ਮਤਰੇਈ ਮਾਂ • MATREI MAA | HARYAU WALE FT DHARNAT JHINJER | NEW PUNJABI MOVIE

Поделиться
HTML-код
  • Опубликовано: 25 окт 2024

Комментарии • 739

  • @manindersingh4057
    @manindersingh4057 3 года назад +2

    ਬਹੁਤ ਵਧੀਆ ਵੀਡੀਓ ਧਰਨਾਟ ਬਾੲੀ

  • @ManjitSingh-mn9qu
    @ManjitSingh-mn9qu 3 года назад +6

    ਧਨਾਟ ਵਰਗੇ ਸਾਰੇ ਹੋਣ। ਧੀਆਂ ਦੀ ਚਿੰਤਾ ਨਾ ਹੋਵੇ। ਮਤਰੇਈ ਮਾਂ ਦਾ ਰੋਲ ਮਾਡਲ ਰੋਲ। ਚਿੱਟੇ ਕੱਪੜਿਆਂ ਵਾਲਾ ਘੈਂਟ। ਕੁੜੀ ਦੀ ਦਾਦੀ ਅਸਲੀ ਲਗਦੀ। ਬਹੁਤ ਖੂਬ ਪਿਆਰ ਭਰੀ ਫਿਲਮ। ਚੈਨਲ ਵਾਲਿਆਂ ਨੂੰ ਵਧਾਈ ਦਿੰਦੇ ਹੋਏ।

  • @satveersingh5438
    @satveersingh5438 3 года назад +1

    ਬਹੁਤ ਵਧੀਆ ਮੈਸੇਜ ਦਿੱਤਾ ਵੀਰ ਧਰਨਾਟ

  • @gagandeepKour-h9w
    @gagandeepKour-h9w Месяц назад

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ❤❤👏👏👍👍👌👌

  • @jorasandhu8747
    @jorasandhu8747 3 года назад +1

    ਸਭ ਬਾਬੇ ਨਾਨਕ ਦੇ ਰੰਗ ਨੇ ਵਾਹ ਵੀਰ ਬਹੁਤ ਵਧੀਆ ਵੀਡੀਓ

  • @rachhpalsingh78466
    @rachhpalsingh78466 11 месяцев назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ।

  • @rachhpalsingh78466
    @rachhpalsingh78466 11 месяцев назад

    ਸਾਰੀ ਟੀਮ ਨੇ ਬਹੁਤ ਹੀ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @Dharnatjhinjer
    @Dharnatjhinjer 3 года назад +143

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

    • @harmanpindiala8528
      @harmanpindiala8528 3 года назад +5

      Harman pindi ala subscribe karo please like kare

    • @gurditjosan3628
      @gurditjosan3628 3 года назад +4

      Kisaaan majdoor ekta zindabaad 🔥

    • @nirmalsinghpb31wala89
      @nirmalsinghpb31wala89 3 года назад

      jindabaad jindabaad 💪💪💪💪💪💪💪💪💪🏼💪💪💪💪💪💪💪💪💪💪💪

    • @jeetijatt8852
      @jeetijatt8852 3 года назад

      Nice video veer

    • @kaladhindsa620
      @kaladhindsa620 3 года назад

      ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @meharseebat7319
    @meharseebat7319 3 года назад +22

    ਧਰਨਾਟ ਦਿਲ ਤੇਨੂੰ ਦੇ ਦਿੱਤਾ❤❤❤❤❤❤❤❤❤💞💞💞💞💞💞💞💞💞💞❤❤❤ਬਹੁਤ ਸੋਹਣੀ ਸੀ l love you ਟਰਾਲੀ ਭਰ ਕੇ🤟🤟🤟🤟🤟🤟🤟🤟🤟🤟🤟👌👌👌👌👌👌👌👌👌👌🤟🌹🌹🌹🌹🌹❤❤❤❤❤💞💞

