@@malwabeats8934 odo lokk kehde c k babbu maan pagl ho gya ivve kive koi sade kheta utte kbza krr lvega but hun oh glla sach ho rahiya ne te lokka nu hun samjh aa rahi aa
Ikk purane Punjabi song di new video dekho👉👉 ruclips.net/video/ltpWA9aUxRc/видео.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆😀👏👆
क्रोना और भेक्सीन पर मोई के समर्थन में अभी भी लगे हुए लोगो से मैं कुछ कहना चाहता हूँ-- क्यों अपने पैरों पर कुल्हाड़ी मार रहे हो? क्यों अपनी बर्बादी के साथ अपने परिवार और बच्चो का भविष्य बर्बाद करने पर तुले हुए हो? गुलामी ली है मोई की? १ साल होने को जा रहा है -- अभी तक तुमलोगो को समझ में नहीं आया कि ये फ़र्ज़ी महामारी लोगो को गुलामी की तरफ धकेलने के लिए लाई गई है... अभी तक तुम लोगो के भेजे में नहीं घुसा कि mRNA टीका DNA को बिगाड़ेगा - खुद को समझ में नहीं आ रहा है तो दूसरे की सुन लो। पूरा पिछवारे का जोर लगाया हुआ हैं मोई के गुलामों ने कि किसान आंदोलन फेल हो जाये- पर तुमलोगो को समझ में नहीं आ रहा है कि किसान आंदोलन अजेंडा २०३० के बीच में बाधा बनकर खड़ा हो गया है। अभी तक तुमलोग अजेंडा २०३० को समझने की कोशिश नहीं कर रहे हो ? सरदर्द होने लगा है तुम लोगो के पोस्ट देख देख कर। New world order तुमलोगो को मजाक लग रहा है अभी भी? तुम लोगो को New world order के अंतर्गत क्या होने वाला है समझ में नहीं आ रहा है। दुनियाँ के समाचारो पर ध्यान नहीं देते हो क्या? इजरायल- ब्रिटेन इत्यादि देशो में नवंबर दिसंबर में फिर से कड़ा लॉक डाउन लग गया 2nd wave के नाम पर और किसान आंदोलन न होता तो भारतवर्ष में भी अभी तक लग जाना था - बड़ी जल्दी भूल गए पहले मार्च के लॉक डाउन को? कृषि बिल बिल गेट्स और रॉकफेलर के इशारे पर लाया गया है - कृषि बिल भी फ़र्ज़ी बीमारी टीका लादने वालो ने ही लाया है -- तुम्हारे फेंकू का मास्टर स्ट्रोक नहीं हैं। किसान आंदोलन एक अमृत की तरह सामने आया है जो हमे बचा सकता हैं -- किसान आंदोलन अजेंडा २०३० को फेल कर सकता हैं - किसान आंदोलन तुम्हे गुलामी से बचा रहा है -और तुम लोग मरे जा रहे हो मरने के लिए -- मैं जो बोल रहा हूँ समय निकाल कर सर्च करो -पढ़ो ,यूट्यूब देखो जानकारी एकत्र करो -- इस नकली संत के चक्कर से बाहर निकलो ये खुद गुलाम हो चूका है और आपको गुलाम बनवाने के अजेंडा पर काम कर रहा है -मुर्ख न बनो मूर्खता न करो - सुधर जाओ - किसान आंदोलन की खिलाफत न करो -- क्योंकि ये फेल हुआ तो मरे जाओगे कुत्ते की तरह - लॉक डाउन में पुलिस के अत्याचार के खिलाफ कोई उतरा था क्या सड़क पर - कुत्तो की तरह पीटा जा रहा था आम आदमी को। ये किसान आंदोलन फेल हुआ तो फिर अगला आंदोलन भारतवर्ष में नहीं हो पायेगा --क्योंकि इस बार के लॉक डाउन के बाद आपके पास कोई आंदोलन करने की शक्ति बचेगी ही नहीं -- इसलिए जो जो व्यक्तिगत तौर पर खुद को सयाना समझ रहे है -जो सोच रहे हैं ये कोलोना बहुत बड़ी बिमारी है -- उनके दिमाग पर अब तरस आ रहा है- राजनितिक रैलियों -किसान आंदोलन की भीड़ देखने के बाद बिमारी का पोल नहीं खुली है तो तुम सचमुच में महामूर्खो की फ़ौज हो। 😏🤔 lbry.tv/@x1alpha:c/new-world-order-exposed-by-punjabi-brave-girl:4 #गौमाता_राष्ट्रमाता #गौहत्या_बंद_करो_सरकार #WTO_रद्द_करो_सरकार ...
@@MANIV14333 pardham mantri ne yoga day par tiranga gale main daal kr fr osyi tirange se mooh naak. Poncha kya vo apman nhi thaa or lal kile par tiranga piche jhool raha hai agye ke khali pol par kisano ne apna jhnda lgaya tha
Ikk purane Punjabi song di new video dekho👉👉 ruclips.net/video/ltpWA9aUxRc/видео.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆😀👏👆
@@SukhdeepSingh-fk2pb the situation is totally opposite from Punjab haryana, here nothing bro no one is complaining about that ,everything going normal ,might be here peoples are satisfied with that bill
Ya bro this fight is not only farmers of Punjab this every farmer his own fight for save land from Adani and Ambani and of every state like ur bro we can win fight against centre government after when we will stand with each other #savefarmer
Bai ji mere kol 2 kille aa but menu pta zameen toh bina jatt bekaar aaw ,eh bill tuc soch nhi skde kine maade aaw so pls aayo haq de lyi ldna jaruri aaw ,gill frm fdk
Delhi got a taste of what Khalistan will be like during the farmers protests where everyone Sikhs Hindus ,Muslims and Christian’s all stayed and helped each other for all farmers, workers and land owners rights. Why is it that panjab always speaks and fights for everybody’s rights. But no one else speaks for Punjab? Why are they always targeted and have to suffer huge atrocities from Indian government?
@@BabaBaba-lj1ln je eho jahi gal h na putt roti khana chad de sidhi gal akad ch rehna h je puri vich raho galla marda sala ki kar leya modi ne economy kharab kiti a bs me congress nu support ni karda me kisi nu support ni karda asi apne haq di gal kar rahe a sadde bina ki banu ga tohade vadde vadde shehra da dange ho jange putt soch k bol ke bolda tu
We are really lucky to have such punjabi artists and singers who are the backbone of music industry as well as the protests in Delhi...Shame on all of them who are criticising farmers and others for instigating them...Punjabis are not khalistanis and if you call us terrorists just because we are fighting for our own rights with a peaceful protest.. M sorry to say you don't know the real meaning of democracy #kanganaranaut #payalrohtangi
Paaji rongte khare ho jande ne..tuhade a gaana sunnn ke... Thanks Grewal veere and team ...I am seeing most of the trackter n trollies running on roads beating the same songs .... 🙏🙏🙏🙏 Pyar mohabbat or ardass mere veeran liyian. Who r standing under gunfire and watercanon
Sun Ke Daseo kiwe lagea ?
Hnjiii...
