ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ (Gur Meri Pooja Guru Gobind - Bhai Manpreet Singh Ji Kanpur Wale)

Поделиться
HTML-код
  • Опубликовано: 2 дек 2024

Комментарии • 254

  • @sandeepkapoor1233
    @sandeepkapoor1233 2 года назад +2

    Gur bin bhav nidhi tarhe na koye jo viranchi Shankar Sam hoye arth guru sahib ji k bina koi bhi hume bhav sagar se paar nhi laga sakta chahe hum Shankar bhagwan ki tarha tap he kyu na kar le . Tatv Gyan shabad waheguru ji ka Khalsa waheguru ji ki fatah 🙏

  • @HoneySingh-sy2ty
    @HoneySingh-sy2ty Год назад +2

    Waheguru ji waheguru ji waheguru ji waheguru ji waheguru ji waheguru ji waheguru 🙏💐💐💐🙏

  • @SURENDRASINGH-js1vz
    @SURENDRASINGH-js1vz 6 лет назад +1

    Sidha Wahaguru naal surt jur jandi hai ji

  • @simerjit99
    @simerjit99 5 лет назад +1

    Waah Waah Gobind Singh Aappe Gur Chela

  • @BabyKumari-er8hx
    @BabyKumari-er8hx 3 года назад +1

    Aisa sabad jise bar bar sunne ka man karta hai waheguru ji

  • @KulwinderRishi
    @KulwinderRishi 7 лет назад +1

    Sat Naam Sri Wahe Guru Ji... Gur Meri Pooja, Gur Gobind... love you babaji...

  • @preetdil0075
    @preetdil0075 6 лет назад

    ਵਾ ਹਿ ਗੁਰੂ ਨਿਓਟਿਆ ਦੀ ਓ ਟ ਹੈ।

  • @simerjit99
    @simerjit99 2 года назад +1

    🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🌹

  • @UK-cp5bx
    @UK-cp5bx 8 лет назад +11

    SGGS Page 864
    ਗੋਂਡ ਮਹਲਾ ੫ ॥
    ਗੁਰ ਕੀ ਮੂਰਤਿ, ਮਨ ਮਹਿ ਧਿਆਨੁ ॥
    ਗੁਰ ਕੈ ਸਬਦਿ, ਮੰਤ੍ਰੁ ਮਨੁ ਮਾਨ ॥
    ਗੁਰ ਕੇ ਚਰਨ, ਰਿਦੈ ਲੈ ਧਾਰਉ ॥
    ਗੁਰੁ ਪਾਰਬ੍ਰਹਮੁ, ਸਦਾ ਨਮਸਕਾਰਉ ॥੧॥
    ਮਤ, ਕੋ ਭਰਮਿ ਭੁਲੈ ਸੰਸਾਰਿ ॥
    ਗੁਰ ਬਿਨੁ, ਕੋਇ ਨ ਉਤਰਸਿ ਪਾਰਿ ॥੧॥ ਰਹਾਉ ॥
    ਭੂਲੇ ਕਉ, ਗੁਰਿ ਮਾਰਗਿ ਪਾਇਆ ॥
    ਅਵਰ ਤਿਆਗਿ, ਹਰਿ ਭਗਤੀ ਲਾਇਆ ॥
    ਜਨਮ ਮਰਨ ਕੀ, ਤ੍ਰਾਸ ਮਿਟਾਈ ॥
    ਗੁਰ ਪੂਰੇ ਕੀ, ਬੇਅੰਤ ਵਡਾਈ ॥੨॥
    ਗੁਰ ਪ੍ਰਸਾਦਿ, ਊਰਧ ਕਮਲ ਬਿਗਾਸ ॥
    ਅੰਧਕਾਰ ਮਹਿ, ਭਇਆ ਪ੍ਰਗਾਸ ॥
    ਜਿਨਿ ਕੀਆ, ਸੋ ਗੁਰ ਤੇ ਜਾਨਿਆ ॥
    ਗੁਰ ਕਿਰਪਾ ਤੇ, ਮੁਗਧ ਮਨੁ ਮਾਨਿਆ ॥੩॥
    ਗੁਰੁ ਕਰਤਾ, ਗੁਰੁ ਕਰਣੈ ਜੋਗੁ ॥
    ਗੁਰੁ ਪਰਮੇਸਰੁ, ਹੈ ਭੀ ਹੋਗੁ ॥
    ਕਹੁ ਨਾਨਕ, ਪ੍ਰਭਿ ਇਹੈ ਜਨਾਈ ॥
    ਬਿਨੁ ਗੁਰ, ਮੁਕਤਿ ਨ ਪਾਈਐ ਭਾਈ ॥੪॥੫॥੭॥

