Alaap Sikander - Saz Te Sangeet (83) - Punjabi Podcast with Sangtar

Поделиться
HTML-код
  • Опубликовано: 3 ноя 2024

Комментарии • 88

  • @edmragas3103
    @edmragas3103 11 месяцев назад +9

    aah hunde oh lok jihna nu samajh aa sangeet dee. real musicians.

  • @taran.dhudike7
    @taran.dhudike7 11 месяцев назад +6

    ਅਲਾਪ ਮੈਂ ਤਾਂ ਭੁੱਲਿਆ ਹੀ ਰਿਹਾ,,,, ਮੈਂ ਹੈਰਾਨ ਹਾਂ ਕਿ ਸਰਦੂਲ ਜੀ ਦਾ ਹੋਣਹਾਰ ਇੰਨਾ ਹਸਮੁੱਖ ਸੁਭਾਅ ਬਹੁਤ ਵਧੀਆ ਸੰਸਕਾਰ ਦਿੱਤੇ ਨੂਰੀ ਜੀ ਨੇ,,,,ਬਾ ਕਮਾਲ 🙏🏻 ਧੰਨਵਾਦ 🙏🏻🙏🏻

  • @mrbanker48
    @mrbanker48 11 месяцев назад +15

    Love this kid. He is obviously being brought up right. This is good old Punjab . Sort of Sanskar we were given growing up.
    You can’t compare Chacha Ji , Taya Ji or Chachi ji with Uncle Auntie . Jionde Raho Allaap 🙏🏽

  • @sukhwantsingh8772
    @sukhwantsingh8772 3 месяца назад

    ❤❤ ਬਹੁਤ ਵਧੀਆ ਪੋਡਕਾਸਟ ❤❤

  • @DaljeetSingh-pf6pn
    @DaljeetSingh-pf6pn Месяц назад

    ਵਧੀਆ ਗੱਲਬਾਤ ਜੀ

  • @Rajtutomazara
    @Rajtutomazara 11 месяцев назад +15

    ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਮੈਂ ਕਮੈਂਟ ਕਰਨ ਹੀ ਲੱਗਾ ਸੀ ਕਿ ਇਸ ਐਪੀਸੋਡ ਵਿੱਚ ਬੇਥੋਪਨ ਦੀ ਹੱਲ ਜ਼ਰੂਰ ਹੁਣੀ ਚਾਹੀਦੀ ਸੀ, ਪਰ ਜਦੋਂ ਹੀ ਸੋਚਿਆ , ਆਖ਼ਿਰ ਵਿੱਚ ਗੱਲ ਹੋ ਹੀ ਗਈ … ਜਿੰਦਾਂ ਸੰਗਤਾਰ ਇੱਥੇ ਜਦੋਂ ਆਸਟਰੀਆ ਆਏ ਸੀ ਤਾਂ ਬੇਥੋਪਨ ਤੇ ਮੋਜ਼ਾਰਟ ਦੇ ਸੰਗੀਤ ਦੀਆਂ ਗੱਲਾਂ ਹੋਈਆਂ ਸੀ, ਆਸ ਹੈ ਆਣ ਵਾਲੇ ਐਪੀਸੋਡਜ ਵਿੱਚ ਉਹਨਾਂ ਮਹਾਨ ਸੰਗੀਤਕਾਰਾਂ ਵਾਰੇ ਭੀ ਜ਼ਰੂਰ ਗੱਲ ਹੋਵੇਗੀ … ਤੇ ਥੋੜੀ ਗੱਲ ਅਹੂਜਾ ਸਾਹਿਬ ਵਾਰੇ ਭੀ ਹੋਰ ਜਾਣਕਾਰੀ ਉਹਨਾਂ ਦੀ ਸੰਗੀਤ ਪ੍ਰਤੀ ਸੋਚ ਵਾਰੇ .. ਧੰਨਵਾਦ

  • @balwinderkaurbenipal6277
    @balwinderkaurbenipal6277 11 месяцев назад +6

    Vadhia parvrish di den aa Alaap
    Keep it up dear 💯👍👍💯

  • @mchattha4493
    @mchattha4493 11 месяцев назад +4

    wah ji wah kya baat aa ‘Chacha Ji’ is best ❤

  • @rajinderkaur8907
    @rajinderkaur8907 11 месяцев назад +3

    Alaap is Very well mannered n learned person.Though he belong to very affluent family yet he is very humble person.God bless him.

