Daleriyan - Anmol Kwatra (Official Video) | Desi Crew | Vicky Gill | Latest Punjabi Songs 2020

Поделиться
HTML-код
  • Опубликовано: 10 окт 2024
  • lao ji gana agya ❤ late lai maffi chahna a , eh gana nai eh ik pyar h jida sarian karka ek supna pura hoya 🙏apna feedback youtube te comment karka jarur deo🙏like te share ❤🙏 - Anmol Kwatra
    - - - - - - - - - - - - - - - - - - - - - - - - - - - - - - - - - - - - - - - - - - - - -
    Subscribe My Official RUclips Channel For Upcoming
    V-logs & Songs : bit.ly/subscrib...
    Download / Listen Full Audio From
    Itunes - goo.gl/2AH7kt
    SaavnJio - goo.gl/WzsYK9
    Raunka - goo.gl/4jyvsA
    Gaana - goo.gl/x8XyDQ
    Wynk - goo.gl/qiduf2
    Song : Daleriyan
    Singer : Anmol Kwatra
    Lyrics : Vicky Gill
    Music : Desi Crew
    Video : Savio
    Label : Anmol Kwatra
    Online Promotions : Bull18 Network
    For Ringtone Codes -
    Daleriyan -
    Airtel subscribers Dial 5432116800821
    BSNL (North/West) subscribers sms BT 7237046 to 56700
    Like || Share || Spread || Love
    Enjoy & stay connected with us!
    ► Subscribe to Anmol Kwatra : bit.ly/subscrib...
    ► Follow on Instagram: bit.ly/2M6BSwq
    ► Like on Facebook: bit.ly/2S6oOdv
    ► Follow on Twitter: bit.ly/2S8yBQc
    ► Add on Snapchat : bit.ly/2t3DRpG
    ► Visit Website : bit.ly/2SugnbC
    Digitally Powered By - Bull18 [ Bull18]

Комментарии • 39 тыс.

  • @Anmolkwatraofficial
    @Anmolkwatraofficial  Год назад +309

    Podcast ਦਾ ਨਵਾਂ Episode ਆ ਗਿਆ ਜੀ। ਬਹੁਤ ਹੀ ਕੰਮ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਸਭ ਨੂੰ ਚੰਗੀਆਂ ਲੱਗਣਗੀਆਂ। ਸਾਰੇ ਅਧਿਆਪਕਾਂ ਅਤੇ ਬੱਚਿਆਂ ਦੇ ਸੁਣਨ ਵਾਲੀਆਂ ਨੇ। please share ਜਰੂਰ ਕਰੋ ਤੇ ਕੰਮੈਂਟ ਕਰਕੇ ਦੱਸੋ ਕਿਵੇਂ ਲੱਗਿਆ
    ruclips.net/video/S3TvGGqW9Wk/видео.html
    Watch pls

    • @amrithpalsingh1483
      @amrithpalsingh1483 Год назад +2

      Nice 👍 bro

    • @gurdeepsinghgurdeep5596
      @gurdeepsinghgurdeep5596 Год назад

      Nice bro,,,👌👌

    • @AnmolpreetKaur-xf3ur
      @AnmolpreetKaur-xf3ur Год назад +1

      🙋me

    • @nishachahal440
      @nishachahal440 Год назад

      ❤❤❤❤❤❤❤❤

    • @Manpreetkaur-vy8jw
      @Manpreetkaur-vy8jw Год назад

      Hlo vire pls ik gareeb parwaar nu tuhadi help di need Aa pls rarsulpur malla ik kudi aa ohnu cencar aa o pind pind ja k paise ikathe kr rehe aa vire pls msg dekhlo te jini b ho skdi aa pls vire help kro sade b pind aye c ajj bt mai ghr ni c pls vire help krdo bachi di 🙏🏻🙏🏻

  • @67_Arts
    @67_Arts Год назад +77

    ਗਰੀਬਾਂ ਦਾ ਮਸੀਹਾ ਅਨਮੋਲ ਵੀਰਾ ਤੁਹਾਡੇ ਵਰਗਾ ਬਣਨਾ ਬਹੁਤ ਔਖਾ, ਸਾਰਿਆਂ ਨੂੰ ਇਕੋ ਨਿਗ੍ਹਾ ਨਾਲ ਦੇਖਣਾ, ਰੱਬ ਹੋਰ ਹਿੰਮਤ ਦੇਵੇ ਤੁਹਾਨੂੰ ਵੀਰੇ ਸਾਰਿਆਂ ਦੀ ਮਦਦ ਕਰਨ ਦਾ, ਰਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ ਤੁਹਾਡੇ ਮੰਮੀ ਪਾਪਾ ਨੂੰ ਵੀ ਰੱਬ ਖੁਸ਼ ਰੱਖੇ

