बड़े भाई जी 1718 धान है उसमें पचास परसेंट बालिया निकल चुकी है गोडिवा सुपर फंगीसाइड और कीटनाशक और ऐक्टिव 82 चिपको सिलिकॉन मिलाकर स्प्रे कर दिया था लेकिन एक घंटे बाद बारिश हो गई उसका लाभ हो सकता है क्या
नमस्कार जी, श्रीमान जी हमारी 1718 धान 82 दिन की हो गई है उसमें 0 : 52 : 34 + बोरोन का स्प्रे कब करें ,क्या इसमें सिलीकॉन बेस्ड स्टीकर भी मिला सकते हैं। धन्यवाद
@@mahendersandha3365 kuj nhi hunda bai😉😉 esda koi ilaz nhi je a jave , baki hun 5/7 dane a hare baki pakee pye a 15din di game a , ah mausam ja khrab a nhi 10 din nhi katda c pakan nu
ਜਾਣਕਾਰੀ ਲਈ ਬਹੁਤ ਬਹੁਤ ਧੰਨਦਾਰ ਡਾਕਟਰ ਸਾਹਿਬ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।ਧੰਨਵਾਦ ਸਰ ਜੀ
ਫ਼ਤਿਹ ਪਰਵਾਨ ਕਰਨੀ ਜੀ 🙏 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਜਾਣਕਾਰੀ ਦੇਣ ਲਈ ਧੰਨਵਾਦ ਖਾਲਸਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਐਤਕੀਂ ਝੋਨੇ ਤੇ ਇੱਕ ਵੀ ਜ਼ਹਿਰ ਨਹੀਂ ਵਰਤੀ ! ਝੋਨਾ ਬਹੁਤ ਹੀ ਸੋਹਣਾ ਖੜਾ ਹੈ !
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼
ਵਾਹਿਗੁਰੂ ਜੀ ਕਾ ਖ਼ਾਲਸਾ।ਵਾਹਿਗੁਰੂ ਜੀ ਕੀ ਫ਼ਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ
Good information sir g
Dislike krn wale na dekh good information 👌
Well done by gi
ਧੰਨਵਾਦ ਗਿੱਲ ਸਾਬ ।
Weheguru
Thanks y ji
Thnx Dr saab
Very good knowledge ji dr
ਵਾਹਿਗੁਰੂ ਜੀ 🙏🙏
Nice information 🙏
Dctr saab thnk uuu g
Very nice sir g
Jeeri ch jehri v bimari aundi oss e time video pake vdiaa jaankari dinde o bro bht vdiaa gl a
Thank you je ap ne bhot achi information de h
Very Very thanks sir jankari den lyi.
ਸਤਿ ਸ੍ਰੀ ਆਕਾਲ ਮਰਖਈ ਸਾਬ ਜੀ,, ਸਤਿਕਾਰਯੋਗ ਸਾਬ ਜੀ, ਝੋਨੇ ਦੀ ਬਹੁਤ ਸਾਂਭ ਸੰਭਾਲ ਕਰ ਲਈ ਹੈ, ਪਰ ਇਸ ਵਾਰ ਸੈ਼ਲਰ ਮਾਲਕਾਂ ਵੱਲੋਂ ਝੋਨੇ ਦੀ ਖਰੀਦ ਨਹੀਂ ਕੀਤੀ ਜਾਵੇਗੀ ਉਨਾਂ ਵਲੋਂ ਰੋਜ਼ਾਨਾ ਝੋਨਾ ਨਾ ਖਰੀਦਣ ਦੇ ਬਿਆਨ ਆ ਰਹੇ ਹਨ,, ਤਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਸ ਬਾਰੇ ਵੱਖਰੀ ਵੀਡੀਓ ਬਣਾ ਕੇ ਸਾਰੇ ਕਿਸਾਨ ਭਰਾਵਾਂ ਨੂੰ ਜਾਗਰੂਕ ਕੀਤਾ ਜਾਵੇ,, ਪਰ ਤੁਸੀਂ ਇਸ ਨੂੰ ਅਣਗੌਲਿਆਂ ਕੀਤਾ,, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਬਾਰੇ ਵੱਖਰੀ ਵੀਡੀਓ ਬਣਾ ਕੇ ਸਾਰੇ ਕਿਸਾਨ ਭਰਾਵਾਂ ਨੂੰ ਜਾਗਰੂਕ ਕਰੋ,, ਆਸ ਕਰਦਾ ਹਾਂ ਕਿ ਤੁਸੀਂ ਵੀਡੀਓ ਬਣਾ ਕੇ ਸਭ ਨੂੰ ਜਾਗਰੂਕ ਕਰੋਗੇ,, ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ।।
Sahi Hai Dr sahab
Waheguru ji da khalsa waheguru ji di fateh
Nice sir g
Sir g basmati 1718 me neck blast aata h ya nhi
Waheguru ji ka khalsa Waheguru ji ki fateh ji
Waheguru ji ka khalsa waheguru ji ki fahte waheguru ji
Okay j
Tnx ji
Sir apne khet che bhot h jhona hoon nisran lga h ❤️❤️❤️
ਸਰ ਲਸਣ ਦੀ ਖੇਤੀ ਬਾਰੇ ਜਾਣਕਾਰੀ ਦਿਓ
Thanks sir
Thanks ji
1692 da beej kitho miloo
gibberellic acid basmati 1401 taa hoo gie 45 din pehla sir nissar rahie hai kie danna pooora bannjavega
Dr saab ji basmati nissran to lay k hun tak meeh bhut pay rhe aa ke es naal boor jhdega ? Tay es nal jhad tay v asr pyega ji ?
