Must Watch || ਗੁੱਸੇ 'ਚ CM Bhagwant Mann - ਘੋੜਿਆਂ ਨੂੰ ਲੈ ਕੇ ਮਜੀਠੀਆ ਨਾਲ ਨਵਾਂ ਪੰਗਾ

Поделиться
HTML-код
  • Опубликовано: 4 окт 2024
  • #PrimeAsiaTv #SpecialReport #mustwatch #bhagwantmaan #aamadamipartypunjab #bikrammajithia #akalidal
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 161

  • @mann-kg4pg
    @mann-kg4pg 10 месяцев назад +27

    ਮਾਨ ਸਾਹਿਬ। ਬਿਲਕੁਲ ਸੱਚੀਆਂ ਤੇ ਤੱਤੀਆਂ ਦੱਸੀ ਜਾਂਦਾ,, ਸਰਕਾਰ ਕੰਮ ਕਰ ਰਹੀ ਆ। ਪਰ ਅਜੇ ਵੀ ਬਹੁਤ ਸਾਰੇ ਅਫਸਰ ਤੇ ਮੁਲਾਜ਼ਮ, ਅਜੇ ਵੀ ਰੰਗੜਾ ਤੇ ਮਸੰਦਾਂ ਦੇ ਕਹਿਣ ਤੇ ਮੌਜੂਦਾ ਸਰਕਾਰ ਨੂੰ ਗੁੰਮਰਾਹ ਕਰਨ ਤੋਂ ਬਾਜ ਨਹੀਂ ਆਉਂਦੇ।

    • @ravdeepsingh2160
      @ravdeepsingh2160 10 месяцев назад

      ਪਹਿਲਾਂ ਕਿੰਨੇਂ ਕੁੱ ਬੰਦ ਕਰਤੇ ਸਿੰਗਲਾ ਸਰਾਲੀ ਕਿਥੇ ਨੇਂ ਜਿਹੜੇ ਪਹਿਲਾਂ ਨਿਯੁਕਤੀ ਪੱਤਰ ਵੰਡੇ ਸੀ ਉਹਨਾਂ ਨੂੰ ਜੁਆਇਨਿੰਗ ਨੀ ਮਿਲੀ ਧਰਨੇ ਤੇ ਰੋ ਰਹੇ ਨੇ 😂😂😂😂😂😂😂

  • @ranjitsinghchhabra1165
    @ranjitsinghchhabra1165 10 месяцев назад +5

    ਪਹਿਲਾਂ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਨੀਅਤਾਂ ਖੋਟੀਆਂ ਸਨ।

  • @ravindersinghgill314
    @ravindersinghgill314 10 месяцев назад +28

    ਪ੍ਰੀਵਾਰ ਵਾਦ ਅਤੇ ਨਿੱਜੀ ਸੁਆਰਥ ਅਤੇ ਬਰਗਾੜੀ ਸਿੱਖ ਕਤਲੇਆਮ ਕਾਂਡ ਬਾਦਲ ਪਰਿਵਾਰ ਨੂੰ ਲੈ ਡੁੱਬਿਆ ।।

  • @zaildarkuldeep8451
    @zaildarkuldeep8451 10 месяцев назад +4

    Very nice very good job. Really heart happy good truth speech.

  • @arnsthans8850
    @arnsthans8850 9 месяцев назад +2

    ਗਿਦੜਾਂ ਦਾ ਝੁੰਡ ਫ਼ਿਰਦਾ ਕਹਿੰਦੇ ਹੁਣ ਸ਼ੇਰ ਘੇਰਨਾ ❤❤❤❤❤❤❤

  • @Sameermonga
    @Sameermonga 10 месяцев назад +11

    VERY GOOD ,MAAN SAAB,KEEP IT UP,GOD BLESS YOU.

