ਮੱਘਰ ਮਿੱਠੀ | Maghar Mithi | Short Movie 2023| Theater Junction(Tj) |

Поделиться
HTML-код

Комментарии • 496

  • @prabhdhiman2455
    @prabhdhiman2455 8 месяцев назад +13

    ਜੱਸੇ ਨੇ ਐਕਟਿੰਗ ਅੱਤ ਕਰੀ ਆ Yr ਹਾਸਾ ਹੀ ਆਈ ਜਾਂਦਾ ਜੱਸੇ ਦੀ ਐਕਟਿੰਗ ਤੋਂ 🤣🤣🤣🤣🤣🤣🤣🤣🤣🤣🤣🤣🤣🤣

  • @sahibtvpb0366
    @sahibtvpb0366 Год назад +84

    ਜੱਸੇ ਨੇ ਬਹੁਤ ਸੋਹਣਾ ਰੋਲ ਨਿਭਾਇਆ, ਸਿਰਾ ਕਰਾਤਾ ਜਮਾਂ ਬਾਬੇ...👌🏻👌🏻👌🏻

  • @BabuChandigarhiaPunjabFans
    @BabuChandigarhiaPunjabFans Год назад +22

    ਬਹੁਤ ਵਧੀਆ ਸੁਨੇਹਾ ਕਈ ਲੋਕ ਇਹੋ ਜਿਹੀਆਂ ਕੰਪਨੀਆਂ ਪਿੱਛੇ ਸੱਚੀਂ ਆਪਣਾ ਘਰ ਬਾਰ ਲੁਟਾ ਕੇ ਬੈਠੇ ਨੇ ਬਹੁਤ ਵਧੀਆ ਐਕਟਿੰਗ ਕੀਤੀ ਸਭ ਨੇ ਬਹੁਤ ਬਹੁਤ ਵਧਾਈ

  • @KuldeepSingh-cx2iq
    @KuldeepSingh-cx2iq Год назад +27

    ਬਹੁਤ ਵਧੀਆ ਵੀਡੀਓ ਬਹੁਤ ਸੋਹਣਾਂ ਮੈਸੇਜ ਐਕਟਿੰਗ ਸਾਰੀ ਟੀਮ ਦੀ ਘੈਂਟ ਪਰ ਪੈਸੇ ਕਿਸੇ ਨੂੰ ਨਾ ਦਿਓ ਇਸ ਤਰਾਂ ਨੌਕਰਿਆਂ ਨਹੀ ਮਿਲਦਿਆਂ ਠੱਗੀਆਂ ਤੋ ਬਚੋ ਧੰਨਵਾਦ ਸਾਰੀ ਟੀਮ ਦਾ ਪਿੰਡ ਦੋਸਾਂਝ ( ਮੋਗਾ )

  • @SukhwinderSingh-wq5ip
    @SukhwinderSingh-wq5ip Год назад +70

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sehajdelow509
    @sehajdelow509 8 месяцев назад +5

    ਜੱਸੇ ਬਾਈ ਅੱਤ ਕਰਾ ਤੀ 😂😂😂😂😂😂😂

  • @user-db4nu7le4l
    @user-db4nu7le4l 8 месяцев назад +9

    Jass bai ❤❤❤ sirra pura protect actor ❤❤ jass bai love you

  • @gurbindersooch7750
    @gurbindersooch7750 Год назад +80

    ਜਮਾ ਸਹੀ ਗੱਲ ਆ ਬਈ ਇੱਕ ਵਾਰ ਸਾਡੇ ਕੋਲ ਵੀ ਆਇਆ ਸੀ ਇੱਕ ਐਵੇਂ ਦਾ ਕੱਲਾ ਕੱਲਾ word same ਸੀ ਉਹਦਾ 😂😂 ਪਤੰਦਰ ਨੇ ਹਫਤੇ ਚ ਵਰਨਾ ਗੱਡੀ ਦਵਾ ਦੇਣੀ si 😂😂

