Комментарии •

  • @paramjitsingh3419
    @paramjitsingh3419 2 месяца назад +3

    ਵਾਹਿਗੁਰੂ ❤.ਵੀਰ ਜੀ ਆਪਜੀ ਦਾ ਬਹੁਤ ਬਹੁਤ ਮੇਹਰਬਾਨੀ। ਵਾਹਿਗੁਰੂ ਆਪਜੀ ਨੂੰ ਚਡਦੀ ਕਲਾ ਵਿੱਚ ਰਖੇ ਜੀ।

  • @jagroopsingh9083
    @jagroopsingh9083 4 года назад +6

    ਧੰਨਵਾਦ ਜੀ ਚੰਗੇ ਵਿਸ਼ੇ ਲਿਆਉਣ ਲਈ 🙏 ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ

  • @pamatharu268
    @pamatharu268 2 месяца назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਅੰਮ ਅਬੇ ਥਾਵਹੁ ਮਿਠੜਾ ( ਲਗਾਂ ਮਾਤ੍ਰਾਂ ਦੀ ਗੁਸਤਾਖ਼ੀ ਮੁਆਫ਼ ਕਰਨਾ ਜੀ ) ਇਹ ਸਚਾਈ ਹੈ ਕਿ ਆਪ ਵੀ ਓਸ ਅੰਬ ਦੀ ਤਰ੍ਹਾਂ ਹੋ ਜੌ ਕਿ ਹਰੇਕ ਪਾਸਿਓਂ ਮਿੱਠਾ ਹੁੰਦਾ ਹੈ, ਵਾਹਿਗੁਰੂ ਜੀ ਨੇ ਆਪ ਜੀ ਨੂੰ ਬੇਅੰਤ ਗੁਣਾਂ ਨਾਲ ਭਰਪੂਰ ਕ੍ਰਿਪਾ ਨਾਲ ਨਿਵਾਜਿਆ ਹੈ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @harwinderharwinder3422
    @harwinderharwinder3422 5 лет назад +3

    ਞਾਹਿਗੂਰੂ ਜੀ ਬਹੁਤ ਬਹੁਤ ਧੰਨਵਾਦ ਜੀ

  • @LakhwinderSingh-ks4kw
    @LakhwinderSingh-ks4kw 5 лет назад +3

    ਵਾਹਿਗੁਰੂ ਜੀ

  • @harsimrangill4851
    @harsimrangill4851 5 лет назад +3

    Waheguru waheguru waheguru waheguru ji waheguru ji dhan Dr sohan singh ji

  • @balbirdhillon6996
    @balbirdhillon6996 3 месяца назад +2

    ੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏

  • @malkitsingh4791
    @malkitsingh4791 2 года назад

    Waheguru ji 🙏

  • @AvtarSingh-z4i
    @AvtarSingh-z4i 2 месяца назад +1

    ਦੁਇ ਕਰ ਜੋੜਿ ਦਾ ਭਾਵ ਅੰਤਰਿ ਆਤਮੇ ਤੋਂ ਰਬੀ ਗੁਣਾਂ ਨੂ ਅਠੇ ਪਹਰ ਸਮਰਪਿਤ ਹੋਣਾ।

  • @nirmalmann438
    @nirmalmann438 5 лет назад +5

    ਮਹਾਨ ਸੇਵਾ ਕਰ ਰਹੇ ਹੋ

  • @charanjitgill5094
    @charanjitgill5094 3 года назад +1

    ਸਤਿ ਬਚਨ 🙏ਵਾਹਿਗੁਰੂ ਜੀ

  • @Gurdeepsingh-cg9lp
    @Gurdeepsingh-cg9lp 2 года назад +2

    Waheguru Waheguru Waheguru Waheguru Waheguru Waheguru simran

  • @ashokklair811
    @ashokklair811 5 лет назад +11

    ਕੀਆ ਖੇਲੁ ਬਡ ਮੇਲੁ ਤਮਾਸਾ, **ਵਾਹਿਗੁਰੂ** ਤੇਰੀ ਸਭ ਰਚਨਾ।। **(ਅੰਗ-1403)**

  • @bhupindersanghasanghabhupi381
    @bhupindersanghasanghabhupi381 2 года назад +1

