Chitta sidhu ਦੇ Pyar ਦੀ ਕਹਾਣੀਂ ,ਢਾਈ ਸਾਲ ਤੋੰ ਵਾਲ਼ ਨੀ ਕਟਾਏ | ਕਿਵੇਂ ਮੁਹੱਬਤ ਨੇ ਬਣਾਇਆ ਲਿਖਾਰੀ |

Поделиться
HTML-код
  • Опубликовано: 24 окт 2024

Комментарии • 435

  • @Panjoli
    @Panjoli 3 года назад +46

    ਸਫ਼ਲ ਪਿਆਰ ਚੋਂ ਸਿਰਫ਼ ਬੱਚੇ ਪੈਦਾ ਹੁੰਦੇ ਹਨ ਜਦੋਂ ਕਿ ਅਸਫਲ ਪਿਆਰ ਚੋਂ ਗੀਤਕਾਰ, ਲੇਖਕ ਤੇ ਵਿਦਵਾਨ ਪੈਦਾ ਹੁੰਦੇ ਹਨ...

  • @jot8457
    @jot8457 3 года назад +32

    ਜਿਹਨੇ ਕਦੇ ਪਿਆਰ ਕੀਤਾ ਉਹੀ ਗੱਲਾਂ ਸਮਝ ਸਕਦਾ ਇਸ ਦੀਆਂ,, ਪਿਆਰ ਤੋਂ ਸੱਖਣੇ ਹਿਰਦਿਆਂ ਲਈ ਇਹ ਜਰੂਰ ਹੀ ਬਕਬਾਸ ਆ

  • @jashansingh6735
    @jashansingh6735 3 года назад +4

    ਬਹੁਤ ਹੀ ਚੰਗਾ ਇਨਸਾਨ ਦੇ ਨਾਲ ਬਹੁਤ ਵਧੀਆ ਸੋਚ ਦੇ ਮਾਲਕ ਹੈ ♥️♥️♥️

  • @SurinderSingh-tp7vg
    @SurinderSingh-tp7vg 3 года назад +16

    22:30 Second ਤੋਂ ਸੁਣੋ ਵੀਰ ਦੀ ਬਹੁਤ ਮੁਹੱਬਤ ਭਰੀ ਗੱਲ ....." ਲਾਡੀ ਲੋਕ ਕਹਿਣ ਗੇ ਵੇ ਇਹ ਕਿਹੋ ਜਹੀਆਂ ਗੱਲਾਂ ਕਰਦੇ ਨੇ..ਪਰ ਇਹਨਾਂ ਨੂੰ ਦੱਸ ਦਵੀਂ ਪਿਆਰ ਕਰਨ ਵਾਲੇ ਇਹੋ ਜਹੀਆਂ ਹੀ ਗੱਲਾਂ ਕਰਦੇ ਨੇ " ..।।

  • @Harman.boutique
    @Harman.boutique 3 года назад +8

    ਮੁਹੱਬਤ ਹਮੇਸ਼ਾ ਕੁਰਬਾਨੀ ਹੀ ਮੰਗਦੀ ਹੈ... ਥੋੜਿਆਂ ਦੀ ਸਿਰੇ ਚੜ੍ਹ ਜਾਂਦੀ ਹੈ ਤੇ ਬਹੁਤਿਆਂ ਦੀ ਅਧੂਰੀ ਰਹਿ ਜਾਂਦੀ ਹੈ.. ਤੁਸੀਂ ਲਿਖਦੇ ਹੀ ਸੋਹਣਾ ਨਹੀ ਬੋਲਦੇ ਵੀ ਬਹੁਤ ਸੋਹਣਾ ਹੋ ... ਵਾਹਿਗੁਰੂ ਤੁਹਾਨੂੰ ਹਮੇਸ਼ਾ ਆਪਣਾਂ ਆਸ਼ੀਰਵਾਦ ਦਿੰਦੇ ਰਹਿਣ

  • @punjabilehar9787
    @punjabilehar9787 3 года назад +7

    ਚਿੱਟੇ ਸਿੱਧੂ ਵੀਰ ਜਿਉਂਦਾ ਰਹਿ ਰੱਬ ਤੇਰੀਂ ਲੰਮੀਂ ਉਮਰ ਕਰੇ🙏

  • @punjabilehar9787
    @punjabilehar9787 3 года назад +6

    ਲੋਕਾਂ ਦੀ ਪ੍ਰਵਾਹ ਨਾ ਕਰੀਂ ਲੱਗਾਂ ਰਹਿ
    ਤਰੱਕੀਆਂ ਤਾਂ ਤੇਰੇ ਪੈਰਾਂ ਨੂੰ ਚੁੰਮੇਗੀ
    ਤੇਰਾਂ ਵੱਡਾ ਵੀਰ ਗੁਰਵਿੰਦਰ ਫੈਂਟਾ 🙏

