ਕਾਉਂਕਿਆਂ ਦਾ ਮੇਲਾ ਨੱਚਣ ਲਾਉਣ ਵਾਲਾ ਬਲਕਾਰ ਅਣਖੀਲੇ ਦਾ ਨਵਾਂ ਗੀਤ 🔴 302 🔴 Balkar Ankhila & Manjinder Gulshan

Поделиться
HTML-код
  • Опубликовано: 10 дек 2024

Комментарии • 378

  • @sonujattlahoria22
    @sonujattlahoria22 3 года назад +94

    ਰਿਕਾਰਡ ਤੋੜ ਦਿੱਤਾ 302 । ਵਾਹਿਗੁਰੂ ਜੀ ਮੇਹਰ ਕਰੀ

  • @kuldeepsinghsardarji8892
    @kuldeepsinghsardarji8892 3 года назад +48

    ਪੰਜਾਬ ਦਾ ਮਾਣ ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਕੌਰ ਗੁਲਸ਼ਨ ਨੇ ਪੰਜਾਬੀ ਸਭਿਆਚਾਰ ਦਾ ਮਾਣ ਵਧਾਇਆ ਹੈ ।ਵਾਹਿਗੁਰੂ ਜੀ ਇਸ ਲੋਕ ਗਾਇਕ ਜੋੜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਜੀ।

  • @gurdipdehar7070
    @gurdipdehar7070 3 года назад +133

    ਪੰਜਾਬੀ ਸਰੋਤਿਆਂ ਦੀ ਗੀਤਾਂ ਰਾਹੀਂ ਖੂਬ ਸੇਵਾ ਕੀਤੀ ਬਾਈ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ

  • @baljindersingh7580
    @baljindersingh7580 3 года назад +25

    ਜਨਤਾ ਹੀ ਬਹੁਤ.....👌🏻👌🏻👌🏻👌🏻

  • @BalwinderSingh-sr6pf
    @BalwinderSingh-sr6pf 2 года назад +12

    ਇਹ ਹੁੰਦੀ ਹੈ ਅਵਾਜ ਜੀ ❤🙏👌👌👌👌👌

  • @manpreetsingh-xo2lk
    @manpreetsingh-xo2lk 3 года назад +44

    Ikath dasda pia lok kinna pyar krdy is jodi nu. God bless

    • @gujjarmoga
      @gujjarmoga 2 года назад

      95%loka di daru pee ti aa

  • @nishanmarmjeetkour.verygoo1903
    @nishanmarmjeetkour.verygoo1903 2 года назад +11

    ਚਮਕੀਲੇ ਤੋਂ ਬਾਅਦ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ। ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਣਖੀਲਾ ਜੀ। ਬਹੁਤ ਵਧੀਆ ਸਿੰਗਰ।।

  • @ranivirkmalout1426
    @ranivirkmalout1426 2 года назад +3

    ਬਹੁਤ ਵਧੀਆ ਕਲਾਂ ਕਾਰ ਆ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਦੇ ਪੱਕੇ ਫੈਣ ਆ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮੈਂ ਕਦੇ ਕਿਸੇ ਕਲਾਂ ਕਾਰ ਦੇ ਗੀਤ ਨਹੀਂ ਸੁਣੇ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਤੋਂ ਬਿਨਾਂ ਵੈਸੇ ਤਾਂ ਸਾਰੇ ਕਲਾਕਾਰ ਬਹੁਤ ਵਧੀਆ

  • @anmolsingh4621
    @anmolsingh4621 3 года назад +13

    Koi word h ni veer ji tuhade lyi... Gulshan mdm di aawaj te siraa laai jandi....... Rj 13 ch chha gya song 👌👌👌

