ਇਸ ਗੁਰੂ ਘਰ ਦੀਆਂ ਹਵਾ ਵਿੱਚ ਝੂਲਦੀਆਂ ਕੰਧਾਂ ।Punjabi Travel Couple | Ripan Khushi | Gurdwara Jhulne Mahal

Поделиться
HTML-код
  • Опубликовано: 26 дек 2024

Комментарии • 522

  • @kamaljeetkaur4955
    @kamaljeetkaur4955 2 года назад +88

    ਇਸ ਗੁਰਦੁਆਰੇ ਨੂੰ ਦੇਖ ਕੇ ਲੱਗਦਾ ਹੈ ਕਿ ਵਾਹਿਗੁਰੂ ਚਾਹੁੰਣ ਤਾਂ ਸਭ ਕੁਝ ਸੰਭਵ ਹੋ ਸਕਦਾ ਹੈ।ਗੁਰਦੁਆਰਾ ਦਿਖਾਉਣ ਲਈ ਧੰਨਵਾਦ।

  • @msgill4307
    @msgill4307 2 года назад +23

    ਧਨ ਧਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ। ਤੁਹਾਡਾ ਬਹੁਤ ਬਹੁਤ ਧਨਵਾਦ ਜੀ ਦੋਨਾਂ ਜੀਆਂ ਦਾ ਜੋ ਘਰ ਬੈਠਿਆਂ ਨੂੰ ਦਰਸ਼ਨ ਦਿਦਾਰੇ ਕਰਵਾ ਰਹੇ ਹੋ। ਇਹ ਸੇਵਾ ਵੀ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੁਹਾਡੇ ਤੋਂ ਕਰਵਾ ਰਹੇ ਹਨ। ਵਾਹਿਗੁਰੂ ਜੀ

  • @gurpalbaba8230
    @gurpalbaba8230 2 года назад +4

    ਅਸੀ ਵੀ ਗੁਰੂ ਘਰ ਜਾਕੇ ਆਏ ਹਾਂ। 2 ਵਾਰੀ ਕੰਧ ਤੇ ਬੈਠੇ ਸੀ। ਝੂਟੇ ਆਦੇ ਨੇ। ਮੱਤਲਬ ਕੰਧ ਨੂੰ ਜੈਸੇ ਕੋਈ ਹੁਲਾਰੇ ਦੇਦਾ ਐਸੇ ਹਿਲਦੀ। ਮੇਰਾ ਤਾਂ ਖੁਸ਼ੀ ਨਾਲ ਰੋਣਾ ਹੀ ਬੰਦ ਨਹੀਂ ਹੁਆ। ਆਪਣੇ ਆਪ ਅੱਖਾ ਵਿੱਚੋ ਪਾਣੀ ਨਿਕਲਦਾ c। ਸਾਡੇ ਗੁਰੂਆਂ ਦੀ ਐਨੀ ਵਕਸ਼। ਜਿਹੜਾ ਮੈ ਕੰਮ ਸੋਚਿਆ ਸੀ ਕੰਧ ਤੇ ਬੈਠੀ ਨੇ ਓ ਪੂਰਾ ਵੀ ਹੋਇਆ। ਸਮਜਲੋ ਲੋ ਕੇ ਮੈ ਬੁਹਤ ਪ੍ਰੇਸ਼ਾਨ ਸੀ ਦੁੱਖੀ ਸੀ। ਵਾਹਿਗੁਰੂ ਜੀ ਨੇ ਮੈਨੂੰ ਮੁਸੀਬਤ ਵਿੱਚੋ ਬਾਹਰ ਕੱਢਿਆ। ਜਾਂ ਕੇ ਆਵੋ ਜਿੰਨਾ ਦੇ ਕੋਈ ਧੀ ਪੁੱਤ ਨਹੀਂ ਹੁੰਦਾ ਓ ਉੱਥੇ ਖੂਹ ਏ 5ਵਾਰ ਇਸ਼ਨਾਨ ਕਰਨ ਨਾਲ ਵਾਹਿਗੁਰੂ ਜੀ ਝੋਲੀ ਭਰ ਦੇਦੇ ਨੇ।