Bahot vadiya ji
Bahut hee changa jee... waheguru aap aur aapke parivar ko surakshit rakhe... Bole so nihal sat sri akal.. waheguru ji ka khalsa waheguru ji fathey🙏🙏
jee o babba
Bs Tuhanu hi dikde rende ha aci tan
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਕਿਸਾਨ ਏਕਤਾ ਜਿੰਦਾਬਾਦ
ਕਨਵਾਰ ਮੇਰਾ favorite Singer ਹੈ
ਸੱਚ ਕਿਹਾ ਚੀਮੇ ਬਾਈ👌🏻👌🏻💯
Very nicc
ਜਦੋਂ ਜਦੋਂ ਵੀ ਅੱਤ ਚੁੱਕੀ ਗਈ ਆ ਪੰਜਾਬੀ ਅੱਗੇ ਆਏ ਨੇ । ਮਾਣ ਆ ਪੰਜਾਬੀ ਹੋਣ ਤੇ।।
Proud to be Sikh 🙏
Proud to be a SINGH
ਬਿਲਕੁਲ ਠੀਕ ਕਿਹਾ ਸਿੱਧੂ ਸਾਹਿਬ । ਹੱਕ ਸੱਚ ਲਈ ਅਤੇ ਬੇਇਨਸਾਫੀ - ਧੱਕੇ ਵਿਰੁੱਧ ਸਦੀਆਂ ਤੋਂ ਡੱਟਣ ਵਾਲੀ ਸਾਰੇ ਭਾਰਤ ਵਿੱਚ ਇੱਕ ਪੰਜਾਬੀ ਕੌਮ ਹੀ ਤਾਂ ਹੈ। ਵਾਹਿਗੁਰੂ ਕਿਸਾਨੀ ਅੰਦੋਲਨ ਨੂੰ ਛੇਤੀ ਕਾਮਯਾਬ ਕਰਨ ਜੀ।
@@kultarsingh9161 ਹਾਂ ਜੀ ਵੀਰ ਜੀ ਕਿਸਾਨ ਮੋਰਚਾ ਜਲਦੀ ਫਤਿਹ ਹੋਵੇਗਾ ।
I proud be a sikh🙏🙏
ruclips.net/video/oOK3cDvWXGI/видео.html
.
ਖਿੱਚ ਲੈ ਜੱਟਾ ਖਿੱਚ ਤੇਯਾਰੀ ਪੇਚਾ ਪੈ ਗਿਆ centre ਨਾਲ ✊🏽✊🏽
ਨਹੀਂ ਰੀਸਾਂ ਬਾਬੇਯੋਂ ...🙏... Love & Support ... just like 3 years ago
ਜੋਸ਼ ਵਿੱਚ ਆ ਗਿਆ ਸ਼ਰੀਰ ਗਾਣਾ ਸੁਣ ਕੇ ਦਿਲ ਕਰਦਾ ਹੁਣੇ ਚੱਕ ਦਈਏ ਫੱਟੇ ਸੈਂਟਰ ਸਰਕਾਰ ਦੇ ਬੁਰਰਰਰਾ
C
ruclips.net/video/oOK3cDvWXGI/видео.html .
ਇਸ ਗਾਣੇ ਨੂੰ ਸੁਨਣ ਦੇ ਨਾਲ ਸ਼ੈਰ ਵੀ ਕਰੋ ਤੇ ਇਸ ਤੋ ਜਰੂਰੀ ਕੇ ਸਾਰੇ ਅਮਲ ਕਰੀਏ ਤੇ ਸਾਰੇ ਇਕੱਠੇ ਹੋ ਕੇ ਦਿੱਲੀ ਵਲ ਨੂੰ ਚਲਿਏ ਕਿਸਾਨ ਏਕਤਾ ਜਿੰਦਾਬਾਦ
🙏🏻🙏🏻🙏🏻🙏🏻🙏🏻🙏🏻
ਕਿਸਾਨ ਯੂਨੀਅਨ ਜਿੰਦਾਬਾਦ ਜਿਹੜਾ ਇਸ ਗਾਣੇ ਨੂੰ ਲਾਈਕ ਨਹੀਂ ਕਰੇਗਾ ਓਹੋ ਪੰਜਾਬ ਦੇ ਗਦਾਰ
ਪ੍ਰੰਤੂ ਕੁਝ ਕਿਸਾਨ ਆਗੂ ਮੁਰਦਾਬਾਦ ਕਿਉਂਕਿ
ਕਿਸਾਨ ਆਗੂ ਸਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਇੱਕ ਜੁੱਟ ਹੋ ਜਾਓ ਵੱਖਰੇ ਵੱਖਰੇ ਹੋ ਕੇ ਲੋਕਾਂ ਦੀ ਪਿੱਠ ਵਿੱਚ ਛੁਰਾ ਨਾ ਮਾਰੋ ਜੇਕਰ ਕੁਸ਼ ਗ਼ਲਤ ਹੋ ਗਿਆ ਤਾਂ ਇਤਹਾਸ ਤੂਹਾਨੂੰ ਕਦੇ ਵੀ ਮਾਫ ਨਹੀਂ ਕਰੇਗਾ
ਬਾਬੇ ਦੀ ਕਿਰਪਾ ਨਾਲ ਕਿਸਾਨਾਂ ਦੀ ਜਿੱਤ ਹੋ ਚੁੱਕੀ ਆ ❤️
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪
ਆਜੋ ਦੋਸਤੋ ਦਿੱਲੀ ਚਲੀਏ, ਅਸੀਂ ਤਾਂ ਚੱਲ ਪਏ 👍🏻👍🏻
ਰੱਬਾ ਸਾਰੇ ਕਿਸਾਨ ਭਰਾਵਾਂ ਦੀਅਾਂ ਅਾਸਾਂ ਮੁਰਾਦਾਂ ਪੂਰੀਅਾਂ ਕਰੀਂ...🙏
ਇੱਕ ਕਿਸਾਨ ਦਾ ਪੁੱਤ ਤੇ ਨਾਲ - ਨਾਲ ਪੰਜਾਬ ਦਾ ਵੱਸਨੀਕ ਹੋੱਣ ਦੇ ਨਾਤੇ ਇਸ ਗਾੱਣੇ ਨੂੰ ਲਾਇਕ ਤੇ ਸ਼ੇਅਰ ਕਰਾਂਗਾਂ..❤️❤️❤️❤️❤️❤️
Jiyoo ❤️❤️🙏
Dislike Karn wale modi de kutte 🐕
Good
wahko kisan kine mehnat krday nay
ruclips.net/video/_k98F0izvmI/видео.html
Lehnda Punjab new song protest farmer dehli 👇atttt karati 👌👌
ruclips.net/video/joy5RIlTPqI/видео.html
Kamat karta lehndy punjab dy veeran😂👌👌👌❤❤🤗
ਜਿਨ੍ਹਾਂ ਹੁਣ ਤਕ ਸੁਣਿਆ ਉਹ ਸਭ ਤੋਂ ਵਦੀਆਂ ਭਾਜੀ,, ਕਿਸਾਨ ਅੰਦੋਲਨ ਵਿੱਚ ਤੁਹਾਡਾ ਦਿੱਤਾ ਸਾਥ ਸਭ ਤੋਂ ਜ਼ਿਆਦਾ ਆ,, ਜਿਉਂਦੇ ਰਹੋ ਤੁਸੀਂ
ਵੀਰੋ ੲਿਹੋ ਜਿਹੇ ਗੀਤਾਂ ਨੂੰ ਵੀ ਸਪੋਟ ਕਰੋ ਜਿਹੜੇ ਕਿਸਾਨਾ ਦੇ ਹੱਕਾ ਦੀ ਗੱਲ ਕਰਦੇ ਹਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ruclips.net/video/g6qANJKRGz0/видео.html
Very good veer 💪💪💪💪
@@baljitgill2190 thankiu brother
Your right brother
ruclips.net/video/5AoPXv5IsrI/видео.html
ਬਈ ਮੇਰੇ ਕੋਲ ਕੋਈ ਜ਼ਮੀਨ ਨਹੀਂ ਹੈਗੀ
ਮੈਂ ਰਾਮਦਾਸੀਆਂ ਸਿੱਖ ਆ appa ਨਾਲ ਆ ਬਈ ਸਾਰੇ ਕਿਸਾਨਾਂ ਦੇ
ਕਿਉਕਿ ਮੇਰਾ ਬਾਪੂ ਸਾਂਝੀ ਰਲਿਆ ਹੋਇਆ ਸੀ ।।।💪💪
ਵੀਰ ਤੂੰ ਸਿਖ ਆ ਇੰਨਾ ਹੀ ਬਹੁਤ ਆ .... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ
@@lakhbirsingh9467 hnji ਵੀਰੇ ਮੈਂ ਮਜਬੂਰ a ਬਾਈ ਜਾਣ ਨੂੰ ਦਿਲ ਬਹੁਤ ਕਰਦਾ ਵਾ।।ਪਰ ਬਾਈ ਘਰ ਵੀ ਦੇਖਣਾ ਵਾ।।।ਕੰਮ ਤੇ ਹੀ ਸਾਰਾ ਦਿਨ ਲੰਘ ਜੰਦਾ ਵਾ ਵੀਰੇ।
24 ਘੰਟੇ ਲੈਕੇ ਫੇਰ ਛੂਟੀ ਹੁੰਦੀ ਇਕ😥😥🙄
Love You Dude !