  • @sukhmindersingh7880
    @sukhmindersingh7880 2 года назад +4

    ਸੁਪਰ ਹਿੱਟ ਦੁਗਾਣਾ ਜੋੜੀ ਵਾਹਿਗੁਰੂ ਜੀ ਚੜ੍ਹਦੀਕਲਾ

  • @navindersingh7034
    @navindersingh7034 3 года назад +10

    ਤਾਰਾ ਬਾਈ ਠੀਕ ਰਹਿੰਦਾ ਉਸਤਾਦ ਜੀ
    ਘੈਂਟ song

  • @Rahulyadav-rx6xz
    @Rahulyadav-rx6xz 3 года назад +10

    ਗੁਰਮੀਤ ਸਿੰਘ ਅਠਵਾਲ ਖਾਨੇਵਾਲ ਪਾਤੜਾਂ ਬਹੁਤ ਖੂਬ ਗਾਇਕ ਬਾਈ ਜੀ ਤੁਹਾਡੀ ਜੋੜੀ

  • @harrydhaliwal4997
    @harrydhaliwal4997 3 года назад +2

    ਬਾਈ ਮੇਲੇ ਤੇ ਸੀ ਕਉਕੇ ਮੈਂ ਲਈਵ ਦੇਖਿਆ ਅਣਖੀਲਾ । ਵਾਕਿ ਮੇਲਾ ਤੇ ਕਮਾਲ ਕਰਤੀ ਸੀ

  • @malkitsingh4209
    @malkitsingh4209 2 года назад +29

    ਇਸ ਤੋਂ ਵਧੀਆ ਗੀਤ ਕਦੇ ਨਹੀਂ ਸੁਣਿਆ

  • @mallmann8309
    @mallmann8309 2 года назад +1

    ਪਰਮਾਤਮਾ ਸੁੱਖ ਰੱਖੀ ਗੁਲਸਨ ਦੀ ਅਵਾਜ ਨੂੰ ਨਜਰ ਨਾ ਲਗ ਜਾਵੇ। ਮਲ ਸਿੰਘ ਮਾਨ ਟਰਾਂਟੋ ( ਕਨੇਡਾ )

  • @kpkhalon9049
    @kpkhalon9049 3 года назад +9

    Ehnu kihde gaona 👍🏻👍🏻👍🏻👍🏻👌🏻👌🏻👌🏻👌🏻👌🏻👌🏻

  • @JasbirSingh-bz1kz
    @JasbirSingh-bz1kz 2 года назад +1

    Very nice Exilent dono bahut badiya ji

  • @SandeepInsanTakhatmal
    @SandeepInsanTakhatmal 3 года назад +11

    ਸਿਰਾ ਕਰਤ ਜੀ👌👌👌

  • @sonukanganpur4862
    @sonukanganpur4862 3 года назад +10

    Janta hi bohat aa sirra krta 22 ne 🙏

  • @karanbirsingh3503
    @karanbirsingh3503 3 года назад +7

    Balle balle
    Sirrraaa kath aa
    Hitt aa Ankhila Jodi

  • @harpreetsinghsangha7311
    @harpreetsinghsangha7311 3 года назад +6

    Stage show koi virla hi kr sakda har ek de vas di gal nhi wahe guru mehr kre 🙏

  • @jugrajgill9689
    @jugrajgill9689 3 года назад +1

    Nice vrr ji ਗਾਣਾ ਬਹੁਤ ਪਸੰਦ ਆਇਆ ਹੋਵੇਗਾ ਜੀ ਮੇਹਰ ਕਰਨ ਸਭਨਾਂ ਤੇ ਵਹਿਗੁਰੂ ਜੀ ਮੇਹਰ ਕਰਨ ਜੀ

  • @dalwindersingh3937
    @dalwindersingh3937 3 года назад +55

    ਇਹ ਹੁੰਦੀ ਆ ਆਵਾਜ 👌👌👌👌👌❤❤❤❤❤

    • @navroopsinghkhaira7470
      @navroopsinghkhaira7470 2 года назад +1

      ਕੀ ਅਵਾਜ਼ ਨੂੰ ਬਈ ਬਾਕੀ ਸਿੰਘਰਾ ਵਰਗੀ ਈ ਵਾ ਬਾਕੀ ਆਪਣੋੋ ਆਪਣੀ ਜਗ੍ਹਾ ਸਾਰੇ ਈ ਸਈ ਈ ਵਾ

    • @kushkush4775
      @kushkush4775 2 года назад

      ,wwq ❤️❤️❤️❤️

    • @harmeshkachura1392
      @harmeshkachura1392 2 года назад

      . 4. .

