ਦੇਖੋ ਰੱਬ ਦਾ ਕਹਿਰ ਕਿਵੇਂ ਆਪਣੇ ਭਰਾ ਨੂੰ ਆਪਣਾ ਦੁੱਧ ਪਿਲਾਉਣ ਲਈ ਮਜਬੂਰ ਹੈ ਵੱਡੀ ਭੈਣ

Поделиться
HTML-код
  • Опубликовано: 10 сен 2024
  • #DailyPostPunjabi #Punjab #News
    ਦੇਖੋ ਰੱਬ ਦਾ ਕਹਿਰ ਕਿਵੇਂ ਆਪਣੇ ਭਰਾ ਨੂੰ ਆਪਣਾ ਦੁੱਧ ਪਿਲਾਉਣ ਲਈ ਮਜਬੂਰ ਹੈ ਵੱਡੀ ਭੈਣ
    For more updates subscribe to us by click on the above Red Subscribe Button
    Daily Post Punjabi:
    dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 522

  • @mahingasingh4610
    @mahingasingh4610 3 года назад +108

    ਨਾ ਵੇ ਰੱਬਾ ਨਾ ਇਹਨਾਂ ਤੇ ਮੇਹਰ ਕਰ। ਜਿਉਂਦੇ ਰਹਿਣ ਰੱਬਾ ਮਦਦ ਕਰਨ ਵਾਲੇ ਲੋਕ।

    • @jitdhaliwal6051
      @jitdhaliwal6051 3 года назад +4

      ਵਾਹਿਗੁਰੂ ਜੀ ਕੋਈ ਮਦਦ ਕਰੋ ਜੀ।ਬਹੁਤ ਦੁਖ ਹੁੰਦਾ ਏ ਜੀ।🙏🏻🙏🏻

    • @vivekmahindru79
      @vivekmahindru79 3 года назад

      @@jitdhaliwal6051 we we

  • @HarmeetSingh-ey9fk
    @HarmeetSingh-ey9fk 3 года назад +71

    ਇਹ ਦੇਖ ਕੇ ਬਹੁਤ ਦੁਖ ਲੱਗਿਆ ਹੈ ਪਰਮਾਤਮਾ ਇਹਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਬਣਾਈ ਰੱਖਣਾ

  • @BaljitKaur-gg6os
    @BaljitKaur-gg6os 3 года назад +42

    ਕਈ ਲੋਕੀ ਏਨੇ ਅਮੀਰ ਹੈ ਪਰ ਬੱਚੇ ਨਹੀ ਕਈਆ ਕੋਲ ਪੈਸਾ ਨਹੀ ਪਰ ਬੱਚੇ ਆ 😭😭😭

  • @parmeetmehra3043
    @parmeetmehra3043 3 года назад +20

    ਡੇਲੀ ਪੋਸਟ ਵਾਲਿਆ ਦਾ ਧੰਨਵਾਦ ਜਿਨਾ ਨੇ ਆ ਖ਼ਬਰ ਲਈ,,ਮੈਨੂੰ ਯਕੀਨ ਹੈ ਲੋਗ ਜਰੂਰ ਕੋਈ ਨੇ ਕੋਈ ਮਦਦ ਕਰਨ ਗੇ

  • @jatinsinghsingh5327
    @jatinsinghsingh5327 3 года назад +41

    ਜਿੰਦਗੀ ਹੰਡਾਉਣੀ ਇਨ੍ਹੀ ਸੌਖੀ ਨੀ ਮਿਹਰ ਕਰੀ ਰੱਬਾ ਬੱਚਿਆਂ ਦੀ

  • @gagansekhon1234
    @gagansekhon1234 3 года назад +78

    ਨਾਨਕ ਦੁਖੀਆ ਸਭੁ ਸੰਸਾਰੁ 🙏🏻🙏🏻🙏🏻... 😓😓

  • @sarwanbajwa8074
    @sarwanbajwa8074 3 года назад +99

    ਸਰਕਾਰ ਨੂੰ ਚਾਹੀਦਾ ਹੈ ਕੇ ਦੋ ਬੱਚੇ ਹੋ ਜਾਣ ਤੋਂ ਬਾਅਦ ਇਹੋ ਜਿਹੇ ਲੋਕਾਂ ਨੂੰ ਫੜ ਕੇ ਜਬਰਦਸਤੀ ਵੀ ਨਸਬੰਦੀ ਕਰ ਦਿੱਤੀ ਜਾਵੇ ਨਹੀ ਤਾਂ ਇਹ ਮਾਸੂਮ ਬੱਚਿਆਂ ਦੀ ਜਿੰਦਗੀ ਬਰਬਾਦ ਹੁੰਦੀ ਰਹੇ ਗੀ ।