  • @sunny-dd7nu
    @sunny-dd7nu 2 года назад +5

    ਵੀਰ ਜੀ ਗੁਰੂ ਅਰਜਨ ਦੇਵ ਜੀ ਦੇ ੲਿਤਿਹਾਸਿਕ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਅਾਪ ਜੀ ਦਾ ਬਹੁਤ-ਬਹੁਤ ਧੰਨਵਾਦ, ਵਾਹਿਗੁਰੂ ਜੀ 🙏

  • @sidhu22522
    @sidhu22522 2 года назад +26

    ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ।ਧੰਨਵਾਦ ਵੀਰ ਸਾਨੂੰ ਪਵਿੱਤਰ ਸਥਾਨ ਦੇ ਦਰਸਨ ਕਰਵਾਉਣ ਵਾਸਤੇ।ਤੁਹਾਡੇ ਕਰਕੇ ਕਿੰਨੀਆ ਮਾਵਾ ਭੈਣਾ ਬਾਪੂ ਬੱਚੇ ਗੁਰੂ ਘਰ ਦੇ ਦਰਸਨ ਕਰ ਲੈਦੇ ਨੇ ਜੀ।🙏

  • @rajwindersingh4962
    @rajwindersingh4962 2 года назад +2

    ਪੁਰਾਤਨਤਾ ਸੰਭਾਲ਼ੀ ਆ ਬੜਾ ਚੰਗਾ ਲੱਗਿਆ ਇਸ ਤਰ੍ਹਾਂ ਬਾਕੀ ਗੁਰਦੁਆਰਾ ਸਾਹਿਬ ਦੀ ਪੁਰਾਤਨਤਾ ਨੂੰ ਬਰਕਰਾਰ ਰੱਖਿਆ ਜਾਵੇ ਜੀ

  • @rajbeerchohan1487
    @rajbeerchohan1487 2 года назад +3

    ਵਹੇਗੂਰੂ। ਜੀ

  • @deep7772
    @deep7772 2 года назад +1

    Main v ethe aayi aa ji sachi ethe kandh chuldi aa ji menu sachi yakin nhi c hoeya jdd bethe odo pta lga upr beth k waheguru ji da naam jpn te fr chuldi aa aaj a video dekh k bhut Khushi mili god bless you veere🙏🏼🙏🏼🙏🏼🙏🏼🙏🏼🙏🏼🙏🏼🙏🏼waheguru ji

  • @dharmbirsingh4029
    @dharmbirsingh4029 2 года назад +2

    Satnaam waheguru ji ਸਾਡੀ ਗਰੀਬਾ ਦੀ ਵੀ ਲਾਜ ਰੱਖੀ ਮਾਲਕਾ 🙏

  • @Motivational_life429
    @Motivational_life429 2 года назад +28

    ਗੁਰਦੁਆਰਾ ਝੂਲਣੇ ਮਹਿਲ ਸਾਹਿਬ, ਸਾਡੇ ਸ਼ਹਿਰ ਦਾ ਇਤਿਹਾਸਕ ਗੁਰੂਘਰ ❤🙏

  • @manpreetsandhu2382
    @manpreetsandhu2382 2 года назад +20

    it very real kyuki meri v jholi etho hee bhari shahad sri guru arjan dev g ne bhari va
    mai har momth aoundi va khushiya mil gyiya❤️

    • @rajendersingh9842
      @rajendersingh9842 Год назад

      ok didi main v jaan da sochungi muhh nhi kad sakde 5 saal ho gye marrige nu kadi pregnancy nhi hoi asi hyderabad rehne haan punjab ton door ha meri v jholi bhare baba ji mere sis in law ha taran tarn to ona nu puchdj main

  • @surinderbilla2544
    @surinderbilla2544 2 года назад

    ਵਾਹਿਗੁਰੂ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ਦੇਵੋ ਮੇ ਆਪਣੇ ਪੁੱਤ ਨੂੰ ਕੇ ਕੇ ਏਥੇ ਆਉਣਾ ਤੇ ਇਸ ਦੀਵਾਰ ਤੇ ਪੁੱਤ ਨੂੰ ਝੂਟੇ ਦਵਾ k ਲਈ ਜਾਉਂ

  • @amokaur303
    @amokaur303 2 года назад +2

    Mai v es guru ghr gyi hoyi sach vch eh kand hildi aa saaf pata lgda kand hildi aa

