ਔਲੇ(ਆਵਲੇ) ਦਾ ਆਚਾਰ ਲੰਮਾ ਟਾਈਮ ਚੱਲਣ ਵਾਲਾ ! आंवले का झटपट बनने वाला अचार​ ! Instant Amla ka Achar recipe

Поделиться
HTML-код
  • Опубликовано: 25 дек 2024

Комментарии • 534

  • @pardeepsinghdhaliwal7153
    @pardeepsinghdhaliwal7153 3 года назад +2

    ਬਹੁਤ ਵਧੀਆ ਜੀ ਮੈਂ ਇਸੇ ਤਰਾਂ ਪਾਇਆ ਅਚਾਰ ਬਹੁਤ ਸਵਾਦ ਬਣਿਆ ਹੈ ਮਸਾਲਿਆਂ ਦੀ ਖੁਸਬੋ ਬਹੁਤ ਵਧੀਆ ਆਉਦੀ ਹੈ ਧੰਨਵਾਦ ਇਹ ਤਰੀਕਾ ਦੱਸਣ ਲਈ 🙏

  • @parnamsingh3213
    @parnamsingh3213 3 года назад +19

    ਮੇਡਮ ਜੀ ਅਸੀਂ ਵੀ ਤੁਹਾਡੇ ਵਾਂਗ ਹੀ ਆਂਵਲੇ ਦਾ ਆਚਾਰ ਪਾਇਆ ਹੈ ਜੀ ਬਹੁਤ ਵਧੀਆ ਬਣਿਆ ਹੈ ਜੀ ਤਹਾਡਾ ਧੰਨਵਾਦ ਜੀ

  • @RajinderKaur-dh9iz
    @RajinderKaur-dh9iz 9 часов назад

    Very nice amla acchar mam, thanks for sharing, I will also try

  • @kaurharbeant9692
    @kaurharbeant9692 2 года назад +6

    ਬਹੁਤ ਵਧੀਆ ਭੈਣ ਜੀ ਧੰਨਵਾਦ। ਮੈਂ ਵੀ ਆਂਵਲੇ ਦਾ ਆਚਾਰ ਤੁਹਾਡੇ ਦੱਸੇ ਤਰੀਕੇ ਨਾਲ ਪਾਇਆ।

  • @Amardeep-ij6py
    @Amardeep-ij6py Год назад +1

    Bhut wadia idea.mein v try kita

  • @bawasidhu809
    @bawasidhu809 2 года назад +2

    ਬਹੁਤ ਹੀ ਵਧੀਆ ਲੱਗਿਆ ਜੀ

  • @mrsgurpreetkaurmalhi9821
    @mrsgurpreetkaurmalhi9821 2 года назад +5

    ਮੈਂ ਜੀ ਤੁਹਾਡੇ ਸੁਝਾਏ ਤਰੀਕੇ ਨਾਲ ਔਲਿਆਂ ਦਾ ਆਚਾਰ ਬਣਾਇਆ ਹੈ।
    ਬਹੁਤ ਵਧੀਆ ਬਣਿਆ ਹੈ।
    ਤੁਹਾਡਾ ਤਰੀਕਾ ਚੰਗਾ ਲਗਿਆ।
    ਧੰਨਵਾਦ ਜੀ।

  • @pardeeppassi8385
    @pardeeppassi8385 3 года назад +2

    ਬਹੁਤ ਵਧੀਆ ਤਰੀਕਾ ਦੱਸਿਆ ਦੀਦੀ ਜੀ੍ ਤੁੱਕਿਆਂ ਦਾ ਅਚਾਰ ਬਣਾ ਕੇ ਦਿਖਾ ਦਿਉ ਪਲੀਜ

  • @gurmeetkaur7407
    @gurmeetkaur7407 2 года назад +1

    Bohot vadiya mai v esse tra paya h

  • @rockypooja9087
    @rockypooja9087 2 года назад

    so yummy mera fav achar..te talkat vali cheese

  • @ParamjitKaur-ug4wo
    @ParamjitKaur-ug4wo 2 года назад +2

    ਭੈਣ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਧੰਨਵਾਦ ਜੀ ਆਚਾਰਦੱਸਣ ਦਾ ਜੀ ਹੋਰ ਵੀ ਆਚਾਰ ਬਣਾਉਣੇ ਦੱਸੋ ਜੀ

    • @Rupblogars
      @Rupblogars  2 года назад

      Sare ha mere Channel t pl dekna

  • @khojikafir
    @khojikafir Месяц назад +1

    Great... God bless you.

