Muktsar Sahib | ਨਸ਼ੇ 'ਤੇ ਇਸ SSP ਨੇ ਜਾਣੋ ਕਿਵੇਂ ਕੱਸੀ ਨਕੇਲ!, ਮਾੜੇ ਅਨਸਰਾਂ ਦੀ ਉਡਾਈ ਰਾਤਾਂ ਦੀ ਨੀਂਦ ! | N18V

Поделиться
HTML-код
  • Опубликовано: 22 ноя 2024

Комментарии • 141

  • @AngrejSingh-xl3xc
    @AngrejSingh-xl3xc Год назад +17

    ਐਸ ਐਸ ਪੀ ਸਾਹਿਬ ਜੀ ਬਹੁਤ ਹੀ ਵਧੀਆ ਡਿਉਟੀ ਨਿਬਾਹ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ

  • @jasvirgrewal4190
    @jasvirgrewal4190 Год назад +2

    Vvvgood thankyou SSP sir ji

  • @Lovenature-nt8zm
    @Lovenature-nt8zm Год назад +13

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @manpreesingh969
    @manpreesingh969 Год назад +5

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖੇ

  • @NarinderPunia-w8l
    @NarinderPunia-w8l Год назад +14

    ਸ੍ਰੀ ਮੁਕਤਸਰ ਸਾਹਿਬ ਜੀ

  • @RajinderSingh-pz8dt
    @RajinderSingh-pz8dt Год назад +3

    ਐਸ ਐਸ ਪੀ ਸਾਹਿਬ ਜੇ ਤੂਹਾਡੇ ਵਰਗੇ ਸਾਰੇ ਐਸ ਐਸ ਪੀ ਬਣ ਜਾਣ ਤਾ ਸਾਡੀ ਜਵਾਨੀ ਬਚ ਸਕਦੀ ਹੈ ਪਰਮਾਤਮਾ ਇਹਨਾਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @DarshanSingh-bc7pq
    @DarshanSingh-bc7pq Год назад +1

    ਧੰਨਵਾਦ ਸਰ ਤੁਹਾਡੀ ਮਿਹਨਤ ਤੋ ਸਦਕੇ ਜਾਨੇ ਙਰ ਕਾਸ ਤੁਹਾਡੀ ਰੀਸ ਪੰਜਾਬ ਦੇ ਦੂਸਰੇ ssp ਵੀ ਜਾਗ ਪੈਣ ਖਾਸ ਕਰਕੇ ਨਾਨਕ ਸਿਘ ਵਰਗੇ ਤੁਹਾਡੀ ਮਿਹਨਤ ਨੂ ਜਰੂਰ ਬੂਰ ਪਏਗਾ ਸਰ ਸਿਲੂਟ ਸਰ

  • @KuldeepSingh-vv6dm
    @KuldeepSingh-vv6dm Год назад +15

    ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਹੀ ਚਹੁੰਦੀ ਕੇ ਪੰਜਾਬ ਚਿੱਟਾ ਮੁਕਤ ਹੋ ਜਾਵੇ ਸੌ ਚੋ ਪੰਜ ਮੁਲਾਜ਼ਮ ਚਿੱਟੇ ਪੱਖੋਂ ਇਮਾਨਦਾਰ ਹਨ ਉਨ੍ਹਾਂ ਉੱਪਰ ਵਹਿਗੁਰੂ ਜੀ ਮੇਹਰ ਕਰਨ

  • @jagdevsinghsran1113
    @jagdevsinghsran1113 Год назад +23

    ਵੀਰ ਜੀ ਸਲਾਮ ਤੁਹਾਡੇ ਮਾ ਬਾਪ ਨੂ ਜਿਹਨਾ ਲਾਈਕ ਅਫਸਰ ਨੂ ਜਨਮ ਦਿਤਾ

  • @yadwindersingh6534
    @yadwindersingh6534 Год назад +1

    Bhut badhiya hai ji 🙏👍🙏

  • @kuldeepsharma7936
    @kuldeepsharma7936 Год назад +1

    Salute ssp sir

  • @sahibsahib2755
    @sahibsahib2755 Год назад +1

    Very good SSP SAAB

  • @makingyourlifeparwanaji7811
    @makingyourlifeparwanaji7811 Год назад +12

    ਸਲੂਟ ਹੈ ਜੀ ਐਸ, ਐੱਸ,ਪੀ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਨਸ਼ੇ ਖਿਲਾਫ ਲੜਨ ਦੀ ਅਥਾਹ ਤਾਕਤ ਬਖਸ਼ਣ ਜੀ