    WAHEGURU JI

  • @Monir-oy8oj
    @Monir-oy8oj 4 года назад +1

    वाहेगुरु जी का खालसा वाहेगुरु जी की फतेह

  • @dhillonsaab8188
    @dhillonsaab8188 4 года назад +1

    ਬਹੁਤ ਬਹੁਤ ਧਨ ਵਾਦ

  • @sukhdevsingh6770
    @sukhdevsingh6770 5 лет назад +8

    ਧੰਨਵਾਦ ਡਾ ਸਾਹਿਬ ਜੀ ਆਪ ਜੀ ਦਾ

  • @msrayat6409
    @msrayat6409 4 года назад +2

    Baba G; Kirpa Karo g Takhata Raj Bhalia, Jo Takhata Lake Hoia

  • @sunitataksh5248
    @sunitataksh5248 2 месяца назад +1

    Jai guru dev dhan guru dev guru rab

  • @ranbirtung1255
    @ranbirtung1255 5 лет назад +2

    Dhan gur Nanak tu he nirankar

  • @Tejas_arts999
    @Tejas_arts999 5 лет назад +2

    Bhut vadiya g

  • @charanjitgill5094
    @charanjitgill5094 3 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bajindergill7755
    @bajindergill7755 5 лет назад +3

    Bahut bahut dhanwad dr. Sahab

  • @ajaibsingh3873
    @ajaibsingh3873 5 месяцев назад +1

    Dhan dr Sohan ji dhan ho.

  • @KulwantSingh-gg5qe
    @KulwantSingh-gg5qe 4 года назад +9

    ਜਦੋਂ ਦੀ ਸ੍ਰਿਸ਼ਟੀ ਬਣੀ ਹੈ ਚੰਗੀਆਂ ਮਾੜੀਆਂ ਘਟਨਾਵਾਂ ਵਾਪਰਦੀਆਂ ਰਹਿਦੀਆਂ ਹਨ ਜਦੋਂ ਜੱਥੇ ਅਰਦਾਸ ਕਰਕੇ ਤੀਰਥਾਂ ਲਈ ਜਾਦੇਂ ਹਨ ਏਕਸੀਡੈਂਟ ਹੋ ਜ਼ਾਦਾਂ ਹੈ ਕੁਝ ਦੀ ਮੌਤ ਹੋ ਜਾਂਦੀ ਹੈ ਇਹ ਕਿਉਂ ਕਹਿ ਦਿੰਦੇਹਨ ਇਹ ਤਾਂ ਸਵਰਗਾਂ ਨੂੰ ਗਏ ਅਰਦਾਸ ਕਿਸ ਕੰਮ ਦੀ ਅੱਛਾ ਮਾੜਾਤਾਂ ਹੁੰਦਾ ਰਹਿਦਾ ਹੈ ਇਹ ਕੋਈ ਰੋਕ ਨਹੀਂ ਸਕਦਾ

  • @chamansingh6628
    @chamansingh6628 5 лет назад +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @sukhdevsinghwalia-gm8uv
    @sukhdevsinghwalia-gm8uv 2 месяца назад +1

    Very very very nice katha, wonderful, waheguru ji

  • @charanjitgill5094
    @charanjitgill5094 3 года назад +1

    ਵਾਹਿਗੁਰੂ ਜੀ 🙏🙏🙏🙏🙏🙏🙏

  • @AvtarSingh-z4i
    @AvtarSingh-z4i 2 месяца назад +1

    ਬਾਣੀ ਤੇ ਐਸਾ ਮੰਨਦੀ ਹੈ ਪੜੀਐ ਬੁਝੀਐ ਮੰਨੀਐ ਕਮਾਈਐ ਜੀਵਨ ਵਿਚ ਇਹ ਜਪੁ ਹੈ ਤਪੁ ਵੀ ਹੈ ਸਿਮਰਨੁ ਵੀ ਹੈ।ਸਚੁ ਦਾ ਗਿਆਨ ਪਰਾਪਤਿ ਕਰਨਾ ਤੇ ਜੀਵਨ ਬਤੀਤ ਕਰਨਾ ਸੁਭਾਅ ਵਿੱਚ ਲੈ ਕੇ ਆਉਣਾ ਭਾਵ ਹਉਮੈ ਛਡ ਸਹਜਿ ਵਿਚ ਹੋ ਜਾਣਾ ।
    ਨਿਹੰਗ ਧਰਮ ਸਿੰਘ ਵੀ ਆਖਦੇ ਹਨ ਜਪੁ ਜਾਂ ਜਪਿ ਦੋਨੋ ਪੜਣਾ ਤੇ ਸਮਝਣਾ ਤੇ ਜੀਵਨ ਵਿਚ ਮੰਨਣਾ।ਜਪੁ ਹੈ।

  • @sinderpal603
    @sinderpal603 Год назад +1

    Thankyouji priceless explanations 🙏💯!ture!