God Bless You and your family 🙏
@@BeHappy-ci6nl ਧੰਨਵਾਦ ਬਈ
Thanks veer
ਬਾਈ ਜੀ ਜੇ ਕਿਤੇ ਸਾਰੇ ਗਾਇਕ ਭਰਾ ਏਦਾਂ ਦੇ ਗੀਤ ਗਾਉਣ ਤਾਂ ਨੌਜਵਾਨਾਂ ਚ ਜਰੂਰ ਬਦਲਾ ਆਜੂਗਾ 👍👍🙏🙏🙏🙏🙏ਨੌਜਵਾਨ ਕਿਸਾਨ ਏਕਤਾ ਜਿੰਦਾਬਾਦ💪💪👍👍
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1- ਵਪਾਰੀ ਨੂੰ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਾਲ੍ਲੁ , ਗੰਡੇ ਵੇਚੇ ਜਾਂਦੇ ਹਨ ਸਸਤੇ ਸਟੋਰ ਕਰ ਕੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ** ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ..R
ਇਹ ਸਰਕਾਰਾ ਕਿਸਾਨਾਂ ਦੇ ਹਿੱਤਾਂ ਲਈ ਸੋਚਦੀ ਹੈ ਮਜ਼ਦੂਰਾਂ ਵਾਸਤੇ ਕੁਝ ਨੀ ਸੋਚਦੀ ਵੋਟਾਂ ਵੇਲੇ ਮਜ਼ਦੂਰ ਯਾਦ ਆਉਂਦੇ ਨੇ ਇਨ੍ਹਾਂ ਗਂਦੀਆਂ ਸਰਕਾਰਾਂ ਨੂੰ
ਜਿਉਦੇ ਵਸਦੇ ਰਹੋ ਵੀਰੋ ਬਹੁਤ ਹੀ ਸੋਹਣਾ ਹੋਸਲਾ ਦਿੱਤਾ ਗੀਤ ਰਾਹੀ । ਅੱਜ ਸਾਰੇ ਦੇਸ ਦੇ ਕਿਸਾਨਾ ਨੂੰ ਇਕਜੁੱਟ ਹੋਣ ਦੀ ਲੋੜ ਹੈ। ਅਸੀ ਵੀ ਸੰਭੂ ਬਾਰਡਰ ਤੋ 26, 27 ਤਾਰੀਕ ਨੂੰ ਦਿੱਲੀ ਤੇ ਚੜਾਈ ਕਰਨ ਪਹੁਚਾਗੇ। ਲੜਾਈ ਸਾਡੀ ਹੋਦ ਦੀ ਐ।।।। ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪💪
Sirra jatta
Asi ve phunch rhe aa veer
ਵੀਰੋ ਖਿੱਚ ਕੇ ਰੱਖੋ ਕੰਮ
ਆਹੋ ਪੰਜਾਬ ਤਾਂ ਪੂਰਾ ਕਾਂਗਰਸ ਦੀ ਗੋਦ ਚ ਬੈਠ ਗਿਆ.. ਨਿਤ ਬਰਗਾੜੀ wrge ਕਾਂਡ ਹੁੰਦੇ, ਨਾ ਕਦੀ ਖੇਤੀ ਕੀਤੀ ਤੁਸੀਂ ਕੰਜਰ, sade ਵਰਗੇ ਗਰੀਬਾਂ ਕੋਲ ਤਾਂ ਜਮੀਨ v ਨਹਿ, sanu ਤਾਂ nokri ਚਾਹੀਦੀ, jo ki delhi, bombay ਵਰਗੀਆਂ ਵੱਡੀਆਂ ਕੰਪਨੀਆ ਹੀ ਦੇ ਸਕਦੀਆ. tusi kro politics. kadi Indira nu mahaan kende kadi modi nu gala, twada koi bhed na pa sakya. punjabio. 🙏🏼 ਵਾਹਿਗੁਰੂ ਮੇਹਰ kare, kade ਆੜਤੀਆ nu ਗਾਲਾਂ ਕੱਢਦੇ ਨੇ, kadi kende ਭਾਈ ਨੇ ਸਾਡੇ 😁
@@BabaBaba-lj1ln jmeen bilkul ve nhi???
