ਅੱਜ ਆਇਆ ਪਾਰਸਲ ਤੇ ਦੀਦੀ ਸੀ ਅੱਜ ਪਹਿਲੀ ਰਸੋਈ || Sonu Kaur

Поделиться
HTML-код
  • Опубликовано: 5 фев 2025
  • #sonukaur #vlog

Комментарии • 169

  • @kamaljitkaur465
    @kamaljitkaur465 21 час назад +27

    ਘਰ ਵਾਲੀ ਗੱਲ ਸਮਝ ਨਹੀ ਆਈ ਇਹ ਤਾ ਬੋਲਦੀ ਸੀ ਕੇ ਮੈ ਘਰ ਲਿਆ ਆ ਅੱਜ ਉਸ ਘਰ ਵਿੱਚ ਇਸ ਦੀ ਭੈਣ ਰਹਿੰਦੀ ਆ ਸਮਝ ਨਹੀ ਅਈਆ ਕੁਸ਼ Explain plz

  • @Beimangamer69
    @Beimangamer69 День назад +31

    ਖਾਣਾ ਖਾਣ ਤੋ ਪਹਿਲਾ ਦੱਸ ਦਿੰਦੇ ਆ ਕੇ ਬਹੁਤ tasty ਆ, ਗਿਫਟ ਦੇਖਣ ਤੋ ਪਹਿਲਾ ਦੱਸ ਤਾ wow😂😂😂😂😂

  • @ManinderSingh-tv7ej
    @ManinderSingh-tv7ej 16 часов назад +6

    Love marrige ਵਿਆਹ ਤੋਂ ਪਹਿਲਾ ਰੈਂਟ ਤੇ ਲਿਆ ਸੀ ਤਾਹੀ ਸਾਰੇ ਭਾਂਡੇ ਨਵੇਂ ਹੈ. ਤਾਹੀ ਵਿਆਹ ਅੱਧਾ ਘੰਟੇ ਚ ਹੀ ਹੋ ਗਿਆ ਸੀ vlog ਦੇ ਸਿਰ ਤੇ ਵਿਆਹ ਕਰਵਾ ਲਿਆ ਬਣਾਤਾ ਇਕ ਹੋਰ ਚੈਂਨਲ ਨਵ vlogger ਆਗੈ ਹੁਣ ਆਉਣਗੇ ਨਜ਼ਾਰੇ

  • @jasskaur2910
    @jasskaur2910 День назад +57

    ਵਿਆਹ ਤੋਂ ਪਹਿਲਾ ੲਿਹ ਸਾਰਾ ਟੱਬਰ ਇਸੇ ਘਰ ਦੀ ਹੀ ਸਫਾਈ ਕਰਨ ਲੱਗਾ ਸੀ

    • @ManpreetKaur14148
      @ManpreetKaur14148 День назад

      Shi gl ha

    • @ManpreetKaur14148
      @ManpreetKaur14148 День назад +10

      Odo keh reh c assi ghr lya ha ta hun

    • @Karamjeetkaur12345
      @Karamjeetkaur12345 23 часа назад +12

      ਇਹਦੀ ਸਮਝ ਆਉਂਦੀ ਹੈ ਕਿ ਕਹਿੰਦੀ ਅਤੇ ਕੀ ਕਰਦੀ ਆ ਪਾਗਲ ਜੀ😂😂

    • @ravneetsingh8645
      @ravneetsingh8645 22 часа назад +4

      Lgda ehna di kudi nai phela hi ohde mom dad to munda kho lia tai door krta hun v koi munde di family mamber ta dikia ni

    • @gagankaur8570
      @gagankaur8570 22 часа назад

      ਹਾ ਲੱਗਦਾ ਆਈ ਆ​@@ravneetsingh8645

  • @mahindersingh9852
    @mahindersingh9852 День назад +64

    Kon kon comments read karn aiya yaar 😊

  • @Jugpreetsingh-m6g
    @Jugpreetsingh-m6g День назад +42

    ਸੋਨੂ ਵਲੋਗਰ ਦਾ ਬਣੀ ਹੈ, ਪਰ ਸਹੀ ਤਰੀਕੇ ਨਾਲ ਵਲੋਗ ਤਾ ਪਾਊਨਾ ਨੀ ਆਊਦਾ, ਟਾਈਮ ਟੂ ਟਾਈਮ ਵਿਆਹ ਦਾ ਵਲੋਗ ਪਾਊਨਾ ਸੀ, ਕੂਝ ਪਤਾ ਲਗਿਆ ਕੀ ਵਿਆਹ ਸੀ, 😮😮🤷‍♂️🤷‍♂️🤷‍♂️🤷‍♂️🤷‍♂️🤷‍♂️