  • @tajmand449
    @tajmand449 5 месяцев назад +60

    Podcast ton baad kon kon aya😂

  • @gurshaanbahia1850
    @gurshaanbahia1850 Год назад +38

    ਅਨਮੋਲ ਵੀਰ ਵਰਗੇ ਪੁੱਤਾਂ ਦੀ ਦਾਤ ਵਾਹਿਗੁਰੂ ਜੀ ਸਾਰਿਆਂ ਨੂੰ ਬਖਸ਼ਣ 🙏🙏

  • @friendswines6590
    @friendswines6590 5 лет назад +2441

    ਅਨਮੋਲ ਗਾਯਕ ਬਣ ਸਕਦਾ ਹੈ ਪਰ ਕੋਇ ਗਾਯਕ ਅਨਮੋਲ ਨਹੀ ਬਣ ਸਕਦਾ ਲਵ ਯੂ ਆ ਵੀਰੇ

  • @sukhchainkaurmann5365
    @sukhchainkaurmann5365 5 лет назад +39

    ਏਦਾ ਦੀਆਂ ਸੁੱਚੀਆ ਤੇ ਸੱਚੀਆ ਰੂਹਾਂ ਕਰਮਾ ਵਾਿਲਆ ਦੇ ਹੀ ਘਰ ਜਨਮ ਲੈਂਦੀਆ ਨੇ। ਰੱਬ ਚੜਦੀਕਲਾ ਿਵੱਚ ਰੱਖੇ ਸਭ ਨੂੰ।ਅਨਮੋਲ ਵੀਰੇ ਤੇਰੇ ਨਾਲ ਆ ਅਸੀਂ। ਰੱਬ ਕਰੇ ਸਾਰੀਆ ਮਾਵਾਂ ਦੇ ਪੁੱਤ ਤੇ ਸਾਰੀਆਂ ਭੈਣਾ ਦੇ ਭਰਾ ਅਨਮੋਲ ਵੀਰੇ ਵਰਗੇ ਹੋਣ। ਰੱਬ ਤੰਦਰੁਸਤੀ ਬਖਸ਼ੇ ਵੀਰ ਨੂੰ।🙏🏻ਸ਼ੁਕਰ ਰੱਬ ਦਾ ਿਕ ਅੱਜ ਦੇ ਮਤਲਬੀ ਜਮਾਨੇ ਚ' ਵੀ ਕੋਈ ਦੇਵਤਾ ਹੇਗਾ।

    • @sukhchainkaurmann5365
      @sukhchainkaurmann5365 5 лет назад

      🙏🏻

    • @staran5208
      @staran5208 5 лет назад

      Sahi gal aa bro

    • @sukhchainkaurmann5365
      @sukhchainkaurmann5365 5 лет назад

      Pta n kinvi vaar sunn rahe a.... On repeat anmol veere🤘🏻.... Rabb kre saara jmana pishe lgg j veer de... Duniya da sudhaar hoju... ਵਾਿਹਗੁਰੂ ਸੁਮੱਤ ਬਖਸ਼ੇ ਸਾਡੇ ਵਰਗੇ ਅਿਗਆਨੀਆ ਨੂੰ।

  • @Anmolkwatraofficial
    @Anmolkwatraofficial  5 лет назад +3152

    Thank you " word bht chota tuhada pyar da ehsaan nai utar payunga m sari life blessed to have you all in my life ❤️

  • @peenujanagal1662
    @peenujanagal1662 Год назад +19

    Anmol veere TUC ta bhut hi anmol heere aw Jo duniya li ohna di help krn li aaye aw 🙏 ਵਾਹਿਗੁਰੂ ਮੇਰੇ ਵੀਰੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ🙏

  • @JatinderKumar-lg9qm
    @JatinderKumar-lg9qm 5 лет назад +3705

    ਕੌਣ ਕੌਣ ਪਿਆਰ ਕਰਦਾ ਅਨਮੋਲ ਨੂੰ???

  • @love_majhewala
    @love_majhewala 3 года назад +25

    ਕੋਣ ਕੋਣ ਅਨਮੋਲ ਵੀਰੇ ਦਾ song 2021 ਵਿਚ ਸੁਣ ਰਿਹਾ 😘

  • @Inder_kalsii
    @Inder_kalsii 5 лет назад +185

    ਭਾਜੀ ਤੁਹਾਡੇ ਵਰਗਾ ਪੁੱਤ ਜੰਮਣ ਵਾਲੀ ਮਾਂ ਤੇ ਪਿਉ ਨੂੰ ਦਿਲੋਂ ਸਲਾਮ ਆ ਤੇ ਤੁਸੀ ਹੀਰੇ ਓ ਬਾਈ love u

  • @दीपकोर
    @दीपकोर 2 года назад +7

    ❤️❤️ੳ ਯਾਰ ਵਾਹ ਵਾਹ ਕਿਆ ਬਾਤ ਐ ਜੀ ❤️❤️❤️ ਬਹੁਤ ਵਧੀਆ ਗੀਤਕਾਰ ਔ ਜੀ ਤੁਸੀਂ 😘😘 ਇੱਕ ਹੀਰੇ ਦੀ ਪਰਖ ਸਿਰਫ਼ ਇੱਕ ਜੋਹਰੀ ਕੋ ਹੀ ਹੋਤੀ ਹੈ ❤️❤️❤️❤️😘😘😘

