Punjabi Singers ,Bollywood Actors And Cartoons Mimicry|Punjabi Mimmicry|Kaint Punjabi

Поделиться
HTML-код
  • Опубликовано: 28 авг 2024
  • Punjabi Singers ,Bollywood Actors And Cartoons Mimicry
    Follow Sukh On Instagram-@Sukh_Ladda
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Комментарии • 930

  • @kaintpunjabi
    @kaintpunjabi  2 года назад +23

    Sukh Ladda contact number-9780302356

  • @SurinderSingh-io4uh
    @SurinderSingh-io4uh 2 года назад +129

    ਇਹ ਪੁੱਤ ਇਕ ਹੀਰਾ ਹੈ। ਪਰਮਾਤਮਾ ਅੱਗੇ ਅਰਦਾਸ ਹੈ ਕੇ ਇਸ ਹੀਰੇ ਨੂੰ ਪਛਾਣਨ ਵਾਲਾ ਕੋਈ ਜੋਹਰੀ ਭੇਜੇ ਜੋ ਇਸ ਨੂੰ ਤਰਾਸ਼ ਕੇ ਇਕ ਅਨਮੋਲ ਕਲਾਕਾਰ ਬਣਾ ਦੇਵੇ।

  • @gurmejsingh6069
    @gurmejsingh6069 2 года назад +164

    ਬਹੁਤ ਵੱਧੀਆ ਲੱਗਾ ਸਰਕਾਰ ਨੇ ਤੇ ਕੁੱਛ ਦੈਣਾ ਨਹੀ ਕਲਾਕਾਰਾਂ ਨੂੰ ਬੇਨਤੀ ਕਰਦੇ ਹਾਂ ਕਿਸ ਮੁੰਡੇ ਨੂੰ ਸਾਥ ਦੇਣ ਦੀ ਲੋੜ ਹੈ ਰੱਬ ਮੇਹਰ ਕਰੇ

    • @gurveersinghsidhu2294
      @gurveersinghsidhu2294 2 года назад +7

      ਕਲਾਕਾਰ ਤਾਂ ਸਾਰੇ ਸਰਕਾਰ ਵਿੱਚ ਬੈਠੇ ਨੇ ਮੁਹੰਮਦ ਸਦੀਕ ਭਗਵੰਤ ਮਾਨ ਚੰਨੀ ਵੀ ਕਲਾਕਾਰ ਸੀ ਹੋਰ ਬਹੁਤ ਕਲਾਕਾਰ ਨੇ ਜੋ ਰਾਜਨੀਤੀ ਵਿੱਚ ਨੇ ਘੁੱਸੇ ਵਾਲਾ ਵੀ ਗਿਆ ਸੀ ਪਰ ਹਾਰ ਗਿਆ ਸਰਕਾਰਾਂ ਤਾਂ ਕਲਾਕਾਰਾ ਨੂੰ ਸਟੇਜਾਂ ਤੇ ਸਨਮਾਨਿਤ ਕਰਦੀਆਂ ਪਰ ਜਿਹੜਾ ਇਹ ਵੀਰ ਏ ਇਹਦੀ ਸਪੋਟ ਕਿਸੇ ਸਿੰਗਰ ਜਾਂ ਕਾਮੇਡੀਅਨ ਨੂੰ ਕਰਨੀ ਚਾਹੀਦੀ ਆ ਟੈਲੇਂਟ ਬਹੁਤ ਆ

    • @rajagrewalhappybday2551
      @rajagrewalhappybday2551 2 года назад

      Sahi gal veer g

  • @charanjitkaurdhaliwal9723
    @charanjitkaurdhaliwal9723 2 года назад +140

    ਬਾਈ ਕੋਈ ਏਨੀਆ ਜਿਆਦਾ ਆਵਾਜ਼ਾਂ ਨੀ ਕਢ ਸਕਦਾ ਤੇ ਏਨੀ ਹੂਬਹੂ ਅਵਾਜ ਕਦੇ ਮੈਂ ਨੀ ਸੁਣੀ ਵੀਰੇ ਪਰਮਾਤਮਾ ਤਰੱਕੀਆ ਬਖਸੇ

    • @davivr466
      @davivr466 2 года назад +3

      greeb bndiya nu koi nhi pushda sab show off krde apne punjabi indsutry .. waheguru isnu apni mehnt da hi fal dwe ga

    • @gurjeetsingh5877
      @gurjeetsingh5877 2 года назад +3

      ਬਾਈ ਸੱਚ ਬੋਲਦੇ

    • @mandeepmattu1743
      @mandeepmattu1743 2 года назад

      Yes bilkul sahi gal aa 22

    • @JadwinderSamrao
      @JadwinderSamrao 2 года назад

      Hanji sahi gall a bhain.

