ਏਧਰ ਊਣ ਨੂੰ ਜੀ ਨਈ ਸੀ ਕਰਦਾ ਸਾਰੀ ਰਾਤ ਕੰਨ ਸਾਂ ਸਾਂ ਕਰਦੇ ਸੀ | Gopi Frandipuria

Поделиться
HTML-код
  • Опубликовано: 16 сен 2024
  • ਏਧਰ ਊਣ ਨੂੰ ਜੀ ਨਈ ਸੀ ਕਰਦਾ ਸਾਰੀ ਰਾਤ ਕੰਨ ਸਾਂ ਸਾਂ ਕਰਦੇ ਸੀ | Gopi Frandipuria
    Like and subscribe
    #kabaddi #vlog

Комментарии • 254

  • @user-ep1nu3nu5m
    @user-ep1nu3nu5m 23 дня назад +33

    ਭਲਵਾਨ ਜੀ ਨੂੰ ਮਿਲ ਕੇ ਬਹੁਤ ਹੀ ਵਧੀਆ ਲੱਗਿਆ ਨਾਲ਼ੇ ਛੋਟੇ ਕਾਕੇ ਗੁਰਬਾਜ਼ ਸਿੰਘ ਨੂੰ ਗੁੜ੍ਹਤੀ ਦਿਵਾਈ love you ਭਲਵਾਨ ਜੀ 💝

  • @Sandhu_vlogs365
    @Sandhu_vlogs365 23 дня назад +42

    1% ਵੀ ਕੋਈ ਮਾਣ ਹੰਕਾਰ ਨਹੀਂ ਹੈਗਾ ਮੱਤੇ ਭਲਵਾਨ ਚ ਜਿੰਨਾ ਟੋਪ ਦਾ ਪਲੇਅਰ ਰਿਹਾ ਆਪਣੇ ਸਮੇ ਦਾ ,ਨਹੀਂ ਅੱਜਕੱਲ ਦੇ ਨਵੇਂ ਪਲੇਅਰ ਦੋ ਚਾਰ ਮੈਚ ਖੇਡ ਕ ਰੰਗ ਟੰਗ ਹੀ ਬਦਲ ਲੈਂਦੇ ਕੋਈ ਸੀਨੀਅਰ ਪਲੇਅਰ ਜੇ ਕੁਝ ਕਹਿਦਾ ਜਾ ਦੱਸਦਾ ਤਾਂ ਉਸਨੂੰ ਕਹਿਦੇ ਤੈਨੂੰ ਜ਼ਿਆਦਾ ਪਤਾ ਕੋਈ ਰਿਸਪੈਕਟ ਨਹੀ ਕਰਦੇ 20% ਨਵੇਂ ਪਲੇਅਰ ਹੈਗੇ ਜੋ ਆਪਣੇ ਉਸਤਾਦ ਤੇ ਸੀਨੀਅਰ ਪਲੇਅਰ ਦੀ ਇੱਜ਼ਤ ਕਰਦੇ ਉਹਨਾਂ ਦੀਆ ਗੱਲਾਂ ਤੇ ਅਮਲ ਕਰਦੇ ਨੇ 20% ਵੀ ਜ਼ਿਆਦਾ ਕਿਹਾ ਮੈਨੂੰ ਲਗਦਾ ਇਸ ਤੋਂ ਵੀ ਘੱਟ ਪਲੇਅਰ ਨੇ ਜੋ ਉਸਤਾਦ ਦੀ ਗੱਲ ਸੁਣਦੇ ਨਹੀ ਜ਼ਿਆਦਾਤਰ ਆਪ ਹੀ ਉਸਤਾਦ ਬਣੇ ਫਿਰਦੇ ਨੇ ਅੱਜਕੱਲ ਬਾਕੀ ਲਵ ਯੂ ਆ ਗੋਪੀ ਉਸਤਾਦ ਤੇ ਮੱਤੇ ਉਸਤਾਦ ਜੀ ❤❤

  • @EkamdeepSingh-ci2pq
    @EkamdeepSingh-ci2pq 23 дня назад +18

    ਅੱਜ ਦਾ ਬਲੋਗ ਸਿਰਾਂ ਭੋਲਾ ਮੱਤੇਕੇ ਨਾਲ ਪੁਰਾਣੇ ਸਮਿਆਂ ਦੀਆਂ ਅਨੰਦ ਆ ਗਿਆ 🎉🎉🎉🎉🎉🎉🎉🎉

  • @jugrajsinghjugraj2253
    @jugrajsinghjugraj2253 22 дня назад +6

    ਗੋਪੀ ਵੀਰ ਬਹੁਤ ਬਹੁਤ ਮਜ਼ਾ ਆਉਂਦਾ ਤੁਹਾਡੀਆਂ ਪੁਰਾਣਿਆਂ ਯਾਦਾਂ ਦੀਆ ਗੱਲਾਂ ਸੁਣਨ ਕੇ ਬਹੁਤ ਵਦੀਆਂ ਲਗਦਾ ਰਿਜਨਲ ਖਿਡਾਰੀ ਗੋਪੀ ਵੀਰ ਪੂਰੀਆਂ ਮਾਰਾਂ ਖਾਂਦਿਆ ਉਸਤਾਦਾਂ ਦੀਆ 🙏

