New Punjabi Song 2024 | Sikandar (Official Audio) Baaghi | Jassi X | Latest Punjabi Song 2024

Поделиться
HTML-код
  • Опубликовано: 7 сен 2024
  • New Punjabi Song 2024 | Sikandar (Official Audio) Baaghi | Jassi X | Latest Punjabi Song 2024
    #baaghi #sikandar #trending #punjabi
    Enjoy and stay connected with us and Subscribe to our channel 👉 rb.gy/wchgvf
    ______________________________
    🎧 Song Credits :-
    ☞ Title - Sikandar
    ☞ Singer- Baaghi
    ☞Lyrics- Baaghi
    ☞Composer -Baaghi
    ☞ Music - Jassi X
    ☞ Digital Partner - Coin Digital
    ► Record Label - Baaghi
    ______________________________________________
    ► Thanks For Watching Our Channel.
    ► Have A Nice Day ...
    ► Subscribe For More Updates ..

Комментарии • 773

  • @vinothvino461
    @vinothvino461 3 месяца назад +26

    ਬਾਗੀ ਵੀਰ ਮੈ ਨਾ ਰੱਖੀ ਫਿਰ ਬਾਗੀ ਬਾਗੀ ਹੋ ਜਾਓ। ਮੇਰੀ ਗੱਲ ਮੰਨ ਫਿਰ ਇੱਕ ਦਿਨ ਦੁਨੀਆ ਤੇਰੀ ਹੋ ਜਾਓ। 🤗🤗🤗💯💯💯💯

  • @bobbymehra786
    @bobbymehra786 4 месяца назад +44

    Pra apa 2 ਹੀ ਬੰਦਿਆਂ ਨੂੰ ਸੁਣ ਦੇ ਆ ਇਕ ਸਿੱਧੂ ਤੇ ਦੂਜਾ ਬਾਗ਼ੀ ❤❤❤ god bless u ❤❤❤

  • @gaminggangjs4914
    @gaminggangjs4914 4 месяца назад +29

    ❤ ਜੱਟ ਦਾ ਮੁਕਾਬਲਾ 😎 ਦੱਸ ਮੈਨੂੰ ਕਿੱਥੇ ਆ❤

    • @parmjitsandhu5165
      @parmjitsandhu5165 4 месяца назад +3

      Jattt nai a majbi Sikh a vr

    • @gaminggangjs4914
      @gaminggangjs4914 4 месяца назад

      @@parmjitsandhu5165 Hye oye frrr ta apne cho hii aaa love you bagghi y😘😘

    • @ipl-et4vd
      @ipl-et4vd 4 месяца назад

    • @sarwankamboj8701
      @sarwankamboj8701 2 месяца назад

      ​@@parmjitsandhu5165 bai ji kheti karan wale sab jatt hunde ne jaat jo marji hove. Te baggi v kisan da put aa❤❤❤

  • @MattuSaab-zd1qh
    @MattuSaab-zd1qh 4 месяца назад +30

    ਮੂਸੇਵਾਲੇ 5911 ਝੋਟੇ ਬਾਅਦ ਬਾਗੀ ਬਾਗੀ ਹੋਈ ਪਈ ਆ love 5911 ਅਤੇ ਬਾਗੀ ਬਾਈ ❤️❤️

  • @RajuBhai00087
    @RajuBhai00087 4 месяца назад +6

    Really respect for you 💯 from Pakistan 🇵🇰 live in Oman 🇴🇲 and for sidhu moose wala respect ❤ legend 😢.

