Bhagwant Mann ਨੇ Punjabi University, Patiala ਨੂੰ ਕਰਜ਼ਾ ਮੁਕਤ ਕਰਨ ਦਾ ਐਲਾਨ ਕੀਤਾ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 28 мар 2022
  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਦੇ ਮੁਖ਼ਾਤਬ ਹੋਏ। ਉਨ੍ਹਾਂ ਯੂਨੀਵਰਸਿਟੀ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ।
    ਇਸ ਦੌਰਾਨ ਉਨ੍ਹਾਂ ਸਿੱਖਿਆ ਮੰਤਰੀ ਮੀਤ ਹੇਅਰ ਦੀ ਮੌਜੂਦਗੀ ’ਚ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦਾ ਵੀ ਵਾਅਦਾ ਕੀਤਾ।
    (ਐਡਿਟ - ਸਦਫ਼ ਖ਼ਾਨ)
    #BhagwantMann #PunjabiUniversity #Patiala
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
    bbc.in/3ray5jC
    bbc.in/3K3RVFS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 47

  • @sarbjitkaur2877
    @sarbjitkaur2877 2 года назад +15

    ਜਿਉਂਦੇ ਰਹੋ ਅਤੇ ਪੰਜਾਬ ਨੂੰ ਨਵੀਆਂ ਲੀਹਾਂ ਤੇ ਲੈ ਕੇ ਜਾਵੋ.... ਪੰਜਾਬ ਦੀਆਂ ਆਸਾਂ ਤੁਹਾਡੇ ਸ਼ਬਦਾਂ ਵਿੱਚ ਦਿਸ ਰਹੀਆਂ ਹਨ।

  • @harpreetsinghsaini535
    @harpreetsinghsaini535 2 года назад +16

    ਪੰਜਾਬ ਦਾ ਮਾਣ👉 ਸਰਦਾਰ ਭਗਵੰਤ ਸਿੰਘ ਮਾਨ

    • @deepdhillon7336
      @deepdhillon7336 2 года назад

      Punjab da maan te ehde upar raghav chadda te ohde te sisodia te ohde te tanashah kejriwal, Punjab Delhi toh challu hun

  • @kamal3471
    @kamal3471 2 года назад +5

    ਕਿਆ ਬਾਤ ਐ very good ਬਹੁਤ ਉਮੀਦਾਂ ਪੰਜਾਬ ਨੂੰ cm ਸਾਹਬ ਤੋਂ

  • @BaljinderSingh-ri9gw
    @BaljinderSingh-ri9gw 2 года назад +1

    ਬਿਲਕੁਲ ਸੱਚੀਆਂ ਗੱਲਾਂ ਜੀ

  • @charanjeetsingh8190
    @charanjeetsingh8190 2 года назад +8

    ਕੇਦਰ ਸਰਕਾਰ ਲਗਾਤਾਰ ਤੁਹਾਡੀ ਸਰਕਾਰ ਦੇ ਕੰਮਾ ਵਿੱਚ ਅੜਿੱਕਾ ਪਾ ਰਹੀ ਹੈ । ਸੋ ਕੋਈ ਗੱਲ ਨਹੀ ਸਮਾਂ ਜਰੂਰ ਲੱਗੇਗਾ ਪਰ ਪੰਜਾਬ ਛੇਤੀ ਹੀ track ਤੇ ਅਾ ਜਾਵੇਗਾ। ਪਹਿਲਾਂ ਵਾਲੀਆਂ ਸਰਕਾਰਾ ਦੇ ਨਾਲ ਲੋਕ ਨਹੀ ਸੀ ਖੜਦੇ ਪਰ ਇਹ ਸਰਕਾਰ ਲੋਕਾਂ ਦੀ ਹੈ ਤੁਹਾਡੇ ਨਾਲ ਜਰੂਰ ਖੜਾਗੇ।

  • @Sahibnoor21
    @Sahibnoor21 2 года назад +10

    Time lgu bt change ta aau jarur.

