ਖੇਤ ਚ ਬਾਪੂ ਕਰਦਾ ਸੀ ਚੋਲ ਮੋਲ | OLD SCHOOL LIFE EPI - 5 | PUNJABI BEST SHORT MOVIE 2023

Поделиться
HTML-код
  • Опубликовано: 3 фев 2025

Комментарии • 390

  • @DESIMASTIPINDAWALE
    @DESIMASTIPINDAWALE  Год назад +44

    Disclaimer
    ਸਾਡਾ ਇਸ ਵੀਡੀਓ ਨੂੰ ਬਣਉਨ ਦਾ ਮਕਸਦ ਕਿਸੇ ਜਾਤ ,ਧਰਮ ,ਕਿਸੇ ਸੰਸਥਾ ,ਮਹਿਕਮਾ ਨੂੰ ਠੇਸ ਪਹਿਚੋਣ ਨਹੀਂ ਹੈ | ਅਸੀਂ ਸਿਰਫ ਪੁਰਾਣੇ ਸਮੇ ਨੂੰ ਦਰਸਉਣ ਦੀ ਕੋਸ਼ਿਸ ਦੇ ਨਾਲ ਤੁਹਾਨੂੰ ਹਸਾਉਣ ਦੀ ਕੋਸ਼ਿਸ ਕੀਤੀ ਹੈ 🙏🏻🙏🏻

  • @SinghKaram-d5c
    @SinghKaram-d5c Год назад +3

    ਧਰਨਾਟ 22 ਬਹੁਤ ਸੋਹਣੀ ਵੀਡਿਓ ਸੀ ❤❤❤

  • @Kingjatt842
    @Kingjatt842 Год назад +5

    Bahut bahut vadia c video bro 😂😂😂😂😂

  • @tonysingh6693
    @tonysingh6693 Год назад +6

    Video good tarnat

  • @JasbirSingh-vh8sl
    @JasbirSingh-vh8sl Год назад +3

    ਧਰਨਾਟ ਬਾਈ ਬਹੁਤ ਵਧੀਆ ਮਨੋਰੰਜਨ ਕੀਤਾ ਇਸ ਵੀਡੀਓ ਵਿੱਚ

  • @GrupreetSingh-b8k
    @GrupreetSingh-b8k 2 месяца назад +1

    ਧਰਨਾਟ ਬਾਈ ਤੋਰੀਆ ਨੀ ਕੋਈ ਰੀਸ ❤❤❤

  • @gagandeepKour-h9w
    @gagandeepKour-h9w 4 месяца назад +1

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵੀਡੀੳ ਦੇਖ ਕੇ ਵਿਰ ਜੀ ਬਹੁਤ ਵਧੀਆ ਲਗਯਾ 😂😂😂😂😂😂👍👍👌👌👏👏❤❤

  • @buntyjatt5567
    @buntyjatt5567 Год назад +2

    ਅੱਤ ਕਰਾ ਦਿੱਤੀ 👍

  • @zirawala9141
    @zirawala9141 Год назад +2

    ਬਹੁਤ ਬਹੁਤ ਵਧੀਆ ਵੀਡੀਓ ਆ ਬਾਈ 👌👌👌👌👌👌👌👌👌

  • @harmeetsingh1914
    @harmeetsingh1914 Год назад +2

    Wah thrnat bahi ji

  • @AshuKing-h5u
    @AshuKing-h5u Год назад +1

    Ajj kal baap munde nu kuj keh dee munda ageo glt bolda pehla ala time vdia c dubda punjan wmk❤

