ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਊ ਕੀਤਾ ਜਾ ਰਿਹਾ ਬਦਨਾਮ, ਦੇਖੋ ਇਹ ਖਾਸ Report

Поделиться
HTML-код
  • Опубликовано: 13 дек 2024

Комментарии • 17

  • @jaswinderlucky4310
    @jaswinderlucky4310 16 часов назад +3

    ਰੱਬ ਦਾ ਸਿਮਰਨ ਕਰਨਾ ਚਾਹੀਦਾ ਹੈ,

  • @SureshPaulSharma
    @SureshPaulSharma 9 часов назад

    ਜੇਕਰ ਇਨ੍ਹਾਂ ਪਾਸ ਕੋਈ ਸਬੂਤ ਹੈ ਤਾਂ ਪੇਸ਼ ਕਰਨ ਨਹੀਂ ਤਾਂ ਐਵੇਂ ਗਲਤ ਇਲਜ਼ਾਮ ਤਰਾਸ਼ੀ ਨਾਂ ਕਰਨ

  • @kamaljitsingh5272
    @kamaljitsingh5272 10 часов назад

    ਬਹੁਤ ਹੀ ਵਧੀਆ ਵੀਰ ਜੀ ਸਹੀ ਸਮੇਂ ਕੀਤੀ ਗੱਲ ਵਿੱਚ ਹੀ ਦੱਮ ਹੁੰਦਾ ਹੈ ਬਾਕੀ ਟਾਈਮ ਤੋਂ ਬਾਅਦ ਸੱਚ ਵੀ ਝੂਠ ਹੀ ਹੁੰਦਾ ਹੈ!

  • @KanwaljitSingh-n5e
    @KanwaljitSingh-n5e 23 часа назад +3

    ਅੱਜ ਦੇ ਸਮੇਂ ਵਿੱਚ ਜੇ ਕੋਈ ਸਿੱਖ ਧਰਮ ਦੀ ਸੱਰਵ਼ਉਚਤਾ ਅਤੇ ਮਰਿਆਦਾ ਤੇ ਇਮਾਨਦਾਰੀ ਨਾਲ ਪਹਿਰਾ ਦੇ ਰਿਹਾ ਹੈ ਉਹ ਹੈ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ। ਸਿੱਖ ਧਰਮ ਨੂੰ ਜਿੰਨਾ ਵੀ ਥੋੜਾ ਬਹੁਤਾ ਜਿਊਂਦਾ ਰੱਖਿਆ ਉਸ ਦਾ ਸਿਹਰਾ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਿਰ ਤੇ ਬੱਜਦਾ ਹੈ ਜੀ।

    • @aulakhsingh5103
      @aulakhsingh5103 15 часов назад

      ਇਹ ਝੂਠ ਹੈ

    • @KanwaljitSingh-n5e
      @KanwaljitSingh-n5e 14 часов назад

      ਸੱਚ ਹੈ ਫਖ਼ਰੇ ਕੋਮ ਵਾਪਸ ਲੈਣਾ ਜੀ।

  • @hareisimran
    @hareisimran 15 часов назад +1

    IN NOW TIMES, NARAYANA SINGH CHODA IS REALLY MADE A NEW HERO BY SOME OF THE POLITICIANS FOR AN ATTEMPT TO KILL THE AKALI LEADER IN GOLDEN TEMPLE PREMISES

  • @hartoshkaurbhangoo6275
    @hartoshkaurbhangoo6275 23 часа назад +3

    ਬਾਦਲਾ. ਨੇ.ਕ੍ਰੋੜ. ਦੇ.ਦਿਤਾ.ਬੋਲਣ.ਲਈ

  • @rajgrewal9215
    @rajgrewal9215 22 часа назад

    Wahaguru ap insaf karn ga save the right person Wahaguru ji

  • @CharanjitShergill-p6o
    @CharanjitShergill-p6o 21 час назад +2

    ਸਿੰਘ ਸਾਹਿਬ ਗਿ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਥ ਜਥੇਦਾਰ ਸਾਹਿਬ ਜੀ ਦੇ ਨਾਲ ਚਟਾਨ ਵਾਂਗ ਖੜਾ ਹੈ

  • @RajinderNobby
    @RajinderNobby День назад

    Haad ho gyi dadriwala nu pugtan deo pehla fir eda number laga deo😅