    • @hgill8825
      @hgill8825 3 года назад +10

      ਜਵਾ ਸਹੀ ਕਿਹਾ ਇਕੱਲਿਆ ਬੱਚਿਆਂ ਨੂੰ ਛੱਡ ਜਾਂਦੇ ਨੇ ਮਗਰ ਜਿਨ੍ਹਾਂ ਨੂੰ ਕੋਈ ਸੁਰਤ ਵੀ ਨਹੀਂ ਹੁੰਦੀ

    • @taranjeetrandhawa5029
      @taranjeetrandhawa5029 3 года назад +5

      Ryt

    • @sherdilboutique2410
      @sherdilboutique2410 3 года назад +4

      Ryt

    • @jasan3221
      @jasan3221 3 года назад +2

      Right ji

  • @hardeepsidhu8014
    @hardeepsidhu8014 3 года назад +159

    ਸਰਕਾਰਾਂ ਨੂ ਬੇਨਤੀ ਆ ehna ਦੁਖੀ parwara ਦੀ ਤਾਂ ਮੱਦਦ ਕਰ ਦਿਓ har roj ਨਵੀਂ ਖਬਰ ਦੇਖਣ ਨੂੰ ਮਿਲਦੀ ਆ 🙏🙏

    • @cncpunjab
      @cncpunjab 3 года назад

      ਚੈਨਲ ਵਾਲੇ ਜਮਾ ਹੀ ਗੂ ਖਾਣੀ ਨਸਲ ਦੇ ਕੀੜੇ ਨੇ।ਇਹਨਾਂ ਕੰਜਰੀ ਦੇ ਬੱਚਿਆਂ ਨੂੰ ਇਹ ਵੀ ਨੀ ਪਤਾ ਕਿ ਜਵਾਕ ਜੰਮੇ ਤੇ ਮਾਂ ਦਾ ਦੁੱਧ ਨਿਕਲਦਾ ਕੁਵਾਰੀ ਦੇ ਨਹੀਂ।ਫੇਰ ਭਰਾ ਨੂੰ ਦੁੱਧ ਕਿਵੇਂ ਪਿਲਾ ਦਊਗੀ।

    • @lovepreetsinghdeol3313
      @lovepreetsinghdeol3313 3 года назад +6

      @@cncpunjab puri interview sun lya karo phela ,uss vaddi sister dii marrgie hoyi he, ho apne brother nu Dhud phla rhi he. puri interview suno duvara

    • @cncpunjab
      @cncpunjab 3 года назад +4

      @@lovepreetsinghdeol3313 ਮਾਫ਼ੀ ਚਾਉਨਾ ਭਰਾ।ਕਾਹਲੀ ਦੇ ਵਿੱਚ ਗਲਤ ਲਿਖਿਆ ਗਿਆ।

    • @wahegurusingh1852
      @wahegurusingh1852 3 года назад

      @@cncpunjab oh married aa

    • @ekamjotsingh4660
      @ekamjotsingh4660 3 года назад +2

      ਕਈ ਲੋਕ ਪੂਰੀ ਗਲਬਾਤ ਨਹੀ ਸੂਣਦੇ ਆਪਣੀ ਬਕਵਾਸ ਲਿਖਣੀ ਸੁਰੂ ਕਰ ਦਿੰਦੇ ਹਨ।ਲੜਕੀ ਵਿਆਹੀ ਹੋਈ ਹੈ ਤਾਂ ਹੀ ਆਪਣੇ ਭਰਾ ਨੂੰ ਆਪਣਾ ਦੁੱਧ ਪਿਲਾ ਰਹੀ ਹੈ।ਬੱਚਿਆਂ ਦੀ ਮਜਬੂਰੀ ਨਹੀ ਸਮਝਦੇ।ਪ੍ਰਮਾਤਮਾ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੇ ।

