Tap to unmute
NEAL (Official Audio) Sidhu Moose Wala | Latest Punjabi Songs 2025
Embed
- Published on Jul 14, 2025
- Sidhu Moose Wala Present
Song - Neal
Singer/Lyrics/Composer - Sidhu Moose Wala
Music - Mxrci
Visuals - 3D render by @ayechirag & Title + creative direction by @sickk.jpeg
Distribution & Marketing - Deep Grewal
deepgrewal.official
Miss u Sidhu moose wala 😭😭ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
🙏🙏🙏🙏🙏🙏🙏
Waheguru ji
🙏🙏
😢😢😢
Waheguru mehar rakhu bai
Tu jab jab ayegaaa Tab tab Khauff Chayegaa❤️❤️💯💯💯👑
Wahhh
Happy birthday paaji 🎉❤
USTAD 💀💀💀💀💀
@ANAS.CHAUDHARY00786🎉🎉🎉🎉
Ha
ਜੋ ਮੰਨਦੇ ਜੱਟ ਮੁੜ ਆਏਗਾ ਲਾਈਕ ਕਰੋ
Mud aye ga ❌ mud aa gya ✔️
Aa te gya ❤
ਆਏਗਾ ਨੀ ਮੁੜ ਆਇਆ ਗਾ 😂
A gya
Sidhu hi wapis aayea hai bro
Ehh Aawaz Kadoo rukni ni chahidi
❤❤❤
Nhe rukni chaidi❤
❤🎉🎉🎉❤😊❤.mis.you. sidhu.❤
Dil da ni mada mera ❤
Koi bnda paida hi nhi hoya hale te na hona Jo eh awaz rok ske 💪💪💪
ਓਹਨਾ ਰਾਹਾ ਵਿੱਚ ਫੁੱਲ ਉੱਗਦੇ ਜਿੱਥੋ ਲੰਘ ਜਾਂਦੀ ਜੀਪ ਤੇਰੀ ਵੇ 🕊️💔
ਸਿੱਧੂ ਦੇ 32ਵੇ ਜਨਮਦਿਨ ਦੀਆਂ ਸਾਰਿਆ ਨੂੰ ਬਹੁਤ ਬਹੁਤ ਮੁਬਾਰਕਾਂ ❤❤
ਮੂਸੇ ਵਾਲਿਆਂ ਤੋਂ ਹਰ ਇੱਕ ਗੀਤ ਬਹੁਤ ਸੋਹਣਾ ਗਾਉਂਦਾ,,, ਕਿਉਂ ਦੁਨੀਆਂ ਤੋਂ ਚਲਾ ਗਿਆ, ਕਿਉਂਕਿ ਸਾਨੂੰ ਪਤਾ ਜਿਹੜੇ ਤੇਰੇ ਗੀਤ ਪਏ ਨੇ ਉਹ ਇੱਕ ਦਿਨ ਖਤਮ ਹੋ ਜਾਣੇ ਨੇ ਰਿਲੀਜ਼ ਕਰ ਕਰਕੇ😢
LEGEND ALWAYS ON TOP
Legend ❌ jocker🤡✅
Nomi Bhai ap ka ustad RUclips hang kr dy ga AJ 🫶
Aho 😂@Afancheema_77
Chal gando tu vi te tera ustaad vi dono chado mare L te 😂😂👿😈
Sidhu da te tera garoor hon rajpoot yani ma toda ga 🤬😡
ਪੂਰੀ ਦੁਨੀਆਂ ਤੇ ਇੱਕੋ ਹੀ ਐਸਾ ਕਲਾਕਾਰ ਹੈ ਜੋ ਦੁਨੀਆਂ ਤੇ ਨਹੀਂ ਹੋਣ ਦੇ ਬਾਵਜੂਦ ਵੀ ਆਪਣੇ ਪਿਆਰ ਕਰਨ ਵਾਲਿਆ ਲਈ ਗਾਣੇ ਕੱਢ ਰਿਹਾ .. ਹੈ ਕੋਈ ਹੋਰ … ਨਾ ਨਾ ਨਾ ਕੋਈ ਨਹੀਂ
Ayeee shaa geya jatta❤❤❤
Happy birthday ❤
Love you jatta ❤
Billboard saf kar lo sidhu aaya geya ❤❤
❤🔥
🎉
ਦੁਨੀਆਂ ਦਾ ਸਭ ਤੋਂ ਸੋਹਣਾ ਤੇ ਸੁਲਝਿਆ ਹੋਇਆ ਕਲਾਕਾਰ ਸੀ ਬਾਈ ਸਿੱਧੂ ਮੂਸੇਵਾਲਾ ਅੱਖ ਮਾਰੀ ਨੂੰ ਵੀ ਇੱਜ਼ਤ ਦੇ ਕੇ ਸੈਨਤ ਲਿਖਿਆ ਜੇ ਕੋਈ ਹੋਰ ਹੁੰਦਾ ਤਾਂ ਉਹਨੇ ਬੇਸ਼ਰਮੀ ਨਾਲ ਅੱਖ ਮਾਰੀ ਲਿਖਣਾ ਸੀ। ਮਰਕੇ ਵੀ ਬਾਈ ਦੁਨੀਆਂ ਤੇ ਜਿਉਂਦਾ ਰਹੂਗਾ।❤
ਵਿਆਹ ਜਿੰਨਾਂ ਕਿਹਨੂੰ-2 ਚਾਅ ਹੁੰਦਾ ਸਿੱਧੂ ਬਾਈ ਦੇ ਗਾਣੇ ਦਾ ❤
Love you Sidhu 22
Jma sahi aa bhra
Love you sidhu paji🎉❤❤❤
Ha bai🎉
🖐️
❤❤❤❤❤
LONG LIVE SIDHU PAAJI
Agar ajj diljit 22 v kise mukaam te haiga... Ode vich odi mehnat jrur aa..