    • @jassugameryt1311
      @jassugameryt1311 9 месяцев назад

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @Gymboy_mani
      @Gymboy_mani 8 месяцев назад +2

      😂😂

    • @kamaluaale
      @kamaluaale 8 месяцев назад +1

      Sanu spot di lod a ji❤

    • @Castelstudio1
      @Castelstudio1 8 месяцев назад +1

      6 ਮਹੀਨੇ ਰੁਕਦੇ ਤੇਨੂੰ BMW ਦਵਾ ਦੇਣੀ ਸੀ

  • @Mehra_jashan
    @Mehra_jashan Год назад +18

    Jassa bro di acting bdi atttt 😂❤

  • @diljeetsingh4370
    @diljeetsingh4370 Год назад +16

    ਧੂੰਤਾ ਬਾਈ ਜ਼ਿੰਦਾਬਾਦ 😂😂😂😂

  • @Gurlalsingh-oo9dq
    @Gurlalsingh-oo9dq Год назад +5

    ਬਾਈ ਰਾਜਿੰਦਰ ਸਿੰਘ ਸਾੜੀ ਟੀਮ ਦਾ ਧਨਬਾਦ ਬਹੋਤ ਬਹੋਤ ਬਧੀਆਂ

  • @avtarbrar2275
    @avtarbrar2275 Год назад +14

    ਬਹੁਤ ਵਧੀਆ ਬਾਈ

  • @amritsingla8603
    @amritsingla8603 Год назад +14

    ਬਹੁਤ ਵਧੀਆ ਵੀਡੀਓ ਆ ਤੇ ਕੰਪਨੀ ਵਾਲਿਆ ਦਾ ਜਮਾ ਇਹੀ ਹਾਲ ਆ

  • @rohitsingh1534
    @rohitsingh1534 Год назад +8

    Kamaal di acting aàa 👍👍👍👍👍👍

  • @dsmultanilivetv1786
    @dsmultanilivetv1786 8 месяцев назад +5

    ਵਧੀਆ ਮੇਸੀਜ ਦਿੰਦੇ ਓ ਸਾਰੀਆਂ ਵਿਡੀਓ ਵਿੱਚ , ਇਕ ਦੋ ਵਿਡੀਓ ਕਸਕਸ ਦੀ ਖੇਤੀ ਉਤੇ ਬਣਾਓ ਪੰਜਾਬ ਵਿੱਚ ਦਿਨੋ ਦਿਨ ਘਟਦਾ ਪਾਣੀ ਘਾਟੇ ਵਿੱਚ ਜਾ ਰਹੇ ਜਿਮੀਦਾਰਾ ਇਕ ਵਿਡੀਓ ਜਰੂਰ ਕਰੋ ਖਸਖਸ ਲਿਆਓ ਪੰਜਾਬ ਬਚਾਓ ❤❤

