ਮਿੱਠੋ ਮਾਸੀ (ਭਾਗ-3)Mitho Massi (Ep-3) New Punjabi Webseries 2024!! Dhillon mansa wala ! Aman dhillon

Поделиться
HTML-код
  • Опубликовано: 18 дек 2024

Комментарии • 160

  • @Maninder_brar
    @Maninder_brar 4 часа назад +39

    Hello ਅਮਨ ਜੀ ਸੂਟ ਬਹੁਤ ਸੋਹਣਾ ਤੁਹਾਡਾ ਲਾਈਟ 💚 ਗਰੀਨ,,,ਮਿੱਠੋ ਮਾਸੀ ਜੀ ਜਦੋ ਰਿਸ਼ਤੇਦਾਰ ਤੋ ਜਰੂਰਤ ਪੂਰੀ ਕਰਦੇ ਆ ਤਾਂ ਓਹਨਾ ਦੀ ਜਰੂਰਤ ਵੀ ਪੂਰੀ ਕਰੋ ,,,ਬਹੁਤ ਵਧੀਆ episode 💞

  • @BalkerDhanday
    @BalkerDhanday 22 минуты назад +3

    ਅੰਜਲੀ ਤੇ ਹਰਜੀਤ ਦੋਵੇਂ ਅੜਬ ਸੁਭਾਅ ਦੇ ਇੱਕ ਨੰਬਰ ਦੇ ਕਲੇਸ਼ੀ ਹਨ👍👍

  • @jashansandhu2966
    @jashansandhu2966 Час назад +6

    ਅਮਨ ਭੈਣ ਦੀ ਗੱਲ ਠੀਕ ਹੈ ਰਿਸ਼ਤੇਦਾਰੀ ਚੋ ਪੇਸੇ ਵਾਪਸ ਨਹੀਂ ਆਉਦੇ

  • @kiratkaur7029
    @kiratkaur7029 3 часа назад +7

    ਬਹੁਤ ਬਹੁਤ ਵਧੀਆ ਵੀਡੀਓ

  • @GurmukhSingh-z8d
    @GurmukhSingh-z8d 2 часа назад +4

    ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ 🙏🏻🙏🏻🙏🏻💐💐💐

  • @jashansandhu2966
    @jashansandhu2966 2 часа назад +4

    ਬਹੁਤ ਵਧੀਆ ਵੀਡੀਓ ਅਮਨ ਭੈਣ ਰਾਜ ਵੀਰ ਨਾਲ ਮੈਚੀਗ ਸੂਟ ਪਈ ਹੈ ਵਾਹਿਗੁਰੂ ਸਾਰੀ ਟੀਮ ਚੜਦੀਕਲਾ ਵਿੱਚ ਰੱਖੇ

  • @KaramjeetKaur-r6p
    @KaramjeetKaur-r6p 8 минут назад

    ਅੰਜਨੀ ਤੇ ਹਰਜੀਤ ਦੀ ਖੱਟੀ ਮਿੱਠੀ ਲੜਾਈ ਦੇਖ ਕੇ ਮਨ ਖੁਸ਼ ਹੋ ਜਾਂਦਾ ਐ❤❤❤❤🎉🎉🎉🎉🎉

  • @KuldeepKour-o9j
    @KuldeepKour-o9j 4 часа назад +9

    ਹਾਂਜੀ ਹੁਣ ਜੀ ਤੁਹਾਡੀ ਹਰ ਵੀਡੀਓ ਬਹੁਤ ਸੋਹਣੀ ਹੁੰਦੀ ਹ ਤੁਹਾਡੇ ਸੂਟ ਵੀ ਬਹੁਤ ਸੋਹਣੇ ਹੁੰਦੇ ਨੇ ਬਾਕੀ ਤੁਸੀਂ ਵੀਡੀਓ ਦੇ ਸਟਾਰਟ ਵਿੱਚ ਆਪਣਾ ਸੀਨ ਦਿਖਾਇਆ ਕਰੋ

