su-kam ਇਨਵਰਟਰ ਕੰਪਨੀ ਦੇ ਮਾਲਕ ਦੀ ਕਹਾਣੀ ਕਿਵੇਂ ਪੈਨ ਵੇਚ ਕੇ ਬਣਾਈ ਕਰੋੜਾ ਦੀ ਕੰਪਨੀ ਰਾਤੋ ਰਾਤ ਖਤਮ

Поделиться
HTML-код
  • Опубликовано: 6 июл 2024
  • ਸਤਿ ਸ੍ਰੀ ਅਕਾਲ ਜੀ su-kam ਇਨਵਰਟਰ ਕੰਪਨੀ ਦੇ ਮਾਲਕ ਦੀ ਕਹਾਣੀ ਕਿਵੇਂ ਪੈਨ ਵੇਚ ਕੇ ਬਣਾਈ ਕਰੋੜਾ ਦੀ ਕੰਪਨੀ ਰਾਤੋ ਰਾਤ ਖਤਮ ਹੋ ਗਈ ਪਰ ਬੰਦਾ ਫਿਰ ਬੀ ਨਹੀਂ ਡੋਲਿਆ ਅੱਜ ਫਿਰ ਕਰੋੜਾਂ ਦੀ ਕੰਪਨੀ ਖੜੀ ਕਰ ਦਿੱਤੀ ਜੋ ਕੇ suvastika solar ਦੇ ਨਾਮ ਨਾਲ ਜਾਣੀ ਹੈ ਪੂਰੀ ਵੀਡੀਓ ਵੇਖਿਓ ਜਿਹੜੇ ਲੋਕ ਟੁੱਟ ਚੁੱਕ ਉਹਨਾਂ ਲਈ ਪ੍ਰੇਣਾਦਾਇਕ ਸਟੋਰੀ , ਕੰਵਰ ਸਚਦੇਵਾ ਜਿਨ੍ਹਾਂ ਨੂੰ ਇਨਵਰਟਰ ਮੈਨ ਆਫ ਇੰਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the RUclips Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    People also ask:-
    Why is the Su-Kam company closed?
    Is Su-Kam inverter available in India?
    What is the new name of Su-Kam?
    सु काम कंपनी क्यों बंद है?
    सु काम का मालिक कौन है?
    भारत में इन्वर्टर का आविष्कार किसने किया था?
  • НаукаНаука

Комментарии • 74

  • @kulvindersinghchahal1668
    @kulvindersinghchahal1668 24 дня назад +7

    ਬੜੀ ਇਮਾਨਦਾਰੀ ਅਤੇ ਬੇਬਾਕੀ ਨਾਲ ਗੱਲਬਾਤ ਕੀਤੀ ਸਚਦੇਵਾ ਸਾਹਿਬ ਨੇ, ਸੱਚਾ ਅਤੇ ਸੁਹਿਰਦ ਬੰਦਾ ਹੈ ਇਹ।

  • @KanwarBrar1
    @KanwarBrar1 24 дня назад +5

    ਮੈਂ ਪਿਛਲੇ ਇੱਕ ਦੋ ਮਹੀਨੇ ਤੋਂ ਇਨਵਰਟਰ ਬੈਟਰੀ ਲੈਣ ਦਾ ਪਲਾਨ ਬਣਾ ਰਿਹਾ,, ਪਹਿਲਾਂ ਤਾਂ ਇਰਾਦਾ ਲੁਮਿਨੌਸ ਤੇ ਸੀ ਪਰ ਸੁ ਵਾਸਤਿਕ ਜਯਾਦਾ ਇਮਾਨਦਾਰ ਤੇ ਤਜਰਬੇ ਆਲੀ ਲਗਦੀ ਆ, ਜੇਹੜਾ ਸੂ ਕੇਮ ਦਾ ਜਨਮ ਦਾਤਾ ਰਿਹਾ ਹੋਵੇ,, ਓਹਦਾ ਕੰਮ ਵਾਲਿਆ ਹੀ ਵੇਖਣ ਆਲ਼ਾ ਹੋਊਗਾ।।