ਜਿਨਾ ਨੇ ੲੇ ਗੀਤ ਨਾਪਸੰਦ ਕੀਤਾ ਓ Modi ਦੇ ਚੁਮਚੇ ਹੋਣੇ as a farmar i spport this.this song vry vry vry vry nic song
🌾🌾🌾🌾🌾🌾🌾🌾🚜🚜🚜🚜🚜🚜🚜🚜🚜🚲🚜🚜🚜🚲🚜🚲🚘🛤🛣🛤🛣🚥🚦⛽⛽
Right👍👍
Apa nu song bhut pasand ah g jina nu nai haga oh Jan go to hell 💪💪💪
Gaint aa song we sport farmars
ਸਹੀ ਗੱਲ
ਬਹੂਤ ਸੋਹਣੇ ਸਬਦ ਲਿਖੇ ਤੇ ਗਾਏ ਦੋਨੇ ਵੀਰਾ ਨੇ ਆਸ ਕਰਦੇ ਆ ਲਗਾਤਾਰ ਆਉਣਗੇ
ਅੱਜ ਵੀ ਸੁਣਕੇ ਸਾਰਾ ਸੀਨ ਅੱਖਾਂ ਅੱਗੇ ਆ ਜਾਂਦਾ। ਜ਼ਿੰਦਾਬਾਦ ਕਿਸਾਨੀ ਜ਼ਿੰਦਾਬਾਦ ਕੰਵਰ ਭਾਈ।👍👍👍👍👍
Balki Dhillon
ਬੁਹਤ ਮਿਹਨਤ ਕੀਤੀ ਮੇਰੇ ਵੀਰੇ ਨੇ ਜਿਉਂਦੇ ਵੱਸ ਦੇ ਰਹਿ ਵੀਰੇ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਜੀ
ruclips.net/video/g6qANJKRGz0/видео.html
Waheguru mehar kro ga
Oh grewal da sab att song eho jiha kise ne rooh nal nhi Gayla athru aa gae sun ke#
ਬਹੁਤ ਵਧੀਆ ਜੀ🥰🥰🥰
ਗੀਤਾਂ ਦੇ ਨਾਲ ਨਾਲ ਕਿਸਾਨੀ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ਜੀ 🥰🥰🥰🥰🥰🥰
ਸਬਸਕ੍ਰਾਈਬ
ਅਨਾਜ਼ ਖਾਣ ਵਾਲੇ ਲਾਈਕ ਕਰਿਓ । ਵਹਿਗੁਰੂ ਜੀ ਕਿਸਾਨਾਂ ਦੀ ਚੜਦੀ ਕਲਾ ਬਖਸ਼ਣ।ਕਿਸਾਨ ਏਕਤਾ ਜ਼ਿੰਦਾਬਾਦ।ਜੈ ਜਵਾਨ ਜੈ ਕਿਸਾਨ 🌾🌾🙏🙏🚜🚜🚜🚒🚒🚒🚐🚐🚂🚂
BotfjkocmMO
BotfjkocmMO
ਕਿਸਾਨਾ ਦੀ ਬਣੋ ਆਵਾਜ਼, ਪਾਓ ਯੋਗਦਾਨ ਪਟੀਸ਼ਨ ਕਰੋ ਸਾਇਨ
ਹੇਠਾ ਦਿੱਤੇ ਲਿੰਕ UNITED NATIONS ਗੌਰਮਿੰਟ ਦੀ ਵੈਬਸਾਈਟ (USA) ਤੇ ਜਾ ਕੇ ਪਟੀਸਨ ਸਾਇਨ ਕਰੋ। ਆਪਣਾ ਨਾਮ ਭਰੋ ਈ-ਮੇਲ ਭਰੋ ਤੇ ਸਾਇਨ now ਕਰੋ ਉਸ ਤੋ ਬਾਅਦ ਇੱਕ ਈ-ਮੇਲ ਆਵੇਗੀ ਤੇ ਉਸ ਲਿੰਕ ਨੂੰ ਵੈਰੀਫਾਈ ਜਰੂਰ ਕਰੋ ।,,,ਪਟੀਸ਼ਨ ਪਾਉਣ ਲਈ ਇੱਕ ਲੱਖ ਸਾਇਨਾ ਦੀ ਜਰੂਰਤ ਹੈ। ਕਿਸਾਨਾ ਦੀ ਆਵਾਜ਼ ਦੁਨੀਆਂ ਤੱਕ ਪਹੁੰਚਾਓ। ,,,ਆਪਣਾ ਫਰਜ਼ ਪੂਰਾ ਕਰੋ ,,,ਵੱਧ ਤੋ ਵੱਧ ਸੇਅਰ ਕਰੋ।
petitions.whitehouse.gov/petition/we-people-request-federal-government-expose-truth-behind-new-farmer-laws-india-protect-human-rightsਉ
wahko kisan kine mehnat krday nay
ruclips.net/video/_k98F0izvmI/видео.html
Listen to 'dark nights' by robin mokha. You will love it 😊😊😊
தமிழ் சகோதரனின் வீர வணக்கம்!
We salute you with pride brothers & sisters!! Love from Tamils across the world ❤️❤️
ਇਸ ਸੰਘਰਸ਼ ਦਾ ਸਾਥ ਦੇਣ ਲਈ ਪੰਜਾਬੀ ਭਾਈਚਾਰੇ ਵੱਲੋਂ ਤੁਹਾਡਾ ਸਾਰਿਆਂ ਦਾ ਵੀ ਸ਼ੁਕਰਾਨਾ |
Love from Punjab
Bro i spent 9 month there
Thanks bro u r so good
U know the meaning of this song ??
❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Best song for Kisan motivation
Hila denge dilli 💪💪
Jai Javan jai kisan
ਇਹੋ ਜਹੇ ਗੀਤ ਬਹੁਤ ਪਹਿਲਾਂ ਚਾਹੀਦੇ ਸੀ ਸਾਡੀ ਜਵਾਨੀ ਨੂੰ... ਚਲੋ ਹਜੇ ਵੀ ਮੌਕਾ ਸੰਭਾਲ ਲਿਆ
Ok
ruclips.net/video/g6qANJKRGz0/видео.html
Pehla babbu maan ny gayea pr kise sune nii kla kmaad wali line yaad a sbno
@@malwabeats8934 odo lokk kehde c k babbu maan pagl ho gya ivve kive koi sade kheta utte kbza krr lvega but hun oh glla sach ho rahiya ne te lokka nu hun samjh aa rahi aa
Der aye durust aye , stay positive stay strong
ਅੱਜ ਬਾਪੂ ਵਾਲਾ inter ਯਾਦ ਅਾ ਗਿਅਾ 😢 ।ਿੲਕੱਠੇ ਹੋਜੋ ਵੀਰੋ ਸਾਡੇ ਬੱਚਿਅਾਂ ਦੇ ਭਵਿੱਖ ਦਾ ਸਵਾਲ ਹੈ
ਕੰਵਲ ਗਰੇਵਾਲ ਅਤੇ ਹਰਫ਼ ਚੀਮਾ ਵੀਰ ਦੀ ਬਹੁਤ ਦੇਣ ਕਿਸਾਨ ਅਦੋਲਨ ਨੂੰ ਬਹੁਤ ਵਧੀਆ ਆ ਸ਼ੇਦ ਦੇਣ ਵਾਲਾ ਜ਼ੁਗ ਜ਼ੁਗ ਜ਼ੀਉ ਵੀਰੋ
ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨਾਂ ਨੂੰ ਜ਼ਮੀਨ ਜਾਨ ਤੋ ਪਿਆਰੀ ਆ 🙏
Ji y g jarur kra gr cmnt te like
🙏🙏thx for support y moose wale
🙏🏻🙏🏻🙏🏻🙏🏻🙏🏻🙏🏻🙏🏻
Mossewala y full support
🙏🙏☺️☺️
@@FinanceCoachBalvirSingh y eh real account ni sidhu y da