  • @sukhwindersingh-kz2yx
    @sukhwindersingh-kz2yx 5 лет назад +90

    ਬਾਈ ਦਾ ਨਾਮ ਹੀ ਬਹੁਤ ਆ। ਲਾਈਕ ਪਹਿਲਾਂ ਕੀਤਾ, ਦੇਖਿਆ ਬਾਅਦ ਚੌ ਆ। ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਦਾ।

  • @talenthut3304
    @talenthut3304 5 лет назад +50

    ਮਿੱਤਰੋ ਹਟੋ ਨਾ ਇਹ ਗੀਤ ਵੀ Trending No.1 ਆਉਣਾ ਚਾਹੀਦਾ । ਅਨਮੋਲ ਵੀਰ ਨੂੰ slaute

  • @LuciferMorningstar-tz2gv
    @LuciferMorningstar-tz2gv 5 лет назад +133

    Anmol veer Tera kam ਬਹੁਤ ਵਧੀਅਾ ਹੈ
    ਰੱਬ ਤੈਨੂੰ ਤੱਰਕੀਅਾਂ ਬਖਸੇ

  • @sarassinghjoy9734
    @sarassinghjoy9734 2 года назад +28

    Anmol veera Anmol hai...eho jehe putt ghar ghar deve waheguru ji 🙏🙏🙏

  • @GurmukhSingh-wf6ri
    @GurmukhSingh-wf6ri 5 лет назад +563

    ਕੌਣ ਕੌਣ ਮੰਗਦਾ ਅਾ ਗੀਤ trending ਵਿੱਚ ਆਵੇ 😘

  • @harrydreamhacker5571
    @harrydreamhacker5571 5 лет назад +34

    ਬਹੁਤ ਵਧੀਆ ਸੋਂਗ ਆ ਵੀਰੇ ਤੁਹਾਡੇ ਕੰਮਾ ਨੂੰ ਦੇਖਕੇ ਬਹੁਤ ਹੀ ਖੁਸੀ ਹੁੰਦੀ ਆ ਜੋਸ਼ ਜਾਗ ਜਾਂਦਾ ਅੰਦਰ ਵੀਰੇ ਦੁਆਵਾਂ ਵੀਰੇ ਵਾਹਿਗੁਰੂ ਮੇਹਰ ਕਰਨ ਜੀ 🙏🙏🙏gud blessed you

  • @Legendhere1
    @Legendhere1 5 лет назад +66

    ਲੋਕ ਦਲੇਰੀ ਬਦਮਾਸ਼ੀ ਕਰਨ ਵਾਲੀ ਕਹਿੰਦੇ ਪਰ ਦਲੇਰੀ ਇਹ ਹੁੰਦੀ ਕਿਸੇ ਦਾ ਸਹਾਰਾ ਬਣਨਾ ਜਾ ਕਿਸੇ ਮਰਦੇ ਦੀ ਜਾਨ ਬਚਾੳਣੀ ਜਾ ਕਿਸੇ ਗਰੀਬ ਦੇ ਹੱਕ ਚ ਖੜਨਾ ਬਹੁਤ ਵਧੀਆਂ ਵੀਰ ਮਾਲਕ ਦਲੇਰੀ ਬਖ਼ਸ਼ੇ ਤੈਨੂੰ ਤਾ ਜੋ ਤੂੰ ਵੀਰ ਹਰ ਲੋੜਵੰਦ ਦੇ ਕੰਮ ਆ ਸਕੇ

  • @gurbindersingh3191
    @gurbindersingh3191 Год назад +5

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ । ਖੁਸ਼ ਰਹੋ ਵੀਰ ❤❤🙏🙏

  • @itmedia2531
    @itmedia2531 5 лет назад +70

    🇮🇹❤🇮🇳❤🇵🇰Mein aaj yeh song 50+dfa sun chuka ho,i live in Italy, i am from Pakistan, Mein Anmol veer ko bht arsy sy folow kr rha ho, yeh song sun k dil se boht si duain nikalti hy Anmol Veery k liye, abhi bhi mein yehi song sun rha ho, Anmol veer itni choti si umer mein b itna best kam kr rahe hy, warna aj kl ki youth toh.....! Love u Amnol Veery! and this is best best best best best best best best best best best best best song of the year!🇵🇰💖🇮🇳❤🇮🇹

    • @palak599
      @palak599 5 лет назад

      IT MEDIA

    • @itmedia2531
      @itmedia2531 5 лет назад

      @@palak599 yes

    • @BaljitSingh-hr6ss
      @BaljitSingh-hr6ss 5 лет назад +2

      great shehyaaaze ..... suaad aa giya sohniyan coment read krke .....
      waheguru Allah tumhe khush rakhe hmesha mere bhai

  • @Technicalgovernmentjobchannel
    @Technicalgovernmentjobchannel 5 лет назад +73

    Very nice song veer..You are already doing good work..Kaash saare tuhade waang hunde sab di help krde te kudiyan nu apniya sisters samjhde..
    ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🙏

