ਜਦੋਂ 5911 ਬਲੈਕ ਚ ਵਿਕਦਾ ਸੀ | ਸੁਣੋ ਬਾਈ ਤੋਂ ਕੀ-ਕੀ ਕੀਮਤ ਰਹੀ ਆ 5911 ਦੀ | part 2

Поделиться
HTML-код
  • Опубликовано: 15 дек 2024

Комментарии • 54

  • @jagdevbrar9392
    @jagdevbrar9392 Год назад +13

    ਸਾਡੇ ਕੋਲ ਐ 5911 ਮੇਰੇ ਦਾਦਾ ਜੀ ਨਵਾ ਲਿਆਦਾ ਸੀ 1988 ਵਿੱਚ 1 ਲੱਖ 32 ਹਜਾਰ ਦਾ ਆਇਆ ਸੀ ਫਾਜਿਲਕਾ ਏਜੰਸੀ ਹੁੰਦੀ ਸੀ

  • @kuldeepsingh-um8my
    @kuldeepsingh-um8my 11 месяцев назад +3

    ਮੇਰੇ ਪਾਪੇ ਹੋਰੀਂ ਸੰਨ 1983 ਚ 94 ਹਜ਼ਾਰ ਦਾ ਲੈ ਕੇ ਆਏ ਸੀ ਨਵਾਂ

  • @parmindersingh9448
    @parmindersingh9448 Год назад +7

    ਦਿਲ ਖੁਸ਼ ਹੋ ਗਿਆ

  • @satnam_bhangu.1915
    @satnam_bhangu.1915 4 месяца назад +1

    ਇਹ ਟਰੈਕਟਰ ਮਾੜਾ ਨਹੀਂ ਸੀ ਪਰ ਕੰਪਨੀ ਨੇ ਇਹਦੇ ਵਿੱਚ ਸਮੇਂ ਦੀ ਖੇਤੀ ਦੇ ਹਿਸਾਬ ਨਾਲ ਕੋਈ ਸੋਧ ਨਹੀਂ ਕੀਤੀ ਜਿਵੇਂ ਬਰੈਕਾ ਵਿੱਚ ਸੁਧਾਰ ਨਹੀਂ ਕੀਤਾ ਨਾ ਹੀ ਕੋਈ ਸਾਈਡ ਗੇਅਰ ਕੀਤਾ

  • @windersingh9211
    @windersingh9211 Год назад +2

    Bhaut jeada sohna Trector a

  • @ekroopsingh1641
    @ekroopsingh1641 Год назад +4

    Power steering pehle din ton hi aya 22 sugarcane special model bas thoda mehnga c manual Nallo te book karwauna penda c

  • @3511ਵਾਲੇ
    @3511ਵਾਲੇ Год назад +3

    ਬਲਜਿੰਦਰ ਇਹਦੇ ਲਿਫਟ ਦੇ ਗੋਡਿਆ ਤੇ emson ਦਾ ਮਾਰਕਾ ਲੱਗਿਆ ਹੁਦੈ
    ਮੇਰੇ 3511 ਤੇ ਲੱਗਿਐ 🤗🤗🤗🤗