  • @lakhwindergill9030
    @lakhwindergill9030 Год назад +8

    ਇਸ ਪੁਲਿਸ ਅਫਸਰਾ ਨੂੰ ਸਲੂਟ

  • @kulwindersingh-r6o
    @kulwindersingh-r6o Год назад +24

    ਵੈਰੀ ਗੁੱਡ ਵੀਰ ਜੀ ਬਹੁਤ ਹੀ ਵਧੀਆ ਇਹੋ ਜਿਹੇ ਅਫਸਰ ਸਾਰਿਆਂ ਨੂੰ ਹੀ ਬਣਨਾ ਚਾਹੀਦਾ ਹੈ 100% ਸਖਤਾਈ ਕਰਨ ਦੀ ਜਰੂਰਤ ਹੈ ਇਕੱਲਾ ਮਾਨ ਸਾਹਬ ਇਮਾਨਦਾਰ ਹੋਣ ਦੇ ਨਾਲ ਕੁਝ ਨਹੀਂ ਹੋ ਸਕਦਾ ਸਾਰਾ ਪੁਲੀਸ ਮਹਿਕਮਾ ਇਮਾਨਦਾਰ ਹੋਣ ਦੀ ਲੋੜ ਹੈ K.s.Raju

  • @rbrar3859
    @rbrar3859 Год назад +27

    ਸਾਨੂੰ ਸਾਡੇ ਚੰਗੇ ਪੰਜਾਬ ਪੁਲਿਸ ਦੇ ਅਫਸਰਾ ਤੇ ਮਾਣ ਹੈ।

  • @bhagatsinghfans2115
    @bhagatsinghfans2115 Год назад +1

    Wah b wah SSP sahib salute aa tuhanu

  • @Varindersingh-cz6xn
    @Varindersingh-cz6xn Год назад +3

    Salute to SSP Saab 🙏

  • @BalwinderSingh-dg3hz
    @BalwinderSingh-dg3hz Год назад +3

    Sir ji jai hind,
    Punjab vaste tusi Jo Kar Rahe ho
    Us vaste punjab tuhada rini rahega.
    Pure punjab Dian wishes tuhade nal han.lage raho.
    Big salute hai sir.

