Bahut badiya video ha jawab nahi ainda de video samaj de which sandesh dinte ha ki jo log maa baap naal eda tha bartav kardr hai o aap bhi sukhi nahi rende wahe guru kirpa karan
How can say this movie is this very bad , I can’t even look at this movie how can they teach young generations how to treat your parents so bad like worse then animals! How can they promote such a behaviour like animal!
ਬੋਹਤ ਸੋਣੀ ਵਿਡਿਊ ਏ ਰੋਣੀ ਆ ਰਹੀ ਏ😢😢 ਆਪਣੀ ਲਾਦ ਵਾਰੈ ਬੋਹਤ ਕੂਸ ਸੋਚ ਦੈ ਏ ਪਰ ਏ ਕੂਸ ਹੋਊ ਪਤਾ ਨੀ ਹੂਦਾ
Pl
ਬਹੁਤ ਬਹੁਤ ਬਹੁਤ ਸੋਹਣੀ ਕਹਾਣੀ ਐ ਜੀ ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀ 👌👌👌👌👍👍👍👍👍❤️🙏❤️🙏❤️❤️
ਵਾਹ! ਬਾਹੁਤ ਵਧੀਆ ਸਨੇਹਾ
Marvellous Vedio_ highly commendablr. God bless you.
S C Pruthi Sonepat.
ਬਹੁਤ ਵਧੀਆ ਵੀਡੀਓ
ਇਹ ਤਾਂ ਛੋਟੀ ਬਹੁਤ ਚਲਾਕ ਹੈ ਸਾਰੇ ਕੰਮ ਗਿਣਤੀ ਕਰਕੇ ਦੇ ਗਈ ਮੁਫਤ ਦੀ ਨੋਕਰ
Bhut_2_2 most_2 Piyara Roll Parents da🌷🌷🌷🌷🌷🙏🙏🙏🙏🙏❤️
Jasmeen de aching very nice
ਆਪਣੇ ਹਿਸੇ ਦੀ ਜ਼ਮੀਨ ਰੱਖ ਕੇ ਠੇਕਾ ਲੈ ਕੇ ਨੌਕਰਾਣੀ ਰੱਖੋ ਬਚਿਆ ਦੀ ਉਮੀਦ ਨਾ ਰੱਖੋ ਅੱਜ ਜ਼ਮਾਨਾ ਬਦਲ ਚੁੱਕਾ ਆਪਣੇ ਹੱਥ ਕਦੇ ਨਾ ਬਢਾਉ
Right
बहुत ही सुंदर! वीडियो😢👌🙏
ਸੋਹਣੀ ਵੀਡਿਉ ਸੀ ਸੋਹਣੀ ਐਕਟਿੰਗ ਜੈਜ਼ ਦੀਦੀ ਦੀ ❤️👍
❤❤❤❤❤so sweet ji
Good message for the prevailing society
ਏਹੋ ਜਿਹੇ ਨੂੰਹ ਪੁੱਤ ਰੱਬ ਕਿਸੇ ਨੂੰ ਨਾ ਦੇਵੇ ਤੁਸੀਂ ਆਪਣੇ ਘਰ ਵਾਲਿਆਂ ਤੋ ਅੱਡ ਰਹਿ ਕੇ ਵੇਖੋ ਫੇਰ ਤੁਹਾਨੂੰ ਪਤਾ ਲੱਗੇਗਾ
ਸਭ ਤੋਂ ਵੱਡੀ ਸੇਵਾ ਮਾਂ ਬਾਪ ਦੀ ਆ
Very good video aw ji ❤❤
Very nice video I like your all video NYC video fabulous action by everyone 😊😊😊😊
👌👌👍👍👍ਅੰਮ੍ਰਿਤਪਾਲ ਸਿੰਘ,,ਪਿੰਡ ਰੋੜਕੀ
ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਚਮਕੀਲੇ ਵਾਲੀ ਅਮਰਜੋਤ ਵਰਗੀ ਲੱਗਦੀ ਆ, ਲਵਪ੍ਰੀਤ ਉਰਫ ਲਾਭੋ ਦੀ ਐਕਟਿੰਗ ਡਾਈਲਾਗ ਸਿਰਾ
Very very nice video ji ❤❤
Very nice 👍👍
Bahut vadia story
Nyc video g👌
❤ ਹੇ ਪ੍ਰਮਾਤਮਾ ਕਿਸੇ ਨੂੰ ਵੀ ਇਹੋ ਜਿਹੇ ਹਾਲਾਤ ਨਾ ਦਿਖਾਈ ਵਾਹਿਗੁਰੂ ਜੀ very SAD ਹਰਕੇਵਲ ਸਿੰਘ ਬੀ.ਸੀ Ca. ❤ 42:15