  • @Therealkingg
    @Therealkingg 5 лет назад +52

    ਬਸ ਇਕ ਹੀ ਰੇਕੁਐਸਟ ਆ ਕੀ ਇਹ ਸੇਵਾ ਬੰਦ ਨਾ ਕਰੀ ਯਾਰਾ

  • @jotisingh7390
    @jotisingh7390 Год назад +3

    Veer ji rabb tuhanu bhut trakiya bakse ate hamesa chardikala vich rakhe very beautiful song veer ji you are real hero rabb tuhade jeha veer har ik nu deve am big fan

  • @harwinderbhangu53
    @harwinderbhangu53 4 года назад +135

    ਘੈਟ ਬੰਦਾ ਬਾੲੀ ਗਰੀਬ ਦੀ ਮੱਦਤ ਕਰਦਾ ਹੈ 💪💪💪💪💪💪💪

  • @amand33p80
    @amand33p80 5 лет назад +73

    (ਅਨਮੋਲ )ਕੀਮਤੀ ਆ 22 ਸਾਬ ਕੇ ਰੱਖੀ ਆਪਣੇ ਆਪ ਨੂੰ
    ਧਨ ਆ ਓ ਬੇਬੇ jehda ਪੁੱਤ ਆ 22

  • @GurjeetSingh-xg7yp
    @GurjeetSingh-xg7yp 5 лет назад +47

    👌ਬਹੁਤ ਸੋਹਣਾ ਗੀਤ ਹੈ ਵੀਰ ਜੀ 👌
    🙏ਵਾਹਿਗੁਰੂ ਜੀ ਮੇਹਰ ਕਰਣ ਜੀ 🙏
    ਸਾਰੇ ਵੀਰ ਅਤੇ ਭੈਣਾ ਸਪੋਰਟ ਕਰੋ ਜੀ

  • @Simranguruindia
    @Simranguruindia Год назад +1

    ਵਾਹ 🙏🏼

  • @aksharora3745
    @aksharora3745 5 лет назад +23

    ਮੋਗੇ ਆਿਲਆ ਦੀ Full Support ਵੱਡੇ ਵੀਰੇ... ਟੈਸ਼ਨ ਨੀ ਲੈਣੀ ਆਪਾ.. ਹੈਟਰਾ ਨੂੰ ਟੈਸ਼ਨ ਦੇਣੀ ਆ ਇਸ ਗੀਤ ਨਾਲ... 💪

    • @Gumnam_bande
      @Gumnam_bande 5 лет назад

      O kive aaa braa

    • @doabazone5713
      @doabazone5713 5 лет назад +1

      WhatsApp status lyi mere channel te ajoo ❤💪❤

    • @dharmvirsidhu137
      @dharmvirsidhu137 5 лет назад

      aksh arora bai ehi ta bnda ik mnu lgda jede hater ni hone😅😅

  • @babbudhillon3343
    @babbudhillon3343 5 лет назад +53

    ਆਹ ਵੀਰ ਤਾਂ ਰੱਬ ਦਾ ਰੂਪ ਹੈ..ਵਾਹਿਗੁਰੂ ਮੇਹਰ ਕਰੀ ਵੀਰ ਤੇ🙏

  • @manupreet2336
    @manupreet2336 5 лет назад +53

    Bina dekhe like krta because we all know u always do best in your own way...... A huge respect for u but main dekh v leya baad vch song 😂 kyunki ehne wdiaa songs and tuhade wrge help krn waliyan personalities nu dekhe bina reh nhi hunda big big thanks for this song 👌 👌.... Rabb hmesha tuhanu ehda ee trakiyan bakshe and tuc har ik di help krn wale guru maharaj de farishte oo.... Jo sb di help krde ooo.... Thanks alot to u and ur team...... GOD BLESS U 🙏

  • @GurdeepSingh-mx7rs
    @GurdeepSingh-mx7rs 2 месяца назад +1

    ਖਿੱਚ ਕੇ ਰੱਖ ਝੋਟੇਆ

  • @RanjeetSingh-jp1ec
    @RanjeetSingh-jp1ec 5 лет назад +27

    ਨਹੀ ਰੀਸਾਂ ਬਾੲੀ ਤੇਰੀਅਾਂ 👌👌👌👌👌👌👌 👍👍👍👍👍👍👍

    • @Jatt_william_8
      @Jatt_william_8 5 лет назад +1

      ਭੁਲੇਖਾ ਇਹ ਤਾਂ

    • @doabazone5713
      @doabazone5713 5 лет назад +1

      WhatsApp status lyi mere channel te ajoo ❤❤

  • @sulakhansinghmanghal8308
    @sulakhansinghmanghal8308 5 лет назад +241

    ਕੌਣ ਕੌਣ ਅੱਜ ਬੀ October 2019 ਚ ਗਾਣਾ ਸੁਣ ਰਿਹਾ ਅਨਮੋਲ ਵੀਰ ਦਾ...

