ਆਜੋ Portland | USA | Mount Hood ਪਹਾੜ ਤੇ ਲੈ ਕੇ ਚੱਲੀਏ | Vlog 12 | Dhadrianwale

Поделиться
HTML-код
  • Опубликовано: 15 янв 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Dhadrianwale vloging
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #portland
    #usa
    #mountains
  • РазвлеченияРазвлечения

Комментарии • 694

  • @singhrajinder68
    @singhrajinder68 Год назад +44

    ਸਾਨੂੰ ਵੀ ਬਹੁਤ ਅਨੰਦ ਆਇਆ ਭਾਈ ਸਾਹਿਬ ਜੀ ਦੀ ਚੜਦੀ ਕਲਾ ਦੇਖ ਕੇ 🙏🌹🙏🌹

  • @Harjindersingh-de4si
    @Harjindersingh-de4si Год назад +4

    ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ।

  • @KamaljitKaur-fy3uu
    @KamaljitKaur-fy3uu Год назад +35

    ਸ਼ੁਕਰ ਐ ਜੀ 🙏 ਸ਼ੁਕਰ ਐ 🙏 ਕਿ ਤੁਹਾਡੀ ਸਿਹਤ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਗਈ ਹੈ 👍 ਮੈਂ ਜਾਣਦੀ ਸੀ ਕਿ ਤੁਸੀਂ ਠੀਕ ਕਰ ਲੈਣਾ ਖੁਦ ਨੂੰ🙏 ਤੁਹਾਡੀ ਮਿਹਨਤ ਰੰਗ ਲਿਆਈ ਹੈ 🙏 ਪਾਤਸ਼ਾਹ ਜੀ ਨੇ ਆਪਣੇ ਪਿਆਰੇ ਪੁੱਤਰ ਨੂੰ ਠੀਕ ਕਰਨਾ ਹੀ ਕਰਨਾ ਸੀ ਜੀ 🙏🙏 ਸ਼ੁਕਰੀਅਅਅਅਅਅਅਅਆ ਜੀ 🙏

    • @baljeetsidhu67
      @baljeetsidhu67 Год назад

      ਸੁਕਰ ਐ ਜੀ ਪ੍ਰਮਾਤਮਾ ਦਾ ਸਾਡੇ ਭਾਈ ਸਾਹਿਬ ਜੀ ਠੀਕ ਨੇ 🙏🏻🙏🏻🙏🏻

    • @rrandhawa2372
      @rrandhawa2372 Год назад

      @Harvinder Singh dekh veer m prhda rana tuhade war war bhain nu tang krn lae paye cmnt syad tanu block kar ditta hou tn ni jwab de rhe pr ah ajj da cmnt veer tere swal da jwab a .mere yaar kh re c k time ne ahh harwinder singh nu jwab ditta jo hankar vich war war es bhen nu kh riha c k nhi thk hona tera baba pr dekh veer eh sme da hee nhi tanu waheguru ji da v jwab a k oh bhai sahib nu eni khatarnak bimari ton thk kr rhe a.meri hth jodh k banti veer hun tu v waheguru d tn mann te hankar tyag de apna

    • @NarinderKaur-os5oz
      @NarinderKaur-os5oz Год назад

      ਸ਼ੁਕਰ ਐ ਵਾਹਿਗੁਰੂ ਜੀ ਕੀ ਤੁਹਾਡੀ ਸਿਹਤ ਬਿਲਕੁਲ ਠੀਕ ਹੈ

    • @avtars.dhindsa8381
      @avtars.dhindsa8381 Год назад +1

      ਇਹਨਾਂ ਨੂੰ ਪੱਕਾ ਪਤਾ ਸੀ ਕੀ ਠੀਕ ਹੋ ਜਾਣਾ
      ਦੁਨੀਆਂ ਵਿੱਚ ਅਣਗਿਣਤ ਇਨਸਾਨ ਦੁਖੀ ਹਨ ਉਹਨਾਂ ਲਈ ਵੀ ਸਾਨੂੰ ਹੱਥ ਜੋੜ ਅਰਦਾਸ ਕਰਨੀਂ ਚਾਹੀਦੀ ਆ