    • @jeetajeeta4812
      @jeetajeeta4812 3 года назад +1

      bro g very nice video

    • @RanjitSingh-zj3dh
      @RanjitSingh-zj3dh 3 года назад

      शउस्थज्ञुभुउशुउउउउउउशुउउशुुस्थुभस्थस्थभभभभउभभभुउभुभस्थभउस्थउभभभभभभभुउज्ञुशस्थउस्थुभुउभभशस्थुउउउउशभशुशशशशुउशुउशुउशशुउशुउढु उ ढुलाई उउभुशशुउउउउढुउउशुशशढुउउउढभभ

    • @RanjitSingh-zj3dh
      @RanjitSingh-zj3dh 3 года назад

      @@jeetajeeta4812 शऋशऋऋउभढुढउउउज्ञढढढढढढढढशशुढढढढढढढढढढढढढढढढढढढढढढढढढढढढढढढढऋढढढशशुशढशढुशढशघशु शऋशऋऋउभढुढउउउज्ञढढढढढढढढशशुढढढढढढढढढढढढढढढढढढढढढढढढढढढढढढढढऋढढढशशुशढशढुशढशघशु शऋशऋऋुउउउशुउउउशुउ

  • @nirmalsinghpb31wala89
    @nirmalsinghpb31wala89 3 года назад +6

    ayaa heyaaaaa oyeeee. dilll nu laggi story ❤❤❤❤❤❤❤❤❤👌👌👌👌👌✌✌✌✌✌🤝🤝🤝🤝👏👏👏👏🤲🤲🤲🤲🤲🤲

  • @lohgarhdx2480
    @lohgarhdx2480 3 года назад +4

    ਧਰਨਾਟ ਬਾਈ ਛਿਰਾ ਵੀਡੀਓ ਸਮਾਜ ਲਈ ਇਕ ਮੈਸਜ ਦਿੱਤਾ ਐ। ਬਹੁਤ ਖੂਬਸੂਰਤ ਐ ਜੀ

  • @AvtarSingh-qn9eq
    @AvtarSingh-qn9eq 3 года назад

    ਧਰਨਾਟ ਜੇ ਕਰ ਇਸ ਸ਼ਟੋਰੀ ਦੀ ਤਰਾ ਪੰਜਾਬ ਬਣ ਜਾਬੇ ਤਾ ਕੋਈ ਬੀ ਲੜਕੀ ਦੂਖ ਨਹੀ ਕਟ ਸਕਦੀ
    ਧਨ ਼ਬਾਦ ਜੀ🌹🔥👌👍

  • @parmindersingh6072
    @parmindersingh6072 3 года назад +1

    ਵਾਹ ਜੀ ਵਾਹ, ਬਹੁਤ ਵਧੀਆ ਵੀਡੀਉ ਬਣਾਈ ਹੈ ਜੀ ਤੇ ਮੈਸਜ ਵੀ ਬਹੁਤ ਵਧੀਆ ਦਿੱਤਾ ਤੁਸੀਂ।👍👍👍 well done 👍👍 love you all 🙏🙏🙏🙏🔥❤️❤️❤️❤️❤️

  • @manjeetsingh2901
    @manjeetsingh2901 3 года назад +8

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ

  • @j.sdhindsasinghsardar523
    @j.sdhindsasinghsardar523 3 года назад +3

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਜੀ।ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।