  • @Mnpreetnehal
    @Mnpreetnehal 3 года назад +16

    Bhut lok y nu glt v smj rhe ne pr y jihde te beet di aa ohi smj skda ehh galla heart touching 💔

  • @simransinghbatth6841
    @simransinghbatth6841 3 года назад +11

    ਸਿੱਧੂ ਵੀਰੇ ਲਵ ਯੂ ਯਾਰ ਇਸ਼ਕ ਹੋ ਗਿਆ ਬਾਈ ਤੇਰੀਆਂ ਗੱਲਾਂ ਸੁਣ ਕੇ ਲੱਗਾ ਕਿ ਜਿਵੇਂ ਤੂੰ ਸਾਡੀ ਹੀ ਗੱਲ ਕਰ ਰਿਹਾ ਹੋਵੇਂ 😢😢😢😢 ਜਰੂਰ ਪੜਾਂਗੇ ਕਿਤਾਬ 👍ਨਾਲੇ ਦਿਲੋਂ ਪਿਆਰ ਸਤਿਕਾਰ ਵੀਰੇ ❤️ ❤️

  • @sarbsingh7215
    @sarbsingh7215 3 года назад +8

    ਰਹਿਣ ਦੇ ਪਿਆਰ ਦੀ ਗੱਲ
    ਇਹ ਗਲਾਂ ਬਹੁਤ ਹੀ ਉਚਿਤ ਹੈ ਪਿਆਰ ਨਾਲ ਪਿਆਰ ਰਹੇ ਇਹ ਬੜਾ ਹੀ ਔਖਾ ਹੈ

  • @makhankalas660
    @makhankalas660 3 года назад +8

    ਬਹੁਤ ਵਧੀਆ ਵੀਰ ਜੀ ਤੁਸੀਂ ਵੀ ਮੇਰੇ ਵਾਂਗ ਸੱਚਾ ਪਿਆਰ ਕੀਤਾ ਹੈ, ਪਿਆਰ ਕੀਤਾ ਨਹੀ ਜਾਂਦਾ ਪਿਆਰ ਹੋ ਜਾਂਦਾ ਹੈ ਚਿੱਟੇ ਵੀਰ ਤੁਹਾਡੇ ਇਸ ਉਪਰਾਲੇ ਨਾਲ ਮੈਨੂੰ ਹੋਰ ਵਿਸ਼ਵਾਸ ਹੋ ਗਿਆ ਜਿਸ ਰਿਸਤੇ ਵਿੱਚ ਆਪਾ ਕੋਈ ਲਾਲਚ ਨਹੀਂ ਰੱਖਦੇ ਸਿਰਫ ਤੇ ਸਿਰਫ ਵਿਸਾਵਾਸ ਹੁੰਦਾ ਹੈ ਉਹ ਪਿਆਰ ਹੀ ਸੱਚਾ ਹੁੰਦਾ ਹੈ ਬਹੁਤ ਵਧੀਆ ਵੀਰ ਜੀ ਤੁਹਾਡੀ ਕਿਤਾਬ ਵੀ ਪੜਾ ਗਾ ਅੱਜ ਮੇਰੇ ਪੁੱਤ ਦੀ ਵੀ ਯਾਦ ਤਾਜੀ ਹੋ ਗਈ ਲਵ ਯੂ ਪੁੱਤ ਮਿਸ ਯੂ ਮੇਰੀ ਜਾਨ

  • @karamjitdhaliwal7353
    @karamjitdhaliwal7353 3 года назад +29

    ਜਦੋਂ ਦਿਲ ਟੁੱਟ ਜਾਣ ਇੱਕ ਵਾਰ, ਫੇਰ ਹਾਰ ਸ਼ਿੰਗਾਰ ਦਿਲ ਨੂੰ ਨਹੀਂ ਸ਼ੋਹਦੇ, ਜੇ ਕਰ ਵੀ ਲਈਏ ਹਾਰ ਸ਼ਿੰਗਾਰ, ਖੜ ਸ਼ੀਸ਼ੇ ਮੂਹਰੇ ਆਪਣੇ ਆਪ ਨੂੰ ਦੇਖ ਹੰਝੂ ਅੱਖੀਉ ਚੋਂ ਪੈਂਦੇ।

