ਧੀਆਂ ਧੰਨ ਬੇਗਾਨਾ ep 296 |New punjabi Short movie 2024 | Natak | Sukhpal Video

Поделиться
HTML-код
  • Опубликовано: 1 янв 2025

Комментарии •

  • @M___10____KING514
    @M___10____KING514 4 дня назад +25

    ਬਹੁਤ ਵਧੀਆ। ਧੀਆਂ ਸੱਚਮੁੱਚ ਬੇਗਾਨਾ ਧਨ ਹੀ ਹੁੰਦੀਆਂ ਨੇ। 😢😢 ❤❤ ਬਹੁਤ ਉਦਾਸ ਮਨ ਹੋਇਆ। ਪਿੰਡ ਸਦੋਹਾ ਰਮਨਦੀਪ ਕੌਰ❤❤

  • @sardajijagmohan3191
    @sardajijagmohan3191 4 дня назад +8

    ਤੇਜੇ ਬਾਈ ਦੀ ਘਰਵਾਲੀ ਕਿਸੇ ਵੀਡੀਓ ਚ ਨਹੀਂ ਦੇਖੀ ਸੱਚ ਮੁੱਚ ਛੜਾਂ😅 ਐਕਟਿੰਗ ਸਿਰਾ ਤੇਜੇ ਬਾਈ ਦੀ❤❤❤❤❤ਜਗਮੋਹਨ ਸਿੰਘ ਪਿੰਡ ਖੇੜਾ ਜਿਲਾ ਲੁਧਿਆਣਾ,,, ਜੱਸੇ ਨਾਮ ਬੋਲਦੀ😂😂😂❤❤❤❤

  • @kulwindersingh-ro5wc
    @kulwindersingh-ro5wc 4 дня назад +7

    ਜੱਸੇ ਬਾੲਈ ਜੀ ਇਸਤਰਾ ਲੱਗੀ ਜਾਂਦਾ ਬਈ ਗਗਨ ਦਾ ਸੁਭਾਅ ਸੱਚੀ ਹੀ ਰੁਖਾ ਹੋਵੇ. ਅਤੇ ਸਾਰੀ ਕਹਾਣੀ ਸੱਚ ਹੋਵੇ।

  • @santdhaliwal6224
    @santdhaliwal6224 4 дня назад +7

    ਬਹੁਤ ਵਧੀਆ ,ਵੀਡੀਓ ਚ ਬਚਪਨ ਦੀਆਂ ਯਾਦਾਂ ਬਾਖੂਬੀ ਤਾਜ਼ਾ ਕਰਵਾਈਆਂ ਪਰ ਵੀਡੀਓ ਦੇ ਅਖੀਰ ਵਿੱਚ ਧੀਆਂ ਦੀ ਮਜਬੂਰੀ ਤੇ ਮਨ ਭਰ ਆਇਆ।

  • @SukhwinderSingh-wq5ip
    @SukhwinderSingh-wq5ip 4 дня назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @HarmansinghHarmansingh-b1j
    @HarmansinghHarmansingh-b1j 4 дня назад +2

    ਬਹੁਤ ਵਧੀਆ ਵੀਡੀਓ ਹੈ ਰਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਮੇਰਾ ਨਾਮ ਹਰਮਨ ਸਿੰਘ ਬਹੁਤ ਖੁਸ਼ੀ ਮਿਲਦੀ ਹੈ ਵੀਡੀਓ ਦੇਖ ਕੇ