    • @tajrandhawa325
      @tajrandhawa325 4 года назад +1

      2020

    • @sulkhan849
      @sulkhan849 4 года назад

      ਬਾਈ ਮੇਰਾ ਨਾਮ ਵੀ ਸਲੱਖਣ

    • @meetgill5756
      @meetgill5756 2 года назад +1

      Aaj 2022mein bhi sun rahe hai

    • @srairai821
      @srairai821 2 года назад +1

      2022 ch v sun rhe aa

    • @22randhawa22
      @22randhawa22 2 года назад +1

      Nice👍👍👍

  • @kuldeepbains3801
    @kuldeepbains3801 5 лет назад +26

    ਘੈਂਟ ਵੀਡੀਓ ਘੈਂਟ ਸੋਚ ਗਰੀਬਾ ਦੇ ਮੋਂਡੇ ਨਾਲ ਮੋਂਡਾ ਜੋੜਣ ਵਾਲੇ
    ਅਨਮੋਲ ਵੀਰ ਨੂੰ ਦਿਲੋਂ ਸਲੂਟ ਆ
    ਲਵ ਯੂ ਆ ਤੈਨੂੰ ਵੀਰੇ ਵਾਹਿਗੁਰੂ ਖੁਸ਼ ਰੱਖੇ ਤੁਹਾਨੂੰ

  • @ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ

    ਅਨਮੋਲ ਵੀਰ ਨੂੰ ਸਾਰੇ ਬਹੁਤ ਬਹੁਤ ਪਿਆਰ ਕਰਦੇ ਹਨ ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਜੀ ਚੜ੍ਹਦੀ ਕਲਾ ਵਿਚ ਰਹਿਣ ਵਹਿਗੁਰੂ ਜੀ

  • @charanjitgill2527
    @charanjitgill2527 5 лет назад +8

    ਜੋ ਤੇਰੀ ਸੇਵਾ ਨੂੰ ਰੋਕਦੇ ਵਾਹਿਗੁਰੂ ਉਹਨਾਂ ਨੂੰ ਸੰਭਾਲਣਗੇ

  • @manpreetmalhi8629
    @manpreetmalhi8629 5 лет назад +20

    *ਅਨਮੋਲ* *ਕਵਾਤਰਾ* *ਬਾਈ* *ਤੇ* *ਮੁੱਖ਼* *ਮੰਤਰੀ* *ਦੋਵੇਂ* *ਘੈਂਟ* *ਬੰਦੇ* *ਆ* *ਆਪਣੀ* *ਫੁੱਲ* *ਸਪੋਟ* *ਆ* 👌👍✌

    • @nvisharma352
      @nvisharma352 5 лет назад

      ਬੇਕਾਰ ਰਾਈਟਰ__ nice song

  • @dhaliwalgurjant8990
    @dhaliwalgurjant8990 5 лет назад +46

    ਵਾਹਿਗੁਰੂ ਤੁਹਾਡੇ ੳੱਪਰ ਹਮੇਸ਼ਾ ਇੱਦਾਂ ਈ ਕਿਰਪਾ ਬਣਾਈ ਰੱਖੇ
    ਅਨਮੋਲ ਵੀਰ

  • @sarbjeetkaurbiggarwalsunam
    @sarbjeetkaurbiggarwalsunam 10 месяцев назад +1

    ਕਿਆ ਬਾਤ ਹੈ ਬਹੁਤ ਵਧੀਆ ਜੀ 🙏🙏👌👌

  • @Ikardass
    @Ikardass 5 лет назад +70

    Kash rabb sanu v thode warga brother mil janda i am big fan of you brother you are a fabulous😊😊

  • @kahlonvikram68
    @kahlonvikram68 5 лет назад +29

    Veer tere varge bande hon ta punjabi ki india hi badal javve love u veer😍😘😘😘😘😘😘

    • @girlboy114
      @girlboy114 5 лет назад

      ruclips.net/video/s8zcN2Mvf6U/видео.html

  • @lotpotcomedy7289
    @lotpotcomedy7289 5 лет назад +60

    ਆਹ ਸਾਲੇ ਜਿਹੜੇ ਬਾਈ ਦੀ ਚੜਾਈ ਨੀ ਜਰਦੇ ਓਹਨਾ ਨੂੰ ਇਕ ਗੱਲ ਆ ਕਿ ਸਾਲਿਓ ਜੈ support ਨੀ ਕਰ ਸਕਦੇ ਤਾ dislike ਕਰ ਸੜੋ ਵੀ ਨਾ👍

    • @deepghuman9707
      @deepghuman9707 5 лет назад

      Good bro

    • @karanlucky6952
      @karanlucky6952 5 лет назад

      @@deepghuman9707 right 👌

    • @channeldilbirreshiana91
      @channeldilbirreshiana91 5 лет назад

      VEER G ANMOAL VR DI IK GREEB PAREVAAR NU HELP DI LOR HE... PIND .. GURKWIND.. DISTT. TARN TARAN... PR SANU KOI RASTA NAI LAB RAHA ANMOL NU MILAN DA.. PLZ HELP... WHAT'S... 8638075736