Par kite na kite odi success ch sidhu 22 da v Boht yogdaan aa..
Ohne abroad ja k jo punjabia lyi oppertunities create kitia te sardara lyi raste khol ditte.. love u jhotteya ❤😢
Hats off to him..😢
ਵਾ ਉਏ ਜੱਟਾ ਸਿਵਆ ਵਿੱਚ ਪਿਆ ਵ ਅੱਤ ਕਰਾਤੀ
ਤੇਰੇ ਹੱਥੀ ਜਾਨ ਮੂਸੇਵਾਲਿਆ 💫
Mera tu hi ikko heel reh gaya
Maari saihnat tu aisi ankh naal
ਮੇਰੇ ਕਾਲਜੇ ਚ Neal ਪੈ ਗਿਆ...💓
Please subscribe
Tenu kive pata
❤❤
❤️🔥❤️🔥❤️🔥❤️🔥
❤❤❤
Yara halle vi dila ch vasda tu😢❤❤
मिस you bhaiya 😢
❤❤❤sidhu ❤❤❤
Rhendi duniya Tak Naam rahuga
JHOTTA❤
ruclips.net/video/0QuITUSvQEs/video.htmlsi=9I-lHNUZmxbonw9_ ਆ ਵੀ ਚੈਕ ਕਰੋ ਜੱਟ ਦਾ ਨਾਮ ਬੋਲਦਾ ਇਸ ਗਾਣੇ ਚੇ
ਬਾਈ ਤੇਰਾ ਕੋਈ ਤੌੜ ਨੱਈ ਸੀ ਤਾਂਹੀ ਤੇਰੇ ਸਾਹ ਘੱਟ ਲਿਖੇ ਸੀ ਰੱਬ ਨੇ , ਦੁਨੀਆਂ ਹਿਲਾਉਣ ਵਾਲੇ ਦੀ ਉਮਰ ਘੱਟ ਹੀ ਹੁੰਦੀ love you Moosewale jattan
Happy Birthday papa ❤
Beep, bop... I'm the Philosophy Bot. Here, have a quote:
"Life is short and we have never too much time for gladdening the hearts of those who are travelling the dark journey with us. Oh be swift to love, make haste to be kind."
~ Henri Frederic Amiel
ਧੱਕ ਪਾ ਕੇ ਰੱਖੀ ਏ 22 ਨੇ ਜਾਨ ਤੋਂ ਬਾਅਦ ਵੀ
Greatest Of All Time 🔥 🔥
Ha❤
I’m just 😊😊😊😊😊😊😊😊😊😊😊😊😊😊q😊😊😊😊😊q😊😊😊😊😊😊😊
Indian military ki achi bajayi thi isne salo ki😂😂. Apne gane mein.