  • @lakhwindersingh9429
    @lakhwindersingh9429 Год назад +1

    Good work saab ji

  • @SunilKumar-jf2ww
    @SunilKumar-jf2ww Год назад +1

    Good job Sir ji 🙏🙏🙏🙏🙏

  • @arshpreetjandu8162
    @arshpreetjandu8162 Год назад +4

    ਇਮਾਨਦਾਰ ਪੁਲਿਸ ਨੂੰ ਸਲੂਟ ਐ 👍🙏

  • @SinghPreet-h2r
    @SinghPreet-h2r Год назад

    ਧੰਨਵਾਦ ssp ਸਾਹਿਬ

  • @ranranjit237
    @ranranjit237 Год назад +11

    ਦੇ ਲਗਾਤਾਰ ਚੰਗਾ ਕੰਮ ਕਰਨ ਗੇ। ਤਾਂ ਵਧੀਆ ਹੈ

  • @KuldeepSingh-ry8ce
    @KuldeepSingh-ry8ce Год назад +5

    Good Job.. SSP SAHIB...👌👌👌👌👌

  • @kamalgrewal4487
    @kamalgrewal4487 Год назад +2

    Nice thinking and great job SSP Harman Gill

  • @manjindersingh7379
    @manjindersingh7379 Год назад +1

    Eho jehe officer's hone chahide han 🎉

  • @bantasingh2059
    @bantasingh2059 Год назад +10

    ਬੇਨਤੀ ਹੈ ਜੀ ਐਸ ਐਸ ਪੀ ਸਾਹਬ ਇਹ ਜੋ ਬੋਲ ਰਹੇ ਨੇ ਜਿਨਾਂ ਚਿਰ ਤੁਸੀਂ ਮਨੋਂ ਭਾਵੇਂ ਨਾ ਮਨੋ ਜਿਹੜੇ 50 ਸਾਲ ਤੋਂ ਵੱਧ ਉਮਰ ਦੇ ਬੰਦੇ ਨੇ ਉਨ੍ਹਾਂ ਨੂੰ 30.30 ਗ੍ਰਾਮ ਅਫੀਮ ਜਾਂ 2.2 ਕਿਲੋ ਭੁੱਕੀ ਦਾ ਲਾਇਸੈਂਸ ਬਨਾਉ ਤੇ ਠੇਕੇ ਖੋਲਕੇ ਦਿਉ ਇਕ ਤਾਂ ਬਲੈਕੀਆਂ ਦਾ ਕੰਮ ਆਪਣੇ ਆਪ ਬੰਦ ਹੋ ਜਾਵੇਗਾ ਤੇ ਚਿੱਟੇ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ ਜੇ ਕਰ ਪਰਮਾਤਮਾ ਤੁਹਾਨੂੰ ਸੁਮੱਤ ਬਖਸ਼ੇ ਤਾਂ ਸਾਰਾ ਕੁੱਝ ਹੋ ਸਕਦਾ ਹੈ ਇਥੇ ਕੈਮਰੇ ਅੱਗੇ ਬਹਿਕੇ ਗਿਆਨ ਘੋਟਣ ਨਾਲ ਕੁੱਝ ਨਹੀਂ ਹੋਣਾਂ ਤੁਹਾਡੀਆਂ ਤੇ ਮੋਟੀਆਂ ਤਨਖਾਹਾਂ ਨੇਂ ਜ਼ਾਇਦਾਦ ਉਤੋਂ ਬਣ ਜਾਂਦੀ ਏ ਇਕ ਗਰੀਬ ਮਜ਼ਦੂਰ 400 ਦਿਹਾੜੀ ਕਰਨ ਵਾਲਾ ਭੁੱਕੀ ਨਾਂ ਮਿਲਨ ਕਰਕੇ ਕੰਮ ਵੀ ਨਹੀਂ ਕਰ ਸਕਦੇ ਫਿਰ ਉਹ ਨਸ਼ੇ ਵਾਲੀਆਂ ਗੋਲੀਆਂ ਨਾਲ ਸਾਰਾ ਮਰਦੇ ਰਹਿੰਦੇ ਨੇ ਘਰਾਂ ਵਿੱਚ ਕਲੇਸ਼ ਪੈਂਦਾ ਏ ਕੀ ਗਰੀਬ ਦਾ ਹੱਕ ਨਹੀਂ ਬਣਦਾ ਉਹ ਠੇਕੇ ਤੋਂ ਲੈਕੇ ਇਜ਼ਤ ਮਾਣ ਨਾਲ ਜੀ ਸਕੇ ਉਧਰੋਂ ਪਿਡਾਂ ਵਿੱਚ ਘੜੰਮ ਚੌਧਰੀ ਨਸ਼ੇ ਦੇ ਨਾਂ ਤੇ ਰੱਜ ਕੇ ਸ਼ਰਾਬ ਤੇ ਭੁੱਕੀ ਨਾਲ ਨਸ਼ੇ ਰੋਕੂ ਕਮੇਟੀ ਬਨਾ ਕੇ ਗੁਡਾਗਰਦੀ ਕਰਦੇ ਨੇ ਸਰਕਾਰ ਨੂੰ ਆਖੋ ਇਹਨਾਂ ਫੁਫੜਾਂ ਦੇ ਲਾਇਸੈਂਸ ਬਨਾਉ ਤੇ ਆਪਣੀ ਆਉਣ ਵਾਲੀ ਨੌਜਵਾਨੀ ਬਚਾਉ

