Just want to let you know that your music is amazing..you are doing a great job providing these videos to help people ..and to anyone reading this post..remember YOU CAN HANDLE EVERYTHING. Keep holding it up! Cheers!
A bnda punjabi industry ch sb to alag te kaint ..te yaara da yaar bnda a.... Likhat 1 nmbr Voice 1 nmbr Acting ..2 nmbr Persnlity damn good KHAN BHAINI🔥🔥🔥🔥🔥🔥🔥
Hnji Kiven Lagea Gaana #Raidan ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #KhanBhaini 💥
ATT BRO❤️🔥❤️🔥❤️🔥❤️🔥🔥🔥🔥❤️❤️❤️❤️
ਤੁਹਾਡੇ ਤਾਂ ਸਾਰੇ ਗਾਣੇ ਵਧੀਆ ਹੁੰਦੇ ❤❤
Sare song hi best hunde aa sode 👍👍
Bai bahut badhiya gana manu lageya
Ek help kar do me kuch sher song likhe ne tusi apne geet co Ga deyo
Please je changa lagge ta
Bhut bhut bhut vadia
Bai ਇਹਨੀ ਸੋਨੀ ਲਿਖਤ ਕਿੱਥੋਂ ਲੇ ਏ ਆਉਣੇ ਉਹ ਰੱਬ ਥੋਨੂੰ ਏਦਾ ਹੀ ਤਰੱਕੀ ਬਖਸੇ love you Bai dil to ❤️
ਇਹ ਸਾਰਾ ਗੀਤ ਖਾਨ ਭੈਣੀ ਨੇ ਸਾਡੇ ਆਪਣੇ ਪਿੰਡ ਰਿਕਾਰਡ ਕੀਤਾ। ਪਿੰਡ ਦਾ ਸਟੇਡੀਅਮ, ਸਕੂਲ,ਮੰਡੀ,ਟੈਂਕੀ ਅਤੇ ਸੱਥ ਦਾ ਸੀਨ ਵਿਖਾਇਆ। ਸੱਚੀਂ ਹੀ ਖਾਨ ਨੇ ਨਜ਼ਾਰਾ ਲਿਆਤਾ ਇਸ ਵਾਰ। ਬਾਕੀ ਜਿੰਨੇ ਵੀ ਵੀਡੀਓ ਵਿੱਚ ਆਏ ਆ ਉਹ ਸਾਰੇ ਸਾਡੇ ਪਿੰਡ ਦੇ ਆਮ ਸਾਦੇ ਲੋਕ ਹਨ ❤️❤️ ਦਿਲੋਂ ਮਾਣ ਹੈ ਭਰਾਵਾ ਤੇਰੇ ਤੇ ❤️❤️😘😘😘
Oscar ਦੇਦੀਏ ਫੇਰ ਖਾਣ ਨੂੰ
kihda ਪਿੰਡ y da
Kehda pind baj
Bhaini mehraj
Sahi keha veer
" ਘੱਟ ਹੀ ਕੱਡੇ ਗੀਤ ਨੀ ਵੱਧ ਭੁਲੇਖੇ ਕੱਡੀ ਦੇ "⚡⚡🔥🔥🤩🤩
He can ACT 🎥
He can DANCE 🕺
He can SING 🎤
He can MOTIVATE us 💪
Bewafa 2.0: ruclips.net/video/0W95bhMBhBs/видео.html (vibes)
Nice song
ਕੁੱਛ ਯਾਰ ਸਾਡੇ ਲਈ ਬਲੀਏ ... ਮਣਕੇ ਰੀੜ ਦੀ ਹੱਡੀ ਦੇ ❤️🔥