  • @SimarGuru-cc4qk
    @SimarGuru-cc4qk 3 часа назад +7

    Bhot vdia ji meri sass te nanad v ਐਵੇਂ ਹੀ ਕਰਦਿਆਂ c jdo ਮੇਰੀ ਭੈਣ ਮੇਰੇ ਕੋਲ ਆਉਂਦੀ c 😢😢vdio dakh ke bhot dukh hoya

  • @binderdhumi1232
    @binderdhumi1232 3 часа назад +3

    ਬਹੁਤ ਵਧੀਆ ਜੀ❤❤❤❤❤❤❤❤

  • @ParmjitsinghKhurmi
    @ParmjitsinghKhurmi 3 часа назад +15

    ਅਮਨ ਬਾਈ ਕਰਮੇ ਤੇ ਸੋਨੀਆ ਦੀ ਜੋੜੀ ਕਿਉਂ ਤੋੜ ਤੀ

    • @benipalbrothers5306
      @benipalbrothers5306 12 минут назад

      ਇਨਾ ਦੀ ਲੜਾਈ ਹੋਗੀ ਹੋਣੀਆ। ਇਸ ਲਈ ਇਸ ਸਵਾਲ ਦਾ ਜਵਾਬ ਨਹੀ ਦੇ ਰਹੇ

  • @SimranSingh-zx4wj
    @SimranSingh-zx4wj 3 часа назад +4

    ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ❤❤❤❤❤❤❤

  • @jagseermaur8842
    @jagseermaur8842 4 часа назад +4

    ਬਹੁਤ ਵਧੀਆ ਵੀਡੀਓ ਰਾਜ 22

  • @Varindersidhu971
    @Varindersidhu971 4 часа назад +3

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @GurcharanCharan-y6g
    @GurcharanCharan-y6g 3 часа назад +3

    ਬਹੁਤ ਵਧੀਆ ਵੀਡੀਉ 🎉❤🎉❤

  • @JaswinderKaur-qe1tl
    @JaswinderKaur-qe1tl Час назад +5

    ਅੰਜਲੀ ਕਮੈਟਾਂ ਚ ਗਾਲਾਂ ਖਾਣ ਨੂੰ ਰੱਖੀ ਐ

  • @ManjitKaur-lu7oy
    @ManjitKaur-lu7oy 52 минуты назад +2

    ਹੈਲੋ ਅਮਨ ਜੀ ਸਤ ਸਰੀ ਅਕਾਲ ਜੀ ਮੈ ਇਸ ਵੀਡੀਔ ਦਾ 03ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸਰੀ ਫਤਿਹਗੜ ਸਾਹਿਬ ਤੋ ਆ ਜੀ❤❤❤❤❤❤❤❤

  • @sarbjitkaur9202
    @sarbjitkaur9202 Час назад +4

    Very nice God bless 🙏🙏❤❤

    • @ManjitKaur-lu7oy
      @ManjitKaur-lu7oy 55 минут назад

      ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 03ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤❤

  • @TalwinderKaur800
    @TalwinderKaur800 2 часа назад +4

    ਸੀਬੋ ਤੇਰੀ ਕੁੜੀ ਬਹੁਤ ਅਕਲ ਵਾਲੀ ਆ ਅੰਜਲੀ ਜਹੀ ਕਿੰਨਾ ਬੋਲਦੀ ਭਾਬੀ ਨੂੰ

  • @parmindersinghdeol7656
    @parmindersinghdeol7656 3 часа назад +5

    ਬਾਈ ਰਾਜ ਡਾਂਗ ਚੱਕ ਲੈ ਪਹਿਲੀ ਵਾਰ ਅਮਨ ਭੈੜੀ ਲੱਗੀ ਚਰਨੋਂ ਹਮੇਸ਼ਾ ਘਰ ਪੱਟਣ ਵਾਲੇ ਕੰਮ ਕਰਦੀ ਹੈ ਬਾਂਦਰੀ ਤੋਂ ਕਦੇ ਚੰਗਾ ਕੰਮ ਨਹੀਂ ਕਰ ਸਕਦੀ

