Official Music Video | Dheeyan | Shree Brar | Ronn Sandhu | B2gethers Pro | Sky | Punjabi Song 2021
HTML-код
- Опубликовано: 25 апр 2021
- Welcome to Official Channel Of Punjabi Singer & Lyricist Shree Brar.
Shree Brar presents the Official Video of Punjabi Song Dheeyan by Shree Brar. The Song has been sung, composed and written by Shree Brar himself on the Music of Ronn Sandhu.
Please Like, Comment, Share & Subscribe for more songs!
Song Credits :-
Song Title: Dheeyan
Singer, Composer & Lyrics - Shree Brar
Child Artist: Kishtu K
Music: Ronn Sandhu
Video: B2gethers Pro
DOP: Jerry Batra
Edit & Di Colourist: Sahil Rishi
Produced: Fateh Karan & Meet Bajwa
Label: Shree Brar
Team Believe Artist Services:- linktr.ee/believeartistservic...
Digital Partner :- Believe Artist Services
For Licensing inquiries:
Email:- sync-india@believedigital.com
Enjoy And Stay Connected With Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
#dheeyan #shreebrar #punjabisong Видеоклипы
Bann ke rakh koun hai sakeya, paani diyan lehran nu
Rabb v kehnde chum lenda ehna deya pairaan nu...😊❤️
Ae geet sirf dheeyan lai e nhi puta lai v aa ona diya v aahi jimmewariya bandiyan ne ke apne mapeyan nu maan mahsus krwon✅
Edan deyan geetan nu wadh toh wadh support di jarurat hundi hai ji ...so keep supporting and loving✌🏻
Ek like milda dil to krda 10000 vaari like krn da
Just cant explain kina sohna gana
bai boht vdia topic aa,te ghaint aa gana v .........but i am not happy on saying ki aa song chlnna nhi
Shree veere ye gana nahi dard hai aur humpe kalank
Always tusi gaintt gana present krdy o sir gg✊✊💖💖
ਧੀਆਂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ❤️
ਗਾਣਾ ਸੁਣਕੇ ਸੁਣਕੇ ਕਿਹਦੇ, ਕਿਹਦੇ ਅੱਖਾਂ ਚੋਂ ਪਾਣੀ ਆਇਆ🥺
😭😭 meri 7 years di beti saal pehla sanu chhad K chli gyi rabb kol
ਬਹੁਤ ਸੋਹਣਾ ਗੀਤ ਵਾਹਿਗੁਰੂ ਮੇਹਰ ਕਰੀ ਸਤਿਕਾਰ ਕਰੋ ਵੀਰੋ ਭੈਣਾਂ ਤੇ ਮਾਪਿਆਂ ਦਾ
ਰਾਖਿ ਸਦਾ ਸੁਖ ਦਾਤੇਆ
ਧੀਆ ਦੇ ਖੇੜੇ ਚ😍❤️
ਕੋਈ ਖੜ੍ਹੇ ਨਾ ਖੜ੍ਹੇ ਨੀ ਨਾਲ ਤੇਰੇ
ਨੀ ਪਿਉ ਤੇਰਾ ਖੜ੍ਹਾ ਮਿਲੂਗਾ....❤️Relatable.
ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ।।
ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ।
Very nice song
❤❤❤
ਮੈ ਵੀ ਇੱਕ ਦਿਨ ਆਪਣੇ ਡੈਡੀ ਜੀ ਨੂੰ ਮਾਣ ਮਹਿਸੂਸ ਕਰਵਾਉਣਾ ਐ.....wmk❤
Salute hai sister teri soch
Me vi sister ji Bapu ne bhut kuj kita Sade lyi hun me vi kuj karke dekhauna bapu nu 💓💓💓♥️♥️♥️
ਗੀਤ ਸੁਣ ਕੇ ਅੱਖਾਂ ਚੋ ਅੱਥਰੂ ਨਹੀਂ ਰੁਕਦੇ 👍👍🥺🥺
ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ ਸਮਾਜ ਨੂੰ ❤️
Pr koi sunda nhi eho jehe geet 😞😞
Video them so bad
Bilkul sahi
Right hai g💯💯
👌👌👌👌👌
The line when he said " ਬਣ ਦੁਰਗਾ ਤੂੰ ਰਖੀ ਲਾਜ ਪਗ ਦੀ , ਬਣ ਹੀਰ ਨਾ ਰੁਲਾਈ ਪੈਰਾਂ 'ਚ" is enough to give a beautiful message to today's generation ❤️
Please translate
@@natashaarora4635wo keh raha ke meri beti Durga ban kisi ranjhe ki heer ban ke baap ko neencha mat dikha dena beti he maa bhi hai jiski kokha se sab ne janam liya hai
ਕਿਸਾਨ ਅੰਦੋਲਨ 2024 ਵਿੱਚ ਕੋਣ ਕੋਣ ਸੁਣ ਰਿਹਾ
ਬਾਈ ਕੋਈ ਸਬਦ ਨੀ ਮੇਰੇ ਕੋਲ ਇਹ ਗੀਤ ਲਈ ਸੱਚੀ ਰੂਹ ਖੁਸ਼ ਹੋ ਗਈ ❤️
Sachi gal ha veer ji proud honda ha ke meri ek beti ha
Siraa
Very nice veer g
Ryt
Right👌🏻
Gussa aunda bro jdo ene Vadiya ganne te sirf 1.8 million view aunde aa, fer lok singra nu badnam krn lagh jande aa. Je es de jgah te y ne koi gun nd alcohol vala ganna gaunda tah loka ne 20-25 million view kr dene c
Thanks bro ene Vadiya ganne lyi.
Bilkul shi keha tuc
Veer mereya aa real view ne paise vale ni
Bhai nu koi lod ni paise de ke view karaye love u aa veer 💕
Agree veere
Sehi keha tuc
a view jagdiya jmeeran waleya de ne bro te hor ganyan te view kteedan de
Sirf eda dy song 🎵 ਬਣਾਉਣ ਨਾਲ ਕੁੱਝ ਨੀ ਹੋਣ ਵਾਲਾ। ਅੱਜ ਲੋੜ ਹੈ ਹਰ ਧੀ/ਭੈਣ/ਮਾਂ ਪ੍ਰਤੀ ਚੰਗੀ ਸੋਚ ਅਤੇ ਉਹਨਾ ਨਾਲ ਚੰਗੇ ਵਰਤਾਅ ਕਰਨ ਦੀ। ਜਦੋਂ ਤੱਕ ਸਾਡੀ ਉਹਨਾਂ ਪ੍ਰਤੀ ਸੋਚ ਅਤੇ ਸਾਡੇ ਉਨ੍ਹਾਂ ਪ੍ਰਤੀ ਕਰਮਾਂ ਚ ਬਦਲਾਅ ਨੀ ਆਏ ਗਾ।ਉਂਦੋਂ ਤੱਕ ਔਰਤ ਜਾਤ ਸਿਰ ਉਠਾ ਕੇ ਜਿੰਦਗੀ ਨਹੀਂ ਜੀ ਸਕਦੀ। 🙏
ਇਹੋ ਜਿਹੇ ਗੀਤ ਕੋਈ ਵਿਰਲਾ ਹੀ ਗਾ ਸਕਦਾ ਹੈ ਵਾਹਿਗੁਰੂ ਚੜਦੀਆਂ ਕਲਾਂ ਵਿੱਚ ਰੱਖੇ 🙏🙏🙏🙏🙏
