ਉਪਭਾਸ਼ਾ /ਉਪਬੋਲੀ (ਅਰਥ/ ਵਿਸ਼ੇਸ਼ਤਾਵਾਂ /ਇਤਰਾਜ਼) II Punjabi Upboli / Upbhasha

Поделиться
HTML-код
  • Опубликовано: 24 окт 2024

Комментарии • 39

  • @k_b491
    @k_b491 3 дня назад +1

    Thank you madam ji mere exams vich bahut helpfull rahegi 😊

  • @AmandeepKaur-jr2zj
    @AmandeepKaur-jr2zj 4 месяца назад

    Waahhhhhh....bhtt sohni explanation mam...❤.....bht jadaaa😊🙏

    • @mastarniji
      @mastarniji  3 месяца назад

      thnkewwwwww 🙏🏼🙏🏼🙏🏼🙏🏼

  • @sushilkamboj8505
    @sushilkamboj8505 Год назад +2

    V helful video ji

    • @mastarniji
      @mastarniji  Год назад

      🙏🏼🙏🏼🙏🏼🙏🏼

  • @vanjara_e_jazbat4414
    @vanjara_e_jazbat4414 2 месяца назад

    Bahut Khoob 🤗

    • @mastarniji
      @mastarniji  Месяц назад

      🙏🏼🙏🏼🙏🏼

  • @amreenkaila704
    @amreenkaila704 8 месяцев назад +1

    Thanks again ❤❤❤❤😊😊

  • @brindersahota6141
    @brindersahota6141 Год назад +1

    2:05 ਮਾਸਟਰਨੀ ਜੀ, ਸਤਿ ਸ੍ਰੀ ਅਕਾਲ ਜੀ। ਹੁਣ ਤਾਂ ਮੇਰੀ ਅੱਧੀ ਉਮਰ ਬੀਤ ਚੁੱਕੀ ਹੈ ਪਰ ਅਜੇ ਤੱਕ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਕੁੱਝ ਸਿੱਖ ਰਿਹਾ ਹਾਂ। ਪਤਾ ਨਹੀਂ ਸਾਨੂੰ ਸਕੂਲ ਵਿੱਚ ਚੰਗੀ ਤਰ੍ਹਾਂ ਨਾਲ਼ ਪੜ੍ਹਾਇਆ ਹੀ ਨਹੀਂ ਗਿਆ ਜਾਂ ਮੇਰੀ ਸਮਝ ਹੀ ਇੰਨੀ ਕੁ ਸੀ ਕਿ ਪੱਲੇ ਕੁੱਝ ਨਹੀਂ ਪਿਆ। ਇਸ ਲਈ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਤੁਹਾਡੇ ਨਾਲ਼ ਇੱਕ ਸ਼ਿਕਾਇਤ ਵੀ ਹੈ। ਮੈਂ ਇੱਕ ਦੋ ਰੇਡੀਓ ਨੂੰ ਵੀ ਅਤੇ ਇੱਕ ਵਾਰ ਆਪ ਜੀ ਦੀ ਵੀਡੀਓ ਤੇ ਟਿੱਪਣੀ ਵੀ ਕੀਤੀ ਸੀ ਪਰ ਸ਼ਾਇਦ ਰੇਡੀਓ ਵਾਲ਼ਿਆਂ ਨੇ ਵੀ ਅਤੇ ਤੁਸੀਂ ਵੀ ਮੇਰੀ ਇਸ ਟਿੱਪਣੀ ਨੂੰ ਬਹੁਤਾ ਜ਼ਰੂਰੀ ਨਹੀਂ ਸਮਝਿਆ। ਮੈਂ ਇਹ ਕਿਹਾ ਸੀ ਕਿ ਅੱਜ ਵੀ ਤੁਸੀਂ ਇਸ ਵੀਡੀਓ ਵਿੱਚ 2:06 ਤੇ ਕਿਹਾ ਹੈ ਕਿ "ਉਹ ਸਮਝ ਨਹੀਂ ਪਾਉਣਗੇ।" ਪਰ ਜਿੱਥੇ ਤੱਕ ਮੈਨੂੰ ਪਤਾ ਹੈ ਇੱਥੇ 'ਸਮਝ ਨਹੀਂ ਪਾਉਣਗੇ' ਨਹੀਂ ਸਗੋਂ 'ਸਮਝ ਨਹੀਂ ਸਕਣਗੇ' ਕਹਿਣਾ ਚਾਹੀਦਾ ਹੈ। ਅਸੀਂ ਤੁਹਾਡੇ ਕੋਲ਼ੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਤੁਹਾਡੇ ਵੱਲੋਂ ਗ਼ਲਤ ਬੋਲਿਆ ਸ਼ਬਦ ਅਸੀਂ ਵੀ ਉਸ ਤਰ੍ਹਾਂ ਹੀ ਬੋਲਣਾ ਸ਼ੁਰੂ ਕਰ ਦੇਵਾਂਗੇ। ਇਸ ਤਰ੍ਹਾਂ ਹਿੰਦੀ ਦੇ ਪ੍ਰੋਗਰਾਮ ਦੇਖਦਿਆਂ ਹੋਇਆਂ ਅਸੀਂ ਵੀ ਬਹੁਤ ਕੁੱਝ ਰਲ਼ ਗੱਡ ਕਰ ਦਿੱਤਾ ਹੈ। ਕਿਉਂਕਿ ਇੱਥੇ ਪਾਉਣਾ ਦਾ ਅਰਥ ਹੀ ਬਦਲ ਜਾਂਦਾ ਹੈ। ਗਲਾਸ ਵਿੱਚ ਪਾਣੀ ਪਾਉਣਾ ਹੁੰਦਾ ਹੈ ਨਾ ਕਿ ਸਮਝ ਪਾਉਣਾ ਹੁੰਦਾ ਹੈ।