  • @HasanpreetSingh-fe3ti
    @HasanpreetSingh-fe3ti 4 дня назад +4

    ਬਹੁਤ ਵਧੀਆ ਵੀਡੀਓ ਰੱਬ ਮੇਹਰ ਕਰੇ 🙏🙏🙏🙏🙏🙏

  • @HarmasMann
    @HarmasMann 2 дня назад +1

    Bhot vadia video aa bai rab sodi sari team nu tarkiaa bakshyaa

  • @JassiBeimaan-pq8ph
    @JassiBeimaan-pq8ph 4 дня назад +7

    ਬਹੁਤ ਵਧੀਆ ਪ੍ਰਭ ਸਿੱਧੂ

  • @DiljeetKaur-by5lx
    @DiljeetKaur-by5lx 4 дня назад +7

    ਕੋਈ ਕਿਸੇ ਦੀ ਰੋਟੀ ਨਹੀਂ ਪਕਾ ਸੱਕਦਾ ਦੋ ਦਿਨ ਵੀ ਤਾਂ ਕਿ ਇੱਕ ਟਾਈਮ ਦੀ ਵੀ ਨਹੀਂ ਬਣਾ ਸਕਦੀ 😢😢😢😢😢

  • @Gurjeet99270
    @Gurjeet99270 4 дня назад +5

    ਬਹੁਤ ਵਧੀਆ ਜੀ 🎉 ਨਿਰਮਾਣ ਟੁਰ ਐਡ ਟਰੈਵਲ

  • @SukhaDhaliwal-g2l
    @SukhaDhaliwal-g2l 4 дня назад +4

    ਬਹੁਤ ਹੀ ਵਧੀਆ ਵੀਡਿਓ ਹੈ ਜੱਸੇ ਵੀਰ ਜੀ ❤❤❤❤❤

  • @itSingh-nv3fl
    @itSingh-nv3fl 3 дня назад +1

    Bhut vadia vedio bai ji ❤ waheguru chardikal te tandrustiya bakse jeonde vsde rho

  • @SunilKumar-y6x5s
    @SunilKumar-y6x5s 4 дня назад +2

    Sunil Kumar Phillaur
    Video bahut vdia laggi
    Sari Pendu Virsa team nu vdia video de layi thankyou 👍👍👍👍🙏

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 4 дня назад +3

    ਬਹੁਤ ਵਧੀਆ ❤️❤️

  • @ManbirMaan1980
    @ManbirMaan1980 4 дня назад +19

    ਜਿਹੜਾ ਕਦੇ ਘਰੋਂ ਬਾਹਰ ਨਹੀਂ ਰਿਹਾ ਹੁੰਦਾ ਉਹੀ ਹਰ ਵੇਲੇ ਰੋਟੀ ਰੋਟੀ ਕਰਦਾ ਰਹਿੰਦਾ 😂ਕਈ ਤਾਂ ਰੋਟੀ ਮਾਰੇ ਹੀ ਬੁੜੀਆਂ ਨੂੰ ਪੇਕੇ ਨਹੀਂ ਜਾਣ ਦਿੰਦੇ ਕੰਜਰ ਦਿਓ ਜੇ ਦੋ ਡੰਗ ਰੋਟੀ ਦੀ ਜਗ੍ਹਾ ਕੁਝ ਹੋਰ ਖਾਲ੍ਹੋਗੇ ਜਾਨ ਤਾਂ ਨਹੀਂ ਨਿੱਕਲਦੀ

  • @JassiBeimaan-pq8ph
    @JassiBeimaan-pq8ph 4 дня назад +6

    ਬਹੁਤ ਵਧੀਆ ਪ੍ਰਭ ਸਿੱਧੂ ਦਲੇਲ ਸਿੰਘ ਵਾਲਾ ਤੋਂ

  • @balwindersharma8929
    @balwindersharma8929 День назад

    ਬਹੁਤ ਸੋਹਣੀਆਂ ਵੀਡੀਓ ਹੁੰਦਿਆਂ ਤੁਹਾਡੀਆਂ

  • @SukhnoorkaurJhajj
    @SukhnoorkaurJhajj 4 дня назад +5

    Very nice video ji God bless you rabb cush rakha always happy and safe and healthy life I love your videos ❤❤❤