ਤੁਹਾਡਾ ਸਾਥ ਹਰ ਬੱਚਾ ਬੱਚਾ ਯਾਦ ਰੱਖੂ ਮਾੜੇ ਸਮੇਂ ਚ ਚੰਗੇ ਕੰਮਾ ਨਾਲ ਹੋਕਾ ਦੇ ਰਹੋ ।। ਜੈ ਕਿਸਾਨ ਜੈ ਸੰਘਰਸ ਜਿੱਤ ਲੜਦੇ ਲੋਕਾ ਦੀ 🙏🏻
🙏🙏🙏
ਆਹੋ ਪੰਜਾਬ ਤਾਂ ਪੂਰਾ ਕਾਂਗਰਸ ਦੀ ਗੋਦ ਚ ਬੈਠ ਗਿਆ.. ਨਿਤ ਬਰਗਾੜੀ wrge ਕਾਂਡ ਹੁੰਦੇ, ਨਾ ਕਦੀ ਖੇਤੀ ਕੀਤੀ ਤੁਸੀਂ ਕੰਜਰ, sade ਵਰਗੇ ਗਰੀਬਾਂ ਕੋਲ ਤਾਂ ਜਮੀਨ v ਨਹਿ, sanu ਤਾਂ nokri ਚਾਹੀਦੀ, jo ki delhi, bombay ਵਰਗੀਆਂ ਵੱਡੀਆਂ ਕੰਪਨੀਆ ਹੀ ਦੇ ਸਕਦੀਆ. tusi kro politics. kadi Indira nu mahaan kende kadi modi nu gala, twada koi bhed na pa sakya. punjabio. 🙏🏼 ਵਾਹਿਗੁਰੂ ਮੇਹਰ kare, kade ਆੜਤੀਆ nu ਗਾਲਾਂ ਕੱਢਦੇ ਨੇ, kadi kende ਭਾਈ ਨੇ ਸਾਡੇ 😁
ਇਹ ਅੱਜ ਦਾ ਸੰਘਰਸ਼ ਕੱਲ ਦਾ ਇਿਤਹਾਸ ਆ ਵੀਰ ਜੀ। ਤੁਹਾਡੇ ਵਰਗੇ ਕਲਾਕਾਰਾਂ ਨੇ ਇਸ ਵਿੱਚ ਬਹੁਤ ਜੋਗਦਾਨ ਪਾਇਆ ਹੈ। ਪਰਮਾਤਮਾ ਆਪ ਸਭ ਨੂੰ ਚੜਦੀ ਕਲਾ ਵਿੱਚ ਰੱਖੇ।🙏🙏
🙏🙏🙏
Your right ji
Kissan jitt gye burraaa,👌👌 tuhadi spot naal 🙏🙏🙏 congratulations Grewal g 🎉🎉
ਜਿਹੜੇ ਵੀਰ ਕਿਸੇ ਤਰ੍ਹਾਂ ਵੀ ਕਿਸਾਨੀ ਨਾਲ ਜੁੜੇ ਨੇ ਉਹ ਲਾਇਕ ਕਰਿਓ 👍👍👍
sab hi kisani nal ne veere bina kisani kuz ni milna
@@raghudada2613 ਓਹ ਤਾਂ ਹੈ ਵੀਰ ਜੀ
ruclips.net/video/oOK3cDvWXGI/видео.html
Ye chutiye singr bhole bhale kisano ko bhdka rhe h... inke chkro me mt pdo...ye khalistan de dlle h sale
@@रामभगत-य3छ tum ek bar dehli a kar logo ko bato do or tume v pata chal jye gaa kon long hai wahaa
ਬਹੁਤ ਵਧੀਆ ਗੀਤ ਲਿਖਿਆ ਗਿਆ ਅਤੇ ਗਾਇਆ ਗਿਆ ਹੈ ਜੀ। ਕੰਵਰ ਗਰੇਵਾਲ ਅਤੇ ਹਰਫ਼ ਚੀਮਾ ਦਾ ਬਹੁਤ ਬਹੁਤ ਧੰਨਵਾਦ ਜੀ।
ਵਾਹ ਓ ਵੀਰੋ ਰੋਮ ਰੋਮ ਖੜਾ ਹੋਗਿਆ ਗੀਤ ਸੁਨ ਕੇ ਹੁਣ ਨੀ ਪਿੱਛੇ ਹਟਣਾ ਆਪਾ ਜਿੰਦਾਬਾਦ 💪💪💪
जीत ली जंग
किसान मजदूर एकता जिंदाबाद 💪💪💪
ਜੇ ਸੱਚ ਕਹਾਂ ਤਾਂ, ਕੰਵਰ ਗਰੇਵਾਲ ਜੀ, ਤੁਹਾਡਾ ਹੁਣ ਤੱਕ ਦਾ ਸਭ ਤੋਂ ਵਧੀਆ ਗਾਣਾ ਸੁਣਨ ਨੂੰ ਮਿਲਿਆ ਹੈ। ਧੰਨਵਾਦ ਜੀ।
Beautiful Song
Ikk purane Punjabi song di new video dekho👉👉 ruclips.net/video/ltpWA9aUxRc/видео.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆😀👏👆
ਪੰਜਾਬ ਦੀ ਸਚਾਈ ਬਿਆਨ ਕੀਤੀ ਹੈ ਜੋ ਕਾਲੇ ਕਾਨੂੰਨ ਲਾਾਗੂ ਹੋਣ ਤੋ ਬਾਦ ਪੰਜਾਬ ਦੀ ਹੋਣੀ ਹੈ
Reliance de pump bnd ho skdeya te jio de sim v apne hth ch hi a
Great song… love from Chandigarh
Always supports you
Haryana se full support hai bhaiyon ko.. mode naal moda laa ke khade hovange..!!
ਬਹੁਤ ਵਧੀਆ ਬਾਈ ਜੀ ਸਾਰੇ ਬਾਕੀ ਕਲਾਕਾਰਾਂ ਨੂੰ ਵੀ ਇਸ ਤਰਾ ਦੇ ਗਾਣੇ ਗੋਣੇ ਚਾਹੀਦੇ ਨੇ
Ok
O
We support kisan of punjab
Love from lehnda punjab
ruclips.net/video/oOK3cDvWXGI/видео.html
Dail
Ab agli nasal bhi ham pe maan karengi❤ next generation will be proud us❤
बड़े भाइयों को सलाम और आपका छोटा भाई हरियाणा आपके साथ है
Pure H.R. KA ठेका लेलिया क्या । आपके बाप की जागीर हैं क्या भाई
@@varunpundir5227 तनः तो मैं कार्ड दियो नी तेरः के समस्या है भगत, तूं देखे जा सारो हरियाणो आवगोः और मोदी और उसके भगतों की पाट जे गी
@@sandeepdhaka3801 😄😄😄😄😄 भाई आप पूरे हरियाणे का ठेका ना लेवे । जब आप आ जाओगे तब मेरे को 1 फ़ोटो दाल दियो ,🙏🙏🙏🙄🙄🙄🙄🤓🤓🤓🤓😄😄😄😄😄😄😄😄🤔🤔🤔🤔🤔😎😎😎😎
@@sandeepdhaka3801 😄😄😄😄😄 भाई आप पूरे हरियाणे का ठेका ना लेवे । जब आप आ जाओगे तब मेरे को 1 फ़ोटो दाल दियो ,🙏🙏🙏🙄🙄🙄🙄🤓🤓🤓🤓😄😄😄😄😄😄😄😄🤔🤔🤔🤔🤔😎😎😎😎
@@varunpundir5227 भाई जी परसों आया हूँ टिकरी बार्डर से और 23को फतेहाबाद से दोबारा जाएंगे
कह दो गद्दारों से यह यह आंदोलन नहीं क्रांति है I जय जवान जय किसान
ਖਿੱਚ ਲਾ jatta ਖਿੱਚ ਤਿਆਰੀ pecha ਪੈ ਗਿਆ center ਨਾਲ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।✊✊🔥🔥
Bro dp send kar sakde ho plz???
