ਫਨੀ ਫੈਮਲੀ। । PART-3. ਲਾਬੋ ਦੇ ਅੰਤਿਮ ਦਰਸ਼ਨ 😢? Latest Punjabi Short Video 2024 . CRAZY WORD YUVIKA

Поделиться
HTML-код
  • Опубликовано: 11 окт 2024
  • Punjabi Short Film
    Punjabi film
    Punjabi movie 2024
    Punjabi funny video
    Punjabi funny vlogs
    Trending Punjabi movie
    Trending Punjabi vlogs
    Adab Punjabi
    Indian prank videos funny
    New punjabi comedy movie
    New punjabi funny video
    Funny Punjabi jokes short
    Punjabi movie
    Punjabi Trending short video
    Punjabi Short movie funny
    Punjabi funny Pendu videos
    New punjabi funny reels
    Punjabi motivational short video
    Punjabi full comedy video
    Food challenge in Hindi in india
    ਪਾਕਿਸਤਾਨ video in Punjabi
    Pakisatan movie
    Full Funny Video
    Fimaly video

Комментарии • 36

  • @karanjeetsingh3803
    @karanjeetsingh3803 2 дня назад +2

    ਬਾਈ ਮਿੰਦੋ ਆਂਟੀ ਤਾਂ ਬਹੁਤ ਬਹੁਤ ਹੀ ਵਧੀਆਂ ਐਕਟਿੰਗ ਕਰਦੀ ਹੈ । keep it up lil sister ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆ ਬਖਸਣ
    ਵਿਹਲੀ ਨੀ ਹੈਗੀ ਮਿੰਦੋ ਆਂਟੀ ਜੋ ਬਣਿਆ ਬਾਈ ਕਰਮੇ ਚੁੱਪ ਚਾਪ ਖਾ ਲੈ ਤੇ ਨਿਕਲ ਜਾ ਨਹੀ ਤਾਂ ਮਿੰਦੋ ਛਿੱਤਰ ਪਰੇਟ ਕਰਨ ਨੂੰ ਮਿੰਟ ਲਾਉਂਦੀ ਹੈ ਆਪਣੇ ਪੋਤੇ ਅਤੇ ਮੁੰਡੇ ਨੂੰ ਪੂਰਾ ਚੰਡ ਕੇ ਰੱਖਿਆ ਹੋਇਆ ਹੈ

  • @SukhpreetKauruppal
    @SukhpreetKauruppal 3 дня назад +3

    ਬਹੁਤ ਵਧੀਆ ਵੀਡੀਓ ਲਾਂਭੇ ਬਾਈ ਜੀ ❤️🌹💐💐

  • @Arshdeep_7534.
    @Arshdeep_7534. День назад

    Very nice video
    yuvika ❤❤ nd all team gud job 🎉🎉 super performance

  • @tilakrajkargrakargra3463
    @tilakrajkargrakargra3463 3 дня назад +1

    ਮਿੰਦੋ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਵੱਡੀ ਹੋ ਕਿ ਵਧੀਆ ਐਕਟਰ ਬਣੇਗੀ🎉🎉🎉🎉🎉🎉🎉🎉🎉🎉

  • @ਮਾਨਮਾਨਸਾ
    @ਮਾਨਮਾਨਸਾ 3 дня назад +1

    Menu Amar Jyoti acting bahut Soni Lagdi HaiMehtaAmarjot da Marathi film Dekhi Jana Amarjot very nice love

  • @HarpreetKaur-o7s
    @HarpreetKaur-o7s День назад

    Mindo di acting bhot vdiya he❤gbu😊

  • @sebobabe
    @sebobabe День назад

    ਬਹੁਤ ਵਧੀਆ ਵੀਡੀਓ 😂😂😂

  • @RaveenaMehra-tp9mu
    @RaveenaMehra-tp9mu День назад

    Very nice video mindo good acting😂😂

  • @tilakrajkargrakargra3463
    @tilakrajkargrakargra3463 3 дня назад +1

    ਬੇਟਾ ਇੱਕ ਬੱਚੇ ਲਈ ਬਜ਼ੁਰਗ ਦਾ ਰੋਲ ਬਹੁਤ ਔਖਾਂ ਹੈ ਪਰ ਬੇਟਾ ਤੁਸੀਂ ਬਹੁਤ ਵਧੀਆ ਐਕਟਿੰਗ ਕਰਦੇ ਹੋ❤❤❤❤❤