    • @Steven12047
      @Steven12047 Год назад

      ਬੜਾ ਸੋਹਣਾ ਕੱਟੇ ਵਾਂਗੂ ਫਿਟਿਆ ਤੇ ਪਿਆ , ਬੀਬੀਓ ਐਵੇ ਫਿਕਰ ਨਾ ਕਰੋ 😂

  • @KamaljitKaur-fy3uu
    @KamaljitKaur-fy3uu Год назад +21

    ਸ਼ੁਕਰੀਆ ਜੀ 🙏 ਸਾਨੂੰ ਵੀ ਆਪਣੇ ਨਾਲ ਨਾਲ ਬਲੌਗ ਦਾ ਹਿੱਸਾ ਬਣਾਉਣ ਲਈ ਜੀ 🙏 ਬਹੁਤ ਹੀ ਹਾਰਟ ਟਚਿੰਗ ਬਲੌਗ ਸੀ ਜੀ 🙏 ਬਹੁਤ ਮਜ਼ਾ ਆਇਆ ਦੇਖ ਕੇ ਜੀ 🙏

    • @Kny_fan1231
      @Kny_fan1231 Год назад

      L sh

    • @palsingh8034
      @palsingh8034 Год назад

      😂😂😂😂😂😂😂 ਖੁਸਰਾ ਸਾਲਾ

  • @rkgillkitchen165
    @rkgillkitchen165 Год назад +42

    ਧੰਨ ਧੰਨ ਸ਼੍ੀ ਗੁਰੂ ਗ੍ੰਥ ਸਾिਹਬ ਜੀ🌹🌹🌻🌻🌟🌟🌟🌟🌟

  • @ManjitKaur-wl9hr
    @ManjitKaur-wl9hr Год назад +58

    Vlog ਦੇਖ ਕੇ ਮਨ ਬਹੁਤ ਪ੍ਰਸੰਨ ਹੋਇਆ l
    ਦਿਲੋਂ ਕਾਮਨਾ ਕਰਦੇ ਹਾਂ ਬਹੁਤ ਜਲਦੀ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਸੰਗਤਾਂ ਵਿੱਚ ਵਿਚਰੋਂਗੇ , ਭਾਈ ਸਾਹਿਬ ਜੀ 🙏🙏...

    • @avtars.dhindsa8381
      @avtars.dhindsa8381 Год назад +5

      ਬੀਬਾ ਜੀ ਮਾੜਾ ਮੋਟਾ ਬਿਮਾਰ ਤਾਂ ਹਰ ਈ ਰਹਿੰਦਾ ਇਹ ਤਾਂ ਤੇ ਬਾਹਰ ਘੁੰਮਣ ਦਾ ਬਹਾਨੇ ਮੌਜ ਮਸਤੀ ਕਰਨੀ ਹੁੰਦੀ ਐ ਇਹਨੂੰ ਮੇਰਾ ਇਕ ਸਵਾਲ ਐ ਕੀ ਤੁਸੀਂ ਪੰਜਾਬ ਦੀ ਧਰਤੀ ਤੇ ਰਹਿ ਕੇ ਪੰਜਾਬ ਦਾ ਤਾਂ ਕੁੱਝ ਨੀ ਸੰਵਾਰਿਆ ਰਾੜੇ ਵਾਲਿਆਂ ਵਾਂਗ ਅੰਧਭਗਤ ਪੱਕੇ ਬਣਾ ਲਏ
      ਜੇਕਰ ਵਿਹਲੇ ਬਾਬੇ ਨੂੰ ਟੱਟੀ ਖੁਲ ਕੇ ਨਾ ਆਵੇ ਤਾਂ ਵੀ ਅੰਧਭਗਤ ਵਾਹਿਗੁਰੂ, ਵਾਹਿਗੁਰੂ ਦੇ ਕਮੈਂਟਸ ਪਾਉਣ ਲੱਗ ਜਾਂਦੇ ਆ ਵਾਹਿਗੁਰੂ ਨੇ ਸਾਨੂੰ,,ਦਿਲ ਤੋਂ ਉਪਰ ਇਕ ਦਿਮਾਗ ਵੀ ਦਿੱਤਾ ਉਹਨੂੰ ਵਰਤੋ ਕਰ ਲਿਆ ਕਰੋ

    • @preetmannbaani
      @preetmannbaani Год назад

      AddjugaadijuggojuggatalAnandpuriyepermasherdwaariye☺️☺️☺️☺️☺️☺️☺️☺️☺️☺️😏😏😏😏😏😊😊😊😊😊😊😊😀😀😃😃😄🤗🤗🤗🤗🤗🤗🤗🤗🤗🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @preetmannbaani
      @preetmannbaani Год назад

      Sofunnyvedeoveryveryenjoyablevedeo

    • @preetmannbaani
      @preetmannbaani Год назад

      Sosnowfunnyvedeo😏😊😏😊😊😏😊😏☺️☺️☺️☺️😀😀😀😃😃😄😀😄😀😃😃😄😀😀😄😀🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤩🤩🤩🤩🤩🤩🤩🤩🤩🤩🤩🤩🤩🤩🤩🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @preetmannbaani
      @preetmannbaani Год назад