  • @swatisriasworld3354
    @swatisriasworld3354 Год назад +3

    Motivational and Beautiful song👏🏻💖👍🏻😊

  • @ahmadwaseem4514
    @ahmadwaseem4514 5 лет назад +100

    MashaAllah Bohat vadiya veere
    Love from Punjab Pakistan 😘😍

  • @ssbhullar8182
    @ssbhullar8182 5 лет назад +11

    ਅਨਮੋਲ ਵੀਰ ਨੂੰ ਰੱਬਾ ਚੜ੍ਹਦੀ ਕਲਾ ਵਿਚ ਰੱਖੀਂ 🙏🏻🙏🏻

  • @jotkaur7541
    @jotkaur7541 4 года назад +24

    All songs should be like this... With good moral values... Always support you

  • @jonnydhaliwal2748
    @jonnydhaliwal2748 Год назад +3

    Good song anmol Saab veer rab tenu har pal Khushi deva Waheguru ji chardikala wich rakhe tenu ❤❤❤❤❤❤❤❤

  • @miannabeel7140
    @miannabeel7140 5 лет назад +11

    Love from pakistan god bless you anmol bhai big respect love u sir

  • @yasirmalhi971
    @yasirmalhi971 5 лет назад +195

    Kash india 🇮🇳 ma anmol jasa 50 log or hota to aj india or Pakistan ki itni dushmani na hoti love you anmol veer from Pakistan 🇵🇰🇵🇰🇵🇰

  • @ssingh8686
    @ssingh8686 5 лет назад +11

    ਤੁਹਾਨੂੰ ਰੱਬ ਨੇ ਇਕ ਫਰਿਸਤੇ ਦੇ ਰੂਪ ਚ ਭੇਜਿਆ ਹੈ .ਹਮੇਸ਼ਾ ਇਸੇ ਤਰਾ ਹੀ ਰਹਿਣਾ ਬਾਈ .

  • @HarpreetSingh-sl1ct
    @HarpreetSingh-sl1ct Год назад +1

    ਬਹੁਤ ਵਧੀਆ ਪੇਸ਼ਕਸ਼ ਜੀ ਸਾਰੀ ਟੀਮ ਨੂੰ ਮੁੱਖ ਤੌਰ ਤੇ ਅਨਮੋਲ ਵੀਰ ਨੂੰ ਤਹਿ ਦਿਲ ਤੋਂ ਮੁਬਾਰਕਾਂ ਜੀ ਮੇਹਰ ਭਰਿਆ ਹੱਥ ਰੱਖਣ ਮਾਲਕ ਹੋਰ ਤਰੱਕੀ ਦੇਵੇ ਜੀ❤❤

  • @mrmad9559
    @mrmad9559 5 лет назад +43

    I can't believe that this person have haters koi ni verra love you

    • @sweetgirls3757
      @sweetgirls3757 5 лет назад +2

      Because they feel jealously

    • @mannysingh9154
      @mannysingh9154 5 лет назад

      Well wnt call it hate. Just disappointment cuz there are really good artsit that do good work and dnt sell their art for fame. Then there is singer who use autotune and buy view to get famous. This is just not fair to those artists.
      Wish him the best and hope that he cuts autotune and develop singing talent

  • @parveendhaliwal8520
    @parveendhaliwal8520 5 лет назад +7

    Bhut sohna song hai veer ji god bless you parmatma thaanu bhut sari traki bakhse...slaam thaanu te tuhadi soch nu .. Carry on

  • @gurpreetsetia8713
    @gurpreetsetia8713 5 лет назад +6

    ਮੁਬਾਰਕਾ ਡਾਰਲਿੰਗ ਬਹੁਤ ਸੋਹਣਾ ਗੀਤ ਬਾਬਾ ਜੀ ਤਰੱਕੀਆ ਬਖਸ਼ਣ

  • @Moral749
    @Moral749 Год назад +1

    Waheguru chardikala Cho rakhe veer🙏🙏❤️❤️❤️❤️❤️❤️

  • @gullumaan8093
    @gullumaan8093 5 лет назад +46

    Good job real hero Anmol veere god bless you 🙏🏻🙏🏻👍🏻👍🏻

  • @pranavsood6756
    @pranavsood6756 5 лет назад +6

    Anmol braa rab tenu eneee tandroostee bakshay taaki tu loka daa bahaut balaa kray... Proud to see people like you on Earth.