  • @khushkaranchhina2890
    @khushkaranchhina2890 3 года назад +80

    ਇਹ ਸਾਰੇ ਅਸਲੀ ਰਿਪੋਰਟ ਨੇ ਜੋ ਪੰਜਾਬ ਦੀ ਅਸਲੀ ਤਸਵੀਰ ਦਿਖਾ ਰਹੇ ਨੇ।

  • @gursaabsingh700
    @gursaabsingh700 3 года назад +28

    ਰੋਣ ਆ ਗਿਆ ਯਾਰ ਵੀਡੀਉ ਦੇਖ ਕੇ waheguru ji kirpa krni sis te 😥😥😥

    • @kiranjotkaur5824
      @kiranjotkaur5824 2 года назад

      Right 😭

    • @chamkorsingh8269
      @chamkorsingh8269 Год назад

      ਲੱਖਲਹਾੰਤਾਕੁੱਤੇਬਾਪਨੁੰਵਹਿਗਰੂਜੀਬੱਚੇਆਤੇਮਹਿਰਕਰੇ

  • @kimjongun161
    @kimjongun161 3 года назад +49

    Sade dukh kuj v ni eh dunia de dukha agge tavi assi rabb nal lrde

  • @BirdiAgriculturalworks
    @BirdiAgriculturalworks 3 года назад +19

    Dhan guru nanak ji mehar kro bacheya te ji 🙏🏻🙏🏻🙏🏻🙏🏻🙏🏻

  • @virenkaler1258
    @virenkaler1258 3 года назад +25

    Bole baba mehar kriye es parivaar god bless you sister 😫😫

  • @narindernanua9870
    @narindernanua9870 3 года назад +18

    ਵੀਹਗੂਰ ਜੀ ਮੇਹਰ ਕਰਨਾ ਇਸ ਬੱਚੇ ਤੇ

  • @shivcharansingh6100
    @shivcharansingh6100 3 года назад +1

    ਵਾਹਿਗੁਰੂ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹਨਾਂ ਬੱਚਿਆਂ ਦਾ ਦੁੱਖ ਹੀ ਐਨਾ ਵੱਡਾ ਏ ਕੇ ਲਿਖਣ ਲੱਗੇ ਸ਼ਬਦ ਛੋਟੇ ਪੲੇ ਜਾਂਦੇ ਨੇ, ਉਹਨੂੰ ਇਨਸਾਨ ਕਿਵੇਂ ਕਹੀਏ ਜਿਹੜਾ ਬੱਚੀਆਂ ਨੂੰ ਕਹਿੰਦਾ ਕਿ ਤੁਸੀਂ ਕਮਾ ਕੇ ਲਿਆਓ ਮੈਂ ਬੈਠ ਕੇ ਖਾਵਾਂਗਾ, ਮੈਂਨੂੰ ਤਾਂ ਮੋਦੀ ਦਾ ਭਰਾ ਲੱਗਦਾ ਏ ਇਹ ਗੰਦਾ ਬੰਦਾ, ਬੱਚੇ ਕਹਿੰਦੇ ਨੇ ਕਿ ਅਸੀਂ ਪਿਓ ਨੂੰ ਨਹੀਂ ਮਿਲਣਾ ਚਾਹੁੰਦੇ, ਇਸੇ ਤਰ੍ਹਾਂ ਦੇ ਵਿਚਾਰ ਹੀ ਲੋਕਾਂ ਦੇ ਮੋਦੀ ਬਾਰੇ ਨੇ, ਉਸ ਬੰਦੇ ਬਾਰੇ ਕੀ ਕਹਿੰਦਾ ਮੇਰੇ ਭਾਰਤ ਮਹਾਨ ਦਾ ਕਾਨੂੰਨ, ਜਿਹੜੇ ਦੇਸ਼ ਮਹਾਨ ਨਹੀਂ ਉਥੇ ਸ਼ਾਇਦ ਇੰਨੇ ਦੁਖੀ ਲੋਕ ਨਾਂ ਹੋਣ,

  • @rangretesingh3086
    @rangretesingh3086 3 года назад +16

    Daily Post Chanal da bohat bohat dhanwaad a Ji,,,tuhadiya eho jehiya vedio naal dukhi privaara di kafi help ho sakdi hai,,,,👍👍

