Это видео недоступно.
Сожалеем об этом.

Punjab: Ludhiana ਦੇ ਇਨ੍ਹਾਂ ਪਿੰਡਾਂ ਦੇ ਲੋਕ ਫੈਕਟਰੀ ਕਿਉਂ ਬੰਦ ਕਰਵਾਉਣਾ ਚਾਹੁੰਦੇ ਹਨ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 5 июл 2024
  • ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁੰਗਰਾਲੀ ਰਾਜਪੂਤਾਂ ’ਚ ਲੱਗੀ ਬਾਇਓਗੈਸ ਫੈਕਟਰੀ ਦੇ ਬਿਲਕੁਲ ਸਾਹਮਣੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੱਕਾ ਧਰਨਾ ਲਾਇਆ ਹੋਇਆ ਹੈ। ਮੁਜ਼ਾਹਰਾਕਾਰੀਆਂ ਦਾ ਇਲਜ਼ਾਮ ਹੈ ਕਿ ‘ਫਾਰਮ ਗੈਸ’ ਨਾਂ ਦੀ ਫੈਕਟਰੀ ਵਿੱਚੋਂ ਆਉਂਦੀ ਬਦਬੋਅ ਨੇ ਉਨ੍ਹਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ।
    ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਗੁਰਕਿਰਤਪਾਲ ਸਿੰਘ
    #ludhiana #pollution
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 77

  • @Satlndian-xj5qt
    @Satlndian-xj5qt Месяц назад +15

    ਜਿਆਦਾਤਰ ਫੈਕਟਰੀਆਂ ਦੇ ਮਾਲਕ ਪੰਜਾਬ ਤੇ ਪੰਜਾਬੀ ਵਿਰੋਧੀ ਹੋ ਚੁੱਕੇ ਹਨ

  • @prabhjeetsingh8904
    @prabhjeetsingh8904 Месяц назад +18

    ਤੰਗ ਹੋਣ ਤੇ ਪੰਜਾਬੀ ਨੌਕਰੀਆਂ ਕਰਨ ਤੇ ਭਈਏ ਇਹ ਕਿੱਥੋਂ ਦਾ ਇਨਸਾਫ ਹੈ

  • @inderdeepsingh8646
    @inderdeepsingh8646 Месяц назад +6

    ਕੋਈ ਅਜਿਹੀ ਨੀਤੀ ਹੋਣੀਂ ਚਾਹੀਦੀ ਹੈ ਕਿ ਬਿਨਾਂ ਇਲਾਕਾ ਨਿਵਾਸੀਆਂ ਦੀ ਸਰਬ ਸਹਿਮਤੀ ਤੋਂ ਕੋਈ ਵੀ ਬੰਦਾ ਅਜਿਹੀਆਂ ਫੈਕਟਰੀਆਂ ਲਈ ਜ਼ਮੀਨ ਨਾ ਵੇਚੇ। ਫੇਰ ਸ਼ਾਇਦ ਕੋਈ ਫ਼ਰਕ ਪਵੇ।

  • @singhbalwinder1617
    @singhbalwinder1617 Месяц назад +9

    ਇਥੋ ਦੇ MLA/MP ਨੂੰ ਪਰਿਵਾਰ ਸਮੇਤ ਇਥੇ ਰੱਖਣ ਧਰਨੇ ਦੌਰਾਨ।

  • @Manpreetsingh-wf8th
    @Manpreetsingh-wf8th Месяц назад +27

    ਇਹਨਾਂ ਫੈਕਟਰੀਆਂ ਨੇ, ਪੰਜਾਬ ਦੇ ਪੌਣ ਪਾਣੀ ਦਾ ਵਿਨਾਸ਼ ਕਰ ਦਿੱਤਾ, ਸਾਡੇ ਵੀ ਏਰੀਆ ਚ ਲੱਗੀ ਫੈਕਟਰੀ ਜਿਸ ਦਾ ਸਿੱਧਾ ਪਾਣੀ ਧਰਤੀ ਦੇ ਹੇਠਾਂ ਸੁਟਿਆ ਜਾਂਦਾ