  • @triloksingh7372
    @triloksingh7372 24 дня назад +2

    Su-kam inverter ਅਸੀ ਵੀ ਬਹੁਤ ਵੇਚਿਆ ਅਤੇ ਸਿੱਖਿਆ ਵੀ ਬਹੁਤ ਹੈ ਅੱਜ ਅਸੀਂ ਸਾਰਿਆਂ ਕੰਪਨੀ ਦੀ ਸਰਵਿਸ ਲੋਕਾਂ ਨੂੰ ਦੇ ਰਹੇ ਹਾਂ

  • @VaidManpritSingh
    @VaidManpritSingh 25 дней назад +7

    ਸਾਡੇ ਵੀ ਘਰ ਸੂਕੋਮ ਦਾ ਇੰਨਵਰਟਰ ਲਗਾ ਹੋਇਆ 2008 ਤੋਂ ਹੁਣ ਤੱਕ ਸਹੀ ਚੱਲ ਰਿਹਾ।।

  • @JaswinderSingh-io7uo
    @JaswinderSingh-io7uo 25 дней назад +7

    ❤❤❤ ਬਹੁਤ ਸੰਘਰਸ਼ ਪੂਰਵਕ ਜ਼ਿਦਗੀ ਦਾ ਸੰਘਰਸ਼ ਹੈ ❤❤❤ਗੂਡ ਲੱਕ ❤❤❤

  • @Lovy_Mehmi1
    @Lovy_Mehmi1 18 дней назад

    Very nice person kunwer sachdeva sir ji main 2 bar milyea sir nu bhut nice persn ne .......

  • @samuelsauna6354
    @samuelsauna6354 24 дня назад +9

    ਮੇਰੈ ਘਰ ਵਿਚ ਸੂਕੌਮ ਇਨਵੈਟਰ 2000.ਲਗਿਆ ਹੌਇਆ ਹੁਣ ਚਲ ਰਹਿ ok

  • @sadhusinghbhullar7339
    @sadhusinghbhullar7339 24 дня назад +7

    ਪੰਜਾਬੀਓ ਇਹਦੀ ਮੱਦਦ ਕਰੋ ਪੁੰਨ ਧਰਮ ਲੱਗੇਗਾ ਪੰਜਾਬੀਓ ਪੰਜਾਬੀ ਨੂੰ ਖੜਾ ਕਰੋ ਮੇਨੂੰ ਨਾਲ ਰਲਾ ਲਵੋ ਦੁਨੀਆਂ ਵੇਖੇ ਗੀਤ ਕੋਈ ਚੰਗਾ ਇਨਸਾਨ ਜਾਪਦਾ ਹੈ ਸਰਕਾਰ ਹੀ ਇਸਦੀ ਮੱਦਦ ਕਰਕੇ ਦੂਵਾਰਾ ਕੰਮ ਚੱਲ ਸਕੇ ਪੰਜਾਬੀ ਦੀ ਬਾਂਹ ਫੜਦਾ ਹੈ

  • @tarsemarora8106
    @tarsemarora8106 24 дня назад +1

    ਸਾਡੇ ਘਰ ਸੂ ਕਾਮ ਦਾ ਇਨਵਰਟਰ ਲੱਗੇ ਨੂੰ ਤਕਰੀਬਨ 20 ਸਾਲ ਹੋ ਗਏ ਹਨ। ਲਗਾਤਾਰ ਚੱਲ ਰਿਹਾ ਹੈ ਇੱਕ ਵਾਰ ਵੀ ਖਰਾਬ ਨਹੀਂ ਹੋਇਆ। ਸੂ ਕਾਮ ਕਵਾਲਿਟੀ ਬਹੁਤ ਵਧੀਆ ਸੀ।

  • @SukhwinderSingh-wq5ip
    @SukhwinderSingh-wq5ip 21 день назад +1

    ਜਿਉਂਦੇ ਵੱਸਦੇ ਰਹੋਂ ਬਾਈ ਜੀ

  • @dharamveersingh7627
    @dharamveersingh7627 22 дня назад +1

    ਕੁੰਵਰ ਸੱਚਦੇਵਾ ਜੀ ਨੂੰ ਜਲੰਧਰ ਮੀਟਿੰਗ ਚ ਵੀਹ ਸਾਲ ਪਹਿਲਾਂ ਮਿਕੇ ਸੀ👍

  • @amanpreetsingh5239
    @amanpreetsingh5239 5 дней назад

    ਸੇਵਕ ਬਾਈ ਧੰਨਵਾਦ 🙏

  • @sadhusinghbhullar7339
    @sadhusinghbhullar7339 24 дня назад +5

    ਚੇਹਰੇ ਮੋਹਰੇ ਤੋਂ ਲੱਗਦਾ ਹੈ ਭਲਾ ਮਾਣਸ ਦੱਸਦਾ ਇੰਨਾ ਦਾ ਚੇਹਰਾ ਰੱਬ ਕਰੇ ਦੁਵਾਰਾ ਕਾਮਜਾਬ ਬਣ ਜਾਣ ਰੱਬ ਦਾ ਧੰਨਵਾਦ ਕਰੀਏ