  • @kuldeepdudhal67
    @kuldeepdudhal67 3 года назад +3

    ਸਿਰਾ ਲਾਤਾ ਵੀਰ ਜੀ 👍🏼❤❤❤❤❤

  • @deepakrai409
    @deepakrai409 3 года назад

    ਮੇਰੇ ਪਿੰਡ ਵਿਚ ਚਾਰ ਸਾਲ ਲਗਾਤਾਰ ਆਪਣਾ ਅਖਾੜਾ ਲਾਉਂਦਾ ਰਿਹਾ ਸੀ

  • @Lally-randhawa
    @Lally-randhawa 3 года назад

    End kr ਦਿੱਤਾ

  • @himmatsinghjattana3782
    @himmatsinghjattana3782 3 года назад +14

    Very nice song RJ13 wale karde a ankhila 22 nu full support

  • @ArjunSingh-yr8id
    @ArjunSingh-yr8id 3 года назад

    Sera lata ਬਾਈ ਜੀ

  • @jagatgururavidassji7
    @jagatgururavidassji7 3 года назад +7

    ਜੀਓ| ਗੁਲਸ਼ਨ ਸਾਹਬ ਜ਼ੀ

  • @amarsinghkhosa
    @amarsinghkhosa 3 года назад

    ਮੈਲਾ ਲੁੱਟ ਲਿਆ

  • @307TARA
    @307TARA 3 года назад +1

    ਲੱਲੀ ਸ਼ਲੀ ਥੱਲੇ ਥੱਲੇ ਹੀਰਾ ਤੇ ਅਣਖੀਲੇ ਦੀ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਉਏ

  • @kindershemaar6323
    @kindershemaar6323 3 года назад +3

    Main fan veet y da ohde pind mele di Mubarak

  • @lakhaathotra8571
    @lakhaathotra8571 3 года назад +1

    Siraa 🎵.... Nd avaj medam di kea bat... A ih hunda live.. Love u bro.....

  • @jaswantsingh-kv8ep
    @jaswantsingh-kv8ep 2 года назад

    ਆਜਾ ਬਾਈ ਦਸ ਤਰੀਕ ਨੂੰ ਸਾਡੇ ਮਕੜੌਨਾ ਚ

  • @balbindersangha3870
    @balbindersangha3870 Год назад +1

    Good song 🎵

  • @gurlalbhullar6814
    @gurlalbhullar6814 3 года назад +1

    ਇਹੋ ਜਿਹਾ ਲਾਈਵ ਅਖਾੜਾ ਨਵੇਂ ਮੁੰਡੇ ਨਹੀਂ ਲਾ ਸਕਦੇ, ਬਹੁਤ ਸੋਹਣੀ ਅਵਾਜ਼

  • @DevRaj-fk6bh
    @DevRaj-fk6bh 3 года назад +15

    ਵਾਹਿਗੁਰੂ ਜੀ ਮੇਹਰ ਕਰੋ ਮੇਰੇ ਰੰਗਲੇ ਪੰਜਾਬ ਤੇ ਲੋਕਾਂ ਨੂੰ ਸਤਬੋਦੀ ਵਕਸ਼ੋ

  • @ShahflixForYou
    @ShahflixForYou 2 года назад +3

    ਅੱਤ ਆਵਾਜ਼।

  • @ra20uppal
    @ra20uppal 3 года назад

    Dubai ch full chalde song tuhade song aunn dea kro back to back

  • @vikramvikram9874
    @vikramvikram9874 3 года назад

    ਸੀਰਾ

  • @kpsaddal
    @kpsaddal 3 года назад +4

    Hahahahha yrrr swaad aa gyaaaa

  • @baldevsingh2960
    @baldevsingh2960 3 года назад +1

    Sirra la ta . Lambi chlan wali jodi rab mehr rakhe.....

  • @ਚਹਿਲਗੌਟਫਾਰਮ
    @ਚਹਿਲਗੌਟਫਾਰਮ 2 года назад +1

    ਗੁਲਸਨ ਤਾਗੁਲਸਨ ਈ ਐ ਬਹੁਤ ਸੁਦਰ ਅਬਾਜ ਦੀ ਮਾਲਕ ਐ

  • @akashdeepsinghsingh2780
    @akashdeepsinghsingh2780 3 года назад +6

    Nice bro god bless you

  • @saroopsingh4242
    @saroopsingh4242 3 года назад +1

    Live sira bai ta babhi

  • @reels_sindhumoosewala_113
    @reels_sindhumoosewala_113 3 года назад +14

    gode ta hor vi ni par aa gall ni bandi 👌🥰rab tanu hamesha khuss rakhe 💐🥰

  • @boss00071
    @boss00071 2 года назад +1

    EHH AA USTAAD JI SIRRA

  • @deepkheri364
    @deepkheri364 2 года назад

    Song kto kt 10 mint da chai da siraaaaa song

  • @sattabhullar8974
    @sattabhullar8974 3 года назад +11

    Chae live sun lo che recording awaz same aa hik de jor nal gonde aa maza aunda love you