  • @Creator91
    @Creator91 5 лет назад +52

    10000...... ਸਲੂਟ ਆ ਤੇਰੇ ਗਾਣੇ ਤੇ ਵੀਡੀਓ ਨੂੰ ❤️

  • @SukhBrar-x5s
    @SukhBrar-x5s Год назад +1

    Veere honestly ada hi kamm karda rehi lok nhi khush hunde kise nu agge te changa karde dakh k all the best

  • @reenureenusharma1287
    @reenureenusharma1287 4 года назад +42

    Anmol sach me anmol hai purr❤

  • @ਪਿੰਡਾਵਾਲੇਜੱਟ-ਦ9ਤ

    Anmol 22 ਤੁਸੀ ਲੋਕਾ ਵਾਸਤੇ ਬਹੁਤ ਚੰਗੇ ਕੰਮ ਕਰਦਾ ਉ ਪਰਮਾਤਮਾ ਤੁਹਨੁੰ ਹੋਰ ਤਰਾਕੀਆ ਬਕਸੇ 🙏

  • @RamSingh-uz1yq
    @RamSingh-uz1yq 5 лет назад +70

    ਬਹੁਤ ਵਧੀਅਾ ਗੀਤ ਰੱਬ ਤਾਹਨੂੰ ਹਮੇਸ਼ਾ ਚੜਦੀਕਲਾ ਚ ਰੱਖੇ

  • @RamanMattu-vn5bb
    @RamanMattu-vn5bb Год назад +1

    Nice veer ji rabb ji hamesha tuhade nal aa

  • @Dhillongarry12
    @Dhillongarry12 5 лет назад +43

    This guy never shows off ! Appreciate
    Keep up the good work.
    God bless you veere

  • @naturevideo660
    @naturevideo660 5 лет назад +6

    ਬਹੁਤ ਸੋਹਣਾ ਗੀਤ ਵੀਰ। ਵਾਹਿਗੁਰੂ ਤਰੱਕੀਆਂ ਦੇਵੇ।👍👍👍👌👌

  • @groversapna1550
    @groversapna1550 5 лет назад +31

    Veere tu hamesha khush rhve rabb hamesha tuhadi hrr wish puri krn..... Tuc dil te boht chnge oo.... Sbdi help krde oo tennu dilo salute aa veer ji ....😻

  • @kohinoorkohinoor243
    @kohinoorkohinoor243 Год назад +1

    ਬਹੁਤ ਹੀ ਵਧੀਆ 👍 ਵਾਹਿਗੁਰੂ🙏 ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਆਪਣੀ ਮੇਹਰ ਵੀਰ ਤੇ ਬਣਾਈ ਰੱਖਣ।☺️

  • @PB12xChobar
    @PB12xChobar 5 лет назад +34

    Bdi sohni video ah veer eda de ganne 😍 #tranding ch aune chahide 😘😘😘😘

  • @sabarkhan8797
    @sabarkhan8797 4 года назад +14

    Allah bless you anmol veera
    U r real diamond our country

  • @sadiayub5361
    @sadiayub5361 3 года назад +7

    Bright face of Punjab....may All youth become like this man no one stop the Punjab to shine.

  • @soniamadar7130
    @soniamadar7130 Год назад +8

    U r such a gem 💎 not everyone can become anmol ❤️ ur parents choose very unique and perfect name for u ...u r a really anmol ❤️ love and best wishes for u ❤️

  • @geetdeep9644
    @geetdeep9644 5 лет назад +11

    Very beautiful song is that everybody makes a sound talk but this is a reality in this video because you really do it All this is done for the people, your work and you have salutes love u anmol Dill se really❤️❤️❤️😘😘😘

    • @doabazone5713
      @doabazone5713 5 лет назад

      WhatsApp status lyi mere channel te ajoo ❤💪❤

  • @tajinderkaur5141
    @tajinderkaur5141 5 лет назад +69

    You are priceless like your name god bless u veere 😊😊

  • @dr.gurmeetprinceimc6033
    @dr.gurmeetprinceimc6033 5 лет назад +32

    proud of you anmol bro.. God bless you

  • @PriyaPriyamalhotra-zd3rm
    @PriyaPriyamalhotra-zd3rm Год назад +2

    God bless you anmol sir

  • @Satnam1966
    @Satnam1966 5 лет назад +15

    Real super hero😘😘👌👌.... bakki Singers lai advice aa 22 Movies bna k ja song ga k hero ni baneya janda kamm v Anmol ji warge kro😘😘😍👌👌God blesses you....God gives you very much happiness...Parmatma tuhanu bot Jada trakkiya bakhshan...🙏🙏

  • @mandeepsinghbabbu8810
    @mandeepsinghbabbu8810 5 лет назад +74

    ਜਾ ਕੇ ਡੁਬ ਮਰੋ ਟੀਸਕ ਲਾਈਕ ਕਰਨ ਵਾਲੇ ਉ । ਅਨਮੋਲ ਵੀਰ ਨੂ ਹਿਮਤ ਨੀ ਦੇ ਸਕਦੇ। ਤਾ ਊਸਨੂ ਮਾੜਾ ਕਿਊ ਕਹੀ ਜਾਦੇ ਆ।

    • @Mohit_ML_channel
      @Mohit_ML_channel 5 лет назад +1

      Veere aeh oohh bande ne jehde na changa karde.. na ta hi Karan dinde ne.