    • @KanwarBrar1
      @KanwarBrar1 24 дня назад

      ਭਲੇ ਮਾਣਸ ਨਾਲ ਹੀ ਧੱਕਾ ਹੁੰਦਾ,, ਤੇਜ ਤਰਾਰ ਬੰਦਾ ਤਾਂ ਕਿਵੇਂ ਨਾ ਕਿਵੇਂ ਬਚ ਜਾਂਦਾ

  • @HarpreetSingh-1688
    @HarpreetSingh-1688 24 дня назад +3

    ਸਾਡੇ ਹੁਣ ਵੀ ਲੱਗਾ ਹੋਇਆ ਹੈ ਜੀ ਵਧੀਆ ਚੱਲ ਰਿਹਾ ਹੈ 16 ਤੋ 17 ਸਾਲ ਹੋ ਗਏ

  • @parvinderrangi5709
    @parvinderrangi5709 25 дней назад +7

    ਵਾਹਿਗੁਰੂ ਸੂ਼ਵਾਸਤਿਕਾ ਦੇ ਮਾਲਕ ਤੇ ਮੇਹਰ ਭਰਿਆ ਹੱਥ ਰੱਖਣ

  • @gurlalsinghgsm4285
    @gurlalsinghgsm4285 23 дня назад +1

    Jo na hare jindgi se wo hi saware jindgi

  • @DilbagSingh-db6zp
    @DilbagSingh-db6zp 25 дней назад +4

    ਬਾਈ ਜੀ ਇਹ ਵੀ ਪੁਛ ਲਿਉ ਕਿ ਸਵਾਸਤਿਕਾ ਦੇ ਡੀਲਰ ਬਣਨ ਲਈ ਕੀ ਸ਼ਰਤਾਂ ਹਨ

  • @filmychakkar9975
    @filmychakkar9975 24 дня назад

    Good lesson sachdeva saahab

  • @dddhillon9184
    @dddhillon9184 24 дня назад +2

    SEWAK SIRJI, I have purchased from Su Vaastika power systems Pvt ltd online cite

  • @HarpreetSingh-ux1ex
    @HarpreetSingh-ux1ex 24 дня назад +2

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

    • @sewakmechanical
      @sewakmechanical  24 дня назад +1

      ਧੰਨਵਾਦ ਜੀ

    • @gurdevsingh-zc5xw
      @gurdevsingh-zc5xw 24 дня назад +1

      ਹਿੱਮਤੇ ਮਰਦ ਮੱਦਦੇ ਖੁਦਾ ।ਬਹਾਦਰ ਇਨਸਾਂਨ ਹਨ ਜੀ ਸੱਚਦੇਵਾ ਸਾਹਿਬ ਸ . ਜੈ ਸਿੰਘ ਕੱਕੜਵਾਲ ਸਾਹਿਬ ਦੀ ਤਰਾਂ ।

  • @sanjeevohri9833
    @sanjeevohri9833 21 день назад

    Best inverter
    Very good coverage by mr sewak singh

  • @suspower6969
    @suspower6969 24 дня назад

    Well done, very proud of Paji's success story.

  • @sarabjitsinghgill8282
    @sarabjitsinghgill8282 24 дня назад +1

    ਜਾਣਕਾਰੀ ਬਹੁਤ ਹੀ ਵਧੀਆ

  • @MrSanjeevindian
    @MrSanjeevindian 24 дня назад +1

    In my home sukam is working from last ten years nonstop...

  • @SandeepKumar-gj3je
    @SandeepKumar-gj3je 24 дня назад

    Good knowledge

  • @qzt9wq9
    @qzt9wq9 21 день назад

    Hmare Ghar bhi Su-kam ka inverter lga hua tha 2007 me..
    Exide ki Battery kharab ho gyi...lekin inverter nhi khrab hua 👍👍🙏🏻

  • @davindersingh3782
    @davindersingh3782 25 дней назад +5

    ❤❤❤ sahi te sateek jankari ustaad ji main khud dol giya c pehla per aj eh interview dekh ke mainu fir to hosla ho giya hai ke kadw haar na mano.