  • @gurpreetsingh-ix5qf
    @gurpreetsingh-ix5qf Год назад +1

    ਬਹੁਤ ਬਹੁਤ ਸੁਹਣੀ ਜਾਨ ਕਾਰੀ ਜੀ

  • @AjaibSingh-gb9gx
    @AjaibSingh-gb9gx Год назад +1

    Very nice video 👌👌👌👌

  • @narinderkaur3109
    @narinderkaur3109 5 часов назад

    Bhut badhiya g

  • @gillgill8690
    @gillgill8690 3 года назад +9

    ਬਹੁਤ ਵਧੀਆ ਤਰ੍ਹਾਂ ਦੱਸਿਆ ਅਸੀਂ ਵੀ ਤਲਕੇ ਅਚਾਰ ਬਣਾਇਆ ਸੀ ਵਧੀਆ ਤਰੀਕਾ ਜੀ ਧੰਨਵਾਦ😘💕

  • @ranbirsingh9610
    @ranbirsingh9610 3 года назад +32

    ਦੂਜੇ ਵਾਰੀ ਮੈਂ ਵੇਖਿਆ ਬਹੁਤ ਬਹੁਤ ਧੰਨਵਾਦ ਦੀਦੀ‌ ਅਚਾਰ ਦੱਸਿਆ ਲਈ

    • @amriksood1497
      @amriksood1497 3 года назад +3

      Bhut vdia didi g

    • @JasveerSingh-xk8up
      @JasveerSingh-xk8up 3 года назад

      @@amriksood1497 wwwwwwwwwwwwwwwwwwwwwwwwwwwwwwwwwwwwwwwwwwwwwwwwWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWW wwwwwwwwwwwwwww

    • @jashandeepkaur6636
      @jashandeepkaur6636 3 года назад

      ĺ..

  • @parminderkaur5232
    @parminderkaur5232 2 года назад +2

    ਤੁਹਾਡੀ ਵਿਡੀਉ ਮੇਰੇ ਦਾਦੀ ਜੀ ਨੂੰ ਬਹੁਤ ਪਸੰਦ ਆਈ ਜੀ 🙏🙏

  • @jaskiratgill6286
    @jaskiratgill6286 3 года назад +7

    ਬਹੁਤ ਵਧੀਆ ਦੀਦੀ ਅੋਲੇ ਦਾ ਆਚਾਰ

  • @ParamjitKaur-dc1hf
    @ParamjitKaur-dc1hf 2 года назад

    Bahut acha achaar bnayea 🙏🙏madam asi v bnnavange🥰🥰💕💕

  • @kaurharbans372
    @kaurharbans372 Год назад +1

    Bohat vadiyaji

  • @sarabjeetkaur4611
    @sarabjeetkaur4611 3 года назад

    Bhut badhiya jankari diti h video bhut badiya h tanks sister 👍👍👍👍👍❤️❤️❤️❤️❤️❤️

  • @DavinderSingh-us4cx
    @DavinderSingh-us4cx 2 года назад +1

    ਰੂਪ ਭੈਣ ਸਾਰੀਆਂ ਗੱਲਾਂ ਸਿੱਖਣ ਲਾਈਕ ਬਹੁਤ ਧੰਨਵਾਦ ਜੀ 🙏

  • @preetkaur7207
    @preetkaur7207 2 года назад +1

    Value nice didi ji parmjit kour

  • @SavitaDevi_000
    @SavitaDevi_000 2 года назад +2

    Nice blog 👌👌👍👍

  • @24-3.
    @24-3. 2 года назад

    Bahut Badhiya Tarika dasya Bhenji shukaria g🙏

  • @kulwantkaur9010
    @kulwantkaur9010 3 года назад +7

    ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ ਜੀ
    👍👍👍👍👍👍👍👍👍👍👍
    👌👌👌👌👌👌👌👌👌👌👌

  • @bainsp7076
    @bainsp7076 2 года назад +1

    😋bout yummy bnaia g achar

  • @gurpreetk3744
    @gurpreetk3744 Год назад +1

    ਬਹੁਤ ਵਧੀਆ ਮੈਡਮ ਜੀ 👍

  • @paramjitsingh2879
    @paramjitsingh2879 3 года назад +2

    V testy jiiiiii Ssakal jiiiiii 🙏🏻🙏🏻❤️

  • @GurjantSingh-ck9lg
    @GurjantSingh-ck9lg 2 года назад

    ਬਹੁਤ ਵਧੀਆ ਲਗੀ ਭੈਣ ਜੀ

  • @Ravinder_kaur274
    @Ravinder_kaur274 2 года назад +1

    Thanks didi for prepration

  • @NarinderSharma-d2v
    @NarinderSharma-d2v Месяц назад +1

    Sister aachar baut vdiya banana ❤❤

  • @Singhchannel12
    @Singhchannel12 2 года назад +1

    Thanks she and very nice system made the Achar of amla. Sat Shri Akal.