  • @indrpowar
    @indrpowar 11 месяцев назад +1

    Yaar doabe di boli sunke mazaa aa Janda ....bohat bohat Tanwaad bayiii

  • @jaggagill2862
    @jaggagill2862 11 месяцев назад

    ਕਮਾਲ ਦੀਆਂ ਗੱਲਾਂ ਬਾਤਾਂ ਕੀਤੀਆਂ ਭਾਜੀ ਬਹੁਤ ਸੁਆਦ ਆਇਆ ਸੁਣ ਕੇ 🙏

  • @monychauhan9326
    @monychauhan9326 11 месяцев назад +2

    bhot vadya program bhot kuj sikhan nu milya

  • @benipalsaab2839
    @benipalsaab2839 11 месяцев назад +2

    Sangtar Saab allap nu v knowledge bhut aa bjurga di sangat kiti hoi aa

  • @gurucharandas
    @gurucharandas 4 месяца назад

    Love u both !

  • @baldevmastana1939
    @baldevmastana1939 11 месяцев назад

    ਵਾਹ ਵਾਹ ਵਾਹ 👏👏👏 ਬਾ-ਕਮਾਲ ਗੱਲਬਾਤ ।

  • @ratnakarpandey5240
    @ratnakarpandey5240 8 месяцев назад

    Another sonaa podcast , from Praaji .
    Khub barhia .
    Keep it up.

  • @user-ci6zp6ud9
    @user-ci6zp6ud9 11 месяцев назад +1

    ਬਹੁਤ ਵਧੀਆ ਵੀਰ ਜੀ ਨਾਈਸ ਟਾਕ ਸ਼ੋ

  • @TeraOhi
    @TeraOhi 11 месяцев назад

    Sangtar ji da podcasts inj lagde jive sade bare gall ho rahi hove....

  • @narinderpalsinghtablaplaye9847
    @narinderpalsinghtablaplaye9847 11 месяцев назад

    ਸੰਗੀਤ ਦੀ ਬਹੁਤ ਸਾਰੀ ਸਮਝ ਤੁਹਾਡਾ ਪਰੋਗਰਾਮ ਸੁਣਕੇ ਵੀ ਆਉਂਦੀ ਹੈ । ਵਾਹਿਗੁਰੂ ਜੀ ਅੰਗ ਸੰਗ ਰਹਿਣ ।

  • @KulwantHundal-q3v
    @KulwantHundal-q3v 8 месяцев назад

    ਸਿਕੰਦਰ ❤ਸਾਬਰ

  • @nsaabrecords
    @nsaabrecords 11 месяцев назад

    ਬਾ ਕਮਾਲ ਗੱਲਾਬਾਤ ਬੜਾ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ❤

  • @nabarchannel5569
    @nabarchannel5569 11 месяцев назад

    ਤੁਹਾਡੀਆਂ ਗੱਲਾਂ ਸੁਣਦਿਆਂ ਇੱਕ ਗੱਲ ਯਾਦ ਆਈ ਕਿ ਇੱਕ video ਦੇਖੀ ਸੀ80ਵੇਂ ਦਹਾਕੇ ਦੀ,ਜਿਸ ਵਿੱਚ ਦਿਲਸ਼ਾਦ ਅਖ਼ਤਰ ਅਤੇ ਸਰਦੂਲ ਭਾਜੀ ਨੇ ਮਾਹੀਆ ਗਾਇਆ ਸੀ ਦਿਲਸ਼ਾਦ ਭਾਜੀ ਨੇ ਹਰਮੋਨੀਅਮ ਅਤੇ ਸਰਦੂਲ ਭਾਜੀ ਨੇ ਗਾਉਂਦਿਆ ਹੋਇਆਂ ਬਹੁਤ ਵਧੀਆ ਤਬਲਾ ਵਜਾਇਆ ਸੀ, ਕਿਸੇ ਮੇਲੇ ਦੀ ਵੀਡੀਓ ਸੀ, ਸ਼ਾਇਦ ਹੁਣ ਵੀ ਕਿਸੇ ਕੋਲੋਂ ਮਿਲ ਜਾਏ,
    ਬਹੁਤ ਖੂਬਸੂਰਤ ਗੱਲਬਾਤ ♥️♥️