  • @senapatisatija7644
    @senapatisatija7644 10 лет назад +1

    WAHEGURU JI BHAI MANPREETSINGH JI NOON APNI DAAT BAKSHI HAI,
    KIRTANSUNA KE ATMA DA ROOKH HI MOD DENDE HAIN, HAMESHAN KIRPA KARO JI, WAHO GURU JI---------------------------------------------------------------------------------

  • @vijendrasinghlodhi2423
    @vijendrasinghlodhi2423 3 года назад +2

    Jai ho

  • @anshgrewal5384
    @anshgrewal5384 7 лет назад +1

    vry nice shabad because guru is real teacher in our life

  • @allthewaylaughternewsndmuc4294
    @allthewaylaughternewsndmuc4294 8 лет назад +2

    bhai manpreet singh g livv laga dende ne ,waheguru g kirpa krna

  • @sukhmanderkaur897
    @sukhmanderkaur897 7 лет назад +1

    Very nice shabad dil khush kar dita

  • @bavleenkaur1142
    @bavleenkaur1142 4 года назад +1

    Meri to ruh khush ho jaati hai

  • @jasvinderlehal1270
    @jasvinderlehal1270 11 лет назад +7

    It's beautiful shahada

  • @arshiarora1327
    @arshiarora1327 8 лет назад +1

    I jus cannot stp listening to ds shabad..... very sweet voice n heart touchin wording... god bless dis person....

    • @arshiarora1327
      @arshiarora1327 8 лет назад

      Nd how people dislike ds video as dis person s worshipin Waheguruji.....

  • @harsharansinghkukreja6944
    @harsharansinghkukreja6944 6 месяцев назад

    Dhan Guru Nanak

  • @KulwinderRishi
    @KulwinderRishi 4 года назад

    Guru bin avar nahi mein thau, an din japo Guru Gur-nao✨

  • @gurpreetmatharoo2088
    @gurpreetmatharoo2088 7 лет назад +16

    kinna pyar a waheguru ji naal tuhada tuhadi voice ch show hunda h

  • @surmeetkaurkhalsa9775
    @surmeetkaurkhalsa9775 4 года назад

    Waheguru annand aa gaya ji

  • @sarika8258
    @sarika8258 Год назад

    Waheguru g mehar kro 🙏🙏🙏🙏

  • @harjeetkaur6469
    @harjeetkaur6469 23 дня назад

    Wahe guru ji 🙏🌹🌹

  • @simerjit99
    @simerjit99 Год назад

    Waheguru Ji ka khalsa waheguru Ji ki fateh waheguru Ji 🙏🙏🌹

  • @GurmeetSingh-en6vf
    @GurmeetSingh-en6vf 7 лет назад +6

    waheguru g ka khalsa waheguru g ki fateh

  • @nd1132
    @nd1132 Год назад

    Waheguru ji🙏🏻🙏🏻🙏🏻🙏🏻🙏🏻💚

  • @balvindersingh1522
    @balvindersingh1522 2 года назад

    Guru Bina mai nahi hor 🙏🙏

  • @princepal2530
    @princepal2530 5 лет назад

    chrna naal lao satguru jiii.

  • @gurdassgrewal4315
    @gurdassgrewal4315 5 лет назад

    Jai guru 108mhant desraj ji mharaj

  • @lakhanvishnanai4034
    @lakhanvishnanai4034 8 лет назад +1

    hrt touching shabad of bhai ravinder singh kanpuri ji .