  • @jayv7895
    @jayv7895 3 года назад +37

    ਰੱਬਾ ਜੇ ਦੁਨੀਆ ਤੇ ਐਵੇਂ ਦਾ ਕੁਛ ਕਰਨਾ ਸੀ ।,,,,ਫੇਰ ਕਿਊ ਬਣਾਈ ਆ ਦੁਨੀਆਂ ,,, ਮੈਂ ਤਾਂ ਨੀ ਮੰਨ ਦਾ ਵੀ ਰੱਬ ਹੈਗਾ ,,ਪਰ ਜੇ ਤੂੰ ਹੈਗਾ ਕੀਤੇ ਤਾਂ ਇਹਨਾਂ ਵਿਚਾਰਿਆ ਲੋਕਾਂ ਨੂੰ ਤਾਂ ਦੇਖਲਾ ,,,

    • @sukh8071
      @sukh8071 3 года назад +1

      Shai gal a veer g

    • @jayv7895
      @jayv7895 3 года назад +1

      @@sukh8071 hnji sis

  • @maansaab6270
    @maansaab6270 3 года назад +29

    Menu nahi lgda es to bada dard hona kise nu es duniya wich 😭😭😭😭😭

  • @reetumehmi4337
    @reetumehmi4337 3 года назад +11

    Aunty tusi teek kr rhe ho Waheguruji tuhanu hamesa khus rakhe jo eina bacheya nu sambalde ho

  • @souravkumar-fg7jx
    @souravkumar-fg7jx 3 года назад +10

    ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਕਰੀ

  • @BaljitKaur-gg6os
    @BaljitKaur-gg6os 3 года назад +10

    ਬਹੁਤ ਦੁੱਖ ਦੀ ਗੱਲ ਆ ਰੱਬ ਮੇਹਰ ਕਰੇ 🙏😭😭😭😭😭

  • @sandeepmehra5886
    @sandeepmehra5886 3 года назад +13

    Hey mere malka hey mere waheguru kise bi bachya to ohna di maa na khovi.maa baap to bina bachya da bhut muskil ho janda aa.kirpa kareyo ina bachya te😭😭😭😭

  • @deepkaur173
    @deepkaur173 3 года назад +27

    Baap nu swaad len da pta c jam jam k sut gya...ehda de baap to ki karwona jo apni life partner nu kha gya howe...waheguru ji aang sang ne thode 2 time di roti mil he jani a God bless you sisters

  • @mahindersinghraipehowa9743
    @mahindersinghraipehowa9743 3 года назад +10

    Waheguru g Mehar Karen g Waheguru g Waheguru g Waheguru g Waheguru g

  • @HarpreetKaur-ru2lu
    @HarpreetKaur-ru2lu 3 года назад +6

    ਗਰੀਬੀ + ਅਨਪੜ੍ਹਤਾ = ਸਰਾਪ
    ਜੇ ਸਾਂਭ ਨੀ ਸਕਦੇ ਸੀ ਤਾਂ ਇੰਨੇ ਬੱਚੇ ਕੀਤੇ ਕਿਉਂ 🙄 ਜਵਾਕਾਂ ਦਾ ਕੀ ਕਸੂਰ

  • @hardeephardeep8343
    @hardeephardeep8343 3 года назад +32

    Waheguru ji mehar karo

  • @gurjitkaur7692
    @gurjitkaur7692 3 года назад +6

    Love you all Baba Nanak ji mehar Krn ehna te

  • @vipherobalahakam8316
    @vipherobalahakam8316 2 года назад +1

    ਭੈਣ ਇਹਨਾਂ ਬੱਚਿਆਂ ਦਾ ਨੰਬਰ ਦਿੱਤਾ ਜਾਵੇ
    ਨਾਲ਼ੇ ਪੁਰਾ ਡਰੇਸ ਦਿਤਾ ਜਾਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਜੀ

  • @indianarmydafan356
    @indianarmydafan356 2 года назад +1

    Waheguru Mehr kare a true fasiyana child, then Meher Kaur Waheguru to true in words Waheguru Waheguru.

  • @swarnjeet8128
    @swarnjeet8128 3 года назад +11

    ਲੋਕਾ ਵਿੱਚ ਰੰਬ ਵਸਦਾ ਸੰਚ ਲੋਕ ਕਰਨਗੇ ਮਦਦ

  • @kawaljitkaur5912
    @kawaljitkaur5912 2 года назад +1

    Waheguru.ji. kirpa. Kari. Ehna. Bchayi. Te. Waheguru. Ji. Dekhai. Nhi. Jada. Rode. Bche. Asi. V. Dekh. K. Rona. A. Reha. Hai. Waheguru. Bhla. Kare. Ena. Da.