  • @gurmeetsekhon9684
    @gurmeetsekhon9684 2 часа назад +4

    ਬਾਈ ਰਾਜ ਤੇ ਅਮਨ ਵੀਡੀਓ ਬਹੁਤ ਵਧੀਆ ਹੁੰਦੀਆਂ ਪਰ ਘਰ ਵਿੱਚ ਨੂੰਹ ਸੱਸ ਨਨਾਣ ਭਰਜਾਈ ਦਾ ਰਿਸ਼ਤਾ ਆਇਨਾ ਨੈਗੇਟਿਵ ਘਟੀਆ ਸੋਚ ਵਾਲਾ ਵੀ ਨਹੀਂ ਹੁੰਦਾ ਇਸ ਤਰ੍ਹਾਂ ਦੇ ਰਿਸ਼ਤੇ ਵੇਖ ਕੇ ਘਰਾਂ ਵਿੱਚ ਕਲੇਸ਼ ਬਹੁਤ ਪੈਂਦੇ ਨੇ ਕਿਉਂਕਿ ਬੁੜੀਆਂ ਸੂਟਾਂ ਦੀ ਤੇ ਵੀਡੀਓ ਦੀ ਕਾਪੀ ਬਹੁਤ ਕਰਦੀਆਂ ਹਨ ਧੰਨਵਾਦ ਜੀ ਜਿਉਂਦੇ ਵਸਦੇ ਰਹੋ

  • @BalkerDhanday
    @BalkerDhanday 12 минут назад

    ਚਲਾਕ ਲੂੰਬੜੀ🐺 ਠੀਕ ਰਹੂ ਨਾਮ ਚਰਨੋ ਲੂੰਬੜੀ😊😊

  • @kushdeepbrar-id5wl
    @kushdeepbrar-id5wl Час назад +2

    Very nice video, Amandidi and Raj Bai ji God bless you 🎉

  • @surinderkaur6731
    @surinderkaur6731 2 часа назад +5

    Anjly sir Buht maardy h veiled kisy thann de bakvaas buht kardi h 😮😮😮😮😮😮😮

  • @Indian_bts_army_292
    @Indian_bts_army_292 4 часа назад +4

    ਬਹੁਤ ਸੋਹਣੀਆਂ ਵੀਡਿਓ ਬਣਾਉਂਦੇ ਹੋ ਜੀ ਤੁਸੀਂ। ਰੱਬ ਸਾਨੂੰ ਤੇ ਤੁਹਾਡੀ ਟੀਂਮ ਨੂੰ ਤਰੱਕੀਆਂ ਬਖਸੇ ।

  • @pardeepjawandha8367
    @pardeepjawandha8367 2 часа назад +3

    Haye Rabba 😂 chule kol bethia vala scene bht vdia lgea anjani ,ma te sonia bhabi vala ,baki t hunde e n 🙏

  • @BhuraSingh-d8u
    @BhuraSingh-d8u 8 минут назад +1

    Nice video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Kiranbala-w3c
    @Kiranbala-w3c 3 часа назад +3

    Very very very nice 💯💯💯💯💯💯❤❤❤❤❤❤❤❤

  • @vmix-ki3zs
    @vmix-ki3zs 3 часа назад +2

    Bhut 2 vadiya vedio g gbu ❤❤❤🎉🎉

  • @SukhpreetKauruppal
    @SukhpreetKauruppal 57 минут назад

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰਾਜ ਵੀਰ ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਨੂੰ ਤੰਦਰੁਸਤੀਆ ਬਖਸ਼ੇ ❤❤❤❤❤❤❤❤

  • @surinderkaur6731
    @surinderkaur6731 2 часа назад +1

    😂😂😂😂Aman da soot bada sohna lagda h story v buht buht sohni story h karma kidher gya 😅😅😅😅😅😅😅❤❤❤❤❤❤