  • @KulwinderRishi
    @KulwinderRishi Год назад

    Gur Mera Parbrahm, Gur Bhagwant ✨

  • @bsingh1313
    @bsingh1313 7 лет назад +3

    ਗੋਂਡ ਮਹਲਾ ੫ ॥
    Gonadd Mehalaa 5 ||
    गोंड महला ५ ॥
    Gond, Fifth Mehl:
    ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥
    Gur Maeree Poojaa Gur Gobindh ||
    गुरु मेरी पूजा गुरु गोबिंदु ॥
    I worship and adore my Guru; the Guru is the Lord of the Universe.
    ਗੋਂਡ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੮੬੪ ਪੰ. ੧੪
    Raag Gond Guru Arjan Dev Ji Ang 864
    ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥
    Gur Maeraa Paarabreham Gur Bhagavanth ||
    गुरु मेरा पारब्रहमु गुरु भगवंतु ॥
    My Guru is the Supreme Lord God; the Guru is the Lord God.
    ਗੁਰੁ ਮੇਰਾ ਦੇਉ ਅਲਖ ਅਭੇਉ ॥
    Gur Maeraa Dhaeo Alakh Abhaeo ||
    गुरु मेरा देउ अलख अभेउ ॥
    My Guru is divine, invisible and mysterious.
    ਸਰਬ ਪੂਜ ਚਰਨ ਗੁਰ ਸੇਉ ॥੧॥
    Sarab Pooj Charan Gur Saeo ||1||
    सरब पूज चरन गुर सेउ ॥१॥
    I serve at the Guru's feet, which are worshipped by all. ||1||
    ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥
    Gur Bin Avar Naahee Mai Thhaao ||
    गुर बिनु अवरु नाही मै थाउ ॥
    Without the Guru, I have no other place at all.
    ਅਨਦਿਨੁ ਜਪਉ ਗੁਰੂ ਗੁਰ ਨਾਉ ॥੧॥ ਰਹਾਉ ॥
    Anadhin Japo Guroo Gur Naao ||1|| Rehaao ||
    अनदिनु जपउ गुरू गुर नाउ ॥१॥ रहाउ ॥
    Night and day, I chant the Name of Guru, Guru. ||1||Pause||
    ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥
    Gur Maeraa Giaan Gur Ridhai Dhhiaan ||
    गुरु मेरा गिआनु गुरु रिदै धिआनु ॥
    The Guru is my spiritual wisdom, the Guru is the meditation within my heart.
    ਗੁਰੁ ਗੋਪਾਲੁ ਪੁਰਖੁ ਭਗਵਾਨੁ ॥
    Gur Gopaal Purakh Bhagavaan ||
    गुरु गोपालु पुरखु भगवानु ॥
    The Guru is the Lord of the World, the Primal Being, the Lord God.
    ਗੁਰ ਕੀ ਸਰਣਿ ਰਹਉ ਕਰ ਜੋਰਿ ॥
    Gur Kee Saran Reho Kar Jor ||
    गुर की सरणि रहउ कर जोरि ॥
    With my palms pressed together, I remain in the Guru's Sanctuary.
    ਗੁਰੂ ਬਿਨਾ ਮੈ ਨਾਹੀ ਹੋਰੁ ॥੨॥
    Guroo Binaa Mai Naahee Hor ||2||
    गुरू बिना मै नाही होरु ॥२॥
    Without the Guru, I have no other at all. ||2||
    ਗੁਰੁ ਬੋਹਿਥੁ ਤਾਰੇ ਭਵ ਪਾਰਿ ॥
    Gur Bohithh Thaarae Bhav Paar ||
    गुरु बोहिथु तारे भव पारि ॥
    The Guru is the boat to cross over the terrifying world-ocean.
    ਗੁਰ ਸੇਵਾ ਜਮ ਤੇ ਛੁਟਕਾਰਿ ॥
    Gur Saevaa Jam Thae Shhuttakaar ||
    गुर सेवा जम ते छुटकारि ॥
    Serving the Guru, one is released from the Messenger of Death.
    ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥
    Andhhakaar Mehi Gur Manthra Oujaaraa ||
    अंधकार महि गुर मंत्रु उजारा ॥
    In the darkness, the Guru's Mantra shines forth.
    ਗੁਰ ਕੈ ਸੰਗਿ ਸਗਲ ਨਿਸਤਾਰਾ ॥੩॥
    Gur Kai Sang Sagal Nisathaaraa ||3||
    गुर कै संगि सगल निसतारा ॥३॥
    With the Guru, all are saved. ||3||
    ਗੁਰੁ ਪੂਰਾ ਪਾਈਐ ਵਡਭਾਗੀ ॥
    Gur Pooraa Paaeeai Vaddabhaagee ||
    गुरु पूरा पाईऐ वडभागी ॥
    The Perfect Guru is found, by great good fortune.
    ਗੁਰ ਕੀ ਸੇਵਾ ਦੂਖੁ ਨ ਲਾਗੀ ॥
    Gur Kee Saevaa Dhookh N Laagee ||
    गुर की सेवा दूखु न लागी ॥
    Serving the Guru, pain does not afflict anyone.
    ਗੁਰ ਕਾ ਸਬਦੁ ਨ ਮੇਟੈ ਕੋਇ ॥
    Gur Kaa Sabadh N Maettai Koe ||
    गुर का सबदु न मेटै कोइ ॥
    No one can erase the Word of the Guru's Shabad.
    ਗੁਰੁ ਨਾਨਕੁ ਨਾਨਕੁ ਹਰਿ ਸੋਇ ॥੪॥੭॥੯॥
    Gur Naanak Naanak Har Soe ||4||7||9||
    गुरु नानकु नानकु हरि सोइ ॥४॥७॥९॥
    Nanak is the Guru; Nanak is the Lord Himself. ||4||7||9||
    ਅਰਥ :ਹੇ ਭਾਈ! (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈ ਕੋਈ ਹੋਰ
    ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ । ਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ
    ਓਟ ਤੱਕੀ ਬੈਠਾ ਹਾਂ) ।੧।ਰਹਾਉ।
    ਹੇ ਭਾਈ! (ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ)
    ਹੈ । ਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ । ਮੇਰਾ ਗੁਰੂ ਉਸ ਪ੍ਰਕਾਸ਼-
    ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ
    ਸਕਦਾ । ਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਸਾਰੀ ਸ੍ਰਿਸ਼ਟੀ ਪੂਜਦੀ ਹੈ ।੧।
    ਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ,
    ਇਹੀ ਮੇਰੀ ਸਮਾਧੀ ਹੈ । ਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ
    ਪਾਲਣਹਾਰ ਹੈ । ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ । ਗੁਰੂ ਤੋਂ
    ਬਿਨਾ ਮੈ ਕੋਈ ਹੋਰ ਆਸਰਾ ਨਹੀਂ ਸੁੱਝਦਾ ।੨।
    ਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ । ਗੁਰੂ ਦੀ ਸਰਨ ਪਿਆਂ ਜਮਾਂ (ਦੇ
    ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ । (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ
    ਜੀਵਨ ਦਾ) ਚਾਨਣ ਦੇਂਦਾ ਹੈ । ਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ
    ।੩।
    ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ । ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ
    ਸਕਦਾ । (ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ
    ਜੀਵਨ ਦੇ ਉਜਾਰੇ ) ਮਿਟਾ ਨਹੀਂ ਸਕਦਾ । ਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ
    sri_guru_granth_darpan/page/3353

