ਕੀ ਗਿੱਦੜਬਾਹਾ ਟਿਕਟ ਲਈ ਮੰਤਰੀ ਨਾਲ ਹੋਈ ਮੀਟਿੰਗ ?, Abhay Dhillon Exclusive Interview | EP 48 | Blunt Voice
HTML-код
- Опубликовано: 22 сен 2024
- ਕੀ ਗਿੱਦੜਬਾਹਾ ਟਿਕਟ ਲਈ ਮੰਤਰੀ ਨਾਲ ਹੋਈ ਮੀਟਿੰਗ ?, Abhay Dhillon ਦਾ Non Political Interview | EP 48 | Blunt Voice | Simranjeet Singh Kotkapura
#punjab #gidderbaha #byelection #farming #new deep #dimpydhillon #abhaydhillon #sunnydhillon #akalidal #aap #rajawarring #congress #shiromaniakalidal #sukhbirsinghbadal #Punjabi #election #mla #warring #manpreetbadal #cm #bhagwantmaan
ਆਵੇ ਨਾ ਗੰਦ ਪਾਰਟੀ ਵਿਚ ਚਲੇ ਜਾਣਾ ਥੋੜੇ ਵਰਗੇ ਲੀਡਰਾ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੂੰ 👏🏻👏🏻👏🏻👏🏻
😮
ਕਾਕੇ ਜਿਆਦਾ ਈ ਬੋਲ ਗਿਆ, ਹੁਣ ਕੀ ਸੋਚਦੇ ਹੋਵੋਂਗੇ?? ਇਸ ਇੰਟਰਵਿਊ ਨੂੰ ਸੁਣ ਕੇ। ਹਾਲੇ ਨਿਆਣਾ ਵੀ ਆ ਛੋਟੇ ਵੀਰ। ਮੈਚਿਓਰਟੀ ਅਸਲ ਚ ਉਮਰ ਨਾਲ ਈ ਆਉਂਦੀ ਆ।
ਹੁਣ ਆਪ ਵਿੱਚ ਜਾ ਵੜੇ ਕੀ ਗੱਲ ਹੁਣ ਮਰਦਾਨਗੀ ਮਰ ਗੀ 😂😂
Very good Dhillon Sahab
ਵੈਰੀ ਗੁੱਡ
ਇਹੋ ਜੇ ਨੌਜਵਾਨਾਂ ਨੂੰ ਮੌਕੇ ਮਿਲਣੇ ਚਾਹੀਦੇ ਆ ਭਾਵੇਂ ਕਿਸੇ ਪਾਰਟੀ ਦੇ ਜਾਂ ਕਿਸੇ ਜਥੇਬੰਦੀ ਦੇ ਹੋਣ
Wah Abhay beta.bhut wadhia interview ditty aa.Tuhadi bhut wadhia Nature aa.Ma tan Tuhanu bhut Najdik ton Milda Riha
Right 💯
ਅਭੈ ਢਿੱਲੋਂ ਜਿੰਦਾਬਾਦ
Good job 🎉
💯💯💯
Good person Abhay Singh dhillon ❤
👍👍
🎉🎉
Good interview
✌🏻👍🏻
ਇਸ ਵਾਰ ਡਿੰਪੀ ਢਿੱਲੋਂ ਜ਼ਰੂਰ ਜਿੱਤਣ ਗੇ😊
ਢਿੱਲੋ ਸਾਬ ਨੇ ਚੰਗਾ ਨਹੀ ਕੀਤਾ ਜੀ
hun kuchi party ch ch ni jitda
ਜਿੰਦਾਂ ਬਾਦ ਜੱਟਾਂ 🚩🚩
ਅਕਾਲੀ ਦਲ ਛੱਡ ਕੇ ਗਲਤੀ ਕੀਤੀ ਆਓੁਣ ਵਾਲੇ ਟਾਈਮ ਚ ਸਮਝ ਲੱਗੇਗੀ ਵੀਰ
I m Baljeet Singh SDM office gdb dhillon saab very good man in gdb ❤❤
❤️❤️
GOOD 👍
ਡਿੰਪੀ ਢਿੱਲੋ ਜਾਗਦੀ ਜਮੀਰ ਵਾਲਾ ਬੰਦਾ ਜਿਹੜਾ ਪਾਰਟੀ ਦੇ ਮਾੜੇ ਸਮੇਂ ਵਿੱਚ ਪਾਰਟੀ ਦੇ ਨਾਲ ਖੜ ਗਿਆ
ਨੌਜਵਾਨ ਪੀੜ੍ਹੀ ਤੋਂ ਤਾਂ ਬੇਸ਼ੱਕ ਆ ਪਰ ਇਹਨੂੰ ਬੇਅਦਬੀ ਕਰਨ ਵਾਲੇ ਡੇਰੇ ਸੱਚਾ ਸੌਦਾ ਦੇ ਮੁਖੀਗੁਰਮੀਤ ਰਾਮ ਰਹੀਮ ਸਿੰਘ ਸਿੰਘ ਨਾਲ ਸੁਖਬੀਰ ਬਾਦਲ ਨਾਲ ਮੁਲਾਕਾਤ ਬਾਰੇ ਵੀ ਜਾਣਕਾਰੀ ਤੌਂ ਮੂਲਾਕਾਤਾ ਬਾਰੇ ਕਿਉਂ ਅਣਜਾਣ ਆ?