  • @navdeepsingh6940
    @navdeepsingh6940 2 года назад +1

    Satnam Satnam Shri Waheguru ji Waheguru ji Mehar karo Sab the

  • @RajeevKumar-nh9uy
    @RajeevKumar-nh9uy 3 года назад +14

    God bless u both of u.

  • @daljitsingh1446
    @daljitsingh1446 3 года назад +12

    WAHEGURU MEHAR KARR 🙏🙏🙏. KOTI KOTI PARNAAM BEHAN NU 🙏🙏🙏😢😢😢

  • @Ramsinghram332
    @Ramsinghram332 3 года назад +9

    Man bahut dukhi hoya ji Waheguru mehar kro bachea te

  • @officiaaviytgang1393
    @officiaaviytgang1393 3 года назад +5

    Tum best sis ho or inki maa he tum ho kismat badlne wali hai pr bap aye b to mt ane dena mere pti ko b gye 10sal ho gye ni aya pr himat no hari

  • @gilllakhvirsinghsinghlakhv7162
    @gilllakhvirsinghsinghlakhv7162 3 года назад +1

    Rabba Mehar kar ena bachya te. Jiondi vasdi rahe sister jo apna milk veer nu piya rahi hai.

  • @vivaksharma3727
    @vivaksharma3727 3 года назад +3

    thanku veerji

  • @navdeepsingh6940
    @navdeepsingh6940 2 года назад +1

    Waheguru ji bacche Aate Mere Priya hath Rakhe ho ji

  • @PoojaRani-hh6md
    @PoojaRani-hh6md 3 года назад +1

    Waheguru Waheguru Waheguru Waheguru ji

  • @punjabilegend4421
    @punjabilegend4421 3 года назад +9

    Hi saaare ehna divvi madat krro jidda oh dove bhen pra di kitti lokan ne please baaki saade ko jo houga krange jarur

  • @knowledgeworld9606
    @knowledgeworld9606 3 года назад +10

    Gribi v c.te je husband irresponsible person c ta 7 bache kyo kite .it's horible and lack of awareness .

  • @Khusdilsardarji
    @Khusdilsardarji 3 года назад +4

    ਵਾਹਿਗੁਰੂ ਜੀ ਇਹਨਾ ਬੱਚਿਆ ਤੇ ਮੇਹਰ ਕਰੋ ਜੀ🙏

  • @officiaaviytgang1393
    @officiaaviytgang1393 3 года назад +5

    Tnxx makan malik da waheguru ji ona nu bahot denge

  • @jassisingh3318
    @jassisingh3318 2 года назад +1

    Shri guru Ramdass mehar karo apni

  • @satpaalsingh9055
    @satpaalsingh9055 3 года назад +1

    Waheguru ji Mehr karn

  • @jassyjudge7639
    @jassyjudge7639 2 года назад +1

    ਵਾਹਿਗਰੂ ਜੀ ਕਿਰਪਾ ਕਰਨਾ ਇਹਨਾਂ ਸੋਹਣੇ ਬੱਚਿਆਂ ਉੱਤੇ

  • @parmeetmehra3043
    @parmeetmehra3043 3 года назад +8

    ਰੱਬ ਸੁਖ ਰੱਖੇ

  • @BaljinderSingh-zn1lp
    @BaljinderSingh-zn1lp 3 года назад +1

    Waheguru waheguru waheguru waheguru waheguru ji

  • @AvtarSingh-il1ig
    @AvtarSingh-il1ig 3 года назад +5

    ਵਾਹਿਗੁਰੂ ਜੀ

  • @indianarmydafan356
    @indianarmydafan356 2 года назад +1

    Waheguru will definitely do me or not children, Waheguru will definitely do me a favor. Waheguru definitely my