  • @harjotsingh1731
    @harjotsingh1731 2 года назад +6

    Maan saab tusi great ho💪

  • @jasbirsingh6023
    @jasbirsingh6023 2 года назад +2

    Good job sir 👍👍

  • @GodIsOne010
    @GodIsOne010 2 года назад +1

    Veer ji Handicapped di Help kro please ji 🙏🏻Thanks ji🙏🏻
    ਕਿਰਪਾ ਕਰਕੇ ਜੀ ਅਪਾਹਜ ਲੋਕਾ ਨੂੰ 10000ਹਜਾਰ ਪੈਨਸ਼ਨ ਦਿਉ ਜੀ🙏🏻ਬਹੁਤ ਬਹੁਤ ਸੁਕਰੀਆ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @indergamer8875
    @indergamer8875 2 года назад +2

    Very good bro

  • @BhupinderSingh-xb4hl
    @BhupinderSingh-xb4hl 2 года назад +1

    ਇਕ ਆਸ ਦੀ ਕਿਰਨ 🌅 🎞ਆਪ ਪਾਰਟੀ🎞🌹ਭਗਵੰਤ ਮਾਨ ਮੁੱਖ ਮੰਤਰੀ ਪੰਜਾਬ🌍🌹🌹🌹🎤🌹🌹ਰੰਗਲਾ ਪੰਜਾਬ🌹🌹🌅
    ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ

  • @studyrizzle7796
    @studyrizzle7796 2 года назад +2

    Dil kush karta yaar 😭❤️❤️❤️

  • @sanjeevsharma6680
    @sanjeevsharma6680 2 года назад

    Love you sir g,god bless you

  • @pritpalsingh5872
    @pritpalsingh5872 2 года назад +1

    Great 👍 man

  • @RajvirSingh-qm6eo
    @RajvirSingh-qm6eo 2 года назад

    🙏

  • @gurpreetpreetgur2614
    @gurpreetpreetgur2614 2 года назад +2

    Inkalaab🇮🇳 zindabaad Aam admi party zindabaad 🇮🇳

  • @harpreetmaan2711
    @harpreetmaan2711 2 года назад

    👍

  • @learntoearn9229
    @learntoearn9229 2 года назад

    Bahot vadhia

  • @gurpreetsidhu6396
    @gurpreetsidhu6396 2 года назад

    Real man ...honest man ..bhagwant Maan..

  • @manjeetsinghsehmbi1795
    @manjeetsinghsehmbi1795 2 года назад

    ❤️🇮🇳❤️🙏

  • @BhagatSingh-lk3mv
    @BhagatSingh-lk3mv 2 года назад +2

    Punjab ke liye CM ka chehra chunne mein Kejriwal ne koi galti nahin ki Punjab ki Aan ban aur Shan Bhagwant man

  • @jagdipgondara6976
    @jagdipgondara6976 2 года назад

    Vry gud maan sab

  • @harpreetSingh-oh2ev
    @harpreetSingh-oh2ev 2 года назад

    Great cm of Punjab

  • @kewalkrishankambojkoku3241
    @kewalkrishankambojkoku3241 2 года назад

    ਇਨਕਲਾਬ ਜਿੰਦਾਬਾਦ इन्कलाब जिंदाबाद

  • @BalwinderSingh-ig4gs
    @BalwinderSingh-ig4gs 2 года назад

    ਇਨਕਲਾਬ ਜ਼ਿੰਦਾਬਾਦ ਮਾਨ ਸਾਬ

  • @karama709
    @karama709 2 года назад

    Navjot sidhu ਜ਼ਿੰਦਾਬਾਦ

  • @bestfriend9640
    @bestfriend9640 2 года назад

    ਮੌਜੂਦਾ ਹਾਲਾਤ, ਬੱਚਿਆਂ ਦੀ PMS Scheme ਬੰਦ ਕਰ ਰੱਖੀ ਹੈ, ਉਹ ਕਿਸ ਨੇ, ਅਤੇ ਕਿਉਂ ?????
    ਤਾਂ ਕਿ ਬੱਚੇ ਜਿਆਦਾ ਪੜ ਲਿਖ ਨਾ ਜਾਣ, ਜਾਂ ਫਿਰ ਅਫਸਰਾਂ ਦੀਆਂ ਜੇਬਾਂ ਅਜੇ ਭਰੀਆਂ ਨਹੀਂ