youtube.com/@ssbuildersltdsolihulluk6337
❤🙌
❤❤❤
Yes real bhai ji 👌
Ryt ❤️
ਬੇਬੇ ਬਾਪੂ ਖੁਸ਼ ਨੇ ਲੋਕਾਂ ਲਈ ਨੀ ਬਣਨਾ ਚੰਗ਼ਾ ❤❤❤ਜਮਾਂ ਸਹੀ ਗੱਲ ਆ ਬਈ ❤
Ryt gal g
Brother ਤੇਰੇ ਗੀਤ ਉਡੀਕਦੇ ਰਹਿੰਦੇ ਆ ਬਾਕੀ ਧੱਕ ਤਾਂ ਤੂੰ ਪਾਈ ਹੋਈ ਆ ਪੂਰੀ ਲੋਕਾਂ ਦੀ ਜਿੰਦ ਜਾਨ ਭੈਣੀ ਵਾਲਾ ਖਾਨ 🙏🙏
🙏🏻🙏🏻🙏🏻🙏🏻🙏🏻🙏🏻
100 like mera
" ਤੇਜੀ-ਤੇਜੀ " ਹੋਈ ਪਈ ਆ ਬਾਬਿਓ 💪💪🔥🔥
ਸਵਾਦ ਲਿਆ ਦਿੱਤਾ 'ਭੈਣੀ ਆਲੇ ਖਾਨ' ਨੇ! 🤩🤩
Khan bhaini ਨੇ ਤੇਜੀ ਦਾ ਨਾਮ ਪਿੱਛਲੇ 2-3 ਗਾਣਿਆਂ ਚ ਨਹੀਂ ਪਾਇਆ ਉਸ ਦੀ ਸਾਰੀ ਕਸਰ ਆ ਸਾਰੇ ਗਾਣੇ ਚ ਪੂਰੀ ਕਰਤੀ
🥰😍😘
Khan bhaini + lyrics = tabahi in industry ❤️
Absolutely right
ਅਮੀਰ ਖਾਣ ਪੰਜਾਬੀ music ਦਾਂ... ਕਿਸੇ ਤੋਂ ਕੋਈ ਮਤਲਬ ਨੀ ਆਪਣਾ ਮਸਤ ਬੰਦਾ ❤️🔥
👌👌👌👌
Nyc 👌👌
Out now ruclips.net/video/qLdelhDv_2M/видео.html
ਬਹੁਤ ਅੱਗੇ ਜਾਏ ਵੀਰ ❤❤carry on khan best wishes 🎯🙏🏻
Carry On, ਜੋ ਬੋਲਣ ਮੰਦਾ।ਅੱਖਾਂ ਚੋਂ ਮੈਂ ਪੜਲਾਂ ਬੰਦਾ।ਬੇਬੇ ਬਾਪੂ ਖੁਸ਼ ਨੇ ਬੱਲੀਏ,ਲੋਕਾਂ ਲਈ ਨੀ ਬਣਨਾ ਚੰਗਾ।✍🏻👌🏻
ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਯਾਰ ਸਾਡੇ ਲਈ ਬੱਲੀਏ ਮਣਕੇ ਰੀੜ ਦੀ ਹੱਡੀ ਦੇ❣️❣️
ਇਕ ਵਾਰੀ ਫੇਰ ਖਾਨ ਭੈਣੀ ਨੇ ਅੱਤ ਕਰਾਤੀ💯💯
LOVE YOU KHAN BHAINI 💥💥
ਉਡੀਕ ਰਹਿੰਦੀ ਹਮੇਸ਼ਾਂ ਭਰਾ ਦੇ ਗੀਤ ਦੀ ❤❤
ਲਿਖਣ ਤੋਂ ਪਹਿਲਾਂ ਇੱਕ ਸ਼ੋਕ ਸੀ ਕਬੱਡੀ ਦਾ ❤️❤️
Khan 22G ਮੈਂ ਵੀ ਆਗਿਆ ਫੇਰ ❤️Apne ਵੀ ਗਾਣੇ ਨੂੰ ਪਿਆਰ ਦੇਣਾ 🥰🥰veere ਤੁਹਾਡੀ spot ਚਾਹੀਦੀ ❤️❤️khan ਤੁਸੀਂ ਤੇ khan ਵੀ ਮੈਂ ❤️❤️
ਬੇਬੇ ਬਾਪੂ ਖੁੱਸ਼ ਨੇ ਬਲੀਏ ❤️🔥
ਲੋਕਾ ਲਈ ਨਹੀਂ ਬਣਨਾ ਚੰਗਾ 🌊
Just want to let you know that your music is amazing..you are doing a great job providing these videos to help people ..and to anyone reading this post..remember YOU CAN HANDLE EVERYTHING. Keep holding it up! Cheers!