  • @sonyvirk9957
    @sonyvirk9957 11 месяцев назад +1

    ਇਸ ਲਈ ਮੇਰਾ ਵਿਊ ਪੇਹਲਾ ਹੈ

  • @Aaaaaaaaa-k1p
    @Aaaaaaaaa-k1p 11 месяцев назад +2

    ਵਾਹ ਜੀ ਵਾਹ, ਇਕ ਪਾਸੇ ਵਾਰਿਸ ਪਰਿਵਾਰ ਦੂਜੇ ਪਾਸੇ ਸਿਕੰਦਰ ਪਰਿਵਾਰ!ਤੁਹਾਡੇ ਚਿਹਰੇ ਦੇਖਕੇ ਈ ਅਨੰਦ ਆ ਜਾਂਦੈ!❤

  • @parmarjaspreet3049
    @parmarjaspreet3049 11 месяцев назад +1

    Sangtar bhaji love you parmatma tuhanu sadha tandrust rakhe ji

  • @bittumehatpuri70
    @bittumehatpuri70 11 месяцев назад +2

    ਦਿਲ ਖੁਸ਼ ਗਿਆ ਸੰਗਤਾਰ ਤੇ ਅਲਾਪ ਜੀ ਦਾ ਇਹ ਪੋਡਕਾਸਟ ਸੁਣ ਕੇ ❤

  • @verrk12
    @verrk12 11 месяцев назад

    Bahut vadia ji

  • @RajvirCalifornia
    @RajvirCalifornia 11 месяцев назад +2

    Very good as always,this episode was very informative about music

  • @jaswinderdhillon3680
    @jaswinderdhillon3680 11 месяцев назад +1

    Kya bat a Chacha g 😎🤓😝😜

  • @flutecasuallybyrameshsharm5955
    @flutecasuallybyrameshsharm5955 11 месяцев назад +1

    It is so enjoyable always to listen to Sangtar. Treasure of musical knowledge and down to earth human being

  • @ramandeepusa
    @ramandeepusa 11 месяцев назад

    ਹਮੇਸ਼ਾ ਦੀ ਤਰਾਂ ਵਧੀਆ ਗੱਲਾਂ ਬਾਤਾਂ ਭਾਜੀ 👏

  • @manusharmaphotography
    @manusharmaphotography 4 месяца назад +1

    ਪੁੱਤ ਸਰਦੂਲ ਸਿਕੰਦਰ ਦਾ ਹੋਣਾ ਮਾਣ ਦੀ ਗੱਲ ਹੈ ਉਸ ਮਾਨ ਨਾਲ ਆਪਣਾ ਦਿਮਾਗ ਖ਼ਰਾਬ ਨਾ ਹੋਣ ਦੇਣਾ ਇਹ ਵੱਡੀ ਗੱਲ ਹੈ ਜਿਓੰਦੇ ਵਸਦੇ ਰਹੋ