ਦੁੱਕੀ ਤੱਕੀ ਪੂਰੀ ਠੋਕ ਠੋਕ ਰੱਖਦਾ ❤❤❤❤❤
❤️❤️❤️❤️❤️❤️❤️❤️❤️❤️🔥🔥🔥🔥🔥❤️❤️❤️❤️❤️🔥🔥🔥❤️❤️🔥🔥🔥❤️❤️🔥🔥🔥🔥❤️❤️❤️❤️❤️❤️❤️❤️❤️❤️🔥🔥🔥🔥🔥❤️❤️❤️❤️❤️🔥🔥🔥❤️❤️🔥🔥🔥❤️❤️🔥🔥🔥🔥❤️❤️❤️❤️❤️❤️❤️❤️❤️❤️🔥🔥🔥🔥🔥❤️❤️❤️❤️❤️🔥🔥🔥❤️❤️🔥🔥🔥❤️❤️🔥
🔥🔥
Danger te jaanleva shonk rakhda❤
ਪੂਰੇ ਵਰਲਡ ਦਾ ਪਹਿਲਾ ਅਜਿਹਾ ਕਲਾਕਾਰ ਜੋ ਸ਼ਿਵਆਂ ਚ ਪਿਆ ਗਾਈ ਜਾਂਦਾ 🥰
🤟🏻🤟🏻🤟🏻
😢😢😢🎉🎉🎉
ਠੀਕ ਕਿਹਾ ਅਤੇ ਮਾਵਾਂ ਭੈਣਾਂ ਬਜ਼ੁਰਗ ਨੌਜਵਾਨ ਅਪਣਾ ਸਮਝਦੇ ਹਨ ਤਸਵੀਰਾਂ ਦੇਖ ਕੇ ਰੌਂਦੇ ਹਨ ਆੱਜ ਤੱਕ
100%Right bro
❤❤
ਨਵਾਂ ਗੀਤ ਆਉਣ ਤੇ ਚਾਅ ਬਹੁਤ ਹੁੰਦਾ, ਪਰ ਫਿਰ ਇਹ ਸੋਚ ਉਦਾਸ ਹੋ ਜਾਈਦਾ ਕਿ ਤੂੰ ਕਿਉਂ ਚਲੇ ਗਿਆ
🥰🥰🥰
😢😢😢😢 miss you veere
sachi gal aa😢
Right
😢😢
Iss Gaane Ko 100 Million Views Tak Leke Jana Hai Sidhu Fans❤😢
😊
ट्रेंड कर रहा है भाई हमेशा की तरह ❤
RIP 🙏 Rest In Power 💪 Happy birthday
Hello
Aacha hua tapak gaya🤡
@dyno85yt Uncle should have used a condom that night😘🙏🏿
Kiu Teri maa phri gyi c Ady nal 😂@@Kaizerrx2
@@Kaizerrx2marne ka bad bhi tere ki jala raha he bund😂😂
ਨੀਲ ਤਾਂ ਜੱਟਾ ਤੂੰ ਸਾਰੇ ਚਾਹੁਣ ਵਾਲਿਆਂ ਦੇ ਦਿਲਾਂ ਤੇ ਪਾ ਗਿਆ 29 ਮਈ ਨੂੰ
😢
🥺🥺🥺
Ryt bro 💯 miss you bai hamesha 😢😢😢😢😢😢😢
*shi keha yaar marn ho gya 💔🥺*
😢
ਫ਼ਰਕ ਤਾਂ ਹੁੰਦਾ ਹੀ ਹੈ ਸ਼ੇਰਾਂ ਤੇ ਕੁੱਤਿਆਂ ਵਿੱਚ ਰੱਜੇ ਤੇ ਭੁੱਖਿਆਂ ਵਿੱਚ ਤੀਰਾਂ ਤੇ ਤੁੱਕਿਆਂ ਵਿੱਚ ਮਰਦਾਂ ਤੇ ਲੁੱਚਿਆਂ ਵਿੱਚ ਅਮਰ ਤੇ ਮੁੱਕਿਆਂ ਵਿੱਚ
✍️✍️ਸੁੱਭਦੀਪ ਸਿੰਘ ਸਿੱਧੂ ਮੂਸੇ ਵਾਲਾ ਜਨਮ ਦਿਨ ਮੁਬਾਰਕ ਛੋਟੇ ਵੀਰ
♥️♥️♥️🎉🎉❤️❤️❤️
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਮਰ ਕੇ ਜਿਉਂ ਰਿਹਾ,, ਵਾਹ ਓ ਤੇਰੀ ਕੁਦਰਤ ਪ੍ਰਮਾਤਮਾ ਕਿਸੇ ਕਿਸੇ ਨੂੰ ਹੀ ਇਹ ਹੁਨਰ ਬਖਸ਼ਦਾ
Salute bro... 3 saal iss duniya to gair haazar hoke v duniya di music industry te raaj kar reha saada sidhu bhra
youtube.com/@lofi-i1n?si=oX0KlOJBtdosiDUV?sub_confirmation=1
ਹਿਲ ਗਈ ਇੰਡਸਟਰੀ ਫੇਰ ਇਕ ਵਾਰ ਤੂੰ ਜਿੰਦਾ ਹੁੰਦਾ ਤਾ ਪੰਜਾਬ ਨੂੰ ਕੋਹੀਨੂਰ ਬਣਾ ਦੀਦਾ ਹੁਣ ਤੱਕ ❤ ਜਾਣ ਤੋ ਬਾਅਦ ਵੀ ਏਨਾ ਇਜੱਤ ਦੀਵਾ ਦਿੱਤੀ ਪੰਜਾਬ ਨੂੰ ਸਲਾਮ ਆ ਤੈਨੂੰ ਜੱਟਾ
Happy Birthday papa ❤
Sidhu🦅Chota sidhu
❤❤❤
😊💪
❤❤❤❤
Jan ❤
❤❤
Sidhu army get all the songs of mooseprint in trending once again
ਵਾਹ ਵਾਹ ਕਯਾ ਕਲਮ ਐ ਤੇਰੀ ਵੀਰਿਆ ਸਦਾ ਦਿਲਾਂ ਤੇ ਰਾਜ ਰਹੇਗਾ
❤❤❤
❤❤😊
Sidhu ❤ da muqabla nhi hona kise ton is janam jo marji krlo 🔥🔥
❤❤❤❤🎉❤🎉🎉❤
ਜਾਂਦਾ ਹੋਇਆ ਸਾਰੀ ਦੁਨੀਆਂ ਦੇ ਕਾਲ਼ਜੇ ਚ ਨੀਲ ਪਾ ਗਿਆ!