  • @HarpalSingh-fi1ju
    @HarpalSingh-fi1ju Год назад +9

    ਹੱਥ ਨਾ ਆਵੇ ਥੂ ਕੌੜੀ,,,,,,, ਅੰਗੂਰ ਖੱਟੇ ਨੇ,,,,,

  • @BkGill-rm9ih
    @BkGill-rm9ih Месяц назад +1

    Jassi brother di acting siraaa

  • @PrinceGamer_47
    @PrinceGamer_47 2 месяца назад +1

    ਮੱਘਰ ਮਿੱਠੀ ❤😂

  • @user-en5fw9nj4w
    @user-en5fw9nj4w 3 месяца назад +4

    ਜੱਸਾ ਵੀਰੇ ਦੀ ਐਕਟਿੰਗ ਬਹੁਤ ਬਹੁਤ sirrrrraaaaa

  • @mr.singhdult4040
    @mr.singhdult4040 Год назад +3

    Preet bahut pyari aa❤. Dhutta bai te sirra. Es to uper acting nhi dekhi❤❤

  • @GurjeetSingh-kf9wm
    @GurjeetSingh-kf9wm Год назад +18

    ਬਾਈ ਤਹੁਡੀ ਆਵਾਜ ਬਹੁਤ ਸੋਹਣੀ ਆ ਦੋਨਾ ਦੀ😅😅

  • @Sk_sharma..
    @Sk_sharma.. 9 месяцев назад +3

    Wah ji wah jasse kmaal di acting aa Teri veer 👌👌👍

  • @Kingjatt842
    @Kingjatt842 Год назад +6

    Jassa bro very beautiful acting yarr ❤️❤️❤️❤️❤️❤️

  • @shabadgrewalgrewal4706
    @shabadgrewalgrewal4706 Год назад +6

    Dhootaaaaa best actor 1st c

  • @prabhdhiman2455
    @prabhdhiman2455 8 месяцев назад +2

    ਬਾਈ Yr ਏਹ ਬਾਈ ਦੀ ਐਕਟਿੰਗ ਦੇਖ ਦੇਖ ਕੇ ਹੀ ਹਾਸਾ ਆਈ ਜਾਂਦਾ 🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @ghulamnabi9350
    @ghulamnabi9350 8 месяцев назад +6

    Nice team work appreciated and respect from Pakistan and canada

  • @user-fu4hf8qw3o
    @user-fu4hf8qw3o 8 месяцев назад +2

    Pindi wala .Dhoota Jatt and his partner have Lovely argument kindly setting in film industry God Blessing Thank you

  • @kuldeeprangi722
    @kuldeeprangi722 Год назад +2

    Bahut vadia video hai 👍👍🙂👍🙂👍🙂👍 🙂👍🙂👍🙂👍🙂👍🙂

  • @FFKing-tg2lp
    @FFKing-tg2lp 5 месяцев назад +1

    ਬਹੁਤ ਵਧੀਆ ਹੈ

  • @gurchatsingh6264
    @gurchatsingh6264 Год назад +6

    ਐਕਟੀਗ ਮਹਾ ਕਮਾਲ ਸਾਰੀ ਟੀਮ ਦੀ ਵੀਡੀੳ ਤਾਂ👌👌👌👌

  • @user-ne9wl9hr2s
    @user-ne9wl9hr2s Год назад +1

    ਬਹੁਤ ਵਧੀਆ ਜਾਨਕਾਰੀ ਦਿੱਤੀ ਆ

  • @user-fu4hf8qw3o
    @user-fu4hf8qw3o 8 месяцев назад +12

    Nobody can be won of Dhoota jatt.
    Commedy Dhoota Jatt and his partner Successful in life Thank you