  • @adiwalsabb2002
    @adiwalsabb2002 2 года назад

    Waheguru ji es jodi nu sda slamtt rkhe sade punjab da mann

  • @binderrajput2237
    @binderrajput2237 2 года назад +1

    Very nice person sir balkar ji👍🏿

  • @mulkraj167
    @mulkraj167 3 года назад +2

    Attt Karti Bai g

  • @kuldeepmanak4903
    @kuldeepmanak4903 3 года назад +3

    ਘੈਂਟ

  • @labhsinghladhar2171
    @labhsinghladhar2171 3 года назад +2

    Bhut vdia song aa ji.

  • @waraich25cc25cc
    @waraich25cc25cc 2 года назад +1

    ਕੇਸ ਪਿਆ ਚੱਟੇ ਦਾ ਗਾਣਾ ਸੁਣਨ ਵਿਚ ਵਧੀਆ ਲਗਦਾ ਪਰ ਜਿਨਾ ਦੇ ਪੁਤ ਚਿੱਟੇ ਤੇ ਲੱਗੇ ਉਹਨਾ ਨੂੰ ਪੁੱਛੋ ਇਹ ਸਭ ਗੰਦੀਆ ਸਰਕਾਰਾਂ ਦਾ ਕੰਮ ਹੈ ਜਿਸ ਘਰ ਚਿੱਟਾ ਗਿਆ ਉਸ ਘਰ-ਪਰਿਵਾਰ ਨੂੰ ਪੁੱਛੋ ਚਿੱਟਾ ਕਿ ਹੈ ਮੈ ਇਹ ਸੋਚਦਾ ਹੋਰ ਕੰਮ ਹੋਵੇ ਨਾ ਹੋਵੇ ਪਰ ਚਿੱਟਾਂ ਪੰਜਾਬ ਵਿਚੋ ਜਰੂਰ ਖਤਮ ਹੋਵੇ ਯਰ ਬੜੀ ਜਾਨ ਦੁਖੀ ਕੀਤੀ ਇਸ ਚਿੱਟੇ ਨੇ

  • @armyffgaming2771
    @armyffgaming2771 3 года назад

    ਮਨਜਿੰਦਰ। ਅਵਾਜ਼। ਕਾਇਮ। ਐ। ਬਲਕਾਰ। ਦੀ। ਅਵਾਜ਼। ਦੱਬਦੀ। ਐ।

  • @RobinSingh-lb8ug
    @RobinSingh-lb8ug 3 года назад +4

    Wah kya baat aa. ....live vh eda da gunna kse de vas di gal ne. ....buht khoov. ..jeoo

  • @ra20uppal
    @ra20uppal 3 года назад

    asi tan purane song daily sunnde aa

  • @jashanchina534
    @jashanchina534 2 года назад

    Bhot sona song aa y ji

  • @charanjeetsandhu1669
    @charanjeetsandhu1669 3 года назад +7

    ਸਿਰਾ ਲਾਤਾ

  • @rajveermander3217
    @rajveermander3217 2 года назад

    Nyc Ji 🙌❤🎂

  • @bittusingh4854
    @bittusingh4854 2 года назад +2

    Aj da chamkila 🔥🔥🔥🔥

  • @Ranjitsingh-pq6ev
    @Ranjitsingh-pq6ev 2 года назад

    Sirra g bachpan tun sunde aa rhhe

  • @gurmeetsingh-q7i4e
    @gurmeetsingh-q7i4e 2 года назад

    ਬਹੂਤ ਵਦੀਆ ਜੀ ਬਾਇ

  • @balkarsingh9729
    @balkarsingh9729 3 года назад

    ਅਣਖੀਲਾ ਸਾਬ ਤੂੰਵੀ ਨੂੰ ਸੂਰ ਚ।ਕਰ ਲਿਆ ਕਰ ਯਾਰ

  • @mandhirsinghmandhirsingh7529
    @mandhirsinghmandhirsingh7529 2 года назад

    ਘੈਂਟ ਪੰਜਾਬੀ

  • @bawa5538
    @bawa5538 2 года назад

    Sirra song aat karai pai aaa

  • @amritpalsinghvarpal981
    @amritpalsinghvarpal981 2 года назад

    Sira laya pura

  • @harbansgilljeevan3208
    @harbansgilljeevan3208 2 года назад

    Very nice 👍👍 song Super hit Happy Lohri vir Ji 🙏🙏

  • @ManiMani-rc6sm
    @ManiMani-rc6sm 3 года назад +2

    Sira bai

  • @lakhvindersinghkhosa3808
    @lakhvindersinghkhosa3808 3 года назад +1

    Serra bai ji raat nu 12 ku waje tractar te swad lya dinde aa tere song

  • @gurigharu9578
    @gurigharu9578 2 года назад +1

    बहू बहुत वादिया सोंग 7लाख 15हजार तो ज्यादा लाईव सोंग ही सुन लीता रिकॉर्ड तोड सोंग