  • @KingHunter3597
    @KingHunter3597 2 года назад +33

    ਧੰਨਵਾਦ ਹੈ ਘੈਂਟ ਪੰਜਾਬੀ ਚੈੱਨਲ ਵਾਲਿਆਂ ਦਾ
    ਜੋ ਇੰਨ੍ਹਾਂ ਨੇ ਏਸ ਵੀਰ ਨੂੰ ਲੋਕਾਂ ਦੇ ਰੂ-ਬਰੂ ਕੀਤਾ

  • @sarbjeetsinghkotkapuracity7206
    @sarbjeetsinghkotkapuracity7206 2 года назад +74

    ਬਹੁਤ ਬਹੁਤ ਹੀ ਖੂਬਸੂਰਤ ਬਾਈ ਜੀ ਤੇਰੀ ਕਲਾਕਾਰੀ ਹੈ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜੀ 🙏

  • @jagdevkaur3144
    @jagdevkaur3144 2 года назад +11

    ਬਹੁਤ ਵਧੀਆ ਕਲਾਕਾਰ ਐ ਬੱਚਾ ਬਹੁਤ ਵਧੀਆ ਲੱਗਿਆ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਤਰੱਕੀਆਂ ਬਖਸ਼ਿਸ਼ ਕਰਨ 👌👌👌👌👌👌👌👍👍👍👍👍👍👍👍👍🌹🌹🌹🌹🌹🌹🌹🌹❤️❤️🙏

  • @Harpalsingh_ramzi
    @Harpalsingh_ramzi 2 года назад +13

    ਬਹੁਤ ਖੂਬ ਵੀਰੇ ਗੁਰੂ ਸਾਹਿਬ ਚੜਦੀਕਲਾ ਕਰਨ ਜੀ

  • @sarpanchsahib2325
    @sarpanchsahib2325 2 года назад +23

    ਬੇਟਾ ਜੀ ਤੁਹਾਡੀ voice is very good ਹੈ ਕੋਸ਼ਿਸ ਜ਼ਾਰੀ ਰੱਖੀ ਕੀ ਪੱਤਾ ਰੱਬ ਕਿਹੜੇ ਰੰਗ ਰਾਜੀ god bless u ਬਾਈ ਜੀ