ਨਾਲੇ ਕਹਿ ਵੀ ਦਿੰਨਾ ਗੱਲ ਫਿਰ ਅੱਖਾਂ ਚ ਅੱਖਾਂ ਪਾਕੇ ਜੂਰਤ ਵੀ ਨੀ ਰੱਖ ਸਕਦਾ , ਖਚਰਿਆ ਖੱਚਰਾਂ ਤੂੰ ਬਹੁਤ ਵੱਡਾ । ਜਿੱਥੇ ਪਤਾ ਵੀ ਡਾਂਗ ਫਿਰੂ ਉੱਥੇ ਬੋਲਦਾ ਨੀ , ਉੱਥੇ ਵੀ ਜੂਰਤ ਰੱਖਿਆ ਕਰ ਖਚਰਿਆ
ਬਹੁਤ ਵਧੀਆ ਸੋਚ ਵੀਰ ਦੀ
ਅਭੈ ਜੀ ਬਹੁਤ ਵਧੀਆ ਸੁਭਾਅ ਵਾ ਜੀ ਤੁਹਾਡਾ ਗੁੱਡ
Good Dhillon saab
ਸ਼ੋੑਮਣੀ ਅਕਾਲੀ ਦਲ ਜਿੰਦਾਬਾਦ
ਇਹ ਬਾਈ ਅਭੈ ਸਿੰਘ ਢਿੱਲੋ ਕਾਫੀ ਸਿਆਣਾ ਨੌਜਵਾਨ ਹੈ ਤੇ ਇਹ ਡਿੰਪੀ ਢਿੱਲੋ ਦੇ ਭਰਾ ਸਨੀ ਢਿੱਲੋ ਦਾ ਬੇਟਾ ਹੈ । ਡਿੰਪੀ ਢਿੱਲੋ ਦਾ ਬੇਟਾ ਪ੍ਰਭਜੋਤ ਸਿੰਘ ਪਵੀ ਢਿੱਲੋ ਹੈ।
💯✔️
Eh bande ne jagdi jameer wale good stand
Good 👍 future of punjab ❤
ਏਹ ਪੱਤਰਕਾਰ ਦੀ ਹਾਸੀ ਨੂੰ ਵੇਖਕੇ ਮੈਨੂੰ ਇੱਕ ਬੰਦਾ ਯਾਦ ਆ ਜਾਂਦਾ ਐ ਓਹ ਏਸ ਤਰਾਂ ਦਾੜੀ ਰੱਖਦਾ ਸੀ ਪਰ ਵੈਸੇ ਸਿਰੇ ਦਾ ਲੁੱਚਾ , ਖਚਰੀ ਹਾਸੀ ਹਰ ਇੱਕ ਨੂੰ ਜਨਾਨੀਬਾਜੀ ਬਾਰੇ ਪੁੱਛਣਾ
ਬੰਦੇ ਦਾ ਨਾਮ ਵੀ ਦੱਸੋ ?
Dimpy ji good man
ਬਠਿੰਡੇ ਡਿਬੇਟ ਵਿੱਚ ਜ਼ਿਆਦਾ ਹੁੜਕਦਾ ਸੀ ਹੁਣ ਝਾੜੂ ਵਿੱਚ ਆ ਗਏ
Dimpy dhilon ji best parson
36:00 100 tka Sachi gal aa shotte bai tahi hun sala kise cheej nal moh paoon to v dar jiha hi lagda good thinking brother I wish you more progress every field, in your life waheguru mehar kare
Nice abhay dhillion❤❤❤🎉🎉🎉🎉❤
M Bai g nu 1 war mil ke Aya se. Bahut vadeya insan hun. Leader banana v chaida. Kio ke. Loka vich har roz vichar de hun.