  • @jass1352
    @jass1352 Месяц назад +14

    ਜਮੀਨਾਂ ਕਿਉਂ ਵੇਚਦੇ ਆ ਇਨਾ ਫੈਕਟਰੀ ਵਾਲਿਆਂ ਨੂੰ ... ਸੈਲਾ ਖੁਰਦ ( ਹੁਸ਼ਿਆਰਪੁਰ ) ਵਿੱਚ ਅਡਾਨੀ ਦੀ ਸੀਮਿਟ ਫੈਕਟਰੀ ਲੱਗਣ ਲੱਗੀ ਆ..
    ਪਹਿਲਾ ਲੋਕਾ ਨੇ ਪੈਸੇ ਦੇ ਲਾਲਚ ਚ ਅ ਕੇ ਜਮੀਨਾਂ ਵੇਚ ਦਿੱਤੀਆਂ ..ਹੁਣ ਰੌਲਾ ਪਾਕੇ ਬੈਠੇ ਨੇ.. ਕਿ ਇਸ ਦਾ ਨੁਕਸਾਨ ਕਿੰਨਾ ਆ

  • @user-mg6ii7fy3y
    @user-mg6ii7fy3y Месяц назад +12

    BBC news thank you ji

  • @Satlndian-xj5qt
    @Satlndian-xj5qt Месяц назад +3

    ਪੰਜਾਬ ਦੀਆਂ ਜਿਆਦਾਤਰ ਫੈਕਟਰੀਆਂ ਵਿੱਚ ਪੰਜਾਬੀਆਂ ਨੂੰ ਕੰਮ ਦੇਣ ਤੋਂ ਮਨਾਹੀ ਹੈ ਇਥੇ ਬਾਹਰੀ ਲੋਕ ਕੰਮ ਕਰਦੇ ਹਨ ਜਿਨਾਂ ਨੂੰ ਉ ਉੱਚੇ ਤੱਕ ਮਜਦੂਰੀ ਵੀ ਨਹੀਂ ਦਿੱਤੀ ਜਾਂਦੀ ਪੰਜਾਬ ਦੀਆਂ ਫੈਕਟਰੀਆਂ ਪੰਜਾਬ ਦਾ ਪੌਣ ਪਾਣੀ ਬੁਰੀ ਤਰ੍ਹਾਂ ਦੂਸ਼ਿਤ ਕਰ ਰਹੀਆਂ ਹਨ

  • @Gurvindersingh-sf7ky
    @Gurvindersingh-sf7ky Месяц назад +8

    पंजाब खेती प्रधान राज्य है यहां जमीन की क़ीमत बहुत ज्यादा बढ़ गयी है फैक्ट्री वाले मुह मांगी क़ीमत दे रहे हैं और लोग अपनी उपजाऊ जमीन फैक्ट्रियों वालों को बेच रहे है

  • @singhbalwinder1617
    @singhbalwinder1617 Месяц назад +6

    ਗੰਦਾ ਪਾਣੀ ਧਰਤੀ ਵਿੱਚ ਪਾ ਰਹੇ ਹਨ ਇਹ ਅਧਿਕਾਰੀ ਕਹਿ ਰਿਹਾ ਕਿ ਗੰਦਾ ਪਾਣੀ ਧਰਤੀ ਵਿੱਚ ਪਾਉਣਾ ਜਾਇਜ ਏ ???

    • @BaljeetSingH-pf8bk
      @BaljeetSingH-pf8bk Месяц назад +2

      ਦੁਬਾਰਾ ਸੁਣੋ ਪੂਰਾ sentence। ਉਹਨਾਂ ਕਿਹਾ ਕਿ ਇਵੇਂ ਦਾ ਕੋਈ ਪ੍ਰੋਸੈਸ ਨਹੀਂ ਹੈ ਜਿਸ ਵਿਚ ਪਾਣੀ ground kita ja ਰਿਆ

  • @LakhwinderSingh-fl1km
    @LakhwinderSingh-fl1km Месяц назад +1

    💙💙🙏🙏🌾🌾🚜💯

  • @jaspalsingh9569
    @jaspalsingh9569 Месяц назад +3

    ਬਾਹਰ ਮੁਲਕਾ ਵਿਚ ਵੀ ਇਹੋ ਜਿਹੇ ਪਰੋਜੈਕਟ ਲਗੇ ਹੋਣਗੇ ਪਰ ਉਥੇ ਇਹੋ ਜਹੇ ਧਰਨੇ ਨਹੀ ਲਗਦੇ ਕਿਉਕਿ ਉਥੇ ਪਰਬੰਧ ਬਹੁਤ ਵਧੀਆ ਹੁੰਦੇ ਨੇ ਏਥੇ ਤਾ ਬੇੜਾਹੀ ਬੈਠਿਆ ਹੈ