  • @HarpalSidhu-r7t
    @HarpalSidhu-r7t Час назад +1

    ਬੇਬੇ ਆ ਗਲ ਬਹੁਤ ਆ ਤੀਵੀਂ ਦਾ ਗੁਲਾਮ ਬਣ ਗਿਆ ਤੀਵੀਂ ਥੱਲੇ ਲਗ ਗਿਆ ਉਹ ਵੀ ਆਵਦੇ ਮਾ ਪਿਉ ਭੈਣ ਭਰਾ ਛੜ ਕੇ ਆਉਦੀ ਆ ਜੇ ਬੰਦਾ ਗਲ ਨਾ ਸੁਣੁ ਤਾਂ ਠੀਕ ਨਹੀਂ ਵੀਡੀਓ ਬਹੁਤ ਵਧੀਆ ਲੱਗੀ ਪ੍ਰਮਾਤਮਾ ਹੋਰ ਤਰੱਕੀ ਬਕਸੇ ਧੰਨਵਾਦ ਰਾਜ ਸਿੱਧੂ ਫਾਜਿਲਕਾ

  • @gagandeepkaur-ll4hg
    @gagandeepkaur-ll4hg 56 минут назад

    Buth vadia video a aman ਦੀਦੀ ji wmk ❤❤❤

  • @Arsh6232
    @Arsh6232 30 минут назад

    Very very nice video Aman didi Raj ❤❤❤ veer ji 👌👌👌👌

  • @RanjitSingh-un4cw
    @RanjitSingh-un4cw 2 часа назад +3

    Abi vere tusi bohat Sohna bolde o

  • @KaramjitKaur-j9k6j
    @KaramjitKaur-j9k6j Час назад +1

    Bhut vadhia vedio gbu🎉🎉🎉🎉🎉🎉

  • @swaranjitkaur2197
    @swaranjitkaur2197 4 часа назад +2

  • @BalrajSingh-uy4um
    @BalrajSingh-uy4um 16 минут назад

    Nic story ji❤❤

  • @lakhvirsingh9614
    @lakhvirsingh9614 2 часа назад +1

    ❤Fittey mooh sibhoi 😂😂

  • @lovepreetsinghlavi9490
    @lovepreetsinghlavi9490 Минуту назад

    Very nice and good video ❤❤❤❤

  • @ManjeetKaur-lf4ws
    @ManjeetKaur-lf4ws Час назад +1

    Very nice video. Aman Beta bahut Vadhiya video hai. God bless you all team members.

  • @TalwinderKaur800
    @TalwinderKaur800 2 часа назад +3

    ਅਮਨ ਬੜੀ ਸੱਸ ਦੀ ਸਕੀ ਬਣੀ ਹੋਈ ਹੈ 😂😂😂😂😂

    • @preetsaini7187
      @preetsaini7187 43 минуты назад

      Emi Tani rkhyea fr naa mitho maasi

  • @Gaming_With_Sukh_
    @Gaming_With_Sukh_ 4 часа назад +2

    Very nice video🎉🎉🎉

  • @sukhdeepsidhu2342
    @sukhdeepsidhu2342 3 часа назад +1

    Very nice story, Rajveer Dhillon veer, Aman dhillon sister ji 👍👌🌷💐

  • @Gaming_With_Sukh_
    @Gaming_With_Sukh_ 2 часа назад +4

    Anjli soniya di sis nu mara kehi jani aa aap v vivahi bni bethi aa

  • @JagjeetSingh-bq4og
    @JagjeetSingh-bq4og Час назад +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @jassuppal3167
    @jassuppal3167 48 минут назад +1