Veer nice thought Ava Dhillon ❤
Mei khud es haq vich Haan bahut saal to eh gal kehna ki punjab jaisa mahoul kitey v nhi . Pani khatam ho riha dying, chemical , rice and hor industries kar ke. Hun Punjabi lokan nu chahida ki agriculture based industries and food processing units lagao te poore word vich supply deyo
ਡਿੰਪੀ ਢਿੱਲੋਂ ਜਿੰਦਾਬਾਦ
👍👍👍💐💐
Bht ghaint person a abhay bro
good job
ਮੈਡੀਕਲ ਤੇ ਪੜ੍ਹਾਈ ਫ੍ਰੀ ਹੋਣੀਂ ਚਾਹੀਦੀ ਹੋਰ ਕੁਝ ਨਹੀਂ
Good
Salute to jatta
Dimpy bhut ghaint bnde
Good person
Indian Institute of Science Bangalore
ਵਧੀਆ ਬੰਦਾ ਅਭੈ ਢਿੱਲੋਂ
Gl sach ho gy 😊
Abhay one day you will be a MLA of gidderbaha it’s my written guarantee
Jiat pakki a akalibdal d sukhbir badal d😊
ਡਿੰਪੀ ਢਿੱਲੋਂ ਸੀਟ ਜ਼ਰੂਰ ਜਿੱਤਣ ਗਿਆ
Kal ki hoia😂
ਹੁਣ ਨੀ ਆਉਂਦੇ
Indian Statistical Institute Kolkata
@Abhay Dhillon ਪੁੱਤ ਜੀ ਹੁਣ ਤੁਹਾਡੇ ਤਾਇਆ ਜੀ ਨੂੰ ਕੀ ਲਾਲਚ ਮਿਲਿਆ ਏ
SGPC and akal takhat should be free from traitors and masands who control now shame on them
Abhay pravaa hor Minu ptaa ni, pr is vaar dimpy veer zroor jituga
Punjab youth should Go for NDA NEET IIT JEE or CAT instead of Running after Garbage IELTS 😂😂😂😂😂😂😂😂😂😂😂😂😂😂…
Watching interview after dimpy dhillon resignation 👀
Baba karu kirpa bahut mantt aa y de aj take 🙏👍
Good luck jj
ਵੀਰ ਸ਼ਨੀ ਢਿੱਲੋਂ ਜੀ ਕਿੱਥੇ ਆ
TIFR Mumbai
24:30 to interview suneo ek var bhut funny aa
INDIAN INSTITUTE OF FOREST MANAGEMENT INDORE
Sports dekho politics na dekho
how on earth is this not a political interview ?
Sab ton vadda politician oh hunda jehra kehnda mai politics krn nai aya 🤣🤣
Vry nyc bro 😎
Seyana munda
INDIAN SCHOOL OF MINES DHANBAD
Chardikala simar y 🫡
Tusi dedo hun ta app join ker li.
Wada badal saab ne gift kita c fruit
ਗਿੱਦੜਬਾਹਾ ਦੀ ਡਿੰਪੀ ਢਿੱਲੋਂ ਦੀ ਆ
His father will join AAP
Mard di jawan kithe aya hun
IELTS 😂😂😂😂😂😂😂😂😂
Akalidal nal khadoge ya badal parvar nal
Hun kider gai isdi juban isde sidant panthak vad koi stand ni leaders da moka dekh k 4 k marde a hun jad ah apni interview dekhuga fir ki sochda hona v sala ah ki karta taye na 😂😂😂
😂 dimpi dhillon join aap
umar ta abhay bai g di 30 sal apr soch babeya vali sade vadde giyani vadde jathedaran vali good dhillon bai jio bohat wDiya khiyal and soch❤
Hun kithe gya sap
Nahi munda siyana kafi
Akali dal is going to yo rise
V sure about it
MBA XLRI Jamshedpur ❤
App ch ni jit da dimpy
Manpreet Badal di copy karda..
😂
Tu te 3 din ch party change kar gya 😂
Hun zuban kithe gyi y
Nndu
ਨਾ ਪੰਗਾ ਲੈ ਦੁਖਬੀਰ ਨੂੰ ਗਿੱਦੜਬਾਹਾ ਤੋਂ ਚੋਣ ਲੜਾਉ ਜੇ ਲਿਬੜੀ ਪੂਝਜੇ ਫਿਰ ਪਤਾ ਲੱਗੂ ਮੈਂਟਲ ਪਾਗਲ
ਭਰਾ ਜੀ ਪੰਗੇ ਲੈਣ ਵਾਲੀ ਤੇ ਕੋਈ ਵੀ ਗੱਲ ਨਹੀਂ ਕੀਤੀ ਹੈ ਪੜਿਆ ਲਿਖਿਆ ਨੌਜਵਾਨ ਹੈ ਕੋਈ ਗਲਤ ਗੱਲ ਤਾਂ ਨਹੀਂ ਕਰ ਰਿਹਾ ਹੈ
Ehna da hlqa eh kihda nve aa gidderbahe
Hun tatti khali ? Chl