  • @ManguSharma5642
    @ManguSharma5642 23 дня назад +7

    ਗੋਪੀ ਵੀਰੇ ਜਦੋਂ ਵੀ ਫੋਨ ਚਕੋ ਯੂ ਟਿਊਬ ਤੇ ਪਹਿਲਾ ਤੁਹਾਡਾ ਹੀ ਬਲੌਗ ਚੈੱਕ ਕਰੀ ਦਾ ਤੇ ਦੇਖੀ ਦਾ ਬਹੁਤ ਕੁਛ ਸਿੱਖਣ ਨੂੰ ਮਿਲ ਦਾ ਤੁਹਾਡੀ ਵੀਡਿਓ ਤੋ ਵਾਹਿਗੁਰੂ ਜੀ ਕਿਰਪਾ ਕਰਨ ਗੋਪੀ ਭਲਵਾਨ ਤੇ 🙏🙏❤❤❤

  • @balawalsingh5038
    @balawalsingh5038 23 дня назад +32

    ਗੋਪੀ ਫਰੰਦੀਪੁਰੀਆ ਕਬੱਡੀ ਦਾ GOAT ਆ
    ਜਿਵੇਂ ਫੂੱਟਬਾਲ ਦਾ ਰੋਨਾਲਡੋ ਆ

    • @karanbirsingh3503
      @karanbirsingh3503 23 дня назад +1

      ​@@ShampagujjarGreat of all time hunda GOAT veer ji

    • @joharrobin9738
      @joharrobin9738 23 дня назад

      @@Shampagujjaranpar a tu teri samaj to bahar a

    • @jollyshergill5507
      @jollyshergill5507 23 дня назад

      Football da greatest of all time Messi hai veer debate khatam ho gayi 18 December 2022 nu jdu Messi ne world cup jitiya te world cup da best player award jitiya golden baal jiti te Kabaddi da greatest of all time Gopi veer v manda mangi hai

    • @balawalsingh5038
      @balawalsingh5038 22 дня назад

      @@jollyshergill5507 veer world cup jetan naal koi goat nhi banda messi toh pehla vi kayi playera ne world cup jeete aa prr football ch record te trophies vekhiye te Ronaldo 1st aa fir messi va aitran hi kabbadi da goat jaafi gopi farandipuriya va

    • @jollyshergill5507
      @jollyshergill5507 22 дня назад

      @@balawalsingh5038 vese sab toh zyada record Messi de ne 8 fifa ballon d'or Ronaldo de 5 golden boot Messi de 6 ronaldo de 4 trophy Messi de 45 kise v player ne 45 trophies nu jiti ajj tak Ronaldo de 34 trophies ne Messi de 1069 matches vich 838 goals te 374 assist ne Ronaldo de 1234 matches vich 898 goals te 253 assist ne goals contribution Messi de 1202 ne 1069 matches vich Ronaldo de goals contribution 1155 ne 1234 matches vich Messi clear hai veer Messi kol 2 golden ball v ne kise v player ne ajj tak 2 golden ball ni jiti world cup vich Ronaldo 0 golden ball Messi playmaker v hai Messi ne 5 playmaker award jite ne kise ne v ni jite ajj tak Ronaldo 0 playmaker award duniya de sare coaches players manages te football legand Messi nu no.1 football player all time man de ne te dabate Messi te Pele vich hai Ronaldo da greatest of all time debate vich koi naam hi ni veer poori knowledge liya karo football bare sab toh zyada kise v football player de guiness book world record vich Messi de record ne google check kar layi bro

  • @JaswinderSingh-jr4ev
    @JaswinderSingh-jr4ev 22 дня назад +4

    ਵਾਹਿਗੁਰੂ ਜੀ ਗੋਪੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਤੇ ਜੱਪ ਨੂੰ ਜਲਦੀ ਠੀਕ ਕਰਨ ਤਾਂ ਕੇ ਭਲਵਾਨ ਹੋਰ ਵਧੀਆ ਮੈਚ ਖੇਡਣ ❤