    • @jaspeetsingh1389
      @jaspeetsingh1389 5 лет назад

      Dislike wale dhinchk pooja de fan ya

    • @streamz_5911
      @streamz_5911 5 лет назад

      shai kiha vr tusi aa landu bnde aa dislike krn wale

  • @myvoice2499
    @myvoice2499 5 лет назад +23

    Haters Di kite v kaat Nahi hai ithe v 889 dislike like kita yrrr dekhlo Jo vdiya krda ohnu v nai jeen dende log .... Full support krdo veer nu share like krdo video eh video de paise greeba kol e jaaane awwwww so pls 🙏🙏 support this man

  • @happypreet7446
    @happypreet7446 Год назад +1

    Sir m apki bhut badi faenn ho 🤟🤟

  • @musiclife5043
    @musiclife5043 5 лет назад +18

    Pls is video nu dislike na karo✌
    Yaar ik tan 🤗bnda eh ehna vadia aa uto ganna bhi siraaa💯💯👌
    Puraa support aa veere👍
    Hit likes👍👍

  • @harshsingh4384
    @harshsingh4384 5 лет назад +7

    Anmol veere bhut hi peyara Song a best off luck veere Video v bhut peyaari bnaayi a . . . Sareyaa nu request krda Anmol veere nu jyada toh jyada support kro 🙏

  • @DeepakSharma-bd7ew
    @DeepakSharma-bd7ew 5 лет назад +5

    Anmol veere bahut sohna song ee..waheguru tanu hamesha chardi klaa ch rakhan..te tusi hamesha jarurat mand de help karde ravo..love u paji dilo..te dilo hi tada dhanwaad v tusi duniya layi hamesha khaade rehne oo..🙏

  • @ShankarSingh-qy3im
    @ShankarSingh-qy3im Год назад +1

    Waheguru G 🙏🙏❤❤🙄🙄

  • @villaglife4498
    @villaglife4498 5 лет назад +9

    Att krwa deti veer ny
    Pakistan punjab to me
    Sada sara pind tohada fane wa

  • @renukaur9729
    @renukaur9729 5 лет назад +11

    Anmol v r blessed tht v hve u (Anmol mtlb precious) ...u r lyk an angel...luv from Cyprus

  • @PB12xChobar
    @PB12xChobar 5 лет назад +56

    Bina dekhe like krta... Veer

  • @sarvjitkaur9860
    @sarvjitkaur9860 2 года назад +1

    God bless you dear 🌺

  • @chetnasharda7575
    @chetnasharda7575 5 лет назад +10

    I think u are the purest soul god had ever made seriously 🙌🏻🙌🏻❤️

  • @sahilmehra2924
    @sahilmehra2924 5 лет назад +5

    🙏Rab Tenu Hamesha khush Rakhe 🙏 god bless you bro 🙏🙏

  • @balvirsingh3926
    @balvirsingh3926 2 года назад +6

    Atttt Anmol paji.... Waheguru ji thnu chardikala ch rakahan 🙏

  • @sharmatraders8661
    @sharmatraders8661 5 лет назад +12

    Aa jine ne vidio nu dislike kita, oh PTA ni ki labde frde.
    Baki mainu ta v iss video ch ik Rabb najar aa ria, Keep Growing Anmol veer ji,

  • @gurwindersinghbhatti286
    @gurwindersinghbhatti286 5 лет назад +5

    👌ਬਹੁਤ ਸੋਹਣਾ ਗੀਤ
    ਅਾ ਵੀਰ ਜੀ👌

  • @pankajrajbhar9772
    @pankajrajbhar9772 4 года назад +7

    U are a real hero bro no one can do whatever u do for the society may god bless u sir

  • @ravneetkaur2759
    @ravneetkaur2759 2 года назад +5

    God bless you Anmol veere ...rab ji tuhanu hmesha khush rkhn te tuhanu lmbiya umran bkhshn🙌 u r nyc person & pure soul🤗

  • @mandeepsingh-dh8yb
    @mandeepsingh-dh8yb 5 лет назад +5

    Love you anmol veer nice song real hero yr tu lokkan ch

  • @Jot_harjot_9094
    @Jot_harjot_9094 5 лет назад +13

    sabb to sona sada vrrr anmol vrrrr os to v sona os da kam ta os to v kita jyada soni vrrr de soch salute a. vrrr de soch nu siraaaa song and sirrr music dan wala sada vrrrr goldy ta satta paji love u sooo much veero ANMOL vrrrrr dilo salute a. vrrrrr g rabbb da doja roop ANMOL

    • @doabazone5713
      @doabazone5713 5 лет назад

      WhatsApp status lyi mere channel te ajoo ❤💪❤

  • @ajaykhatri6287
    @ajaykhatri6287 5 лет назад +7

    Bhaji love u aah tohnu.....teh tohdi soch nu...♥️

  • @surajsinghnayak1130
    @surajsinghnayak1130 2 года назад +1

    Yes End Song Nd Anmol Veer Nu Rabb Ne Help Layi Bhejeya Duniya Te God Bless #Anmolkwatra

  • @unboxingmania9729
    @unboxingmania9729 5 лет назад +7

    Rabba aidda hi dinda rahi daleriya . Love u anmol bai ji. Respect to your work