  • @manvirkaurkaur5939
    @manvirkaurkaur5939 20 часов назад +14

    ਜੀਜੂ ਛੱਡੇਅਾ ਯਾਰ ਡੰਗਰ ਜੀ ਬੋਲਦੀ ਕਿਵੇਂ ਆ

  • @arvindgill1534
    @arvindgill1534 День назад +25

    ਜੀਜੂ 😂😂ਨਾਲੇ ਯਾਰ😂😂ਪਾਗ਼ਲ ਲਗਦੀ ਮੈਨੂੰ ਤਾਂ ਏਹ

  • @SimarRandhawa-rk9rk
    @SimarRandhawa-rk9rk День назад +28

    ਆ ਤਾਂ ਉਹੀ ਘਰ ਆ ਜਿਹੜਾ ਉਸ ਦਿਨ ਸਾਫ਼ ਕਰ ਕੇ ਗਏ ਸੀ ਨਾਲੇ ਸੋਨੂੰ ਦੀ ਭੈਣ ਦੇ ਘਰ ਹੋਰ ਕੋਈ ਵੀ ਨਹੀਂ ਗਿਆ ???

  • @ManinderSingh-tv7ej
    @ManinderSingh-tv7ej 16 часов назад +1

    ਘਰੇ ਇਹੀ ਕੋਈ ਕਹਿੰਦੀ ਅੱਪਾ ਹੋਗੇ ਰੇਡੀ ਵਿਆਹ ਤੇ ਇਹੀ ਕੋਟਿ ਕਹਿੰਦੀ ਅੱਪਾ ਹੋਗੇ ਰੇਡੀ ਅੱਜ first ਰਸੋਈ ਫੇਰ ਓਹ੍ਹੇ ਕੋਟੀ ਭੈਣਾਂ ਲਾਹ੍ਹ ਦੇ ਕੋਟੀ ਕੇ ਆਵਦੇ ਵਰਗੀ ਕਰਕੇ ਲਾਹਵੇਗੀ

  • @jasiheer8923
    @jasiheer8923 7 часов назад

    Waheguru Ji 🙏 lmbiyiaa umera bakeshe. Congratulations 🎊 to both of them along with your family

  • @AmanpreetKaur-n1x
    @AmanpreetKaur-n1x День назад +9

    ਹਜੇ ਦੀਦੀ ਕੱਲ ਤਾਂ ਗਈ ਆ ਵਿਆਹ ਕੇ ਅੱਜ ਤੂੰ ਵੀ ੳਸਦੇ ਮਗਰ ਹੀ ਚਲੀ ਗਈ ਭੈਣੇ ਆਪ ਤੇ ਕੁੱਝ ਨਹੀ ਕਰਨਾ ਉਹਨੂੰ ਤਾਕੁੱਝ ਕਰ ਲੈਣਦੇ ਆਪਣੇ ਨਵੇਂ ਘਰ ਜਾਕੇ ਕਿਤੇ ਹੁਣ ਉਹਦੇ ਛਿੱਤਰ ਨਾ ਪਵਾ ਦੇਵੀ ਭੈਣੇ ਉਹ ਗੱਲ ਹੋਗੀ ਕਿ ਨਾ ਆਪ ਕੁੱਝ ਕਰਨਾ ਤੇ ਨਾ ਭੈਣ ਨੂੰ ਕਰਨ ਦੇਣਾ 😂😂😂😂😂😂😂😂😂😂

  • @HarpreetVirdi-z5e
    @HarpreetVirdi-z5e День назад +27

    Sas shura koi hor family mamber ta dihka ni . love marriage a lhgda😮

    • @Ramandeepkaur-yx6ub
      @Ramandeepkaur-yx6ub День назад +2

      😂😅 eho sochnde sare

    • @hydragaming1327
      @hydragaming1327 День назад

      Hmm​@@Ramandeepkaur-yx6ub

    • @HarpreetKaur-tc1to
      @HarpreetKaur-tc1to День назад +1

      Nale oh jiju nl hunde c ghr v nale new ghr dikha rhe c ohi lgda koi samj ni kfgygfgggggghchggcg ana de vlog dakh k 😂