ਵਾ ਉਹ ਸੋਹਣਿਆ,,,, ਤੇਜੀ ਤੇ ਖਾਨ ਦੀ ਯਾਰੀ👌👌❤️
ਭਾਈ ਜੀ albuum kdo ਕਰਨੀ ਆ 💯❤🔥
ਇਹਨੂੰ ਕਹਿੰਦੇ ਆ ਗਾਇਕੀ ਤੇ ਗੀਤਕਾਰੀ ਬੁਹਤ ਹੀ ਸੋਹਣਾ ਗਾਇਆ 🙏🏼 khan bhaini ❣️❣️⛳⛳
ਭਾਈ ਪਹਿਲਾਂ ਮੈਂ ਵੀ ਬਹੁਤ ਕਬੱਡੀ ਖੇਡੀ ਹੈ ਪਰ ਘਰ ਦੇ ਹਲਾਤਾ ਨੇ ਮੈਨੂੰ ਫੇਰ ਵਾਪਸ ਸੁੱਟ ਦਿੱਤਾ
ਸ਼ੋਲਾ ਨੈਣ ਨਕਸ਼ ਬੇਬੇ ਤੇ♥️
Kya beat aa babe gaane di 💥💥🔝🔝
❤️ ਬਹੁਤ ਉਡੀਕ ਕੀਤੀ gane ਦੀ 🤙🙏wmk🙏khan bhaini ਹੀਰਾ ਬੰਦਾ
ਜਿਹੜੇ ਰੁੱਖ ਕਰਦੇ ਨੇ ਛਾਵਾਂ ਨਹੀਂ ਉਂ ਟਾਹਣੇ ਵੱਡੀ ਦੇ..,
ਖੁੱਲੀਆਂ ਰੇਡਾਂ ਵਾਂਗੂ ਬੱਲੀਏ ਗਾਣੇ ਗਾਣੇ ਗਾਣੇ.., 🥰😘😍✌🏻
ਏ ਬੰਦਾ ਸਾਰਿਆਂ ਤੋਂ ਅਲੱਗ ਆ✍️🔥
Khan ਭੈਣੀ ਦੇ ਹਰ song ਵਿਚ ਜ਼ਿੰਦਗੀ ਦੀ reality ਹੁੰਦੀ ਹੈ.....