  • @gurnishansingh374
    @gurnishansingh374 23 дня назад +5

    ਦਿਲ ਖੁਸ਼ ਕਰਤਾ ਭਲਵਾਨ ਜੀ ਮੱਤੇ ਗੁਰਦਾਸਪੁਰੀਏ ਦੇ ਦਰਸ਼ਨ ਕਰਵਾਕੇ

  • @bachitarsadhu9283
    @bachitarsadhu9283 23 дня назад +6

    ਬਹੁਤ ਵਧੀਆ ਦੋਵੇਂ ਖਿਡਾਰੀ ਮਾਝੇ ਦੇ ਮੱਤਾ ਭੋਲੇਕੇ ਤੇ ਗੋਪੀ ਫਰੰਦੀਪੁਰੀਆ❤

  • @balkarsingh-nn5le
    @balkarsingh-nn5le 23 дня назад +9

    ਬਹੁਤ ਵਧੀਆ ਲੱਗਿਆ ਵੀਰ ਜੀ ਪੁਰਾਣੀਆਂ ਯਾਦਾ ਤਾਜਾ ਹੋ ਗਈ ਆਂ❤❤❤

  • @gurlalmalhi7168
    @gurlalmalhi7168 23 дня назад +18

    ਮੱਤੇ ਨੂੰ ਬਾਬਾ ਬੁੱਢਾ ਸਾਹਿਬ ਦੇ ਮੇਲੇ ਤੇ ਖੇਡ ਦੇ ਨੂੰ ਵੇਖਿਆ ਸੀ ਮੈਂ ਪਹਿਲੀ ਵਾਰ,, ਓਥੇ ਦੂਜੇ ਪਾਸੇ ਗੋਪੀ, ਬਾਜੁ ਹੋਣਾ ਦੀ ਟੀਮ ਸੀ, ਗੋਪੀ ਦੇ 11 ਜੱਫੇ ਸੀ ਪੂਰੇ ਮੈਚ ਚ ਪਰ ਮੱਤੇ ਨੂੰ ਇਕ ਵੀ ਜਫਾ ਨਹੀਂ ਸੀ ਲੱਗਾ ਕਿਸੇ ਕੋਲੋ ਵੀ,, ਉਦੋਂ ਵੀ ਬਾਜੁ ਨੂੰ ਬਾਂਹ ਪਾ ਕੇ ਢੇਰੀਆਂ ਤੋਂ ਵਗਾਹ ਕੇ ਮਾਰਿਆ ਸੀ,,, ਬੜੀ ਜਾਨ ਸੀ ਮੱਤੇ ਚ ਓਸ ਟਾਇਮ ਘੋੜੇ ਵਰਗੀ ਦੌੜ ਸੀ

  • @harshdeep5689
    @harshdeep5689 23 дня назад +4

    Matte vich koi hankaar ni hega dil da heera banda ❤

  • @championgamemap6485
    @championgamemap6485 22 дня назад +2

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭਲਵਾਨ ਜੀ ❤

  • @ManguSharma5642
    @ManguSharma5642 23 дня назад +4

    ਭਲਵਾਨ ਜੀ ਆਣ ਵਾਲੇ ਸੀਜ਼ਨ ਚ ਬਾਹਰ ਜ਼ਰੂਰ ਜਾਇਓ ਖੇਡਣ ਵਾਹਿਗੁਰੂ ਜੀ ਕਿਰਪਾ ਕਰਨ ਜਪ ਨੂੰ ਜਲਦੀ ਜਲਦੀ ਠੀਕ ਕਰਨ 🙏🙏🙏❤❤

  • @IqbalSingh-zq7ne
    @IqbalSingh-zq7ne 22 дня назад +1

    ਮੱਤੇ ਭਲਵਾਨ ਦੀ ਤੇ ਬਲਕਾਰੇ ਭਲਵਾਨ ਸ਼ਿਕਾਰ ਮਾਛੀਆ ਦੀ ਜੋੜੀ ਅੱਤ ਅੱਤ ਸੀ

  • @MohanSingh-ty9gz
    @MohanSingh-ty9gz 16 дней назад +2

    ਮਾਝੇ ਦੀ ਮਝੈਲ ਮੱਤਾ ਗੁਰਦਾਸਪੁਰੀਆ 2007ਤੂੰ 2008ਦਾ ਸਮਾਂ ਮੱਤੇ ਦਾ ਇਤਿਹਾਸ ਲਿਖਿਆ ਗਿਆ

  • @jasdevgill3269
    @jasdevgill3269 16 дней назад

    ਜਿੰਨੇ ਮਰਜੀ ਰੇਡਰ ਉੱਠਣ ਮੱਤਾ ਨੀ ਕਿਸੇ ਨੇ ਬਣ ਜਾਣਾ ਮੇਰਾ ਪਸੰਦੀਦਾ ਪਲੇਅਰ ਸੀ 2003 4 5 6 7 ਚ ਬੋਹਤ ਤਗੜਾ ਸੀ love you ਮਤੇ ਪਾਜੀ ❤

  • @surajdeepsingh5595
    @surajdeepsingh5595 23 дня назад +3

    ਜੀ ਕੀ ਹਾਲ ਜੀ ਤਾ ਵਲੋਗ ਮੈਂ ਵੇਖਣ ਤੋਂ ਪਹਿਲਾਂ ਸ਼ੇਅਰ ਕਰ ਦਈਏ ਤੇ ਸ਼ੇਅਰ ਕੀਤਾ ਵੀ ਗਿਆ ਜਦੋਂ ਵੇਖਿਆ ਵੀ ਗੋਪੀ ਭਲਵਾਨ ਮੱਤੇ ਭੋਲੇਕੇ ਦੇ ਨਾਲ ਬੈਠਾ ਸਾਣ ਜੱਟ ਮੱਤਾ ਗੁਰਦਾਸਪੁਰੀਆ ਭੋਲੇਕੇ ਪੂਰੀ ਤੂਤੀ ਬੋਲਦੀ ਸੀ ਜੱਟ ਦੀ ❤️

  • @Jassmann5459
    @Jassmann5459 23 дня назад +2

    ਸੱਤ ਸ੍ਰੀ ਅਕਾਲ‌ ਭਲਵਾਨ ਜੀ । ਵਾਹਿਗੁਰੂ ਜੀ ਮਹਿਰ ਕਰਨ‌ ਗੇ ਜੱਪ ਤੇ ਤੁ ਬੱਸ ਲੜੀ ਜਾ ਹਲਾਤ ਨਾਲ ❤❤❤❤❤