ਹਾਜ਼ਰੀ ਲਵਾਓ ਜੌ ਵੀ ਅੱਜ ਸੁਣ ਰਿਹਾ ❤
*100M Views Target*
In This Month ❤
Ok😊
Zaror
Bai RUclips hang karna ga 🚀
Just only wait for few days 💀
Pra khen di lod hi nhi jhote ne sare platform hla rakhe a hje ghanta hoya 😂❤
ਸੋਚਣ ਵਾਲੀ ਗੱਲ ਆ ਬਾਈ ਦੇ ਵਿਆਹ ਤੋਂ ਬਾਅਦ ਕਿੰਨੇ ਸੋਹਣੇ ਸੋਂਗ ਆਉਣੇ ਸੀ ਰੋਮਾਂਟਿਕ ਗੀਤ
ਸਹੀ ਗੱਲ ਆ
Siddhu Siddhu hoyi payi aa ajj vi ❤
22 di awaaj buland c buland hai te hamesha buland rahogi....
Ode qaatla nu ikk suneha..
Hun krlo khtam j kar hunda..
Oye salyo oh ta hmesha lyi amar rahuga...te awaz hmesha buland rahugi...
Lagda hi ni 22 gya kite ...
Love u jhotteya...and miss you bro so much 😢😢
ਇੱਕ ਸਲੂਟ ਉਸ ਮਾਂ ਬਾਪ ਨੂੰ ਜਿਸ ਨੇ ਤੁਹਾਨੂੰ ਜਨਮ ਦਿੱਤਾ
Kalje ch neal pe gya ❣️🧿🔥
Yup❤
❤
ਪੂਰੇ ਵਰਲਡ ਦਾ ਪਹਿਲਾ ਅਜਿਹਾ ਕਲਾਕਾਰ ਜੋ ਸ਼ਿਵਆਂ ਚ ਪਿਆ ਗਾਈ ਜਾਂਦਾ
❤❤❤❤❤ happy birthday 22🎉🎉🎉
ਇਸ ਤੋਂ ਪਹਿਲਾ ਬਾਈ ਦਾ ਉਸਤਾਦ 2pac ਨੇ ਗਏ ਸੀ ਮਰ ਕੇ
@@gur_bajwa_lyricsਚਮਕੀਲਾ ਇਹਦਾ ਵੀ ਪਿਓ ਆ 😂😂
@@KamalSingh-pi8olbond dede chamkile nu
@@KamalSingh-pi8olfr ethe ki lun fad da jake chamkile de tatte chat
Hanji ajj Kon Aya fr Sidhu Bai kol❤😊
Sidhu Sidhu Hi aa frr❤🩹
ਜੱਟਾ ਤੇਰੀ ਹਰ ਅਦਾ ਤੋਂ ਸਦਕੇ ਜਾਈਏ
ਲੋਕ ਕਹਿੰਦੇ ਮਰ ਗਿਆ ਪਰ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਪਿਆਰਾ ਤੂੰ❤❤
Kon kon aaj ya song sun rha legend @sidumosaoffical ka
ਜਨਮ ਦਿਨ ਮੁਬਾਰਕ ਬਾਈ ਹਮੇਸ਼ਾ ਦਿਲਾਂ ਤੇ ਰਾਜ ਕਰਨ ਵਾਲਾ ਸਾਡਾ ਇਕੋ ਇਕ ਝੋਟਾ ❤❤❤❤
hi
Na Bollywood wala ❌
No Hollywood wala ❌
ONLY Sidhu moose wala ✅
Yes ❤🎉
Ya❤
ਕੱਟੇ ਵਾਸ਼ੇ ਅੰਦਰ ਕਰਲੋ ਝੋਟਾ ਖੁੱਲ ਗਿਆ❤
Sahi a 22 ❤ fr eh na kehn sada katta rgd ta 😅
Sira song 🎵 ❤
😂 🔥
😅😅😅😅😅
❤❤❤❤❤❤😢
Kalam nhi rukni meri hun nita nava gaanna aau... Real Lines 🔥👑 #justicforsidhumoosewala 🙏
😌❤
😊😊
🔥🔥
❤😊
Eh eleven labs wale song lgg rhe aa, sidhu di real awaj nhe aa.