  • @karinasharma6763
    @karinasharma6763 2 года назад +2

    Jai mata di🙏🏻🙏🏻

  • @harsimrankaur6155
    @harsimrankaur6155 Год назад +1

    Bhut vdeya pickl tiyar kita g tnxx g

  • @Kalu_the_cat_black_bhayia
    @Kalu_the_cat_black_bhayia 4 месяца назад +1

    ❤❤ Dear sister God bless you ❤❤ very yummy pickle of gooseberry

  • @lovepreetkaur1662
    @lovepreetkaur1662 2 года назад +1

    Bhut bhut vadia mam

  • @krishduggal5894
    @krishduggal5894 2 года назад +1

    Sanu eh tarika bhut psnd aya sanu hor tarika daso

  • @vijetasharma4388
    @vijetasharma4388 2 года назад +2

    Jai guruji Maharaj 🙏 shúkrana guruji 🙏💅

  • @DavinderSingh-us4cx
    @DavinderSingh-us4cx 2 года назад +14

    ਬਹੁਤ ਵਧੀਆ ਜਾਣਕਾਰੀ ਧਨਵਾਦ ਜੀ 👍👍

  • @rameshbansal1991
    @rameshbansal1991 2 года назад +6

    Very nice video

  • @satinderkaur2738
    @satinderkaur2738 3 года назад

    Bahut badhiya jankari diti didi g tusi asi v ਬਣਾਵਾਂਗੇ

    • @satinderkaur2738
      @satinderkaur2738 3 года назад

      Assi amla achar banaya bhut hi achsa Banya thanks didi g

  • @surindeekaur1156
    @surindeekaur1156 Год назад +2

    ਬਹੁਤ ਵਧੀਆ ਵੀਡੀਓ ਹੈ ਜੀ

  • @babybabybabybaby4294
    @babybabybabybaby4294 2 года назад +1

    Bahut bahut vadya .. 👍

  • @kiranjitkaur2742
    @kiranjitkaur2742 2 месяца назад +1

    Bhut vdiaa vdeo ji

  • @kamaljeetkaur9496
    @kamaljeetkaur9496 3 года назад

    First'comments didi boht vadia recipe aa ji asi v vnava ge thanks dear

  • @JaspalSingh-de9rg
    @JaspalSingh-de9rg 3 года назад +1

    ਵਾਹਿਗੁਰੂ ਜੀ ਖੁਸ ਰੱਖਣ ਬਹੁਤ ਵਧੀਆ ਜਾਣਕਾਰੀ

  • @13270
    @13270 2 месяца назад +1

    Very nice ji

  • @harjapsingh7086
    @harjapsingh7086 2 года назад +5

    ਬਹੁਤ ਵਧੀਆ ਜੀ 🙏🙏🌹🌹🌹

  • @darbarasinghbajwa3195
    @darbarasinghbajwa3195 Год назад +1

    Waheguru ji🙏🙏

  • @pichigamer2371
    @pichigamer2371 3 года назад +1

    Bhot badia aachar method

  • @BalwinderSingh-qt7yl
    @BalwinderSingh-qt7yl 3 года назад +6

    ਬਹੁਤ ਹੀ ਵਧੀਆ

  • @BaljitKaur-lq7ps
    @BaljitKaur-lq7ps 2 года назад +2

    V nice ji

  • @jugrajsingh8327
    @jugrajsingh8327 3 года назад +1

    Ma bnaya achar
    Bhut tasty bnya

  • @simrangalib6759
    @simrangalib6759 2 года назад +2

    Ghaint recpie

  • @rajindersehgal5273
    @rajindersehgal5273 2 года назад +1

    ਵਧੀਆ ਜੀ

  • @Ajaybhawiapatwari
    @Ajaybhawiapatwari 4 дня назад +1

    ❤🙌

  • @preetsohal993
    @preetsohal993 2 года назад

    Bhaine siraa bs buhut vdia asin v bna k dekhde a kall nu

  • @gurmelsingh9645
    @gurmelsingh9645 3 года назад +15

    ਬਹੁਤ ਵਧੀਆ ਢੰਗ ਨਾਲ ਆਵਲਾ. ਦਾ ਆਚਾਰ ਬਣਾਉਣ ਦਾ ਧੰਨਵਾਦ ਜੀ ਤੇ ਅਦਰਕ ਦਾ ਅਚਾਰ ਬਾਰੇ ਜਰੂਰ ਦੱਸੋ ਮੈਡਮ ਜੀ