ਲਫਜ਼ ਨੀ ਕੁੱਝ ਕਹਿਣ ਨੂੰ ਬਾਈ ਰੱਬ ਤੈਨੂੰ ਚੜ੍ਹਦੀਕਲਾ
ਵਿੱਚ ਰੱਖੇ ❤️🔥🙏👍
ਬਹੁਤ ਸੋਹਣੇਂ ਸ਼ਬਦ ਲਿਖੇ ਆ ਵੀਰ
ਮਾਲਕ ਤੁਹਾਡੀ ਕਲਮ ਨੂੰ ਬਲ ਬਖਸ਼ੇ
ਜਿਉਂਦੇ ਵਸਦੇ ਰਹੋ
❤️
Syi gall
Nice song
Yeah
❤
ਰੱਬ ਨੇ ਮੈਨੂੰ ਵੀ ਧੀ ਦੀ ਦਾਤ ਬਖਸ਼ੀ, ਵਾਹਿਗੁਰੂ ਜੀ ਤੇਰਾ ਸ਼ੁਕਰ ਹੈ
ਇਹੋ ਜਿਹੇ ਗੀਤਾਂ ਦੀ ਲੌੜ ਆਹ ਸਮਾਜ ਨੂੰ ❤️
ਧੀਆਂ ਮਿੱਠੇ ਮੇਵੇ
ਰੱਬ ਸਭ ਨੂੰ ਦੇਵੇ❤🙏
ਜਿੰਨੀ ਵਾਰ ਵੀ ਸੁਣੋ , ਅੰਦਰ ਤੱਕ ਹਿਲਾ ਦਿੰਦਾ ਇਹ ਗਾਣਾ , when he says that ਕੋਈ ਖੜ੍ਹੇ ਨਾ ਖੜ੍ਹੇ ਨਾਲ ਤੇਰੇ ਪਿਓ ਤੇਰਾ ਖੜ੍ਹਾ ਮਿਲੂਗਾ, this gives me goosebumps , well done shree brar
Yeah obviously rytt 😊
Yes bhain
Sachi gal ha
Sachi Gal Aa Bai
Very beautiful voice
ਜਿਨਾਂ ਧੀਆਂ ਵਾਲੇਆਂ ਦੀਆਂ ਅੱਖਾਂ ਭਰ ਆਈਆਂ ਉਹ ਲਾਇਕ ਕਰੋ।
ਸ਼ਾਇਦ ਅੱਜ ਕਲ ਧੀਆਂ ਦੀ Definition change ਹੋਗਈ ਆ , ਕੌੜੀ ਜਰੂਰ ਆ ਪਰ ਗੱਲ ਸਚੀ ਆ ।।।।।। Song Sirraa ❤❤❤❤
ਬਹੁਤ ਹੀ ਵਧੀਆ ਢੰਗ ਨਾਲ ਬਹੁਤ ਵੱਡਾ ਸੁਨੇਹਾ ਦਿੱਤਾ ਤੁਸੀਂ ਵੀਰ ਜੀ ਲੀਹੋਂ ਲੱਥੀ ਜਵਾਨੀ ਨੂੰ ਅਜਿਹੇ ਗੀਤਾਂ ਤੇ ਗਾਇਕਾਂ ਦੀ ਵੱਡੇ ਪੱਧਰ 'ਤੇ ਜਰੂਰਤ ਹੈ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ
ਇਸ ਗੀਤ ਵਿੱਚ ਬਾਪ ਤੇ ਧੀ ਦੇ ਰਿਸ਼ਤੇ ਨੂੰ ਸ਼੍ਰੀ ਬਰਾੜ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ ਸਾਰੀ ਟੀਮ ਵਧਾਈ ਦੀ ਪਾਤਰ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਸਾਨੂੰ ਏਸ ਤਰ੍ਹਾਂ ਦੇ ਚੰਗੇ ਗੀਤ ਸੁਣਨ ਨੂੰ ਮਿਲਣਗੇ 🙏🙏🙏
Miss u papa please maa papa ka saat kbhi Mt chodna unke Bina is pore sansaar me apka koyi nhi h🙏😊
❤❤❤❤ ਬਹੁਤ ਹੀ ਸੋਨਾ ਗੀਤ ਵਾ 😢😢
Meri mummy ko covid hogya h hospital me admit h and oxygen chadh rha h...h to. Sbhi se request h ki mummy k liye please Pray kro 🙏🙏🙏😥
Waheguru g 🙏
I pray to god ur mom have fine faster
May God bless her
Bhai ja k ohhhna da dhyan rakh mobile shad de
Waheguru ji thodi mom nu jldi to jldi thik krn ge waheguru te parosa rakho 🙏🏻🙏🏻🙏🏻
I think its first time to who support girl child in Punjabi Music Industry🎀🎀
Shree brar 🔥🔥
hans raj ji da v ik song hai gurdaas maan sarbjit cheema ihna sbne song bole ne girls bare
No Gurdas Mann has a beautiful song about daughters so do many other singers.