      ☺️😏😃😄😀🤗🤗🤗🤗🤗🤗🤗🤗🤗🤗🤗🤣🤣🤣🤣🤣🤣🤣🤣🤣🤣🤣🤣🤣🤣💯💯💯💯💯💯💯💯💯💯💯💯💯🤣🤣🤣🤣🤣🤣🤣🤣🤣🤣🤣🤣🤣🤣🤣

  • @baljeetsidhu67
    @baljeetsidhu67 Год назад +18

    ਤੁਹਾਡੀ ਚੜ੍ਹਦੀ ਕਲਾ ਨਾਲ ਜ਼ਿੰਦਗੀ ਜਿਊਣ ਤੋਂ ਪਤਾ ਲੱਗਦਾ ਹੈ ਕਿ ਕਹਿਣੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੈ ਜੀ 🙏🏻🙏🏻

    • @jagpalsinghthind3700
      @jagpalsinghthind3700 Год назад

      ਕਿਹੜੀ ਕਿਹਣੀ ਤੇ ਕਿਹੜੀ ਕਰਨੀ ਏਦਾਂ ਕੋਈ ਜਕੀਨ

  • @RajinderSingh-ds3mf
    @RajinderSingh-ds3mf Год назад +36

    ਤੁਹਾਡੀਆਂ ਗੱਲਾਂ ਬਹੁਤ ਚੜ੍ਹਦੀ ਕਲਾ ਵਾਲਿਆਂ ਹੁੰਦਿਆਂ ਨੇ ਬਾਬਾ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @jaspreetsinghjatana
    @jaspreetsinghjatana Год назад +76

    ਤੁਹਾਨੂੰ ਖੁਸ਼ ਵੇਖ ਕੇ ਰੂਹ ਨੂੰ ਸਕੂਨ ਮਿਲਦਾ ਭਾਈ ਸਾਹਿਬ ਜੀ 🙏

  • @raisabb4582
    @raisabb4582 Год назад +27

    ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲਿਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏🙏🙏🙏🙏 ਵਲੋ Rai Sabb ਨੂਰਮਹਿਲ 🙏🙏🙏🌹🌹

  • @Kuldeepsingh-xg1zy
    @Kuldeepsingh-xg1zy Год назад +31

    ਭਾਈ ਸਾਹਿਬ ਜੀ ਨੇ ਨਜ਼ਾਰਾ ਲਿਆ ਦਿੱਤਾ ਬਹੁਤ ਵਧੀਆ ਲੱਗਿਆ ਸਾਨੂੰ ਤਾਂ ਅਮਰੀਕਾ ਦੇ ਨਜ਼ਾਰੇ ਇਥੇ ਹੀ ਮਿਲਗੇ
    ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
    ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ

  • @raisabb4582
    @raisabb4582 Год назад +15

    ਵਾਹ ਜੀ ਵਾਹ ਭਾਈ ਸਾਹਿਬ ਜੀ ਨਜ਼ਾਰਾ ਆ ਗਿਆ ਦੇਖ ਕੇ ਜਾ ਤਾਂ ਨਹੀ ਸਕਦੇ ਪਰ ਆਪ ਜੀ ਨਾਲ ਜੁੜ ਕੇ ਨਜ਼ਾਰਾ ਆ ਗਿਆ ਦੇਖ ਕੇ 🙏🙏🌹🌹 ਭਾਈ ਸਾਹਿਬ ਜੀ ਚੜਦੀ ਕਲਾ ਚ ਰਹੋ ਸਦਾ 🌹🌹🌹

  • @sheetalsingh3875
    @sheetalsingh3875 Год назад +15

    ਭਾਈ ਸਾਬ ਤੁਹਾਨੂੰ ਵੈਖ ਕੇ ਢਿੱਡ ਵੀ ਹੱਸਦਾ,ਰੂਹ ਨੂੰ ਸਕੂਨ ਮਿਲਦਾ, ਸੱਚੀਂ ਤੁਹਾਨੂੰ ਖੁੱਸ਼ ਵੈਖ ਕੇ ਬਹੁਤ ਖੁਸ਼ੀ ਮਿਲਦੀ ਆ, ਤੁਹਾਡੀਆਂ ਮਿਹਨਤਾ ਸੱਦਕੇ ਅਸੀਂ ਵੀ ਵੈਖ ਸਕੇ,