@@karansingh-ff8rb kiwe kra veere
Love from Panniwala Fatta sri muktsar sahib
ਅਕਲਾਂ ਵਾਲਿਓ ਚੁੱਕ ਲੋ ਕਲਮਾਂ
ਮਾਰ ਲੈਣ ਨਾਂ ਰਫਲਾਂ ਸਾਨੂੰ 👌👌👌👌
सल्यूट है ग्रेवाल और चीमा साब आप दोनों को अलख जगाण वास्ते
Pecha status kanwar grewal and harf cheema
👇👇👇👇
ruclips.net/video/VNXjffDpgRg/видео.html
Sister so proud of you , jai jawaan jai kisaan ,waheguru mehar kri
ਜੈ ਜਵਾਨ ਜੈ ਕਿਸਾਨ
status ķfgh
ਕਿਸਾਨੀ ਦੀ ਗੱਲ ਕਰਨ ਵਾਲੇ ਜਿੰਦੇ ਰਹਿਣ ਕਿਰਪਾ ਕਰਨ ਪ੍ਰਮਾਤਮਾ ਥੋਡੇ ਤੇ🙏🙏
Kanwar Grewal Veer Ji Endless
जय जवान जय किसान और किसान JATT MEHKMA किसान मोर्चा जिन्दाबाद संयुक्त पंजाब ऐकता
ये आंदोलन इतिहास बनेगा और सरदार मिसाल
@@varunpundir5227 sardar jayada hi andolan me or es andolan ko suru be panjab valo ne Kiya ta esliye
पुरा भारत साथ है
Pardeep Singh Ryt ❤
क्रोना और भेक्सीन पर मोई के समर्थन में अभी भी लगे हुए लोगो से मैं कुछ कहना चाहता हूँ--
क्यों अपने पैरों पर कुल्हाड़ी मार रहे हो?
क्यों अपनी बर्बादी के साथ अपने परिवार और बच्चो का भविष्य बर्बाद करने पर तुले हुए हो?
गुलामी ली है मोई की?
१ साल होने को जा रहा है -- अभी तक तुमलोगो को समझ में नहीं आया कि ये फ़र्ज़ी महामारी लोगो को गुलामी की तरफ धकेलने के लिए लाई गई है...
अभी तक तुम लोगो के भेजे में नहीं घुसा कि mRNA टीका DNA को बिगाड़ेगा - खुद को समझ में नहीं आ रहा है तो दूसरे की सुन लो।
पूरा पिछवारे का जोर लगाया हुआ हैं मोई के गुलामों ने कि किसान आंदोलन फेल हो जाये- पर तुमलोगो को समझ में नहीं आ रहा है कि किसान आंदोलन अजेंडा २०३० के बीच में बाधा बनकर खड़ा हो गया है।
अभी तक तुमलोग अजेंडा २०३० को समझने की कोशिश नहीं कर रहे हो ?
सरदर्द होने लगा है तुम लोगो के पोस्ट देख देख कर।
New world order तुमलोगो को मजाक लग रहा है अभी भी?
तुम लोगो को New world order के अंतर्गत क्या होने वाला है समझ में नहीं आ रहा है।
दुनियाँ के समाचारो पर ध्यान नहीं देते हो क्या?
इजरायल- ब्रिटेन इत्यादि देशो में नवंबर दिसंबर में फिर से कड़ा लॉक डाउन लग गया 2nd wave के नाम पर
और किसान आंदोलन न होता तो भारतवर्ष में भी अभी तक लग जाना था - बड़ी जल्दी भूल गए पहले मार्च के लॉक डाउन को?
कृषि बिल बिल गेट्स और रॉकफेलर के इशारे पर लाया गया है - कृषि बिल भी फ़र्ज़ी बीमारी टीका लादने वालो ने ही लाया है -- तुम्हारे फेंकू का मास्टर स्ट्रोक नहीं हैं।
किसान आंदोलन एक अमृत की तरह सामने आया है जो हमे बचा सकता हैं -- किसान आंदोलन अजेंडा २०३० को फेल कर सकता हैं -
किसान आंदोलन तुम्हे गुलामी से बचा रहा है -और तुम लोग मरे जा रहे हो मरने के लिए -- मैं जो बोल रहा हूँ समय निकाल कर सर्च करो -पढ़ो ,यूट्यूब देखो जानकारी एकत्र करो -- इस नकली संत के चक्कर से बाहर निकलो ये खुद गुलाम हो चूका है और आपको गुलाम बनवाने के अजेंडा पर काम कर रहा है -मुर्ख न बनो मूर्खता न करो - सुधर जाओ - किसान आंदोलन की खिलाफत न करो -- क्योंकि ये फेल हुआ तो मरे जाओगे कुत्ते की तरह - लॉक डाउन में पुलिस के अत्याचार के खिलाफ कोई उतरा था क्या सड़क पर - कुत्तो की तरह पीटा जा रहा था आम आदमी को।
ये किसान आंदोलन फेल हुआ तो फिर अगला आंदोलन भारतवर्ष में नहीं हो पायेगा --क्योंकि इस बार के लॉक डाउन के बाद आपके पास कोई आंदोलन करने की शक्ति बचेगी ही नहीं -- इसलिए जो जो व्यक्तिगत तौर पर खुद को सयाना समझ रहे है -जो सोच रहे हैं ये कोलोना बहुत बड़ी बिमारी है -- उनके दिमाग पर अब तरस आ रहा है- राजनितिक रैलियों -किसान आंदोलन की भीड़ देखने के बाद बिमारी का पोल नहीं खुली है तो तुम सचमुच में महामूर्खो की फ़ौज हो।
😏🤔
lbry.tv/@x1alpha:c/new-world-order-exposed-by-punjabi-brave-girl:4
#गौमाता_राष्ट्रमाता
#गौहत्या_बंद_करो_सरकार
#WTO_रद्द_करो_सरकार
...
I see everybody as hero in this protest
हम मध्यप्रदेश के किसान भी आपके साथ हैं। हम भी अपनी जान की बाजी लगा देंगें, और सरकार को झुकाकर ही मानेंगें। जय किसान।💪🏻💪🏻💪🏻💪🏻
💪🙏🙏
🙏🙏
अब देस के साथ हो या जिसने तिरंगे का अपमान किया उन के साथ
@@MANIV14333 pardham mantri ne yoga day par tiranga gale main daal kr fr osyi tirange se mooh naak. Poncha kya vo apman nhi thaa or lal kile par tiranga piche jhool raha hai agye ke khali pol par kisano ne apna jhnda lgaya tha
@@MANIV14333 चूतिया आदमी चूतिया बात....