  • @Akashmasih6284
    @Akashmasih6284 23 дня назад +9

    ਮੱਤਾ ਭੌਲੇਕੇ❤❤❤

  • @ravimahal3696
    @ravimahal3696 20 дней назад

    ਗੋਪੀ ਭਲਵਾਨ ਨੇ ਮੱਤੇ ਭਲਵਾਨ ਨਾਲ ਗੱਲਾਂ ਕੀਤੀਆਂ, ਬਹੁਤ ਵਧੀਆ ਲਗਿਆ, ਕਬੱਡੀ ਦਾ ਮਹਾਬਲੀ ਮੱਤਾ ਭੋਲੇਕੇ❤❤❤❤❤

  • @ravimahal3696
    @ravimahal3696 20 дней назад +1

    Sade gurdaspur di shaan Matta bhaolke ❤❤❤❤❤

  • @user-xz3nq2bx6h
    @user-xz3nq2bx6h 23 дня назад +2

    Gopi ustaad kol knowledge v bahut va duniya daari di ❤❤❤❤❤❤❤❤❤❤❤❤❤

  • @DeepGagan-i7r
    @DeepGagan-i7r 23 дня назад +4

    Guru ji puri madad kro chotea bachea di ...ta ki vande di sari umer duniya sift kre..garib di dhua bhut kam krdi e ..garib admi thokha ni dinda y jii

  • @jagroopgillgill443
    @jagroopgillgill443 22 дня назад

    ਬਹੁਤ ਵਧੀਆ ਬਲੇਅਰ ਮੱਤਾ ਗੁਰਦਾਸਪੁਰ ਸਿਰਾ ਕਰਾਤਾ ਹਾਂ ਜੀ ਤੁਹਾਡਾ ਧੰਨਵਾਦ

  • @Daske.WaleSahi
    @Daske.WaleSahi 23 дня назад +7

    ਮੱਤਾ ਭਲਵਾਨ ਭੋਲੇਕਿਆਂ ਵਾਲਾ ਵੀ ਸਿਰਾ ਬੰਦਾ ਸਮੇਂ ਦਾ ਗੇੜ੍ਹ ਪੁੱਠਾ ਚੱਲ ਗਿਆ ਨਹੀਂ ਤੇ ਇਹਦੇ ਜਿੰਨਾਂ ਕਿਹੜਾ ਤਕੜਾ ਸੀ

  • @JagjeetSingh-n5m
    @JagjeetSingh-n5m 18 дней назад

    Legend player ❤matta ustad apne
    Bholeke pind wala

  • @DhanDhanbabadeepsinghji0062
    @DhanDhanbabadeepsinghji0062 23 дня назад +2

    ਬਹੁਤ ਤਗੜਾ ਗੁਣੀ ਭਲਵਾਨ ਆ ਗੋਪੀ ਵੀਰ ਏਕਮ ਨੂੰ ਦਿਲੋ ਤਿਆਰ ਕਰਨਾ ਚਾਉਦਾ

  • @blaster42
    @blaster42 23 дня назад +3

    ਬਾਈ ਛਾਲ ਬਹੁਤ ਵੱਡੀ ਮਾਰਦਾ ਸੀ ❤️❤️

  • @surajdeepsingh5595
    @surajdeepsingh5595 23 дня назад +5

    ਸਹੀ ਗੱਲ ਮਤਾ ਨਹੀਂ ਬਣ ਜਾਣਾ ਕਿਸੇ ਨੇ ਬੜੇ ਜੰਮਣੇ ਪਲੇਅਰ ਬੜੇ ਉਠਣੇ ਆ ਪਰ ਮਤਾ ਭੋਲੇਕਿਆਂ ਵਾਲਾ ਨਹੀਂ ਬਣਨਾ ਕਿਸੇ ਨੇ

  • @Gillsaab.551
    @Gillsaab.551 22 дня назад

    Bhaji Kise time Matta bholeke ਵਾਲੇ di ਤੂਤੀ ਬੋਲਦੀ ਹੁੰਦੀ ਸੀ❤❤❤❤

  • @narinderwaraich7442
    @narinderwaraich7442 23 дня назад +4

    ਉਹ ਪੁਰਾਣੇ ਸਮੇਂ ਅੱਜ ਤੋਂ 20-25 ਸਾਲ ਪਹਿਲਾਂ ਮਾਝੇ ਵਿੱਚ ਕੋਈ ਮਾਲਵੇ ਦਾ ਪਲੇਅਰ ਨਹੀਂ ਸੀ ਆਉਂਦਾ ਡਰਦਾ ਸ਼ਿੱਤਰ ਬੜਾ ਵਾਹੁੰਦੇ ਸੀ

    • @jassteja3527
      @jassteja3527 19 дней назад

      Rana vanj sukhraj batale vala balkara 😂😂😂

  • @shindersingh1709
    @shindersingh1709 16 дней назад

    Gopi bai ghant

  • @balkarbalkar1368
    @balkarbalkar1368 18 дней назад

    Bhut top di game si pra di

  • @ravimahal3696
    @ravimahal3696 20 дней назад

    Oh time hi vakhra c yrr, jaddo matta khed da c, ty hikk dy jor nal raid le k jada c❤❤❤,

  • @gomcysaabbaidwan6601
    @gomcysaabbaidwan6601 23 дня назад +1

    Bai ji ma thoudaiya sariya like karda ji video bahut kugh sikhen nu milda ji thouda to