  • @khusibushera
    @khusibushera Год назад +2

    Att bhai ਧਰਨਾਟ 🔥🔥🔥

  • @jagdeepromana5815
    @jagdeepromana5815 Год назад +4

    Nyc

  • @ajeetsingh1213
    @ajeetsingh1213 Год назад +2

    ਬਹੁਤ ਵਧੀਆ ਵੀਡਿਓ ਹੈ ਜੀ। ਵਾਹਿਗੁਰੂ ਭਲੀ ਕਰੇ।

  • @jashan.pb51
    @jashan.pb51 Год назад +2

    Good bless youਅਗਲਾ ਜਲਦੀ ਹੀ ਲੈ ਕੇ ਆਉ ਜੀ

  • @jagjitsingh9155
    @jagjitsingh9155 Год назад +2

    ❤❤ਈਸਰਞਾਲ ਜਲੰਧਰ ਜਸਪਾਲ ਸਿੰਘ 🤣🤣🤣🤣🤣🤣🤣💯💯💯👌👌👌👌✌️✌️✌️✌🏼✌🏼✌🏼✌🏼✌🏼✌🏼✌🏼👌🏻👌🏻👌🏻👌🏻👌🏻👌🏻🌹🌹🌹🌹✍️💯✌️✌️✌️✌️✌️

  • @lalitiwana5554
    @lalitiwana5554 Год назад +2

    Yra hsa hsa Ted dukhn lta tu jonda reh sde Alya jug jug jey love u ❤

  • @krishdandiwal2731
    @krishdandiwal2731 Год назад +1

    Nice video👌👌👌👌

  • @jagseersingh-xy8bw
    @jagseersingh-xy8bw Год назад +3

    ਬਹੁਤ ਵਧੀਆ ਵੀੜੀਓ 🤟🤟😍😍😍🥰🥰

  • @kwisrijathaamriksinghkhahr3335
    @kwisrijathaamriksinghkhahr3335 Год назад +4

    ਬਹੁਤ ਹੀ ਵਧੀਆ 👌

  • @Dhillon839
    @Dhillon839 Год назад +3

    😂😂😂😂 leh ch dill jaa nhi c lgdaa teri video dekh bhut hasyaaa thx y

  • @rachhpalsingh78466
    @rachhpalsingh78466 Год назад +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @malkeetsingh1602
    @malkeetsingh1602 Год назад +9

    ਧਰਾਨਾਟ ਵੀਰ ਧੰਨ ਤੁਹਾਡੀ ਰਾਮ ਪਿਆਰੀ ਬਹੁਤ ਕੁੱਟੀ ਜਾਂਦੀ ਏ ਵਿਚਾਰੀ ਲਾਲ ਕਰ ਦਿੱਤੀ। ਮਾਰ ਮਾਰ ਛਿੱਤਰ

  • @amritbhullar4760
    @amritbhullar4760 Год назад +2

    ਬਹੁਤ ਵਧੀਆ ਵੀਡਿਓ ਤੁਹਾਡੀਆਂ ਬਾਈ ਜੀ ਵਾਹਿਗੁਰੂ ਸਦਾ ਖੁੱਸ਼ ਰੱਖੇ ਸਾਰੇ ਨੂੰ

  • @championgamemap6485
    @championgamemap6485 Год назад +21

    ਵਾਹਿਗੁਰੂ ਜੀ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਦੇਵੇ

  • @jaspalbarkatpur904
    @jaspalbarkatpur904 Год назад +3

    ਬਹੁਤ ਵਧੀਆ ਤੇ ਸ਼ਾਨਦਾਰ ਵੀਡਿਓ ❤❤❤

  • @NathaSingh-fc4lg
    @NathaSingh-fc4lg Год назад +1

    Very nice ❤

  • @jasvirsingh5860
    @jasvirsingh5860 Год назад +1

    Good job dharnat bro and all team

  • @kulwinderkhangura2772
    @kulwinderkhangura2772 Год назад +4

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌

  • @nirbhaynlrbhasinghsldhu3840
    @nirbhaynlrbhasinghsldhu3840 Год назад +1

    ਬਹੁਤ ਬਹੁਤ ਘੈਂਟ ਵੀਰੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @jassandhu3516
    @jassandhu3516 Год назад +5