    • @jindertv3624
      @jindertv3624 3 года назад

      Right bro

    • @gurmeetkaur1523
      @gurmeetkaur1523 3 года назад

      Bilkul ryt ithe ta B's bejaan bn k reh jande aa Dil tutan wale

  • @jashansingh6735
    @jashansingh6735 3 года назад +3

    ਬਹੁਤ ਵਧੀਆ ਹੈ ਚਿੱਟਾ ਸਿੱਧੂ ਭਰਾ ♥️♥️

  • @sultanmalik1762
    @sultanmalik1762 3 года назад +11

    ਏ ਪਿਆਰ ਆ ਕਿਸੇ ਨੂੰ ਬਣਾ ਦਿੰਦਾ ਤੇ ਕਿਸੇ ਨੂੰ ਰੋਲ ਦਿੰਦਾ 😔😔

  • @gunaayasidhu8450
    @gunaayasidhu8450 3 года назад +13

    ਸੱਚੀ ਪ੍ਰੀਤ ਖੁਨ ਵਿੱਚ ਪਾਰੇ ਵਾਗ ਘੁਲ ਜਾਦੀ ਹੈ ਪਿਆਰ ਕਰਨ ਵਾਲਾ ਜਿਉਦਾ ਤਾ ਰਹਿਦਾ ਪਰ ਬੇਜਾਨ ਬੁੱਤ ਬਣ ਕੇ ਹਾਏ ਵੀਰੇ ਤੂੰ ਜਖਮਾ ਦੀਆ ਤੰਦਾ ਖੋਲ ਤੀਆ ਸਾਡੀ ਪਟਿਆਲਾ ਯੂਨੀ. ਦੀ ਮਿੱਟੀ ਪਿਆਰ ਦਾ ਵਰਦਾਨ ਬਖਸ਼ਦੀ।

  • @karamjitsingh86
    @karamjitsingh86 3 года назад +6

    ਪਾਕ ਮੁਹੱਬਤ ਬਰਬਾਦੀ ਵੱਲ ਨਹੀਂ ਸਵੈ-ਵਿਕਾਸ ਵੱਲ ਪ੍ਰੇਰਿਤ ਕਰਦੀ ਹੈ। ਸ਼ਾਬਾਸ਼ ਸ਼ੇਰਾ ❤️❤️

  • @Lailpurea
    @Lailpurea 3 года назад +10

    Jis jis kese ne scha pyar kitta aa ta oh es veer de dard nu boht chngi trah smj skda aa .. Dard boht hunda jdo eda vichd de a kese apne too

  • @preetboparai751
    @preetboparai751 Год назад +1

    ਚਿੱਟੇ ਵੀਰ ਤੁਸੀ ਜੋ ਵੀ ਲਿਖਿਆ ਉਹ ਕਿਤੇ ਨਾ ਿਕਤੇ ਸਾਰਿਆ ਦੀ ਜਿੰਦਗੀ ਦੀ ਹਕੀਕੀ ਨੂੰ ਬਿਆਨ ਕਰਦੀ ਹੈ।

  • @pindwalatv
    @pindwalatv 3 года назад +6

    ਬਹੁਤ ਵਧੀਆ ਇੰਟਰਵਿਊ ਦੌਰਾਨ ਗਲਬਾਤ ਕਰੀ ਹੈ

  • @gurpreetrairai9017
    @gurpreetrairai9017 3 года назад +14

    ਵੀਰ ਲਾਡੀ ਪਤਾ ਨਹੀਂ ਕਿਉਂ ਵੀਰ ਮਨ ਭਰ ਆਇਆ ਯਾਰਾਂ 😭😭😭 ਕੁੱਝ ਖਾਸ ਪਲ ਯਾਦ ਆਏ ਯੂਨੀਵਰਸਿਟੀ ਦੇ।

  • @gurnaamsingh9862
    @gurnaamsingh9862 3 года назад +11

    ਬਾਈ ਜੀਦਾ ਪਿਆਰ ਕਰਨ ਵਾਲਾ ਵਿਸੜ ਗਿਆ ਹੋਵੇ ਪਤਾ ਉਹਨੂੰ ਲਗਦਾ ਗਲਾ ਕਰਨ ਵਾਲੇ ਤਾ ਕਰੀ ਜਾਂਦੇ ਮੇਰੀ ਮਾ ਮੈਨੂੰ ਬਹੁਤ ਪਿਆਰ ਕਰਦੀ ਤੇ ਮੈ ਉਹਨੂੰ ਪਰ ਮੇਰੀ ਮਾ ਮੈਨੂੰ ਸਦੀਵੀ ਵਿਛੋੜਾ ਦੇ ਗਏ ਹੁਣ ਜਿਦਗੀ ਬਲੈਕਨਵੀਟ ਲਗਦੀ ਏ 😂😂😂