    • @avtars.dhindsa8381
      @avtars.dhindsa8381 Год назад

      ਅਖੇ ਵਿਆਹ ਜੋਗੇ ਕੇ ਰਾਹਟ ਭੋਗੇ ਦੇ ਬਾਬਾ ਕੀ ਬੰਦਰ ਟਪੂਸੀਆਂ ਮਾਰਦਾ ਜਿਹਦੇ ਨਾਲ ਢਿੱਡ ਹੱਸਦਾ
      ਅਗਲੇ ਲੋਕਾਂ ਦੇ ਪੈਸੇ ਤੇ ਮੌਜਾਂ ਕਰਦੇ ਫਿਰਦੇ ਆ
      ਅਖੇ ਕੱਟੇ ਨੂੰ ਮਣ ਦੁੱਧ ਦਾ ਕੀ ਭਾਅ,,,

  • @baljeetsidhu67
    @baljeetsidhu67 Год назад +8

    Vlog ਦੇਖ ਕੇ ਬਹੁਤ ਵਧੀਆ ਲੱਗਿਆ
    ਅਸੀਂ ਵੀ ਨਾਲ-ਨਾਲ ਹੀ ਘੁੰਮ ਰਹੇ ਹਾਂ 😍😍

  • @Rajinder_kaur834
    @Rajinder_kaur834 Год назад +11

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਬਹੁਤ ਆਨੰਦ ਆਇਆ ਵੇਖ ਕੇ ਬਲੌਗ ਜੀ ।ਜਲਦੀ ਤੰਦਰੁਸਤ ਹੋਵੋ ਤੁਸੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖਸ਼ਣ ਜੀ 🙏

    • @gurdasjagmal9044
      @gurdasjagmal9044 Год назад +2

      ਬਲਜਿੰਦਰ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    • @NavjotKaur-qs3de
      @NavjotKaur-qs3de Год назад

      Very nice ji 😀

  • @baljeetsidhu67
    @baljeetsidhu67 Год назад +7

    ਸੁਕਰ ਐ ਭਾਈ ਸਾਹਿਬ ਜੀ ਪ੍ਰਮਾਤਮਾ ਦਾ ਕੋਟਨ ਕੋਟ ਧੰਨਵਾਨ ਤੁਸੀਂ ਠੀਕ ਹੋ 🙏🏻🙏🏻🙏🏻🙏🏻🙏🏻🙏🏻

    • @NirmalSingh-sy2hj
      @NirmalSingh-sy2hj Год назад

      ਵਾਹ ਜੀ ਵਾਹ ਬਹੁਤ ਵਧੀਆ ਭਾਈ ਸਾਹਿਬ ਜੀ 🙏🙏

  • @nikkamaan1228
    @nikkamaan1228 Год назад +10

    ਬਹੁਤ ਵਧੀਆ ਲੱਗਿਆ ਭਾਈ ਸਾਹਿਬ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @Kidshockeyimperialism
    @Kidshockeyimperialism Год назад +2

    Bahut vadiya lageya tuhanu dekh k

  • @baljeetsidhu67
    @baljeetsidhu67 Год назад +12

    ਬਹੁਤ ਖੁਸ਼ੀ ਹੋਈ ਭਾਈ ਸਾਹਿਬ ਜੀ ਤੁਹਾਨੂੰ ਖੁਸ਼ ਦੇਖ ਕੇ 😍😍😍

  • @sandeepchahaltransportadvi9678
    @sandeepchahaltransportadvi9678 Год назад +6

    ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਹੈ, ਭਾਈ ਸਾਹਿਬ ਜੀ ਦੀ ਸ਼ਹਿਤ ਵਿਚ ਸੁਧਾਰ ਹੋ ਰਿਹਾ ਹੈ,,,,,, ਵਾਹਿਗੁਰੂ ਜੀ ਮੇਹਰ ਕਰਨ

  • @_singh_Brother
    @_singh_Brother Год назад +1

    Very good Bhai Saab ਵਿਰੋਧੀਆ ਦੀ ਹਿੱਕ ਤੇ ਦੀਵਾ ਬਾਲ ਕੇ ਰੱਖੋ।😂😂😂💪💪

  • @SandeepSingh-ky1wj
    @SandeepSingh-ky1wj Год назад +12

    ਜਿਥੇ ਮੀਂਹ ਨਾ ਪਵੇ
    ਉਸ ਪਿੰਡ ਦੀਆਂ ਫਸਲਾਂ
    ਬਰਬਾਦ ਹੋ ਜਾਦੀਆਂ ਨੇ
    ਜਿਸ ਘਰ ਵਿੱਚ ਪ੍ਰਮਾਤਮਾ ਦਾ
    ਨਾਮ ਨਹੀਂ ਲਿਆ ਜਾਵੇ
    ਉਸ ਘਰ ਦੀਆਂ ਨਸਲਾਂ
    ਖਰਾਬ ਹੋ ਜਾਦੀਆਂ ਨੇ ।
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Gursharanbenipal
    @Gursharanbenipal Месяц назад