  • @baldevsinghkular3974
    @baldevsinghkular3974 10 месяцев назад +12

    ❤May the honourable Chief Minister Sardar Bhagwant Singh Maan b bestowed more & more strength to serve the people ❤

  • @ranjitsinghchhabra1165
    @ranjitsinghchhabra1165 10 месяцев назад +6

    ਬਿਲਕੁਲ ਠੀਕ ਕਹਿੰਦੇ ਹਨ ਮਾਨ ਸਾਹਿਬ

  • @bajhijsinghsandhra1369
    @bajhijsinghsandhra1369 10 месяцев назад +3

    ਮਾਨ ਸਾਹਿਬ ਬਹੁਤ ਬਹੁਤ ਧੰਨਵਾਦ

  • @arvinderkaur6127
    @arvinderkaur6127 10 месяцев назад +8

    We always Proud of CM Bhagwant Mann Ji 💯 💯 💯 💯 👍🌹🌹🌹

  • @jacksparrow-k4x
    @jacksparrow-k4x 9 месяцев назад

    ਖ਼ਜ਼ਾਨਾ ਭਰਿਆ ਸੀ ਨੀਤ ਮਾੜੀ ਸੀ ਮਾਨ ਸਾਹਿਬ ਜੀ

  • @ParamjitSinghGiran
    @ParamjitSinghGiran 9 месяцев назад

  • @simranjitsinghsingh-ig8zw
    @simranjitsinghsingh-ig8zw 9 месяцев назад

    ❤❤❤❤

  • @JaswantSingh-vj7xr
    @JaswantSingh-vj7xr 9 месяцев назад

    ❤❤❤❤❤❤❤❤

  • @amitkumar-jg8us
    @amitkumar-jg8us 9 месяцев назад

    salute maan saab

  • @babystudio3089
    @babystudio3089 10 месяцев назад

    Salute hai sir God bless you jeonde raho

  • @nishantsagar5031
    @nishantsagar5031 10 месяцев назад +5

    Salute Maan Saab....

  • @HarbansSingh-im8nm
    @HarbansSingh-im8nm 10 месяцев назад +4

    ਮਾਨ ਸਾਹਿਬ ਜੀ ਜਿੰਦਾਬਾਦ

  • @sukhpalsingh9506
    @sukhpalsingh9506 10 месяцев назад +12

    ਹਿੰਦੀ ਭਾਸ਼ਾ ਵਿਚ ਕਹਾਵਤ ਹੈ ਗੰਨੇ ਤੋਂ ਗੰਡੀਰੀ ਮਿੱਠੀ ਗੁੜ ਤੇ ਮਿੱਠਾ ਲਾਰਾ ਭਾਈ ਤੇ ਭਤੀਜਾ ਪਿਆਰਾ ਸਭ ਤੇ ਪਿਆਰਾ ਸਾਲਾ

  • @tarsamsingh4442
    @tarsamsingh4442 10 месяцев назад +2

    Bhagwat maan❤ love u jatta

  • @bsr840
    @bsr840 10 месяцев назад +3

    ਇਨ੍ਹਾਂ ਗੱਲਾਂ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਲਾਭ ਹੈ?

    • @mann-kg4pg
      @mann-kg4pg 10 месяцев назад +7

      ਭਾਈ ਜੋ ਕੁਝ ਮਾਨ ਮਸੰਦਾਂ ਤੇ ਰੰਗੜਾ ਬਾਰੇ ਦੱਸਿਆ ਕਦੇ ਦੱਸਿਆ ਸੀ ਕਿਸੇ ਹੋਰ ਨੇ।

  • @jarnailsingh9949
    @jarnailsingh9949 10 месяцев назад +1

    419th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.

  • @SinghChamkaur-p3g
    @SinghChamkaur-p3g 10 месяцев назад +1

    ਹੋਰ ਗੱਲਾਂ ਦੀਆਂ ਗੱਲਾਂ ਮਾਨ ਸਾਹਿਬ ਇਕ ਵਾਰ ਤਾਂ ਬੰਦੇ ਨੂੰ ਗੱਲਾਂ ਚ ਲੈ ਲੈਨੇ ਉ ਬਸ ਹੁਣ ਗੱਲਾਂ ਨਾ ਕਰੋ ਸਿੱਖਿਆ education ਵੱਲ ਧਿਆਨ ਦੇਵੇ ਸਰਕਾਰੀ ਸਕੂਲਾਂ ਦੇ ਬਹੁਤ ਬੁਰੇ ਹਾਲ ਨੇ private school ch gareb banda kiwe paa skhda apne bche