    Bhut sirra video aa bai end krati

  • @harwinderkaur6468
    @harwinderkaur6468 Год назад +4

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ

  • @JagtarSingh-nh1wb
    @JagtarSingh-nh1wb Год назад +4

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਉਪਰਾਲਾ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ ਇਸ ਦਾ ਅਗਲਾ ਭਾਗ ਛੇਤੀ ਤੋਂ ਛੇਤੀ ਪਾਉਣਾ ਜੀ 🥰🙏♥️👌🌹😍❤️💘🥂🍾💕🔥💖💓💝💗💞😘

  • @harmandhaliwal2842
    @harmandhaliwal2842 Год назад +1

    Very nice Video Bhai ji

  • @harvindersinghdhillon4238
    @harvindersinghdhillon4238 Год назад +1

    Carry on jatta. swad aa gya.

  • @JagsirSingh-g3u
    @JagsirSingh-g3u 7 месяцев назад +1

    ❤❤❤😂😂😂

  • @manindermaninder3117
    @manindermaninder3117 Год назад +1

    So funny video👍👍

  • @sukhi2028
    @sukhi2028 Год назад +1

    ਬਹੁਤ ਵਧੀਆ ਵੀਡੀਉ ਆ ਬਾਈ ਜੀ 😂😂

  • @jagtarchattha3494
    @jagtarchattha3494 Год назад +1

    Very nice video 🎉🎉😅

  • @kaurchahal5949
    @kaurchahal5949 Год назад +2

    👌👌👌🙏🏻

  • @Kingjatt842
    @Kingjatt842 Год назад +3

    16:36 aa scene bahut funny aa and 24:32

  • @khosa6740
    @khosa6740 Год назад +2

    Nyc video👍

  • @zirawala9141
    @zirawala9141 Год назад +1

    ਧਰਨਾਟ ਬਾਈ ਰਾਮਪਿਆਰੀ ਬਹੁਤ ਕਟਿਦੀਆ ਛਿੱਤਰਾ ਨਾਲ ਆ ਗਈ ਅਕਲ ਬਾਪੂ ਨੂੰ

  • @sukhmanchahal7935
    @sukhmanchahal7935 Год назад +2

    Bai sira lata
    Bai jaldi jaldi video pya kro
    Please sodi video bhot vdiaa hundi a
    Love u bro .

  • @badshahraiofficial7378
    @badshahraiofficial7378 Год назад +4

    ਜੋ ਸਮਾਂ ਹਡਾਇਆ ਹੈ ਤੁਹਾਡੀ ਵੀਡੀਓ ਦੇਖ ਕੇ ਬਹੁਤ ਯਾਦ ਆਉਂਦਾ ਹੈ,,👍👍 ਵੀਡੀਓ ਬਹੁਤ ਵਧੀਆ 👌

  • @khushi_g_0001
    @khushi_g_0001 Год назад +1

    Y video ek number aaaaa
    Raid pagyi bapuu ta😂😂😂😂

  • @GurpreetSingh-fq7di
    @GurpreetSingh-fq7di Год назад +2

    ਹਰ ਵਾਰ ਦੀ ਤਰਾਂ ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਂਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਗਿੱਲ ਬਾਈ ਦੀ ਬਬਲੀ ਬਾਈ ਦੀ ਸੰਦੀਪ ਲਾਡੀ ਬਾਈ ਤੇ ਰਾਮੇ ਦੀ ਐਕਟਿੰਗ ਬਹੁਤ ਹੀ ਵਧੀਆ ਅਗਲੀ ਵੀਡੀਓ ਵਿੱਚ ਬੰਤ ਨੂੰ ਵੀ ਲੈਕੇ ਆਉਣਾ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ ❤️👍🌹🙏🙏

  • @Virk-2022
    @Virk-2022 Год назад +1

    ਬਹੁਤ ਘੈਟ 😂😂😂😂😂

  • @championgamemap6485
    @championgamemap6485 Год назад +6

    ਬਹੁਤ ਵਾਧੀਆ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

  • @rupindersingh7506
    @rupindersingh7506 Год назад +1

    ਕਮਾਲ ਕਰਤੀ ਧਰਨਾਟ ਸਿਆ।ਬਹੁਤ ਵਧੀਆ ਵੀਡੀਓ। 😂😂

  • @sukhisingh7132
    @sukhisingh7132 Год назад +2

    Y dharnat teri video dekh ke roti v jyaada khayi jndiya jaldi jaldi video vna deya kr brother love you 😘😘