This is a nice song but some lines should not be said like when he says that line about “tenu jaman to pehla kyu nai marya” any human can make mistakes just because shes a girl doesn’t mean she deserves to die but men can do the same shit or worse and no one thinks that about them so kinda disappointed that the song had so much potential but that type of thinking ruined it.
Satinder Sartaj song kudio ni and nikki jehi kudi.
❤️❤️
Sahi gall aa
ਮੇਰੀ ਧੀ ਵੀ ਆਪਨੇ ਪਾਪਾ ਨੂ ਬਹੁਤ ਯਾਦ ਕਰਦੀ 😢😢😢😢😢😢
ਮੇਰੀਆਂ ਧੀਆਂ ਮੇਰਾ ਸਭ ਕੁਝ ਹੈ ਸਹਿਨੂਰ ਕੌਰ ਸਹਿਜਪ੍ਰੀਤ ਕੌਰ ਮੈਂ Indian Army ਵਿਚ ਜੌਬ ਕਰਦਾ ਹਾਂ 🎉🎉
ਰੱਬ ਹਰ ਇੱਕ ਘਰ ਵਿੱਚ ਇੱਕ ਧੀ ਜ਼ਰੂਰ ਦੇਵੇ
ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਹੈ ਜੀ
Missing my dad, whom I lost 18 years back..his presence is still fresh in my mind...I missed him every single nano sec..if God ask me to fulfill one single wish den dat would be my dad...wanna hug him,wanna feel him😔I wish I could gt him back on a blink of an eye😔😔😔May God bless every single parents a long n healthy life 🙏🙏😔😔😔
Me too I lost my dad 29 yrs ago, I also missing him
Nice song
so sorry😢
More power to you Jessica 🤗
@rana....mahsoos kro akela na smjho khudh ko.... your father is always with you...
ਬਹੁਤ ਵਧੀਆ ਭਰਾ❤
ਬਹੁਤ ਵਧੀਆ ਗੀਤ ਸਮਾਜ ਨੂੰ ਸੇਦ ਦੇਣ ਵਾਲਾ ਗੀਤ
🙏 ਕੇ ਰੱਬਾ gf ਦੇਈ ਜਾ ਨਾ ਦੇਈ ਪਰ
👪ਮਾ ਪਿਉ ਨੂੰ ਲੰਬੀ ਉਮਰ ਜਰੂਰ ਦੇਈ🙏
❤️🙏🏼
Your thought good
Koi khade na khade ni naal Tere ni peo Tera khada miluga ❤️😌 best lines 💯.