  • @jagdevkaur3144
    @jagdevkaur3144 2 года назад +55

    ਬਹੁਤ ਬਹੁਤ ਬਹੁਤ ਕਮਾਲ ਐ ਬੱਚਾ 😂😂😂😂😂✌️✌️✌️✌️✌️👏,,✌️🤗🤗🤗🤗

  • @ranachakkal1956
    @ranachakkal1956 2 года назад +136

    ਬਹੁਤ ਵਧੀਆ ਵੀਰ ਵਾਹਿਗੁਰੂ ਤੈਨੂੰ ਚੜਦੀ ਕਲਾਂ ਵਿੱਚ ਰੱਖਣ ਤੱਰਕੀ ਆ ਬਖਸ਼ਣ ਗਲਬਾਤ ਸਿਰੇ ਹੈ👍

  • @that_rushpinder2989
    @that_rushpinder2989 2 года назад +29

    ਘੈਂਟ ਆ ਵੀਰੇ
    ਰੱਬ ਮੇਹਰ ਰੱਖੇ ਤੇਰੇ ਤੇ
    ਹਮੇਸ਼ਾ ਖੁਸ਼ ਰੱਖੇ ਤੈਨੂੰ

  • @rohitrattu4627
    @rohitrattu4627 2 года назад +4

    ਕਲਾਕਾਰ ਬਾਈ ਕਿਹਦਾ ਇਕ,father . ਤੇ ਇਕ mother ਬਾਈ ਜੀ ਮਾਂ, ਪਿਓ ਇਕ ਹੀ ਹੁੰਦੇ🙏🏻🙏🏻🙏🏻🙏🏻

  • @KingHunter3597
    @KingHunter3597 2 года назад +11

    SUPER 👌🏻
    ਏਸ ਭਰਾ ਨੂੰ ਕੋਈ ਕਲਾ ਦਾ ਕਦਰਦਾਨ ਮੌਕਾ ਜਰੂਰ ਦੇਵੇ ਤਾਂ ਕਿ ਵੀਰ ਦੀ ਕਲਾ ਦਾ ਮੁੱਲ ਪੈ ਸਕੇ

  • @RanjeetSingh-up3je
    @RanjeetSingh-up3je 2 года назад +62

    ਬਹੁਤ ਹੀ ਵਧੀਆ

  • @that_rushpinder2989
    @that_rushpinder2989 2 года назад +6

    ਫ਼ੈਨ ਹੋਂਗੇ ਤੇਰੇ ਵੀਰੇ
    ਘੈਂਟ ਆ ਵੀਰੇ ਜੀ

  • @HarpalSingh-uv9ko
    @HarpalSingh-uv9ko 2 года назад +12

    ਸਿਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਬਹੁਤ ਵਧੀਆ।

  • @abhishekrana2791
    @abhishekrana2791 2 года назад +5

    ਕੰਵਰ ਗਰੇਵਾਲ ਵਾਲੀ ਮੋਮਿੰਕਰੀ ਬਹੁਤ ਵਦੀਆ ਲਗੀ ਵੀਰ ਦੇ ਹੁਨਰ ਨੂੰ ਸਲਾਮ ਆ 🏆👌

  • @surjitsingh6142
    @surjitsingh6142 2 года назад +6

    ਹੀਰਾ ਕਲਾਕਾਰ । ਕਦਰ ਪੈਣੀ ਚਾਹੀਦੀ ਐ। ਇਕ ਦਿਨ ਜ਼ਰੂਰ ਪਵੇਗੀ। ਐਨਾ ਟੇਲੈਂਟ । ਜਾਰੀ ਜੰਗ ਰੱਖਿਓ।👍

  • @shamshersinghchabrewal9642
    @shamshersinghchabrewal9642 2 года назад +25

    ਬਹੁਤ ਵਧੀਆ 👌 ਭਰਾ। ਰੱਬ ਹੋਰ ਤਰੱਕੀਆਂ ਬਖਸ਼ੇ ਤੁਹਾਨੂੰ

  • @owlprince8115
    @owlprince8115 2 года назад +41

    ਲੱਗਿਆ ਰਹਿ ਯਾਰਾ ਵਾਹਿਗੁਰੂ ਮੇਹਰ ਕਰੂ

  • @dreambeyondthestars7184
    @dreambeyondthestars7184 2 года назад +7

    ਇਹਨਾਂ ਦੀ ਅਵਾਜ ਜਮਾ ਹੂ ਬ ਹੂ ਏ, ਲੋੜ ਹੈ ਇਹੋ ਜੇ ਗੁਣ ਨੂੰ ਅੱਗੇ ਲੈ ਕੇ ਆਣ ਦੀ means all ਇਨ one ਬਹੁਤ ਵਧੀਆ ਕਲਾਕਾਰੀ ਜੀ. ਵਾਹਿਗੁਰੂ ਮੇਹਰ ਕਰਨ

  • @kamalpreet3769
    @kamalpreet3769 2 года назад +5

    Eh aa sade Punjab di ਕਲਾਕਾਰੀ ਸਾਡੀ ਸ਼ਾਨ ਸਾਡੇ ਦੇਸ਼ ਦੀ ਸ਼ਾਨ

  • @RajKumar-pn7mn
    @RajKumar-pn7mn 2 года назад +2

    Keya bat wa Oy putra m kise tenshan Ch bhetha c par tera video Dekh ke Dil Khush ho geya