सुंडी के लिए क्या प्रयोग किया जाना चाहिए
Aaj se 7din badh nisrne wale dhan me eske liye konsi spre estemal kren
First viewer sir
Green grass hoper te. V bnao sir last year nlo es vr jeada generation ho gi ehna di???
ਸ੍ਰੀ ਮਾਨ ਜੀ 100ਦਿਨ ਦਾ ਪੀਲੀ ਊਸ਼ਾ ਝੋਨਾ ਹੋ ਗਿਆ ਕਿ ਹੁਣ ਫੰਗੀਸਾਇਡ ਕਰਨ ਦੀ ਲੋੜ ਹੈ 15ਦਿਨ ਪਹਿਲਾਂ ਵੀ ਕੀਤਾ ਗਿਆ ਸੀ
Jhona dekh apna pra ma hale takk nae kite
Bhrava apna khet vekh kise nu ki pta
Hello
Bhut aa bro konsa sfra kra
Sir titli v hai te sundi v pai hoi hai jhona nsara le ra
Right
🙏🙏🙏🙏🙏
👌👌👌😁👍👍
Phaji 1121 nu blast pai gai upro nissar v rhi ki krea
ਤਿਤਲੀ ਬਹੁਤ ਹੈ
Sir pili pusa nisar a le gi apar leaf brown spot bhut aji ki kria sir
Jhona 70%nisr geya k pta lapet d spre kriye bhamakr khet ch 5 7 day to ghum rye a
बड़े भाई जी 1718 धान है उसमें पचास परसेंट बालिया निकल चुकी है गोडिवा सुपर फंगीसाइड और कीटनाशक और ऐक्टिव 82 चिपको सिलिकॉन मिलाकर स्प्रे कर दिया था लेकिन एक घंटे बाद बारिश हो गई उसका लाभ हो सकता है क्या
🙏🙏
Dr Saab,
Is waar jhona jaldi nisrya hai,
Te pakk vi jaldi reha hai,
As compared to last 3-4 years?
Dr sahib g tela milking stage par nuksan karda ya gob tim v nuksan karda pless replay
Nek blast bari koi davi ji
Feuzione
Armyworms di titli v udd rhi aa
ਵੀਰ ਜੀ ਪੇਨਿਆਰ 45s 46ਸਰੋਂ ਦੀ ਵਰਾਇਟੀ ਪੱਕੇ ਵੱਟ ਦੀ ਜ਼ਮੀਨ ਵਿਚ ਕਾਮਯਾਬ ਰਹੂ ਜੀ ਪਾਣੀ 1No, ਹੈ
Sir 50 percent pak ge aa fungicide kri jabe ja na
Dr shab 15 ku din tak jhona vaddan wala ha, gob di sundi i hoi ha, spray karni pau hun?