    ਗੁਰੂ ਫਤਿਹ ਬਾਬਾ ਜੀ ਬਾਬਾ ਜੀ ਬਹੁਤ ਹੀ ਸੁਹਣਾ ਲੱਗਾ ਬਾਬਾ ਜੀ ਤੁਸੀਂ ਸਦਾ ਤੰਦਰੁਸਤ ਰਹੋ ਸਾਡੀ ਗੁਰੂ ਅਗੇ ਇਹੀ ਬੇਨਤੀ ਹੈ ਜੀ

  • @gurpreetsinghbatala7039
    @gurpreetsinghbatala7039 Год назад +1

    ਵਾਹਿਗੁਰੂ

  • @hardyalbrar2948
    @hardyalbrar2948 Год назад +6

    ਬਹੁਤ ਵਧੀਆ ਜੀ ਆਨੰਦ ਮਾਣਿਆ ਅਸੀਂ ਵੀ
    ਜਲਦੀ ਤੰਦਰੁਸਤ ਹੋ ਕੇ ਪਰਮੇਸ਼ਰ ਦੁਆਰ ਆ ਜਾਉ ਜੀ🙏💕

  • @ravneetkaur6205
    @ravneetkaur6205 Год назад +8

    Waheguru ji tuhanu hmesha thndrusti dean..apni mehr rkhn 🙏🙏🙏

  • @arshpreetjandu8162
    @arshpreetjandu8162 Год назад +5

    Vlog ਦੇਖ ਕੇ ਨਜ਼ਾਰਾ ਆ ਗਿਆ ਜੀ 👍🙏

  • @virenderkamboj2384
    @virenderkamboj2384 Год назад +8

    Waheguru ji ka khalsa waheguru Ji ki Fateh

  • @charnjeetkaurkaur7920
    @charnjeetkaurkaur7920 Год назад +2

    ਭਾਈ ਸਾਹਿਬ ਜੀ ਬਹੁਤ ਵਧੀਆ ਲੱਗਾ ਵੇਖ ਕੇ ਬਹੁਤ ਆਨੰਦ ਆਉਂਦਾ ਧੰਨਵਾਦ ਜੀ👍👍

  • @eknoorsingh5892
    @eknoorsingh5892 Год назад +3

    ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਗਿਆ 🙏🙏🙏

    • @ramsinghkhalsa8220
      @ramsinghkhalsa8220 Год назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਗਿਆ🙏🙏🙏🙏

  • @RanjitSingh-ox9yn
    @RanjitSingh-ox9yn Год назад +3

    ਵਾਹਿਗੁਰੂ ਜੀ 🙏

  • @ssingh650
    @ssingh650 Год назад +1

    Ranjit bhai Ji is Hera.

  • @mohinderjitkaur1017
    @mohinderjitkaur1017 Год назад +7

    ਬਹੁਤ ਹੀ ਆਨੰਦ ਆ ਰਿਹਾ ਲਗਦਾ ਅਸੀ ਵੀ ਘੁੰਮ ਰਹੇ ਹਾਂ ਆਪ ਜੀ ਨਾਲ ਜੀ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖਸ਼ਣ ਜੀ🙏🙏

  • @UshaRani-rx6tt
    @UshaRani-rx6tt Год назад +6

    Satnam shri waheguru ji sab te mehar bhrya hath rkho ji ❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐🌹🌹💐💐

  • @royal.india.enggwork
    @royal.india.enggwork Год назад +4

    Vah kya baat hai Dhanya Ho Dhanya Ho TADRIYA WALIYA AAP JI DHANYA HOY SANO POT LAND DA NJARA DIKHA DITA DHAN GURU KAY SIKH WAHEGURU WAHEGURU WAHEGURU JI KA KHALSA WAHEGURU JI KI FATEH

  • @lakhwindersinghsingh3776
    @lakhwindersinghsingh3776 Год назад +1

    Bhot vadea ji

  • @kamaljeetkaur5651
    @kamaljeetkaur5651 Год назад +10

    Waheguru ji ka khalsa waheguru ji ki Fateh ji 🙏 waheguru ji mehar Kreo ji sab te 🙏🙏