Very nice story vicky bro ❤jasmeen di ❤happy ji Very nice acting ❤god bless you 👌👌⚘️⚘️⚘️⚘️⚘️⚘️
Sex 3:55 3:58
❤❤
Good 📹 🎥
Eho Jhi Ollad Waheguru g Kise nu na Deve ❤❤❤❤❤🎉🎉🎉🎉🎉🎉🙏
Good 👍 story ji well done ji❤❤🎉🎉
Xtkbct
Very nice ❤️ video
Very nice video 👍👍👍
Very nice video ji
ਇਹੋ ਜਿਹੀ ਔਲਾਦ ਤਾਂ ਰੱਬ ਕਿਸੇ ਨੂੰ ਨਾ ਦੇਵੇ ਇਹੋ ਜਿਹੀ ਔਲਾਦ ਨਾਲੋਂ ਬੰਦਾ ਐਵੇਂ ਹੀ ਚੰਗਾ ❤❤ ਪਰਮਜੀਤ ਜਗਰਾਓਂ
🎉😢😅😮😢❤❤❤❤❤❤
@@sehajnoorranu4402ppppp😅🎉
😊😊😊😊😊😊😊😊😊😊😊😊😊@@sehajnoorranu4402
@@sehajnoorranu4402❤❤❤❤❤❤❤❤❤❤ 31:23
੮ 8
😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢S
Very very nice ❤❤❤❤❤❤❤
Very very nice ji ❤🎉🎉🎉
ਤੁਸੀ ਅੱਡ ਰਹਿ ਕੇ ਦੇਖੋ ਰਾਤ ਨੂੰ ਨੀਦ ਨੀ ਆੳਦੀ ਇਕੱਲਿਆ ਨੂੰ
ਇਹੋ ਜਿਹੀ ਔਲਾਦ ਨਾਲੋਂ ਬੰਦਾ ਇਕਂਲਾ ਹੀ ਚੰਗਾ
। ਐਹੋ ਜਿਹੀ ਅਲਾਦ ਨਾਲੋ ਤਾਂ ਅੈਹੋ ਜਿਹੀ ਪੜਾਈ ਨਾਲੋ ਤਾਂ ਵੀਡੀਉ
ਨੂੰ ਵੇਖਣ ਨੂੰ ਜੀ ਨਹੀਂ ਕਰਦਾ
ਬਹੁਤ ਵਧੀਆ ਢੰਗ ਨਾਲ ਲੋਕਾਂ ਨੂੰ ਸਮਝਾਇਆ ਧੰਨਵਾਦ ਜੀ
ਓਹ ਮਾਈ ਗੌੜ ਇਸ ਤਰ੍ਹਾਂ ਦੀ ਨੂੰਹ ਨਾ ਹੋਵੇ ਜੀਟੋ bhanji❤ ਬਾਪੂ ਮਾਤਾ ਕੀ ਕਰੇ ❤
ਇਹੋ ਜਿਹੀ।ਔਲਾਦ।ਰੱਬਕਿਸੇਨੂੰਨਾਦੇਵੇ।ਬੰਦਾਐਵੇਂਚੰਗਾਬਚਨਸਿੰਘ।ਮੋਗਾ
ਸ਼ਰਮ ਕਰੋ ਆਪਣੀ ਸੱਸ ਤੋਂ ਕੰਮ ਕਰਾਉਨੀ ਆ, ਤੂੰ ਵੀ ਮੇਸ਼ੀ ਕਾਲੇ ਜਿਹੇ ਸ਼ਰਮ ਕਰ ਸਹੁਰੇ ਤੋਂ ਕੰਮ ਕਰਾਉਂਦਾ, ਇੱਕ ਦਿਨ ਤੇਰੀ ਔਲਾਦ ਵੀ ਐਵੇਂ ਕਰੂ,ਇਹੋ ਜਿਹੇ ਨੂੰਹ ਪੁੱਤ ਦੇ ਗੋਲੀ ਮਾਰੇ ਚੌਂਕ ਵਿੱਚ ਖੜਾ ਕਰਕੇ
Vadhia Vedio
O my God. Parents is parents. Ghar ghar ke khani. Very very painful story. 😭😭🙏🙏🏻🙏🙏🏻🇨🇦
ਔ
Dddddddddddddddddd
@@RaghbirKaur-sl6yqp
Good story Ji weii done ji 🎈🎈🎈🎈🎈
Heart touching video. True story of every family. Thank u
Nice❤❤
Very nice video bro ji Sanjeev Singh Dhandwar District Jalandhar ❤❤❤❤❤
Good massage
Very nice
Bahut badiya video ha jawab nahi ainda de video samaj de which sandesh dinte ha ki jo log maa baap naal eda tha bartav kardr hai o aap bhi sukhi nahi rende wahe guru kirpa karan
Very nice video
Siraaaaaa story
Good information Amber dhindsa canada karmjit dhindsa parinaaz dhindsa canada