  • @vdhillon4382
    @vdhillon4382 3 года назад +30

    ਚਿੱਟੇ ਵੀਰ ਨੂੰ ਬੇਨਤੀ ਆ ਕੀ ਪੱਗ ਬਨਿਆ ਕਰ ਵਧੀਆ ਲਗੇਗਾ ਐਵੇ ਤਾ ਯਾਰ ਹੰਸ ਰਾਜ ਬਣਿਆ ਫਿਰਦਾ, ਵਧੀਆ ਨੀ ਲੱਗਦੇ ਖੁੱਲ੍ਹੇ ਵਾਲ👍

    • @rajveerkaur31
      @rajveerkaur31 3 года назад +7

      Pagg bani b bahut sohni lggu... sohna bahut aa veer,,,mithi jubaan ala bnda aa

    • @vdhillon4382
      @vdhillon4382 3 года назад +2

      @@rajveerkaur31 hanji🙏

  • @riprecords1372
    @riprecords1372 3 года назад +11

    ਇੰਟਰਵਿਊ ਤਾਂ ਦੇਖਦੀ ਹੋਣੀ ਤੇਰੀ ਮਹਿਬੁਬਾ

  • @baldavsingh1102
    @baldavsingh1102 3 года назад +8

    ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ ਵਾਹਿਗੁਰੂ ਜੀ ਆਪੇ ਕੰਮ ਕਰੀ ਜਾਂਦੇ ਨੇ

  • @riprecords1372
    @riprecords1372 3 года назад +8

    ਪਿਆਰ ਕਦੇ ਵਿਆਹ ਚ ਨਾ ਬਦਲੇ ਓ ਤਾਂ ਐਵੈਂ ਹੀ ਚੰਗਾ ਲੱਗਦਾ

  • @TastOfOriental
    @TastOfOriental 3 года назад +10

    ਕਿੱਕਰ ਸਿੰਘ ਪੈਲਵਾਣ ਵੀ ਸਾਡਾ ਵੱਢ ਵਢੇਰਾ ਸੀ ਗਿੰਨੀ ਬੁੱਕ ਵਿੱਚ ਨਾਮ recod a ji

  • @GurpreetKaur-go8sm
    @GurpreetKaur-go8sm 3 года назад +6

    Very emotional interview and lshak mazaji vicho nikliya Literature kabal-e- tareen 😥👍

  • @RajvirSingh-ux6ci
    @RajvirSingh-ux6ci 3 года назад +5

    ਚਿੱਟੇ ਨੇ ਚਿੱਟੇ ਦੇ ਨਾਮ ਦੀ ਕਰਦ ਪਾ ਦਿੱਤੀ ।ਲਿਖਣ ਸ਼ੈਲੀ ਵੀ ਬਹੁਤ ਵਧੀਆ ਹੈ । ਇੱਕ ਵਾਰ 'ਦੋ ਢਾਈ ਸਾਲ' ਜਰੂਰ ਪੜੋ । ਮਿੱਠੀਆਂ ਗੱਲਾ ਕੀਤੀਆਂ ਹਨ ।ਪਰਮਾਤਮਾ ਤਰੱਕੀ ਬਖ਼ਸ਼ ਕਰੇ!

  • @HarpreetSingh-cx7zv
    @HarpreetSingh-cx7zv 3 года назад +6

    ਇੰਟਰਵਿਊ ਵਾਲੇ ਵੀਰ ਨੂੰ ਹੱਥ ਬਣਕੇ ਬੇਨਤੀ ਆ ਮੇਰੇ ਇੱਕ ਸਤਿਕਾਰ ਯੋਗ ਟੀਚਰ ਨੇ ਸਰਦਾਰ ਜਸਵਿੰਦਰ ਸ਼ਰਮਾ ਜੀ ਵੀਰ ਜੀ ਉਹਨਾਂ ਦੀ ਇੰਟਰਵਿਊ ਲੈ ਲਿਊ ਉਹਨਾਂ ਨੇ ਦੋ ਕਿਤਾਬਾਂ ਲਿਖਿਆ ਕਿਰਪਾ ਕਰਕੇ ਓਹਨਾਂ ਦੀ ਜੀਵਨੀ ਤੇ ਬਚਪਨ ਤੇ ਜਿੰਗਦੀ ਦੇ ਸੰਘਰਸ਼ ਬਾਰੇ ਪੁੱਛ ਲਿਉ