  • @baldevbhangu4766
    @baldevbhangu4766 Месяц назад

    ਅਰਦਾਸ ਕਰਨ ਦੀ ਕੋਈ ਲਿੱਮਟ ਨਹੀ ਹੁੰਦੀ ਅਰਦਾਸ ਇਕ ਫਰਿਆਦ ਹੈ

  • @sakinderboparai3046
    @sakinderboparai3046 5 лет назад +2

    WAHEGURU ji ka khalsa waheguru ji ki fateh ji

  • @amitPal-kz9nc
    @amitPal-kz9nc 5 лет назад +3

    Dhan dhan Guru Nanak Dev Ji

  • @sarnailsingh137
    @sarnailsingh137 4 года назад +1

    Waheguru.ji waheguruji waheguru.ji waheguruji waheguru.ji waheguruji waheguru.ji waheguruji 🚩🇦🇪🚩🇦🇪🚩🇦🇪🚩🇦🇪🚩🇦🇪🚩🙏🙏🙏🙏🙏🙏

  • @nirmalkaur9199
    @nirmalkaur9199 Месяц назад

    Weheguru ji

  • @satindersingh9477
    @satindersingh9477 4 года назад +1

    Bahut he khub vichar

  • @bhaishant1197
    @bhaishant1197 5 лет назад +2

    ਧੰਨਵਾਦ ਜੀ

  • @pavanSingh-ts5ym
    @pavanSingh-ts5ym 5 лет назад +6

    100 percent right..

  • @amritasingh6090
    @amritasingh6090 3 года назад +2

    Beautiful voice n very enriching katha!🙏🏻God bless you ji 🙏🏻

  • @lehmbersingh2811
    @lehmbersingh2811 5 лет назад +4

    Sat Sach Sri Niwas Aad Purkh Sda Tuhi Waheguru Waheguru Waheguru Wahe Jio ,Bhaat Gyiand ji

  • @deepdhaliwal1534
    @deepdhaliwal1534 5 лет назад +4

    Waheguru g ka khalsa waheguru g ke fath Dr sohan Singh g🙏🙏🙏

  • @sardarinderjitsingh
    @sardarinderjitsingh 5 лет назад +8

    ਬਹੁਤ ਬਹੁਤ ਧੰਨਵਾਦ ਜੀ, ਪੰਜਾਬੀ ਲੋਕ ਚੈਨਲ।

  • @ManjitSingh-re4dt
    @ManjitSingh-re4dt 5 лет назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਹੁਤ ਸੁੰਦਰ ਗੁਰਮਤਿ ਵੀਚਾਰ, ਗੁਰੂ ਸਾਹਿਬ ਜੀ ਆਪ ਜੀ ਸੇਵਾ ਪਰਵਾਨ ਕਰਨ ਜੀ, ਪੰਜਾਬੀ ਲੋਕ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ

  • @gurwinderkaur6527
    @gurwinderkaur6527 5 лет назад +6

    Nice Waheguru ji

  • @msrayat6409
    @msrayat6409 4 года назад +2

    v true g

  • @perminderkaur8160
    @perminderkaur8160 Год назад +1

  • @kuldeeps8918
    @kuldeeps8918 5 лет назад +7

    Really chardikala Di vichar hi ji

  • @jasvirkaur9861
    @jasvirkaur9861 5 лет назад +3

    Very nice waheguru ji

  • @sukhwinderpalsingh4326
    @sukhwinderpalsingh4326 5 лет назад +1

    Kmaal g kmaal

  • @gurcharanpreetsingh6674
    @gurcharanpreetsingh6674 4 года назад +1

    Very nice

  • @simransidhu5
    @simransidhu5 5 лет назад +3

    Keep it up wheguru g

  • @jashandhillon9525
    @jashandhillon9525 5 лет назад +2

    Vdea eh bhout vichar Dr. Sahb de...