ਦਿਲ ਵਿੱਚ ਠੰਡ ਪੈਗੀ 22 ਆਵਾਜ਼ ਸੁਣ ਕੇ
Hii sir
youtube.com/@stringdommusicschool?si=JekQ64iUQcCio6qD
🥺🥺🌹
@@Stringdommusicschoolruclips.net/video/sLdHzioZVZU/video.htmlsi=EuGfr5-eiaxyYilI
Hun Kon Aya Sidhu Bai kol❤😊
ਫਰਕ ਤਾਂ ਹੈ. ਸ਼ੇਰਾਂ ਤੇ ਕੁੱਤਿਆਂ ਵਿੱਚ.. ਰੱਜੇ ਤੇ ਭੁਖਿਆ ਵਿੱਚ... ਮਰਦ ਤੇ ਲੁੱਚਿਆਂ ਵਿੱਚ.... ਅਮਰ ਤੇ ਮੁਕਿਆ ਵਿੱਚ..... ਤੀਰਾਂ ਤੇ ਤੁਕਿਆਂ ਵਿੱਚ......... ✍🏻 Sidhu Moose Wala
Point bro😢
Last caption✍🏻... Ohh rabbi hath cho c ehh ...⛳💎❤️🔥
ਵਾਹ
ਵਾਹ ਜੀ ❤❤❤❤
Miss you brother 😢😢
Sidhu bai da koi mukabla nhi kar sakta
bilkul lagend lagend e hunda ay brand ay aik sidhu bahi
Haji 😊
❤
ਸਾਰੇ ਸਿੰਗਰਾਂ ਦਾ ਉਸਤਾਦ ਸੀ…ਤੇਰੇ ਵਰਗੇ ਸਦੀਆਂ ਬਾਅਦ ਪੈਦਾ ਹੁੰਦੇ ਨੇ…ਮਾਨਸਾ ਨੂੰ Brend ਬਣਾ ਗਿਆ
ਜਿਸ ਮਾਨਸਾ ਤੋ ਲੋਕ ਹੱਸਦੇ ਸਨ
Rooh kdd le gya sohnyaaa.....❤ SMW forever
Trending 1 te Sidhu
Trending 2 te Sidhu
Trending 3 te Sidhu 💓
In Pakistan Trending 1 te Sidhu
Trending 2 te Sidhu
Trending 4 te Sidhu 💓 chaldi 4 wala vi 3 te Aa jana
MOOSEALA ALWAYS ON TOP ⬆️❤❤.. KOI NII TAKKR TE 🔥🔥
ਹਰ ਪਾਸੇ ਸਿੱਧੂ
Only sidhu ❤
*MY SONGS ARE WAY BETTER THAN SIDHU MOOSE WALA*
1 Hour 1M complete karva do bhai o sidhu bhai billboard e aah jaan kon kon chanda e like karo 😍🥰👑
1 hour t bht jyada bai tu bss 30 mint di gal kr
In 30 minutes
Lgda adde ghnte tk hi ho jana 1m
Siraaa
Khichdo kam 🔥🔥
ਲੱਲੀ ਛੱਲੀ ਹੁਣ ਨਾ ਬਾਹਰ ਨਿਕਲਣਾ , ਝੋਟਾ ਖੁੱਲ ਗਿਆ ਸਾਡਾ❤
😊😊😊
ਤੁਹਾਡੇ ਵਰਗਿਆ ਨੇ ਹੀ ਬੁੰਡ ਪੜਵਾ ਦਿੱਤੀ ਵਿਚਾਰੇ ਦੀ ਝੋਟਾ ਖੁੱਲ ਗਿਆ ਤੁਸੀਂ ਸਾਲਿਓ ਉਸਨੋ ਦੁਨੀਆ ਤੋ ਹੀ ਚੱਲਦਾ ਕਰਤਾ ਉਹਦੀ ਸੋਚ ਤੁਹਾਡੇ ਵਰਗੀ ਨਹੀਂ ਸੀ
ਸਹੀ ਗੱਲ ਆ ਬਾਈ
20 Million Advance Congratulations Ustaad Miss you 🥺🥺🥺🙂↕️
Happy birthday jatta ❤
ਜਿਹੜਾ ਵੀ ਇਹ ਕਮੈਂਟ ਪੜ ਰਿਹਾ ਹੋਵੇ ਉਹਦੇ ਮਾਤਾ ਪਿਤਾ ਦੀ ਉਮਰ ਲੰਮੀ ਹੋਵੇ 😊
Na hose tra jaiy hor Koy jutta 😢
Happy Birthday jatta❤🎉
Your to😊
Happy birthday 🎂 🥳 jatta
A❤
ਵਿਆਹ ਜਿੰਨਾਂ ਕਿਹਨੂੰ-2 ਚਾਅ ਹੁੰਦਾ ਸਿੱਧੂ ਬਾਈ ਦੇ ਗਾਣੇ ਦਾ
No east no west SIDHU MOOSEWALA is best❤
Jo Tha Tu Hai Tere Jaisa Kadai koi banda Paida hi nahin ho sakta veere❤❤❤❤❤❤
ਝੋਟਾ ❤
happy birthday sidhuuu pajjiiiii bhut sohna song 💖💖💖💖💖💖
Happy birthday 🎈🎂 pretty Soul 🖤
A Gana Nu Suno best song link sidhu moose wala best songs