Dilo Love you vadde
Jeunda reh veer🙏🙏👍
ਨੈਣ ਨਕਸ਼ ਬੇਬੇ ਤੇ ਬਲੀਏ ❤️
ਬਾਪੂ ਦੇ ਨਾਲ ਮਿਲਦਾ ਤੋਰਾ 😎
Wali siraaa krda baii❤❤ Love you
Baii wali siraa vi na krya kr arjan wargya nu koi ਦਹਾੜੀ ਵੀ ਨੀ ਲੈ ਕੇ ਜਾਨਾ ਕਿਸੇ ਨੇ 😂😂😅 love u jatta ❤❤
ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ
Bewafa 2.0: ruclips.net/video/0W95bhMBhBs/видео.html (vibes)
Bhi att aa pori
Love you hu ga veer ji 🥰🥰🥰😍😍
Cary ਓਨ ਜੌ ਬੋਲਣ ਮੰਦਾ 🤚
ਅੱਖਾਂ ਦੇ ਵਿਚੋ ਮੈ ਪੜ੍ਹਲਾ ਬੰਦਾ ❤️🔥
ਗੱਲਬਾਤ 🔥🙌🏻
ਨੈਣ ਨਕਸ਼ ਬੇਬੇ 'ਤੇ ਬੱਲੀਏ ਬਾਪੂ ਨਾਲ ਮਿਲ ਦਾ ਤੋਰਾ ❤❤❤
ਬਾਈ ਨੇ ਕਦੇ ਆਪਣੇ ਯਾਰ ਨੀ ਛੱਡੇ ❤ sirra vire ❤
ਭੈਣੀ ਆਲਾ ਖ਼ਾਨ ❤️
Always LIT ⚡🔥
01:12 what a goosebumps 😱🔥
ਲਿੱਖਣ ਤੋਂ ਪਹਿਲਾਂ ਇੱਕ ਸ਼ੌਂਕ ਸੀ ਕਬੱਡੀ ਦਾ ❤🔥
Khan bhaini lyrics hits harder then any song 🌪️🌪️
ਬਹੁਤ ਸੋਹਣਾ ਗਾਣਾ ਖਾਨ ਵੀਰ 💐😊👌✍⛳
Balle balle hoi a👌👌👌👌👌
ਕਿ ਕੌਡੀ ਕਿ ਕਲਾਕਾਰੀ 🌊
ਹਰ ਗੇਮ ਦੇ ਜੱਟ ਖਿਡਾਰੀ 🤚
He never disappoint us ❤️❤️❤️❤️ waheguru ji chadikala ch rakha bada bhai ji nu ❤️
ਭੈਣੀ ਪਿੰਡੋ ੳਠਿੁਅਾ ਤੂਫਾਨ ਦੇਖ ਲੈ
ਨਾਲੇ ਤੇਜੀ ਦੀਅਾ ਪੈਦੀਅਾ #Raidan Dek La..❤
ਨੈਣ ਨਕਸ਼ ਬੇਬੇ ਤੇ ਬੱਲੀਏ.....ਬਾਪੂ ਦੇ ਨਾਲ ਮਿਲਦਾ ਤੋਰਾ 😎
KHAN TE TEJI😍😍
Rabb Tuhadi Jodi Sda Salamat Rakhe⚡⚡
Yaari di misaaal ❤
Taiji & Khan Bhaini 🥵😎🔥 No 1 Can BEAT 💯
Munda fazika to fan bhani wale da super singer love you khan bhani wala 😎😎🫂🫂❤️🥰🥰😘😘
I am so proud on khan bhaini.
Because he is promoting old culture like sidhu mosewala. ❤❤
he is promoting
Ok bro
Justice for sidhu moosewala
ਪਿੰਡਾ ਵਿੱਚੋ ਪਿੰਡ ਸੁਣੀਦਾ ਪਿੰਡ ਸੁਣੀਦਾ ਭੈਣੀ
ਓਥੋਂ ਦੇ ਦੋ ਗੱਬਰੂ ਸੁਣਦੇ ਡਰਦੇ ਡੁਰਦੇ ਹੈਨੀ 💪💪
ਇਸ਼ਕੇ ਦੇ ਆਂ ਰਾਹਾਂ ਉੱਤੇ ਚੱਲ ਕੇ ਮੈਂ ਬੈਠਾ ਸੀ...,
ਨਰਮ ਜਿਹੇ ਦਿਲ ਦੇ ਉੱਤੇ ਸੱਟਾਂ ਮੈਂ ਖਾ ਕੇ ਬੈਠਾ ਸੀ...,
~Sukhharman Sidhu ✍️✌🏻
ਨੈਣ ਨਕਸ ਬੇਬੇ ਤੇ ਵੱਲੀਏ 😍😍 ਬਾਪੂ ਦੇ ਨਾਲ ਮਿਲਦਾ ਤੋਰਾ 😘😘❤️❤️
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
You think right frd
Jma sahi gal. A Banda v Hera Khan sade pindda wal da
Nyc song ji
Tagi mela bna gya love u y
As always you never disappoint your fans 😎 awesome song by khan Bhaini🖤🔥
Teji + Khan bhiani Ala✌🏼🫵🏻💯🔥🔥💥
Music endless aa ❤
ਨੈਣ ਨਕਸ਼ ਬੇਬੇ ਤੇ ਬੱਲੀਏ, ਬਾਪੂ ਦੇ ਨਾਲ ਮਿਲਦਾ ਤੋਰਾ…💯💯❤️😬