bapu tu bina koi ni khad da koi vi jina margi apna hova 🙂 my dad is world best dad 😍😍
@@artistrajdeepbhatt3162 so true 😊💙
Hnji🥺🥺🥺
Han ji ☺️❤️❤️
@@artistrajdeepbhatt3162 mere kol ta h ni dad
Bai sahi ਲਿਖਿਆ bilkul❤
Fakar kra meh bda tere teh dheeye niwi nah pwadi Meinu garaa ch❤❤❤ daddy g I miss uh…..and meh ikk din tohanu maan mehsoos krwaugi g ❤
Who else is a great fan of Shree Brar ❤️🤗
❤
Shree Brar is Best Singer
I try to make good content and always try to improve by feedbacks from audience. I don't do the bullshit of deciding age and faking my dad is ill😂. I just want you to give your honest opinion about my videos....❤️
shree brar♥️
Everyone is
Whoever has heard him
Especially his kissan anthems
ਸੀ੍ ਬਾਰੜ ਜੀ ਕਲ਼ਮ ਦੇ ਧਨੀ ਬਹੁਤ ਵਧੀਆ ਗੀਤ ਗਾਇਆ ਹੈ ਅੱਜ ਇਹਨਾਂ ਗੀਤਾਂ ਦੀ ਲੋੜ ਹੈ ਸਾਡੇ ਸਮਾਜ ਨੂੰ ਸੇਧ ਦੇਣ ਵਾਸਤੇ
Hmm
Ryt
ਆਪਣੇਂ ਪਿੰਡ ਦੀ ਸਾਣ ਸਾਡਾ ਬਾਈ ❤ਸੀ ਐਮ ਚਹਿਲ ❤❤ love you Bor
ਬਹੁਤ ਵਧਿਆ ਸ਼ਬਦਾਂ ਨੂੰ ਸਮਾਜ ਨੂੰ ਸੇਧ ਦੇਣ ਲਈ
My dad also used to call m putt and I miss him so much I wish and pray that everyone's mom and dad live long and happy life❤
God bless you
God bless u
They are always with you manisha❤️ I believe you made them proud❤️💯
Great song veere,,,ਲੋੜ ਵੀ ਸੀ ਇਹੋ ਜਿਹੋ ਗਾਣੇ ਦੀ...ਸਾਰੀ ਦੁਨੀਆ ਦੁਆ ਮੰਗ ਰਹੀ ਆ ਇੰਡੀਆ ਦੀ...ਤੇ ਸਾਡੇ ਪੰਜਾਬ ਵਾਲੀਆ ਕੁੜੀਆ ਨੇ ਟਿਕਟੌਕ ਤੇ ਗੰਦ ਪਾ ਰੱਖਿਆ
ਵਾਂ ਵਾਂ ਬਹੁਤ ਵਧਾਈ 🙏🏻
❤️❣️🔥 ਸਿਰਾ ਲਿਖਿਆ ਵੀਰ ਤੇ ਗਾਇਆ ਤੇ ਰੱਬ ਬਲ , ਸਮਤ ਤੇ ਤਰੱਕੀ ਬਖਸੇ ਤੁਹਾਨੂ ਕੌਮੀ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਲਿਖਣ ਲਈ। 🙏
Meri sister nu rabb hamesha khush rakh te Saare veera di bhena nu vi khush rakhe 🥺😢😢😢🙏🙏🙏🙏
Thanks bro 🤗.
@@BaldevSingh-sk2kn hnji veere ❤️🙏
@youtube short bohat Vadia veer Saariya Kudiya hi Rabb roop nee vadde vadde Raje vi eena di kukho janam lende nee 🥺😢🙏🙏🙏🙏
@youtube short brother ager sarea de soch tuhade varge hove ta sade parents sanu vakufh ho k ghar to bahar jan dan
Thank veer ji
Father and daughter's love is the purest loyal love in this world♥️
भाई maa v hundi ee 😢❤
ਬਹੁਤ ਬਹੁਤ ਵਧੀਆ ਗੀਤ ❤❤❤😊
Dil nu Choo Gaya 💕💓♥️💕💕💕💕❣️❣️❣️❣️❣️❣️❣️❣️❣️❣️
That line' piyo tera khada rahuga'................. My dad stands with me at each and every point, when I got less marks in exams, when I had beaten up to Boys, even when I was so sad and tense he made me smile he does so much for me ❣️
Waheguru g mehar karan 🙏❤️
ਬਹੁਤ ਖੂਬਸੂਰਤ ਲਿਖਿਆ ਵੀਰ, ਅੱਜ ਲੋੜ ਆ ਅਜਿਹੀ ਗੀਤਕਾਰੀ ਅਤੇ ਗੀਤਾਂ ਦੀ।
जितनी बार ये गाना सुनता हूं आंखे नम हो जाती है बहुत ही खूब लिखा है
ਦਿਲ ਨੂੰ ਸਕੂਨ ਮਿਲਦਾ ❤😢 ਵੀਰੇ ਤੇ ਡੈਡੀ ਦੀ ਯਾਦ ਆਉਂਦੀ ਆ 😇🙏 ਬਹੁਤ।❤
This made me cry🙂The line “Bhaidi duniya hundi ae putt khaan nu……”
I love life hurt touching line😍😍😍😍❤️❤️
same
also me 🥺
Me too
I am not married yet, but feeling too emotional while listening this song thinking of my daughter after marriage , so strong lyrics
I am listening this song, while watching my 3 year old Bhatiji playing with my newly married wife.