  • @sukhdeepsidhu2342
    @sukhdeepsidhu2342 Год назад +2

    ਬਹੁਤ ਵਧੀਆ ਵੀਡੀਓ ਵੀਰ ਜੀ 👍👍👍

  • @jsa-bb2mf
    @jsa-bb2mf Год назад +2

    Vary nice video

  • @CharnjitKaur-gp4bt
    @CharnjitKaur-gp4bt 7 месяцев назад +1

    😂😂😂😂😂😂😂😂😂😂😂😂😂🎉🎉🎉🎉🎉🎉😂

  • @satnamsingh9601
    @satnamsingh9601 Год назад +1

    ਬਹੁਤ ਬਹੁਤ ਵਧੀਆ ਵੀਡੀਓ ਧਰਨਾਟ ਬਾਈ ਜੀ ਵਾਹਿਗੁਰੂ ਤਹਾਨੂੰ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ 👍👍👌❤️❤️😂😂😂😂🙏🙏

  • @KaranBhullar06
    @KaranBhullar06 Год назад +1

    🙏👍

  • @amanmalik4172
    @amanmalik4172 Год назад +1

    ਬਾਹਲੀ kntt c ਬਾਈ 😂😂😂😂😂

  • @MainAngel4881
    @MainAngel4881 Год назад

    ਗਿੱਲ ਸਾਹਿਬ ਕਮਾਲ ਕਰਤਾ ਤੁਸੀ❤❤

  • @swarnsinghbhangu3258
    @swarnsinghbhangu3258 Год назад +2

    ਬਹੁਤ ਵਧੀਆ ਵੀਡੀਓ ਆ ਵੀਰ ਧਰਨਾਟ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

  • @gavyaujla3459
    @gavyaujla3459 Год назад +2

    ❤❤❤❤

  • @gurdhiyankhumna
    @gurdhiyankhumna Год назад +2

    ਬਹੁਤ ਵਧੀਆ ਹੈ ਵੀਡੀਓ ਜੀ ਰੱਬ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹਿਣ ਸਾਰੀ ਟੀਮ ਨੂੰ

  • @SiDHUxFARM
    @SiDHUxFARM Год назад +1

    very nice ❤❤❤❤❤

  • @Varindersidhu971
    @Varindersidhu971 Год назад +4

    ਸਤਿ ਸ੍ਰੀ ਆਕਾਲ ਧਰਨਾਟ ਵੀਰੇ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਸੱਚੀ ਵੀ ਵੀਰੇ ਬਚਪਨ ਯਾਦ ਆ ਜਾਂਦਾ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @babybansal7679
    @babybansal7679 Год назад +1

    Bhut vadia video aa nest video jaldi aawaye

  • @gaming_with_jovan1623
    @gaming_with_jovan1623 Год назад +2

    ਗੰਗਾ ਤਾਂ ਹਰਦੂਆਰ ਤੋਂ ਨਿਕਲਦੀ ਆ

  • @ਓਠੀਸਾਬਬੱਲੋਵਾਲੀਆ

    ਨਏਉਲ ਦਾ ਬੀਜ਼,😂😂😂😂, ਇੰਡ ਤੇ ਸਿਰਾ ਕਰ ਗਿਆ ਸ਼ਕਤੀਮਾਨ

  • @sharanjitshergill1776
    @sharanjitshergill1776 Год назад +2

    ਬਹੁਤ ਵਧੀਆ ਬਾਈ ਜੀ

  • @boharsingh7725
    @boharsingh7725 Год назад +3

    ਬਹੁਤ ਵਧੀਆ ਬਾਈ ਜੀ👌👌👌👌👌

  • @amrindrasingh1077
    @amrindrasingh1077 Год назад +2

    ਧਰਨਾਟ ਵੀਰ ਜੀ ਤੁਹਾਡੀਆਂ ਵੀਡੀਓ ਵੇਖਕੇ ਸੁਆਦ ਆ ਜਾਂਦਾ ਏ ਤੁਹਾਡੀ ਵੀਡੀਓ ਦਾ ਲ਼ੋਹੜੀ ਦੀ ਤਰ੍ਹਾਂ ਉਡੀਕ ਰਹਿੰਦੀ ਏਂ