  • @mamtatewari2194
    @mamtatewari2194 Год назад +4

    Dil khus kar days

  • @shagandeep8772
    @shagandeep8772 Год назад +1

    1993 model 5911 mera daddy ji ferozpur agency cho 2 lakh 44 da leke aaye c

  • @gurmansidhu59114
    @gurmansidhu59114 6 месяцев назад

    1994 cha asei lea sei bahot Jada muskil nal milea sei sanu

  • @royalnature_0006
    @royalnature_0006 Год назад +1

    Air manifold
    Engine side plate
    Te Chamber eda aluminium aye ae

  • @niwajikhan6819
    @niwajikhan6819 Год назад +1

    ਕਿਨੇ ਰੁਪਏ ਤੱਕ ਸੱਡੋ ਗਏ ਬਾਈ ਜੀ

  • @thehusainahmad
    @thehusainahmad 5 месяцев назад

    5911 model 96 nwa tractor pb 13 number khada va sadde kole lezo 165 da

  • @GurwinderSingh-ys5ic
    @GurwinderSingh-ys5ic Год назад +2

    ਬਾਈ ਜੀ ਇਹ 5911 ਕਿਹੜੇ ਪਿੰਡ ਵਿੱਚ ਹੈ ਗੁਰੂ ਹਰਸਹਾਏ ਵਿਚ ਜਰੂਰ ਰਪਲਾਈ ਕਰਨਾ ਬਾਈ ਜੀ

  • @brarravi2524
    @brarravi2524 Год назад +3

    👍👍👍👍👍 Good 👍

  • @deepgalib
    @deepgalib Год назад +1

    5911 love dro

  • @sarpanch527
    @sarpanch527 Год назад

    Hnji vir g minu chaida h 5911 Pura original hove hove Ty ds dena g

  • @harjitsingh9701
    @harjitsingh9701 Год назад +1

    Total weight kina es tracter da das skda koi veer ..?

  • @charanjeetgill1708
    @charanjeetgill1708 Год назад

    ਬਹੁਤ ਵਧੀਆ ਟਰੈਕਟਰ ਜੀ ਵਾਈ ਜੀ ਤੁਹਾਡਾ ਫੋਨ ਨੰਬਰ ਦੱਸੋ ਜੀ

  • @balvinderkumar805
    @balvinderkumar805 9 месяцев назад

    bai ji 2522 os bare v vedio pao ji

  • @tarloksingh569
    @tarloksingh569 Год назад

    22g Sade kol ve a 1986 m 1 lac 16 hajar da

  • @LAYERFARMING
    @LAYERFARMING Год назад

    Mehrbani bhra eda di video lyan lai ehna nu keh je sell krna ta dasdo yrr original

  • @deepgalib
    @deepgalib Год назад

    Veer ji ik varr 5911 ma kad ch marta c mara mama kol c ma sota jaya c 😊

  • @LAYERFARMING
    @LAYERFARMING Год назад

    Yaar asi lya si 1985 cho 88000 da te hle v sade kol hegha sambh rakhia

  • @tajinderpalsingh3312
    @tajinderpalsingh3312 Год назад +2

    💯💯💯💯💯💯

  • @balkarnsran8417
    @balkarnsran8417 Год назад

    Bai mere kol hega sare tractor nalo kherch geat h kheche jada

  • @ravinderbrar0016
    @ravinderbrar0016 11 месяцев назад

    ❤❤

  • @deepgalib
    @deepgalib Год назад

    Mara mama ji na suro ti 5911 hi rakya par mara hi ajj nayi raya😢😢

  • @jaswindergill3978
    @jaswindergill3978 Год назад

    👍👍👍👍

  • @sudeshphogat2971
    @sudeshphogat2971 Год назад

    Sir 6522 milega

  • @GurwinderSingh-ys5ic
    @GurwinderSingh-ys5ic Год назад

    ਬਾਈ ਜੀ 5911 ਵਾਲੇ ਬਾਈ ਦਾ ਫੋਨ ਨੰਬਰ ਦੱਸੋਗੇ ਜੇ ਬਾਈ ਨੇ ਆਵਦਾ ਟਰੈਕਟਰ ਸੇਲ ਕਰਨਾ ਤਾਂ

  • @tellakulavenkateswararao261
    @tellakulavenkateswararao261 3 месяца назад

    3 lakhs bro

  • @deepgalib
    @deepgalib Год назад

    Mara mama je da ma supana ik var far ma pura karna ma avda mana nu Rasm nu parr karda

  • @deepgalib
    @deepgalib Год назад

    Radd kara 5911 ni mara Mama kar ayuga 😢😢😢

  • @DeepGill00786
    @DeepGill00786 Год назад +1

    Mai 5911 sale krna 1997 modal

  • @bawafarm7603
    @bawafarm7603 Год назад

    4*4 ho skda hi option ni hundi

  • @sidhubhaike7780
    @sidhubhaike7780 Год назад +1

    ਬਾਈ ਇਹਦੀ ਕੀਮਤ ਨੀ ਦੱਸੀ ਕਿੰਨੇ ਦਾ ਲਿਆਂਦਾ

  • @amriksingh6306
    @amriksingh6306 Год назад

    Veer 2003 vich aai c gej

    • @sandhu8002
      @sandhu8002 Год назад

      2001 vich aa gye c

    • @sandhu8002
      @sandhu8002 Год назад

      Mobile no daso mai 2001 de photo kru