Yes you are right
Main v bro haje married nahi pr eh song sun ke after marriage beti vali feeling aa jandi
Same here
Same here😢
ਵਧੀਆ ਗੀਤ ਆ ਇਹ ਸਮਾਜ ਦੇ ਲਈ
ਸ਼੍ਰੀ ਬਰਾੜ ਜਿੰਦਾਬਾਦ,,,,,,,,,,,
ਪਿਉ ਦੀ ਹਮੇਸ਼ਾ ਲਾਜ ਰੱਖਣੀ ਆ
ਸਦਕੇ ਤੇਰੀ ਕਲਮ ਦੇ ਜੱਟਾ ❤ , ਬਹੁਤ ਸੋਹਣਾ ਗਾਇਆ ਤੇ ਫਿਲਮਾਇਆ ♥️ ਮੈਂ ਅੱਜ ਵੀ ਦਿਨ ਚ ਦੋ ਵਾਰ ਸੁਣਦਾ ਏਹੀ ਗੀਤ , ਸੁਣਾ ਵੀ ਕਿਉ ਨਾ ਇੱਕ ਧੀ ਦਾ ਬਾਪ ਜੋ ਹਾਂ,
ਵੀਰੇ ਕੋਸ਼ਿਸ ਕਰਿਓ ਇੱਕ ਗਾਣਾ ਸਾਰੇ ਪਰਵਾਰਿਕ ਮੈਂਬਰਾਂ ਤੇ ਵੀ ਕਰਿਓ, ਇੱਕ ਵੱਖਰਾ ਹੀ ਵਿਸ਼ਾ ਹੋ ਜਾਉ, ਮੈਂਨੂੰ ਪਤਾ ਤੁਸੀਂ ਕਰ ਵੀ ਸੱਕਦੇ ਹੋ 🙏👍👌💪
ਇੱਕ ਗੱਲ ਹੋਰ ਵੀਰੇ ਕਿਰਪਾ ਕਰਕੇ ਆਪਣਾ ਧਿਆਨ ਰੱਖੋ, ਅੱਜ-ਕੱਲ੍ਹ ਦੁਨਿਆਵੀ ਹਵਾ ਕੁਛ ਠੀਕ ਨਹੀਂ ਚੱਲ ਰਹੀ,
ਚੌਕਸੀ ਰੱਖੇਓ 🙏 Lots of love and best wishes Shree brar ❤
WAHEGURU ji 🙏🙏
I lost my father in 2021 while listening to this soul touching song,l have tears in my eyes in remembering my father 😭😭😭
He is with just look up🙂
dear sister, be brave ....thats only ur father wants from u RiP🙏
😍😍😍
I lost my father when i was 7 year old now i am 21 💔
Waheguru ji Randhir sandhu. I loov you good
ਬਹੁਤ ਵਧੀਆ ਗੀਤ
✅✅🤟
👍
I love the song but these lines "ਇਹ ਭੈੜੀ ਦੁਨੀਆ ਹੁੰਦੀ ਆ ਪੁੱਤ ਖਾਣ ਨੂੰ ਤੇ ਚੰਗਾ ਮਾੜਾ ਬੜਾ ਮਿਲੁਗਾ"❤️❤️❤️❤️
ਧੀਆਂ ਨੂੰ ਮਾਪੇਆਂ ਦੀ ਇਜੱਤ ਰੱਖਣੀ ਚਾਹੀਦੀ ਹੈ । ਹੋਰ ਕੁਛ ਵੀ ਨਹੀਂ ਚਾਹੀਦਾ ਮਾਪੇਆਂ ਨੂੰ ਧੀਆਂ ਤੋਂ
ਤੇਰੀ ਕਲਮ ਨੂੰ ਤਰੱਕੀਆਂ ਬਕਸ਼ੇ ਰੱਬ ਵੀਰੇ 🙏🏻🌸
Waah y ji waah 👏👏👏 kea song aa 👌👌👌👌y Teri kalam Ch bhut Jaan aa ✍️✍️bhut sohna likhda y
" Congrats to everyone who is early and who found this comment " 🏆
ruclips.net/video/w_sg6yWnwWk/видео.html
@@Shivraj_mn ⁰