  • @rajwindersingh4962
    @rajwindersingh4962 10 месяцев назад +2

    ਬਹੁਤ ਵਧੀਆ ਲੋਕ ਪੱਖੀ ਮੁੱਖ ਮੰਤਰੀ

  • @kissanhg4930
    @kissanhg4930 9 месяцев назад

    ਗੱਲਾਂ ਦੇ ਕੜਾਹ ਬਣਾਉਣਾ ਤਾ ਏਹਤੋਂ ਸਿੱਖੋ 1,5 ਸਾਲ ਵਿੱਚ ਕੀ ਕਰਤਾ ਸਕੂਲਾਂ ਵਿੱਚ ਚੋਰੀਆ ਹੋਈ ਜਾਂਦੀਆਂ ਗੋਣੀਆਨਾ ਕਲਾਂ ਵਿੱਚ ਦੋ ਵਾਰ 1 ਮਹੀਨੇ ਵਿੱਚ ਚੋਰੀ ਹੋ ਗਈ ਸਰੇ ਆਮ ਕਤਲ ਹੋਏ ਜਾਂਦੇ ਨੇ ਸਿੱਧੂ moosewala ਸੰਦੀਪ ਦੀਪ ਸਿੱਧੂ ਜੋਂ ਘਾਟਾ ਕਦੇ ਪੂਰਾ ਨਹੀਂ ਹੋਣਾ ਥੋੜ੍ਹਾ ਗੱਲਾਂ ਤੋਂ ਧਿਆਨ ਹਟਾ ਕੇ ਸਮਾਜ ਨੂੰ ਬਚੌਣ ਬਾਰੇ ਸੋਚੋ

  • @SharanJeetkaur-sl6bl
    @SharanJeetkaur-sl6bl 10 месяцев назад

    Cm Saab ਖਿੱਚ ਰੱਖੋ ਬਾਦਲ ਖੱਚਾ ਨੂੰ

  • @paljeetsingh7494
    @paljeetsingh7494 10 месяцев назад

    B s man zindabad

  • @JatindersinghDhillon-y4s
    @JatindersinghDhillon-y4s 10 месяцев назад +1

    Very good cm saib ge Things

  • @santfarms6689
    @santfarms6689 10 месяцев назад +1

    🙏

  • @sarabjitsingh405
    @sarabjitsingh405 10 месяцев назад +6

    Maan saab zindabaad✌✌✌✌✌✌✌✌✌✌✌✌✌✌✌✌✌

  • @SatnamSingh-xn1zt
    @SatnamSingh-xn1zt 10 месяцев назад +2

    Nice man sab ... waheguru chardi kala vich rakhe cm man sab nu

  • @BhagwantBanga
    @BhagwantBanga 10 месяцев назад +1

    Good

  • @GurjeetSingh-d5z
    @GurjeetSingh-d5z 9 месяцев назад

    ਕੇਜਰੀਵਾਲ ਨੂੰ ਲੁਟਾਣਾ ਬੰਦ ਕਰੋ ਜਨਾਬ

  • @ravdeepsingh2160
    @ravdeepsingh2160 10 месяцев назад +4

    ਪਹਿਲਾਂ ਬੱਸਾਂ ਬੰਦ ਕਰਤੀਆਂ ਬਾਦਲ ਦੀਆਂ ਲੱਗੀ ਹੋਈ ਦਾ ਪਤਾ ਲਗਦਾ

  • @sarbansingh-nd6hl
    @sarbansingh-nd6hl 10 месяцев назад +6

    Mann sahib jindabad

  • @davinderjitsingh8718
    @davinderjitsingh8718 10 месяцев назад

    CM BHAGWANT SINGH MAAN Zindabaad 💪💪

  • @jashanmanu67Z
    @jashanmanu67Z 10 месяцев назад +1

    Very nice. 17:34 C,M Bhagwant Mann ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @manjotbrar7636
    @manjotbrar7636 9 месяцев назад

    God bless ❤

  • @gurnamcheema5328
    @gurnamcheema5328 10 месяцев назад +1

    V good man sab👍

  • @gsbuttar46n
    @gsbuttar46n 10 месяцев назад +2

    We proud our sm maan sab

  • @malkitsingh8608
    @malkitsingh8608 10 месяцев назад +3

    Maan Saab is a real hero of Punjab

  • @khushdeepdhaliwaldhaliwal1457
    @khushdeepdhaliwaldhaliwal1457 10 месяцев назад +5

    Good job ji

  • @BhupinderSingh-xb4hl
    @BhupinderSingh-xb4hl 10 месяцев назад +1

    Honest CM Punjab bhagwat man 🌾👍👍👍👍👍💪💪💪💪💪🌹

  • @Nristudentlife
    @Nristudentlife 9 месяцев назад

    Better then Navjot SIDHU interview. Logic and from heart.