    Huuu hnnn ehda ki matlab phir 😅😅😅😅😅😅😅😅

  • @ramandandiwal4352
    @ramandandiwal4352 3 часа назад +1

    Gagandeep ❤❤❤❤❤❤❤❤❤❤❤❤❤❤❤❤

  • @deepbhullar7948
    @deepbhullar7948 15 минут назад +1

    ❤❤😂😂😂😂

  • @gurshansingh8127
    @gurshansingh8127 2 часа назад +1

    Bahut vadia g

  • @kuldipkaur2440
    @kuldipkaur2440 2 часа назад +1

    Very nice Video god bless you all team members 🙏🙏 kuldip Kaur kaleke Baggapurana

  • @LakhveerkaurLakhisidhu
    @LakhveerkaurLakhisidhu 2 часа назад +1

    ❤🎉❤🎉❤🎉❤🎉❤

  • @Manpreetkaur-i9d
    @Manpreetkaur-i9d 3 часа назад +1

    Very nice video g

  • @JatinderKumar-hi1mz
    @JatinderKumar-hi1mz 53 минуты назад +1

    Sahi keha sonia ne utte hi chldi baithi aa kdai de

  • @kaurjotmehndidesign23
    @kaurjotmehndidesign23 3 часа назад +1

    Always best❤❤

  • @sukhdeepkaur7989
    @sukhdeepkaur7989 Час назад +1

    Mitho massi nai chalak lumbri 😅

  • @satwinderkaur4772
    @satwinderkaur4772 3 часа назад +1

    Keya baat ha

  • @starxbgmi475.
    @starxbgmi475. 10 минут назад

    Nice

  • @TarsemJagdio
    @TarsemJagdio 3 часа назад +1

    Bhut vadiya video❤❤

  • @sukhdevsingh-je6hp
    @sukhdevsingh-je6hp 3 часа назад +1

    Good nice ji 🙏 good masaj je 🙏

  • @AmandeepKaur-dg1qk
    @AmandeepKaur-dg1qk 3 часа назад +1

    Very nice video aman dee or raj veerji god bless you ❤❤🎉🎉

  • @KhushiBhullar-c8n
    @KhushiBhullar-c8n 3 часа назад +1

    ❤❤❤❤❤ very nice video 🎉🎉🎉

  • @manpreetsidhu1006
    @manpreetsidhu1006 2 часа назад +1

    Nice ❤

  • @rajaji8025
    @rajaji8025 2 часа назад +1

    Very ❤❤

  • @parmindermangat657
    @parmindermangat657 Час назад

    Very nice video god bless you all team ❤❤🎉🎉

  • @ARMAANGILL7359
    @ARMAANGILL7359 4 часа назад +1

    Very nice video thanks for next part

  • @ShwetaSharma-fi1wy
    @ShwetaSharma-fi1wy 2 часа назад +1

    Very very nice ji sonia roti bahut vadhiya banaudi h

  • @GurpreetKaur-w9w6g
    @GurpreetKaur-w9w6g 13 минут назад

    Hello ji very nice video 👌 ❤❤

  • @AmandeepKaur-qq2rc
    @AmandeepKaur-qq2rc 3 часа назад +1

    🥰🥰🥰🥰🥰💕

  • @charanjitkaurcheema2136
    @charanjitkaurcheema2136 3 часа назад +1

    Very very nice video putt❤❤❤❤❤

  • @AmarjitSingh-bs4xi
    @AmarjitSingh-bs4xi 4 часа назад +1

    Nice video 😊😊😊😊

  • @ambikasharma1582
    @ambikasharma1582 2 часа назад +1

    Bahut vadiya video. Saare di acting bhut vadiya. Ambika Sharma from Raj Nagar Extension ghaziabad

  • @SAMSUNGJ-md4ek
    @SAMSUNGJ-md4ek 3 часа назад +1

    Very nice video 🙏❤❤❤🇵🇰

  • @palwinderkaur5461
    @palwinderkaur5461 Час назад

    Super super super super super super super super super super super super

  • @waitloseandgain44
    @waitloseandgain44 3 часа назад +1

    Very nice story hai ji tuhadi agla bhag jaldi jaldi bheja karo ji 🎉🎉🎉

  • @sharryarora5399
    @sharryarora5399 2 часа назад +2

    ਕਰਮਾ ਕਿਥੇ ਹੈ

  • @JaswinderKaur-rm9ry
    @JaswinderKaur-rm9ry Час назад

    Nice video ji

  • @JassiKaur-w3d
    @JassiKaur-w3d 2 часа назад

    Very very nice video Aman Dhillon sister Rajveer Dhillon Veer ji ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉❤❤❤❤

