Sant Seechewal ji speech on world environment day 2021

Поделиться
HTML-код
  • Опубликовано: 6 фев 2025
  • ਵਿਸ਼ਵ ਵਾਤਾਵਰਣ ਦਿਵਸ 'ਤੇ ਵਿਸ਼ੇਸ
    ਬਾਬੇ ਨਾਨਕ ਦੀ ਬਾਣੀ ਦੇ ਪਹਿਲੇ ਸੱਤ ਅੱਖਰ ਹੀ ਵਾਤਾਵਰਣ ਪ੍ਰਦੂਸ਼ਣ ਦਾ ਪੱਕਾ ਹੱਲ ਕਰਨ ਦੇ ਸਮਰੱਥ-ਸੰਤ ਸੀਚੇਵਾਲ
    ਮੋਢਿਆ `ਤੇ ਆਕਸੀਜਨ ਦੇ ਸਿਲੰਡਰ ਚੁੱਕ ਕੇ ਆਖਰ ਕਦੋਂ ਤੱਕ ਅਸੀਂ ਆਪਣਿਆਂ ਨੂੰ ਬਚਾਉਣ ਦੀ ਜਦੋ-ਜਹਿਦ ਕਰਦੇ ਰਹਾਂਗੇ।ਕੁਦਰਤ ਦੇ ਅਨਮੋਲ ਖਜ਼ਾਨੇ ਰੁੱਖਾਂ ਤੋਂ ਮੂੰਹ ਮੋੜਾਗੇ ਤਾਂ ਇੰਨ੍ਹਾਂ ਸਿਲੰਡਰਾਂ ਦਾ ਭਾਰ ਸਾਡੇ ਮੋਢਿਆ ਤੋਂ ਝੱਲਿਆ ਨਹੀਂ ਜਾਣਾ।ਬਲਿਹਾਰੀ ਕੁਦਰਤ ਦੇ ਗੀਤ ਗਾਉਣ ਨਾਲ ਸਾਡੇ ਵਿਹੜਿਆਂ ਵਿੱਚ ਖੁਸ਼ੀਆਂ ਖੇੜੇ ਤੇ ਤੰਦਰੁਸਤੀਆਂ ਪਰਤਣਗੀਆ।ਗੁਰੂਆਂ ਦੀ ਧਰਤ ਪੰਜਾਬ ਤੋਂ ਤਾਂ ਪਵਣੁ ਗੁਰੂ ਦਾ ਸੁਨੇਹਾਂ ਮਿਲਿਆ ਸੀ।ਇਸ ਗੁਰੂ ਦੇ ਸੁਨੇਹੇ `ਤੇ ਪਹਿਰਾ ਦਈਏ ਉਨ੍ਹਾਂ ਦੇ ਦੱਸੇ ਮਾਰਗ `ਤੇ ਪੈਰ ਧਰੀਏ ਤਾਂ ਜੋ ਸਾਡੇ ਸਾਹਾਂ ਦੀ ਡੋਰ ਨਾ ਟੁੱਟੇ।

Комментарии • 1

  • @gurunanakoxygenplant2352
    @gurunanakoxygenplant2352 3 года назад

    ਬਾਬੇ ਨਾਨਕ ਦੀ ਮੰਨੀ ਹੁੰਦੀ ਤਾਂ ਅੱਜ ਭਿਆਨਕ ਬਿਮਾਰੀਆਂ ਨਾਲ ਮਰ ਨਾਂ ਰਹੇ ਹੁੰਦੇ ..ਸੰਤ ਸੀਚੇਵਾਲ ਜੀ ਪੰਜਾਬ ਦੀ ਕਮਾਂਡ ਸੰਭਾਲੋ ਜੀ ਜੇਕਰ ਰਾਜਨੀਤਿਕ ਪ੍ਰਦੂਸ਼ਣ ਜੜ੍ਹਾਂ ਤੋਂ ਖਤਮ ਹੋਵੇਗਾ ਤਾਂ ਪੰਜਾਬ ਦਾ ਵਾਤਾਵਰਣ ਲੋਕਾਈ ਸਭ ਖੁਸ਼ਹਾਲ ਜਿੰਦਗੀ ਜਿਉਣਗੇ...ਪੰਜਾਬ
    ਨੂੰ ਸਵਰਗ ਤੁਸੀਂ ਹੀ ਬਣਾ ਸਕਦੇ ਹੋ ਜੀ ਹੋਰ ਕਿਸੇ ਵਿੱਚ ਦਮ ਨਹੀਂ ..