Finally happy ji aa gye wapis bhut videos vich tusi aaaye ni 🎉
ਇਹੋ ਜਿਹੀ ਔਲਾਦ ਦੇ ਗੋਲੀ ਮਾਰੋ ਜਿਹੜੇ ਮਾਂ ਬਾਪ ਦੀ ਕਦਰ ਨਹੀਂ ਕਰਦੇ 🙏🙏🙏🙏🙏
Kis Mitti de Bane Nooh _Putt❤❤❤❤❤🎉🎉🎉🎉🎉😂
ਇਹੋ ਜਿਹੀ ਔਲਾਦ ਨਾਲੋ ਤਾਂ ਔਲਾਦ ਮਰੀ ਹੀ ਚੰਗੀ ਸੱਤ ਸ੍ਰੀ ਅਕਾਲ
💯🙏👍👌
Babbu de acting kaint hunde aa hai video vich
👌👌👌👌❤❤❤
Good message dita is video vich 🌷🌷☘☘
Very nice video ❤
Boht sohni video
😢very..good .video .ji
ਬਾਪੂ ਬੱਚੇ ਹੀ ਸਾਭਣੇ ਆ ਕੰਮ ਕੋਈ ਨੀ
ਲੋਕੋ ਸਮਝੋਂ ਅਤੇ ਅਕਲ ਕਰੋ
👍👌💯
Jasmeen ❤
Bhai nu bAi nu marmòda
ਬਹੁਤ ਵਧੀਆ ਵੀਡੀਓ ਬਾਈ ❤❤
How can say this movie is this very bad , I can’t even look at this movie how can they teach young generations how to treat your parents so bad like worse then animals! How can they promote such a behaviour like animal!
Very nice story ❤❤❤
👌👌
👌🏼🙏🏻🙏🏻🙏🏻😔
Union is street 😢 joint family 👪 is good.
Nice movie
Nice
❤
😭😭😭😭😭🙏🙏🙏🙏🙏
❤❤
Is story nu age di hor lai ke jana chaida e jo ehe apne sas sore nal krde paeye ne ina nu vi ehsas hona chaida e bad vich
😍
🎉🎉🎉🎉🎉
Bhoot Vedic story
ਆਪਣੇ ਹਿੱਸਾ ਜ਼ਮੀਨ ਦਾ ਬਰਾਬਰ ਰੱਖਣਾ ਚਾਹੀਦਾ, ਫਿਰ ਔਲਾਦ ਦਾ ਦਿਮਾਗ ਸੈਟ ਰਹਿੰਦਾ
Pls veer ji manu la laye kro video vich
😢😢😢😢😢😢😢😢😢😢
ਤੁਸੀਂ ਦੋਵੇਂ ਆਪਣੀ ਹਿੱਸੇ ਦੀ ਜ਼ਮੀਨ ਠੇਕੇ ਤੇ ਦਿਓ ਇਕ ਨੌਕਰਾਣੀ ਰੱਖ ਲਵੋ
Well done Mr Vicky an other extraordinary outstanding creation by you. Excellent video 👍👍
Bura haal aa yaar janania da aaj kalh
👍👍
Very Very nice story Amber dhindsa canada karmjit dhindsa parinaaz dhindsa canada
ਤੁਸੀਂ ਵੀ ਇਕੱਲੇ ਇਕੱਲੇ ਰਹਿ ਕੇ ਦੇਖੋ ਤੁਹਾਡੇ ਚ ਕੀ ਬਰਤੂ
Jaismeen so sweet ❤❤
Nie
😭😭😭😭
Sass sahora sahaib nu tan ekthe rahin deo
Jeede ji ma pio nu vahk kar k galti h
Patni patti nu add nhi hona chi da.ohna de galthh
Marja iahaj put bahu
Rona agya video dekh k
😢😢😢
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