    • @arshdhillon9312
      @arshdhillon9312 20 часов назад

      Kfyhhgfggggggggchggcg ਦੀ ਸਾਨੂੰ ਸਮਜ ਲੱਗੀ 😂😂

  • @HardeepSingh-h5v
    @HardeepSingh-h5v День назад +32

    ਕਿਉਂ ਸੌਰੀਏ ਆਪਦਾ ਨਾਲੇ ਆਪਦੇ ਘਰ ਦਿਆਂ ਦਾ ਜਲੂਸ ਕੱਢਦੀ ਹੈ

    • @Vimmi-v3s
      @Vimmi-v3s 22 часа назад +1

      Shi keha veer sharm ni haigi ehna nu

    • @VirajSharma-f9r
      @VirajSharma-f9r 18 часов назад +6

      ਇਹਦੇ ਵਿੱਚ ਜਲੂਸ ਵਾਲੀ ਕਿਹੜੀ ਗੱਲ ਹੈ ਜੇ ਕੋਈ ਅਮੀਰ ਲੋਗ ਬਣਾਵੇ ਫੇਰ ਤਾਂ ਤੁਸੀਂ ਸਭ ਲਾਈਕ ਕਰਦੇ ਹੋ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹੋ ਜੇ ਕੋਈ ਗਰੀਬ ਬਣਾਉਂਦੀ ਹੈ ਤਾਂ ਤੁਹਾਡੇ ਵਰਗੇ ਜਲੂਸ ਆਖਦੇ ਹਨ

  • @Shergill-z2n
    @Shergill-z2n День назад +22

    Sonu di engegment te eni tyari kri c but osdi sis di marriage te kuj b ni😅

  • @ManpreetKaur-pt3kl
    @ManpreetKaur-pt3kl День назад +7

    ਸਾਸਰੀਕਾਲ ਨੀ ਹੁੰਦਾ ਜੀ ਸਤਿ ਸ਼੍ਰੀ ਅਕਾਲ ਹੁੰਦਾ ਹੈਗਾ ਜੀ ਕ੍ਰਿਪਾ ਕਰਕੇ ਪੰਜਾਬੀ ਢੰਗ ਨਾਲ ਬੋਲਿਆ ਕਰੋ 🙏🏻

  • @Ramandeepkaur-yx6ub
    @Ramandeepkaur-yx6ub День назад +20

    Eh oh ghr ni jis di eh sfayi kr ke gye c 🤔

  • @lovepreetpanag1799
    @lovepreetpanag1799 20 часов назад +1

    ਕਰਤੀ ਅੱਜ ਹੀ ਦੀਦੀ ਦੇ ਹਸਬੈਂਡ ਦੀ ਕਹਿੰਦੀ ਤੂੰ ਨਾ ਆਈ 😂😂😂😂😂😂

  • @manjitkaur1960
    @manjitkaur1960 21 час назад +5

    ਸਬਸਕ੍ਰਾਈਬ ਹੁੰਦਾ ਬੋਲਣਾ ਨੀ ਆਉਂਦਾ 😂😂

  • @inderkaur1385
    @inderkaur1385 День назад +11

    ਆਈਫੋਨ ਤਾ 60 ਹਜਾਰ 70 ਹਜਾਰ ਵਾਲਾ ਲਈ ਬੈਠੀ ਏ ਵੀਡੀਓ ਤਾਂ ਸਸਤੇ ਫੋਨ ਚ ਵੀ ਬਣ ਜਾਦੀਂ ਆ ਉਹੀ ਚਾਰ ਪੈਸੇ ਘਰ ਤੇ ਲਾ ਲੈ 🙄🙄😡😡