  • @bittubansa3810
    @bittubansa3810 Год назад +12

    🙏❤️ Waheguru ji ka khalsa waheguru ji ki Fateh ji 🙏❤️🌹

  • @gureksinghgill8279
    @gureksinghgill8279 Год назад +5

    ਸੂਕਰ ਆ ਮੇਰੇ ਵੀਰ ਦੀ ਸਿਹਤ ਆਗੈ ਨਾਲੋ ਠੀਕ ਆ ਬੜੀ ਬੜੀ ਖੁਸ਼ੀ ਹੋਈ ਮੇਰਾ ਤੁਹਾਡੀਆਂ ਗੱਲਾ ਸੁਣਕੇ ਖੁਸ਼ ਹੋ ਜਾਦੀ ਆ ਜੁੱਤੀ ਜਾ ਜੁੱਤੇ ਬਹੁਤ ਸੋਹਣਾ vlog ਆ ਮੇਹਰਬਾਨੀ🙏🙏🙏🙏🙏♥️♥️♥️♥️♥️♥️

  • @DhillonVideo
    @DhillonVideo Год назад

    ਚੜ੍ਹਦੀ ਕਲਾ Bhai Sahab

  • @darshansingh5731
    @darshansingh5731 Год назад +1

    ਬਾਬਾ ਜੀ ਤੁਹਡੇ ਵਿਚਾਰ ਮੈਨੂੰ ਬਹੁਤ ਹੀ ਵਧੀਆ ਲੱਗਦੇ ਨੇ ਕੋਈ ਹੱਦ ਹੀ ਨਹੀ ਜਿਨੀ ਤਰੀਫ ਕਰਾ ਉਹਨੀ ਹੀ ਥੋਹੜੀ ਹੈ ਬਾਬਾ ਜੀ ਜੱਸੀ ਅਲਾਲ

  • @ParmindeRKaur-ek3sj
    @ParmindeRKaur-ek3sj Год назад +4

    So nice👍👍👍👍👍👍

  • @rashpalsingh.randhawa7080
    @rashpalsingh.randhawa7080 Год назад +5

    Jio khalsa ji 🙏 waheguru chardi kalla rakhe ji best wishes 🙏 ♥ 😀 ❤ 💖

  • @mdjmr727
    @mdjmr727 Год назад +11

    Wow that’s so amazing beautiful thinking Waheguru ji bless you all 🙏🏻🙏🏻 enjoy your self waheguru ji🙏🏻🙏🏻🙏🏻

  • @peterrai1189
    @peterrai1189 Год назад +10

    Thanks for taking us on an amazing adventure. So pleased to see that you are fit, well and healthy and having an amazing time even though you are recovering from treatment.
    Love you Bhai Sahib

  • @harmeetkaur63
    @harmeetkaur63 Год назад

    Bhutttttt vdiaa

  • @animalchannel5054
    @animalchannel5054 Год назад +2

    Very very nice 👍👍👍

  • @manjitkaurpelia3506
    @manjitkaurpelia3506 Год назад +5

    Waheguru ji waheguru ji ka khalsa waheguru ji ki Fateh 🙏🙏🙏🙏🙏💗💗💗💗💗🙏🙏🙏🙏🙏

  • @GurmeetSingh-dr4vl
    @GurmeetSingh-dr4vl Год назад +1

    Great bhai sahib ji

  • @eknoorsingh5892
    @eknoorsingh5892 Год назад +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਕਿੰਨੀ ਵਧੀਆ ਜਗ੍ਹਾ ਦਿਖਾਈ ਏ ਭਾਈ ਸਾਹਿਬ ਜੀ ਤੁਸੀਂ ਅਤੇ ਤੁਹਾਡੀ ਸਾਰੀ ਟੀਮ ਹਮੇਸ਼ਾ ਖੁਸ਼ ਰਹੋ🙏🙏🙏👌👌

  • @grewalvlogs2716
    @grewalvlogs2716 Год назад +7

    Vadiya lagda Bhai Shaib tuci vi apni life enjoy karde o. Waheguru g mehar rakhna.🙏🙏🙏🙏

  • @ManjitSingh-cl6qy
    @ManjitSingh-cl6qy Год назад +1

    ਵਾਹ ਵਾਹ ਕਿਆ ਬਾਤ ਹੈ ਮਨ ਖ਼ੁਸ਼ ਅਤੇ ਪੋਜ਼ੀਟਿਵ ਹੋ ਗਿਆ ਹੈ

  • @jatindersingh7387
    @jatindersingh7387 Год назад +1

    Ase taa ajjj premsewar dwar najar le aye aa garam garam chaaa te langar chak ke bhai sahib fuhwaraa dekh ke rooh kush ho gae sher de moh h pani niklea