ruclips.net/video/uKlGk_vT0Gg/video.htmlsi=7yf1qOjXfvHv_Tde❤
Happy birthday to you 🎂🎂
Ki gall jattaa❤
Action on Please Lawrence Bishnoi justice for sidhumoosewala@@kpeditors
Ustaad back ❤🎉
❤❤ miss you bhai tuhade bina te motivation nhi mill rha kya kre life me
लड़की, जुआ, शराब तो यूंही बदनाम है लाला 🎉
असली नशा तो सिद्धू मूसेवाला की आवाज और लिखावट में हैं। 🔥🔥
100000%
Ek hire ko hum sambhal nahi paye uss masum insan se jalne wale budhe ajj pagdi pehen k Sidhu bhai ki copy karte hen nach nach k khud ko panjab music industry ka baap khud samajhte hen jab ki moosewala k barabar khade hone k layak ajj bi koi nahi ....#most #powerful stylish personality #SIDHUMoosewala The Telented #LEGEND world wide famous #justice
Yha baat chustad ki to nhi ho rhe h😅😅@sidhumoosewala😎
Att kra diti a veera
😮❤....sach bol diya
ਲਓ ਵੀਰ ਜੀ ਸਿੱਧੂ ਮੂਸੇ ਵਾਲੇ ਬਾਈ ਦਾ ਗੀਤ ਆ ਚੁੱਕਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਟਪਾ ਦਿਓ ਮਿਲੀਅਨ ਬਿਲੀਅਨ ਸਾਰਾ ਕੁਛ ਵੱਧ ਤੋਂ ਵੱਧ ਗੀਤ ਨੂੰ ਸਪੋਰਟ ਕਰੋ ਧੰਨਵਾਦ
❤
Oo bharava ehne ka online he Baithe aa Sunan isto agge de gal kar
❤❤❤
ਫ਼ਰਕ ਤਾਂ ਹੁੰਦਾ ਹੀ ਹੈ ਼਼਼
ਸ਼ੇਰਾਂ ਤੇ ਕੁੱਤਿਆਂ ਵਿੱਚ
ਰੱਜੇ ਤੇ ਭੁੱਖਿਆਂ ਵਿੱਚ
ਤੀਰਾਂ ਤੇ ਤੁੱਕਿਆਂ ਵਿੱਚ
ਮਰਦਾਂ ਤੇ ਲੁੱਚਿਆਂ ਵਿੱਚ
ਅਮਰ ਤੇ ਮੁੱਕਿਆਂ ਵਿੱਚ
✍️✍️ਸੁੱਭਦੀਪ ਸਿੰਘ
ਸਿੱਧੂ ਮੂਸੇ ਵਾਲਾ
ਜਨਮ ਦਿਨ ਮੁਬਾਰਕ ਛੋਟੇ ਵੀਰ
❤❤❤🎉🎉❤❤❤
❤
🔥🔥🔥🔥🖋️🖋️🖋️🔥🔥🔥
❤❤❤❤❤
ਸਿਰਾ ਕਮੈਂਟ ਵੀਰੇ❤❤❤❤
Sachi bai aat aah ❤
Sidhu Bai aj v Sade Dil ch aa miss you Bai Tere nal koi rista v nhi a fr v rovaa jana yr 😢😢😢😢😢😢😢
ਜਦੋਂ ਵੀ ਸਿੱਧੂ ਦਾ ਗਾਣਾ ਆਉਂਦਾ ਇਦਾਂ ਲੱਗਦਾ ਜਿਵੇਂ ਸਿੱਧੂ ਬਾਈ ਵਾਪਸ ਆ ਗਿਆ ਹੋਵੇ
Taqdeer song by shahzaib mera song hai wo sono chodo esay kotu ko 😂😂😂aur ak baat lanat sidhu moose wale per beshmaar 😂😂😂
@@Shan-x1ssala gasti da
@@Shan-x1slodu
Bhai feel te tu ker rya e gal 😂😂😂@@Sandhu6013
Enha katra de parva na sidhu ne kiti na fan karde ne
Ek awaaz jo kabhi nahi ruke gi,
Ek naam jo kabhi nahi jhukega Sidhu Moose Wala 👑💀🔥
G right yah kabhi Nahin rukegi❤❤
Wahhhjjj❤
😊😊
Reality bol di bhai ne
❤
ਜੋ ਦਿਲਾਂ ਤੇ ਰਾਜ ਕਰਨ ਵਾਲੇ ਕਦੇ ਮਰਦੇ ਨਹੀਂ ਹੁੰਦੇ ❤❤ਸਿੱਧੂ ਮੂਸੇਵਾਲਾ
❤
Is this ep?