    • @Userr-rt4kr
      @Userr-rt4kr 23 часа назад +3

      ਘਰ ਨਹੀਂ ਜਰੁਰੀ😂😂 ਆਈ ਫੋਨ ਜ਼ਰੂਰੀ,, ਫੋਨ ਦੇ ਸਿਰ ਤੇ ਤਾਂ ਕਲੇਰਟੀ ਆਉਦੀਆ😂😂

    • @inderkaur1385
      @inderkaur1385 23 часа назад +1

      @@Userr-rt4kr ਹਾਏ 😂😂😂😂😂

    • @Priyuh_christian
      @Priyuh_christian 21 час назад

      Fir vi kehda bohut sohni video bnodi iphone vi ronda hona kisde hathe chad gya 😅😂​@@Userr-rt4kr

    • @arshdhillon9312
      @arshdhillon9312 20 часов назад +1

      Phone ਨਾ ਹੋਇਆ ਫਿਰ ਪੈੱਸਾ ਨਹੀਂ ਆਏ ਗਾ ਪੈਸੇ ਕਾ ਚੱਕਰ ਬਾ ਬੂ ਬੀਆ 😂😂❤

    • @LovepreetSingh-o3q
      @LovepreetSingh-o3q 7 часов назад +1

      Tu v apne ghr da Kam push krle kr sonu nu 😂😂

  • @abhinindersingh4550
    @abhinindersingh4550 8 часов назад +1

    ਬੋਲਦੀ ਕਿਵੇ ਆ😂😂

  • @AvneetKaur-h3g
    @AvneetKaur-h3g 21 час назад +2

    ਤੇਰੀ ਵੀਡੀਓ ਦੀ ਕੋਈ ਸਮਝ ਨਹੀਂ ਆਉਂਦੀ ਝੂਠਾ ਦੀ ਭੰਡ

  • @Sukhnider
    @Sukhnider 22 часа назад +6

    Eh de sister da husband ta marriage to phala he ana da ghr rhada c

  • @tejindersingh8632
    @tejindersingh8632 День назад +28

    Pata ni ehnu Wekh ke ena gussa aunda pata ni kyu

  • @AmritpalSingh-vt9sy
    @AmritpalSingh-vt9sy День назад +6

    Very nice video ❤❤

  • @kirankangad7674
    @kirankangad7674 День назад +9

    Ehnu boln di jama akl ni kihda gl kridi kise nl

  • @NarinderSingh-r3c
    @NarinderSingh-r3c День назад +7

    Jiju ta ohi jo phla v ena de ghre hi rehnda c....mehndi wale din v ena de ghre hi c😅

    • @GurmeetSingh-if2gb
      @GurmeetSingh-if2gb День назад +1

      😂😂 ha

    • @SimranKaur-gc6ln
      @SimranKaur-gc6ln День назад +3

      ਪਤਾ ਨਹੀਂ ਕੀ ਖਿਚੜੀ ਪੱਕ ਰਹੀ ਆ ਰੱਬ ਹੀ ਜਾਣੇ

    • @Preetman48
      @Preetman48 16 часов назад +1

      😂

  • @AvtarBrar-nn4nd
    @AvtarBrar-nn4nd День назад +6

    Eh ohi ghar jidi safai kiti c ena ne

    • @SimranKaur-gc6ln
      @SimranKaur-gc6ln День назад

      ਹਾਂਜੀ ਇਹਦੀ ਭੈਣ ਪਹਿਲੇ ਹੀ ਆਪਣੇ ਸਹੁਰੇ ਘਰ ਜਾ ਕੇ ਸਫਾਈ ਕਰ ਆਈ ਆ😂

  • @jasskaur2910
    @jasskaur2910 День назад +2

    Gift dekhn to pehla hi wow😂😂😂😂

  • @gurpreetsaggu8920
    @gurpreetsaggu8920 День назад +12

    Apne pind ch viah krwa lya🤔🙄🙄🤔

    • @HarpreetKaur-tc1to
      @HarpreetKaur-tc1to День назад +3

      Mn v ah hi soch rhi c ek ana da jiju v athe rnda koi samj ni

    • @HarpreetKaur-tc1to
      @HarpreetKaur-tc1to День назад

      Ana ah ghr v dikhya c v new ghr la rhe jithe ana de di di

  • @GurSehaj-lx7ee
    @GurSehaj-lx7ee 21 час назад +1

    ਇਨਾ ਨੇ ਆਪਣੀ ਭੈਣ ਨੂੰ ਘਰ ਦਿੱਤਾ 😅

  • @punjabankudi1498
    @punjabankudi1498 23 часа назад +5

    Mera roz dil krda k cmmnt kra kra aj fr kr hi deni va ....bhn gl sun vloger bna va te chngi tra bn ...sb to pehle vdya trike nal bolo .upro ana jada rangeen kapere poni wa vlog ch muh hi nhi dikhda ...jis din language shi ho gyi dekhi sb tanu psnd krn gy ..rang mattr nhi krda ..but thora shi trike nal kro gy sb ok a