  • @ManinderSingh-qc9db
    @ManinderSingh-qc9db 11 месяцев назад +2

    ਸੰਗਤਾਰ ਭਾਜੀ ❤। ਬਾਈ ਹਰਭਜਨ ਮਾਨ ਹੋਰਾਂ ਨੂੰ ਵੀ ਸੱਦਾ ਦਿਉ

  • @pritpalsingh7108
    @pritpalsingh7108 11 месяцев назад

    Delightful

  • @KamaljitSingh-ri1ho
    @KamaljitSingh-ri1ho 11 месяцев назад +4

    Durga shonki babbu man nal podcast kro sangtar ji

  • @luckysidhwanofficial8422
    @luckysidhwanofficial8422 11 месяцев назад

    Mere kol Akhar Nai Hai jo Galla Ethe Hoyian ❤❤❤❤❤

  • @moneywithmanvir4655
    @moneywithmanvir4655 11 месяцев назад +7

    ਅਰਜਣ ਢਿੱਲੋਂ ਨਾਲ ਵੀ ਕਰੋ ਇਕ ਐਪੀਸੋਡ ਜੀ, He is intellectual guy

    • @northsideofficial1923
      @northsideofficial1923 11 месяцев назад

      💯👍🏻

    • @navdipsingh8568
      @navdipsingh8568 11 месяцев назад +2

      Melodine ਤੇ Autotune ਵਾਲ਼ੇ ਨਹੀਂ ਬੁਲਾਉਂਦੇ ਸੰਗਤਾਰ ਭਾਜੀ|

    • @moneywithmanvir4655
      @moneywithmanvir4655 11 месяцев назад

      @@navdipsingh8568 ਤੁਸੀਂ ਮੈਨੇਜਰ ਓ ਜੀ ਸੰਗਤਾਰ ਜੀ ਦੇ ?

  • @laxmikant5009
    @laxmikant5009 11 месяцев назад +1

    Nice episode Ji 🙏🙏

  • @happyheart3931
    @happyheart3931 11 месяцев назад

    God bless u alap

  • @harmindersingh5148
    @harmindersingh5148 11 месяцев назад

    Sardool sikander sahib je son alaap sikander brother je best nature down to earth 🌎 person best human beings best 👌 👍 human beings interview with sangtar sahib je best 👌 👍 music 🎵 🎶 his music 🎶 🎵 like 👍 👌 ocean world 🌎 Indian Punjabi music 🎶 🎵 director charnjit ahuja sahib je jaswant bhamra sahib je all singers music 🎶 🎵 teacher. Sangtar sahib je loved your podcasts always waiting ✋️ new podcasts also I loved yours all brothers. please interview jaiman chamkila je thanks sangtar sahib je always waiting ✋️ yours new podcasts loved 😍 ❤️ you brother je God bless 🙌 🙏 you je excited to listen 🎶 your voice 💖 👍💘💔💖💝💝💝💝💝💝💝💝💝💝💝💝💝

  • @navrajbadhan8147
    @navrajbadhan8147 11 месяцев назад

    Sat shri akal 22

  • @deephundal8011
    @deephundal8011 11 месяцев назад

    Manmohan waris,kamal Heer,Sangtar 3no bhraa bhut jyada vdia kmm krde v aa te pehla kitte v aah
    Mainu taan eh chkr aa k me ehna di sanjat kraa moka taan nai milna chlo oh chkr nii bhaji huni bhut vdia insaan v aa

  • @Djpk-gry
    @Djpk-gry 11 месяцев назад

    Very nice

  • @KULDEEPSINGH-ul6kr
    @KULDEEPSINGH-ul6kr 11 месяцев назад

    Sat Shri akal Bai ji 🌹❤️

  • @taze.tajinder
    @taze.tajinder 11 месяцев назад

    Mein ta Listeners wicho aunda but jida musicians apas wich gal krde te pata lagda struggle da te sangtar paji toh ta assi kuj na kuj sikhde he rehnde,
    Te alaap v bahut change subha da malik ah.