  • @rohitlahora3627
    @rohitlahora3627 23 дня назад +1

    Gopi pahlwan Bhai ji waheguru ji ka Khalsa waheguru ji ki Fateh Bhai ji nice ho tusie Gopi pahlwan Bhai

  • @amanbatth9731
    @amanbatth9731 23 дня назад +1

    Santa ne Dita ghora koi mul nai shonk da Mata eh khidari lok kain top da .....sirra raider aa Matta ....palwan de match vekh ke rooh khush ho jandi si asi match vekhan jande hi ede karke si

  • @balkarbalkarkalyan2090
    @balkarbalkarkalyan2090 23 дня назад +11

    ਭਲਵਾਨ ਜੀ ਛੋਟੇ ਬੱਚਿਆਂ ਵਾਸਤੇ ਅਕੈਡਮੀ ਬਣਾਓ, ਤਾਂ ਜੋ ਨਵੇਂ ਮੁੰਡੇ ਅੱਗੇ ਆ ਸਕਨ , ਭਲਵਾਨ ਜੀ

    • @PreetGur-dl2dw
      @PreetGur-dl2dw 23 дня назад

      ਬਣਾਉਣ ਤਾ ਲੱਗੇ ਆ, ਮਦਦ ਵੀ ਕਰਨ ਬਾਹਰ ਵਾਲੇ ,ਜੇ, ਭਲਵਾਨ ਦੇ ਹੱਥ ਹੁੰਦਾ ,ਹੁਣ ਨੂੰ ਕਿੰਨੇ 100 ਪਲੇਅਰ ਤਿਆਰ ਕਰ ਦੇਣਾ ,ਸੀ ਗਰਾਉਂਡ ਆਪਣੀ ਜਮੀਨ ਵਿੱਚ ਬਣਾ ਸਕਦੇ ਆ ,ਬਾਕੀ ਸਭ ਮਦਦ ਨਾਲ ਹੋਣਾ ਕੋਲੋ ਤਾ 1ਪਲੇਅਰ ਦੀ ਖੁਰਾਕ ਨਹੀ ਪੂਰੀ ਕਰ ਸਕਦਾ ਇੱਥੇ ਵਾਲਾ ਕੋਈ ❤🙏🙏

    • @PreetGur-dl2dw
      @PreetGur-dl2dw 23 дня назад +1

      ਮੈ ,ਤਾ ਆਪ ਵੇਟਿੰਗ ਵਿੱਚ ਆ ,ਕਦੋ ਭਲਵਾਨ ਜੀ ਅਕੈਡਮੀ ਬਣਾਉਣ, ਅਸੀ ਛੋਟੇ ਹੁੰਦੇ ਤੋ ਖੇਡਦੇ ਆ ,ਹੁਣ ਵਜਨ 62,,65, ਹੋਗਿਆ, ਕੋਈ ਗਾਇਡ ਕਰਨ ਵਾਲਾ ਨਹੀ ਹੈਗਾ ,ਤਾ ਹਰ ਸਾਲ ਕੱਚ ਰਿਹ ਜਾਦਾ ,ਨਾ ਖੁਰਾਕ ਪੂਰੀ ਹੁੰਦੀਆ ਕੰਮ ਕਰਕੇ ,10 ਹਜਾਰ ਤਨਖਾਹ ਵਿੱਚ ਕੀ ਕੀ ਕਰੀਏ ਘਰੇ ਵੀ ਕੱਲਾ ਕਮਾਉਣ ਵਾਲਾ ਵਾ,ਮਾਲਵੇ ਵਿੱਚੋ ਜਾਣਾ ਭਲਵਾਨ ਜੀ ਕੋਲ ❤❤🙏🙏

    • @singga5679
      @singga5679 23 дня назад +1

      🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
      ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @Daljeetsarpanch-9697
    @Daljeetsarpanch-9697 23 дня назад +1

    ਵਾਹਿਗੁਰੂ ਮਿਹਰ ਕਰੇ❤❤❤

  • @arshdhillon1484
    @arshdhillon1484 23 дня назад +2

    ਮਤਾ ਸਾਡੇ ਪਿੰਡ ਬਹੁਤ ਖੇਡਦਾ ਰਿਹਾ ਮੂਸੇ ਪਿੰਡ ਬਹੁਤ ਵਧੀਆ ਖੇਡਦਾ ਸੀ ਬਹੁਤ ਪਿਆਰ ਕਰਦੇ

  • @jagroopsingh5686
    @jagroopsingh5686 23 дня назад +13

    ਨਜਰਾ ਲੱਗ ਗੲੀਅਾ ਗੁਰਜੀਤ ਤੂਤ ਤੇ ਮੱਤੇ ਨੂੰ.ਮੱਤਾ ਵੀ ਦੁਨੀਅਾ ਦੇ ਰੁਸਤਮ ਖਿਡਾਰੀਅਾ ਵਿੱਚ ਅਾੳੁਦਾ.ੲਿਹਨੂੰ ਪਕਿਸਤਾਨ ਵਿੱਚ ੲਿੱਕ ਮਾਤਾ ਨੇ ਘਰ ਦੇ ਦੇਸੀ ਘਿੳੁ ਦਾ ਪੀਪਾ ਦਿਤਾ ਸੀ.