  • @POOJAGAUTAM-l8l
    @POOJAGAUTAM-l8l 2 часа назад

    ਗੰਨੇ ਦਾ ਰਸ ਹੁੰਦਾ😂😂

  • @SukhdeepKaur-x3b
    @SukhdeepKaur-x3b День назад +4

    Tu phela ehh das tu nha kd aw or eh white koti kdo hatni wear karn tu seri winter ehh koti dakhi tera wear kiti

    • @Vimmi-v3s
      @Vimmi-v3s 22 часа назад

      Oh god😂😂

    • @arshdhillon9312
      @arshdhillon9312 20 часов назад

      ਜਦੋਂ ਦੀ ਇਹਦੇ ਰੰਗ ਵਰਗੀ ਨਾਂ ਹੋ ਗਈ ਉਦੋਂ ਤੱਕ ਕੋਟੀ ਨੀ ਬਦਲਦੀ 😂😂❤

  • @KaurHarpreet-d7d
    @KaurHarpreet-d7d 14 часов назад

    Didi ta sohni a sonu di 😅 5:57

  • @Karndeepinsa
    @Karndeepinsa День назад +5

    Sonu didi ji 🤗 bhot sone lgde oo ji ❤

  • @Arunveer3572
    @Arunveer3572 21 час назад +1

    ਆਈ ਹੋਪ ਤੁਸੀਂ ਸਾਰੇ ਜਣੇ ਵਦੀਆਂ ਹੋਵੋਗੇ
    ਚਿੱਚੋ 🤣🤣🤣

  • @Elizakhan108
    @Elizakhan108 18 часов назад

    You tube channel da link ta share kro

  • @komaldeepmankirat9528
    @komaldeepmankirat9528 19 часов назад +2

    Asi baad ch comment karange pehla tu bolna sikh te comment v padh lya kr tainu bada kuch sikhan nu milu😂😂

  • @jasjitkaur3925
    @jasjitkaur3925 5 часов назад

    ਸਬਸਕ੍ਰਾਈਬ ਹੁੰਦਾ ਸਸਕਰਾਇਬ ਨਹੀਂ ਹੁੰਦਾ

  • @DhaliwalSaab-tk6to
    @DhaliwalSaab-tk6to 17 часов назад

    Channel.da.naam.key.didi.da

  • @reenasingh6034
    @reenasingh6034 9 часов назад

    Sachi sister tuhadi kuj v samaj ni laggdi. Na viah da pta lagga proper te ghar v ohi jitthe aap sfayi kr k aaye.