  • @princezaildar1581
    @princezaildar1581 4 месяца назад +40

    ਬਾਗ਼ੀ ਤਾਂ ਫੇਰ ਬਾਗ਼ੀ ਆ ਮਿੱਤਰਾ 😉✌️। ਫੁੱਲ ਸਪੋਰਟ ਆ ਭਰਾ, ਖਿੱਚੀ ਰੱਖ ਬਾਬਾ ਮਿਹਰ ਕਰੇ 🙏🤗

  • @VARUNSHARMA-sh2tl
    @VARUNSHARMA-sh2tl 4 месяца назад +9

    ਜੁਰਤ ਵਾਲੇ ਗਾਉਣ ਵਾਲਾ ❤ ਬਾਗੀ ਤਾ ਫੇਰ ਬਾਗੀ ਐ ❤❤❤❤

  • @Jatt-sata
    @Jatt-sata 2 месяца назад +4

    ਇੱਕ,ਮੂਸੈ,ਵਾਲਾ, ਸੁਣਿਆ,ਤੇ, ਹੁਣ, ਬਾਈ,ਬਾਗੀ,ਸੁਣਦੇ,ਆਂ, ਗੁੱਡ,ਜੱਟਾ

  • @SUKHVEER.pb.60
    @SUKHVEER.pb.60 4 месяца назад +6

    ਦਿਲ ਖੁਸ਼ ਕਰਤਾ ਵੀਰੇ ਵਾਹ ਬਾਕਮਾਲ ਕਲਮ 🩷️🧡❤️💛💚🩵💙

  • @Gurijatt55
    @Gurijatt55 4 месяца назад +13

    ਬਾਗੀ ਬਾਈ ਧਰਤੀ ਤੇ ਰੇਦਾ ਪਰ ਗੱਲ ਬਾਤ ਪੂਰੀ ਆ ਸਾਡੇ ਫਰਨਦੀਪੁਰ ਕੱਪ ਤੇ ਅਇਆ ਸੀ

  • @karmitakaur3390
    @karmitakaur3390 4 месяца назад +11

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @Amanaashat
    @Amanaashat 4 месяца назад +7