  • @SukhaDhaliwal-g2l
    @SukhaDhaliwal-g2l 4 дня назад +3

    ਸਿਰਾਂ ਵੀਡਿਓ 💕💕💕💕💕

  • @karamjitkaur5971
    @karamjitkaur5971 3 дня назад

    ਜੱਸਾ ਵੀਰ ਜੀ ਸਾਰੀ ਟੀਮ ਨੂੰ ਸਤਿ ਸਤਿ ਸਿਰੀ ਅਕਾਲ ਇਹ ਕਹਾਣੀ ਹਰ ਇੱਕ ਦੀ ਹੈ ਬਚਪਨ ਦੀ ਯਾਦ ਚੇਤੇ ਆਗੀ ❤❤❤❤❤

  • @madhusabharwal3449
    @madhusabharwal3449 4 дня назад +1

    ਵੀਡੀਓ ਬਹੁਤ ਹੀ ਵਧੀਆ ਹੈ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤

  • @jaspalkaur1071
    @jaspalkaur1071 4 дня назад +3

    ਬਹੁਤ ਵਧੀਆ ਵੀਡੀਓ ਆ ਜੀ ਜਸਪਾਲ ਕੌਰ Malerkotla ❤❤❤❤

  • @gurditsingh1258
    @gurditsingh1258 4 дня назад +3

    ਵੋਹਤ ਹੀ ਵਦੀਆ ਵਿਡੀਉ ਹੇ ਜੀ ਅਸੀ ਪਿੰਡ ਪਿਪਲੀ ਮਾਖੇ ਤੋ ਗੁਰਜੋਤ ਸਿੰਘ ਸੰਧੂ ❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @JaswantSran-ew9vm
    @JaswantSran-ew9vm 4 дня назад +4

    Very good morning ji nice video 📸📷📸

  • @RavikantBansal-f3e
    @RavikantBansal-f3e 2 дня назад +1

    uncle my family watches every time your videos khass mere dadi from budlada
    Uncle tuhano Milne DA time dass dio

  • @KulwindarSingh-sx9dh
    @KulwindarSingh-sx9dh 4 дня назад +3

    ❤❤❤❤❤ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ ❤❤🎉🎉🎉🎉

  • @SukhdevSinghDhaliwal-u3o
    @SukhdevSinghDhaliwal-u3o 4 дня назад +2

    Siraaaa video ⛳⛳⛳⛳⛳

  • @HarmansinghHarmansingh-b1j
    @HarmansinghHarmansingh-b1j 4 дня назад +1

    ਬਹੁਤ ਵਧੀਆ ਵੀਡੀਓ ਹੈ ਤੁਹਾਡੀ ਵੀਡੀਓ ਬਹੁਤ ਵਾਦੀਆਂ ਹੁੰਦੀ ਹੈ ਰਬ ਤੁਹਾਨੂੰ ਖੁਸ਼ ਰੱਖੇ ਸਾਡਾ ਨਾਮ ਹਰਮਨ ਸਿੰਘ ਵਾਹਿਗੁਰੂ ji

  • @HarmansinghHarmansingh-b1j
    @HarmansinghHarmansingh-b1j 4 дня назад +1

    ਰਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਵੀਡੀਓ ਹੈ ਸਾਡਾ ਮਨ ਖੁਸ਼ ਹੋ ਜਾਂਦਾ ਨਾਮ ਹਰਮਨ ਸਿੰਘ

  • @Gurmeet-e2o
    @Gurmeet-e2o 5 часов назад

    ❤❤❤ ਬਹੁਤ ਵਧੀਆ ਵੀਡਿਓ ਬਾਈ ਜੀ ❤❤❤ (ਗੁਰਮੀਤ ਨੂਰਪੁਰਾ)