  • @gurdassgrewal4315
    @gurdassgrewal4315 5 лет назад

    Jai guru parmeshwar dass ji mharaj

  • @sourabsingh88
    @sourabsingh88 7 лет назад

    Bahut vadia shabad

  • @balrajsingh7619
    @balrajsingh7619 3 года назад

    Than guru Nanak

  • @ushasharma148
    @ushasharma148 2 года назад

    Waheguru ji Simrun bkshna 🙏🙏

  • @sksingh5451
    @sksingh5451 3 года назад

    Bahut bahut sundar

  • @ManpreetSingh-ud4ii
    @ManpreetSingh-ud4ii 6 лет назад

    Bhout vadiya
    Ji

  • @silkykaur9753
    @silkykaur9753 2 года назад

    Waheguru Ji ❤️🙏🏻🙏🏻 Waheguru Ji 🙏🏻🙏🏻❤️

  • @JaspreetKaur-zb6dn
    @JaspreetKaur-zb6dn 3 года назад +1

    Ras bhinna kirtan waheguru ji mehar karan 🙏🏻🙏🏻

  • @Tajinder2810
    @Tajinder2810 3 года назад

    Waheguru ji ka khalsa waheguru ji ki Fateh

  • @HarpreetSingh-dm1rq
    @HarpreetSingh-dm1rq 8 лет назад +8

    satnaam wahaguru

  • @ranihardipkaur5592
    @ranihardipkaur5592 5 лет назад

    waheguru ji tera shukar hai waheguru ji

  • @GurmeetSingh-en6vf
    @GurmeetSingh-en6vf 7 лет назад +3

    Dhan dhan shri guru granth sahib g

  • @sukhbirkaur1578
    @sukhbirkaur1578 7 лет назад

    bahut shanti wala shabad hai ji

  • @harjotsehajveersingh3545
    @harjotsehajveersingh3545 2 года назад

    Manpreet singh ji kanpuri your voice is very nice

  • @wonderfulldivyanshi
    @wonderfulldivyanshi 7 лет назад +11

    No words to say just full with contentment....