    ਬਾਗੀ ਦਿਲ ਦਾ ਨੀ ਮਾੜਾ ❤

  • @Sandhumusicrecord
    @Sandhumusicrecord 4 месяца назад +22

    ਸਾਨੂੰ ਮਾਣ ਆ ਬਾਈ ਸਾਡੇ ਏਰੀਏ ਦਾ ♥️🥰

  • @janjuatypist6572
    @janjuatypist6572 2 месяца назад +6

    Sidhu bai ka Ai song sun kr kon kon aya

  • @pb0721
    @pb0721 4 месяца назад +8

    Sira 22👍👍👍

  • @JaggiSandhu-lg5gh
    @JaggiSandhu-lg5gh 4 месяца назад +6

    Baaghi taaaaaaa fiiiiirrrrrrrrrr baaghi aaawwwww

  • @Pro_motivation_peak
    @Pro_motivation_peak 4 месяца назад +7

    ਬਾਗੀ ਦੀ ਕਲਮ ਵੀ ਸਿਰਾ ਹੀ ਆ❤

  • @goodjosh3871
    @goodjosh3871 4 месяца назад +16

    ਸਿਰਾ ਬਾਈ ਸਿੱਧੂ ਤੋ ਬਾਅਦ ਅਣਖੀ ਕਲਾਕਾਰ ਹੈ ਤੇ ਤੂੰ ਹੈ

  • @user-ml5hd4lc5q
    @user-ml5hd4lc5q 4 месяца назад +5

    Baaghi ta fer baaghi hi aa,❤❤

  • @Jrandhawa13
    @Jrandhawa13 4 месяца назад +6

    ਬਹੁਤ ਵਧੀਆ song ਵੀਰੇ ❤❤🎉🎉

  • @Sukhraj2
    @Sukhraj2 4 месяца назад +2

    Veere ghaint 💯🔥🔥Waheguru mehar rakhe baghi 22 te🙏❤️

  • @abhinoorsinghvirk6693
    @abhinoorsinghvirk6693 4 месяца назад +31

    ਭਾਈ ਅੰਮਿ੍ਤਪਾਲ ਸਿੰਘ ਦੀ ਗੱਲ ਕਰਨ ਵਾਲਾ ਗਈਕ

    • @mayancrazy6086
      @mayancrazy6086 4 месяца назад +1

      Amritpal kitho le ke agya 😅

  • @user-ch6vo1iz5j
    @user-ch6vo1iz5j 4 месяца назад +4

    Att

  • @Gurijatt55
    @Gurijatt55 4 месяца назад +13

    ਬਾਗੀ ਵੀਰ ਇਤਿਹਾਸ ਪੜ ਕੇ ਏਦਾ ਈ ਲਿਖੀ ਉਮੀਦ ਆ ਕੁਝ ਚੰਨ ਗਾ ਹੀ ਹੋਣਾ

  • @DeepakKumar-ug3lo
    @DeepakKumar-ug3lo 15 дней назад

    🙏🙏 Waheguru Baaghi vr nu chardi kala ch rakhe🙏🙏

  • @arshdeeptatla1999
    @arshdeeptatla1999 4 месяца назад +7

    ਬੰਬ ਬਲਾਤੇ ਤੇਰੇ ਬਾਗੀ ਨੇ❤

  • @user-xf8eg2pn4b
    @user-xf8eg2pn4b 4 месяца назад +1

    Sira lati baghi veer ji rab tuhade te mehar paria hath rakhe i love baghi veer ji❤❤❤❤

  • @baljinderdhillon9409
    @baljinderdhillon9409 3 месяца назад +3

    🙏Please 1 song bahi Amritpal SINGH khalsa ji liyi election toh pehlan please🙏

  • @user-rh9cr3qx2h
    @user-rh9cr3qx2h 4 месяца назад +3

    ❤❤

  • @user-oe1eq5yp5v
    @user-oe1eq5yp5v 4 месяца назад +15

    Baggi de song vaddia laghte kon kon saimat❤❤

  • @gurnoordhattjackvlog8217
    @gurnoordhattjackvlog8217 4 месяца назад +2

    Very nice song

  • @FlopTV5036
    @FlopTV5036 4 месяца назад +9

    ਘੈਂਟ ਗੀਤ ਘੈਂਟ ਬੰਦਾ

  • @AtinderMehla
    @AtinderMehla 4 месяца назад +2

    ❤️❤️💯💯

  • @gurdevsandhu2865
    @gurdevsandhu2865 4 месяца назад +2

    👌👌👌👌👌👌👍

  • @taranvirsidhusidhu1211
    @taranvirsidhusidhu1211 4 месяца назад +6

    2.ਸਾਂਭ ਹੋਇਆ ਨਾ ਮਾੜੀਆਂ ਸਰਕਾਰਾਂ ਤੋਂ,
    ਖ਼ੌਫ਼ ਹੋ ਗਿਆ ਸੀ ਕਲਮ ਦੇ ਵਾਰਾ ਤੋਂ।
    ਮਾਰ ਵੈਰੀਆਂ ਦਾ ਪੂਰਾ ਹੋਇਆ ਨਾ ਮਨਸੂਬਾ,
    ਹਵੇਲੀ ਮੂਸੇ ਦੀ ਬਣੀ ਅੱਜ ਅੱਠਵਾਂ ਅਜੂਬਾ।
    ਆਪ ਹੋ ਗਿਆ ਅਮਰ ਸਿੱਧੂਆਂ,
    ਪਰਛਾਵਾਂ ਮਾਪਿਆ ਦਾ ਫੈਨਾ ਨੂੰ ਬਣਾ ਗਿਆ।
    ਟਿੱਬਿਆਂ ਚੋਂ ਨਿਕਲਿਆ ਕੋਹਿਨੂਰ ਸੀ,
    ਕੱਕੇ ਰੇਤੇ ਦਾ ਵੀ ਮੁੱਲ ਪਾ ਗਿਆ।
    ਟਿੱਬਿਆਂ ,, ,, ,, ਸੀ,
    ਕੱਕੇ ,, ,, ,, ਗਿਆ।