    • @sukh_ladda
      @sukh_ladda 2 года назад

      Thank you uncle ji 🙏

  • @punjabisong2713
    @punjabisong2713 2 года назад +26

    ਬਹੁਤ ਵਧੀਆ ਵੀਰ ਜੀ

  • @sandeepsingh7796
    @sandeepsingh7796 2 года назад +3

    ਬਹੁਤ ਵਧੀਆ ਵੀਰ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਦਿਲ ਖੁਸ਼ ਹੋ ਗਿਆ ਵੀਡਿਓ ਦੇਖ ਕੇ ਕਲਾ ਬਹੁਤ ਆ ਵੀਰ ਵਿੱਚ ਨੀਟੂ,ਹਰਮਨ ਚੀਮੇ ਵਰਗਿਆ ਨੂੰ ਤਾਂ ਬਹੁਤ share ਕਰਦੇ ਆ ਅੱਜ ਵੀਰ ਨੂੰ ਲੋੜ ਆ ਆਪਣੀ ਵੱਧ ਤੋਂ ਵੱਧ ਵੀਡਿਓ share ਕਰੀਏ ਤਾਂ ਜੋ ਵੀਰ ਦੀ ਕਲਾ ਸਾਰੀ ਦੁਨੀਆਂ ਤੱਕ ਪਹੁੰਚੇ

  • @kamalpreetkaurmahal5617
    @kamalpreetkaurmahal5617 2 года назад +11

    ਜਿਉਂਦੇ ਵਸਦੇ ਰਹੋ ਪੁੱਤਰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤਰੱਕੀਆਂ ਬੱਖਸਣ ਤੰਦਰੁਸਤੀ ਬੱਖਸਣ ਲੰਬੀਆਂ ਉਮਰਾਂ ਬੱਖਸੇ ਸੱਚਾ ਸਾਹਿਬ ਜੀ ਤੁਹਾਨੂੰ

  • @BalwinderSingh-qt7yl
    @BalwinderSingh-qt7yl 2 года назад +4

    ਬਹੁਤ ਹੀ ਵਧੀਆ ਛੋਟੇ ਵੀਰ ਪਰਮਾਤਮਾ ਚੜ੍ਹਦੀ ਕਲਾ ਰੱਖਣ 🙏

  • @jassaaujla
    @jassaaujla 2 года назад +59

    Oggy ali ch end lvata 😂😂😂

    • @sidhufansclub5916
      @sidhufansclub5916 2 года назад +2

      Vich pakdam pakdai Walia awajan kalli jack di sahi si

    • @jassaaujla
      @jassaaujla 2 года назад +1

      @@sidhufansclub5916 oh kde dekhe ni mai

    • @sidhufansclub5916
      @sidhufansclub5916 2 года назад +2

      @@jassaaujla dekhi awaaj sahi kaddi a bai ne. Pr hai pakdam pakdai wali

  • @manindersinghkharoud1615
    @manindersinghkharoud1615 2 года назад +49

    Waheguru mehar karn es veer de talent di kadar peh jawe 🙏

  • @deepbrarphotography66
    @deepbrarphotography66 2 года назад +9

    End gal baat aa bai di ✌🏻🤟🏻 jva sira hi lata baba nanak maher kre bai te hmesha 😇

  • @lakhasingh2979
    @lakhasingh2979 2 года назад +1

    ਬਹੁਤ ਵਧੀਆ ਮੁੰਡਾ ਬਡ਼ਾ ਵਧੀਆ ਅੇਕਸ਼ਨ

  • @gurmantajsingh.randhawa
    @gurmantajsingh.randhawa 2 года назад +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏

  • @PANJAB-13
    @PANJAB-13 2 года назад +3

    Buhat vadia veer
    Saade naal pad da c y
    Bhangra buhat sohna karda veer

  • @fabulousarsh8956
    @fabulousarsh8956 2 года назад +36

    he have a capability to do mimicry 👍🏻👍🏻👍🏻

  • @HARKIRATKAUR1
    @HARKIRATKAUR1 2 года назад

    ਰੱਬ ਮੇਹਰ ਕਰੇ ਤੇਰੇ ਤੇ ਬੇਟਾ
    Very talented
    ਬੁਲੰਦੀ ਤੇ ਪੁੱਜਾਵੇ ਬੇਟਾ

  • @kashmirsingh4256
    @kashmirsingh4256 2 года назад

    ਵਾਹ ਸ਼ੇਰਾ ਵਾਹਿਗੁਰੂ ਜੀ ਤੈਨੂੰ ਚੜਦੀਕਲਾ ਚ ਰੱਖੇ

  • @93Sandeepvlogs
    @93Sandeepvlogs 2 года назад +9

    Waheguru ji Tuhannu Hameshha Khush Rakhan CHARDI KALA VICH RAKHAN

  • @magiclyrics253
    @magiclyrics253 2 года назад +5

    ਮਾਲਕ ਨੇ ਬਹੁਤ ਵਧੀਆ ਕਲਾ ਦਿੱਤੀਆ

  • @Tonymultani.786
    @Tonymultani.786 2 года назад +1

    22 jma gunaa di guthli fully filled with 100%

  • @kaurasingh7750
    @kaurasingh7750 2 года назад

    ਏਨੀ ਵਧੀਆ ਅਵਾਜ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ .ਮੈ ਤੁੱਛ ਬੁਧਿ ਕਾਰਨ ਕੀ ਲਿਖੁ ਇਸ ਕਲਾਕਾਰ ਬਾਰੇ ? Kaura singh moga .

  • @kaintpunjabi
    @kaintpunjabi  2 года назад +19

    ruclips.net/video/AELRewgXVXE/видео.html ਦੇਖੋ ਇਸ ਨੌਜਵਾਨ ਦੇ ਘਰ ਦੇ ਹਲਾਤ ਗਰੀਬੀ ਨਾ ਦੱਬ ਲਏ👈👈

  • @rahuljordan2720
    @rahuljordan2720 2 года назад +11

    talented 👍🏻 loved ਪੰਜਾਬ ❤️

  • @gurvindersinghbawasran3336
    @gurvindersinghbawasran3336 2 года назад +1

    ਵਾਹਿਗੁਰੂ ਜੀ ਤੈਨੂੰ ਖ਼ੁਸ਼ ਰੱਖੇ ਵੀਰ ਚੜਦੀਕਲਾ ਬਖਸ਼ਣ,,,, ਕਾਮਜਾਬੀ ਮਿਲੇ,,

  • @SHONKEYMAUR
    @SHONKEYMAUR 2 года назад +2

    ਵਾਹਿਗੁਰੂ ਇਸ ਵੀਰ ਨੂੰ ਹਮੇਸ਼ਾ ਖੁਸ਼ ਰੱਖੇ

  • @user-mc6kp8vm2k
    @user-mc6kp8vm2k 2 года назад +7

    Bahut hi jyada vadia ..man gya shote veer teri awaj nu....yar teri awaj di kla jabardast aa....rab tanu trakkiyan baksan ...ik loke di lor aa tanu...yar koi wadda banda is veer nu moka den ...ta k is di awaj di kla Har kissi tak pouch ske

  • @lakhasingh2979
    @lakhasingh2979 2 года назад +1

    ਸ਼ਾਬਾਸ਼ ਪੁਤਰਾ ਬਹੁਤ ਵਧੀਆ

  • @udaysinghsingh7149
    @udaysinghsingh7149 2 года назад

    ਵਾਹ ਜੀ ਵਾਹ ਇੰਨੂ ਕਹਿੰਦੇ ਨੇ ਗੌੜ ਗਿਫਟ ਨਜਾਰਾ ਆ ਗਿਆ ਬਾਈ ਨੂੰ ਸਫਲਤਾ ਮਿਲੇ ਚੜਦੀਕਲਾ

  • @DSR888
    @DSR888 2 года назад +14

    ਬਹੁਤ ਵਧੀਆ ਵੀਰ❤️

  • @avtarsinghavtarsingh7983
    @avtarsinghavtarsingh7983 2 года назад +4

    Bahut vadia talent bai.🙂👍👍👍💐💐💐💐💐💐

  • @Hothi_o6
    @Hothi_o6 2 года назад

    oggy ਵਾਲੀ ਅੱਤ ਕਰਾਤੀ ਬਾਈ ਨੇ 🤣🤣

  • @Harrysarhali
    @Harrysarhali 2 года назад +7

    Talent ta Haiga bhai vich par ki kar sakde aa lokkan ne bhai nu sirf funny tarike nal dekhna te shadd dena kise acter ja artist vangu nhi dekhna 🙏 mera waheguru mehar kre bhai te ❣️