@ArunPuni-h4o yes😊
Father of Punjabi music Industry 💀
ਤੂੰ ਤਾਂ ਰੂਹ ਚ ਵੜ ਗਿਆ, ਵਿਆਹ ਜਿੰਨਾ ਚਾਅ ਹੁੰਦਾ ਜਦੋਂ ਤੇਰਾ ਗਾਣਾ ਆਉਣਾ ਹੁੰਦਾ ❤🎉 Happy Birthday Legend
Y❤❤❤❤❤❤❤❤❤❤❤❤
#legendsidhumoosewala ਕਾਹਦਾ ਦਿਲ ਚ ਵਸਾਇਆ ਸਿੱਧੂਆ ਤੂੰ ਤਾਂ ਜੜਾਂ ਵਿੱਚ ਬਈ ਜਾਣੇ ਏ........ 2:32
Aaj vi chalda naam sidhu da , koyi tod ni 5911 da❤❤❤❤❤❤
Bhaii 5911 means...
@@Suhail_malik05numbers plates
@@Suhail_malik05sidhu ka favourite tractor h 5911 . Jab pure bharat me ye tractor band ho gya , to is tractor ki value bhi kam ho gyi thi, ye bhi suna h maine ki isko koyi bhi use nhi karta tha. Par sidhu ka ye favourite brand tha, bhai jab famous huya to ye tractor bhi famous ho gya . So that’s why sidhu’s another name is 5911 . Aaj ye tractor bharat me famous h to sirf sidhu ki wajah se
Mosse wala ❤❤
This Line ❤
ਕਾਹਦਾ ਦਿਲ ਚ ਵਸਾਇਆ ਸਿੱਧੂਆ
ਤੂੰ ਤਾਂ ਜੜਾਂ ਵਿੱਚ ਬਹੀ ਜਾਨਾਂ ਵੇ....
ਜਦੋਂ ਤੱਕ ਤੇਰੇ ਗਾਣੇ ਮੁੱਕਣੇ ਓਦੋਂ ਤੱਕ ਛੋਟੇ ਸਿੱਧੂ ਨੇ ਲਿੱਖ ਦੇਣੇ 💯💯🔥🔥🔥
Sahi gl
Ki pta mukn hi nhi kde
Right bro
Ki pata shote sidhu da interest hi na howe es professional ch..
ਬਿਲਕੁਲ ਵੀਰ ਸਿੱਧੂ ਵਾਪਸ ਆ ਗਿਆ ਆਪਣਾ ❤❤❤❤❤❤❤❤❤❤❤😘😘😘😘😘
ਆਜਾ ਵੈਟ ਕਰ ਰਹੇ ਆ 🎉
😂@@ballipunia4805
Hnji❤
Aa gya aa gya 😅🎉
❤❤❤❤
Aa geya prauna 🎉❤
Nahi reesan Jatta..No Words ❤. .. one love 🫶🏻
ਨਾ ਟੌਰ੍ਹ ਟੱਪੇ ਵਾਲੇ ਗਾਣਿਆਂ ਵਿੱਚ ਕੋਈ ਸਾਨੀ ਸੀ ਨਾ ਅਣਖੀ ਬੋਲਾਂ ਵਾਲੇ ਗਾਣਿਆਂ ਵਿੱਚ ਨਾ ਸੈਡ ਗੀਤਾਂ ਵਿੱਚ ਤੇ ਪਿਆਰ ਵਾਲੇ ਵਿੱਚ ਤਾਂ ਸਿਰਾ ਕਰਾ ਦਿੱਤਾ।
ਵਾਕਿਆ ਈ ਹੈ ਨੀਂ ਕੋਈ ਹੋਰ
ruclips.net/video/sLdHzioZVZU/video.htmlsi=EuGfr5-eiaxyYilI
ਹੁਣ ਮੂਸੇ ਪਿੰਡੋ ਉਠਿਆ ਤੂਫ਼ਾਨ ਦੇਖ ਲਾ ❤🔥🌪️
Legend never die❤❤❤❤ 0:21
⛳🔥
Beep, bop... I'm the Philosophy Bot. Here, have a quote:
"Science has explained nothing; the more we know the more fantastic the world becomes and the profounder the surrounding darkness."