  • @DeepakKumar-lj5qp
    @DeepakKumar-lj5qp 22 дня назад +1

    Kurukshetra Wale like kre ❤

  • @gurjantsingh5134
    @gurjantsingh5134 Год назад +1

    Very Bai sun hi bhra di

  • @onkarsharma9a
    @onkarsharma9a Год назад +2

    ਟਰ ਟ੍ਰਰ ਹੈ ਹੈ ਹੈ

  • @takshakphangania3969
    @takshakphangania3969 5 месяцев назад +2

    ਜੱਸੇ ਨੇ ਸਿਰਾ ਲਗਾਤਾ❤

  • @stopeatgo
    @stopeatgo Год назад +19

    Pure Punjab ch Dubai ch Dhota Dhota hoye payi❤

  • @khushisandhu5856
    @khushisandhu5856 11 месяцев назад +1

    Bhutt vadia ekting🎉🎉🎉🎉veer jiii ❤❤❤❤❤❤

  • @khushisandhu5856
    @khushisandhu5856 11 месяцев назад +2

    Bhutt vadia vedio ji🎉🎉🎉🎉🎉❤❤❤❤❤

  • @sukhdhaliwal-im3gg
    @sukhdhaliwal-im3gg 9 месяцев назад +5

    Congratulations veera 🎉

  • @remplebai4440
    @remplebai4440 Год назад +3

    Jassa bai you are rock star

  • @HarpreetSingh-ly6vy
    @HarpreetSingh-ly6vy 9 месяцев назад +3

    Jassa end kra geya 😂😂😂

  • @ramsawroop8589
    @ramsawroop8589 Год назад +1

    बहुत बढ़िया जी 🙏🎉

  • @ashakaul752
    @ashakaul752 Год назад +3

    Dhoota and jassa superb👌👌👌👌👌👌

  • @sandeepsingh6572
    @sandeepsingh6572 11 месяцев назад +1

    ਪੰਜਾਬ ਵਿੱਚ ਬਹੁਤ ਲੋਕਾਂ ਨਾਲ ਹੋਇਆ ਹੈ ,ਉਨ੍ਹਾਂ ਵਿੱਚੋਂ ਇੱਕ ਸਾਡਾ ਪਰਿਵਾਰ ਵੀ

  • @manpreetatwal6270
    @manpreetatwal6270 2 месяца назад

    Waheguru ji ❤❤❤

  • @gurjantsingh5134
    @gurjantsingh5134 Год назад +8

    All video members super duper accting waheguru mehar kare

  • @plumbingboys6182
    @plumbingboys6182 Год назад +17

    ਬਿਲਕੁਲ ਸਹੀ ਸਬਜੈਕਟ ਚੁਣਿਆ ਵੀਰ ਜੀ
    ਏਸ ਤਰ੍ਹਾਂ ਦੀ ਹੀ video ਬਣਾਇਆ ਕਰੋ
    Good 👍 job
    Keep it up
    ਇਹਨਾਂ ਕੰਪਨੀਆਂ ਨੇ ਬੜੇ ਲੋਕਾਂ ਦੇ ਘਰ ਪੱਟੇ ਨੇ

  • @jagvirsinghbenipal5182
    @jagvirsinghbenipal5182 Год назад +16

    ਬਹੁਤ ਵਧੀਆ ਵੀਰ ਜੀ 👌👌🔥🔥🔥

  • @iarshdeeps2154
    @iarshdeeps2154 Год назад

    Hye ni magar mitthiye 😂❤

  • @jassibagga2577
    @jassibagga2577 5 месяцев назад

    Natural ......pure .....act

  • @simranpreetkaur-vq2ec
    @simranpreetkaur-vq2ec 10 дней назад

    Good creating

  • @bgrwl45
    @bgrwl45 Год назад +2

    Pindi ala your so so funny and acting is so good. 🤣🤣👌👌👌👌👌👌

  • @amarjitsingh1946
    @amarjitsingh1946 Год назад +1

    Very nice video 👍👌💯

  • @djsabbyeventsofahmedgarh7363
    @djsabbyeventsofahmedgarh7363 3 месяца назад +1

    Sirra episode

  • @sandeepchahal2095
    @sandeepchahal2095 Год назад +6

    ਬਾਈ ਕਿਸੇ ਚੰਗੀ ਕੰਪਨੀ ਚ ਪੈਸੇ ਲਾਯੋ .
    ਵੀਰ ਮੈਂ ਪਿਛਲੇ 3 ਮਹੀਨੇ ਤੋਂ BADABUSINESS ਕੰਪਨੀ ਚ ਕੰਮ ਕਰਦਾ. ਤੇ vadia ਪੈਸਾ ਕਮਾ ਰਿਹਾ.. ਬੱਸ ਐਨੀ ਗੱਲ ਆ ਕੇ ਇਸ ਵਿੱਚ ਕਿਸੇ ਨੂੰ ਆਪਾਂ ਜੋਇਨ ਨਈ ਕਰੋਣਾ. ਤੇ ਨਾ ਕੋਈ ਚੈਨ ਸਿਸਟਮ ਤੇ ਨਾ ਕੋਈ leg ਸਿਸਟਮ 👍👍👍