    • @sewakmechanical
      @sewakmechanical  24 дня назад +1

      ਡੋਲਿਆ ਨਾ ਕਰੋ ਬਾਈ ਜੀ ਮੁਸੀਬਤਾਂ ਮਰਦਾ ਤੇ ਹੀ ਪੈਦੀਆਂ , ਧੰਨਵਾਦ ਜੀ |

    • @davindersingh3782
      @davindersingh3782 24 дня назад

      ਆਪ ਜੀ ਦੀ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ ਹਰ ਇਕ ਵੀਡੀਓ ਨੂੰ ਗੌਰ ਨਾਲ ਦੇਖਦੇ ਹਾਂ,ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਆਪ ਜੀ ਦਾ ਜਿਨ੍ਹਾਂ ਵੀ ਧੰਨਵਾਦ ਕਰਾ ਬਹੁਤ ਹੀ ਥੋੜ੍ਹਾ ਹੋਏਗਾ।

  • @manjindersinghsidhu1275
    @manjindersinghsidhu1275 23 дня назад

    Motivational story

  • @ATech-Soul
    @ATech-Soul 25 дней назад +1

    Right TRUE ❤🎉

  • @chamkaursinghjouhal5075
    @chamkaursinghjouhal5075 24 дня назад +1

    Sir ji hamare yahan par 10kw ka solar inverter laga hua hai, lekin uski control unit ka card fail ho gaya hai, uske components kahan milenge,4 lakh ka system hai,aapke sath hi hum bhi fans gaye

  • @surindersingh757
    @surindersingh757 24 дня назад +1

    ਵਾਹਿਗੁਰੂ ਜੀ ਵੀਰ ਤੇ ਮਿਹਰ ਕਰੋ ਇਹ ਵੇਖ

  • @angrejjhajj1946
    @angrejjhajj1946 21 день назад

    Bohat ghant inverter c

  • @gurithind3474
    @gurithind3474 23 дня назад

    Mere kol v 2007 modal sukam inverter c bhot wadiya chalya but digg k tut gya frr ody transform na welding krda hunda c 2 rad chla denda c fr frr het hoo janda c but bhot heavy duty inverter c ❤

  • @gurdarshandhaliwal2427
    @gurdarshandhaliwal2427 24 дня назад +2

    Sade v sukam hi aa. Duji var hun badda lagaea. 24 sall ho ge

  • @sukhbir546
    @sukhbir546 24 дня назад +1

    Su kam ਦਾ ਸੋਲਰ ਚਾਰਜਰ ਕੰਟਰੋਲਰ ਵੀ ਬਹੁਤ ਕਾਮਯਾਬ ਸੀ

  • @harneksingh6732
    @harneksingh6732 25 дней назад +1

    ਪੰਜਾਬ ਵਿੱਚ ਡੀਲਰ ਹੈ ਇਸ ਕੰਪਨੀ ਦੇ

  • @PardeepSingh-wt8xo
    @PardeepSingh-wt8xo 25 дней назад +2

    he make india first five star inverter

  • @khairaharpalsingh4811
    @khairaharpalsingh4811 24 дня назад

    Waheguru

  • @santasingh6146
    @santasingh6146 24 дня назад +2

    Bhot wdiya lggi intrwyou

  • @sukhbahal2982
    @sukhbahal2982 24 дня назад

    Jeet larde lokan di hi hundian

  • @JShahi-ju1sl
    @JShahi-ju1sl 23 дня назад

    Siraaa dhakkad inverter c sukam da 13-14 saal chaleya sade kol bas ik relay g ni milli nhi hor chalda