  • @B_S-H-I-V-A
    @B_S-H-I-V-A 4 месяца назад +44

    ਬਾਗੀ ਬਾਈ ਦਾ ਨਵਾਂ ਧਮਾਕਾ ਆ ਰਿਹਾ ਹੈ ਸ਼ੇਅਰ ਕਰੋ ਯਾਰ ਚੰਗੇ ਸਿੰਗਰ ਦੀ ਸਪੋਟ ਕਰਿਆ ਕਰੋ ਕਿਉਂਕਿ ਅੱਜ ਲੇਜੇਂਡ ਸਿਧੂ ਮੂਸੇ ਵਾਲੇ ਬਾਈ ਦੀ ਸਪੋਟ ਨਾ ਕਰਨ ਵਾਲੇ ਪਛਤਾ ਰਹੇ ਨੇ ਕਿਰਪਾ ਕਰ ਸਪੋਟ ਕਰੋ ਯਾਰ ਨਹੀਂ ਤਾਂ ਆ ਨੀਲੀ ਪੀਲੀ ਚਿੰਟੂ ਕੈਂਡੀ ਆਪਣੇ ਪੈਸੇ ਸਿਰ ਤੇ ਵਿਉਜ ਤੇ ਲਾਇਕ ਖਰੀਦ ਕੇ ਦਿਖਾਵੇ ਦੇ ਸੁਪਰ ਸਟਾਰ ਤਾਂ ਹੈ ਹੀ ਪਰ ਅਸਲੀ ਸੁਪਰ ਸਟਾਰ ਤਾਂ ਇੱਕੋ ਸੀ ਪਰ ਹਜੇ ਵੀ ਸਟਾਰ ਤਾਂ ਹੈਗੇ ਜਿਵੇਂ ਬਾਗੀ, ਜੰਗ ਢਿੱਲੋਂ, ਕਰਨ ਔਜਲਾ, ਸਾਬੀ ਭਿੰਡਰ ਤੇ ਲਾਸਟ ਬਟ ਲੀਸਟ ਗੁਨਗਾਨ ਡਾਂਡੀਵਾਲ ਕਿਆ ਸਿੰਗਰ ਹੈ ਯਾਰ ਟੌਪ ਕਲਾਸ ਗਾਣੇ ਨੇ ਸਾਰੇ ਇਹ ਮਾਨਸਾ ਦਾ ਇੱਕ ਹੋਰ ਸਟਾਰ ਹੈ

  • @SukhchainSingh-yf3of
    @SukhchainSingh-yf3of 4 месяца назад +15

    ਘੜਸ ਨਾਲ ਗਾਉਂਦਾ 22 moose ਵਾਲੇ ਵਾਂਗੂੰ 👌✍️

  • @Jitinvlog
    @Jitinvlog 4 месяца назад +2

    Bhai ka New aagya hai bhai ko sport karo ❤

  • @Veer_c5m
    @Veer_c5m 4 месяца назад +1

    Aa gaya Baaghi te fr Bagghi hai love you veea Best of luck Carey on jatta❤🎉

  • @gurdevsingh5082
    @gurdevsingh5082 4 месяца назад +4

    ਜਾਗਦੀ ਜ਼ਮੀਰ ਵਾਲਿਆਂ ਦੇ ਦਿਲਾਂ ਤੇ ਰਾਜ ਬਾਗ਼ੀ ਵੀਰੇ ਤੇਰਾ ਪੱਕਾ ਏ baaghi x sidhu moose wala forever our heart's 💪🔥⛳