Na y hun ni koi nuksaan krdi
🙏🙏🙏🙏
Sir धान मे BLB का बहुत अटैक हो गया है 40% बलिया भी निकल गई है क्या स्प्रे करें
22 Ji Makki di Sundi da ki Illaaj aa?
नमस्कार जी, श्रीमान जी हमारी 1718 धान 82 दिन की हो गई है उसमें 0 : 52 : 34 + बोरोन का स्प्रे कब करें ,क्या इसमें सिलीकॉन बेस्ड स्टीकर भी मिला सकते हैं। धन्यवाद
Dr saab meeh da kinne % nuksan hunda bur pya a jhoone nu
Eh tan rab e janda hun ki kru 😀
ਡਾ ਸਾਹਿਬ ਜੀ ਜਿਹੜਾ ਹੁਣ ਮੀਹ ਪੈ ਰਿਹਾ ਆ ਤੇ ਜਿਹੜਾ ਝੋਨਾ ਨਿਸਰ ਰਿਹਾ ਉਸ ਦੇ ਝਾੜ ਤੇ ਕੋਈ ਫਰਕ ਪਿਆ ਗਿਆ ਜੇ ਪਿਆ ਗਿਆ ਤਾ ਕਿੰਨੇ % ਪਿਆ ਗਿਆ ਜੀ ਜਰੂਰ ਦਸੋ ਡਾ ਸਾਹਿਬ
Dr saab fr a adult kitho bnde ya onde h
Vir Ji barish ho krke Pr 113 digg gya hai Kafi nukshn hugya ... Pani preya hai ..110 din da Chona hugya
Kuch vichar del
ਬਹੁਤ ਉਡ ਰਹੇ ਨੇ ਇਹ , ਨੋ tension।ਪਰ ਚਿੱਟੀ ਮੱਖੀ ( ਤੇਲਾ)ਬਹੁਤ ਆ। ਖਾਸ ਕਰਕੇ ਜਿਹੜਾ ਝੋਨਾ ਪੱਠਿਆਂ ਦੇ ਨਾਲ ਹੈ।ਕੀ ਸਿਰਫ ਵੱਟਾਂ ਤੇ ਤੁਰਕੇ ਆਲੇ ਦੁਆਲੇ thiamethoxam ਮਾਰ ਦੇਣਾ ਠੀਕ ਹੈ
Yes
22 chess krde
Tela te ah sab chkdu
Sir fame di sahi matra kini hai ji.
ਬਾਈ ਜੀ ਮੇਰਾ ਪੱਕਾ ਅਨੁਭਵ ਜੀ 15 ਤੋਂ20 ਐਮ ਐਲ ਬਹੁਤ ਹੈ ਕੰਪਨੀਆਂ ਮਗਰ ਨਾ ਲੱਗੀ ਜੀ।
20 ml ਜੇ ਯੂਰੀਅਾ ਜਿਅਾਦਾ ਪਾੲੀ ਹੈ ਤਾਂ ਫਿਰ 25ml
@@malkitsingh7678 40 gram pao kehnde aa company vale..hun 20 gram kar dea ge ji 2din takk . OK ji dhanwand ji .
@@arjunvalleypb46wale52 OK ji
ਸਤਿ ਸ੍ਰੀ ਅਕਾਲ ਜੀ ਬਾਈ ਜੀ ਮੈਂ 27 ਅਗਸਤ ਨੂੰ ਗਲਤੀ ਨਾਲ ਦੋ ਏਕੜ ਵਿੱਚ 12 ਐਮ ਐਲ ਦੇ ਹਿਸਾਬ ਨਾਲ ਪੈ ਗਈ ਜੀ ਹਲੇ ਤੱਕ ਕੋਈ ਵੀ ਸੁੰਡੀ ਦਾ ਅਟੈਕ ਨਹੀਂ ਆਇਆ ਝੋਨਾ ਪੀ ਆਰ 118 ਹੈ ਪੂਰਾ ਪਰਾਲ ਵਾਲਾ ਆਈ ਵਾਰ 92 ਮਣ ਤੋਂ ਲੈਕੇ 97.5 ਮਣ ਤੱਕ ਨਿਕਲ ਦਾ ਹੈ ਜੀ।
ਵੀਰ ਝੋਨਾ ਨਿਸਰ ਰਿਹਾ ਹੈ ਬੂਰ ਪੈ ਰਿਹਾ ਹੈ ਹੁਣ ਪੱਤੇ
ਮੁੜ ਕੇ ਸੁਕ ਰਹੇ ਹਨ blb ਦੀਆਂ ਨਿਸਾਨੀਆਂ ਪੱਤਿਆ ਤੇ ਧੋੜੀਆ ਵਿਚ ਦਿਖਾਈ ਦੇ ਰਹੀਆਂ । ਸਪਰੇਅ 9 ਦਿਨ ਪਹਿਲਾਂ kocide +stepro ਕੀਤੀ ਸੀ। ਹੁਣ ਸਪਰੇਅ ਦੁਹਰਾਈ ਜਾਵੇ ਜਾਂ ਜਰੂਰਤ ਨਹੀਂ