  • @JinderKang-k6y
    @JinderKang-k6y 11 месяцев назад

    Manmoaon wares vaery good singer

  • @surinderkataria9315
    @surinderkataria9315 11 месяцев назад

    nice episode

  • @mandeepkingra
    @mandeepkingra 11 месяцев назад

    Buhat hi pyara episode 👏🏼👏🏼

  • @adventureteam7436
    @adventureteam7436 11 месяцев назад

    Duniya jhaan di knowledge milgi inj lgda❤❤

  • @greatnesssunnysukhpalANM
    @greatnesssunnysukhpalANM 11 месяцев назад

    ❤❤❤

  • @Gurnoorbajwa-p1h
    @Gurnoorbajwa-p1h 10 месяцев назад

    Sangtar. G. Ek. Var. Suraj. Shota. Ya. Una. Da. Koi. Vi. Brother. Nu. Podcast. Te. Jarur. Lay. K. Avo. Please

  • @satnambharaj5871
    @satnambharaj5871 Месяц назад

    ehda de music nal realted hor podcast kro sir

  • @r.jawandha5343
    @r.jawandha5343 11 месяцев назад

    🙏🤲👍

  • @harindermundi92
    @harindermundi92 11 месяцев назад

    Sardool veer tay dil toh karde c same varis veery bai kisaani andolan ch dat ke naal khade kisaan le ek gal samjo te socho kithe ona pia te sari family naal hun sare ek ho ke chalo alap god bless you baki ta sare apa samjdaar haan ke sardool dil toh sunya asi har ek bache ne parmata saryian no labi umar bakshe chardi kla

  • @bootasingh6706
    @bootasingh6706 11 месяцев назад

    ❤❤❤🙏🙏🙏

  • @ਯੰਗਤੁਰਕਸੱਚਬੋਲਦੇ
    @ਯੰਗਤੁਰਕਸੱਚਬੋਲਦੇ 11 месяцев назад

    ਹੀਰ ਦਾ ਕਿੱਸਾ ਪਿੰਡਾਂ ਵਿੱਚ ਡੰਗਰਾਂ ਦੀ ਮੂੰਹ ਖੂਰ ਦੀ ਬਿਮਾਰੀ ਤੋਂ ਬਚਾਅ ਲਈ ਗਾਉਣਾ ਸਹੀ ਗੱਲ ਹੈ ਜੀ। ਮੇਰੇ ਪਿੰਡ ਵੀ ਹਰ ਸਾਲ ਸਰਦੀਆਂ ਵਿੱਚ ਇਹ ਪਰੰਪਰਾ ਨਿਭਾਈ ਜਾਂਦੀ ਸੀ 1969 ਤੋਂ 1982 ਤੱਕ ਦੀ ਮੈਨੂੰ ਯਾਦ ਹੈ। ਹੁਣ ਦਾ ਨੀ ਪਤਾ

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ 11 месяцев назад +1

    ਸੰਗਤਾਰ ਜੀ ਉਸਤਾਦ ਜਸਵੰਤ ਭਵਰਾ ਜੀ ਦਾ ਜੱਦੀ ਪਿੰਡ ਖਮਾਣੋਂ ਸੀ ਸਮਰਾਲੇ ਕੋਲ ?

    • @sangtarheer
      @sangtarheer  11 месяцев назад

      ਬਿਲਕੁੱਲ ਜੀ 🙏

  • @jatindersingh7387
    @jatindersingh7387 11 месяцев назад

    Alaap da mere kol nubar nai es nu ek gal dasni se, beshkemti

  • @shakeenjatt4824
    @shakeenjatt4824 11 месяцев назад +1

    chota sardool

  • @SudhirPaul
    @SudhirPaul 11 месяцев назад +2

    Ik podcast master saleem ji , lakhwinder wadali ji, ustad Puran chand wadali ji naal v 🙇🏻‍♂️

  • @manjit23456
    @manjit23456 11 месяцев назад

    👍🏼👍🏼👍🏼👍🏼👍🏼😊😊😊

  • @ratnakarpandey5240
    @ratnakarpandey5240 8 месяцев назад

    Guest daa 1-2 song bhi gawaa liya karo .