Bhut shona song ji
Hnji
Heart ❤️ touching song eho jhe songs di bhut ਜਰੂਰਤ
ਬਹੁਤ ਸੋਹਣਾ👍💯👍💯
No words veer ❤️ ਕਮਾਲ ਲਿਖਿਆ ਯਾਰ ❤️👌ਥੋੜ੍ਹਾ ਹੋਰ ਵੱਡਾ ਲਿਖ ਦਿੰਦੇ ਤਾਂ ਕਮਾਲ ਹੋਣੀ c
ਕੁੱਖ ਵਿੱਚ ਧੀ ਜੀਵਨ ਵਿਚ ਪਾਣੀ।।
ਦੋਨੋ ਮੁੱਕ ਗਏ ਤਾਂ ਖ਼ਤਮ ਕਹਾਣੀ।।
Right
M song writer han je kise nu song chahida tah jrur dseyo 👍
ਬਾਈ ਬਹੁਤ ਸਹੋਣਾ ਕੰਮ ਲੈ ਕੇ ਆਉਣਾ
ਬਹੁਤ ਤਜਰਬਾ ਵੀਰੇ ਕਲਮ ਤੇਰੀ ਬਹੁਤ ਸਹੋਣੀ ਆ ਬਾਬਾ ਮੇਹਰ ਕਰੇ 🙏❤
ਮੇਰੇ ਕੋਲ ਦੋ ਧੀਆਂ ਨੇ ਮੈਂ ਬਹੁਤ ਖੁਸ਼ ਹਾਂ ਮੇਰੀ ਧੀਆਂ ਮੇਰਾ ਸਭ ਕੁਝ ❤ ਸਹਿਜਪ੍ਰੀਤ ਕੌਰ ਸਹਿਨੂਰ ਕੌਰ
No words to explain a bond between a father and a daughter ❤️❤️
ਬਹੁਤ ਵਧੀਆ ਉਪਰਾਲਾ ,,
ਜੇ ਕੋਈ ਵਧੀਆ ਗੀਤ ਗਾਉਂਦਾ ਤਾ ਲੋਕ ਨਾਪਸੰਦ ਕਰਕੇ ਘਟੀਆ ਗੀਤਾ ਨੂੰ ਸਹਿ ਦਿੰਦੇ ਨੇ ਲੋਕਾਂ ਨੂੰ ਵੀ ਵਧੀਆ ਚੀਜ਼ਾ ਪਸੰਦ ਨੀ ਫਿਰ ਕਿਹਦੇ ਆ ਗਾਇਕ ਵਧੀਆ ਨੀ ਗਾਉਂਦੇ
right siss
Hlo
Right
Agree bhenay
Bilkul sach aa jii ... ziyata ta kudiaa nu gussa lggda aa ... Mere status paun te sade rishtedaara diyan kudiaa gusse aa ke main ih status kiyo payaa aa ... but I love this song very much .... ❤❤❤
ਬਹੁਤ ਹੀ ਵਧੀਆ
Ajj father's day wale din aa gaana sun k bahut chainnn jiha mil riha aa😢❤ #HAPPYFATHERSDAY Hatsoff to Shree Brar sir ehna sohna geet likhan te gaan layi❤
Kon kon ajj dekh reha ode bapu di umer lami hov🧡🤍💚😍
Nobody can love a girl more than her father❤️
Nobody can love a girl more than her father
@@sidhustaus3141 no i love my father the most even mere lai mom ton pehla papa ne mere I don’t know about other girls but mai apne papa nu kardi aa❤️❤️❤️❤️
@@sidhustaus3141 kon kehda?