    • @trtv1579
      @trtv1579 Месяц назад

      Bahr aa k dekhlo jithy vaso vala elaka a othy koi comical factory kady b nai lgdi jithy lagdi a othy environment nu noksan na hovy khas Dyan rakhdy loka nu lor e nai pendi k oh dena lavn environmental department eni sakht a j 0.1%v lga garbar koj factory closed direct ty fine alag

  • @pm6516
    @pm6516 Месяц назад +2

    ਜਨਾਨੀਆ ਅੱਗੇ ਕਰਕੇ ਲੜਨ ਵਾਲੇ ਯੋਧੇ , ਕੱਲੇ ਜੱਟਾ ਨੂੰ ਮੁਸ਼ਕ ਆ ਰਿਹਾ , ਬਾਕੀ ਪੰਜਾਬੀਆਂ ਨੂੰ ਨਹੀਂ ।

  • @amardeol7373
    @amardeol7373 Месяц назад +1

    Right 👍

  • @satbirsingh-id7ry
    @satbirsingh-id7ry Месяц назад +11

    Band kro factory pani ty hawa panjab da ganda krdiya ty naukriya gair panjabiya nu

  • @Gagandeepg7960
    @Gagandeepg7960 Месяц назад

    ਪਾਣੀ ਅੰਡਰਗਰਾਊਂਡ ਕਰ ਦੇਣਗੇ ਪਰ ਅਗਲੇ ਪਿੰਡ ਕੀ ਕਰਨਗੇ ? ਸਾਰੇ ਇਲਾਕੇ ਨੂੰ ਲੜਣਾ ਚਾਹੀਦਾ

  • @Gagandeepg7960
    @Gagandeepg7960 Месяц назад

    ਸਹੀ ਗੱਲ ਹੈ ਬੀਮਾਰੀ ਨਾਲ਼ ਵੀ ਮਰਨਾ ਹੈ, ਲੜ ਕੇ ਮਰਿਆ ਜਾਵੇ । ਪ੍ਰਦੂਸ਼ਣ ਚੈੱਕ ਕਰਨ ਵਾਲੇ ਵੀ ਸਰਕਾਰੀ ਹਨ ਜੇ ਸਰਕਾਰੀ ਮਹਿਕਮੇ ਚੰਗੇ ਹੁੰਦੇ ਤਾਂ ਸਰਕਾਰ ਪ੍ਰਾਈਵੇਟ ਕਿਉਂ ਕਰਦੀ ? ਰਿਸ਼ਵਤ ਚਲਦੀ ਹੈ

  • @satwantsingh7622
    @satwantsingh7622 Месяц назад

    Jado clearance mildi hai factory nu ta gram panchayat to bkayda permission laini paindi hai. Pehla eh check kita jana chahida hai k oh kive mil gayi?

  • @jaskiratsinghtakhar715
    @jaskiratsinghtakhar715 Месяц назад +1

    Bihari te UP wallyaan nu panjab chon vahar kroo..

  • @joginderpal745
    @joginderpal745 Месяц назад +10

    ਜੇ ਮਜ਼ਦੂਰਾਂ ਨੂੰ ਫੈਕਟਰੀਆਂ ਵਿਚ ਕੰਮ ਮਿਲਣ ਲੱਗ ਗਿਆ ਫਿਰ ਇਹਨਾਂ ਦੇ ਖੇਤਾਂ ਵਿੱਚ ਕੰਮ ਕੌਂਣ ਕਰੇਗਾ ਇਸ ਕਰਕੇ ਫੈਕਟਰੀਆਂ ਬੰਦ ਕਰਵਾ ਰਹੇ ਨੇ

  • @luckysingh8480
    @luckysingh8480 Месяц назад +6

    ਜਦੋ ਜ਼ਮੀਨ ਵਿਧੀਆਂ ਮੁਲ ਮਿਲਿਆ ਸੀ ਉਦੋ ਬੱਲੈ ਬੱਲੇ ਸੀ,ਭਜਾਦੋ ਸਾਰੇ ਫੇਰ ਸਕੋਰਟੀ ਗਾਰਡ ਦੀ ਵੀ ਨੋਕਰੀ ਨੀ ਦੈਣੀ ਕਿਸੇ ਨੇ