  • @vishalsainl
    @vishalsainl 24 дня назад

    Su Kam best brand tha ❤

  • @Deep.6522wala
    @Deep.6522wala 24 дня назад +1

    Su kem best inverter

  • @parvinderrangi5709
    @parvinderrangi5709 25 дней назад +1

    ਇਹਨਾਂ ਤੋਂ ਸਵਾਸਤਿਕ ਦੇ ਸੋਲਰ ਪੈਨਲ ਬਾਰੇ ਜਾਣਕਾਰੀ ਲਿਉ ਜੀ

  • @sukhdeepsingh3662
    @sukhdeepsingh3662 24 дня назад +3

    ਮਾੜਾ ਹੋਇਆ

  • @palisinghsidhu9773
    @palisinghsidhu9773 25 дней назад +1

    ਬਾਈ ਜੀ ਇਹ ਬੈਟਰੀ ਟਰੈਕਟਰ ਤੇ ਵੀ ਲੱਗ ਸਕਦੀ ਹੈ ਜੀ ਦੱਸਿਓ ਜਰੂਰ

  • @jhordgillfarm
    @jhordgillfarm 23 дня назад

    Asi lya c 10000 da sukam 1600va kite spair parts heni 500 da dita kbad ch

  • @desimistri6976
    @desimistri6976 23 дня назад

    Ajj di video khaas ni saari video hi khaas hundi h bas kise nu samj aani chahidi h tushi technical galan karde ho ea galan har ik de bas di ni loki technical gal nhi samjde aap di jid chaki firde h loki sochde ne ki me since Nu hi change kar deni h I like yours video
    Su kam da inverter mere kol h aje vi sukam jina backup kise inverter da ni

  • @salinderdhull5482
    @salinderdhull5482 23 дня назад

    Su-kam india ki 1 one company thhi sukam ka 12 saal purna inverter aaj bhi chal raha

  • @ajeetsingh-cq3bt
    @ajeetsingh-cq3bt 24 дня назад +1

    Sir ji ek Kam hor kardho invter te saf lik dho kina load chk sakda h

    • @ajeetsingh-cq3bt
      @ajeetsingh-cq3bt 24 дня назад

      Ina di site te nhi mil rha keda invter kina load chka da ha

  • @agamjotmarva7345
    @agamjotmarva7345 23 дня назад

    Pr changi company nu aj v yad karde aa

  • @GurwinderSingh-jb3fv
    @GurwinderSingh-jb3fv 24 дня назад

    Sir ji mera questions c ke aapa 3kva solar inverter 24 volt te 1.5 Ton 3 star AC clha sakde aa k nhi ? Sir ji

  • @dddhillon9184
    @dddhillon9184 24 дня назад

    SEWAK SIRJI, please convey my message not giving service for my SUVASTIKAA lithium battery and inverter

  • @triloksingh7372
    @triloksingh7372 24 дня назад

    ਰਾਮਗੜ ਅਲਵਰ ਤੋਂ

  • @dddhillon9184
    @dddhillon9184 24 дня назад

    Please convey my message to SACHDEV SIRJI that I have purchased your product last month,first you delivered me wrong product and and afterwards no after sales service. 1500 li-ion battery and 12v battery not giving required backup .Not attending the complaint.They are harassing me from June starting.I have also used Su Kam battery,inverter very good back up .

    • @khushboos.suvastika
      @khushboos.suvastika 23 дня назад +1

      Please share your complaint number, if yo have bokked complaint.

    • @dddhillon9184
      @dddhillon9184 22 дня назад

      Gurjeet Singh Dhillon 143108

  • @NirmalSingh-qq9bj
    @NirmalSingh-qq9bj 20 дней назад

    It is observ that mr. Sachdeva is very crook person

  • @kingsofmirzapur6039
    @kingsofmirzapur6039 24 дня назад +1

    Sade vi 2010 da ਸੁਕੈਮ da ਲੱਗਿਆ

  • @jbpowertronics7719
    @jbpowertronics7719 23 дня назад

    ਸਰ ਦਾ ਨੰਬਰ ਦਿਓ ਇਹੀ ਮਿਲਣਾ ਚਾਹੁੰਦੇ ਆ

  • @cablejointernz
    @cablejointernz 18 дней назад

    RCD ਦੀ ਵਰਤੋਂ ਬਿਜਲੀ ਦੇ ਝਟਕੇ ਤੋਂ ਕਿਵੇਂ ਬਚਾ ਸਕਦੀ ਹੈ. how use of RCD can prevent electric shockruclips.net/video/EWCvmBi5gFo/видео.html

  • @harneksingh6732
    @harneksingh6732 25 дней назад +1

    ਪੰਜਾਬ ਵਿੱਚ ਡੀਲਰ ਹੈ ਇਸ ਕੰਪਨੀ ਦੇ