ਤਲਵੰਡੀ ਮੰਡੀ ਅਤੇ ਹੋਰ ਟਰੈਕਟਰ ਮੰਡੀਆਂ ਵਿੱਚ ਹੋ ਰਹੇ ਕਰੋੜਾਂ ਦੇ ਘਪਲੇ, ਮੇਰੀ ਵੀ ਆ Last ਵੀਡਿਓ ਆ, TATA BYE BYE 🙏

Поделиться
HTML-код
  • Опубликовано: 31 янв 2025

Комментарии • 27

  • @zaliderfamily1655
    @zaliderfamily1655 Год назад +1

    Mubaraka baby diya❤️❤️
    very good message

  • @sarbjitsingh7366
    @sarbjitsingh7366 Год назад +2

    ਵਾਹਿਗੁਰੂ ਤੁਹਾਡੇ ਪੁੱਤਰ ਨੂੰ ਤੰਦਰੁਸਤੀ ਬਖ਼ਸ਼ੇ। ਬਹੁਤ ਬਹੁਤ ਮੁਬਾਰਕਾਂ ਵੀਰ।

  • @simarpalsingh1017
    @simarpalsingh1017 26 дней назад

    ਬਹੁਤ ਵਧੀਆ ਵੀਡੀਓ ਹੈ

  • @jaswantsingh2900
    @jaswantsingh2900 Год назад +2

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਬੇਟੇ ਦੀਆਂ। ਵਾਹਿਗੁਰੂ ਤੰਦਰੁਸਤੀ ਬਖਸਣ। ਗੁਰ ਸਿੱਖੀ ਦੀ ਦਾਤ ਪੜ੍ਹਾਈ ਦੀ ਦਾਤ ਮਾਤਾ ਪਿਤਾ ਦਾ ਆਗਿਆਕਾਰ ਬਨਾਉਣ।

  • @gursewaksidhu244
    @gursewaksidhu244 Год назад +5

    ਅੱਜ ਬਾਈ ਤੂੰ ਦਿਲ ਜਿੱਤ ਲਿਆ

  • @narindersingh3140
    @narindersingh3140 Год назад

    👍❤🌷

  • @harinderjitsingh7936
    @harinderjitsingh7936 Год назад

    Congratulations brother ❤🎉🎊

  • @jaswantsingh2900
    @jaswantsingh2900 Год назад +2

    ਬਾਈ ਜੀ ਤੁਸੀਂ ਬਹੁਤ ਵਧੀਆ ਵੀਡੀਓਜ ਬਣਾਉਦੇ ਹੋ। ਵੀਡੀਓ ਬਣਾਓ ਜੇ ਕਿਸੇ ਨਾਲ ਧੋਖਾ ਹੋਇਆ ਉਸ ਵਿੱਚ ਤੇਰਾ ਕੀ ਕਸੂਰ। ਅਗਲੇ ਨੇ ਆਪ ਦੇਖ ਕੇ ਖਰੀਦਿਆ ਸੌਦਾ ਕੀਤਾ।

  • @ਰੰਧਾਵਾtractor742
    @ਰੰਧਾਵਾtractor742 Год назад +1

    ਬਾਈ ਜੀ ਮੈਂ ਵੀਡੀਓ ਪਾਉਂਦਾ ਹੰਦਾ ਸੀ।ਪਰ ਹੁਣ ਹਟਾਉਣ ਲੱਗ ਪਏ ਕਹਿੰਦੇ ਸਾਡੇ ਟਰੈਕਟਰ ਦੀ ਵੀਡੀਓ ਨਾ ਪਾਈ। ਕਿਉਂਕਿ ਟਰੈਕਟਰ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ।

  • @sukhjinderotal8431
    @sukhjinderotal8431 Год назад +1

    Congratulations ❤my Son.God bless you. Congratulations to daughter ❤️and baby mother.

  • @sukhpreetsidhu00
    @sukhpreetsidhu00 Год назад +1

    Bai g kise change bande di jihra sare tractor bare jankari rakhda Hove odi videos pao ta Jo loka nu PTA lagge

  • @kuljitsingh3397
    @kuljitsingh3397 Год назад +1

    Maan saab sade nal ve hoea aa mandi vich bhot vada dhoka bolea kug niklea kug hor bhot jhooth bolde aa yaar dealer

  • @GhulamMustafa-ev1hr
    @GhulamMustafa-ev1hr Год назад +1

    Munrak ho baby ko 💐💐💐💐💐💐💐💐💐💐💐💐💐💐🍼🍼🍼🍼🍼🍼🎂🎂🎂

  • @HarpreetSingh-dh1ln
    @HarpreetSingh-dh1ln Год назад +3

    Congratulations veer 🙏🙏

  • @sarbjitsingh7366
    @sarbjitsingh7366 Год назад +1

    ਪਰਸਨਲ ਨੰਬਰ ਦਿਉ ਉਸ ਵਿੱਚ ਜ਼ਰੂਰੀ ਸਲਾਹ ਜ਼ਰੂਰ ਦੇਵਾਂਗੇ

  • @JaswantSingh-or6xr
    @JaswantSingh-or6xr Год назад +1

    ਬਿਲਕੁਲ ਸਹੀ ਗੱਲ ਮੇਰੇ ਨਾਲ ਵੀ ਠੱਗੀ ਹੋਈ

  • @bakhshishsingh2488
    @bakhshishsingh2488 Год назад +3

    Very good veer

  • @GagguSaggu-c4k
    @GagguSaggu-c4k Год назад

    Nice

  • @kuljitsingh3397
    @kuljitsingh3397 Год назад +1

    Congratulations 🎊 maan saab bhot bhot tanu ❤❤❤❤❤❤❤

  • @anilsihag6928
    @anilsihag6928 Год назад +1

    दोबारा ड्रा कब चालू कर रहे हो भाई साहब

  • @reepindercheema3417
    @reepindercheema3417 Год назад +1

    Vadie

  • @HarpreetSingh-dh1ln
    @HarpreetSingh-dh1ln Год назад +1

    Good job Veerji 🙏🙏👍👍

  • @hundalsaab2187
    @hundalsaab2187 Год назад +2

    Congratulations bro ❤

  • @HarjinderSingh-ws3rh
    @HarjinderSingh-ws3rh Год назад

    Koi dam nahi gall ch

  • @sarbjitsingh7366
    @sarbjitsingh7366 Год назад +1

    Congrats bro

  • @laddimehrok620
    @laddimehrok620 Год назад +2

    Congratulations bro