  • @upscaspirantdelhi9561
    @upscaspirantdelhi9561 Месяц назад

    Factory walia nu esss val dhyan dena chidaaa .......
    Hor b biogas plant lagge ne pr kde ehho jehe gall nhi suni

  • @Jaswinder_72
    @Jaswinder_72 Месяц назад +10

    ਬਸ ਤਮਾਸ਼ਾ ਬਣਾ ਕੇ ਰੱਖ ਦਿੱਤਾ ਪੰਜਾਬ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਹਾਈਜੈਕ ਕੀਤਾ ਹੋਇਆ ਕੋਈ ਫੈਕਟਰੀ ਪੰਜਾਬ ਵਿੱਚ ਨਾ ਰਹਿਣ ਦਿਉਂ

    • @kewalkrishankambojkoku3241
      @kewalkrishankambojkoku3241 Месяц назад +6

      ਆਪਦੇ ਘਰ ਲਵਾ ਲਵੋ

    • @gurkiratsingh2205
      @gurkiratsingh2205 Месяц назад

      ਤਮਾਸ਼ਾ ਤਾਂ ਇਨਾ ਗੰਦੇ ਫੈਕਟਰੀਆਂ ਵਾਲਿਆਂ ਨੇ ਬਣਾਇਆ ਹੋਇਆ ਹੈ ਜੋ ਪਾਣੀ ਦਾ ਬੇੜਾ ਗਰਕ ਕਰ ਰਹੇ ਨੇ ਵਿਦੂਸ਼ਣ ਸਾਹਿਬ ਪੰਜਾਬ ਦੇ ਕਿਸਾਨਾਂ ਨੂੰ ਨਾ ਕਹੋ ਜਦੋਂ ਦੇਸ਼ ਭੁੱਖਾ ਮਰੇ ਅਤੇ ਪੰਜਾਬ ਦੇ ਕਿਸਾਨਾਂ ਨੇ ਸਾਰੇ ਦੇਸ਼ ਨੂੰ ਰੋਟੀ ਖਵਾਈ ਏ ਅੱਜ ਤੁਹਾਡੇ ਵਰਗੇ ਵਿਦਵਾਨ ਸਿਰਫ ਨੈੱਟ ਪਵਾ ਕੇ 300 ਰੁਪਏ ਦਾ ਤੇ ਵਿਦਵਾਨ ਬਣ ਕੇ ਬਹਿ ਜਾਂਦੇ ਨੇ

    • @user-yf2op5kw1o
      @user-yf2op5kw1o Месяц назад +1

      ਤੂੰ ਜਾ k ਰਹਿ ਲਾ ਫੇਰ ਓਥੇ

    • @Jaswinder_72
      @Jaswinder_72 Месяц назад

      @@user-yf2op5kw1o ਕਰਨਾਲ ਗੈਸ ਪਲਾਂਟ ਵਿੱਚ ਹੀ ਕੰਮ ਕਰ ਰਹੇ ਹਾਂ

    • @user-yf2op5kw1o
      @user-yf2op5kw1o Месяц назад +1

      @@Jaswinder_72 ਕੰਮ ਕਰਨ ਤੇ ਆਪਣੇ ਘਰ ਦਿਆਂ ਨਾਲ ਓਥੇ ਰਹਿਣ ਵਿੱਚ ਫ਼ਰਕ ਹੁੰਦਾ ਤੁਹਾਨੂੰ ਤਨਖਾਹ ਮਿਲਦੀ ਆ ਤੁਹਾਡੀ ਮਜਬੂਰੀ ਆ ਪਰ ਜਿੰਨਾ ਦੇ ਪੱਕੇ ਘਰ ਬਣੇ ਓਥੇ ਪਹਿਲਾ ਤੋਂ ਓਹਨਾ ਦੇ ਹਾਲ ਦੇਖਲੋ ਜਾ ਕੇ