  • @gurbandalia8845
    @gurbandalia8845 2 года назад +1

    ਬੋਹਤ ਅਨੰਦ ਆਇਆ ਜੀ video ਦੇਖ ਕੇ🙏

  • @mandeepkaur3735
    @mandeepkaur3735 2 года назад +1

    Asii v gy c really sch ha jii waheguru dii kirpaa jii

  • @mangalsingh8905
    @mangalsingh8905 Месяц назад

    Kye baat he Puttar Ripan khusi
    Gurdwara very Nice Very Beautiful
    Jyonde vasde Raho

  • @iem_deep0125
    @iem_deep0125 2 года назад +2

    Mai aye ethhe bhout sohna gurdwara sahib ne.ik waar saare jaroor ho ke aiyo waheguru ji

  • @gaganhanjrav4520
    @gaganhanjrav4520 2 года назад +1

    Dhanwad veere itihasik gurudwara dikhan lyi

  • @jaaniboyjaaniboy8345
    @jaaniboyjaaniboy8345 2 года назад +1

    Sach hai main bhi yaha par gaya th wahe guru ji

  • @GurmeetKaur-xp1wn
    @GurmeetKaur-xp1wn 2 года назад +1

    Asi gye c June ch aah gurughr vich bht sukoon milya

  • @HarpreetSingh-st3tp
    @HarpreetSingh-st3tp 2 года назад +4

    ਵਾਹਿਗੁਰੂ ਜੀ
    ਇਹ ਗੁਰੂਦੁਆਰਾ ਸਾਡੇ ਪਿੰਡ ਹੀ ਆ ਜੀ !

  • @bikramjitsingh9084
    @bikramjitsingh9084 2 года назад

    ਰਿੱਪਨ ਵੀਰੇ ਸਤਿ ਸੀ੍ ਅਕਾਲ ਜੀ, ਤਰਨ ਤਾਰਨ ਜ਼ਿਲ੍ਹੇ ਦਾ ਮੈਂ ਜਮ ਪੱਲ ਹਾਂ।ਸੀ੍ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੇ ਦਰਸ਼ਨ ਕਰਕੇ ਵੱਡਭਾਗੇ ਬਣੇਂ ਹੋ। ਗੁਰੂ ਸਾਹਿਬ ਇਸੇ ਤਰ੍ਹਾਂ ਤੁਹਾਡੇ ਤੇ ਕਿਰਪਾ ਕਰਨ ਤੇ ਅਸ਼ੀਰਵਾਦ ਦੇਣ ਕਿ ਤੁਸੀਂ ਪੂਰੇ ਸੰਸਾਰ ਦੀ ਯਾਤਰਾ ਕਰਨ ਵਿੱਚ ਸਫਲਤਾ ਪ੍ਰਾਪਤ ਕਰੋ। ਮੇਰੀ ਇਹੀ ਕਾਮਨਾ ਹੈ। ਬਿਕਰਮਜੀਤ ਸਿੰਘ ਲੁਧਿਆਣਾ।

  • @jaismeenkaur2851
    @jaismeenkaur2851 2 года назад +1

    Thank you veer ji Dikhane Vaste

  • @harjitkaurharjit6239
    @harjitkaurharjit6239 2 года назад +4

    Tuhanu tandrust rkhn 🙏 ਵਾਹਿਗੂਰੂ ਜੀ ਏਸੇ ਤਰ੍ਹਾਂ ਸਾਨੂੰ ਹੋਰ ਇਤਿਹਾਸ ਵਾਰੇ ਜਾਣਕਾਰੀ ਮਿਲੀ ਖ਼ੁਸ਼ ਰਹੋ

  • @upneetkaur988
    @upneetkaur988 2 года назад +1

    Bhut bhut thanks veere sadi family ch aude a ette jado koi thik na hove jaldi fark pe jada but mai ni gyi aje waheguru ji kirpa kre🙏🏻🙏🏻

  • @DilbagSingh-db6zp
    @DilbagSingh-db6zp Год назад

    ਵਾਹਿਗੁਰੂ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @inderjitlubana364
    @inderjitlubana364 2 года назад +1

    Bhut sohna lga.