    • @ਜੱਗਾ0523
      @ਜੱਗਾ0523 23 дня назад +1

      hanji ਬਾਬਾ ਮੱਗਾ ਦੀ ਅਕੈਡਮੀ ਦੇਖਿਆ ਸੀ ਮੱਤਾ ਭਉ ਨੂੰ

    • @Aksingh-nb2dc
      @Aksingh-nb2dc 22 дня назад

      Ki hoya bai matte nu???

    • @jagroopsingh5686
      @jagroopsingh5686 22 дня назад +2

      @@Aksingh-nb2dc ਮੱਤਾ ਵੀਰ ਨਸੇ ਵਿੱਚ ਪੈ ਗਿਅਾ ਸੀ ।ਹੁਣ ਤਾ ਠੀਕ ਅਾ.

    • @jassteja3527
      @jassteja3527 19 дней назад

      Toot rader vadia par matte ne os time oda koi brabr da rader nhi vekhya

  • @janakraj3008
    @janakraj3008 17 дней назад

    Bhot Wadia ❤❤

  • @KulbirBhatti-zr2nt
    @KulbirBhatti-zr2nt 23 дня назад

    Dil khush ho gya Matta palwan nu dhakh ka ...

  • @sukhrajkahlon6311
    @sukhrajkahlon6311 17 дней назад

    ਮੈ ਨਵੀ ਨਵੀ ਹੌਸ ਸੰਭਾਲੀ ਸੀ ਇਕ ਮੱਤਾ ਭੋਲੇਕੇ ਵਾਲਾ ਤੇ ਇਕ ਬਲਕਾਰਾ ਸ਼ਿਕਾਰ ਮਾਸ਼ੀਆ ਵਾਲਾ ਇਹਨਾ ਦੋਵਾ ਦਾ ਨਾਮ ਸਿਖਰਾ ਤੇ ਸੀ।ਬੜੇ ਤਗੜੇ ਪਲੇਅਰ ਸੀ।

  • @lovepreetsingh1313
    @lovepreetsingh1313 23 дня назад

    Matta bholekeanwala Superstar. Bahut Takri kabaddi khedi a Ustad ne.

  • @user-rs6pd4ri1f
    @user-rs6pd4ri1f 23 дня назад +4

    ਸ਼ਹੀ ਗਲ਼ ਮੱਤਾ ਨਹੀਂ ਜਮਣਾ ਦੁਬਾਰਾ ਐਵੀ ਏਦੇ ਚੰਗੇ ਕਰਮ ਆ ਤੁਰਿਆ ਫਿਰਦਾ ਨਹੀਂ ਤੇ ਔਖਾ ਗੁਰਜੀਤ ਤੂਤ ਤੇ ਸੁਖਮਨ ਚੋਹਲਾ ਤੇ ਮਤਾ ਭੌਲੇਕੇ ਨੇ ਕੱਬਡੀ ਖੇਡੀ ਦਿਲ ਨਾਲ ਤੇ ਸੋਂਕ ਨਾਲ ਪੈਸੇ ਲਈਂ ਨਹੀਂ

  • @modernagricu3006
    @modernagricu3006 23 дня назад +2

    2002 ਚ bhalwan matte ਨੇ ਮੋਗੇ ਜਿਲਿਆਂ ਦੇ ਮੈਚ ਚ ਬੜਾ johar dikhae ਸੀ ਓਸ ਟਾਈਮ tarn tran ਸਹਿਬ ਦੀ team ਦੇ plyer over age ਪਏ ਸੀ ਜਿਹੜੇ ਫੇਰ matte ne ਮੱਤ ਦਿੱਤੀ ਰੇਡ ਵੀ ਆਪ pawe ਜੱਫੀ ਵੀ ਆਪ ਹੀ ਕਰੇ ਉਹ shitar ਫੇਰ ਤਾਂ ਫੇਰ sardar sadhu singh ਬਰਾੜ ਜੀ ਨੇ rokeea

  • @BAJWA-q8t
    @BAJWA-q8t 18 дней назад

    ❤❤matta varga raider nhi bn skda koi

  • @karanbirsarkaria
    @karanbirsarkaria 22 дня назад +1

    Matta matta hundi c kise tym💪💪💪💪

  • @peaceformind627
    @peaceformind627 23 дня назад +4

    Gopi bhalwan ji tuhada dhanwaad Matte nu ena satkar den lyi

  • @ExcitedBobsleigh-nx4sl
    @ExcitedBobsleigh-nx4sl 21 день назад

    Legend

  • @Randhawa180
    @Randhawa180 20 дней назад

    MERE PIND BHOLEKE
    DA MAAN PIND DI SHAN MATTA BHALWAN
    BAUT E VADIYA KHIDARI
    BEET GYE KAAL TE AJJ BILLKULL V BHALWAN CH MAIN HENNI
    AUN WALA. TIME WAHEGURU CHARDIKALLA BAKSHE DONA KHIDARIYA NU (FOJI RANDHAWA BHOLEKE )

  • @gurigurpreet1977
    @gurigurpreet1977 22 дня назад

    gopi bai bht bhyian gallan teriya

  • @SidhuSingh-e3o
    @SidhuSingh-e3o 19 дней назад

    ਮੱਤਾ ਬਹੁਤ ਤਗੜਾ ਪਲੇਰੀ ਆਪਣੇ ਟਾਈਮ ਦਾ ਬਹੁਤ ਹੀ ਬੱਲੇ ਬੱਲੇ ਕਰਾਈ ਜਾਂਦੇ ਪਹਿਲੀ

  • @satvirsingh7610
    @satvirsingh7610 23 дня назад +1

    ssa mata palwan g. palwan da v dor c waheguru mehar karan

  • @balrajaulakh4982
    @balrajaulakh4982 22 дня назад

    Siraa player matta palwan ❤️❤️

  • @JagdeepSingh-b6t
    @JagdeepSingh-b6t 22 дня назад

    Majithe halke ch hje tak lok matte bholke wale nu jande ne khiladi banda si kaint agg ❤ Matta bhaolke wala