    • @Punjab_0007
      @Punjab_0007 11 месяцев назад

      Kehdi company eh veer

    • @SekhonJivan
      @SekhonJivan 3 месяца назад

      ਇਹਦੇ ਚ ਕੀ ਕੰਮ ਐ

  • @mandip7t
    @mandip7t 8 месяцев назад +2

    Same meri kahani ea pindi ala mere warga 😅😅😅😅😅😅

  • @harpreetgill2810
    @harpreetgill2810 Год назад

    Dhuta is very good actor

  • @amrindrasingh1077
    @amrindrasingh1077 Год назад +162

    ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ ਜੇ ਪੰਜਾਬ ਨੁੰ ਬਚਾਉਣ ਆਂ ਏ ਤਾਂ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ

  • @ravisinghmann5363
    @ravisinghmann5363 Год назад

    Kaimm video bai siraaa
    Luuuvv from Pind Rogla

  • @malwedapindkulrian1987
    @malwedapindkulrian1987 11 месяцев назад +9

    Endless all team ❤

  • @kiratchahal8093
    @kiratchahal8093 Год назад +2

    ਬਹੁਤ ਸੋਹਣੀ ਵੀਡੀਉ ਸੀ ਦੁਜਾ ਭਾਗ ਵੀ ਬਣਾਉ ਵੀਰੇ

  • @user-preetgill
    @user-preetgill 3 месяца назад

    Oyee hoye 😂😂😂 amazing 🤩

  • @lendapunjab
    @lendapunjab 8 месяцев назад +1

    lendapunjab channel 😊😊😊😊

  • @SandeepSingh-hp9wc
    @SandeepSingh-hp9wc 7 месяцев назад +1

    ਬਾਈ ਖਸਖਸ ਦੀ ਖੇਤੀ ਬਾਰੇ ਵਿਡੀਊ ਜਰੂਰ ਬਣਾਊ ਭਰਾ ਬਹੁਤ ਵਧੀਆ ਵਿਡੀਊ ਹੁੰਦੀਆ ਭਰਾ

  • @mandeepsinghbabbu2854
    @mandeepsinghbabbu2854 3 месяца назад +1

    ਟੈਂਪੂ ਆਲੀ ਐਕਟਿੰਗ ਚ ਬੱਲੂ ਰਾਮਗੜ੍ਹੀਆ ਨੂੰ ਮਾਤ ਪਾ ਗਿਆ ਜੱਸਾ 😅😅😅

  • @dk778
    @dk778 Год назад

    ਬਹੁਤ ਵਧੀਆ ਜੱਸੇ ਵੀਰ

  • @AmandeepSingh-lc6jl
    @AmandeepSingh-lc6jl Год назад +1

    ਬਹੁਤ ਵਧੀਆ ਵੀਡਿਓ ਹੈ ਵੀਰ ਜੀ

  • @sardarfatehsingh5403
    @sardarfatehsingh5403 8 месяцев назад

    End bahla ghaint 😂

  • @dk778
    @dk778 Год назад +1

    😂😂😂😂 wow ਜੱਸ਼ਾ

  • @user-yl2hw2xc1p
    @user-yl2hw2xc1p 8 месяцев назад

    ਬਹੁਤ ਵਧੀਆ ਵੀਡੀਓ ਹੈ ਜੀ 👌👌👌👌😂😂😂😂❤❤

  • @Narindersingh-ij2yc
    @Narindersingh-ij2yc Год назад +2

    siraaa jattoo

  • @GurpreetSingh-jb5oy
    @GurpreetSingh-jb5oy Год назад +3

    ਜੱਸੇ ਦੀ ਐਕਟਿੰਗ ਸਿਰਾ
    ੧੦੦/੧੦੦💪👌👌👌👍🙏

  • @kuldeepkaur9173
    @kuldeepkaur9173 Год назад +2

    Bubble very nice very cute I

  • @palipammaofficial
    @palipammaofficial Год назад

    Good aceting bro ❤❤❤❤

  • @gamdoorsingh1397
    @gamdoorsingh1397 Год назад +10

    ਬਹੁਤ ਵਧੀਆ ਵੀਡੳ ਵਧਾਈਆਂ ਸਾਰੀ ਟੀਮ ਨੂੰ