  • @paramjitsinghpamma839
    @paramjitsinghpamma839 Год назад +1

    ਕੋਠੇ।ਵਾਲਾ।ਸੀਨ।ਘੈਂਟ।ਵਾਈ।ਧਰਨਾਟ

  • @AvtarSingh-xp4tk
    @AvtarSingh-xp4tk 3 месяца назад

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਜੀ 🙏❤

  • @Bhullar.Editor
    @Bhullar.Editor Год назад +1

    Nice ❤

  • @khaintbanda9067
    @khaintbanda9067 Год назад +1

    Bahut sohni veero,rab trakia bakshe sari team nu.

  • @bhadarsingh1871
    @bhadarsingh1871 Год назад +2

    Whaheguru ji very good video he thanks all team nu dharnat veer good job🎉😊 ❤

  • @Roshandeepsingh3185
    @Roshandeepsingh3185 10 месяцев назад +1

    ❤😂😢😮😅😊

  • @AnilAnita-
    @AnilAnita- 10 месяцев назад

    ਬਚਪਨ ਦੀਆਂ ਇਹੋ ਜਿਹਾ ਵੀਡੀਓ ਹੋਰ ਵੀ ਬਣਾਏ ਹੋ ਵੀਰ ਜੀ😊😊😊😊

  • @khusibushera
    @khusibushera Год назад

    Bhot vadiya Video 👌👌👌

  • @sarbjeetsingh5099
    @sarbjeetsingh5099 Год назад +1

    Nice

  • @ਸਤਵੀਰਸਿੰਘ-ਫ3ਸ

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

    • @punjabson5991
      @punjabson5991 Год назад

      ਚੰਗਾ ਉਪਦੇਸ਼ ਮਨ ਚ ਵਸੇ ਫ਼ਿਰ ਹੀ ਰੀਸ ਹੁੰਦੀ ਆ , ਨਹੀਂ ਬੰਦਾ ਪਿਛਾਂਹ ਦਾ ਪਿਛਾਂਹ ਰਹਿ ਜਾਂਦਾ । ਬੱਚਿਆਂ ਨੂੰ ਵੀ ਦਿਖਾਈ ਜਾਵੇ, ਕਿੰਨੀ ਮਿਹਨਤ ਕੀਤੀ ਟੀਮ ਨੇ ਹੈਂਜੀ ?