ਬਣਾ ਦਿਉ 26 ਨੰਵਬਰ ਦਾ ਇਤਿਹਾਸ ਫਿਰ ਤੋਂ🙏ਕਿਸਾਨ ਮਜਦੂਰ 🌾🌾ਜਿੰਦਾਬਾਦ🌾
Ikk purane Punjabi song di new video dekho👉👉 ruclips.net/video/ltpWA9aUxRc/видео.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆😀👏👆
Ho Joe Punjabi veero ikhaday
I m from other punjab . After listening this want to part of our punjabi andolan. Pujab zinda baad ... 👎dilli
Break the borders and join the andolan brother
Thnk you so much dear...luv from india
love from Hindustan 🇮🇳❤️🇵🇰
Listen to 'dark nights' by robin mokha. You will love it 😊😊😊
Apka Bahut-2 Shukriya Bhai Jaan....🙏
I'm also a son of farmer from odisha, but here I support and respect Punjab farmers.
How's in odisha protest against farmer bill
Tnx bro keep support farmers
@@SukhdeepSingh-fk2pb the situation is totally opposite from Punjab haryana, here nothing bro no one is complaining about that ,everything going normal ,might be here peoples are satisfied with that bill
Thanks ashok
Ya bro this fight is not only farmers of Punjab this every farmer his own fight for save land from Adani and Ambani and of every state like ur bro we can win fight against centre government after when we will stand with each other #savefarmer
I am frm delhi being a jatt ,
Mai kal jantar manter teh dharna dena shuruaat waheguru di kirpa nal aapa hi krni apne bai kisaana naal
🙏
God bless u veer kam chki rkheyo hunn
thank you
Bai ji mere kol 2 kille aa but menu pta zameen toh bina jatt bekaar aaw ,eh bill tuc soch nhi skde kine maade aaw so pls aayo haq de lyi ldna jaruri aaw ,gill frm fdk
Delhi got a taste of what Khalistan will be like during the farmers protests where everyone Sikhs Hindus ,Muslims and Christian’s all stayed and helped each other for all farmers, workers and land owners rights. Why is it that panjab always speaks and fights for everybody’s rights. But no one else speaks for Punjab? Why are they always targeted and have to suffer huge atrocities from Indian government?
ਕੋਸ਼ਿਸ਼ ਕਰੀਏ ਆਹ ਗੀਤ ਟ੍ਰੇਡਿੰਗ 1 ਲੈ ਕੈ ਆਈਏ
ਆਹੋ ਪੰਜਾਬ ਤਾਂ ਪੂਰਾ ਕਾਂਗਰਸ ਦੀ ਗੋਦ ਚ ਬੈਠ ਗਿਆ.. ਨਿਤ ਬਰਗਾੜੀ wrge ਕਾਂਡ ਹੁੰਦੇ, ਨਾ ਕਦੀ ਖੇਤੀ ਕੀਤੀ ਤੁਸੀਂ ਕੰਜਰ, sade ਵਰਗੇ ਗਰੀਬਾਂ ਕੋਲ ਤਾਂ ਜਮੀਨ v ਨਹਿ, sanu ਤਾਂ nokri ਚਾਹੀਦੀ, jo ki delhi, bombay ਵਰਗੀਆਂ ਵੱਡੀਆਂ ਕੰਪਨੀਆ ਹੀ ਦੇ ਸਕਦੀਆ. tusi kro politics. kadi Indira nu mahaan kende kadi modi nu gala, twada koi bhed na pa sakya. punjabio. 🙏🏼 ਵਾਹਿਗੁਰੂ ਮੇਹਰ kare, kade ਆੜਤੀਆ nu ਗਾਲਾਂ ਕੱਢਦੇ ਨੇ, kadi kende ਭਾਈ ਨੇ ਸਾਡੇ 😁😁 😁 😁
@@BabaBaba-lj1ln je eho jahi gal h na putt roti khana chad de sidhi gal akad ch rehna h je puri vich raho galla marda sala ki kar leya modi ne economy kharab kiti a bs me congress nu support ni karda me kisi nu support ni karda asi apne haq di gal kar rahe a sadde bina ki banu ga tohade vadde vadde shehra da dange ho jange putt soch k bol ke bolda tu
@@BabaBaba-lj1ln ਪਹਿਲੀ ਗੱਲ ਤਾ ਪੁੱਤ ਅਸੀ ਕਿਸੇ ਪਾਰਟੀ ਦੀ ਧਾਰ ਨੀ ਮਾਰਦੇ,ਦੂਜਾ ਅਸੀ ਆਪਣਾ ਹੱਕ ਮੰਗ ਰਹੇ ਆ ਕਿਸੇ ਦੀ ਕੁੜੀ ਦਾ ਸਾਕ ਨੀ
ਬਾਕੀ ਫਿਰ ਜੇ ਨੋਕਰੀ ਐਨੀ ਪਿਆਰੀ ਫਿਰ ਕਿਸਾਨ ਤੇ ਮਜ਼ਦੂਰ ਉਗਾਇਆ ਅਨਾਜ ਖਾਣੋ ਹੱਟਜੋ ਆਪੀ ਅਕਲ ਟਿਕਾਣੇ ਆਜੋ ਥੋਡੀ ਚਵਲੋ
हरियाणा पंजाब की एकता नू देख का दिल गार्डन गार्डन होगया । और दिल्ली मा बठी सरकार का दिल्ल । गब्रज्ञा 💪💪💪💪💪
Bhai chak dena fata haryans punjab nai
@@satnamsingh-rg4wz bhai chak diye fate haryana aur Punjab nu 💪💪💪
✊🏻✊🏻✊🏻
जमीर जिन्दा कर दिया अपने हक लई वीर धरती पुत्रो सभी दिल्ली जरूर जाऐ 🙏🙏💪💪💪
wahko kisan kine mehnat krday nay
ruclips.net/video/_k98F0izvmI/видео.html
ruclips.net/video/oOK3cDvWXGI/видео.html
ਬਾਈ ਜੀ 43 ਸਾਲ ਦੀ ਉਮਰ ਵਿੱਚ ਸਭ ਤੋ ਵੱਧ ਗੀਤ ਸੁਣਿਆ
💪💪💪💪💪 गर्व से कहो हम किसान कि औलाद है🙏🏼🙏🏼🙏🏼
We are really lucky to have such punjabi artists and singers who are the backbone of music industry as well as the protests in Delhi...Shame on all of them who are criticising farmers and others for instigating them...Punjabis are not khalistanis and if you call us terrorists just because we are fighting for our own rights with a peaceful protest.. M sorry to say you don't know the real meaning of democracy #kanganaranaut #payalrohtangi
great, check this from pakistan
ruclips.net/video/OlBNSi7eZeI/видео.html
Sad that we have to prove our loyalty to the country we love
💯💯💯
Nice
yup right
जय महाराष्ट्र जय पंजाब
💪💪🇮🇳☝️♥️
wahko kisan kine mehnat krday nay
ruclips.net/video/_k98F0izvmI/видео.html
ruclips.net/video/oOK3cDvWXGI/видео.html .1
🙏💪✊
ਸਬ ਤੋ ਵਧ ਹੋਕਾ ਕੰਮ ਕਰਦਾ ।ਚੌਂਕੀ ਦਾਰ ਸਚਾ ਹੋਵੇ।ਮੋਕੇ ਤੇ ਜਿਹੜਾ ਜਗਾ ਦੇਵੇ ।ਜਵਾਨਾਂ ਦੀ ਨੀਦ ਅਲੜੀ ਹੁੰਦੀ ਹੈ। ਧਨਵਾਦ ਜੀ
ਜੇ ਕੋਈ ਦੋ ਚਾਰ ਸਾਲ ਪਹਿਲਾਂ ਸਾਫ ਸੁਥਰੇ ਸੰਗੀਤ ਦੀ ਗੱਲ ਕਰਦਾ ਸੀ ਉਦੋਂ ਉਹਦੇ ਗਲ਼ ਪੈਂਦੇ ਸੀ।
पुरा भारत एक हैं जय जवान जय किसान
Sirra song y harff te y Kanwar ..fuddu ne oh singer jehre chup baithe ne..tuc Punjab de sher putt ho y..salute aw tuhanu jehre support vich khade..