  • @tanurajpoot8822
    @tanurajpoot8822 2 года назад +7

    Oh bai oggi wala awaj ta same to sme aa koi farak ni kad sakda😍😍👌👌

  • @fabulousarsh8956
    @fabulousarsh8956 2 года назад +2

    definitely share krna ta bnda 👍🏻😄

  • @kamalbrar2195
    @kamalbrar2195 2 года назад +2

    ਵਹਿਗੁਰੂ ਤਰੱਕੀ ਬਖਸ਼ੇ ਬਾਈ

  • @palwindersingh4328
    @palwindersingh4328 2 года назад +7

    ਬਹੁਤ ਬਹੁਤ ਵਧੀਆਂ ਜੀ ਕਮਾਲ ਕਰਤੀ ਜੀ

  • @deepsidhu3954
    @deepsidhu3954 2 года назад +14

    ਕਮਾਲ ਬਾਈ ਜੀ

  • @davinderbrar2725
    @davinderbrar2725 2 года назад +17

    Great observation .. he must approach dubbing studios .. great talent

  • @manatnoor6524
    @manatnoor6524 2 года назад +4

    Kamal hi krti bhai ji

  • @MandeepSingh-ld1eb
    @MandeepSingh-ld1eb 2 года назад +4

    Waheguru ji kirpa krn veer te 🙏🏻🙏🏻🙏🏻

  • @BaljinderSingh-ne6fk
    @BaljinderSingh-ne6fk 2 года назад +4

    Waaa kya ਬਾਤ ਆ 😂😂😂😂

  • @jassisidhu1824
    @jassisidhu1824 2 года назад +5

    Bht vadhiya veer..waheguru ji ne eh rang tuhade ander bhareya ...insaniyat de humdardiyaa nu es heere nu jarur trashna chahida ea..waheguru chardi klaa ch rakhan bro. Ni