  • @preetkaur-sj3cz
    @preetkaur-sj3cz Год назад +5

    Next part kado au ga

  • @khushisandhu5856
    @khushisandhu5856 Год назад

    Bhutt vsdia vedio ji gd 👍👍🙏🙏🥰🤣🤣🤣🤣😁😅😅😅😅😅

  • @amanpreet9919
    @amanpreet9919 Год назад

    ਧਨਰਾਟ ਬਾਈ ਬਹੁਤ ਹੀ ਵਧੀਆ ਵੀਡੀਓ ਜੂਦੇ ਵਸਦੇ ਰਹੋ

  • @manindermasih9014
    @manindermasih9014 Год назад +1

    Vire sirra dhrnat wargi video koi ni bna sakda

  • @manpreetbhangal-mz5qt
    @manpreetbhangal-mz5qt Год назад +6

    ♥️👌👌👌

  • @HArjinderSingh-dd8zi
    @HArjinderSingh-dd8zi Год назад

    ਬਹੁਤ ਵਧੀਆਂ ਵੀਡੀਓ ਧਰਨਾਟ ਵਾਈ ਸਾਰੀ ਦਾ
    ਧੰਨਵਾਦ ਜੀ

  • @amandeepkaursekhon952
    @amandeepkaursekhon952 Год назад +1

    ਬਹੁਤ ਵਧਿਆ ਬਾਈ ਜੀ

  • @Varindersidhu971
    @Varindersidhu971 Год назад +1

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ ਸੱਚ ਮੁੱਚ ਸ਼ਕਤੀ ਮਾਨ ਹੀ ਹੈ

  • @hardeepsinghsingh7016
    @hardeepsinghsingh7016 Год назад +4

    Very nice keep it 👍

  • @jasveersinghgill23023
    @jasveersinghgill23023 Год назад

    ਬਹੁਤ ਵਧੀਆ ਵੀਡੀਓ ਬਾਈ ਜੀ ਪਰਨਾਟ ਸਿੰਘ

  • @gurjant147
    @gurjant147 Год назад +2

    5:42 ਸੀਨ ਬਹੁਤ ਵਧੀਆ ਸਿਰਾ ਬੰਦਾ ਧਰਨਾਟ ਬਾਈ

  • @amarjitsingh1946
    @amarjitsingh1946 Год назад +12

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਬਹੁਤ ਵਧੀਆ ਕਹਾਣੀ ਆ ਜੀ ਨਾਇਸ਼ ਸਿਰਾ ਕਰਤਾ ਬਾਬਿਓ 👍👍👍👌👌💯💯💯

  • @paramjitsingh2635
    @paramjitsingh2635 Год назад

    ਬਹੁਤ ਵਦੀਆ ਵੀਡੀਓ ਧਰਨਾਟ ਬਾਈ

  • @Dil_punjabi1
    @Dil_punjabi1 Год назад

    Sira😂❤❤

  • @gurpreetSingh-jy7fj
    @gurpreetSingh-jy7fj Год назад

    ਧਰਨਾਟ ਸਿੰਘ ਵੀਡੀਓ ਬਹੁਤ ਵਧੀਆ ਆ ਜੀ

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @mandeep_sidhu5612
    @mandeep_sidhu5612 Год назад

    ❤💥💥💥💥💥

  • @sohallalkalsi8675
    @sohallalkalsi8675 Год назад +1

    Gill Bhai te dharnat te Puri teem at at parmatama tuhadi teem nu tandursaty dave

  • @LakhwinderSingh-rt4mo
    @LakhwinderSingh-rt4mo Год назад

    ਨਾਇਸ ਵੀਡੀਓ ਬਾਈ ਜੀ

  • @dhandeepsingh3811
    @dhandeepsingh3811 Год назад

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਵੀਡੀਓ ਬਹੁਤ ਹੀ ਵਧੀਆ ਲੱਗੀ ਜੀ, ਵੀਡੀਓ ਦੇਖ ਕੇ ਆਪਣਾਂ ਬਚਪਨ ਚੇਤੇ ਆ ਜਾਂਦਾ ਹੈ ਧਰਨਾਟ ਨੇ ਤਾਂ ਗੰਗਾ ਚਾਚੀ ਦੀ ਮੱਝ ਹਰ ਮਹੀਨੇ ਸੂਣ ਲਾ ਦਿੱਤੀ, ਅਤੇ ਗਿੱਲ ਥੱਲੇ ਕਹੀ ਰੱਖਕੇ ਆਪਣੀ ਰਾਮਪਿਆਰੀ ਕੁੱਟੀ ਦਾ ਬਦਲਾ ਵੀ ਲੈ ਲਿਆ। ਸਾਰੀ ਹੀ ਟੀਮ ਨੂੰ ਪਿਆਰ ਭਰੀ 👏👏🙏🙏 ਸਤਿ ਸ੍ਰੀ ਆਕਾਲ ਜੀ

  • @babbisingh6926
    @babbisingh6926 Год назад

    ਘੇਟ ਵੀਡੀੳ