  • @lakhwindersingh-sw5ef
    @lakhwindersingh-sw5ef 6 лет назад

    Very nic voice waheguru ji khalsa waheguru ji ke fateh waheguru waheguru waheguru waheguru

  • @binderpalbrar7878
    @binderpalbrar7878 3 года назад

    S6 sweet Amrit Kirtan 💝🌹💝🌹💝🙏🙏

  • @Jasnoorsingh_001
    @Jasnoorsingh_001 Год назад +1

    ਜੋਹ ਬੋਲੇ ਸੋਹਨੇਹਲ ਸਤ ਸਰੀਆ ਅਕਾਲ 🌍🦅❤️🙏

  • @vijayprint9458
    @vijayprint9458 5 лет назад

    wahe guruji

  • @kulbirkaur2063
    @kulbirkaur2063 Год назад

    Waheguru ji.

  • @herolalwani5607
    @herolalwani5607 4 года назад

    वाहे गुरु

  • @GurmeetSingh-en6vf
    @GurmeetSingh-en6vf 7 лет назад +2

    Dhan guru Teg Bhadur sahib g

  • @harjeetkaur6469
    @harjeetkaur6469 23 дня назад

    Nice shabad $ nice voice 🙏

  • @gurdassgrewal4315
    @gurdassgrewal4315 5 лет назад

    Guru mairi pooja gur govind

  • @chandnivirani7238
    @chandnivirani7238 7 лет назад +8

    very very NYC wahe guru....

  • @amusedvibes323
    @amusedvibes323 7 лет назад +8

    very good kirtan

  • @GurpreetKaur-vz3eg
    @GurpreetKaur-vz3eg 6 лет назад +3

    Blessd soul 👍

  • @GurmeetSingh-en6vf
    @GurmeetSingh-en6vf 7 лет назад +3

    Dhan dhan guru nank dev g

  • @simerjit99
    @simerjit99 2 года назад

    🙏🙏🙏🙏🌹 Roam Roam kott Brahmand Ko Nivass Jass 🙏🙏 Mannas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🌹