  • @birbalsingh2896
    @birbalsingh2896 Год назад

    ਵੈਰੀ ਨਾੲੀਸ ਵੀਡੀਓ

  • @djsabbyeventsofahmedgarh7363
    @djsabbyeventsofahmedgarh7363 Год назад +1

    Endless

  • @akashdeepsingh7444
    @akashdeepsingh7444 8 месяцев назад +2

    ❤👌👍

  • @sukhasukh9545
    @sukhasukh9545 Месяц назад

    Last ch jasse di acting o my god 😂😂😂😂😂😂😂😂

  • @satinderjee8586
    @satinderjee8586 9 месяцев назад +1

    Jassa ਸਿਰਾ ਕਰ ਗਿਆ 😂😂😂

  • @singhfluent7273
    @singhfluent7273 7 месяцев назад +1

    Jass 22 gaint acting 🎭

  • @sukh-usa
    @sukh-usa Год назад +1

    Nice video ❤️

  • @arashdeepsingh3896
    @arashdeepsingh3896 Год назад +1

    KainT Bande ❤️ ❤️ ❤️

  • @darshankang6310
    @darshankang6310 3 месяца назад

    Acting very nice God bless you

  • @gandhimrar5671
    @gandhimrar5671 10 месяцев назад

    Sirra londa y jma 😅😅

  • @user-zw2yo8nd9j
    @user-zw2yo8nd9j 7 месяцев назад +1

    Preet boht vdiaa

  • @KulvinderKulana-rt1kf
    @KulvinderKulana-rt1kf 7 месяцев назад

    Boht ghaint aa acting

  • @harmangaming4745
    @harmangaming4745 Год назад

    Bhut badhiya

  • @pushpindersingh2964
    @pushpindersingh2964 10 месяцев назад

    Baki sab Goooooooooooood

  • @BROWNBOYPB23
    @BROWNBOYPB23 8 месяцев назад +1

    Jasse bai eh ta jva hi siirrraaa kra geya yr 😂😂😂 bai kive yr
    koi word hi mil reha kehn nu😂😂😂tere lyi

  • @satnamsingh-wi3lt
    @satnamsingh-wi3lt Год назад

    ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਵੈਰੀ ਗੁੱਡ

  • @lendapunjab
    @lendapunjab 8 месяцев назад +1

    ❤❤❤❤❤😊😊

  • @sukh-usa
    @sukh-usa Год назад +1

    🔥🔥🔥🔥

  • @user-royal77
    @user-royal77 8 месяцев назад

    Maja aa gaya bhai ji so funny 🤣🤣🤣🤣🤣🤣🤣🤣

  • @SarwanSingh-qn8ig
    @SarwanSingh-qn8ig Месяц назад

    Siraa babaaa siraa

  • @OGMaaN315
    @OGMaaN315 Месяц назад

    OMG bro it is caryi

  • @sukhvirsingh9188
    @sukhvirsingh9188 23 дня назад

    Nice g

  • @VISHALSingh-gx6yt
    @VISHALSingh-gx6yt Год назад +1

    Y jasse di te tute di acting sira bohat vadia y love you vishal sippy sunam ton ❤️❤️❤️😘😘😘

  • @SandeepSingh-eg5sj
    @SandeepSingh-eg5sj Год назад +2

    👍👍👍👍👍👍👍