  • @damanjotsingh8358
    @damanjotsingh8358 3 года назад

    ਬੇਟੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਔਲੇ ਦੇ ਅਚਾਰ ਦਾ ਤਰੀਕਾ।

  • @KP-cs5dg
    @KP-cs5dg 2 месяца назад +1

    Bhut vadiya aachar

  • @BaljinderKaur-sz3td
    @BaljinderKaur-sz3td 2 года назад +1

    Boht vdiya lgya

  • @keeratgill8946
    @keeratgill8946 2 года назад +57

    ਬੀਬਾ ਸਤ ਸਿਰੀ ਅਕਾਲ ਤੇਰੇ ਵਰਗੀਆਂ ਔਰਤਾਂ ਰਬ ਸਬ ਨੂੰ ਦੇਵੇ ਪਰ ਪਰਵਾਰ ਵਿਚ ਵਧ ਤੋਂ ਵਧ ਖੁਸ਼ੀਆਂ ਵੰਡੀ ਰਬ ਵੀ ਕੁਛ ਹੋਵੇਗਾ ਧੰਨਵਾਦ

  • @vanshpreetbatth8640
    @vanshpreetbatth8640 2 года назад +2

    Good idea ji

  • @shipasingh3274
    @shipasingh3274 3 года назад +1

    ਬਹੁਤ ਵਧੀਆ ਜੀ ਬਹੁਤ ਤਹਾਡਾ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @jktariwal1031
    @jktariwal1031 2 года назад +5

    vry nice👍🏻

  • @VickyKumar-nw9gt
    @VickyKumar-nw9gt 2 месяца назад +1

    Very good

  • @kailashmalhotra8013
    @kailashmalhotra8013 2 месяца назад +1

    Bhought accha tarika ha

  • @gurigrewal3891
    @gurigrewal3891 3 года назад

    ਬਹੁਤ, ਵਧੀਆ,ਲੱਗੀ, ਜੀ, ਧੰਨਵਾਦ

  • @jacobgilljacobgill2733
    @jacobgilljacobgill2733 2 года назад +1

    ਅਸੀਂ ਵੀ ਬਣਾਵਾਂਗੇ ਭੈਣ ਜੀ

  • @prabjit7425
    @prabjit7425 3 года назад +25

    ਬਹੁਤ ਹੀ ਵਧੀਆ ਅਤੇ ਸੌਖੇ ਤਰੀਕੇ ਨਾਲ ਦੱਸਿਆ ਹੈ ਜੀ । ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਅਤੇ ਖੁਸ਼ੀਆਂ ਨਾਲ ਨਿਵਾਜਦੇ ਰਹਿਣ 🙏🤲🤲🙏।

    • @geetabirdi9913
      @geetabirdi9913 2 года назад

      Ratan jot kisnu kahde ne

    • @prabjit7425
      @prabjit7425 2 года назад +1

      @@geetabirdi9913 ਗੀਤਾ ਜੀ ਤੁਸੀਂ ਕਿਸੇ ਵੀ ਗਰੌਸਰੀ ਦੀ ਦੁਕਾਨ ਤੋਂ ਜਾਂ ਪੰਸਾਰੀ ਦੀ ਦੁਕਾਨ ਤੋਂ ਵੀ ਲੈ ਸਕਦੇ ਹੋ। ਇਹ ਕਸ਼ਮੀਰੀ ਮਿਰਚ ਪਾਊਡਰ ਵਰਗਾ ਹੀ ਲਾਲ ਰੰਗ ਦਾ ਪਾਊਡਰ ਜਾਂ ਦੇਖਣ ਨੂੰ ਲਾਲ ਮਿਰਚਾਂ ਦੀਆਂ ਛਿੱਲਾਂ ਦੇ ਟੋਟੇ ਜਿਹੇ ਲੱਗਦੇ ਹੁੰਦੇ ਹਨ। ਇਹ ਰਤਨਜੋਤ ਸਹਿਤ ਲਈ ਬਹੁਤ ਵਧੀਆ ਹੈ ।