    • @sukhvirdhindsa8070
      @sukhvirdhindsa8070 3 года назад

      ਨੰਬਰ ਕਰਦੋ ਬਾਈ ਸੈਂਡ ,95015 15166 ਚੈਨਲ ਵਾਲਿਆਂ ਦਾ ਨੰਬਰ ਐ

  • @bhupinderbhupinder2186
    @bhupinderbhupinder2186 3 года назад +5

    ਹਾਏ ਕਿੰਨਾ ਪਿਆਰਾ ਵੀਰ ਸਾਡਾ ,ਬਹੁਤ ਵਧੀਆ ਵਾਰਤਾਲਾਪ ਕੀਤੀ ।

  • @preetbains7024
    @preetbains7024 3 года назад +3

    Heart touching story I am agree affair’s end not marriage he is brave guy he tells truths 70% people’s same story but they don’t open heart front of society in

  • @kabalsidhu1427
    @kabalsidhu1427 3 года назад +4

    👌♥️waheguru mehar kre te trakki bakshe 🙏👌bhoot khoob

  • @preetelectric707
    @preetelectric707 3 года назад +8

    ਬਹੁਤ ਵਧੀਆ ਲਗਾ

  • @angrejsingh7725
    @angrejsingh7725 3 года назад +1

    ਬਹੁਤ ਹੀ ਵਧੀਆ ਗੱਲ ਬਾਤ ਕੀਤੀ ਹੈ ਜੀ । ਤੁਹਾਡੀਆਂ ਗੱਲਾਂ ਸੁਣਕੇ ਬਹੁਤ ਹੀ ਚੰਗਾ ਲੱਗਾ। 🙏

  • @Hastinderbhaker
    @Hastinderbhaker 3 года назад +11

    ਰਾਤ ਸ਼ੁਰੂ ਕਰੀ ਸੀ,ਪੜ ਬੀ ਦਿੱਤੀ
    ਵਧੀਆ ਕਿਤਾਬ ਆ

    • @vikramlahoria6114
      @vikramlahoria6114 3 года назад +1

      ਬਾਈ ਕਿਤਾਬ ਦਾ ਕੀ ਨਾਮ ਆ

  • @ramanmaan5288
    @ramanmaan5288 3 года назад +6

    Mohabat adhuri rehje ena dukh ni hunda j dowo paseo hove pr ik paseo rehje te duje nu kdr na hove o bekfri bht dukh dindi a

  • @barkatpublication5167
    @barkatpublication5167 3 года назад +2

    ਬਹੁਤ ਖ਼ੂਬਸੂਰਤ ਕਿਤਾਬ ਹੈ ਜੀ
    👌👌

  • @akhwinderkaur12
    @akhwinderkaur12 3 года назад +3

    Veere so nice.. Malomali akhan bhar aundiye ne rabb tuhanu hmesha khush rkhe ..bahut genuine ho tusi veere🤗

  • @anupsidhu8074
    @anupsidhu8074 3 года назад +5

    ..🙏🏼🙏🏼 huge respect veere .. pehla kuj likh ni hoea but eh jarur kehna chahuni aa k Mansa walia da safar khatam ek likhari hove hor chahida ki aa.. likhde raho .. you deserve a long successful path chitte 🧿🤗

  • @shahkitabghar
    @shahkitabghar 3 года назад +4

    ਖੂਬਸੂਰਤ ਵੀਰ

  • @jasveerkaurvirk1727
    @jasveerkaurvirk1727 3 года назад +5

    Gallna baata sun k bahut vediya laga,

  • @lifeofangelnita
    @lifeofangelnita 3 года назад +9

    Very touching story 😔
    It's really deeply touched #Angenita ❤️
    ਜਦ ਦਿਲ ਟੁਟਦਾ ਤਾਂ ਦਿਲ ਦੀਆਂ ਜੜ੍ਹਾਂ ਕਦੀ ਵੀ ਹਰੀਆਂ ਨੀ ਹੁੰਦੀਆਂ ਸਾਰੀ ਜ਼ਿੰਦਗੀ 💔