  • @Jugpreetsingh-m6g
    @Jugpreetsingh-m6g День назад +2

    ਪਰਸ 👛ਪਾਊਨਾ ਆਊਦਾ ਬਸ 😅😅😅😅😅🤣🤣🤣🤣🤣

  • @KajalSandhu-n3d
    @KajalSandhu-n3d 21 час назад +1

    Jeeeejuuuuuuuuuuu😅😅😅😅😅😅 😂😂😂😂😂

  • @manpreetgill6990
    @manpreetgill6990 22 часа назад +1

    Congratulations 👏

  • @bittusheron4913
    @bittusheron4913 16 часов назад +1

    ਕਿਰਾਏ ਦਾ ਘਰ ਲੈ ਕੇ ਚੌੜੀ ਆਪਣਾ ਦੱਸੀ ਜਾਂਦੀ ਵਾ ਏਦੀ ਔਕਾਤ ਹੈਗੀ ਵਾ ਘਰ ਦੀ

  • @AvneetKaur-h3g
    @AvneetKaur-h3g 21 час назад +2

    ਬਕਵਾਸ

  • @GurwanshSingh-i1d
    @GurwanshSingh-i1d 20 часов назад +1

    Didi did mrz ni dikhyi tc

  • @swarajkhatri9735
    @swarajkhatri9735 День назад +16

    ਕਾਲਟੋ 😂ਕਾਲਟੋ,ਕਾਲਟੋ,,ਕਾਲਟੋ,ਕਾਲਟੋ😂

  • @Userr-rt4kr
    @Userr-rt4kr 23 часа назад +1

    ਆਹ ਜੂਸ ਵਾਲੇ ਅੰਕਲ ਦੀ ਵੀ ਪ੍ਰਮੋਸ਼ਨ ਕਰ ਦੇ

  • @GurmeetSingh-if2gb
    @GurmeetSingh-if2gb День назад +4

    Didi daਘਰ ਦੇ ਹੋਰ ਮੈਂਬਰਾਂ ਦਾ ਦਿਖੇ ਨੀ😂

  • @gursewaksingh-wi7dx
    @gursewaksingh-wi7dx 3 часа назад

    Kdi pH putha kdi sidha😮

  • @RangiSaab-vg2ci
    @RangiSaab-vg2ci 23 часа назад +3

    Fudu lgya tra vlog 😂

  • @JarnailSingh-m3k7m
    @JarnailSingh-m3k7m 16 часов назад

    Sodi dii da channal da name dsyo msg krke

  • @Manicheema13
    @Manicheema13 День назад +1

    God bless u all ❤❤

  • @bahadarsingh8609
    @bahadarsingh8609 22 часа назад

    Didi tuhadi sis Di I'd ni mili you tub dii

  • @Ayan4871
    @Ayan4871 День назад +2

    Sakriber😅😅😅😅😅😅

  • @satnamkaur8976
    @satnamkaur8976 20 часов назад

    ਤੇਰਾ ਸਰਦਾ ਨੀ ਵੀਡੀਓ ਬਿਨਾਂ

  • @sandeepkaur-cc1kl
    @sandeepkaur-cc1kl 22 часа назад +3

    Vaddi di naal tamiz naal gal kareya kar

  • @gopivirk7975
    @gopivirk7975 22 часа назад +1

    Subscribe krn ton pehlan 😂sarkriber krlyo oye 😂😂😂

  • @JassKaur-cd2hj
    @JassKaur-cd2hj 22 часа назад

    Tera viyah kado a

  • @Sekhon95
    @Sekhon95 8 часов назад

    aap tu kuj krna nae..... uhnu te rasoi da kam kr lende

  • @singhsaab3707
    @singhsaab3707 19 часов назад

    ਸੋਨੂੰ ਨੂੰ ਪੋੜਸਲ ਆਇਆ

  • @BalkesavKumar
    @BalkesavKumar День назад +1

    👌👌

  • @Harpreet_Dhillon12
    @Harpreet_Dhillon12 23 часа назад +1

    Didi de hasband dehk do

  • @That_art_girl-o9q
    @That_art_girl-o9q 21 час назад +5

    Wmk 🎉 negative comments te gor naa kro khush rho ❤

  • @PreetSandhuSandhu-e4q
    @PreetSandhuSandhu-e4q 20 часов назад

    ਸਾਰੇ ਚੈਨਲ ਕਰਦੋ ਸਬਕਾਇਬਰ 😂😂😂😂😂😂😂😂

  • @satnamkaur8976
    @satnamkaur8976 20 часов назад

    Plz ਨਾ ਬਣਾਈ vlog nxt🙏🙏🙏🙏

  • @KIRANSOHANPAL
    @KIRANSOHANPAL 21 час назад +1

    Subssriber ni hunda bhene subscribe hunda

  • @JK-hr4rq
    @JK-hr4rq 20 часов назад

    💐💐

  • @satnamkaur8976
    @satnamkaur8976 20 часов назад

    App d wari ta rotia Ania v ni😅😅😅😅😅 mu chkk k bhr lea jhola rotia da

  • @RanvirSingh-oh1dy
    @RanvirSingh-oh1dy День назад +1

    Thode sister da viah kihte gya

  • @JyotiAtwal-zn4mw
    @JyotiAtwal-zn4mw День назад +5

    Viha da jma roop ni chdya sonu di bhen nu