  • @royalepunjabi1059
    @royalepunjabi1059 3 года назад +1

    Mai bnaya aj vdia bneya didi 👍👍

  • @ManpreetKAur-fb9fc
    @ManpreetKAur-fb9fc 2 месяца назад +1

    Very good information

  • @manjudoda9808
    @manjudoda9808 Год назад +1

    Very nice recipe

  • @jagrajsinghpirkot6708
    @jagrajsinghpirkot6708 2 года назад

    ਸਾਰੀ ਦੁਨੀਆਂ ਨੂੰ ਅਣਜਾਣ ਸਮਝ ਰੱਖਿਆ ਹੈ ਜੀ

    • @Rupblogars
      @Rupblogars  2 года назад

      Thanu ke prblm hude h ji

  • @khushvirkhushi1326
    @khushvirkhushi1326 2 года назад +2

    👌👌👌👌Thank you di🙏

  • @BaljitKaur-kc6be
    @BaljitKaur-kc6be 2 года назад +1

    Bhaut vadia ji

  • @JagjitSingh-gg1sv
    @JagjitSingh-gg1sv 2 месяца назад +1

    Bahut badhiya main bhi se Tarah banane ki koshish Karenge translate to Korean❤❤❤🏕🌐🌏🌏🌏

  • @parmjitkaurjattana
    @parmjitkaurjattana 3 года назад +13

    ਅਸੀਂ ਵੀ ਇਹ ਤਰੀਕੇ ਨਾਲ ਹੀ ਅਚਾਰ ਬਣਾਉਂਦੇ ਹਾਂ😍😊

  • @rajindergill2198
    @rajindergill2198 3 года назад

    Bhahut vadia tarika dasia ji

  • @parveenkaurkaurin1607
    @parveenkaurkaurin1607 2 года назад

    Bhut vadia lgeya tuahde awale da achar

  • @hardeepchahal7496
    @hardeepchahal7496 2 года назад +1

    Nice information ji

  • @gill3235
    @gill3235 3 года назад +9

    Yummy recipe di thanks for sharing bless you guys

  • @mangasingh2835
    @mangasingh2835 2 года назад +1

    Very good keep it up 👍

  • @harshdeepkaur1879
    @harshdeepkaur1879 2 года назад +1

    very nice idea dear

  • @jagrajsandhu8421
    @jagrajsandhu8421 3 года назад +2

    ਸਾਡੇ ਦਾਦੀ ਜੀ, ਤੇ ਮਾਤਾ ਜੀ ਪਿਛਲੇ ਸਮੇਂ ਤੋਂ ਹੀ ਇਸ ਵਿਧੀ ਨਾਲ ਤਿਆਰ ਕਰਕੇ ਛਕਾਉਂਦੇ ਹਨ ਅਚਾਰ,🙏🙏🙏 ਤੁਸਾਂ ਦਾ ਵੀ ਧੰਨਵਾਦ ਜੀ,ਭੈਣਜੀ,

  • @Poojapooja-th2gl
    @Poojapooja-th2gl 2 года назад

    Bahut sohni video Mai first time dekhi Dekh k video mnu mummy meri di Yaad aa gyi ohh b eda hi paunde c achaar hamesha Khush rakhe waheguru tuhanu

    • @Meetsing92
      @Meetsing92 2 года назад

      Didi ji asi v achar ise tra pode aa

  • @DavinderKaur123-e7u
    @DavinderKaur123-e7u Год назад +2

    Vadiya ji

  • @RupinderKaur-pw5db
    @RupinderKaur-pw5db 3 года назад +1

    Very nice Rupinder Kaur bhan ji 👍🙏

  • @JitenderKumar-lz9wn
    @JitenderKumar-lz9wn 3 месяца назад +1

    Very nice video, eh daso bina freez de kine din store kar sakde ha.plasec answer jarur deyu. Menu edi lod hai.

  • @johaltalwan4653
    @johaltalwan4653 3 года назад +1

    thank you. good respi.

  • @dayapalsingh7429
    @dayapalsingh7429 3 года назад +2

    Boht vdia sister thanks

  • @ur_ramandeepsinghuk
    @ur_ramandeepsinghuk 2 года назад +1

    Eh taan aamly di sabjii bnaatii ji..🤔👍💯🙏

  • @jaismeensidhu7407
    @jaismeensidhu7407 2 года назад +2

    Nice didi ji

  • @jaswantlohat571
    @jaswantlohat571 2 месяца назад +1

    Very good job

  • @deepsingh9569
    @deepsingh9569 3 года назад +1

    Veery nice Tankh you sis

  • @santoshkaura998
    @santoshkaura998 2 года назад +2

    Beautiful ji

  • @rajrani2186
    @rajrani2186 24 дня назад +1

    Main sade ghra ch v ic tra e eh achaar painda ji

  • @raniben965
    @raniben965 3 года назад +5

    Thank you for the recipe