  • @batthsarpanch6546
    @batthsarpanch6546 3 года назад +3

    ਬਹੁਤ ਸੋਹਣਾ ਵੀਰ

  • @vickygrewal1112
    @vickygrewal1112 Год назад

    ਸੱਚੀ ਦੋ ਢਾਈ ਸਾਲ ਵਰਗੀ ਕਿਤਾਬ ਮੈਂ ਨਹੀਂ ਪੜੀ ਕੋਈ ਸੱਚੀ ਮੇਰੇ ਦਿਲ ਬਹੁਤ ਨੇੜੇ ਹੈ ਏਹ ਕਿਤਾਬ

  • @gura7995
    @gura7995 3 года назад +6

    ਕਿਆ ਬਾਤ ਐ ਯਾਰ

  • @GurpreetButtar-6699
    @GurpreetButtar-6699 3 года назад +6

    ਸੱਚਮੁੱਚ ਅਧੂਰੀ ਮੁਹੱਬਤ ਬਹੁਤ ਕੁਜ ਸਿਖਾਉਂਦੀ ਬੰਦੇ ਨੂੰ

  • @gurbaxsingh1581
    @gurbaxsingh1581 3 года назад +3

    “NIBBAND” thanks for speaking it. I haven’t Punjabi font. Otherwise had to thanks in Punjabi. Waheguru jio.

  • @GurpreetButtar-6699
    @GurpreetButtar-6699 3 года назад +3

    ਬਹੁਤ ਸੋਹਣੀ ਗੱਲਬਾਤ👌👌😍😍

  • @jmaan39
    @jmaan39 3 года назад +4

    Good Efforts PUNJABASTAAN Thankyou Vr for This interview

  • @gulzarsingh3823
    @gulzarsingh3823 3 года назад +7

    ਇਹ ਚਿੱਟੇ ਪੀਲੇ ਕੁਝ ਵੀ ਕਰ ਲੈਣ ਪਰ ਹੱਥ ਜੋੜਕੇ ਬੇਨਤੀ ਹੈ ਕਿ ਕਿਤਾਬਾਂ ਦੀ ਦੁਨੀਆਂ ਤੋਂ ਦੂਰ ਰਹਿਣ।। ਦੂਜਾ ਭਾਗ ਲਿਖ ਸਾਡੇ ਸਾਹਿਤ ਨੂੰ ਗਰੀਬ ਬਣਾਉਣ ਤੋਂ ਗੁਰੇਜ਼ ਕਰਨ।।

    • @Hastinderbhaker
      @Hastinderbhaker 3 года назад +1

      ਕਿਉਂ? ਕਿਤਾਬਾਂ ਨੇ ਕੀ ਵਿਗਾੜ ਤਾ ਤੇਰਾ ਭਰਾ?

    • @gulzarsingh3823
      @gulzarsingh3823 3 года назад +2

      @@Hastinderbhaker ਤੁਹਾਨੂੰ ਮੇਰੀ ਟਿੱਪਣੀ ਦੀ ਸਮਝ ਨਹੀਂ ਆਈ ਭਰਾਵਾਂ ਫਿਰ ਜੇ ਮੈਂ ਤੇਰੇ ਸਵਾਲਾਂ ਦੇ ਜਵਾਬ ਦੇਣ ਲੱਗ ਗਿਆ ਤਾਂ ਉਹ ਤੂੰ ਨਹੀਂ ਸਮਝ ਸਕਦਾ। ਤੈਨੂੰ ਮੇਰੀ ਟਿੱਪਣੀ ਵਿੱਚ ਜੇਕਰ ਇਹ ਲੱਗਦਾ ਕਿ ਕਿਤਾਬਾਂ ਨੇ ਮੇਰਾ ਕੁਝ ਵਿਗਾੜ ਦਿੱਤਾ ਤਾਂ ਤੈਨੂੰ ਆਪਣੀ ਅਕਲ ਦਾ ਮੁਲਾਂਕਣ ਕਰਨ ਦੀ ਲੋੜ ਹੈ।

  • @BalwinderSingh-ge5zy
    @BalwinderSingh-ge5zy 3 года назад +5

    veer di gl sahi a,main same University to m.a history krda si , mahatma budh,islaam, Sikhism, Hinduism,or baki history di srudy kr de main change ho gya ,dil vich koi lalch nhi,koi pese.di bukh nhi,koi badda.bnn di ,nokri krn di chahat na rhi,main vegetarian bn gya,main shayad insaan bn gya,pr es.duniya vich fail ho gya,or kdi kdi lok kehnde ne kinna pagl a m.a kr ke kethi da.km.krda,pr main oh sb nhi kr.sakda.jo eh duniya krdi a,

  • @sukhdarshansekhon9181
    @sukhdarshansekhon9181 3 года назад +2

    God bless you. Main bhi iss University to hi Ph. D. Kiti hai bahut pehla 92. Bahut khushi hundi hai jado us tha da koi bacha kujh likhda hai.