  • @RupinderKaur-kd2bp
    @RupinderKaur-kd2bp 2 года назад +1

    Gurudwara sahib dikhon lai bohot bohot tanvaad

  • @prabhjotkaur2509
    @prabhjotkaur2509 Год назад +1

    ਆ ਸੀ ਵੀ ਦਰਸਨ ਕੀਤ ਹ ਨ ਜੀ wahe guru ji 🙏🏻🙏🏻🙏🏻🙏🏻🌹💕💕💕

  • @pawanhundal6174
    @pawanhundal6174 2 года назад +1

    Hg sade lage aa eh gurdwara sahib mai v jndi hundi aa 🥰🙏❤️

  • @gurwinderkaur9760
    @gurwinderkaur9760 2 года назад +1

    ਧੰਨਵਾਦ ਜੀ ਜਦੋਂ ਪੰਜਾਬ ਆਵਾਂਗੇ ਤੇ ਗੁਰੂ ਜੀ ਮਿਹਰ ਸਦਕਾ ਦਰਸ਼ਨ ਜ਼ਰੂਰ ਕਰਾਂਗੇ ਜੀ 🙏🙏

  • @JAGDEEPSINGH-zg2nq
    @JAGDEEPSINGH-zg2nq 2 года назад +1

    Tarn taran sade jila ch gurdwara sahib jhulna mehal

  • @punjabilokrangamanpreetkau2022
    @punjabilokrangamanpreetkau2022 2 года назад

    ਵਾਹਿਗੁਰੂ ਜੀ 🙏🙏 ਜਦੋਂ ਅੱਖਾਂ ਬੰਦ ਕਰਕੇ ਸਿਮਰਨ ਨਾਲ ਜੁੜਦੇ ਆ ਤਾ ਓਸ ਅਕਾਲਪੁਰਖ ਦੀ ਰਹਿਮਤ ਸਦਕਾ ਇਹ ਝੂਲਣ ਲੱਗਦੇ ਸਭ ੳਸ ਦੀ ਵਡਿਆਈ ਐ ਓਸ ਦੇ ਹੁਕਮ ਤੋਂ ਬਿਨਾਂ ਇੱਕ ਸਕਿੰਟ ਦਾ ਕਾਰਜ ਵੀ ਨੀ ਕਰ ਸਕਦੇ ਸਕਿੰਟ ਵੀ ਵੱਧ ਹੀ ਐ🙏🙏🙏

  • @elishna-7171
    @elishna-7171 2 года назад +8

    This is amazing..
    Sikh Itihaas te apne Gurua te garv hai..
    Koti koti pranam !!
    Thanks for showing such a beautiful and rare wall..

    • @palwindersingh3731
      @palwindersingh3731 2 года назад +1

      Thanks veere jionde raho. Je SADHAN NE DEKH liya SANGMARMAR lekar A jange Saara kam sadha ne kharab keeta

  • @gurpreetrataul6005
    @gurpreetrataul6005 2 года назад

    ਸਾਡੇ ਇਲਾਕੇ ਦਾ ਇਹ ਇਤਹਾਸਿਕ ਗੁਰੂਦਵਾਰਾ ਸਾਹਿਬ ਹੈ ਜੀ

  • @SukhwinderSingh-wq5ip
    @SukhwinderSingh-wq5ip 2 года назад +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @AmarjeetSingh-dm4mj
    @AmarjeetSingh-dm4mj 2 года назад +3

    ਸਤਿ ਸ੍ਰੀ ਆਕਾਲ ਜੀ
    ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ

  • @darbarasingh1457
    @darbarasingh1457 2 года назад +1

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਏਸ ਜਗ੍ਹਾ ਦੇ ਦਰਸ਼ਨ ਕਰਵਾਉਣ ਦੇ ਲਈ ਵੀਰ ਜੀ।🙏

  • @oceanryver1845
    @oceanryver1845 2 года назад +1

    Mai gya ethe bachpan wich jhulna saheb

  • @jagtarjagtar8338
    @jagtarjagtar8338 2 года назад +2

    Satnam shri Waheguru ji mehar karo ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @chahelveer9550
    @chahelveer9550 2 года назад +1