@@upneetkaur7144 you are right I also love my father ohna da udas chera dekh ke mera ta dimag band hoo jnada
Ryt g
ਵਾਹਿਗੁਰੂ ਜੀ ❤❤
ਬਹੁਤ ਹੀ ਵਦੀਆਂ ਗੀਤ ਵੀਰੇ ਸੋਚ ਨੂੰ ਸਲਾਮ 🙏🙏
I just lost my dad few months back all of a sudden. He was my best friend and always supported me for everything. This song brings tears to my eyes every time I hear it !! Nothing in this world can ever take the place of a DAD 😞
True
Same here, I lost my superhero a few months back.... N just a few days back I'm blessed with a baby girl... Now want to raise my daughter as my father did... A special bond that can never be faded away.
🙏
same here , I also lost my support True friend, power even everything..I miss you most my king nd first love Papaji...
True
its not just a song its a feeling of every father toward his daughter. jini vaar v sunn lava ghat aa. girls promise to urself that you will never let your father down at any cost.Thank you shree brar sir for the master piece.
Sure dear 😌
ਵਾਹ ਵਾਹ ਵਾਹ very nice song
I always trying..... Mere papa Mujh pe humesha proud feel krte rhe or kbhi unko kisi ke saamne meri vjh se na jhukna pde☺☺☺☺
Love you papa
nyc har ldki ko aisa h sochna chahiye
Yes, are you write ❤️
I love this song because these lines is true ,and father is always supported me ❤️❤️
🤣
ਬਹੁਤ ਸੋਹਣਾ ਗੀਤ ਲਿੱਖੀਆਂ ਹੋਈਆਂ ।
ਫਕੜ ਕਿਹਾ ਜਾ ਮੈਨੂੰ ਲੱਗਿਆ
ਬਾਪ ਕਿ ਚੀਜ਼ ਹੁੰਦਾ,ਸੁਹਰਿਆ ਦੇ ਘਰ ਰਹਿਦੀ ਧੀ ਹੀ ਜਾਣ ਦੀ a
👌👌 waheguru chardikala ch rakhi sadde vir nu ਧੀਆਂ ਤਾ ਰੱਬ ਵੱਡੇ ਦਿਲਾ ਵਾਲਿਆਂ ਨੂੰ ਦਿੰਦਾ ਹੈ 🙏🙏
Raflaan song nu haale 24hr v ni hoye ena million hoge eh Ena vdia song nu sirf Ena ght view ❤❤
Chajdi soch bhut ghat bande rakhde aa,,,,
@@dakshveer9434 hanji 101% sach aa ... I am totally egret with you .... 🙏🤍
I love this song i listened 1st time this song is better than others song
ਬਾਪ ❤❤❤
Most emotional song ever I heard , proud to be a father of a daughter, real angel of my life
Brar shab love u ❤️❤️❤️
Vikas ji tusi boht lucky ho fer ta🙏🏼
Koi khade na khade ni naal tere ......best lines ❤️....such a great song😍😍
Uuuiuuuuuu
Main apne peo nu boh pyar karnia te o es duniya ch nai hai onha di sakal te kamm sare same Sade wich hai par o Sade kod nai hai 😢Love you bapu ji te m onha di sherni hu m police de vich hu te jado menu apne peo di bho yad aani hai te m ae gana sundia te apne bachpan nu yad kardia
ਬਹੁਤ ਵਧੀਆ ਜੀ
Shree brar teri kalam te fakkr h veer ❤❤❤❤
Bahut hi sona geet
👌👌👌👌👌❤️❤️❤️❤️👍👍
M song writer han je kise nu song chahida tah jrur dseyo 👍
ruclips.net/video/w_sg6yWnwWk/видео.html
@@jrw5409 veere ethe saare hi writer ne