  • @gurmeetkaur1523
    @gurmeetkaur1523 3 года назад +4

    So sad 😢 story sidhu sahib

  • @positivepunjab6827
    @positivepunjab6827 3 года назад +3

    ਬਹੁਤ ਖ਼ੂਬਸੂਰਤ ❤️

  • @sachdiawaaznews
    @sachdiawaaznews 3 года назад +12

    ਕੀੜੇ ਪੈਣਗੇ ਮਰੇਗੀ 🐍ਸੱਪ ਲੜਕੇ ਮਿੱਤਰਾਂ ਨੂੰ ਧੋਖਾ ਦੇਣੀਏ, ਬਾਈ ਨਾਲ ਧੱਕਾ ਹੋ ਗਿਆ ਵਿਚਾਰਾਂ ਸਿੱਧਾ ਲੱਗਦਾ ਮੈਨੂੰ

  • @preetbains7024
    @preetbains7024 3 года назад +5

    Veer Chitta be strong you are very kind soul veer 80% boys girls same story like you but ....... today I saw your interview remind me past. I am in USA can I find this book online

    • @barkatpublication5167
      @barkatpublication5167 3 года назад +1

      Contact for get book
      Call/Whatsapp - 9814801831

    • @mandeepsidhu1986
      @mandeepsidhu1986 3 года назад

      @@barkatpublication5167 online milje gi sir a book....price ki a

  • @kaurpinder1597
    @kaurpinder1597 3 года назад +3

    God bless u brother 🙏 anokhi muhabat

  • @dhillon1400
    @dhillon1400 3 года назад +7

    Congratulations bai ji interview bht vdia lgaa

  • @deepdeol1809
    @deepdeol1809 3 года назад +4

    Chitta bai nimana bohat aa ❤️👍

  • @nirmalbrar2338
    @nirmalbrar2338 3 года назад +7

    ਚੇਹਰੇ ਤੇ ਅੱਜ ਵੀ ਖਾਮੋਸ਼ੀ ਲੱਗਦੀ ਆ 😞😞

  • @jagdeepaulakh8716
    @jagdeepaulakh8716 3 года назад +2

    Kya bat aa veer chita sidhu 💯💯💯👌🏻👌🏻

  • @kulvindersingh2962
    @kulvindersingh2962 3 года назад +3

    Very interesting.... Very intellectual... Genuine....

  • @manibhullar1430
    @manibhullar1430 3 года назад +2

    Bahut wadia @chitta Sidhu Veere

  • @sharmabs111
    @sharmabs111 3 года назад +6

    Jihde nl hoi hundi ohi janda hunda 😭 good interview bro👍

  • @Kamal_Balad_Kalan
    @Kamal_Balad_Kalan 3 года назад +2

    ਬਹੁਤ ਵਧੀਆ ਚਿੱਟੇ,,,

  • @officialpunjabsingh1579
    @officialpunjabsingh1579 3 года назад +3

    ਵਾਹ ਬਾਈ ❤️

  • @KaurDhillon3217
    @KaurDhillon3217 3 года назад +2

    Very nice person...........keep it up bro....eh ny kise di dhi bhen nu badnam ni kita....apna dukh apne dil ch sambya hoya...

  • @inderjitkaur8583
    @inderjitkaur8583 3 года назад +4

    Very sad story. Oh gardeiya nu mana lendi.

  • @sehajpreetsingh6419
    @sehajpreetsingh6419 3 года назад +2

    ਬਹੁਤ ਸੋਹਣਾ ਵੀਰੇ❤️

  • @shindikaur6925
    @shindikaur6925 3 года назад +5

    God bless you Virji

  • @satgursekhon3018
    @satgursekhon3018 3 года назад +13

    Jazbat ne yr bnde de j kise nu chnga ni bolna hunda ta mada v na bolo..🙏🏻

  • @AmanSandhu-ki3rf
    @AmanSandhu-ki3rf 3 года назад +2

    bahot vadia gall a veer tusi maa bapp di izzat rakhi 👌👍

  • @navreetkaur5373
    @navreetkaur5373 3 года назад +11

    ਪਾਕ ਮੁਹੱਬਤ,।।..ਸੀ..❤️

  • @amanmannsahabana
    @amanmannsahabana 3 года назад +2

    ਵਾਹ ❤️❤️

  • @navybath1255
    @navybath1255 3 года назад +7

    Yad ni buldi jo sacha pyr hunda

  • @tanveerbains1376
    @tanveerbains1376 3 года назад +4

    Laddi tusi buhat sone and sweet ho dear 🙏

  • @JaykhanSoul
    @JaykhanSoul 3 года назад +5

    rabb mehra kre bai ji ...