  • @preetgrewal3177
    @preetgrewal3177 2 года назад

    ਬਹੁਤ ਵਧੀਆ ਲੱਗੀ ਜੀ 🤗🤗🤗👌🏼👌🏼👌🏼👌🏼💖💖💖💖💖💖💖

  • @flopsinger1564
    @flopsinger1564 3 года назад +1

    ਆ ਛੋਟੀ ਜੀ ਤਾ ਵਾਲੀ ਪਿਆਰੀ ਬੱਚੀ ਆ ਵੀਰੇ

  • @avtarbaidwan2285
    @avtarbaidwan2285 3 года назад

    ਬਹੁਤ ਪਿਆਰੀ ਵੀਡਿਉ ਧੰਨਵਾਦ ਸਾਰਿਆ ਦਾ

  • @tarangrewal9340
    @tarangrewal9340 3 года назад +10

    ਬਹੁਤ ਵਧੀਆ ਵੀਡੀਓ ਬਣਾਈ ਆ ਵੀਰੇ ਤੁਸੀ
    ਸਵੇਰ ਦਾ ਉਦਾਸ ਜਿਹਾ ਸੀ ਵੀਡੀਓ ਦੇਖ ਕੇ ਮਨ ਕੁੱਝ ਹੋਰ ਹੋ ਗਿਆ

  • @HarpalSingh-uu1bi
    @HarpalSingh-uu1bi 3 года назад +1

    Bahut vadhia video a 22 ji

  • @souravkumar-fg7jx
    @souravkumar-fg7jx 3 года назад +21

    ਬਹੁਤ ਸੋਹਣੀ ਵਿਡੀਉ ਸੀ ਵੀਰ ਜੀ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ

  • @shindersingh5708
    @shindersingh5708 2 года назад

    ਬਹੁਤ ਹੀ ਵਧੀਆ ਵੀਡੀਓ ਲੱਗੀ ❤️❤️❤️❤️

  • @GagandeepSingh-qy9tp
    @GagandeepSingh-qy9tp 3 года назад +4

    ਬਹੁਤ ਵਧੀਆ ਕਹਾਣੀ ਆ ਵੀਰ ਧੱਰਨਾਟ 👍👍👌🌴🌴🌴🌴

    • @avtarsamra2823
      @avtarsamra2823 3 года назад

      ਕੁੜੀਏ ਵਿਆਹ ਕਰਾ ਲੈ ਭੈਣ ਜੀ ਕੋਈ ਲੋੜ ਵਾਦ ਪਰਿਵਾਰ ਦੇਖ ਕੇ ਲਵਯੂ ਭੈਣ ਜੀ ਮੋਗਾ

    • @avtarsamra2823
      @avtarsamra2823 3 года назад

      ਸਰ ਕਹਾਣੀਆਂ ਦੇ ਵਿਰਸੇ ਬੜੇ ਪੋਪ ਪੌਪ ਦੇ ਲਿਆਉਂਦੇ ਹੋ ਲਵਯੂ ਟਰਾਲੀ ਭਰ ਕੇ

    • @avtarsamra2823
      @avtarsamra2823 3 года назад

      ਧਰਨਾਟ ਬਾਈ ਜੀ ਕਿਸੇ ਤਰਾ ਹੈਡੀ ਕੈਪਡ ਲੜਕੇ ਤੇ ਕਹਾਣੀ ਲੈ ਕੇ ਆਓ ਜੀ ਬਹੁਤ ਵਧੀਆ ਜੀ ਨਾਲੇ ਪੁੰਨ ਨਾਲੇ ਫਲੀਆਂ

  • @rs49498
    @rs49498 3 года назад

    ਬਹੁਤ ਵਧੀਆ ਸਾਰੀ ਟੀਮ ਨੂੰ ਸਲਾਮ

  • @binderkhokhar7314
    @binderkhokhar7314 3 года назад +1

    22g ਬਹੁਤ ਵਧੀਆ ਮੈਸਿਜ ਦਿਤਾ 👍👍👍👌

  • @mskatwal8465
    @mskatwal8465 3 года назад

    ਵੀਡੀਓ ਬਹੁਤ ਵਧੀਆ ਜੀ ਲੇਕਿਨ ਵੈੱਟਸਪ ਤੇ ਕੋਈ ਜਵਾਬ ਨਹੀਂ ਦਿੰਦੇ ਕਿਉਂ ਕੀ ਗੱਲ ਹੈ

  • @bssekhon5773
    @bssekhon5773 3 года назад +33

    ਬਾਈ ਧਰਨਾਟ ਵੀਡੀਓ ਬਹੁਤ ਵਧੀਆ ਲੱਗੀ ਕੁੜੀ ਦੀ ਐਕਟਿੰਗ ਬਹੁਤ ਪਿਆਰੀ ਸੀ ਲੱਗੇ ਰਹੋ ਵੀਰ

  • @SukhwinderSingh-mv7rd
    @SukhwinderSingh-mv7rd 3 года назад +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ 🔥