This person proves the reality of friendship 💪🤟👍
ਬਹੁਤ ਵਧੀਆ ਗੀਤ ਹੈ
Teri likhat di teri avaaj di tere hunor di koi siffat nhi vadde veer g salute aa tuhanu
2:00 ਸਵਾਦ ਲਿਆਤਾ ਬਾਈ 🔥🔥😎
✌🏻💯
Zero budget video...such a true artist 💓💓💓💕
ਦੱਸਦਾ ਰਹਿੰਦਾ ਤੇਜੀ ਮੈਨੂੰ ਦਾ ਕਬੱਡੀ ਦੇ 🤝 ਖੁੱਲੀਆਂ ਰੇਡਾਂ ਵਾਂਗੂੰ ਬੱਲੀਏ ਗਾਣੇ ਛੱਡੀ ਦੇ ❣️ att karai gane di khan bhaini wale ne 💣💣🔥❣️👌
Khan bhaini-never disappointed❤️
Love This Line - Khuliya Raidan Bangu Baliye Gaane Shadi De...
❤️⚡
Dropped a bomb bro , its gonna be a super hit 🎉 Love from Gurgaon ❤
Sira mama❤
He is unpredictable.... Khan bhaini on 🔥🔥
ਮੇਰਾ ਪਿੰਡ ਵੀ ਭੈਣੀ ਹੈ 🎉
Proud to be a fan of khan bhaini❤️❤️
Geo bahi g kamal ho gya jay
A bnda punjabi industry ch sb to alag te kaint ..te yaara da yaar bnda a....
Likhat 1 nmbr
Voice 1 nmbr
Acting ..2 nmbr
Persnlity damn good
KHAN BHAINI🔥🔥🔥🔥🔥🔥🔥
Proud to be a fan of khan baini❤❤
Bewafa 2.0: ruclips.net/video/0W95bhMBhBs/видео.html (vibes)
2-5 gane hor an doo ❤️❤️
Kya baat hai waheguru kripa Karey
Bhaini waliya tere sare gane shone hunde aa ❤️❤️❤️🔥🔥🔥🔥
Pure village vibes ❤️💎
#3on trending🎉🎉😊😊 Proud fan of Khan bhaini❤
Direction level ❤️
Khan shine as always
Love from Pakistan ❤️💕
❤❤❤ 1 No
you are so perfectible artist ❤
you are so different to others artists😊
Ah compo boht time bad suni a drill mix is good
This man is never disappoint superb❤️❤️❤️❤️❤️ love you aa bai ❤️👍🔥💕💖
Eh Hundi Aa Asli Yaari jo ENA Ucha Jaa Ke Vi Apne Yaar Teji Nu Bhuliya Sachi Gal Kehna 22 Tu Bahutt Ucha Jaie Gaa
He never disappoints💯✍
khan bhai your all song supper duper hit
Kaint baabe ⛳️🤙🏻
Khan bhaini × Karan aujla please next Song ❤️
teji teji teji teji😅❤️
Bhout sohna song 💖✨
Legend never die 💔
Nice khan saab ❤❤❤❤
Nice khan bhani ji
I am your very big faan❤❤
Never disappoint Bhai ji
Love you
Ghaint
Another master piece ❤❤
Raidan❤
No one could make flow like khan bhaini , i have listened most of singers but there is no compition of KHAN BHAINI WALE NAAL