  • @ramantungria
    @ramantungria 6 месяцев назад +1

    Thank you so much mam ❤

  • @RushGaming00009
    @RushGaming00009 Год назад +1

    Thanks mam

  • @gurpreetsandhu4156
    @gurpreetsandhu4156 Год назад

    Thank you today to bahut kuch sikha na milta❤

  • @ravi-zh5yg
    @ravi-zh5yg Год назад

    thank you mam , bht hi vadiya video c 🔥🔥❤️❤️🙏🙏

    • @mastarniji
      @mastarniji  Год назад

      😍😍😍😍😍 thnkewwww

  • @manjitsingh4831
    @manjitsingh4831 7 месяцев назад

    Good👍 presentation🙏

    • @mastarniji
      @mastarniji  7 месяцев назад

      So nice of you to say that

  • @harpindersarwara7277
    @harpindersarwara7277 Год назад +1

    Thnk u

  • @Sunaina927
    @Sunaina927 11 месяцев назад

    • @mastarniji
      @mastarniji  11 месяцев назад +1

      😊😊😊😊

  • @memelife9136
    @memelife9136 Год назад

    Thxx

    • @mastarniji
      @mastarniji  Год назад

      🙏🏼🙏🏼🙏🏼🙏🏼🙏🏼

  • @BanduHarsh
    @BanduHarsh 5 месяцев назад

    Thq ❤

  • @bawasaab1
    @bawasaab1 5 месяцев назад

    please make video on puadhi boli

  • @Rishita2003-tt8fd
    @Rishita2003-tt8fd Год назад

    Hi good afternoon ma'am
    ek swal hai jo mai puchna chandi hai tahude te ki uppbhasha or uppboli ik hi chej hai ya alag alag hai

  • @Sanjana-mq5gl
    @Sanjana-mq5gl 7 месяцев назад

    Very very nice explanation mam 💓💓

    • @mastarniji
      @mastarniji  7 месяцев назад

      Glad you liked it😊😊😊

  • @biggboss1019
    @biggboss1019 Год назад

    Your all videos are tooo good mam
    Where from are you

    • @mastarniji
      @mastarniji  Год назад

      Thanks a lot 😊🙏🏼🙏🏼🙏🏼🙏🏼🙏🏼

  • @malanihome2121
    @malanihome2121 Год назад

    ਮਾਮ ਅਲੱਗ ਅਲੱਗ ਉਪਭਾਸ਼ਾਵਾਂ ਬਾਰੇ ਦਾਸਦੋ

    • @mastarniji
      @mastarniji  Год назад

      ਅਗਲੀ ਵੀਡੀਓ ਸ਼ਾਇਦ ਇੱਕ ਜਾਂ ਦੋ ਦਿਨਾਂ ਵਿੱਚ 🙏🏼

  • @IPLHighlights-g8u
    @IPLHighlights-g8u 10 месяцев назад

    kal mera final punjabi exam

    • @mastarniji
      @mastarniji  10 месяцев назад

      i am sure vadhia hoya hovega 😍