Good bhai ji kamaal kar diye Jatta❤❤❤❤❤❤❤❤🎉🎉🎉🎉🎉🎉🎉🎉🎉
This is the Power of Unity... Stay Strong Bothers & Sisters... We Stand with You... Whole India Stands with You...
Jay Jawan Jay Kisan
I feel proud to be daughter of Farmer .
🙇♂️🙇♂️🙇♂️🙇♂️🙇♂️🙇♂️🙏
Atttt jattiye❣
👍👍
And I feel proud to be a son of farmer
Menu v kisaan di dhee hon te maan hai✊🏽
I'm from Punjab Pakistan and we support our sikh brother
Punjab Zindabaad
#Noformer
#Nofood
Wasda rahe sada "Punjab" 🙏
Love from India pubjab
🙏🙏🙏🙏🙏👍👍
Punjab ke Sath Sara Haryana bhi h veere
Jai jawan Jai kissan
Respect from charda Punjab 🙏🙏
I am also from Indian. Punjab 🇮🇳
Putar Kanwar Grewal Ek vaari haath aaja tene dasneya aasi koun hune aa ! 💪
Bonkne wle kutty se zeda kuch ni ho tm rss ki gandgi se labrez hindu
550 saal mandir ni bachaya gya, eh v madarchod badmass bande a
Respect for All farmers 🙏jo jo song ko.dislike kr rhe h vo lgta h center party (Delhi) k log h💯
ruclips.net/video/g6qANJKRGz0/видео.html
Pecha status
👇👇👇👇
ruclips.net/video/VNXjffDpgRg/видео.html
कोन कोन किसान इस गाने को 10 बार से ज्यादा सुन चुका हे ।।।
I also
तीन दिन हो गए कोई दूसरा गाना नी सुना इसके सिवाय
🖐️
Jis din. In dono. Asman k taro ko. Apni. Asliyt media k samne. Bya krte dekha hai.
Daily sunta hu 4.5.bar
ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਕਾਰ ਕਰਨਾ ਚਾਹੀਦਾ ਹੈ
सिख कौम जैसा जज्बा किसी कौम में नही है... इंसान के रूप मे शेर यही लोग है।।
पहले देश बाकी सब शेष
जय हिंद
जय हिंद की सेना।।।।
Right
true
Right veere
ਬਾਈ ਜੀ ਤੁਸੀਂ ਆਪਣੀ ਜੁੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹੋ
ਚੰਗੀ ਦਿਸ਼ਾਂ ਵੱਲ ਜਾਂਦੀ ਸੋਚ ਨੂੰ ਸਲਾਮ 🙏🏻🙏🏻
ਰੌਗਟੇ ਕਿਸ ਕਿਸ ਦੇ ਖੜੇ ਹੋਏ ਗੀਤ ਸੁਣ ਕੇ
Hindustan Zindabaad ❤
Jai shree Ram 🚩🚩🚩
Only INDIAN Army 💪
Kissan ta tuhadhe vaste attwandhi ho gaye
@@RamandeepSingh-vs8tf Kisan gumrah kia gaya hai. 1 saal ke liye farm law rakh lo. Theek na lage to hata dena
Song ki date dekho uss time modi ne mange man li
Modi pehli var is andolan ne jhuka dia😂😂😂😂😂😂
किसान हैं किसी से डरते नहीं,हक छीनना भी आता है हमें ।
Paaji rongte khare ho jande ne..tuhade a gaana sunnn ke...
Thanks Grewal veere and team ...I am seeing most of the trackter n trollies running on roads beating the same songs ....
🙏🙏🙏🙏
Pyar mohabbat or ardass mere veeran liyian.
Who r standing under gunfire and watercanon
ਚੀਮਾ ਭਾਜੀ ਬਹੁਤ ਹੀ ਵਧੀਆ ਗੀਤ 🙏
ਬਹੁਤ ਬਹੁਤ ਵਧਾੲੀਅਾ ਜੀ ਖੇਤੀ ਕਨੂੰਨ ਰੱਦ ਹੋਣ ਤੇ ਖੁਸ਼ੀ ਖੁਸ਼ੀ ਘਰ ਵਾਪਸੀ ਲੲੀ ਦੋਵੇਂ ਵੱਡੇ ਵੀਰਾਂ ਕਨਵਰ ਗਰੇਵਾਲ ਤੇ ਹਰਦੀਪ ਚੀਮੇ ਨੂੰ 🙏🙏🙏
I frm kashmir i support punjabi people...these r very innocent people..
Yes correct veera
full support for kashmir love from punjab
thanks brother we are concernred about u.love
@@amangs1986 thanxx dear
Historical song.It would remind history in future.🙏🙏
Definitely
ps; as a propaganda song
I am from Pakistan Allah ap ko ap k huk zuarr day ga InshaAllah ❤️🇵🇰
@@devilalgayari1817 please remove your comment brother
@@GurvinderSingh-er7ll kyu paaji sach yhi he puri duniya janti he
Pakistan pm ke kpde niklwa diye the Airport pr america ne
@@devilalgayari1817 bachy Afganistan sy aj muafian mang k bhi jaaa rha hy tmahara baap.just like USSR ab tmhari bari hy
@@devilalgayari1817 bunia hamesha zalim hi hota hy
@@sohailasghar8684 france ke rashtrapati ne jo kha wo to pta he nw
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਨੋ ਫਾਰਮਰ ਨੋ food ਸੱਚੀ ਗੱਲ ਆ ਕੋਣ ਕੋਣ ਕਰਦਾ support
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ
ਕੇਂਦਰ ਸਰਕਾਰ ਅਤੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਮੁਰਦਾਬਾਦ
ਇਹ ਸੌਂਗ ਰਹਿੰਦੀ ਦੁਨੀਆਂ ਤੱਕ ਚੱਲਦਾ ਰਹੇਗਾ...
ruclips.net/video/oOK3cDvWXGI/видео.html
ਬੋਹਤ ਸੋਹਣਾ ਗੀਤ ਬਾਬਿਓ 🔥🔥
🚜🚜🚜🚜🚜🚜🚜🚜🚜🚜🚜🚜🌾🌾🌾🌾🌾🌾🌾 Jaat Ekta zindabad
I think if PUNJAB can speak..then he definitely say I PROUD OF YOU.. God bless you my brother...
wahko kisan kine mehnat krday nay
ruclips.net/video/_k98F0izvmI/видео.html
Listen to 'dark nights' by robin mokha. You will love it 😊😊😊
@@AzadJutt .m.......
ruclips.net/video/oOK3cDvWXGI/видео.html
jaag kisana jaag we love you my sikh brothers love from pak and uk
Pls this song translate in other india language also
👌👌👍....am proud to b son of farmer ..From Haryana ...किसान एकता ✌✌✌🙏💪