    • @Harjeet01984
      @Harjeet01984 6 месяцев назад

      ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏ਵਾਹਿਗੁਰੂ ਜੀ

  • @GurmeetSingh-en6vf
    @GurmeetSingh-en6vf 7 лет назад +4

    Dhan dhan kalgidhar pita

  • @bharatsehgal7149
    @bharatsehgal7149 2 года назад

    waheguru ji da khalsa,waheguru ji di fathe 🙏🙏🙏🙏🙏🙏

  • @sarvjeetkaur2493
    @sarvjeetkaur2493 3 года назад

    Waheguru Ji Kirpa karo

  • @manishapahwa2170
    @manishapahwa2170 6 лет назад

    Bolna JI Pyar Naal Shree WaheGuru Jee.
    Thanks.
    Guruji

  • @sarmodsinghpundir1313
    @sarmodsinghpundir1313 7 лет назад +3

    suppppeb bhai ji

  • @GurleenKaur-gk2th
    @GurleenKaur-gk2th 7 лет назад +12

    The best collection of shabad

    • @csk7007
      @csk7007 7 лет назад +2

      Gurleen Kaur hanji

    • @csk7007
      @csk7007 7 лет назад +1

      Superb collection

  • @sureshkherajani2716
    @sureshkherajani2716 2 года назад

    SAI SATNAAM🕉️🙏🙏🙏KAR MUSHKAL ASSAN🕉️🙏🙏🙏

  • @RishiSingh-xo6jj
    @RishiSingh-xo6jj 6 лет назад

    Waheguru ji Waheguru ji Waheguru ji Waheguru ji

  • @sahajnarula600
    @sahajnarula600 7 лет назад +3

    bhaut hi Shona Shaba

  • @-SimranjeetSingh
    @-SimranjeetSingh 4 года назад

    ਵਾਹਿਗੁਰੂ ਜੀ

  • @RAJKUMARRajkumar-hk4jx
    @RAJKUMARRajkumar-hk4jx 5 лет назад

    Wahe guru

  • @gsingh4993
    @gsingh4993 4 года назад

    Guru bhagati

  • @palvinderkhurana4242
    @palvinderkhurana4242 6 лет назад +1

    Awesome shabad touch the heart

  • @sukhmanderkaur897
    @sukhmanderkaur897 7 лет назад

    Very nice shabad

  • @shrigurukirpa8407
    @shrigurukirpa8407 4 года назад

    Vvvvvvvvvery best

  • @gurpreetsingh-ce4us
    @gurpreetsingh-ce4us 7 лет назад +1

    waheguru chardikla vich rakhe

  • @RanjeetSingh-hm3wi
    @RanjeetSingh-hm3wi 9 лет назад +10

    bahut badeya aap ji Ranjeet singh trehan

  • @dr.luckysingh2831
    @dr.luckysingh2831 7 лет назад

    Nic voice nic kirtan sabdh

  • @KARTARSINGH-nf3kl
    @KARTARSINGH-nf3kl 7 лет назад +2

    Very nice

  • @jashandeepsinghkamboj000
    @jashandeepsinghkamboj000 7 лет назад +8

    waheguru ji kirpa karro

  • @Jaskaransingh-gg2ex
    @Jaskaransingh-gg2ex 5 лет назад

    Dhakke khade aa shabad sunan li u tube te bot hora ne vi gayia eh shabad par man ithe aa ke hi parfulit hoia

  • @balwinderkaur8819
    @balwinderkaur8819 3 года назад

    Best shabad nd best voice

  • @kulbirsingh3939
    @kulbirsingh3939 5 лет назад

    Wahe guru ji

  • @binderpalbrar7878
    @binderpalbrar7878 3 года назад

    Guru Guru Jap waheguru ji 🙏 waheguru ji 🙏 🌼⭐🌼⭐🌼⭐🙏🙏💞💞🌺💞🌺💞🌺🙏🙏

  • @balvindersingh1522
    @balvindersingh1522 2 года назад

    Guru gopalpurab bhagwan

  • @JaspreetKaur-ko8dq
    @JaspreetKaur-ko8dq 6 лет назад

    Wah g dhan waheguru ji

  • @AshuSingh-zx5ro
    @AshuSingh-zx5ro 9 лет назад +1

    waheguru ji waheguru ji

  • @paraspreetsingh562
    @paraspreetsingh562 10 лет назад +6

    Chardi Kala baba ji

    • @maadurgadeviji3561
      @maadurgadeviji3561 9 лет назад

      SOLUTION IN YOUR LIFE 24 HOURS AND 101% GURANTEED RESULT __ {{( +91-9888318461)}}
      all problem solution online +91-8054798510 problem Husband and wife relationship , Settle in foreign , Desired love , Disputes between husband / wife. Childless women , Physical problems ,Problems in study , Business related problems. Intoxication......... any bigg & personal problem solution...........+91-8054798510
      TRUST ME CALL NOW +91-9888318461 MAA URGA DEVI JI 25YRS EXPERIENCE VASHIKARAN SPECIALIST

    • @sikhiismylife8311
      @sikhiismylife8311 8 лет назад +3

      +Maa Durga Devi Ji Waheguru ji please do not do this no need of any help here. Guru Meri Pooja nothing else.

    • @amandeepchhabra7440
      @amandeepchhabra7440 8 лет назад +3

      Fake

    • @gurpreetsingh6927
      @gurpreetsingh6927 7 лет назад

      Sikhi is my life

  • @MrSingh7915
    @MrSingh7915 9 лет назад +14

    wah , what a voice , waheguru waheguru

  • @kuldeepmann8459
    @kuldeepmann8459 3 года назад

    🙏 ਵਾਹਿਗੁਰੂ ਜੀ

  • @pintugahlot7224
    @pintugahlot7224 7 лет назад +1

    Very good bhajan

  • @vedsaini9136
    @vedsaini9136 7 лет назад +3

    Waheguru ji waheguru ji

  • @surinsurin5150
    @surinsurin5150 6 лет назад +1

    Awesome 🧡Kirtan ji 🙏🏻😊

  • @LoveGuru-zk1zh
    @LoveGuru-zk1zh 7 лет назад +1

    vvvvvvvv sweet ji

  • @SandeepKaur-rl3wh
    @SandeepKaur-rl3wh 6 лет назад

    Waheguru ji..👏👏

  • @ajaykalwani4800
    @ajaykalwani4800 8 лет назад +1

    very nice...

  • @NarendraKumar-md4vy
    @NarendraKumar-md4vy 3 года назад

    Nise guru ke our mem .grl ferd ke weechr

  • @shaliniraj7190
    @shaliniraj7190 8 лет назад +6

    very nic

  • @kulwindersinghsingh1389
    @kulwindersinghsingh1389 8 лет назад +17

    bhut sona sabad wahegur g