  • @wiskyk2863
    @wiskyk2863 32 минуты назад

    Very nice Movie karmjit kaur Dhindsa Nabha to

  • @abhyantaraAli
    @abhyantaraAli 3 часа назад +1

    Nice👍 video didi

  • @BeerpalMarahar
    @BeerpalMarahar 4 часа назад +2

    Aman sis badneet janani da next part v pa do plz

  • @kaurjotmehndidesign23
    @kaurjotmehndidesign23 3 часа назад +2

    Jdo maaa apne bchea di side lende aaa....fr bche vigad jande aaa....sahi nu sahi Galt nu Galt kehna chidaaa

  • @sukhdeepkaur7989
    @sukhdeepkaur7989 Час назад +6

    Sonia roti buht sohni bnadi ae.❤

  • @sukhmanikaurmani6892
    @sukhmanikaurmani6892 2 часа назад

    Nice video

  • @ChahatpreetKaur-r9t
    @ChahatpreetKaur-r9t 2 часа назад

    Very very very nice ❤❤❤❤

  • @Gaming_With_Sukh_
    @Gaming_With_Sukh_ Час назад +1

    Abhi di gl shi aa sibu nl gl kro bro

  • @HardeepBadesha-j6w
    @HardeepBadesha-j6w 3 часа назад

    Z❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉

  • @DeepDhaliwal-n7i
    @DeepDhaliwal-n7i 2 часа назад

    ❤❤❤❤❤❤❤❤❤❤❤❤❤❤❤❤❤❤❤❤❤❤

  • @NansiGoyal
    @NansiGoyal 3 часа назад +2

    Badneyat janani part 2 kado aaoga

  • @amninderkundal6549
    @amninderkundal6549 3 часа назад +1

    Kake baei teri gal jmma sahi ha charno mitho masi nhi chlak lumdi ha

  • @KuldevsinghSidhu-u7q
    @KuldevsinghSidhu-u7q 6 минут назад

    ਅੰਜਲੀ ਦੇ ਦੋ ਤਿੰਨ ਜੜ ਦੇ ਕੰਨ ਚੋਂ ਸੋਨੀਆ ਵਾਲਾ ਬੋਲਦੀ ਆ

  • @KuldevsinghSidhu-u7q
    @KuldevsinghSidhu-u7q 8 минут назад

    ਕੜਾਹੀ ਤਾਂ ਸਬਜ਼ੀ ਵਾਲ਼ੀ ਪਾਸੇ ਰੱਖ ਦੇ ਅੰਜਲੀ ਉੱਤੇ ਰੋਟੀ ਖਾਈ ਜਾਦੀ ਆ

  • @NarinderKaur-s7o
    @NarinderKaur-s7o 3 часа назад +2

    Mata ne ladate dono

  • @japjeet437
    @japjeet437 4 часа назад +2

    Hloo

  • @teacher3279
    @teacher3279 3 часа назад +1

    What about 'Badneiyat aourat' serial ?

  • @HarmanJatana-k9v
    @HarmanJatana-k9v 40 минут назад

    Good video ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤

  • @RohitKumar-ks8sn
    @RohitKumar-ks8sn 25 минут назад

    Seebo te Anjali Dona parson boldiya

  • @benipalkiran2173
    @benipalkiran2173 3 часа назад +1

    Ik gl hngi aw aman di de suit sohne hunde ne..jdo ehna ne video start kiti c asi odo de dekhde aw jd ehna thode j suit c oh v normal j..hun ta kdaei vale bde sohne hunde..

  • @parmdhaliwal2787
    @parmdhaliwal2787 22 минуты назад

    ❤❤❤❤❤🎉🎉🎉🎉🙏🙏🙏🙏😪😪😪😪😪

  • @gursewaksingh-wi7dx
    @gursewaksingh-wi7dx Час назад +1

    Aa anjilli vargi jdo milldi aa na koi chakvi ji parjyi fer lgda pta .kime teri tivi teri tivi kar k gall kardi aa