    God bless you veere Eh Sab dikhon lai

  • @rashmeenkaur5970
    @rashmeenkaur5970 2 года назад +14

    I went here when I was very little maybe 15 years ago. The babaji who did the ardas is still the same! 🙏🏽

  • @daljeetkaur6563
    @daljeetkaur6563 2 года назад

    Kujj din pehla hi mai eh gurudware saab de darshan krke ayi aa,,te eh mehal te baithi b aa,,eh schio jhuldi aa diwaar,,,bilkul sch hai eh video

  • @sukhmanhundal7296
    @sukhmanhundal7296 2 года назад +1

    Asi v ethe gae c me v feel kita c waheguru g

  • @jagdishkaursodhi9218
    @jagdishkaursodhi9218 2 года назад +1

    ਬਹੁਤ ਬਹੁਤ ਸ਼ੁਕਰੀਆ ਧੰਨਵਾਦ ।।

  • @DECENTMANSHORTS
    @DECENTMANSHORTS 2 года назад +1

    वाहे गुरु जी 🇮🇳🙏🌲🇮🇳🌲🙏🌲🙏🇮🇳🌲🙏🇮🇳🌲🙏🙏🌲🇮🇳🙏🌲🇮🇳🌲🌲

  • @jagjeetkaur5126
    @jagjeetkaur5126 2 года назад +3

    Waheguru ji, thanks both of you . You sharing this video.

  • @VarinderSingh-jr6dc
    @VarinderSingh-jr6dc 2 года назад +1

    ਧੰਨਵਾਦ ਜੀ ਦਰਸ਼ਨ ਕਰਵਾਏ 🙏🙏🙏🙏

  • @Rashvinder
    @Rashvinder 2 года назад +1

    eh guruduara mai vi dekhia

  • @kulwinderkaurkaur5403
    @kulwinderkaurkaur5403 2 года назад +2

    Waheguru ji meher karni ji 🙏 Rehbaaz di chardikala te tandrusti bakhsho

  • @bussimulatorindonesia4736
    @bussimulatorindonesia4736 2 года назад +3

    Shukr waheguru da menu roj darshan ho jande ne mai lagge hi rehnda haan 🙏🏼

  • @m.goodengumman3941
    @m.goodengumman3941 2 года назад +25

    Thank you Punjabi travel couple for sharing this video information, important Sikh historical Gurdwaras. Punjab university's and professional organisations only should carry out carefully planned restorations, this is another site that's been damaged by unprofessional workmanship. 🙏🙏👍🇬🇧

    • @sherabajwa2873
      @sherabajwa2873 2 года назад +1

      🙏🙏🙏🙏🙏🙏🙏🙏🙏🙏💐💐💐💐💐💐💐💐💐💐💐💐💐

  • @khalsaforever531
    @khalsaforever531 2 года назад +1

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ 🌹🙏💘❤💘

  • @DEEPAKkumar-we5jj
    @DEEPAKkumar-we5jj 2 года назад +1

    Satnam shri waheguru parivar jai mubaraka ji

  • @dilpreetmatharu2607
    @dilpreetmatharu2607 2 года назад +1

    Jehri starting ch kandh dikhayi gyi aa ehe sach much haldi aaa sada tour geya m experience kita hya baba ji ardaas karde aa fer 1-2 hulare aunde aa

  • @mkaur_
    @mkaur_ 2 года назад

    ਅਸੀਂ ਵੀ ਇਕ ਹਫਤਾ ਪਹਿਲਾਂ ਗਏ ਸੀ ਇਸ ਗੁਰਦੁਆਰਾ ਸਾਹਿਬ ਮੱਥਾ ਟੇਕਣ 🙏🙏🙏🙏

  • @navjotkaur978
    @navjotkaur978 9 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @NirmalSingh-bf8zv
    @NirmalSingh-bf8zv 2 года назад +1

    ਮੈ ਇਸ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਲਈ aiea ਸੀ ਇੱਕ ਵਾਰ 🙏🙏

  • @pritpalsingh8021
    @pritpalsingh8021 2 года назад

    GURUDWARA SAHIB dekhaun li dhanvad ji.