  • @JaspalKaur-e4n
    @JaspalKaur-e4n Год назад

    Thankyou. Sir

  • @JagjitSingh_
    @JagjitSingh_ Год назад +6

    ਐਸ ਐਸ ਪੀ ਸਾਹਿਬ ਜੋ ਸੀ੍ ਮੁਕਤਸਰ ਸਾਹਿਬ ਤਾਇਨਾਤ ਹਨ ਉਹ ਵਧੀਆ ਅਫ਼ਸਰ ਹਨ ਇਹੋ ਜਿਹੇ ਅਫ਼ਸਰਾਂ ਦੀ ਲੋੜ ਹੈ

  • @Nonanona-c9s
    @Nonanona-c9s Год назад +2

    salute u sir... nice ssp...

  • @dharmchand2618
    @dharmchand2618 Год назад +6

    Good job S S P Sahib G

  • @parmdeepsinghgill1358
    @parmdeepsinghgill1358 Год назад

    Salute sir ji menu bahut maan sir ji

  • @gurinderrajpoot5248
    @gurinderrajpoot5248 Год назад +1

    Salute sir
    ❤har Punjab de har ik police Wale di soch eda di honi chahidi aa

  • @ManpreetSingh-df9ty
    @ManpreetSingh-df9ty Год назад +3

    Good

  • @titumahititumahi9471
    @titumahititumahi9471 Год назад +1

    Harmanbir Singh gill ssp good

  • @kamaljeetsidhu7862
    @kamaljeetsidhu7862 Год назад +2

    Veer rabb thodi lambi umer kre

  • @SukhwinderSingh-lx6cv
    @SukhwinderSingh-lx6cv Год назад +5

    Bhut vadia police officer salute Aa

    • @ASingh1699k
      @ASingh1699k Год назад +1

      Talk only result halle zero hai.

  • @satwantkaur7093
    @satwantkaur7093 Год назад +2

    Jagdi jameer vale officer sahib nu dilon parnaam.

  • @sandeepsingh-b4u8v
    @sandeepsingh-b4u8v Год назад

    GOOD JOB SIR
    VERRY GOOD MAAN HAI SANU TUHADE TE
    FROM SRI MUKTSAR SAHIB👍👍

  • @gillmaloutkabootarclub1666
    @gillmaloutkabootarclub1666 Год назад +1

    Malout vich ta chita band nhi hoea

  • @LalaSingh-h7y
    @LalaSingh-h7y Год назад +2

    Good job s s p sahib ji sir 👏

  • @rajdvr
    @rajdvr Год назад +1

    Veer ji khemkaran de elake vich Rattoke pind sheream chita vik da police mili hoi aa

  • @NarinderSingh-nt4xc
    @NarinderSingh-nt4xc Год назад +3

    Salute h Harman Gill sahib ji jekar baki police officers v tohade vaang kam karan ta kujh dina ch nasha bilkul khatam ho jave parmatma tohanu hamesha chardi kla ch rahe ta jo desh di seva vadh charh k karde raho keep it up 🙏

  • @dilbaghsinghsidhu2985
    @dilbaghsinghsidhu2985 Год назад

    Good Job Sir❤🎉❤🎉

  • @jasmindersingh8495
    @jasmindersingh8495 Год назад

    Very gud ssp sahb i salute u rab tuhadi umar lambi karey amritsar to

  • @PunjabTV66-yz3px
    @PunjabTV66-yz3px Год назад +1

    Good job SSP Sahab god bless you 👌🏽👌🏽

  • @guriwander1756
    @guriwander1756 Год назад +4

    ❤❤

  • @yadwindesidu-ii1fs
    @yadwindesidu-ii1fs Год назад

    S. S. P. Sahib ji nu mera salut ji

  • @bhagatsinghfans2115
    @bhagatsinghfans2115 Год назад

    Eho j SSP Sahib hon ta punjab number 1 State ban jaayega

  • @MandeepSingh-rv1wn
    @MandeepSingh-rv1wn Год назад

    ਸਲੂਟ sir

  • @gurshiabSingh-m2h
    @gurshiabSingh-m2h Год назад

    Sar Veri good

  • @sukhjeetsingh172
    @sukhjeetsingh172 Год назад

    Very good Gill Sab💯🙏🙏🙏

  • @bantsing-kw6qv
    @bantsing-kw6qv Год назад

    Good sir g

  • @malkitsingh8608
    @malkitsingh8608 Год назад

    Well job.