  • @KuldeepRaunta-cb6tm
    @KuldeepRaunta-cb6tm Год назад +5

    waheguru ji tuhanu hamesha khushi rekhn ❤❤❤❤

  • @mannwarrior8308
    @mannwarrior8308 Год назад +3

    ਧੰਨ ਵਾਦ ਭਾਈ ਸਾਹਿਬ ਜੀ ਵੀਡੀਉ ਵਖਾਉਣ ਦਾ ਜੀ 🙏🙏

  • @parmindertiwana3942
    @parmindertiwana3942 Год назад +1

    Very good bhai saab ji

  • @pamindersingh701
    @pamindersingh701 Год назад +2

    Wah ji wah 🙏

  • @Gurjeet99270
    @Gurjeet99270 Год назад +1

    Nice video ji

  • @jassikaur4266
    @jassikaur4266 Год назад +1

    Bhut vadia baba g

  • @baljeetsidhu67
    @baljeetsidhu67 Год назад +2

    Snow ਬਹੁਤ ਹੋਈ ਹੈ 😍😍

  • @Prabhjot352
    @Prabhjot352 Год назад +9

    Beautiful place! I was there 2 weeks ago for snowshoeing. Enjoy!

  • @pavittarsingh6311
    @pavittarsingh6311 Год назад

    ਮਾਝੀ ਪ੍ਰਚਾਰਕ ਤੁਹਾਨੂੰ ਬਹੁਤ ਯਾਦ ਕਰਦਾ ਨਾਲ ਘੁਮਾਣ ਲੈ ਜਾਦੇ ਕਲਾ ਦੁਖੀ ਹੈ

  • @nenusingh8962
    @nenusingh8962 Год назад +5

    Waheguru sonu hmesha chardi kla vich rakhe 🙏🏻🙏🏻🙏🏻

  • @ManpreetSingh-2929
    @ManpreetSingh-2929 Год назад +1

    ਬਹੁਤ ਵਧੀਆ ਲਗਦਾ ਜੀ

  • @user-pb1ji6gb8p
    @user-pb1ji6gb8p 10 месяцев назад

    ਤੁਹਾਨੂੰ ਖੁਸ਼ ਵੇਖ ਕੇ ਭੇਡਾ ਦੀ ਰੂਹ ਨੂੰ ਸਕੂਨ ਮਿਲਦਾ ਢਾਈ ਸਾਬ ਜੀ,,,,,,ਭੇਡਾ ਮੈਂ ਮੈਂ ਮੈਂ ਮੈਂ

  • @preetkaur-ml8rt
    @preetkaur-ml8rt Год назад +4

    Mising uh alot maharaj jiiii get well soon bhut enjoy kita asi ta tuhade hasse sada sab kuj ne mahraj jiiii.......❤❤❤❤🤗🤗🤗🤗

  • @malkiatsingh3297
    @malkiatsingh3297 Год назад +5

    We enjoy watching you guys thanks

  • @manjitkaursaini3898
    @manjitkaursaini3898 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🙏

  • @jagdeepsingh-xq6gb
    @jagdeepsingh-xq6gb Год назад +1

    Baut aanand aaya ji

  • @manmohan8754
    @manmohan8754 Год назад +2

    Very nice location 💓💓💓

  • @AmandeepSingh-zn2xx
    @AmandeepSingh-zn2xx Год назад +2

    Wow so beautiful pictures 🥰🥰🥰😍😍😍

  • @SandeepSingh-ky1wj
    @SandeepSingh-ky1wj Год назад +5

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @hardeepsingh-ys4ny
    @hardeepsingh-ys4ny Год назад +1

    Good job

  • @raghbirsinghdhindsa3164
    @raghbirsinghdhindsa3164 Год назад +2

    It is so nice 👍
    ਬਹੁਤ ਵਧੀਆਜਾਣਕਾਰੀ ਮਿਲੀ ਜੀ

  • @SurinderSingh-eo5uh
    @SurinderSingh-eo5uh Год назад +3

    ਬਹੁਤ ਖੁਸ਼ੀ ਹੋਈ ਤੁਹਾਨੂੰ ਠੀਕ ਹੁੰਦੇ ਵੇਖ ਕੇ।❤️❤️❤️❤️

  • @Pavan-rz9uo
    @Pavan-rz9uo Год назад +7

    Waheguru ji tahunu chardi kala ch rakeh 🙏🏽✨❤️

  • @bhagwantkaur674
    @bhagwantkaur674 Год назад +3

    Waheguru JI KA KHALSA Waheguru JI KI FATEH JI Chirdkuila Hova g Thank YOU bhei sahib g ❤❤❤❤❤❤