  • @shindachahal216
    @shindachahal216 2 года назад +1

    ਵਾਹਿਗੁਰੂ ਜੀ 🙏🏽🙏🏽❤

  • @ravinderkaur3905
    @ravinderkaur3905 2 года назад

    Bhut bdiya ja ta nhi ske pe puri tra eh gurdwara dekh lya prmatma kre ki jaldi Darshana hon is jga de

  • @dhaliwalhouse913
    @dhaliwalhouse913 2 года назад

    ਵਾਹਿਗੁਰੂ ਜੀ ਜਿਵੇਂ ਚਾਹੁਣ ਉਵੇਂ ਹੀ ਹੁੰਦਾ

  • @harpreetkaur-hv9mj
    @harpreetkaur-hv9mj 2 года назад +3

    Waheguru ji...jarur asi v darshan karange jad kadi ai ... 🙏🙏🙏

  • @kaur5811
    @kaur5811 2 года назад +2

    I also experienced this..🙏🏻
    Japji sahib da path krde ne baba ji os toh baad eh kandh hildi aa jhatka mehsoos hunda uprr baithh de jdo.. 🙏🏻wmk

  • @inderkaur4422
    @inderkaur4422 2 года назад

    Bhut vadia ji tuci ta sab jage ta ja ke darsn kar rhe ho waheguru jii di karp nal sanu vi mukha mal jave darsan karn da

  • @jasvirkaur5452
    @jasvirkaur5452 2 года назад

    Hnji aci v ja k aye c ess gurdware chulane mahel 🙏🙏

  • @SatnamSingh-nz5uq
    @SatnamSingh-nz5uq 2 года назад +1

    Waheguru ji waheguru ji very nice video 🙏🙏🙏👏👏👏👏👏

  • @navneetkaur7958
    @navneetkaur7958 2 года назад +1

    Satnam shiri waheguru ji , Dhan Dhan shiri Guru Arjun Dev Ji 🙏🙏

  • @lovepunjab8404
    @lovepunjab8404 2 года назад +2

    Waheguru jio.....me darshan kitte hoye....Guru dwara jhoolne mehal de...boht khoob kya njaara c udo....kand bot hildi c....Satnam Siri Waheguru ji

  • @ShamsherSingh-xy6zi
    @ShamsherSingh-xy6zi 2 года назад

    Pehla vlog aa jis vich gud dekhan nu milea thanks sis and veer g

  • @inderjitlubana364
    @inderjitlubana364 2 года назад +1

    Gurdwara Sahib

  • @jaswinderkaur4499
    @jaswinderkaur4499 2 года назад +3

    Thanks for sharing Sikh historical Gurdwara Sahib Ji 🙏🙏

  • @Punjabi4word
    @Punjabi4word 2 года назад +4

    ਵਾਹੇ ਗੁਰੂ ਜੀ ਦਾ
    ਖਾਲਸਾ ਵਾਹੇ ਗੁਰੂ ਜੀ ਦੀ
    ਫ਼ਤਿਹ

  • @sehzadsingh69
    @sehzadsingh69 2 года назад +1

    Pind thathi khehra

  • @ale-cj6ls
    @ale-cj6ls 2 года назад

    ਸਤਿਨਾਮ ਵਾਹਿਗੁਰੂ ਜੀ

  • @gagankaur2691
    @gagankaur2691 2 года назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏🙏🙏🙂

  • @jasskaur7706
    @jasskaur7706 2 года назад +1

    Chulne mahal gurudwara 🙏

  • @amarjeetSingh-xi6oe
    @amarjeetSingh-xi6oe 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @jobimalhi230
    @jobimalhi230 2 года назад +1

    Mnu pta wah es guru duware sahib da

  • @Prabhj
    @Prabhj 2 года назад +1

    Saaade pind da gurudwara sahib ❤️❤️❤️❤️

  • @arvinderkaur6411
    @arvinderkaur6411 2 года назад +4

    asi v gaye c eithe waheguru 🙏🙏🙏

  • @satinderpalsingh5408
    @satinderpalsingh5408 2 года назад +1

    🙏🙏Waheguru ji 🙏🙏🙏🙏
    Bahut vdia lagya bro😍😍😍😍
    🙏🙏🙏🙏🙏🙏Waheguru waheguru waheguru ji🙏🙏🙏🙏🙏🙏🙏🙏🙏🙏🙏🙏🙏