  • @Sraavlogs
    @Sraavlogs 10 месяцев назад

    🙏🏻🙏🏻🙏🏻🙏🏻🙏🏻🙏🏻

  • @Davindergill1313
    @Davindergill1313 10 месяцев назад +3

    ਏਹ ਨਹੀਂ ਟਲਦਾ ਨਵਾ ਨਾਮ ਘੋੜਾ ਚੋਰ

  • @GURDEEPSINGH-fw4gl
    @GURDEEPSINGH-fw4gl 10 месяцев назад +1

    Good maan saab g cm punjab ❤

  • @amarjitbhullaramarjitbhull7839
    @amarjitbhullaramarjitbhull7839 10 месяцев назад

    Good 😊👍

  • @rameshlal8307
    @rameshlal8307 10 месяцев назад +1

    Very good maan saab we are with you

  • @GurcharanSingh-sn2tb
    @GurcharanSingh-sn2tb 10 месяцев назад

    Very good maan Saab

  • @gurdevvirk3944
    @gurdevvirk3944 10 месяцев назад +3

    Good job g

  • @Sukhmindersinghgrewal123
    @Sukhmindersinghgrewal123 10 месяцев назад

    Good speac

  • @PritamSingh-ik2fy
    @PritamSingh-ik2fy 10 месяцев назад +1

    Ett bharti vicho aajoge Bahar karo ji please

  • @insanegaming7598
    @insanegaming7598 10 месяцев назад +1

    Good CM sab

  • @bsr840
    @bsr840 10 месяцев назад +3

    ਮਾਨ ਸਾਹਿਬ ਤੁਹਾਡਾ ਦਿਮਾਗ ਤਾਂ ਬਹੁਤ ਹੈ ਪਰ ਗਰੀਬ ਲੋਕਾਂ ਲਈ ਇਸ ਦੀ ਤੁਸੀਂ ਵਰਤੋਂ ਨਹੀਂ ਕਰਦੇ।

  • @GORAWALIA
    @GORAWALIA 10 месяцев назад +3

    ਚੀਫ ਮਨਿਸਟਰ ਦੇ ਦਫਰ ਵਿਚ ਰੋਜ ਸੈਂਕੜੇ ਫਾਈਲਾ ਪਹੁੰਚ ਜੱਦੀਆਂ ਹਨ ਅਤੇ ਉਨ੍ਹਾਂ ਨੂੰ ਪੜਨਾ ਅਤੇ ਸਮਝਣਾ ਪੈਂਦਾ ਹੈ। ਉਹ ਕੰਮ ਕਿੜੇ ਵੇਲੇ ਕਰਦੇ ਹੋ?

  • @talvindersingh4285
    @talvindersingh4285 10 месяцев назад

    ਪੁਰਾਣੀ ਪੈਨਸ਼ਨ ਬਹਾਲੀ ਦਾ ਬਾਅਦ ਵੀ ਭੁੱਲ ਗਏ ।ਜਦੋਂ ਵਾਅਦਾ ਕਰਕੇ ਨਿਭਾਇਆ ਨਾ ਜਾਵੇ ਉਹ ਲਾਰਾ ਹੁੰਦਾ। ਤੁਸੀਂ ਵਾਅਦਾ ਪੂਰਾ ਕਰੋ। ਗੱਲਾਂ ਨਾਲ ਨਾ ਸਾਰੋ ਉਹਨਾਂ ਬਾਰੇ ਸਾਨੂੰ ਬਹੁਤ ਦੱਸ ਦਿੱਤਾ । ਹੁਣ ਕਰ ਕੇ ਦਿਖਾਓ।