  • @deepakpawar645
    @deepakpawar645 Год назад +3

    Very nice 👌🏻👌🏻

  • @bhupindergarden4929
    @bhupindergarden4929 Год назад +3

    Waheguru ji bhai sahb ji hmesha chardikla ch rekheo jii🙏🙏

  • @krishansingh786
    @krishansingh786 Год назад +1

    Very nice

  • @harjinderkaur5054
    @harjinderkaur5054 Год назад +6

    Waheguru ji ka Khalsa waheguru ji ki Fateh ji 🙏🙏👌

  • @LakhwinderSingh-nx5px
    @LakhwinderSingh-nx5px Год назад +3

    ਬਹੁਤ ਕੁਝ ਵੇਖਣ ਨੂੰ ਮਿਲਿਆ ਧੰਨਵਾਦ ਭਾਈ ਸਾਬ ਜੀ

  • @tarwindersingh1982
    @tarwindersingh1982 Год назад +1

    Nice vlog

  • @harveysingh7495
    @harveysingh7495 Год назад +1

    Veer ji very nice

  • @surinder84
    @surinder84 Год назад +4

    ਬਹੁਤ ਹੀ ਵਧੀਆ ਲੱਗਾ ਅੱਜ ਦਾ ਵਲੋਗ
    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ਣ 🙏 🙏 🙏 🙏👍

  • @SukhwinderSingh-wq5ip
    @SukhwinderSingh-wq5ip Год назад +1

    ਵਾਹਿਗੁਰੂ ਜੀ

  • @Mandeepkaur-pt7zf
    @Mandeepkaur-pt7zf Год назад

    ਵਹਿਗੁਰੂ ਜੀ

  • @JaswinderKaur-kq4gv
    @JaswinderKaur-kq4gv Год назад +2

    Waheguru Ji Waheguru Ji

  • @mohinderkaur6559
    @mohinderkaur6559 Год назад

    ਯੁੱਗ ਪੁਰਸ਼ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਢੰਡਰੀਆਵਾਲੇ ਅਤੇ ਸਾਰੀ ਟੀਮ ਨੂੰ ਗੁਰੂ ਫਤਿਹ।

  • @painterkaura10
    @painterkaura10 Год назад +1

    Accha alga aap ky sath,khoob enjoy keya with you bhai saab, nirankar bless you always,DHAN NIRANKAR BHAI SAAB JI 😊🙏🙏🙏🌹🌹🌹🌹🌹🌹🌹🌹🌹🌹

  • @rupindersingh806
    @rupindersingh806 Год назад +3

    Waheguru ji 🙏

  • @harjitkaur3753
    @harjitkaur3753 Год назад +3

    Waheguru Ji 🙏🙏🙏🙏

  • @gurinderkaur5637
    @gurinderkaur5637 Год назад +1

    ਬਹੁਤ ਖੂਬ ਚੰਗਾ ਸੁਨੇਹਾ ਦਿੱਤਾ ਧੰਨ ਵਾਦ ਭਾਈ ਸਾਹਿਬ ਜੀ

  • @harvindersingh4615
    @harvindersingh4615 Год назад +1

    Great 👍

  • @gurcharnsinghsandhu4641
    @gurcharnsinghsandhu4641 Год назад +2

    Lage Raho Bhai Sahib Ji

  • @bawaelectricalworks
    @bawaelectricalworks Год назад

    11:11 too good (ਮੱਚੋ ਜਿਨਾ ਨੇ ਮਚਣਾ) ..wmk

  • @nirmalsinghdubai
    @nirmalsinghdubai Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 DIP-2 Dubai 🇦🇪

  • @ParmindeRKaur-ek3sj
    @ParmindeRKaur-ek3sj Год назад +1

    Anand aa giya jiii

  • @naibsinghsingh5248
    @naibsinghsingh5248 Год назад +3

    Very good job thanku sir waheguru waheguru waheguru waheguru waheguru waheguru waheguru waheguru waheguru ji ka Khalsa waheguru ji ki Fateh.

  • @harshwinderkaur7260
    @harshwinderkaur7260 Год назад +5

    ਪਰਮਾਤਮਾ ਸਿਹਤਯਾਬੀ ਬਖਸ਼ੇ ਜੀ 🙏🙏