  • @billadubai2074
    @billadubai2074 3 года назад +1

    Bahut vadia sirrra

  • @Gagandeepsingh-vf5pi
    @Gagandeepsingh-vf5pi 3 года назад

    ਵਧੀਆ ਜੋਡੀ

  • @takdeersingh1244
    @takdeersingh1244 3 года назад

    Sira 22👍👍👍👍

  • @harpalsahotabhotna8520
    @harpalsahotabhotna8520 2 года назад

    Bahut vadiaa ustad ji

  • @HARPREETSINGH-vq8yr
    @HARPREETSINGH-vq8yr 3 года назад

    22 Tere te chakve song jachde ne bas eda hi new song lyai ja bakia Da bistra gol ho jau for exemple moosaa jaat

  • @kpsaddal
    @kpsaddal 3 года назад +5

    Mike nu khaaaa gy singer siraa performer

  • @AkshayKumar-zr3fl
    @AkshayKumar-zr3fl 3 года назад +1

    Bhoute vadia Bhai ji love you Jodi ji

  • @sehajnoormaan7358
    @sehajnoormaan7358 2 года назад

    ghaint bhai

  • @gurpreetguri7961
    @gurpreetguri7961 3 года назад

    ਸਾਰੇ ਰਿਕਾਰਡ ਤੋੜ ਤੇ302

  • @naurasaab
    @naurasaab 3 года назад

    Ghaint 👌 👌 👌 👌 👌 👌 👌 👌 👌 👌
    💯💯💯💯💯💯💯💯💯💯💯💯💯💯💥💥💥💥💥💥💥💥💥

  • @ravindergill8228
    @ravindergill8228 3 года назад +6

    super hit jodi🔥

  • @pannu0686
    @pannu0686 3 года назад +2

    Ankhila shaa gia 👌👌🤟🇶🇦

  • @farmer3473
    @farmer3473 3 года назад

    Sira launde aa akhade da baaki te chawla hi marde ne

  • @jiwansingh7398
    @jiwansingh7398 3 года назад

    Supr star jorhi

  • @sukhpalmaan4123
    @sukhpalmaan4123 3 года назад +1

    Siraaaa jodi

  • @lovepreetbulla5981
    @lovepreetbulla5981 3 года назад

    A waah waah nzare full

  • @lovedeeplikhari3155
    @lovedeeplikhari3155 3 года назад +1

    Sirrra y ankila ji

  • @buntyrajput6514
    @buntyrajput6514 Год назад

    302 sirra song 👍👌👌👌👌👌👌👌

  • @manidergillmindergill1417
    @manidergillmindergill1417 3 года назад +4

    Bahla sirra lagiya 22ji

  • @northernseries9522
    @northernseries9522 3 года назад +11

    Siraa song

  • @punjabitrucker163
    @punjabitrucker163 3 года назад

    Mere truck ch 1 week ho giya repeat vajda 302 song

  • @kitty1124
    @kitty1124 2 года назад

    Wa ji wa balkar ankhila and madam gulshan manjinder 🙏bahut sohna song ang akharha

  • @jassjasskaunke7741
    @jassjasskaunke7741 3 года назад +1

    🙄jawa sirrraaa bro👌👌👌

  • @ggghhhhj444
    @ggghhhhj444 3 года назад +7

    Ankhilla is back

  • @gopirangreta12
    @gopirangreta12 3 года назад +2

    19/10/21 live show 5 saharan Shri ganganagar Rajasthan

  • @singhsaab9664
    @singhsaab9664 3 года назад +1

    Att song vdiya Jodi wmk🙏

  • @jatindersingh8748
    @jatindersingh8748 3 года назад

    Sira karta y ne 302 ga k

  • @jagtardhiya8607
    @jagtardhiya8607 2 года назад

    Vice att aa 🙏🙏🙏🙏