  • @Anshdeep47
    @Anshdeep47 2 года назад +5

    Veer ch bhot talent haiga 👍🏻🔥

  • @driver965
    @driver965 2 года назад +7

    Love you bro lagga reha ladde wale aw

  • @vickyshergill1676
    @vickyshergill1676 2 года назад +1

    great yaar.gun ta hai bro vich.very nice.plz support kro veer nu sare jane

  • @g1thiarathiara467
    @g1thiarathiara467 2 года назад +6

    Good 👍💯🙏🏽 God bless you

  • @gurjinderjhutty6004
    @gurjinderjhutty6004 2 года назад +9

    ਬਹੁਤ ਵਧੀਆ👍💯

  • @sharrygoria157
    @sharrygoria157 2 года назад +3

    Love you bro ❤️❤️ very nice 🤗🤗🤗😘😘😘👍👍👍

  • @jagjeetchahal8721
    @jagjeetchahal8721 2 года назад

    ਵਾਹਿਗੁਰੂ ਹੋਰ ਤਰੱਕੀਆਂ ਬਖਸੇ ਭਰਾ ਨੂੰ

  • @ManjitSingh-vk5bt
    @ManjitSingh-vk5bt 2 года назад

    Very very good 🙏🙏wahegruru ji Sonu hamse khush rhke 😇😇😇

  • @gurmeetkhokhar153
    @gurmeetkhokhar153 2 года назад +3

    Waheguruji chardikalan bakshan Bohat wadia

  • @Pind_to_paris_tv
    @Pind_to_paris_tv 2 года назад +4

    ਸਾਡੇ ਪਿੰਡ ਦਾ ਮਾਨ ਸਿਰਾ ਬਾਬੇ 👌👌👌👌

    • @sukh_ladda
      @sukh_ladda 2 года назад

      Thank you veer ji 🙏🙏

  • @ranagnz7442
    @ranagnz7442 2 года назад +2

    Kia baat bahut khoob 👌

  • @karanbirsingh7079
    @karanbirsingh7079 2 года назад +1

    End gall bat vr g

  • @harjinder0101
    @harjinder0101 2 года назад +5

    ਬਹੁਤ ਵਧੀਆ ਵੀਰ 👏👏

  • @logicGyan81
    @logicGyan81 2 года назад +6

    Waheguru ji uhh daa dream pura krn broo, 👍🤟🙂🙂 bhut vadiyaa talent 🤞👌👌🤟🤟🤟

  • @karanaujla6527
    @karanaujla6527 2 года назад +1

    Bahut talent aw veer ch lvu veer

  • @Manu-zl9kg
    @Manu-zl9kg 2 года назад +2

    God bless you veer ji rab tuhanu hamesa khush rakhan 🙏🙏🙏🙏

  • @gurmeetkaur1523
    @gurmeetkaur1523 2 года назад +6

    Bahut hi jyada talent aa is ladke ch waheguru ji chardi Kalan ch rakhan 🙏🙏🙏🙏🙏

  • @lalnand1662
    @lalnand1662 2 года назад +4

    Very Nice Mere Veer Ji
    Very Nice Voice
    God Bless You
    Best Of Luck Veer Ji

  • @manisibbar7255
    @manisibbar7255 2 года назад +1

    Bai bande ch talent bahut aa rab chardika rakhe

  • @jindersinghjindersingh8402
    @jindersinghjindersingh8402 2 года назад +2

    Bhout vadia veer ji 👍 super

  • @rinkukainth8560
    @rinkukainth8560 2 года назад +8

    Bhut badya Bai g hor mehnat karde raho mull pau ek din baki mehnat de lod ta hegi àa baki good aa 👌👌👌👍👍👍

  • @sonulocham6108
    @sonulocham6108 2 года назад +9

    ਵਾਹ ਕਮਾਲ਼ ਵੀਰ

  • @preetgurna4173
    @preetgurna4173 2 года назад +1

    Sirrrreaaaaaa baba ogggy ala ta Enddd krgya bhra😂😂😂

  • @PardeepSingh-lj9xx
    @PardeepSingh-lj9xx 2 года назад +2

    Waheguru ji veer nu tarakiya bakshe 🙏 bohat nice awaj kadde go veer ji tusi

  • @balwinderkaur2455
    @balwinderkaur2455 2 года назад +5

    🙏🤲🏾🤲🏾👌👍god bless you vir ji

  • @ohijatt644
    @ohijatt644 2 года назад +4

    Talent tan haiga munde ch God bless you bro keep it up

  • @perneetsinghsainivlogs4252
    @perneetsinghsainivlogs4252 2 года назад

    God bless you brother parmatama thanu traki deve

  • @LovePreet-gd8bb
    @LovePreet-gd8bb 2 года назад +2

    Bhut vdiya pra 👍👍

  • @AmanGaur-fe1gh
    @AmanGaur-fe1gh 2 года назад +3

    Waah bhai ❤️❤️❤️😂

  • @labbiladda6020
    @labbiladda6020 2 года назад +15

    Bahut khoob kadardaan Waheguru ji mehar karn jaldi⭐❤

  • @kamalsidhu4621
    @kamalsidhu4621 2 года назад +2

    God bless you

  • @jeetvirk07
    @jeetvirk07 2 года назад +1

    dharampeet di awaz nahi nikli bai kolo baki sab bahut vadiya kita bai ne

  • @luckykhan3117
    @luckykhan3117 2 года назад +10

    Good Bro 💕 khich ke rakho Kam nu waheguru ji jaroor mehnat nu bhaag lagoan ge 😘God bless you 🙏

  • @jiwanjyoti6453
    @jiwanjyoti6453 2 года назад +18

    bhut vadiya veer g, waheguru ji tuhadi mehnat da mull jarur paunge. 🙏🙏👍👍

  • @narinderkumar5099
    @narinderkumar5099 2 года назад +1

    Kiaa baat sema aa yaar

  • @amritpalkaurdhaliwal8954
    @amritpalkaurdhaliwal8954 2 года назад +6

    Very nice

  • @harinderkaur3397
    @harinderkaur3397 2 года назад +8

    Very nice 👍 go ahead God bless you and your family

  • @gurveersingh6368
    @gurveersingh6368 2 года назад

    Kya baat ae .. 👍