    • @SimranKaur-gc6ln
      @SimranKaur-gc6ln День назад

      ਦੂਜਾ ਵਿਆਹ ਆ ਰੂਪ ਕੀ ਚੜਨਾ😂

    • @Priyuh_christian
      @Priyuh_christian 21 час назад

      ​@@SimranKaur-gc6lnsachi 😮

    • @jasvinderkaur133
      @jasvinderkaur133 17 часов назад

      @@SimranKaur-gc6ln
      Tusi esh de pins de ho
      Yr ish nu smanjo

  • @Nitikaboutique-f1e
    @Nitikaboutique-f1e 19 часов назад

    Love marriage krwi lgdi a ehdi sister ne

  • @SonaliSonali-t5x
    @SonaliSonali-t5x 22 часа назад

    Nhi ghr te ehna ne lya c ehdi didi krdi ithwy😂

  • @HemaRani-e2l
    @HemaRani-e2l 19 часов назад

    Jija ta dikhde

  • @kanikaarora-b6k
    @kanikaarora-b6k 22 часа назад

    Bhot batmeej hai boln di tameej nhi ehh kudi nu

  • @GAMEmaster-hu6cd
    @GAMEmaster-hu6cd 15 часов назад

    Bhene pehla ta sir vich hath ferna band kr

  • @simranrajpoot7549
    @simranrajpoot7549 21 час назад

    Sonu ji apne didi da channel da name sai tra dasdo samz nhi lagi

  • @beantkaur1929
    @beantkaur1929 День назад +9

    Nale a ghr tuc lya c..nale sodi didi rehdi a ethe😊

  • @ManjeetKaur-c8f5g
    @ManjeetKaur-c8f5g 22 часа назад

    Ehi ghar nu saaf kardian c

  • @BaljinderSingh-id5eq
    @BaljinderSingh-id5eq День назад

    First comment dii❤

  • @rupindergagra6778
    @rupindergagra6778 День назад

    ❤❤

  • @sandhusaab4697
    @sandhusaab4697 День назад

    👌

  • @manjitkaur1960
    @manjitkaur1960 21 час назад

    ਜੀਜੂ ਨੂੰ ਯਾਰ ਬੋਲਦੀ ਆ ਸਰਮ ਨੀ ਆਉਂਦੀ ਤੈਨੂੰ

    • @Preetman48
      @Preetman48 16 часов назад +1

      😂srm lati sis ena ne

  • @sumanpreetmphw8098
    @sumanpreetmphw8098 22 часа назад

    Bekaar vlog

  • @ParamjeetKaur-s4x
    @ParamjeetKaur-s4x День назад

    Nice

  • @RajwinderKaurRaj-u2y
    @RajwinderKaurRaj-u2y День назад

    Jiju v chnga vhla

  • @sumanpreetmphw8098
    @sumanpreetmphw8098 22 часа назад

    Puski kyo fd rhi a var var

  • @KulveerkaurBrar-q9m
    @KulveerkaurBrar-q9m 23 часа назад

    😂😂😂😂

  • @amandeepkaur4848
    @amandeepkaur4848 День назад

    Nice g

  • @jasminejasminemahajan1587
    @jasminejasminemahajan1587 День назад

    Tuc new ghr kdo jana

    • @SimranKaur-gc6ln
      @SimranKaur-gc6ln День назад

      ਆ ਤਾਂ ਗਈ ਉਹਦੀ ਭੈਣ ਨਿਊ ਘਰ ਚ

  • @KulveerkaurBrar-q9m
    @KulveerkaurBrar-q9m 23 часа назад +1

    Sackriber

  • @manjotbrar2567
    @manjotbrar2567 20 часов назад

    Kalebhut 😢😢

  • @gurchten1909
    @gurchten1909 18 часов назад

    Subscriber 😂😂

  • @Paramjeetsingh-i5p
    @Paramjeetsingh-i5p 16 часов назад

    Jloos kala moh wali

  • @healthnbeautywithshaweta1336
    @healthnbeautywithshaweta1336 День назад +8

    Thode didi ais ghar ch …?
    Te ike dum marriage…?
    Kindly clear all olz

  • @SinghBs-ub9cx
    @SinghBs-ub9cx 21 час назад

    Bakvas 😂

  • @sukhmatharu3974
    @sukhmatharu3974 22 часа назад

    Subscriber😂😂😂😂

  • @MandeepkaurKaur-v6z
    @MandeepkaurKaur-v6z День назад +1

    Bekekar