  • @SukhwinderSingh-v4r
    @SukhwinderSingh-v4r Месяц назад

    Waheguru

  • @sukhdevkaur9697
    @sukhdevkaur9697 5 лет назад +3

    WaheguRU ji WaheguRU WaheguRU Ji

  • @InderjitSingh-xd4ko
    @InderjitSingh-xd4ko 5 лет назад +6

    Nice satsang

  • @kamaljitpurewal936
    @kamaljitpurewal936 5 лет назад +8

    ਫੁੱਲ ਕੋਲ ਬੈਠਿਆ ਮਹਿਕ ਅਪਣੇ ਆਪ ਮਿਲ ਜਾਂਦੀ ਹੈ। ਵਾਹਿ ਗੁਰੂ ਜੀ ਸਾਨੂੰ ਵੀ ਅਪਣੇ ਨਾਲ ਮਿਲਾ ਲੳ।
    ਮੀਡੀਆ ਦਾ ਫ਼ਾਇਦਾ ਵੀ ਹੈ ਚੰਗੇ ਤੇ ਸੱਚੇ ਵਿਦਵਾਨਾ ਨੂੰ ਸੁਣ ਸਕਦੇ ਹਾਂ।ਸੁਣਿਐ ਦੀ ਬਹੁਤ ਮਹਾਨਤਾ ਹੈ।
    ਪ੍ਰਨਾਮ ਹੈ ਜੀ!

  • @AshwaniKumar-cj4sn
    @AshwaniKumar-cj4sn 5 лет назад +2

    Waheguru ji ka Khalsa waheguru ji kee fhate.I like your shabad

  • @mangalgill584
    @mangalgill584 5 лет назад +3

    Bahut bahut vadhia vichaar hai tuadey. .. Gurbaani di bahut vadhia parchaar hai.Keep it up. Waheguru bless you sir.

  • @Manraj229
    @Manraj229 5 лет назад +4

    waheguru ji

  • @sharanjeetkaur5358
    @sharanjeetkaur5358 5 лет назад +2

    Thanks. Dr sahib g

  • @gurjitjaidka6664
    @gurjitjaidka6664 5 лет назад +6

    Beautiful explanation of the Truth of Gurbani.Thanks sir ji, it is so wonderful.

  • @abhigrewal2892
    @abhigrewal2892 5 лет назад +3

    Wahehuru jio

  • @JaswinderSingh-yj9ic
    @JaswinderSingh-yj9ic 5 лет назад +2

    Nice g

  • @kamaljitpurewal936
    @kamaljitpurewal936 5 лет назад +2

    🙏

  • @kewalcomputers659
    @kewalcomputers659 5 лет назад +6

    Eho jehia video jaldi le ke aya kro , thanks punjabi lok chanel

  • @sukhrajsinghsahota2395
    @sukhrajsinghsahota2395 3 года назад

    Waheguru ji ka Khalsa waheguru ji ki Fateh
    Satshriaakal Uncle ji
    Uncle ji japji saheb vich jo tuk he
    Eka mayi jugt me ayi tin chele parwan ek sansari ek bhandari ek laye devan es da ki arth he . Samjhon di kiroa kro
    Waheguru ji ka Khalsa waheguru ji ki Fateh

  • @prabhdialsingh5199
    @prabhdialsingh5199 5 лет назад +3

    ਬਾਣੀ ਮਾਂ ਹੈ ਤੇ ਨਾਮ ਮਾਂ ਦਾ ਦੁੱਧ

  • @pawandeepkaur8174
    @pawandeepkaur8174 2 года назад +1

    mool mantar di shakti vare dso

  • @sukhvirsingh7416
    @sukhvirsingh7416 4 года назад +1

    🤲🙏🌹

  • @malatipaul9143
    @malatipaul9143 2 года назад +1

    Waha Dr. Guru ji kitna din mai lakwa patients 100%recovery karatey hai

  • @lovelykang1940
    @lovelykang1940 5 лет назад +2

    nice

  • @jagdeepkaur5039
    @jagdeepkaur5039 5 лет назад +1

    🙏🙏🙏🙏🙏

  • @toshindersingh3014
    @toshindersingh3014 5 лет назад +4

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤੇਹ ਜੀ ਡਾਃ ਸਾਬ ਆਪ ਜੀ ਨੇ ਦਸਮੇ ਗਰਂਥ ਦੀ ਗਁਲ ਕੀਤੀ ਹੈ ਜੀ ਸਂਗਤ ਜੀ ਨੂਂ ਸਂਕਾ ਹੈ ਗੁਰੂ ਗੋਬਿਦ ਜੀ ਦਾ ਨਹੀ ਲਿਖਿਆ ਹੈ ਆਪਣੇ ਵਿਚਾਰ ਦਁਸੋ ਜੀ ਧਂਨਵਾਦ ਜੀ