  • @meharseebat7319
    @meharseebat7319 3 года назад +2

    ਧਰਨਾਟ ਦਿਲ ਮੈਨੂੰ ਦੇ ਦੇ ਕਿਸ ਨਾ ਦੲਈ ❣❣❣❤❤❤l love you

  • @jagdavsingh3974
    @jagdavsingh3974 2 года назад +1

    ਜਗਦੇਵ ਸਿੰਘ ਧਨੇਠਾ
    ਬਹੁਤ ਹੀ ਵਧੀਆ ਲੱਗੀ ਬਾਈ ਧਰਨਾਟ

  • @virkdeepkaur196
    @virkdeepkaur196 3 года назад

    ਦਿਲ ਖੁਸ਼ ਹੋ ਗਿਆ ਦੇਖ ਕੇ ਵੀਡਿਓ ਵੀਰ ਜੀ😍😍😍😍

  • @jagusarao3077
    @jagusarao3077 3 года назад +5

    ਵੀਰੇ ਇਸ ਵੀਡੀਓ ਦਾ ਦੂਜਾ ਭਾਗ ਬਣਾਉਣ ਦੀ ਵੀ ਜਰੂਰ ਕੋਸਿਸ਼ ਕਰੀ ਧਰਨਾਟ ਵੀਰੇ ਸਾਰੀ ਫੈਮਲੀ ਜਿਉਂਦੀ ਵਸਦੀ ਰਹੇ

  • @deepsinghdeep6362
    @deepsinghdeep6362 3 года назад +1

    Wah kya baat hai ji 🙏

  • @GurpreetKaur-po9os
    @GurpreetKaur-po9os 3 года назад +1

    Bhut bhut pyari gudiya ji acting bhut vadiya ji

  • @benipal_preet_75
    @benipal_preet_75 3 года назад

    Bhut sohni vdio ਮੈਂ ਸਭ vdia ਦੇਖਦਾ ਤੁਹਾਡੀ aa sirra vdio

  • @kaladhindsa620
    @kaladhindsa620 3 года назад

    ਬਹੁਤ ਵਧੀਆ ਵੀਡੀਓ ਧਰਨਾਟ ਵੀਰ ਗੁੱਡੀਆਂ ਦੀ ਤੇ ਬਾਪੂ ਦੀ ਐਕਟਿੰਗ ਬਹੁਤ ਵਧੀਆ

  • @kachurasaab3571
    @kachurasaab3571 3 года назад

    Bohat sohni clip bnayi bro.akhan bhar aayia dekh ke

  • @rupinderbawa8280
    @rupinderbawa8280 3 года назад +3

    ਬਹੁਤ ਵਧੀਆ ਵੀਰੇ ਵਾਹਿਗੁਰੂ ਚੜਦੀ ਕਲ੍ਹਾ ਵਿੱਚ ਰੱਖੇ ਸਾਰੀ ਟੀਮ ਨੂੰ

  • @parmjeetsinghmks8035
    @parmjeetsinghmks8035 2 года назад

    ਬਹੁਤ ਵਧੀਆ ਵੀਡੀਓ ਬਣੀ ਹੋਈ ਹੈ

  • @khushisandhu5856
    @khushisandhu5856 Год назад

    Whavuru ji sab ty mehar kary ji👍👍👍🙏👍👍😮nice veer ji

  • @singhisking3292
    @singhisking3292 3 года назад +8

    You have presented your self as a real loving family

  • @manjitkaur7967
    @manjitkaur7967 3 года назад +1

    ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਰੇ ਵੀਡੀਓ ਬਹੂਤ ਸੋਹਣੀ ਆ।
    ਮੈਂ ਤੂਹਾਡੀਆ ਸਾਰੀਆਂ ਵੀਡੀਓ ਦੇਖਦੀ ਆ ਮੈਨੂੰ ਬਹੂਤ ਸੋਹਣੀਆਂ ਲੱਗਦੀਆਂ ਨੇ ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਜੀ।