  • @user-nr7tt5cc1k
    @user-nr7tt5cc1k 4 месяца назад +2

    Nyc

  • @mehtabsinghmehtabkhara
    @mehtabsinghmehtabkhara 4 месяца назад +2

    Sira veer❤❤❤

  • @user-nr7tt5cc1k
    @user-nr7tt5cc1k 4 месяца назад +2

    Nic

  • @Safigill153
    @Safigill153 Месяц назад

    chaa gaye oh paai aat karatii

  • @pavittersingh5384
    @pavittersingh5384 3 месяца назад +1

    Raaj dilan te karn lyi asi jame a unj duniya jitke ta har gya sikander ni ❤❤

  • @khanasingh1413
    @khanasingh1413 2 месяца назад

    Bahut bomb 💣 song verre , khich k rakh baghi bai❤

  • @jeewanaulakh7856
    @jeewanaulakh7856 4 месяца назад +1

    Aja da time tara a baaghi bai wahguru eva rakha ❤❤❤❤❤❤❤❤❤❤

  • @user-cs2fx4eq2t
    @user-cs2fx4eq2t 4 месяца назад +1

    🔥🔥

  • @sidhutenthouse2133
    @sidhutenthouse2133 4 месяца назад +1

    Baaghi 22 ji love you ❤❤baba mar Kara

  • @maaje_wale_06
    @maaje_wale_06 2 месяца назад

    Jat da mukabala Das menu kithe a Love you brother

  • @SukhwinderMall-to4vk
    @SukhwinderMall-to4vk 4 месяца назад

    End aa jatta ❤❤❤❤❤❤❤baaghi ta phir baaghi eh ❤❤❤❤

  • @user-jy9ek6bu8s
    @user-jy9ek6bu8s Месяц назад

    Baaghi and Sidhu moose wala zindabaad

  • @bobbymaan4641
    @bobbymaan4641 4 месяца назад +1

    ਬਾਈ ਜੀ ਕੋਈ ਲਫਜ਼ ਨੀ ਕਹਿਣ ਨੂੰ ਬੁਹਤ ਸੋਹਣਾ ਗਾਣਾ ❤

  • @user-nt2vw7zx5h
    @user-nt2vw7zx5h 4 месяца назад +1

    🔥

  • @user-ie8uu9vd1b
    @user-ie8uu9vd1b 3 месяца назад +1

    Good jatta

  • @pardeepsingh3223
    @pardeepsingh3223 4 месяца назад +1

    ❤❤❤❤❤❤❤❤❤❤🔥🔥🔥🔥

  • @reenakumari7989
    @reenakumari7989 4 месяца назад +2

    Baaghi, ❤❤

  • @AliRaza-yq8md
    @AliRaza-yq8md Месяц назад +1

    good sidhu voice ❤

  • @newstar1286
    @newstar1286 4 месяца назад +1

    💯

  • @malikaqib4066
    @malikaqib4066 4 месяца назад +1

    Shahzda end gaya alay de jan ny❤

  • @Malwavibes12
    @Malwavibes12 4 месяца назад +1

    ❤😊

  • @sheikhbilal6121
    @sheikhbilal6121 3 месяца назад +2

    Ok

  • @davindersandhu8977
    @davindersandhu8977 4 месяца назад

    Waheguru chardikala rakhe veer te🙏🙏🙏

  • @JagnSingh-rq6uz
    @JagnSingh-rq6uz 4 месяца назад +1

    Bagghi 22 meray pind daa

  • @bawataspuriya9871
    @bawataspuriya9871 4 месяца назад

    Sidhu bai 5911 c baaghi bai ajj da 3630 aa badk 3630 ali bai di🎉❤

  • @jassrandhawa6091
    @jassrandhawa6091 4 месяца назад +1

    Love you baghi veer

  • @RohanKumar-of7
    @RohanKumar-of7 4 месяца назад +1

    Baaghi ta baaghi a ❤❤❤❤❤❤❤❤❤❤❤❤

  • @vickysingh2139
    @vickysingh2139 4 месяца назад +1

    Bagghi ta fer bagghi ha ❤🔥👌👍💪

  • @eaglepb0681
    @eaglepb0681 4 месяца назад +1

  • @Dharamjit-Pandher
    @Dharamjit-Pandher 4 месяца назад +1

    ਇੱਕ ਸਿੱਧੂ ਤੇ ਦੂਜਾ ਬਾਗੀ ਗੱਲਬਾਤ ਸਿਰਾ ਹੀ ਕਰੋਂਦੇ ਆ❤❤