    • @sachdiawaaz6810
      @sachdiawaaz6810 5 лет назад

      Toshinder Singh ਜੀ
      ਵਾਹਿਗੁਰੂ ਜੀ ਕਾ ਖਾਲਸਾ !!
      ਵਾਹਿਗੁਰੂ ਜੀ ਕੀ ਫਤਹਿ ਜੀ !!
      🙏🙏🙏🙏🙏
      ਸਵੇਰੇ ਅਮਿਰਤ ਵੇਲੇ ਦੀਆਂ 5 ਬਾਣੀਆਂ
      ਜਪ - ਜਪਜੀ ਸਾਹਿਬ :- ਗੁਰੂ ਗਰੰਥ ਸਾਹਿਬ ਜੀ
      ਜਾਪ ਸਾਹਿਬ :- ਦਸਮ ਗਰੰਥ ਸਾਹਿਬ
      ਤਵਪ੍ਰਸਾਦ ਸਵਈਏ :- ਦਸਮ ਗਰੰਥ ਸਾਹਿਬ
      ਚੌਪਈ ਸਾਹਿਬ :- ਦਸਮ ਗਰੰਥ ਸਾਹਿਬ
      ਆਨੰਦ ਸਾਹਿਬ :- ਗੁਰੂ ਗਰੰਥ ਸਾਹਿਬ ਜੀ
      ਸਾਨੂੰ ਸ਼ੱਕ ਕਰਨ ਦਾ ਹੱਕ ਨਹੀਂ ਹੈ
      ਸਾਰੇ ਗੁਰਸਿੱਖ ਸ੍ਰੀ ਦਸਮ ਗਰੰਥ ਜੀ ਦੀ ਗੱਲ ਕਰਦੇ ਹਨ
      1- ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ
      ਨੇ ਦਸਮ ਤੇ ਕਥਾ ਵੀ ਕੀਤੀ ਹੈ
      2- ਸੰਤ ਸਿੰਘ ਮਸਕੀਨ ਜੀ
      3 - ਭਾਈ ਭਿੰਦਰਪਾਲ ਸਿੰਘ ਜੀ
      ਮੰਨੇ ਪਰਮੰਨੇ ਹਨ
      ਅਣਗਿਣਤ ਅਨੇਕਾਂ ਹੀ ਗੁਰਸਿੱਖ ਹਨ
      15 / 20 ਸਾਲਾਂ ਤੋਂ ਲੋਕ ਬੂਬਨਿਆਂ ਪਿੱਛੇ ਲੱਗਕੇ ਸ਼ੱਕ ਕਰਨ ਲੱਗ ਜਾਂਦੇ ਹਨ ਜੀ
      🙏🙏🙏🙏🙏🙏🙏🙏🙏🙏🙏🙏

  • @dcsony7802
    @dcsony7802 5 лет назад +3

    🌻

  • @sandeepsinghfatehgarhsahib4728
    @sandeepsinghfatehgarhsahib4728 5 лет назад +6

    Sr 🙏...ਕੋਈ ੲਿਸ ਤਰਾ ਦੀ video bnao jis nal "japji sahib" path di puri.....ਵਿਅਾਖਿਅਾ ਹੋਏ....ਤਾ ਕੇ ਸਭ ਨੂੰ ਸਮਝ ਅਾ ਜਾਵੇ ਮਤਲੱਬ ਕੀ ਅਾ ਹੋ ਪਾਠ ਪੜਦੇ ਅਾ....padde ta sare a ਨਿਤਨੇਮ ਪਰ ਸਮਝ ਨਹੀਂ ਅਾੳੁਦਾ.....ਕਿ੍ਪਾ ਕਰਕੇ jarur bnao sr video..

  • @jogasingh8887
    @jogasingh8887 5 лет назад +2

    ਅਹੰਕਾਰ ਮੈ ਛੱਡ ਦਿੱਤਾ ਗਿਆ ਮਨ ਸਹਿਜ ਅਡੋਲ ਰਹੇ ਹਨ ਰੱਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ

  • @niranjansingh6278
    @niranjansingh6278 2 года назад +1

    Dr. Sahib Ardas kiss Granth vich darj hai . Dassam the kiss ne compile keeti ate kithe ?