  • @lovedhillon9304
    @lovedhillon9304 2 года назад

    dhan guru arjan dev ji
    eh gurdwara sahib sady pind vch ha

  • @HappySingh-sh7ih
    @HappySingh-sh7ih 2 года назад +1

    Satnam shri waheguru sahib ji

  • @GurpreetSingh__
    @GurpreetSingh__ 2 года назад +1

    Gurudwara sahib de darshan Karaun lai boht boht Dhanwaad bai ji...🙏🏻

  • @loveyourlife8999
    @loveyourlife8999 2 года назад +6

    Really I love to watch Indian videos even can’t understand language ❤️watching from philippines 🇵🇭 😊

  • @swarnsingh7691
    @swarnsingh7691 2 года назад +2

    ਸਤਿਨਾਮੁ ਵਾਹਿਗੁਰੂ 🙏

  • @jasveersingh985
    @jasveersingh985 2 года назад +1

    satnam waheguru ji

  • @nirmalbhattinirmalbhatti490
    @nirmalbhattinirmalbhatti490 2 года назад +1

    Satnam waheguru je ripan kushi

  • @JagdevSingh-fd9gp
    @JagdevSingh-fd9gp 2 года назад

    ਸਚਮੁੱਚ ਹੀ ਇਸ ਜਗ੍ਹਾ ਉਪਰ ਗੁਰੂ ਅਰਜਨ ਦੇਵ ਜੀ ਦੀ ਅਪਾਰ ਕਿ੍ਪਾ ਹੈ ।ਮੈਂ ਵੀ 3ਵਾਰ ਗੁਰੂ ਘਰ,ਝੂਲਣੇ ਮਹਿਲ ਦੇ ਦਰਸ਼ਨ ਕੀਤੇ ਹਨ। ਅਸਲੀਅ ਤਾਂ ਹੋਰ ਵੀ ਇਸ ਤੋਂ ਵਧ ਹੈ, ਦਰਸ਼ਨ ਕਰਨ ਤੇ ਹੀ ਪਤਾ ਲਗੇਗੀ ,ਜਰੂਰ ਹੀ ਦਰਸ਼ਨ ਕਰਨੇ ਚਾਹੀਦੇ ਹਨ ਇਸ ਪਵਿੱਤਰ ਜਗ੍ਹਾ ਦੇ ,ਛੇਵੇਂ ਪਾਤਸ਼ਾਹ ਜੀ ਦੀ ਵੀ ਚਰਨ ਛੂਹ ਪਰਾਪਤ ਧਰਤੀ ਹੈ ।ਤਰਨਤਾਰਨ ਤੋਂ ਤਿੰਨ ਕਿਲੋਮੀਟਰ ਪੁਰਾਣੀ ਸ੍ਰੀ ਅੰਮ੍ਰਿਤਸਰ ਰੋਡ ਤੇ ਜਾ ਕਿ ਖੱਬੇ ਹੱਥ ਠਠੀ ਤੇ ਖਾਰਾ ਦੋ ਪਿੰਡਾਂ ਦੇ ਵਿਚਕਾਰ ਹੈ।

  • @mixstatus8675
    @mixstatus8675 2 года назад +1

    Waheguru ji

  • @BaljinderKaur-vo4sw
    @BaljinderKaur-vo4sw Год назад

    Waheguru ji sanu potra de dat bakhsho

  • @Imjassivilasra
    @Imjassivilasra 2 года назад +2

    Waheguru ji mahar kro sab te

  • @jagpurie
    @jagpurie 2 года назад +1

    Wmk

  • @daljitsingh7273
    @daljitsingh7273 2 года назад +3

    asi gye c aithe waheguru🙏🙏🙏

  • @parmg229
    @parmg229 2 года назад +1

    Sade pind kol va ehh gurudwara sahib ji tarn taran da pind ਠੱਠੀ ਖਾਰਾ

  • @Invisible20001
    @Invisible20001 2 года назад +1

    My village 😎

  • @shivnath4923
    @shivnath4923 2 года назад

    🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏

  • @gjitsidhupb4682
    @gjitsidhupb4682 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhwinderKaur-uk2sx
    @SukhwinderKaur-uk2sx 2 года назад +2

    Satnam shiri Waheguru ji Dhann Dhann guru Arjun dev ji