  • @Gamingjot-o5j
    @Gamingjot-o5j 9 месяцев назад

    Very nice please Nasha to punjab nu bachao

  • @KamaljeetSingh-yj8xp
    @KamaljeetSingh-yj8xp 10 месяцев назад

    😮 dopahar ki roti khabar da time

  • @kirpalsaggu3855
    @kirpalsaggu3855 10 месяцев назад

    What is the status on Bargadi issue

  • @RanveerSingh-tb1df
    @RanveerSingh-tb1df 10 месяцев назад

    ਆਪ ਵਾਲਿਆ ਨੂੰ ਬੱਸ ਇਹੀ ਕੰਮ ਰਹਿ ਗਿਆ ਹੈ

  • @rahulahuja2497
    @rahulahuja2497 9 месяцев назад

    Main v su0ort karda tuhanu

  • @gurkiratsingh1638
    @gurkiratsingh1638 10 месяцев назад

    Good job cm saab 🙏

  • @SgndeepGill-hp2lt
    @SgndeepGill-hp2lt 10 месяцев назад

    ਖਿੱਚੀ ਰੱਖ ਜੱਟਾ

  • @latticouncillor8074
    @latticouncillor8074 10 месяцев назад

    Tadi rail bnau cm saab

  • @GurtejSingh-yr5zh
    @GurtejSingh-yr5zh 10 месяцев назад

    😂😂😂your dna change at 5 pm 😂😂😂😂😂

  • @joginderkaur2621
    @joginderkaur2621 10 месяцев назад +1

    Bhagwant mann jindabad

  • @GORAWALIA
    @GORAWALIA 10 месяцев назад +1

    ਨੋਕਰੀਆ ਸਾਰੀਆਂ ਗੋਰਮੈਟਾ ਦੇਦੀਆ ਸਨ ਪਰੰਤੂ ਇਹੋ ਜੇਹਾ ਮੇਲਾ ਕੋਈ ਨਹੀ ਲਾਉਂਦਾ ਸੀ। ਨੋਕਰੀਆ ਦੀਆ ਅਪਾਇੰਟਮੈਟਾ ਰਜਿਟਰਡ ਲੈਟਰਾਂ ਰਾਹੀਂ ਲੋਕਾਂ ਦੇ ਘਰੇ ਆ ਜੱਦੀਆਂ ਸਨ। ੨੫ ਪਰਸਨਟ ਪੋਸਟਾਂ ਗੋਰਮੈਟ ਦੇ ਦਫ਼ਤਰਾਂ ਵਿਚ ਖਾਲੀ ਜੋ ਪਈਆਂ ਹਨ ਉਹ ਇਕੇਵਾਰੀ ਕਿਉ ਨਹੀ ਭਰਦੇ? ਇਕ ਇਕ ਆਂਡਾ ਕਰਕੇ ਕਿਉ ਵਿਖਾਲਦੇ ਹੋ।

  • @Tanu-g3u
    @Tanu-g3u 10 месяцев назад +1

    Peh dss ustad kine lgyy nyy

  • @GurtejSingh-yr5zh
    @GurtejSingh-yr5zh 10 месяцев назад

    😂😂😂😂how about helicopter for kejriwal punjab paying for it 😂😂😂😂😂😂

  • @rahulahuja2497
    @rahulahuja2497 9 месяцев назад

    Punjab da kuch karo...bs karo Maan sAb

  • @Numberdar_dairy_farm14
    @Numberdar_dairy_farm14 9 месяцев назад

    Hai gussa kise thaa da 😂😂

  • @Deepsingh-jx2jd
    @Deepsingh-jx2jd 9 месяцев назад

    12 treek hogai ji dsdo kithe gae ghode

  • @chamkaursingh3278
    @chamkaursingh3278 10 месяцев назад

    ਮੰਡੀਆ ਦਾ ਹਾਲ ਕੀ ਹੈ ਇਹ ਵੀ ਦਸੌਔ

  • @SanjogKumar-rj2oo
    @SanjogKumar-rj2oo 10 месяцев назад

    Baghwantmaanji.nawanshar.ch.ehhi.haal.aa.eh.bi.jila.aa.thuhade.dhiyaan.hona.aa

  • @amarjitsingh925
    @amarjitsingh925 9 месяцев назад

    Mansabok🌹🌹🌹🌷🌷👍👍👍👌👌🙏🙏🙏💚💙❤💛🧡💘💘💘

  • @KiratMaan522
    @KiratMaan522 9 месяцев назад

    Maan saab eida hi thookh ke rakho eihna nu eih dusman aa punjab te sikhi de

  • @rajwindersingh1061
    @rajwindersingh1061 10 месяцев назад

    Sirraaaaaaaaaq

  • @daulatram4535
    @daulatram4535 10 месяцев назад

    CM must be courtesy oriented n seasoned one.