  • @labhsingh4647
    @labhsingh4647 Год назад +1

    Very good Gill Sahib

  • @jacklitt5099
    @jacklitt5099 Год назад

    Good man 🎉.

  • @parmdeepsinghgill1358
    @parmdeepsinghgill1358 Год назад

    Proud sir ji

  • @SukhwinderSingh-qn4rj
    @SukhwinderSingh-qn4rj Год назад

    Very nice 👍👍👍 sir

  • @LachhmanKumar-r9f
    @LachhmanKumar-r9f Год назад

    Very good ji sir best of luck

  • @kamaljitsinghkamaljeetsing7988

    Bahut vadia offisar aa Gill sahib

  • @rajdvr
    @rajdvr Год назад +1

    Veer ji khemkaran bhejo ssp nu

  • @DilbagSinghDilbagjamarai-qw6fl

    Bahut wadhia uprala hai ji

  • @RajveerSingh-hx4vq
    @RajveerSingh-hx4vq Год назад

    👌👌👌

  • @MalkitSingh-px9ux
    @MalkitSingh-px9ux Год назад +1

    Very good Gill sab

  • @harsimratkhaira8960
    @harsimratkhaira8960 Год назад +1

    very nice

  • @jaloursingh3758
    @jaloursingh3758 Год назад +1

    Very good dession Bai gi
    Punjab nu bacaha lo
    Bhoot he burra Hal aa Loka da

  • @tejinderjitsinghtej8717
    @tejinderjitsinghtej8717 Год назад

    Sensible man

  • @sohnasingh3149
    @sohnasingh3149 Год назад

    Ihh officer,good,jithe vi Lagge bahut vadia kamm kita.sift karni bandi hai. Good man.

  • @SukhrajSingh-dt2mv
    @SukhrajSingh-dt2mv Год назад

    ❤❤

  • @PunBar-xv4of
    @PunBar-xv4of Год назад

    Salute sir dilo aj tak m cmt ni kita c kise b chez te

  • @SUNNY0786HK
    @SUNNY0786HK Год назад

    SALUTE HARMAN VERR G GOOD JOB

  • @RajinderSingh-bo8ym
    @RajinderSingh-bo8ym Год назад

    ਪੰਜਾਬ, ਦਾ, ਦਿਲ, ਹਰਮਨਬੀਰ, ਸਿਘ, ਗਿਲ,।

  • @RgbTv345
    @RgbTv345 Год назад

    ❤you sir g

  • @gagangagansra3408
    @gagangagansra3408 Год назад

    Good job sir ji

  • @lakhvirdullet7205
    @lakhvirdullet7205 Год назад

    Good s s P shib

  • @loveguru4554
    @loveguru4554 Год назад

    Sada zilld da ssp muktsar sahib

  • @parshotamsingh8019
    @parshotamsingh8019 Год назад

    Punjab police'jinda baad jiauda rah Shera

  • @Gurmeetkaurarhi-jq2pm
    @Gurmeetkaurarhi-jq2pm Год назад

    Good work❤❤❤❤❤❤

  • @satwinderkaur1692
    @satwinderkaur1692 Год назад

    Veri good beta ji iwan jogia bacha lai punja noo

  • @peterbrar5754
    @peterbrar5754 Год назад

    Very expearnsehold officer good je

  • @gurmailsingh9444
    @gurmailsingh9444 Год назад

    Good job ji

  • @akshayarora8640
    @akshayarora8640 Год назад

    Ground reality is different .