  • @HarjinderSingh-sf3yf
    @HarjinderSingh-sf3yf 2 дня назад

    ਬਹੁਤ ਵਧੀਆ ਵਿਡੀਉ 😂😢😮❤❤❤❤

  • @SarabjitKaur-s1g
    @SarabjitKaur-s1g 3 дня назад +1

    ਬਹੁਤ ਵਧੀਆ ਭਰਾ ਸੁਖਪਾਲ ਤੇਰਾ

  • @kuldeepkaur8151
    @kuldeepkaur8151 4 дня назад +3

    ਬਿੰਦਰ.ਭੇਣ.ਮਾਣੁਕੇ🎉🎉🎉🎉❤❤❤

  • @HarpreetDhaliwal-tb6qe
    @HarpreetDhaliwal-tb6qe 7 часов назад

    ਬਹੁਤ ਵਧੀਆ ਸਟੋਰੀ❤ ਹਰਪੀਤ ਸੈਦੋਕੇ

  • @Jattsaab87
    @Jattsaab87 4 дня назад

    ❤❤❤❤bhut vadiya jasse bai

  • @TajinderSingh-p6k
    @TajinderSingh-p6k 4 дня назад +2

    Bahut vadia jee rab tuhada bhla kare 🙏🙏🙏

  • @GurmukhBrar-c7q
    @GurmukhBrar-c7q 4 дня назад +1

    ਬਹੁਤ ਵਧੀਆ ਵੀਡੀਓ
    ਭੈਣ ਭਰਾ ਦੇ ਰਿਸ਼ਤੇ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ।
    ਬਾਈ ਬਿੰਦਰ ਨੂੰ ਵੀਡੀਓ ਵਿੱਚ ਦੁਬਾਰਾ ਵੇਖ ਕੇ ਬਹੁਤ ਵਧੀਆ ਲੱਗਿਆ ।
    ਭੈਣ ਭਰਾ ਦੇ ਬਚਪਨ ਦਾ ਪਿਆਰ ਯਾਦ ਆ ਗਿਆ ,ਮਨ ਭਰ ਆਇਆ
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @AbhijotsinghSinghabhi-x5v
    @AbhijotsinghSinghabhi-x5v 4 дня назад +1

    Nice 🎉good work 🌹 waheguru ji Maher Karn 🌺🌺🌺 super

  • @PoonamSharma-ll7fc
    @PoonamSharma-ll7fc 4 дня назад +1

    Last dialogue sukhpal di jo boleya immoshnal kar ta super video

  • @mhodmehardin2776
    @mhodmehardin2776 4 дня назад +1

    ਬੁਹਤ ਸੋਹਣੀ ਵੀਡੀਓ ਹੈ

  • @sukhjeetkaur68
    @sukhjeetkaur68 3 дня назад

    ਬਹੁਤ ਹੀ ਸੋਹਣੀ ਸਟੋਰੀ ਸੀ ਜੀ 😍❤️❤️❤️❤️

  • @KaramjitKaur-j9k6j
    @KaramjitKaur-j9k6j 4 дня назад +1

    Bhut hi vadhia vedio ji gbu🎉🎉🎉🎉🎉

  • @parmindersingh5165
    @parmindersingh5165 4 дня назад +1

    Jassa Singh ji Sat Sri Akal ji.ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਬਾਘਾਪੁਰਾਣਾ।

  • @manjeetsinghsukhanand2473
    @manjeetsinghsukhanand2473 4 дня назад +13

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਧੀਆਂ ਧਨ ਬੇਗਾਨਾ ਸਹੀ ਗੱਲ ਵਿਆਹ ਤੋਂ ਬਾਅਦ ਪੇਕਿਆਂ ਦਾ ਜ਼ੋਰ ਨਹੀਂ ਚੱਲਦਾ ਸੋਹਰਿਆ ਦੀ ਮੰਨਣੀ ਪੈਂਦੀ ਆ ਪੇਕਿਆਂ ਦੇ ਘਰ ਤੋਂ ਡੋਲੀ ਉਠਦੀ ਸੋਹਰਿਆ ਦੇ ਘਰੋ ਅਰਥੀ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤

  • @user-ew3qt8dx1t
    @user-ew3qt8dx1t 4 дня назад +1

    ਬਹੁਤ ਵਧੀਆ ਵੀਡਿਓ ਹੈ ਜੀ ❤

  • @Gagankhatti-f4r
    @Gagankhatti-f4r 3 дня назад

    Baut ਬਹੁਤ ਵਧੀਆ ਵੀਡੀਓਜ😊😅😮😢🎉😂

  • @official_sarbjeet5327
    @official_sarbjeet5327 4 дня назад +1

    Bhut imosnal video c last te rona a geya all team god bless you from (Sunam)

  • @userPali
    @userPali 3 дня назад

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੰਦਰੁਸਤੀ ਬਖਸ਼ਣ ਜੀ 🙏🥰ਪਾਲੀ,ਪੈਰੀ ਮਾਨਸਾ

  • @KulwinderSingh-wd5st
    @KulwinderSingh-wd5st 4 дня назад +2

    ਪਿੰਡ ਬੁੱਟਰ ਬਖੂਹਾ ਗਿਦੜਬਾਹਾ nice video g

  • @MandeepDhillon-x1e
    @MandeepDhillon-x1e 4 дня назад +1

    ਬਹੁਤ ਵਧੀਆ mandeep dhillon FAZALKA

  • @SimranSingh-zx4wj
    @SimranSingh-zx4wj 3 дня назад

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤

  • @tejveersingh905
    @tejveersingh905 4 дня назад +2

    ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉❤❤

  • @DiljeetKaur-by5lx
    @DiljeetKaur-by5lx 4 дня назад +7

    ਰੋਣਾ ਕਿਉਂ... ਸੁਖਪਾਲ ਭੈਨੇ ਆਪਣਾ ਘਰ ਆਪਣਾ ਹੀ ਹੁੰਦਾ ਹੈ...... ਦੂਰ ਦੇ ਢੋਲ ਹੀ ਸੁਹਾਨੇ ਲਗਦੇ ਹੈ......

    • @ishanpreet4312
      @ishanpreet4312 4 дня назад

      ਭੈਣੇ ਮੈਂ ਤਾਂ ਇਹਨਾਂ ਨੂੰ ਨਾਲ਼ ਹੀ lai jane a ghre ਕੰਮ ਵਾਲਾ ਛੱਡ ਜਾਨੇ ਆ ਦੋ ਦਿਨ ਲਾ ਆਉਣੇ ਆ ਬਾਕੀ ਆਵਦਾ ਘਰ ਆਵਦਾ ਹੁੰਦਾ ਧੀਆਂ ਸਹੁਰੇ ਘਰ ਹੀ ਵਸਦੀਆਂ ਰਹਿਣ

  • @NishaSharma-wx3qr
    @NishaSharma-wx3qr 4 дня назад +1

    ਬਹੁਤ ਵਧੀਆ ਵੀਡੀਓ ਪਰਮਜੀਤ ਕੌਰ ਪਿੰਡ ਬਾਜਾ ਮਰਾੜ ਜਿਲਾ ਮੁਕਤਸਰ ਸਾਹਿਬ🙏🙏

  • @binderdhumi1232
    @binderdhumi1232 3 дня назад

    ਬਹੁਤ ਵਧੀਆ ਜੀ❤❤❤❤❤

  • @SukhdevSinghDhaliwal-wr3dg
    @SukhdevSinghDhaliwal-wr3dg 4 дня назад +1

    Super hit video 💖💖💖💖💖

  • @oparora2991
    @oparora2991 4 дня назад +1

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ ਗੁਰੂ ਕਿਰਪਾ ਕਰਨ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ

  • @inderjitkaur4820
    @inderjitkaur4820 4 дня назад +1

    Bahut vadhia video bahut vadhia ecting 👌👌👌👌👌👌👌👌🌹🌹🌹🌹 inderjit kaur bathinda

  • @randhirsinghbrar1726
    @randhirsinghbrar1726 3 дня назад

    ਬਹੁਤ ਵਧੀਆ ਵੀਡਿਓ ਹੈ ਜੱਸਾ ਸਿੰਘ ਜੀ ਰੱਬ ਤੂਹਾਨੂੰ ਹੋਰ ਤਰੱਕੀਆਂ ਬਖਸ਼ਣ ਰਣਧੀਰ ਸਿੰਘ ਬਰਾੜ ਕੋਟਕਪੂਰਾ