  • @SudhirPaul
    @SudhirPaul 11 месяцев назад

    ❤❤🎉🎉🎉

  • @jellysinghgarcha
    @jellysinghgarcha 11 месяцев назад

    ਬਾਕਮਾਲ ਗੱਲ-ਬਾਤ

  • @calijatt7556
    @calijatt7556 11 месяцев назад

    Jivve kapil de show nu chlde ehne saal hoge umeed krde sangtar paji da podcast v chlda rhe

  • @bhindamander8230
    @bhindamander8230 11 месяцев назад

    🙏🙏🙏

  • @jarnailsingh9949
    @jarnailsingh9949 11 месяцев назад +1

    126th like Jarnail Singh Khaihira Retired C H T V P O Nalh Via Loheeyan Khaas Jalandhar.

  • @sonyvirk9957
    @sonyvirk9957 11 месяцев назад

    ਸੱਭ ਤੋਂ ਪਹਿਲਾਂ ਮੈ ਵੇਟ ਕਰਦਾ ਸੀ

  • @BalwinderSingh-jw5ws
    @BalwinderSingh-jw5ws 11 месяцев назад +1

    ਸੰਗਤਾਰ ਜੀ ਮੁਹੰਮਦ ਸਦੀਕ ਰਣਜੀਤ ਕੌਰ ਦੀ ਜੋੜੀ ਦੀ ਹੁਣ ਬੁਡੇਪੇ ਵਿੱਚ ਇੰਟਰਵਿਊ ਇਕੱਠਿਆਂ ਦੀ ਕਰਵਾਓ ਜੀ ਮੇਹਰਬਾਨੀ ਹੋਵੇਗੀ,👍👍

  • @SatnamSingh-u2c
    @SatnamSingh-u2c 10 месяцев назад

    Sardool sir to baad alaap bhaji second chaldi firdi ut ne

  • @listenmaninder
    @listenmaninder 11 месяцев назад +1

    Magal waar nu mngal saab laike ao ji

  • @BillaSingh-r8e
    @BillaSingh-r8e 11 месяцев назад

    Paji thosi hun vi Los Angeles which He rahande ho?

  • @jatindersingh7387
    @jatindersingh7387 11 месяцев назад

    Sikandar, sardool ne apne betiaaaa nu adabb sikhiaa bolan da

  • @Dhillon00086
    @Dhillon00086 10 месяцев назад

    Va va ava ji va vi thodi ghat hoye ta vadiya n genuine lage 😅

  • @jagjitsingh9224
    @jagjitsingh9224 11 месяцев назад +1

    Sangtar ji davinder khanne wala saab nal kro g podcast ❤❤

  • @jagjeetsingh1068
    @jagjeetsingh1068 11 месяцев назад

    ਡੰਗਰਾਂ ਦੀ ਬਿਮਾਰੀ ਬਾਰੇ ਅਰਜਨ ਢਿੱਲੋਂ ਵੀ ਹੀਰ ਬਾਰੇ ਗੱਲ ਕਰਦਾ ਆਪਣੇ ਗੀਤ ਚ੍ਹ

  • @jaswinderdhillon3680
    @jaswinderdhillon3680 11 месяцев назад

    One podcast with harbhajan Maan plz

  • @SunnySunny-fq6hg
    @SunnySunny-fq6hg 11 месяцев назад

    Hans raj hans g naal podcast karo g

  • @bittatamber
    @bittatamber 11 месяцев назад

    Sangtaar veer! Also add BTS etc Dil nahi bharda Dil karda bass suni Jao!

  • @harindermundi92
    @harindermundi92 11 месяцев назад

    you khow how its done if here then come up tell world to we are strong then anyone els ill keep them like babies then worth do work on them so now im challenging even meadia thay still are empty hands asking why cant we go that close tuch the real play and show the world its true mold world start many diffrent changings in meter of trust its yes im saver then keep go on my drowning mine blowing and me alsow growing himself and let all you alonge with i,,,,,,,,heyyyyyy greatly movments towords gole ,,,,,its visen of a manhoodlivley

  • @jeet-Seattle
    @jeet-Seattle 11 месяцев назад

    Take care of your health bro,lose some weight Alaap.All the best

  • @listenmaninder
    @listenmaninder 11 месяцев назад