  • @jassikaur6637
    @jassikaur6637 3 года назад +8

    🙏🙏Waheguru ji sab te mehr karna🙏🙏

  • @sandeepheer3542
    @sandeepheer3542 2 года назад +1

    jai sai ji

  • @mandeeprana4565
    @mandeeprana4565 3 года назад +1

    May god bless whole family baht dukh hoya dekh k

  • @PreetoBathindaJagoGroup
    @PreetoBathindaJagoGroup 3 года назад +5

    ਵਾਹਿਗੁਰੂ ਗੁਰੂ ਜੀ ਮੇਹਰ ਕਰੋ 🙏

  • @nachhattarkaur7600
    @nachhattarkaur7600 3 года назад +5

    Rab ne dimag dita ohdi varto kro ene bache O M G

  • @HarjeetSingh-gf3tv
    @HarjeetSingh-gf3tv 3 года назад +5

    waheguru ji

  • @gopisingh2838
    @gopisingh2838 3 года назад +1

    Waheguru

  • @artcraftndnewnewideawastem1979
    @artcraftndnewnewideawastem1979 3 года назад +3

    salute a sis nu ehna di sewa hi sis apna dhayan samjhi

  • @Harpal7653
    @Harpal7653 3 года назад +4

    ਮਾਫ ਕਰਿਓ ਪਰ ਲੱਖ ਲਾਹਨਤ ਆ ਐਹੋ ਜਿਹੇ ਪਿਓ ਦੇ ਜਮੌਣ ਦਾ ਪਤਾ ਸੀ ਸਾਲੇ ਨੂੰ ਪਾਲਣ ਦੇ ਟੈਮ ਭੱਜ ਗਿਆ

  • @KiranSharma-oj9re
    @KiranSharma-oj9re 3 года назад +1

    Hayee rbba sanu apna apna dukh bda lgda ae 😭prt ehto bda dukh kya ho skda k oho apne mom nu kina yaad kr rhe ae

  • @gurvindershira3625
    @gurvindershira3625 3 года назад +5

    Waheguru Ji Mehar Kare

  • @explosivelab2089
    @explosivelab2089 3 года назад +1

    Rab ji enha bachya te raham karo

  • @tarsemsinghbedil8837
    @tarsemsinghbedil8837 2 года назад +1

    Waheguru mahir kare ji

  • @bikramjeetsinghbahalbikram7997
    @bikramjeetsinghbahalbikram7997 3 года назад +7

    Waheguru 🙏 kirpa rakhy 🙏

  • @rajasthanivloger8478
    @rajasthanivloger8478 3 года назад +3

    Hye rabba Mehar kari

  • @premgarg9303
    @premgarg9303 3 года назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @dalwindersingh7970
    @dalwindersingh7970 3 года назад +4

    ਵਾਹਿਗੁਰੂ ਜੀ ਭਲਾ ਕਰਨ

  • @jasvinderkaur1785
    @jasvinderkaur1785 3 года назад +5

    Waheguru inna kehar 😢😢😢😢😢

  • @balrajsingh3764
    @balrajsingh3764 3 года назад +5

    Waheguru ji meher karo

  • @harishbharmota8587
    @harishbharmota8587 3 года назад +15

    Please give me the full details address. I really i want to help them. Reporter is not providing enough details.

    • @mannkaurr1
      @mannkaurr1 3 года назад +1

      Details ni pooria..mashiwara koi chota ta hai nii

    • @rickyrana4399
      @rickyrana4399 3 года назад

      Punjabi lok tv dekho jagdeep thali da us ch hai no

    • @SunitaKevlogs
      @SunitaKevlogs 3 года назад +1

      @@rickyrana4399 please agar tusi poori details post kar sakde ho ta bahut meharbani. Main madad karna chahundi haan.

    • @rickyrana4399
      @rickyrana4399 3 года назад

      @@SunitaKevlogs madam punjabi lok tv

    • @rickyrana4399
      @rickyrana4399 3 года назад

      @@SunitaKevlogs search kro jagdeep thali punjab lok tv

  • @preetpalsandhu953
    @preetpalsandhu953 3 года назад +4

    ਵਾਹਿਗੁਰੂ ਜੀ ਮਹੇਰ ਕਰੋ ਸੱਭ ਤੇ

  • @SukhRamgarhia9
    @SukhRamgarhia9 3 года назад +6

    Waheguru Mehar Kare Ehna Te🥺🙏🏻

  • @narindersingh4750
    @narindersingh4750 3 года назад +1

    Maa rab da roop hai duja maa taa maa he hundi aa

  • @surjitsingh6066
    @surjitsingh6066 3 года назад +4

    Waheguru ji 🙏

  • @PradeepSingh-ge6dt
    @PradeepSingh-ge6dt 3 года назад +2

    Waheguru waheguru waheguru raba mehar kri

  • @RamSingh-jj1rh
    @RamSingh-jj1rh 3 года назад +2

    ਵਾਹਿਗੁਰੂ ਜੀ ਮਿਹਰ ਕਰਨ

  • @angrejsingh6799
    @angrejsingh6799 3 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gkrandhawa7069
    @gkrandhawa7069 3 года назад +3