  • @gurjitsingh7404
    @gurjitsingh7404 4 дня назад +1

    ਵੀਡੀਓ ਬਹੁਤ ਵਧੀਆ ਲੱਗੀ ਗੁਰਜੀਤ ਸਿੰਘ ਪਿੰਡ ਰਾਜੋਆਣਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ

  • @GurdeepDhaliwal-yk8hs
    @GurdeepDhaliwal-yk8hs 4 дня назад +1

    ਬਹੁਤ ਸੋਹਣੀ ਵੀਡੀਉ ਹੈ ਗੁਰਦੀਪ ਸਿੰਘ ਧਾਲੀਵਾਲ ਪਿੰਡ ਭੁੱਖਿਆਵਾਲੀ

  • @rubykaur6837
    @rubykaur6837 4 дня назад +2

    Nice video ji 👍❤❤❤

  • @manjitkaurfaridkot2888
    @manjitkaurfaridkot2888 3 дня назад

    Sach Sach dsi babla dheyan tor ke kina ku dhan jodeya shi gal aa dhee bigana dhn hundi aa ❤❤❤❤❤

  • @SimranSingh-zx4wj
    @SimranSingh-zx4wj 3 дня назад

    ਪੰਮੀ ਭੈਣ 🤗🤗🤗🤗🤗🤗🤗🤗 Love u

  • @gurnamdhaliwal9829
    @gurnamdhaliwal9829 3 дня назад

    ❤❤❤😊😊😊😊😊😊😊ਬਹੁਤ ਬਹੁਤ ਵਧੀਆ। ਵੀਡਿਓ ਸੁਖਪਾਲ ਭੈਣ ਜੀ ਪਰਮਾਤਮਾ ਸੁਖ ਰੱਖੇ ਜੀ😊😊😊😊😊😊😊😅❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhjinderkaurSukhjinderka-w4d
    @SukhjinderkaurSukhjinderka-w4d 4 дня назад +51

    ❤❤❤❤❤🎉🎉🎉😂😂 ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏👍🌹🌷🌷🌹🌷🌴🌹

    • @sehbazkhan7728
      @sehbazkhan7728 4 дня назад +9

      ❤❤

    • @KarmjitKaur-j6i
      @KarmjitKaur-j6i 4 дня назад +10

      ਜੱਸੇ ਤੇ ਸੁਖਪਾਲ ਨੇ ਪੇਂਡੂ ਵਿਰਸਾ ਦੀ ਸੁਰੂਆਤ ਕਰਕੇ ਸਾਨੂੰ ਤਾਂ ਦੇਖਣ ਵਾਸਤੇ ਬਹੁਤ ਵਧੀਆ ਚੀਜ਼ ਦਿੱਤੀ ਆ ਸਾਰਾ ਦਿਨ ਸਾਡੇ ਤਾਂ ਘਰ ਪੇਂਡੂ ਵਿਰਸਾ ਹੀ ਚੱਲਦਾ ਰਹਿੰਦਾ