  • @positivepunjab6827
    @positivepunjab6827 3 года назад +3

    ਦੋ ਢਾਈ ਸਾਲ ❤️❤️

  • @jashansingh6735
    @jashansingh6735 3 года назад +3

    ♥️♥️♥️

  • @gurpalgrewal2641
    @gurpalgrewal2641 3 года назад +4

    Rare insaan,,hunde a ,syr sheesa Ne jhaan de

  • @rinkukamboj791
    @rinkukamboj791 3 года назад +5

    Sahi gll a adhuri mohabbat vi bot kush de ke jandi a ma aj jithe vi a sirf lost love karn

  • @charanjeetkaur9407
    @charanjeetkaur9407 3 года назад +4

    Bhut vdiya nature aw verre da.....

  • @bellacheema8792
    @bellacheema8792 3 года назад +5

    Really like your story your sooooooo cute please be happy I want read your book but I don't know where I can find 🙏🏼🙏🏼

  • @renuarora6365
    @renuarora6365 3 года назад +7

    Aci v dhokha kah ka behte ha pr 22 de eh gal saie ha thokha miln nal bhout kuj bnda seikh jnda

    • @onkarsingh7608
      @onkarsingh7608 3 года назад +1

      Jindgi ek (1) Darad Hai Uss se Dawa Ka Kaam ley,,,,,,,,,,,,🙏

  • @ak_______47_______lover___45
    @ak_______47_______lover___45 3 года назад +3

    My favorite novel pooranmashi

  • @rubyvirdi4614
    @rubyvirdi4614 3 года назад +2

    Amar kar ditta sab... bahut mubarqaan

  • @gurjeetsinghdhindsa4347
    @gurjeetsinghdhindsa4347 3 года назад +2

    ਬਹੁਤ ਖ਼ੂਬ

  • @simuthind2184
    @simuthind2184 3 года назад +2

    chita sidhu veer gud

  • @paramvirsingh2301
    @paramvirsingh2301 3 года назад +4

    ਬਾਈ ਕਯਾ ਬਾਤ ਹੈ ਜੀ ਪੂੰਜੀਵਾਦ ਸਮਾਜ ਵਿਚ ਪਰ ਯਾਰ ਮੁਹੱਬਤ ਨੂੰ ਬਦਨਾਮ ਨਾ ਕਰ

  • @happy5651
    @happy5651 3 года назад +1

    Love u chite veer

  • @rupindersingh5854
    @rupindersingh5854 3 года назад +2

    😭😭😭😭 sacha pyar ha 22 g ma v pup ch study kar da 👍👍👍👍👍👍

  • @gurpreetsingh8308
    @gurpreetsingh8308 3 года назад +6

    Y mn kyu ni tere wali line ch pya mn ta nasya ch pai gya mere kol ta job v aa army di

  • @babalbhangu2205
    @babalbhangu2205 3 года назад +4

    ਮੈ ਵੀ ਸੱਚਾ ਪਿਆਰ ਕੀਤਾ ਸੀ ਮਿਸ ਯੂ ਜਾਨ

  • @jarnailsidhu718
    @jarnailsidhu718 3 года назад +2

    Bhut vadia bro kich ke rakh kam
    ❤️❤️❤️❤️❤️🙏🙏🙏🙏🙏

  • @amandeep-qy8lm
    @amandeep-qy8lm 3 года назад +5

    Congratulations chitte bai

  • @navu_dhindsa
    @navu_dhindsa 3 года назад +2

    Best video forever 💓

  • @amansalana9573
    @amansalana9573 3 года назад +3

    Respect ❤❤❤

  • @anupsidhu8074
    @anupsidhu8074 3 года назад +2

    👏👏

  • @itsmaan-xd2zf
    @itsmaan-xd2zf 3 года назад +4

    Veera tuc alg kio hoye os ta next video bno please jldi vry nice interview 😊god bless you

  • @amandeepdeep7696
    @amandeepdeep7696 3 года назад +3

    So emotional