  • @kahlonarsh6502
    @kahlonarsh6502 22 дня назад

    Bhalwan ji tuhadiyan gllna bilkul sahi aa baki Mtta Bhalwan Sadey Majhe di Shaan aa

  • @brownboy1993
    @brownboy1993 22 дня назад

    Siraa vlog Phlwan g ❤❤

  • @PalwinderHundal-n5m
    @PalwinderHundal-n5m 22 дня назад +1

    Mattay ostad atttt

  • @Peer_Badshah
    @Peer_Badshah 23 дня назад

    Gopi paa ji love you lahndy punjab ton🇵🇰🌹

    • @jassteja3527
      @jassteja3527 19 дней назад

      Bro push ke vekhi jadon matta Pakistan aya 7 cup khede Pakistan vich sare jaffi tarsde reh gye eh ni hath aya kiese de majh diti Pakistan valye ne bahut piyar dita 2005 vich

  • @SunnyGill-vc5gn
    @SunnyGill-vc5gn 22 дня назад

    Gopi bai very good player

  • @inderdeepsingh41
    @inderdeepsingh41 14 дней назад

    Pehli vari majithey vekhiya c Matta sanc 1995 vich guru nanak school majitha
    Udhda c uhdo Matta
    Patla jiha c
    Bad vich ajj hor Kal hor Sal 2005 aoudiya aoudiya matte vich full power aa gai c
    Koe bhul ho gi matte kolo.
    Veer g 21:21

  • @HarvinderBatth-w8z
    @HarvinderBatth-w8z 22 дня назад

    👍👍

  • @brownboy1993
    @brownboy1993 22 дня назад

    ਮੱਤਾ ਭੋਲੋਕੇ ਵੀ ਟੌਪ ਦਾ ਰੇਡਰ ਸੀ ❤❤❤❤

  • @bpreet8792
    @bpreet8792 22 дня назад

    ❤❤❤❤

  • @Gorasingh-h8q
    @Gorasingh-h8q 22 дня назад

    Matte vrge player nii aaoone hun❤❤

  • @jodhabhinder4968
    @jodhabhinder4968 23 дня назад

    ਮੱਤਾ ਵੀਰ ❤

  • @JarnailSingh-yg7cp
    @JarnailSingh-yg7cp 19 дней назад

    Butah. Badia. Laga. Bhalwan. Ji. Mate. Nu. Nal. Lake. Aae.

  • @peaceformind627
    @peaceformind627 23 дня назад +3

    Jis bande ne matte da time dekhya ohi samjh skda ke Matta kehri bla da naam si

  • @JagroopSingh-o4q
    @JagroopSingh-o4q 23 дня назад +2

    Mira pind da a matta bholeke ❤❤❤❤❤

    • @Malwa_MA
      @Malwa_MA 23 дня назад

      ਉਹ ਕਾਕਾ ਤੂੰ ਕਿੰਨਾ ਦਾ ਮੁੰਡਾ ਵਾ

  • @moneymoney7542
    @moneymoney7542 23 дня назад

    ਭਲਵਾਨ ਜੀ ਸੱਚੀ ਗੱਲ ਆ ਜਦੋ ਦੇ ਤੁਸੀਂ ਖੇਡ ਰਿਹਾ ਓ ਓਸ ਟਾਈਮ ਕੋਈ ਨਹੀ ਸੀ ਦੱਸ ਦਾ ਸੀ ਅਸੀ ਵੀ ਓਸ ਟਾਈਮ ਫੁੱਟਬਾਲ ਖੇਡ ਦੇ ਰਹਿ ਆ ਸਾਨੂ ਵੀ ਕਿਸੇ ਨੇ ਨਹੀ ਓਸ ਟਾਈਮ ਗਾਈਡ ਕੀਤਾ ਸਾਰਾ ਸਾਰਾ ਦਿਨ ਗਰਾਊਂਡ ਵਿੱਚ ਖੇਡੀ ਜਾਣਾ