    • @nachhattarsingh1761
      @nachhattarsingh1761 4 дня назад

      Wahhhhhhhhhh Kia bat video ਹੁੰਦੀਆਂ ਨੇ god bless you all teem

    • @nachhattarsingh1761
      @nachhattarsingh1761 4 дня назад

      Nachhater Rode U.s.a

    • @AmritpalKaur-dd1cm
      @AmritpalKaur-dd1cm 4 дня назад

      😊

  • @SamSam-gm3mp
    @SamSam-gm3mp 3 дня назад

    ਬਹੁਤ ਸ਼ੋਣਾ ਵੀਡੀਓ ❤❤👍😘ਸੁਖਵੰਤ ਕੌਰ ਸਿੰਗਾਪੁਰ ਤੋਂ

  • @pargatsinghsanghusanghu3704
    @pargatsinghsanghusanghu3704 3 дня назад

    ਬਹੁਤ ਵਧੀਆ ਜੱਸੇ ਵੀਰ ਤੁਹਾਡੀਆ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆ ਨੇ ਪਰਿਵਾਰਕ ਵੀ ਹੰਦੀਆ ਨੇ ਅਸੀ ਆਪਣੀ ਮਾਂ ਨਾਲ ਭੈਣ ਨਾਲ ਅਤੇ ਧੀ ਨਾਲ ਬੈਠ ਕੇ ਬੇਫਿਕਰੀ ਨਾਲ ਦੇਖ ਸਕਦੇ ਆ ❤❤❤❤❤. ਜੱਸੇ ਵੀਰ ਨਾਂ ਬੋਲ ਦੀ ਪਰਗਟ ਸਿੰਘ ਡਰਾਇਵਰ ਪਿੰਡ ਕੁਠਾਲਾ

  • @Lakhwinder-j1z
    @Lakhwinder-j1z День назад

    Very good jassa te sukhpal didi ji

  • @palwinderkaur7270
    @palwinderkaur7270 4 дня назад +1

    ਬਹਤਸੁਹਨੀ ਵਿਡਾਉਵੀਰਜੀ🎉

  • @navrajbatthsaab3728
    @navrajbatthsaab3728 4 дня назад +5

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @NeetuRani-f8x
    @NeetuRani-f8x 4 дня назад +1

    Bahut shoni video bindar bhai te sukh pal didi da role bahut vadyia rona aa gya mera bhai bhi istra karda hai😭😭🙏🙏

  • @shinderpal-ts2bb
    @shinderpal-ts2bb 4 дня назад +1

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ❤❤🎉🎉 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️🎉❤️🎉❤️ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ❤🎉❤🎉 ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ ❤🎉❤🎉😊

  • @SukhaDhaliwal-g2l
    @SukhaDhaliwal-g2l 4 дня назад +1

    Always on top 💖💖💖💖💖👍

  • @GurpreetKaur-jr7wv
    @GurpreetKaur-jr7wv 4 дня назад +1

    Bahut emotional topic lia ji parmatma tarrakian bakhshan ji

  • @harjiramchoudhary7017
    @harjiramchoudhary7017 3 дня назад

    Bhut sohni video 🎉🎉🎉🎉 dekh k bhut rona aaya😢😢😢

  • @ParamjitKaur-wc2ot
    @ParamjitKaur-wc2ot 4 дня назад +1

    Very good heart teaching story .waheguru bless you all the team

  • @rachhpalsingh78466
    @rachhpalsingh78466 3 дня назад

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਧੀਆਂ ਨੂੰ ਤਾਂ ਸਹੁਰਿਆਂ ਮੁਤਾਬਿਕ ਹੀ ਚੱਲਣਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @JasveerSingh-jb4yv
    @JasveerSingh-jb4yv 3 дня назад

    Jasveer singh vidhate ਤੁਹਾਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ

  • @SukhaDhaliwal-g2l
    @SukhaDhaliwal-g2l 4 дня назад +2

    Ghaint video 💣💣💣💣💣

  • @Brar93
    @Brar93 3 дня назад

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ❤❤❤
    ਮਲਕੀ ਬਰਾੜ ਅਤੇ ਰੋਜ਼ੀ ਬਰਾੜ ਬਠਿੰਡਾ

  • @Home-p1w1s
    @Home-p1w1s 3 дня назад

    ਬਹੁਤ ਵਧੀਆ ਫਿਰੋਜ਼ਪੁਰ ਤੋਂ ਜਗੀਰ ਕੌਰ ਪਿੰਡ (ਮੱਲਾਂ ਵਾਲਾ) 👍👍👍👍👍

  • @kulvirkaur1951
    @kulvirkaur1951 4 дня назад +2

    ਸਾਹਿਬਜ਼ਾਦੇ ਆ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਉਨ੍ਹਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਵਿਡੀਉ ਵਿਚ ਬਚਪਨ ਹੀ ਯਾਦ ਕੀਤਾ