  • @paradoxically1984
    @paradoxically1984 2 года назад

    free education is a right of students Mr CM dont make fun of it. stop freebies like electricity but ensure free education of students

  • @stepup7357
    @stepup7357 2 года назад +2

    banda bina read kite speach krda matlab gala dil to krda

  • @BaljinderSingh-pn1mm
    @BaljinderSingh-pn1mm 2 года назад

    Private schools bit fees le rahe ne una da ksh kRo lok aap Val dekh rahe ne private schools te laggaaam kaso

  • @jassbadrukhan3121
    @jassbadrukhan3121 2 года назад

    Y ji pinda vich 4 ghnte..hi light aundi aw... vote tn patian...kite loka..nu pstava..tn n krvadeo....

    • @bhaktonkajija
      @bhaktonkajija 2 года назад

      Oh bhai.. apne paase vi ghat hi aandi.. par jazbaa poora.. sab theek hoju hauli hauli.. Modi Shah bahut adikaa paa rhe punjab de kamman ch..

  • @deepdhillon7336
    @deepdhillon7336 2 года назад

    O maan Saab pehla sada kharaba ta de diyo,vaada kita te tusi te tuhade kejriwal ne election toh pehla,kharaba e de diyo karza ta tusi maaf nhi karna aa

  • @jassaroffical2051
    @jassaroffical2051 2 года назад +2

    ਓ ਭਰਾ ਤੇਰੇ ਆਪਣੇ ਧੀਆਂ-ਪੁੱਤਰ ਤਾਂ ਅਮਰੀਕਾ ਬੈਠੇ ਨੇ

    • @bitusingh2246
      @bitusingh2246 2 года назад +1

      Adha Punjab bhi out of country hi beatha

  • @gurbakshsingh1749
    @gurbakshsingh1749 2 года назад +2

    Tuhanu punjabio akal ni aani.....
    Apna punjab aap sambalo..
    Chandigarh center apne hatha vich le riha va
    Sudhar jao 🤦🤦🤦🤦🙏

    • @paradoxically1984
      @paradoxically1984 2 года назад

      hali punjabi nave cm di free bijli odeek rahe ne

  • @kulveersandhu5778
    @kulveersandhu5778 2 года назад

    good

    • @MohanSingh-xf2xm
      @MohanSingh-xf2xm 2 года назад +1

      सब ड्रामेबाजी कर रहा है

    • @tirathsahota7
      @tirathsahota7 2 года назад

      @@MohanSingh-xf2xm 😅😅👍

  • @BhagatSingh-lk3mv
    @BhagatSingh-lk3mv 2 года назад +1

    Kejriwal ji ki granthiyon per log 100% Bharosa karte Hain kyunki Kejriwal Ji ne Jo kaha vah Kiya
    aur Modi ji ki guarantiya pure Desh Ko yad hai 2 karod rojgar 1500000 har khate mein😂😂

  • @Villanbeat
    @Villanbeat 2 года назад

    Petrol 100 nu lata fr. Fdlo maan da v 😂

  • @amritpal4964
    @amritpal4964 2 года назад

    Awal number d besharam, kameena
    AAP/BJP/Bhaañd Shraabi ne 15 days vich Punjab barbaad kr ditta.5 saal vich Kashmir waañg Punjab the status khattam hovega
    ruclips.net/video/f7fAXZo1tco/видео.html

  • @GodIsOne010
    @GodIsOne010 2 года назад

    Veer ji Handicapped di Help kro please ji 🙏🏻Thanks ji🙏🏻
    ਕਿਰਪਾ ਕਰਕੇ ਜੀ ਅਪਾਹਜ ਲੋਕਾ ਨੂੰ 10000ਹਜਾਰ ਪੈਨਸ਼ਨ ਦਿਉ ਜੀ🙏🏻ਬਹੁਤ ਬਹੁਤ ਸੁਕਰੀਆ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