  • @jasbirsingh5713
    @jasbirsingh5713 22 дня назад

    Matta sirra plyar

  • @Arnav4149
    @Arnav4149 23 дня назад

    ਮੈ ਸੰਨ 2002 ਚ ਮੱਤਾ ਭੋਲੇਕੇ ਵਾਲੇ ਸਾਡੇ ਪਿੰਡ ਆਇਆ ਸੀ ਬਹੁਤ ਤੱਕੜਾ ਤੇ ਸਪੀਡ ਰੇਡਰ ਸੀ

  • @KulbirBhatti-zr2nt
    @KulbirBhatti-zr2nt 23 дня назад

    Bahuat wadia palwan g ❤

  • @DaljinderSingh-vq9ko
    @DaljinderSingh-vq9ko 23 дня назад

    Gopi ustad ji ❤❤💪💪👌👌👌👌

  • @user-pn1io3cg1h
    @user-pn1io3cg1h 22 дня назад

    Gopi veer ji hun matta kabaddi kheduga ja nhi jroor dasio

  • @RanjitSingh-nw8mb
    @RanjitSingh-nw8mb 22 дня назад

    Maajhe da sab toh tagra khidari c matta palwaan 🙏🙏🙏

  • @BikramJit-wf5be
    @BikramJit-wf5be 21 день назад

    🎉🎉🎉🎉🎉🎉🎉🎉🎉

  • @bloodlinetattooz3871
    @bloodlinetattooz3871 23 дня назад

    Bhaout vedya bhalwaan ji🇳🇿🇳🇿🙏🙏

  • @ManguSharma5642
    @ManguSharma5642 23 дня назад

    ਗੋਪੀ ਵੀਰੇ ਸਤ ਸ੍ਰੀ ਆਕਾਲ ਜੀ 🙏🙏🙏

  • @sodhisaab9579
    @sodhisaab9579 23 дня назад +1

    ਮੱਤਾ ਮੇਰਾ ਜਿਗਰੀ ਯਾਰ ਮੇਰਾ ਭਰਾ ਆ

  • @balrajgill2657
    @balrajgill2657 23 дня назад

    ਸਤਿ ਸ੍ਰੀ ਆਕਾਲ ਦੋਨਾ ਉਸਤਾਦਾਂ ਨੂੰ

  • @bikabatth9284
    @bikabatth9284 23 дня назад +1

    2007. Ja 2008. Vich thata. Gharyala nazdeek. Baba. Shaheed. G .de. Gurudwara. De mele mata pehlwan. Ne 40. Kabadia. Payia. C. Lala ho gayi c

  • @lovepreetsran4877
    @lovepreetsran4877 22 дня назад

    Ghaint gllbaat

  • @gurmukhgoraya2836
    @gurmukhgoraya2836 23 дня назад +1

    ਵੀਰਜੀ ਮੱਤੇ ਵਰਗਾ ਪਲੇਅਰ ਨਹੀਂ ਪੈਦਾ ਹੁਣਾ। 2 ਸਾਲ ਕੋਈ ਜੱਫਾ ਨਹੀਂ ਲੱਗਾ ਸਕਿਆ।

  • @ਜੱਗਾ0523
    @ਜੱਗਾ0523 23 дня назад

    ਗੋਪੀ❤sukhman❤

  • @EkamdeepSingh-ci2pq
    @EkamdeepSingh-ci2pq 23 дня назад +2

    ਇਥੇ ਤੂੰ ਭਲਵਾਨਾ ਗਲਤ ਹੈ ਰੂਲ ਫੋਲੋ ਜ਼ਰੂਰ ਕਰਨੇ ਚਾਹੀਦੇ ਨੋ ਡਾਉਟ ਪਰ ਜੋ ਹੁੰਦਾ ਪਹਿਲਾਂ ਲਿਖਿਆ ਹੁੰਦਾ ਬਾਣੀ ਦੇ ਫੁਰਮਾਨ ਹੈ ਪ੍ਰਭ ਭਾਵੈ ਬਿਨੁ ਸਾਸ ਤੇ ਰਾਖੇ ਮਤਲਬ ਜੇ ਵਾਹਿਗੁਰੂ ਦੀ ਕਿਰਪਾ ਤੇਰੇ ਤੇ ਹੈ ਤੇ ਬਿਨਾਂ ਸਾਹਾਂ ਤੋ ਵੀ ਰੱਖ ਲੈਂਦਾ

  • @mahalfarm4910
    @mahalfarm4910 23 дня назад +1

    Palwan ji nu milne di reejh aa tusi pind kado mida j palwan ji daso please

  • @GurpreetSingh-wl3xt
    @GurpreetSingh-wl3xt 23 дня назад

    Exam nu kol rakh k tyaar Karo gopi bai❤❤❤❤❤

  • @KulbirBhatti-zr2nt
    @KulbirBhatti-zr2nt 23 дня назад

    Gopy palwan end ❤

  • @Punjab-lahore
    @Punjab-lahore 23 дня назад +1

    Mata Gurdaspuriya kabbadi da kohinoor ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurjantsran1436
    @gurjantsran1436 23 дня назад

    Ustaad lok❤

  • @blaster42
    @blaster42 23 дня назад

    ਬਾਈ ਮੈਂ ਦੇਖੀ ਮਤੇ ਵੀਰ ਦੀ ਕਬੱਡੀ ਸਿਰਾ ਬੰਦਾ

  • @DavinderSingh-dc6ro
    @DavinderSingh-dc6ro 22 дня назад

    Good 👍

  • @IqbalSingh-zq7ne
    @IqbalSingh-zq7ne 22 дня назад

    ਮਾਝੇ ਦੀ ਸ਼ਾਨ ਰਿਹਾ ਮੱਤਾ ਭਲਵਾਨ

  • @GopyGill-g1n
    @GopyGill-g1n 23 дня назад +1

    Gopi ਭਲਵਾਨ osho nu 👂👂👂ਕਰੋ

  • @HargunSingh-s8m
    @HargunSingh-s8m 23 дня назад

    Maata.goopy.good.plear

  • @GurcharanjitSingh-z7y
    @GurcharanjitSingh-z7y 23 дня назад

    Good ji👍👍👍👍