  • @narinderchahal974
    @narinderchahal974 3 года назад

    Bhout vdia video aw bro niki kude de ackting bhout vdia 💝💝😘😘

  • @iharjindersingh7102
    @iharjindersingh7102 3 года назад +1

    ਮੇਰੀ ਮਾਂ ਸਕੀ ਮਤਰੇਈ ਨਾਲੋਂ ਮਾੜਾ ਕਰਦੀ ਆ ਬਰਾਦਰ ਸੱਚ ਆ

  • @gurpreetsuman503
    @gurpreetsuman503 3 года назад +2

    Bhut vadiya msg dita tuc👌👌👍👍🙏

  • @amankhajanchi6003
    @amankhajanchi6003 3 года назад

    Priya dhrnat y naal v agi good priya Babbu Mouran and bhola y dhrnat y lage rho y lage rho

  • @nirmalagrewal9800
    @nirmalagrewal9800 3 года назад +17

    Loved it showing stepmother in positive light.

  • @jagjeetbhinder5024
    @jagjeetbhinder5024 3 года назад

    Man kush hogya bahut vadiyaa

  • @chauhan517
    @chauhan517 3 года назад

    ਬਹੁਤ ਸੋਹਣਾ ਵੀਡੀਓ ਰੋਣ ਅਾ ਗੲੇ

  • @gurtejsingh1526
    @gurtejsingh1526 2 года назад

    ਬਹੁਤ ਵਧੀਆਂ ਵੀਡਿਓ ਹੈ ।

  • @karamjeetsingh9384
    @karamjeetsingh9384 3 года назад +1

    Bahut Soni video si rab Sonu hmesha khush rakhe

  • @krishanlal1701
    @krishanlal1701 3 года назад +1

    Very. Good. Video. Betey. Bhot. Qut. C. Dharnt. By. Main. App. Ki. Sbhi. Video. Dakhta. Hu. Main. Foji. Hu. Aap. Ki.sbhi. Video. Bhot. Bhsdya. Hoti. Hai. Hm. Asha. Karya. Hi. Ki app. Jald. He. Bade. Parde. Pr. Aa. Jaye👍♥️💕🌹🥰💪