~ Aldous Huxley
ਜਕੀਨ ਨੀ ਹੁੰਦਾ ਕਿ ਇਹ ਦੁਨੀਆ ਤੋ ਚਲਾ ਗਿਆ 💔
Kite ni geya ❤
kity ni gya ਝੋਟਾ amar hai ,rhuga sari duniya tak ❤
kite ni gya aithe hi a🥹😊
Kite ni gya bai । ਸਾਡੇ ਦਿਲਾਂ ਚ ਵਸਦਾ ਆ
Miss u legend bro kaun kaun piyar krda Mose wale nu ? Reply do
P ਬਹੁਤ ਸੋਹਣਾ ਗਾਣਾ ਬਾਈ ਸਿੱਧੂ ਮੂਸੇ ਵਾਲੇ ਦਾ ਰੱਬ ਮਾਪਿਆਂ ਦੀ ਲੰਮੀ ਉਮਰ ਬਖਸ਼ੇ ਵਾਹਿਗੁਰੂ ਕਰਕੇ ਛੋਟਾ ਸਿੱਧੂ ਵੀ ਇਨੀ ਤਰੱਕੀ ਕਰੇ
ਚੱਲ ਓਏ ਸੇਵਕਾ ਮਾਰ ਕੱਪੜਾ billbord ਤੇ ਝੋਟਾ ਖੁੱਲ੍ਹ ਗਿਆ ❤
Super b
@@Sscexam295 SUPER SY V UPER A JI
ruclips.net/video/sLdHzioZVZU/video.htmlsi=EuGfr5-eiaxyYilI
❤❤
😂😂😂
Ye awaj kbhi nhi ruk sktii ❤️🔥❤️🔥❤️🔥❤️🔥❤️🔥❤️🔥❤️🔥❤️🔥❤️🔥❤️🔥❤️🔥❤️🔥❤️🔥❤️🔥
Kabi nahi
🎉🎉🎉🎉🎉🎉🎉
Beep, bop... I'm the Philosophy Bot. Here, have a quote:
"Each person is an enigma. You're a puzzle not only to yourself but also to everyone else, and the great mystery of our time is how we penetrate this puzzle."
~ Theodore Zeldin
Love u jatta. Muslim hoon tumhari bakhshish ki dua nahi kar sakta. Kaash tum muslim ho jaty.
ਤੂੰ ਸਾਡੇ ਲਈ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ ਜੱਟਾ ,,, ਤੇਰੇ ਗਾਣੇ ਦਾ ਵਿਆਹ ਵਰਗਾ ਚਾਅ ਹੁੰਦਾ
Love you pra
Dil di gall kar to
Karti tu
Itni izaat maa baap Di krlo sayad jada better hona
ਕੋਈ ਤੋੜ ਨਹੀਂ ਜੱਟ ਦਾ ਜਿਹੜੀ ਮਰਜ਼ੀ ਵਿਧਾ ਹੋਵੇ l ਚੱਕਮੇ, ਰੋਮੈਂਟਿਕ, ਕਿਸਾਨੀ ਅੰਦੋਲਨ,ਐਂਟੀ ਠੋਕਣੇ ਹੋਣ, ਸਰਕਾਰਾਂ ਨੂੰ ਜਵਾਬ ਹਰ ਤਰਾਂ ਦੇ ਗਾਣਿਆਂ ਚ ਕੋਕੇ ਲਾਉਂਦਾ ਸੀ ਝੋਟਾ l ❤️
ਜਦੋ ਵੀ ਸਿੱਧੂ ਆਉਂਦਾ ਯਾ music industry ਚ ਤੂਫ਼ਾਨ ਲੈ ਕੇ ਆਉਂਦਾ 🔥🔥
जिन्ना चिर जाट 😭😭😭😭😭
ਕਬਰਾਂ ਚ ਪਿਆ ਵੀ ਧੱਕ ਪਾਈ ਜਾ ਦਾ ਅਮਰ ਸਿੱਧੂ ❤️❤️
Nah bro We don't bury under, we just Mix through air
ਮੂਸੇ ਆਲਾ ਜਿਊਂਦਾ ਹੀ ਅਮਰ ਹੋ ਗਿਆ ਬਹੁਤ ਆਇਆਂ ਜੱਗ ਤੇ ਅਵਾਜ਼ਾਂ ਮਿੱਠੀਏ ❤😊
ਮੂਸੇ ਆਲਾ ਗਿਆ ਜ਼ਮੀਨ ਤੋਂ ਪਰ ਰਾਜ ਅਜੇ ਵੀ ਓਸਦਾ ਏ। ਜਿੱਥੇ ਗਿਆ ਓਥੇ ਵੀ ਤਖ਼ਤ ਤੇ ਬੈਠਾ ਏ, ਸਿਰ ਤੇ ਤਾਜ, ਅਸਮਾਨਾਂ ਚ ਰਚਿਆ ਰਾਜ। ਜਿਹੜੇ ਕੱਲ੍ਹ ਡਰਦੇ ਸੀ, ਅੱਜ ਵੀ ਤੇਰੇ ਨਾਂ ਤੋ ਕੰਬਦੇ ਨੇ। ਤੇਰੀ ਮੌਤ ਵੀ ਤੇਰੀ ਜਿੱਤ ਬਣੀ। ਮੂਸੇ ਆਲਾ ਨਾ ਕਦੇ ਝੁਕਿਆ, ਨਾ ਰੁਕਿਆ