    ਵਾਹਿਗੁਰੂ ਜੀ 👏♥♥

  • @InderjitKaur-yc1tw
    @InderjitKaur-yc1tw 3 года назад +7

    Daily post team main ena bachea di jini k himat a help krna chandi a mainu koi contact kra skde tuc ena nal

  • @villagegirl0786
    @villagegirl0786 3 года назад +5

    ਵਾਹਿਗੁਰੂ ਜੀ 😥😥😥

    • @jayv7895
      @jayv7895 3 года назад +1

      ਸੱਚ ਦੱਸਣਾ ਤੁਸੀਂ ਕਿੰਨਾ ਕੇ ਰੋਏ ਏ ਦੇਖ ਕੇ ,,ਮੈਨੂੰ ਤਾਂ ਸਾਰੀ ਰਾਤ ਨੀਂਦ ਹੀ ਨੀ ਆਈ ਅੱਖਾਂ ਚੋਂ ਹੂੰਝ ਹੀ ਨੀ ਰੁਕੇ ,,,

  • @amandeepsindhu9116
    @amandeepsindhu9116 3 года назад +8

    😭😭😭😭😭😭😭😭😭😭 waheguru ji mehr karo 🙏🙏🙏🙏🙏🙏🙏

  • @vdhillon4382
    @vdhillon4382 3 года назад +10

    ਮਦਦ ਕੀਤੀ ਜਾਵੇ ਇਹਨਾਂ ਦੀ👍

  • @paramjitsingh1097
    @paramjitsingh1097 3 года назад +2

    Waheguru g

  • @dalvirheer9412
    @dalvirheer9412 3 года назад +4

    🙏🏼 Waheguru ji maher karo

  • @satkartarsandhu3930
    @satkartarsandhu3930 3 года назад +5

    Weheguru ji 🙏 sarbat da pla kro ji 🙏

  • @monikathakur1989
    @monikathakur1989 3 года назад +1

    Rbba kisi di maa nu kuj na hove. Plz ihna bacheya te apna mehr bhreya hath rkhi. 🙏🙏🙏

  • @officialbhaisohansingh
    @officialbhaisohansingh 3 года назад +6

    ਵਾਹਿਗੁਰੂ ਜੀ ਮਨ ਬਹੁਤ ਦੁਖੀ ਹੋਇਆ

  • @AmarjitSingh-pp7ps
    @AmarjitSingh-pp7ps 3 года назад +1

    Hi waheguru g in ha bachia te mehar kro plzinha nu bohut sariya khusiya do

  • @jasvirjassi8631
    @jasvirjassi8631 2 года назад

    Waheguru ji Meher karna ine bacchon per please Inka Dhyan Rakhna Waheguru ji

  • @jyotibansal7223
    @jyotibansal7223 3 года назад +1

    mehr kro waheguru g

  • @robinpreet7945
    @robinpreet7945 3 года назад +3

    Waheguru ji 👏👏👏👏👏👏

  • @sandeepkaur2930
    @sandeepkaur2930 3 года назад +1

    Wahaguru ji

  • @indianarmydafan356
    @indianarmydafan356 2 года назад +1

    When I see the video, I cry, I cry a lot. I cried a lot after watching the video.

  • @gillsaab4056
    @gillsaab4056 3 года назад +2

    Waheguru mehar kre ena te

  • @BaljinderSingh-kk4kg
    @BaljinderSingh-kk4kg 3 года назад +4

    Waheguru ji mehr karan g 🙏🙏🙏

  • @reenaparkash9494
    @reenaparkash9494 3 года назад +1

    Jai peeran di 🙏🙏🙏🙏🙏🙏🙏 Baba ji Mehar kareo🙏🙏🙏🙏🙏🙏🙏🙏

  • @pinderbrar8418
    @pinderbrar8418 3 года назад +4

    Waheguru mehr kro ana bchya te🙏🙏🙏🙏

  • @user-ms4nm3ww2n
    @user-ms4nm3ww2n 3 года назад +4

    Waheguru ਜੀkirpa Karen g

  • @iamharry5671
    @iamharry5671 3 года назад +4

    Waheguru ji mehar karan bachan te 🙏🏻 sarbat da bhala karyo waheguru ji