  • @gurwindergill2982
    @gurwindergill2982 3 года назад +3

    ਭਾਗ 2 dharant ji 🤗🤗🤗

  • @sadbspjaggasidhu4193
    @sadbspjaggasidhu4193 3 года назад +4

    ਵਾਹਿਗੁਰੂ ਜੀਓ 👏 ਮਿਹਰ ਕਰੇ ਸਾਰੀ ਟੀਮ ਉੱਤੇ ਜੀ 👏🏻

  • @GurpreetKaur_offficial
    @GurpreetKaur_offficial 2 года назад

    Kahani ch jo flow oh bot vdia🌺👌

  • @satnamsatnamsingh8008
    @satnamsatnamsingh8008 3 года назад

    Bai ji dil khush ho gia video dekh k

  • @khangurajatttv5916
    @khangurajatttv5916 3 года назад +1

    Nice bhai Sonu avai support mildi rehe love bhai

  • @purepunjabi424
    @purepunjabi424 3 года назад +35

    ਬਿਨਾਂ ਦੇਖੇ like and comment

  • @kirat4126
    @kirat4126 3 года назад +4

    Bahut sohni video aa veere kini pyari gudia love u putt❤️❤️❤️

  • @bholladesu7556
    @bholladesu7556 3 года назад

    Very nice Love you all team special Love dharnat bai g

  • @Lovepreetsingh-jj3ve
    @Lovepreetsingh-jj3ve 3 года назад

    Vadiya veer g🙏🙏🙏carry on jatta

  • @yudhveeraulakhyt3688
    @yudhveeraulakhyt3688 3 года назад

    ਸੋਹਣਾਂ ਸਨੇਹਾ

  • @beantghumaan4657
    @beantghumaan4657 3 года назад

    ਬਹੁਤ ਵਧੀਆ ਸਟੋਰੀ ਧਰਨਾਟ ਵੀਰ ਜੀ

  • @Harman_Sran00
    @Harman_Sran00 3 года назад +3

    Bhut vadia a god bless you all team 👍❤️❤️❤️

  • @Sidhubathindealaa
    @Sidhubathindealaa 3 года назад

    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ 👍👍👍👍👍👍

  • @alliswell226
    @alliswell226 3 года назад +1

    le ਸ਼ੇਰ ਪੁੱਤ ਕਰਤਾ like shere v

  • @monikadogra614
    @monikadogra614 3 года назад +4

    Very nice and sweet act! good luck to you and your sweet team member! little girl is so pretty!

  • @jagjeetbrar1705
    @jagjeetbrar1705 3 года назад

    ਬਹੁਤ ਵਧੀਆ ਧਰਨਾਟ ਵੀਰੇ ਬਹੁਤ ਵਧੀਆ ਵੀਡੀਓ ਆ

  • @gillgill247
    @gillgill247 3 года назад

    ਬਹੁਤ ਸੋਹਣੀ ਵਿਡੀਉ ਆ ਵੀਰੋ ਇੱਕ ਥੋੜਾ ਚਾਹ ਵਾਲੇ ਜੱਗ ਦਾ ਧਿਆਨ ਰੱਖਿਆ ਕਰੋ ਘਰ ਘਰ ਘੁੰਮਦਾ ਫਿਰਦਾ

    • @HarpreetKaur-ts9bk
      @HarpreetKaur-ts9bk 3 года назад

      ਇੱਕੋ ਜਿਹੇ ਦੋ ਜੱਗ ਵੀ ਹੋ ਸਕਦੇ ਹਨ

  • @kamalbrar4823
    @kamalbrar4823 3 года назад +4

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏

  • @naberdarsab4346
    @naberdarsab4346 3 года назад +3

    ਬਾਈ ਧਰਨਾਟ ਸਿਆਂ ਵੀਡੀਓ ਤਾਂ ਤੁਹਾਡੀਆਂ ਸਾਰੀਆਂ ਹੀ ਵਧੀਆ ਹੁੰਦੀਆਂ ਹਨ ਪਰ ਤੁਹਾਡੇ ਦੋ ਗਰੁੱਪ ਬਣਨ ਦਾ ਬਹੁਤ ਦੁੱਖ ਹੋਇਆ ਬਾਈ। ਚੱਲੋ ਕੋਈ ਗੱਲ ਨਹੀਂ ਵੀਰ ।

  • @SeemaRani-pt4pj
    @SeemaRani-pt4pj 3 года назад

    Dekhn to phela he like comment kr dita darnaat veer g nyc video

  • @Sandeepkaur-ld5bi
    @Sandeepkaur-ld5bi 3 года назад

    Bhut vadia vdo aa mnu end te rona aa gya😭😭😭😭😭god bless uu

  • @sukhdeepkaur9874
    @sukhdeepkaur9874 3 года назад +6

    Good job 👍🏻

  • @jeetsahu7284
    @jeetsahu7284 3 года назад

    sariya video bina dekha like dharnat veera bot vadiya video bnaunda o god bless u

  • @AbidAli-be2hs
    @AbidAli-be2hs 3 года назад +5

    Khalestan zindabad sardar veer zindabad love and full sport punjab Pakistan 🥰🥰🥰🥰

  • @VickySingh-mm4og
    @VickySingh-mm4og 3 года назад

    Nyc video tarnat yy ji dilo sport 👌👌

  • @dishatenthouse3905
    @dishatenthouse3905 3 года назад

    ਬੱਚੀ ਦੀ Action ਬਹੁਤ ਵਧੀਆ ਸੀ।

  • @arshusharma700
    @arshusharma700 3 года назад

    👌👌👌bhut sohni video aa..