  • @PaddaSingh-xh3tw
    @PaddaSingh-xh3tw Год назад +2

    🙏🙏❤❤

  • @jagrajsingh1271
    @jagrajsingh1271 Год назад +1

    🙏🙏

  • @RajeshKumar-lg9zc
    @RajeshKumar-lg9zc Год назад

    S.sp Sahib doing very good job to save our youths ..but important is to stop supply of druggs in market

  • @bhagatsinghfans2115
    @bhagatsinghfans2115 Год назад

    Gill Sahib zindabaad

  • @Mohammadislaam1234
    @Mohammadislaam1234 Год назад

    Officer esa hona chahie, jise dekh kar khunkhaar mujrim ka moot nikal jae, allah esy officer ko salamat rakhhe ❤❤❤❤

  • @GurnaibGill
    @GurnaibGill Год назад

    ਇਹ ਅਸਲੀ ਪੁਲਿਸ ਅਫਸਰ ਹਨ,ਜੋ ਇਮਾਨਦਾਰੀ ਨਾਲ ਕੰਮ ਕਰਦੇ ਹਨ, ਬਹੁਤ ਵਧੀਆ ਗੱਲ ਹੈ ਜੀ,ਗਿੱਲ ਸਾਹਿਬ ਜੀ ਹੁਣ ਕੋਈ ਭ੍ਰਿਸ਼ਟ ਨੇਤਾ ਵੀ ਤੁਹਾਨੂੰ ਅੜਿੱਕਾ ਲਾਉਂਦਾ ਹੈ,ਚੱਕ ਕੇ ਅੰਦਰ ਠੋਕੋ

  • @paramjitkhattra937
    @paramjitkhattra937 Год назад

    slouit ha ssp sahib ji God bless you

  • @munishkumar2833
    @munishkumar2833 Год назад +2

    Sab ton badiya SSP sahib han kyonke constable level de mulajma nu honsla de ke agge badan lai pratit karde

  • @mukhtarsingh4091
    @mukhtarsingh4091 Год назад +1

    Hope you will do what you preach.

  • @kiranpreetkaur7230
    @kiranpreetkaur7230 Год назад +1

    Sir sade area ch v ajoooo ji🙏👌🙏🙏

  • @karamjitsingh8550
    @karamjitsingh8550 Год назад

    Ssp sahb jindabad

  • @bittubittu5076
    @bittubittu5076 Год назад

    ਗੁਡ joop

  • @sukhchainsingh6563
    @sukhchainsingh6563 5 месяцев назад

    For personal attention of Chief Minister Punjab and DGP Punjab. Sir, Sh. Harmanbir Singh Gill has acquitted himself in an exemplary manner. He may plesse be given the command as SSP for a year at Amritsar. With profound regards.

  • @parmdeepsinghgill1358
    @parmdeepsinghgill1358 Год назад

    Sir ik vari fir sir naal duty karni ji rabb tandrukshi bakhshe ji

  • @ranjitmalhi1773
    @ranjitmalhi1773 Год назад

    ਹਰਮਨਬੀਰ ਸਿੰਘ ਗਿੱਲ,ਸਟੈਂਡ ਵਾਲਾ ਅਫਸਰ ਹੈ,ਵੱਡਾ ਭਰਾ मौजूदा MP ਹੈ,ਘਰ ਤੋਂ ਜੱਦੀ ਸਰਦਾਰ ਹੈ,ਕੋਈ ਭੁੱਖ ਨਹੀਂ, ਏਦਾਂ ਦੇ ਅਫਸਰ ਪੂਰੀ ਸਖ਼ਤਾਈ ਕਰਦੇ ਹਨ।

  • @ajabsingh2610
    @ajabsingh2610 Год назад

    ਅਗਰ ਇਕ ਇੰਨਪੈਕਟਰ ਲੇਵਲ ਅਧਕਿਰੀਇਮਨਦਾਰੀ ਨਾਲ ਕੰਮ ਕਰੇ ਤਾਨਸ 1ਦਿਨ ਵਿਚ ਬੰਦ ਹੋ ਜਾਊ

  • @BrownSaini-y6u
    @BrownSaini-y6u Год назад

    Sari police nu Eda hi kam karna cahida