ਬਾਈ ਜੀ ਝੋਨੇ ਚ ਪੱਤਾ ਲਪੇਟ ਸੁੰਡੀ ਆ ਬਰੀਕ ਬਰੀਕ ਇੱਕ ਪੱਤੇ ਤੇ ਦੋ ਤਿੰਨ ਆ ਤੇ ਝੋਨਾ ਨਿਸਰ ਰਿਹਾ ਹੈ ਤੇ ਸਪਰੇ ਮੌਸਮ ਖਰਾਬ ਕਰਕੇ ਦੋ ਤਿੰਨ ਦਿਨ ਹੋਣੀ ਨੀ ਕੋਈ ਨੁਕਸਾਨ ਹੈਗਾ ਜਾ ਨਹੀਂ ਪਹਿਲਾਂ ਵੀ ਪੱਤੇ ਚਿੱਟੇ ਕਰ ਦਿਤੇ ਸੀ
Sir, ki eh titli gobh di sundi wali ho skdi he? 2. Je barish ho gai, tan sundi nhi pavegi? Please reply
1121 Jona dig gya Bhai ji koi solution hova to batana nuksaan ho gya bhai ji
Urea ghat barteya karo
ਵੀਰ ਜੀ ਜਦੋਂ ਤੱਕ ਚੰਦ ਦੀ ਚਾਨਣੀ ਹੁੰਦੀ ਹੈ ਤਾਂ ਪੱਤਾ ਲਪੇਟ ਪੈਦੀ ਹੈ
Dr ਸਾਹਿਬ PR 128 ਵਰਾਇਟੀ 99 ਦਿਨ ਦੀ ਹੋ ਗਈ ਪੱਕਣ ਦੇ ਵਿੱਚ 15 20 ਦਿਨ ਲੈਣੇ ਨੇ ਇੱਕ ਦੋ ਥਾਂ ਤੇ ਕਾਲਾ ਤੇਲਾ ਦਿਖਿਆ ਹੁਣ ਸਪਰੇ ਕਰੀਏ ਜਾ ਨਾ 14 ਤਰੀਕ ਨੂੰ thiamethoxam 30% fs ਕਰੀ ਹੋਈ ਆ ਜੀ 100 ml ਕਿੱਲੇ ਦੇ ਹਿਸਾਬ ਨਾਲ ਤੇ ਨਾਲ ਸੁੱਕੀ ਹੋਈ ਗੋਭ ਦੇ ਵਿੱਚ ਸੁੰਡੀ ਵੀ ਬੈਠੀ ਆ ਓਹਦਾ ਨੁਕਸਾਨ ਦਸੋ
99 din ho gye 110 din ch pakh jani a hun fyda ne
@@arshdhillon5233 ਹਾਂਜੀ ਵੀਰ ਇਸੇ ਲਈ ਪੁੱਛ ਰਿਹਾ ਸੀ ਪਰ ਤੇਲੇ ਤੋਂ ਡਰ ਲਗਦਾ ਵੀਰ
15 ਕੁ ਦਿਨ ਤੱਕ 111 ਝੋਨਾ ਵੱਢਿਆ ਜਾਊ ,ਦੇ ਦਾਣੇ ਵਿੱਚ ਕਾਲੇ ਜੇ ਰੰਗ ਦਾ ਪਾਊਡਰ ਬਣ ਰਿਹਾ ਕੋਈ ਸਪਰੇ ਕਰੀਏ ਜਾ ਲੋੜ ਨਹੀਂ
hun ta koi fyda nhi a bai spry karne da eh bhamri mear jhone nu be. a side side te a
@@jagdeepkhokhar7697 han side te hi a , is war barish jyada hoi tan krke a , phelan nhi ai kde
Veer jaldi to jaldi jatayu fungicide te tetraconazole fungicide de spray kro nhi ta 5man per ekad to jyada nuksan ho jana
bs bai hun ta spry da koi fyda nhi a bs 5 din tk ta vadd davage bai
@@mahendersandha3365 kuj nhi hunda bai😉😉 esda koi ilaz nhi je a jave , baki hun 5/7 dane a hare baki pakee pye a 15din di game a , ah mausam ja khrab a nhi 10 din nhi katda c pakan nu
ਇਹ ਰਸ ਨਹੀਂ ਚੂਸਦੇ ਡਾਕਟਰ ਸਾਹਿਬ ਜੀ
ਫੇਰ ਇਹ ਦਸ ਬਾਰਾਂ ਦਿਨ ਕੀ ਖਾਂਦੇ ਹਨ।
ਪਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
THANKS G
Sir 50 percent pak ge aa fungicide kri jabe ja na
🙏🙏🙏