  • @pritamsingh6801
    @pritamsingh6801 Месяц назад +4

    Punjab vicho sari industry band kr do sare gurdwara bna do

  • @pm6516
    @pm6516 Месяц назад +2

    ਮਾਲਕ ਜੱਟ ਨਹੀਂ ਹੋਣਾ , ਇਹ ਚੌਂਦੇ ਹਨ ਕੋਈ ਮਜਭੀ ਸਾਢੇ ਖੇਤ ਤੋਂ ਬਾਹਰ ਨਾ ਨਿਕਲ ਜਾਵੇ

  • @AmarjitSingh-bn3mj
    @AmarjitSingh-bn3mj Месяц назад +2

    Sare hi panjub nu kathm karn dage wa

  • @Satlndian-xj5qt
    @Satlndian-xj5qt Месяц назад +1

    ਛੋਟੇ ਉਦਯੋਗਾਂ ਵਿੱਚ 90 ਪਰਸੈਂਟ ਬਾਹਰੀ ਲੋਕ ਕੰਮ ਕਰਦੇ ਹਨ

  • @parveensehgal7955
    @parveensehgal7955 Месяц назад

    Sarea Factory Band Kar Deo
    U P Himachal Pradesh. Rajasthan. Bihar Bhejdeo

  • @HarpreetSingh-lj1rx
    @HarpreetSingh-lj1rx Месяц назад

    Waste management te ah smellvaala mudda hall hona chahida hai.. 😢😢

  • @ramcharan7448
    @ramcharan7448 Месяц назад +1

    ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ ਤਾਂ ਮਜਦੂਰ ਕਿਥੇ ਜਾਵੇਗਾ

    • @sumeetpalsingh2125
      @sumeetpalsingh2125 Месяц назад +1

      Lan te vajje😂

    • @Khudmukhtiar
      @Khudmukhtiar Месяц назад +1

      Panjabi majdoor tn hunde vi ni factria ch saare bahiye hunde as

  • @gaganchahal8969
    @gaganchahal8969 Месяц назад

    Factory othe laun jithe kuj ni hunda jive rajasthan jan phadi area punjab di zameen upjao a ethe factory di ani lod ni filman vi bnea apan punjabi mitti etc oh sachean san punjab bchao

  • @kuljitsingh5556
    @kuljitsingh5556 Месяц назад

    All factories not employing punjabis must be closed

  • @pankajmittal7205
    @pankajmittal7205 Месяц назад

    😂😂😂😂😂😂😂😂

  • @narindergill1483
    @narindergill1483 Месяц назад

    ਫੈਕਟਰੀ ਦੇ ਰਾਹ ਦੇ ਵਿਚ ਧਰਨਾ ਦਿਓ

  • @r.p.singhpal4325
    @r.p.singhpal4325 Месяц назад

    Ye factory hi,pardushan ka sabse bada karan hai.

    • @Khudmukhtiar
      @Khudmukhtiar Месяц назад

      Tun katton bahiya bni firda mama😅

  • @user-wq5qw4rm4s
    @user-wq5qw4rm4s Месяц назад

    ਸੁਧਰ ਜਾਉ ਤੁਹਾਨੂੰ ਪੀਣ ਲਈ ਮੁਲ ਵੀ ਨਹੀ ਦੇਣਾ ਪਾਣੀ ਕਿਸੇ ਨੇ

  • @gurpreetsinghbamrah8766
    @gurpreetsinghbamrah8766 Месяц назад

    Es karke koi punjab ch industry nhi lo na chonhda hai Sari industry dharne lake band karwa dinde ne

  • @atulmahajan4854
    @atulmahajan4854 Месяц назад

    Mla nu yeh ganda pani do pene nu

  • @shminderkumar1735
    @shminderkumar1735 Месяц назад

    Admin is hopeless to day in india and states because politics govt.and companies, corporates is mixed for selfness economic benefits.

  • @atulmahajan4854
    @atulmahajan4854 Месяц назад

    Na karo inha pollution nhi ta dharti wich qyamat aa jani aa

  • @sonymehra970
    @sonymehra970 Месяц назад

    *Ina Wale log kon ne jeda pakka dharna la ka batha,? * *Ina nu hot koi kam ne?*

  • @harmeshjangra3912
    @harmeshjangra3912 Месяц назад

    Te hun kitthhe marr gia parsasan

  • @luckygrewal4421
    @luckygrewal4421 Месяц назад

    Punjab nu Barbados kar rahi sarkar

  • @user-mb6zu6hz9b
    @user-mb6zu6hz9b Месяц назад +1

    Bahiya. Bhjao. Punjab . Bchao

  • @DAVINDERSINGH-ym7lv
    @DAVINDERSINGH-ym7lv Месяц назад

    BADBU A, RHI HAI,

  • @farmerlife4008
    @farmerlife4008 Месяц назад

    Band karva do nhi eh dharti ch paani chad k tuhanu bahar safayi dikha denge