  • @SUKH_HOOD
    @SUKH_HOOD 4 месяца назад +1

    Sira❤

  • @parveshsingh3524
    @parveshsingh3524 4 месяца назад +1

    ਬਾਗੀ❤ਦਾ😊ਮੁਕਾਬਲਾ❤ਦਸ❤ਫਿਰ ਕਿੱਥੇ ਆ❤

  • @gaggugill7615
    @gaggugill7615 4 месяца назад +23

    ਬਾਈ ਸਿੱਧੂ ਤੇ ਗਾਣਾ ਕਦੋਂ ਕੱਢਣਾ …।

  • @user-nr7tt5cc1k
    @user-nr7tt5cc1k 4 месяца назад +1

    Nycc

  • @sidhu2305
    @sidhu2305 4 месяца назад +1

    ❤❤❤❤❤❤❤❤

  • @user-wj3wj3jb6l
    @user-wj3wj3jb6l 4 месяца назад +1

    💯💯

  • @Sandeepsingh-xt1gk
    @Sandeepsingh-xt1gk 4 месяца назад +1

    Love u bro😊

  • @SukhjiwanBajwa
    @SukhjiwanBajwa 4 месяца назад +1

    Good song ❤

  • @Affisheikhvloger
    @Affisheikhvloger 4 месяца назад +1

    Level ❤

  • @channibajwa7931
    @channibajwa7931 2 месяца назад

    Good aa jatta ❤

  • @chettansingh7737
    @chettansingh7737 4 месяца назад +1

    Nice brother

  • @user-ud9jk2ob6q
    @user-ud9jk2ob6q 4 месяца назад +1

    Good

  • @kulbeersingh4911
    @kulbeersingh4911 4 месяца назад +1

    Nice bagghi

  • @rishuchhaniwala5419
    @rishuchhaniwala5419 4 месяца назад

    Baaghi bhai sirra sinda ala aat krwayia Pia a

  • @user-jt1wh4id1f
    @user-jt1wh4id1f 3 месяца назад

    Attt

  • @moosajattnahimukna
    @moosajattnahimukna 3 месяца назад +2

    ਬਾਈ ਸਿੱਧੂ ਬਾਈ ਦਾ ਕੋਈ ਮੁਕਾਬਲਾ ਨੀ ਜੱਟਾ ਪਰ ਸਿੱਧੂ ਬਾਈ ਤੋਂ ਬਾਦ ਜੱਟਾ ਤੇਰੀ ਕਲਮ ਦਿਲ ਨੂੰ ਲੱਗੀ ਏ ਵੀਰ ਬਾਈ ਜਾਣ ਦੀ ਗੱਲ ਨੀ ਕਰਨੀ ਇਕ ਹੀਰਾ ਖੋ ਲਿਆ ਹੁਣ ਹੋਰ ਸਹਿਣ ਦੀ ਹਿੰਮਤ ਨੀ ਵੀਰ ਕੋਈ ਤਾਂ ਬੋਲਿਆ ਏਸ ਲੰਗੋੜ ਚੋ ਬੜੇ ਉਸਤਾਦ ਬਣੇ ਫਿਰਦੇ ਨੇ ਜੁੰਡੇ ਜੇ ਖਿਲਾਰੀ

  • @kiranjot2842
    @kiranjot2842 4 месяца назад +1

    Nice song bro

  • @yugrajriaryugraj5464
    @yugrajriaryugraj5464 4 месяца назад

    Gazzb

  • @chamanpreetsingh_nmavv
    @chamanpreetsingh_nmavv 4 месяца назад +1

    ਬਾਗੀ ਬਾਈ ਬਹੁਤ ਸੋਹਣਾ ਲੱਗਦਾ❤❤❤

  • @Sunnysunny-bw6fb
    @Sunnysunny-bw6fb 4 месяца назад +1

    Bhaagi 🔥

  • @NirvairSekhon-ir4gu
    @NirvairSekhon-ir4gu 4 месяца назад +1

    Nice 💯💯💯💯💯👍🏻

  • @user-te2oh6wv9b
    @user-te2oh6wv9b 4 месяца назад +1

    🎉🎉🎉🎉🎉

  • @sukhmansandhu1169
    @sukhmansandhu1169 3 месяца назад +1

    Buy Sira

  • @gurjitpalsingh7033
    @gurjitpalsingh7033 4 месяца назад +2

    Veere baksh do raaj karn lyi nimrata chahidi ok

  • @AishKaur-sg3je
    @AishKaur-sg3je 4 месяца назад +1

    Nice bro

  • @jagdevsingh8934
    @jagdevsingh8934 4 месяца назад +2

    Sidhu 22 te song ਛੇਤੀ ਛੱਡੋ cheek pvado leera di

  • @Jellus338
    @Jellus338 4 месяца назад

    Sahi gal h g bai ❤❤❤

  • @SatnamSinghRajput-iv7oh
    @SatnamSinghRajput-iv7oh 4 месяца назад +1

    Wmk bie tare te ❤

  • @DeepakKumar-ug3lo
    @DeepakKumar-ug3lo 18 дней назад

    💪💪baaghi vr love you bro 💪💪

  • @B_S-H-I-V-A
    @B_S-H-I-V-A 4 месяца назад

    ਬਾਗੀ ਤਾਂ ਫੇਰ ਬਾਗੀ ਆ ਪਤੰਦਰਾ ਇੱਕੋ ਦਿਲ ਹੈ ਕਿੰਨੀ ਵਾਰ ਲੁੱਟੇਂਗਾ ❤❤❤👏👏👏