  • @jasbirkaur7567
    @jasbirkaur7567 5 лет назад +1

    Gurbani pran ata sunan to bager hume ja hi nhi sakdi.

  • @brardarshan4736
    @brardarshan4736 5 лет назад +2

    ਡਾਕਟਰ ਸਾਹਿਬ ਦਾ ਫ਼ੋਨ ਨੰਬਰ ਦਸੋ ਜੀ।

  • @swaransingh7492
    @swaransingh7492 2 месяца назад

    6:23 ਕੋਈ ਅਜਹੀ ਥਾਂ ਜਿੱਥੇ ਰੱਬ ਨਾ ਹੋਵੇ ਸਭ ਕਿਛੁ ਉਸਦੇ ਹੁਕਮ ਵਿੱਚ ਹੋ ਰਿਹਾ ਹੈ ਜੀ

  • @nsingh1627
    @nsingh1627 5 лет назад +2

    Baba ji BAHUT SARE GURDWARIA BICH , SIKH KYO NAFRAT DA PARCHAR KARDE HAN , GURDWARIA BICH KYO SIKH LARDE NE , KE OH SATO , RAJO JA TAMO NE

    • @geetbhagwat9902
      @geetbhagwat9902 5 лет назад

      KYONKI OH MAIN MUDHE NAHI CHAKDE SIRF GOLAK KARKE LADDE HUNN .MAIN MUDHE ZIWE MANJITSINGH DHNER NU KYON SAZA HOI KYON BHAGTSINGH NU UBARIA ZANDA HAI BABRA NUNAHI ZADKI BABRA NE ZAIDA KURBANIA KITIA KYONKI BABBAR PAGH BANDE SAN.KYON PUNJABI LOKI AKA LIA NU BHAREE BOHMUT NAAL ZITAUNDE HUNN ZADKI S.G.GRANTH SAHB NU AGHA LAGNIA BAND NAHI HUNDIA ....

  • @MannyFresh395
    @MannyFresh395 4 года назад +1

    Sw

  • @ChhinderpalKaurSandhu
    @ChhinderpalKaurSandhu 2 месяца назад +1

    😂 1:37 1:40 1:44 1:44 1:46 1:47 1:48 1:49 1:49 1:54 1:55

  • @kamalvirk......8071
    @kamalvirk......8071 5 лет назад +2

    Baba ji bhot sohna vichar krde aa...but kuch saade bewkuf parcharka ne nale social media ne naam japan toh v rok dita ki naam japan da koi fyda. Ni saanu naam japna chahida rab ne hi saade ander jot pai a hor koi pa sakda dunia vich sab kuch ho sakda ma bina bcha ni ho sakda te bche andr jot oh akal purkh paunda....

  • @BALWINDERSingh-hu2fe
    @BALWINDERSingh-hu2fe 4 года назад +2

    ਏਹ ਬੰਦਾ ਵੀ ਵਿਚਾਰ ਦੇਣ ਜੋਗਾ ਹੀ ਹੈ
    ਅਸਲ ਜਿੰਦਗੀ ਗੱਲ ਕਰਕੇ ਦੇਖੀ ਹੈ
    ਵੱਢ ਖਾਣ ਵਾਲਿਆਂ ਵਾਂਗੂੰ ਪੈੰਦਾ
    ਪ੍ਰੈਕਟੀਕਲ ਕੁੱਝ ਨੀ ਬੱਸ ਗੱਲਾਂ ਹੀ ਨੇ..

  • @1tuhitu
    @1tuhitu 5 лет назад +2

    Tusi gurbani bujh layee hai?