  • @rachhpalsingh78466
    @rachhpalsingh78466 3 дня назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @HarmanDeep-lu9im
    @HarmanDeep-lu9im 4 дня назад

    ਬਹੁਤ ਸੋਹਣੀ ਵਿਡੀਓ ਬਣਾਇਆ ਜੀ ❤❤❤❤❤

  • @harmilapnoob123
    @harmilapnoob123 3 дня назад

    ਸਤਿ ਸ਼੍ਰੀ ਅਕਾਲ ਜੀ ❤❤❤ ਵੀਡਿਓ ਬਹੁਤ ਹੀ ਵਧੀਆ ਹੈ,ਧੀ ਅਸਲ ਸੱਚਾਈ ਨੂੰ ਬਿਆਨ ਕੀਤਾ ਗਿਆ ਹੈ ❤❤❤ਹਰ ਵੀਡਿਓ ਬਹੁਤ ਵਧੀਆ ਮੈਸੇਜ ਦਿੰਦੀ ਹੈ 🎉🎉🎉🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤ ਦਿਲਮਨ , ਪ੍ਰਨੀਤ ਹਰਮਿਲਾਪ ਸਿੱਧੂ ਰੁੜਕਾ ਡੇਹਲੋਂ

  • @latalaxyz
    @latalaxyz 4 дня назад +3

    ਬਿੰਦਰ ਬਾਈ ਨੇ ਜੋ ਜਿੱਦ ਕੀਤੀ ਹੈ ਓਹ ਥੋੜੀ ਠੀਕ ਕਰਨ ਦੀ ਲੋੜ ਹੈ ਜੀ
    ਮੁਆਫ ਕਰਨਾ

  • @deeppipli_07
    @deeppipli_07 17 часов назад

    Nice video ji..tusi apne pind da naam roshan karta ✨# love from haryana .. PARDEEP SHARMA PIPLI

  • @jatinderkaur3336
    @jatinderkaur3336 4 дня назад +2

    ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਵਧੀਆ ਹਨ ਜਤਿੰਦਰ ਕੌਰ ਗਰੇਵਾਲ ਫਰੀਦਕੋਟ

  • @PardeepSingh-sp8hy
    @PardeepSingh-sp8hy 3 дня назад

    Very nice video jassa bai and sukhpal bhan❤❤❤

  • @SukhdevSinghDhaliwal-u3o
    @SukhdevSinghDhaliwal-u3o 4 дня назад +1

    All team great work 💕💕💕💕💕

  • @GurpreetKaur-u6c
    @GurpreetKaur-u6c 4 дня назад

    Sahi gall aa jad koi apna ma peo bimar v hunda jad v duje de muh kani dekhna pinda v je a kh den v tu ja aa peke apne eme ta ni knde v dheeya dhan vegana boht sohni video bnayi ji❤❤❤❤

  • @SukhdevSinghDhaliwal-u3o
    @SukhdevSinghDhaliwal-u3o 4 дня назад +1

    Very nice video 👌👌👌👌👌

  • @MakhanSingh-c3d
    @MakhanSingh-c3d 4 дня назад +2

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @sumitarora1325
    @sumitarora1325 3 дня назад

    Very good jassa bai te sukhpal didi di acting bshut awesome hai

  • @harjithundal4591
    @harjithundal4591 День назад

    Very nice vedio ❤🎉🎉 ❤❤🎉🎉😊 Japneet kaur Dilraj singh

  • @Manv-s2f
    @Manv-s2f 4 дня назад +1

    Video bahut badhiya lagi Manmeet Singh

  • @cjsharma395
    @cjsharma395 4 дня назад +1

    Very nice video Jasse bai bebe ji all teem Pendu Virsa Congratulations Charanjit sharma sarhali khurd Tarn Taran

  • @Parrotxshorts
    @Parrotxshorts 4 дня назад

    Bahut he achi video thi very good work 😊