  • @satpalsingh8770
    @satpalsingh8770 10 месяцев назад +1

    ਆਪਣੇ ਨਿਆਣੇ ਤਾ ਲੈ ਆ USA ਤੋ

  • @ParminderKumar-g5x
    @ParminderKumar-g5x 10 месяцев назад

    Gap nice aa

  • @rajjaidka5331
    @rajjaidka5331 10 месяцев назад

    Good job Maan sahab ji

  • @BRARBRAR-if8sy
    @BRARBRAR-if8sy 10 месяцев назад

    Bai kum kar. hourse asi ki karne aa

  • @ChathamilapChatha
    @ChathamilapChatha 10 месяцев назад

    Reverse migration is due to re cession In canada

  • @TarsemSingh-bn4gw
    @TarsemSingh-bn4gw 10 месяцев назад

    ਕੁੜੀ ਚੋਂਦਾ ਉਹਨਾਂ ਨੇ ਕੀਤਾ ਜੋ ਕਰਨਾ ਸੀ ਤੂੰ ਵੀ ਕੁਝ ਕਰਲਾ

  • @KulwinderSingh-bg7jy
    @KulwinderSingh-bg7jy 10 месяцев назад

    Me ek foji aa mere ghar di gli de vich bijli mahkame ne bijl wala khamba laga rakha hai mere ghar motorcycle v ni aa sadka mera koi hal ni ho sakya me har ml gagn man da pa kol ja chuka hu me ki kra

  • @GG-rh9jx
    @GG-rh9jx 9 месяцев назад

    Sarkari school a bare v socho g mid dy meel bare g te aglbadi bare g kina ghapla ho ria g 75 / ta mastr le jade a bachia nu ta 25 parsent hi auda g

  • @ajuguraya6516
    @ajuguraya6516 10 месяцев назад +2

    Baad ch maafi mang lende o

    • @AmitKumar-cg6jb
      @AmitKumar-cg6jb 10 месяцев назад

      Mafi wala time gya.. Hun srkar aa mafia ngwania ne

  • @JaspalSingh-u3j
    @JaspalSingh-u3j 10 месяцев назад

    Aa gla kde nhi dasiya kise ne

  • @KulwinderSingh-bg7jy
    @KulwinderSingh-bg7jy 10 месяцев назад +1

    Aap zero aa mere lai me vi sangrur to hi aa fodo party aa

  • @buntydhaliwal7488
    @buntydhaliwal7488 10 месяцев назад +1

    Comadian koi km vi kr bura hall a tu kujh kar nahi tu vi ohi line ch hova ga.

  • @balvirsingh6201
    @balvirsingh6201 10 месяцев назад

    Hhahaahhaahahahhzhahah
    😂😇😉😁😄😛😜

  • @gursohi3887
    @gursohi3887 10 месяцев назад +2

    Gaapi tu5saal Barbados kardene

    • @AmitKumar-cg6jb
      @AmitKumar-cg6jb 10 месяцев назад

      Tu keda vote paya jinu paya unu puch

  • @InderSingh-xo3tp
    @InderSingh-xo3tp 10 месяцев назад

    Very nice God bless you sir

  • @latticouncillor8074
    @latticouncillor8074 10 месяцев назад

    Tada v koi jija ha jina nu tusi aini force diti hoi ha
    Ona di ki post ha ji

  • @BholaSingh-jr2yc
    @BholaSingh-jr2yc 9 месяцев назад

    😂😂😂😂

  • @SurjitSingh-he5ee
    @SurjitSingh-he5ee 10 месяцев назад +1

    Why c m speaks that word

  • @harbanslal1311
    @harbanslal1311 10 месяцев назад +1

    Bhagwant Mann ji, Punjab nu tarkki wale pass se lekar jao ji, baki gallan chhodo ji, Sanu Vidisha vich Jaan Di load na paave ji

  • @SatwinderSingh-m9m
    @SatwinderSingh-m9m 10 месяцев назад

    Very good CM

  • @BalbirSingh-cr6kj
    @BalbirSingh-cr6kj 10 месяцев назад

    Wehguru chardi kla ch rekhi