  • @babbu6151
    @babbu6151 5 лет назад +6

    Bus hun t camera dr shib kol he rkhia kro

  • @kanwaldeepsingh8403
    @kanwaldeepsingh8403 5 лет назад +3

    Bhai RANJIT SINGH dhadrea wale japun de against nai

    • @ashokklair811
      @ashokklair811 5 лет назад

      ਢਢਰੀਆਂ ਵਾਲੇ ਤਾ ਕਹਿੰਦੇ **ਨਾਮੁ** ਜਪਣ ਦੀ ਲੋੜ ਹੀ ਨਹੀ।
      ਬਸ !! ਭਾਂਡਾ ਧੋਈ ਜਾਉ।, ਪਰ ਭਾਂਡੇ ਵਿਚ ਬੇਸਕ **ਨਾਮੁ** ਬਸਤੂ ਨਾ ਪਾਉ।

  • @inderjeetkaur6110
    @inderjeetkaur6110 4 года назад +1

    Fg

  • @armanbatth4809
    @armanbatth4809 3 года назад +1

    😂😂

  • @KulwantSingh-gg5qe
    @KulwantSingh-gg5qe 4 года назад +1

    ਭਾਈ ਢੰਢੜੀਆ ਵਾਲੇ ਪੂਰੀ ਗੱਲ ਗੁਰਬਾਣੀ ਮੁਤਾਬਕ ਕਰਦੇ ਹਨ ਤਸੀ ਵੀ ਠੀਕ ਕਹਿਦੇ ਹੋ ਪਰ ਕਦੇਕਦੇ ਉਲਟ ਗੱਲਾਂ ਕਰਦੇ ਹੋ ਹੁਣ ਕਰੋਨਾ ਦਾਕਹਿਰ ਹੈ ਹੁਣ ਸਰੋਵਰ ਚ੍ਰ ਨਹਾਉਨ ਨਾਲ ਕਿਉਂ ਠੀਕ ਨਹੀ ਹੋ ਰਿਹਾ ਜੋ ਵੀ ਸਿੱਖ ਧਰਮ ਚ੍ਹ ਬੇਬੁਨਿਆਦ ਗੱਲਾ ਹਨ ਇਹ ਬੰਦ ਹੋਣੀ ਆ ਚਾਹੀਦੀ ਆ ਹਨ

  • @KulwantSingh-gg5qe
    @KulwantSingh-gg5qe 4 года назад +1

    ਭਾਈ ਸਾਹਿਬ ਜੀ ਤਸੀ ਠੀਕ ਗੱਲ ਕਰਦੇ ਕਰਦੇ ਫਿਰ ਡੀਗ ਮਾਰ ਜਾਦੇਂ ਹੋ ਸਰੋਵਰਾਂ ਚ੍ ਨਹਾਉਨਾ ਪੰਚਮੀ ਦਸਵੀ ਕੋਈ ਮਹੱਤਤਾ ਨਹੀ ਪਰ ਗੁਰਦਵਾਰਿਆ ਚ੍ ਲਿੱਖਿਆ।ਹੰਦਾ ਹੈ ਇਸ ਤਰੀਕ ਦੀ।ਪੰਚਮ ਦਸਵੀ ਹੈ ਸਟੇਜ ਤੋਂ ਇਸ ਦੇ ਖਿਲਾਫ਼ ਨਹੀਂ ਬੋਲਦਾ ਕਿਉਂ ਗੋਲਕ ਦਾ ਵਜਨ ਘੱਟਦਾ ਹੈ ਦਸਮ ਗ੍ਰੰਥ ਤੇ ਸੂਰਜ ਪ੍ਰਕਾਸ੍ਰ ਦੀ ਪੂਰੀ ਕਥਾ ਕਰੋ ਇੱਕ ਵੀ ਪੇਜ ਛੱਡਨਾ ਨਹੀ ਫਿਰ ਸੰਗਤ ਫੈਸਲਾ।ਕਰੇਗੀ

  • @mangalgill584
    @mangalgill584 5 лет назад +2

    O bhai Saab. . Tusi Devia devteya dia kahania na sunao. Sirf Gurbaani da vichar karo ji

  • @bhupinderkaur4505
    @bhupinderkaur4505 2 месяца назад +1

    Waheguru ji 🙏

  • @JoginderSingh-bx1mi
    @JoginderSingh-bx1mi 4 года назад +1

    Satnam waheguru ji

  • @nishanjanjua2925
    @nishanjanjua2925 Месяц назад

    Waheguru ji

  • @pawanjitmahal1992
    @pawanjitmahal1992 Месяц назад

    Waheguru

  • @akashmahi93
    @akashmahi93 5 лет назад +4

    waheguru g

  • @GurpreetSINGHOZSIKH
    @GurpreetSINGHOZSIKH 5 лет назад

    waheguru ji 🙏

  • @husansangha5247
    @husansangha5247 5 лет назад +3

    🙏🙏🙏