ਮਾਨ ਸਰਕਾਰ ਦੀ ਨਵੀਂ ਖੇਤੀ ਨੀਤੀ 'ਤੇ ਉੱਠੇ ਸਵਾਲ CM Maan Govt new Agriculture Policy | Judge Singh Chahal

Поделиться
HTML-код
  • Опубликовано: 8 ноя 2024

Комментарии • 17

  • @shallysingh829
    @shallysingh829 Месяц назад +9

    ਉਗਰਾਹਾਂ ਜੱਥੇਬੰਦੀ ਨੇ ਮਾਨ ਸਰਕਾਰ ਤੇ ਦਬਾਅ ਦੇ ਕੇ ਖੇਤੀ ਨੀਤੀ ਬਣਾਈ ਹੈ,ਜਿਸ ਵਿੱਚ ਕੋਈ ਸ਼ੱਕ ਨਹੀਂ 👍

    • @jagmeetbrar1749
      @jagmeetbrar1749 Месяц назад

      ਖੇਤੀ ਨੀਤੀ ,Wto ਬਣਾਉਦਾ ਜਦਕਿ ਨਾ ਤਾ ਕੋਈ ਸਰਕਾਰ ਬਣਾਉਦੀ ਨਾ ਹੀ ਕੋਈ ਜਥੇਬੰਦੀ

  • @GurjeetSingh-lm4yi
    @GurjeetSingh-lm4yi Месяц назад +2

    ਭਗਵੰਤ ਮਾਨ ਹੁਣ ਲੁਧਿਆਣਾ ਬੁੱਢੇ ਦਰਿਆ ਤੇ ਕਿਉਂ ਨਹੀਂ ਬੋਲਦਾ ਜਾ ਫਿਕਟਰੀਆ ਵਾਲਿਆਂ ਤੋਂ ਪੈਸੇ ਲੲਏ ਨੇ

  • @sranseedfarmsingo2219
    @sranseedfarmsingo2219 Месяц назад +1

    ਖੇਤੀ ਨੀਤੀ ਕਿਸਾਨਾ ਤੇ ਛੱਡ ਦੇੳ ਆਪੇ ਬਣਾ ਲੈਣ ਗੇ ਜੀ ਏਨਾ ਨੂੰ ਸਾਰਾ ਪਤਾ ਹੈ ਜੀ ਜਿਨਾ ਨੂੰ ਪਤਾ ਹੀ ਨਹੀ ਉਹ ਕੀ ਬਣੋਨ ਗੇ

  • @BalwinderSingh-ix7mf
    @BalwinderSingh-ix7mf Месяц назад +4

    ਪੰਜ ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ ਮੋਟਰਾਂ ਦਾ ਬਿਲ ਮੁਆਫ਼ ਕੀਤਾ ਜਾਵੇ

  • @gurnamsingh8058
    @gurnamsingh8058 Месяц назад +4

    ਹੋਣਾ ਹਾਣਾ ਕੁਛ ਨਹੀਂ , ਅਸੀਂ ਤਾਂ ਇਹ ਹੀ ਕਹਿੰਦੇ ਹਾਂ ਕੇ ਛੇਤੀ ਸਿਹਤਯਾਬ ਹੋ ਕੇ ਆਵੇ ਤੇ ਆਪਣਾ ਘਰ ਸੰਭਾਲੇ, ਪੰਜਾਬ ਸੰਭਾਲਣਾ ਸੌਖਾ ਨਹੀਂ,ਪੰਜਾਬ ਕਰਜਾਈ ਹੋਈ ਜਾ ਰਿਹਾ ਤੇ ਕੰਮ ਕਿਸੇ ਤੋਂ ਹੁੰਦਾ ਨਹੀਂ, ਸਿਰਫ ਇੱਕ ਦੂਜੇ ਤੇ ਦੂਸ਼ਨਵਾਜੀ ਲਾ ਕੇ ਸਰਕਾਰਾਂ ਬਣਾ ਲੈਂਦੇ ਹਨ, ਇੱਕ ਦੱਸ ਰੁਪੈ ਮੁਫਤ ਦੇਂਦਾ ਦੂਜਾ ਵੀਹ ਦੇ ਦਿੰਦਾ ਤੇ ਤੀਜਾ ਸਿੱਧਾ ਚਾਲੀ ਮੁਫਤ ਦੀਆਂ ਗਲਾਂ ਕਰ ਕਰ ਕੇ ਸਰਕਾਰ ਬਣਾ ਲੈਂਦਾ।

    • @jagmeetbrar1749
      @jagmeetbrar1749 Месяц назад

      ਪੋਜਾਬ ਕਰਜਾਈ ਹੋਈ ਨਹੀ ਜਾ ਰਿਹਾ ਬਲਕਿ ਜਾਣਬੁਝ ਕੇ ਕੀਤਾ ਜਾ ਰਿਹਾ ਵਰਡ ਬੈਕ ਤੋ ਕਰਜਾ ਚੁੱਕ ਕੇ ਕਰਜਾ ਕੋਣ ਚੁਕਦਾ ਹੈ ਇਹ ਤੁਹਾਨੂੰ ਪਤਾ ਹੀ ਹੋਣਾ

  • @gagasmalsar9404
    @gagasmalsar9404 Месяц назад +2

    Fail sarkar

  • @RavinderSingh-r7i
    @RavinderSingh-r7i Месяц назад

    Karja koi maf nahi hona chahida motra te meter lagay jan jina moter chalygi ona hi bil bharya jayg

  • @shallysingh829
    @shallysingh829 Месяц назад +6

    ਮਜੀਠੀਆ ਸਾਹਿਬ ਜੀ ਹੁਣ ਕੂਕਾਂ ਮਾਰਦੇ ਹੋ, ਤੁਸੀਂ ਵੀ ਸੱਤਾ ਵਿੱਚ ਰਹੇ ਹੋ? ਤੁਹਾਡੇ ਤੋਂ ਤਾ ਏਨਾ ਵੀ ਨਹੀਂ ਹੋ ਸਕਿਆ??

  • @RitThakur-bz5jf
    @RitThakur-bz5jf Месяц назад +1

    Chote kisaana da krja maaf kita Jay

  • @gursewaksingh-ku5ul
    @gursewaksingh-ku5ul Месяц назад +1

    Jhona band karo

  • @AmarKumar-hr2cz
    @AmarKumar-hr2cz Месяц назад

    Kisan nu penshen majdur lye ke

  • @BalkarSingh-dc1oq
    @BalkarSingh-dc1oq Месяц назад +2

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

  • @MewaMann-ut9ws
    @MewaMann-ut9ws Месяц назад +2

    Ok.by.by.tata.giya