  • @neetikaarora7622
    @neetikaarora7622 3 дня назад

    Mindo di acting kaintea hai ❤❤❤❤❤

  • @angrejsingh6010
    @angrejsingh6010 3 дня назад

    Mela sirra kra riha 😂

  • @GurpreetMaan-be6bo
    @GurpreetMaan-be6bo 3 дня назад

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍👍👍👍

  • @mallmann8309
    @mallmann8309 3 дня назад +2

    ਵਾਹ ਏ ਮਿੰਦੋ ! ਕਮਾਲ ਦੀ ਐਕਟਿੰਗ ਹੈ ਤੁਹਾਡੀ ਵੇਖਣ ਨੂੰ ਬਹੁਤ ਛੋਟੀ ਜਹੀ ਬੱਚੀ ਲਗਦੇ ਹੋ। ਸਾਰੀ ਦਾ ਆਪਣੀ ਆਪਣੀ ਜਗਾ ਬਹੁਤ ਵਧੀਆ ਰੋਲ ਹੈ। ਪਰ ਚਰਨੋ। ਦਾ ਤਾ ਰੋਲ ਘੈਂਟ ਹੁੰਦਾ ਹੀ ਹੈ। ਸੀਬੋ ਬੀਬੀ ਤਾ ਸਾਡੀ ਆਪਣੀ ਬੀਬੀ ਹੈ। ਇਹ ਤਾ ਸਿਰੇ ਹੈ। ਸਾਰੀ ਟੀਮ ਨੂੰ ਵਧੀਆ ਰੋਲ ਦੀਆ ਮੁਬਾਰਕਾ। ਬਾਪੁ -- ਮਲ ਮਾਨ ਕਨੇਡਾ।

  • @BabbuTyer
    @BabbuTyer 3 дня назад

    ❤❤❤❤❤

  • @BalbirSingh-xx3bj
    @BalbirSingh-xx3bj 3 дня назад +2

    ਅਸਲੀ ਨਾਮ ਕੀ ਹੇ ਇਸ ਢਿਡਲ ਜੇ ਦਾ, ਕਿਸੇ video vich Laba,ਕਿਸੇ video vich Bhola ਇਸ video ਵਿੱਚ Mela❤

  • @NirmalSharma-r2l
    @NirmalSharma-r2l День назад

    😂😂😂😂

  • @ਮਾਨਮਾਨਸਾ
    @ਮਾਨਮਾਨਸਾ 3 дня назад

    ., Amarjot Di acting bahut Sonia ji Amarjot badhiya filmBaccha bhi kam kar LageMauka Miltamenu bhi Jarur maukaDev Ji

  • @ਮਾਨਮਾਨਸਾ
    @ਮਾਨਮਾਨਸਾ 3 дня назад

    MansaAale JattanJattan De Har EKChatni vate dBhai ji Rahane De

  • @BalbirSingh-xx3bj
    @BalbirSingh-xx3bj 3 дня назад +1

    Kise video vich labo de gharvale da name Laba, iss video vich Mela dasia gya aa, kise video vich Bhola ghat tu ghat ek name te stand rakhia karo, Asli name kee hai iss dhidal je da

  • @tilakrajkargrakargra3463
    @tilakrajkargrakargra3463 3 дня назад

    ਬਹੁਤ ਹੀ ਵਧੀਆ ਵੀਡੀਓ ਹੈ 😂😂😂😂😂😂

  • @angrejsingh6010
    @angrejsingh6010 3 дня назад

    Very nice video.....

  • @vinodkumar-dy5mr
    @vinodkumar-dy5mr 3 дня назад

    Very funny video😂😂

  • @mayarani7301
    @mayarani7301 2 дня назад

    Nice video❤

  • @waitloseandgain44
    @waitloseandgain44 3 дня назад

    Very nice video

  • @Pb11Funnyjattivlogr
    @Pb11Funnyjattivlogr 3 дня назад

    ਆਲ ਟੀਮ ਵੈਰੀ ਗੁੱਡ 😂😂😂❤

  • @HarjinderSingh-bo2ig
    @HarjinderSingh-bo2ig 3 дня назад

    ਦੱਬੀ ਚਲ ਲਾਭੇ ਬਾਈ ❤

  • @anurajveer6321
    @anurajveer6321 3 дня назад

    Good work

  • @BalbirSingh-xx3bj
    @BalbirSingh-xx3bj 3 дня назад

    Sheebo iss video vich badi shrif bani aa,

  • @ramanpreet4699
    @ramanpreet4699 3 дня назад

    Cake cut kreyo saari team 10k te jaake🎂

  • @ਮਾਨਮਾਨਸਾ
    @ਮਾਨਮਾਨਸਾ 3 дня назад

    Bahut Soni video GajiVideoWhich menu kam de doMain Mansa Tu

  • @Harmeet7842
    @Harmeet7842 3 дня назад

    Charno😡😡

  • @ਮਾਨਮਾਨਸਾ
    @ਮਾਨਮਾਨਸਾ 3 дня назад

    Lava uncle ji soda Aaina Uncha UdaHai Ni uncleAmarAmarjotAuntyAhuja Yadav Uncha