  • @SandeepKaur-bg1qv
    @SandeepKaur-bg1qv 3 года назад +2

    V nic god bless u 👍👍

  • @teradeepdeep9434
    @teradeepdeep9434 3 года назад

    Bht vadiya video a

  • @sinderkaurdhalio771
    @sinderkaurdhalio771 3 года назад

    ਬਹੁਤ ਸੋਹਣੀ ਵੀਡੀਓ ਸੀ👌👌👌👌👍👍👍🙏🙏🙏

  • @baljindermanu9788
    @baljindermanu9788 3 года назад

    Bohat wadhya veer

  • @bholladesu7556
    @bholladesu7556 3 года назад

    And special Love for dharant friend jo dharnat kol roti bnanun time te aya c us bai nu v special Love you

  • @gulbaharsinghshahpuria3682
    @gulbaharsinghshahpuria3682 3 месяца назад +1

    Very very nice Movie ❤❤❤❤❤❤❤❤😂😂😂😂😂😂😂😂😂😂😂😂😂😂😂

  • @ramanbrarraman5382
    @ramanbrarraman5382 3 года назад

    Bahut vdia video bai ji👌👌👌👍👍👍🔥🔥🔥

  • @surinderkumar3842
    @surinderkumar3842 3 года назад

    Dharnat bai good role, good video 👍 bajurga da bhe role boht badiya.

  • @kuldeepsinghbabbu2835
    @kuldeepsinghbabbu2835 3 года назад +3

    Super hit 👏👏👏

  • @bachurahon9846
    @bachurahon9846 3 года назад +2

    Nice story ❤️❤️❤️

  • @gurdeepsohi3925
    @gurdeepsohi3925 3 года назад

    Bhut vadia video c sarea video vadia hundi a todia

  • @mintusandhu618
    @mintusandhu618 3 года назад

    Bahut hi vadiya video nyc gbu

  • @kuldeep0146
    @kuldeep0146 3 года назад +2

    So nice video 👌👌👌

  • @saabgangarsaab824
    @saabgangarsaab824 3 года назад

    Bhut vdiyaa video

  • @jasspreet8169
    @jasspreet8169 3 года назад

    ਬਹੁਤ ਵਧੀਆ ਜੀ 😊

  • @HarpreetKaur-ts9bk
    @HarpreetKaur-ts9bk 3 года назад

    ਬਹੁਤ ਸੋਹਣੀ ਕਹਾਣੀ ਹੈ ਵੀਰੇ 👌👌

  • @ramandeepkaur-dz8px
    @ramandeepkaur-dz8px 3 года назад +4

    little girl is so cute.All others are also play nice role.Luv from Australia

    • @gurmangill8490
      @gurmangill8490 3 года назад

      Sis ji. Apna pind nhi bhuli da bacpan ch jithe rhe oo tusi oda name write krea kro

    • @sherasingh958
      @sherasingh958 3 года назад

      S

  • @harvinderpalsharma6502
    @harvinderpalsharma6502 3 года назад

    Bohat Badiya video Ji 👍👌

  • @satnamghuman2490
    @satnamghuman2490 3 года назад

    ਬਹੁਤ ਸੋਹਣੀ ਵੀਡੀਉ ਬਣਾਈ ਹੈ ਜੀ

  • @GagandeepKaur-wn3vx
    @GagandeepKaur-wn3vx 3 года назад

    Boht sohni video veer ji 👍

  • @pardeepmahal6548
    @pardeepmahal6548 2 года назад

    BHAUT VADIA VIDEO BAI ❤️❤️👍👍💯💯💯 💯💯💯💯💯💯💯💯