Big Men Chapter 2 (Official Video)

Поделиться
HTML-код
  • Опубликовано: 11 май 2022
  • After the immense success of Big Men Chapter 1, R Nait Music and Rajchet Sharma present the official video of Big Men Chapter 2.
    Listen to Big Men Chapter 2 on all audio streaming platforms:
    Spotify: open.spotify.com/album/3KTSaC...
    Apple Music: / big-men-chapter-2-single
    Amazon: music.amazon.in/albums/B09ZTY...
    Wynk: wynk.in/music/album/big-men-c...
    Resso: m.resso.com/ZSdHWvWPh/
    RUclips Music: • Album - Big Men (Chapt...
    Track Credits
    Song: Big Men Chapter 2
    Singer/Lyrics: R Nait
    Female Vocal: Shipra Goyal
    Female Lead: Isha Sharma
    Music: Laddi Gill
    Mix and Master: MJ
    Guitar/ Mandolin: Gursimran Pansear
    Video: Tru Makers
    Dop: Mintu Plaha
    Edit & DI - Arshpreet
    Still Making K Raj FamousFilms And Rajan MADAAN
    Line Producer: Kuldeep Productions
    Makeup: Jimmy
    Stylist: Joy Narang
    Hair: Hair Happy Tru Barber
    Bgm: Apsy Singh
    Voiceover writer- Samar Singh Chauhan
    Project By: Satkaranvir Singh Khosa
    Conceived by: Virvinder Singh Kaku
    Publicity Design: AMEE Creative Studios
    Online Promotion: Pro media
    Team Believe Artist Services: / believeasd
    🔔 Subscribe To Our Channel: / r nait - topic
    Enjoy & stay connected with us!
    ► Like us on Facebook: / officialrnait1
    ► Follow us on Twitter: / rnaitofficial
    ► Follow us on Instagram: / official_rnait
    ► Follow on Snapchat: / r-nait
    For Licensing inquiries:
    Email:- sync-india@believedigital.com
    #RNait #BigMen2 #PunjabiSong
  • ВидеоклипыВидеоклипы

Комментарии • 19 тыс.

  • @RNait
    @RNait  2 года назад +13006

    Haji Kida Lagya Ji Like comments Kr K Dseo Ji 🙏🏻❤️

  • @VBOfficialMusic
    @VBOfficialMusic 2 года назад +4986

    Chapter 3 on the way..🔥

  • @hsgilldubli3155
    @hsgilldubli3155 Год назад +76

    ਕੌਈ ਕਹਿੰਦਾ ਕਿ
    ਪਿਆਰ ਨਸ਼ਾ ਬਣ ਜਾਦਾ
    ਕੌਈ ਕਹਿੰਦਾ ਕਿ
    ਪਿਆਰ ਸਜਾ ਬਣ ਜਾਦਾ
    ਪਰ ਪਿਆਰ ਕਰੌ
    ਜੇ ਸਚੇ ਦਿਲ ਨਾਲ ਤਾ
    ਪਿਆਰ ਹੀ ਜਿਉਣ ਦੀ
    ਵਜਹ ਬਣ ਜਾਂਦਾ

  • @a-oneboutique
    @a-oneboutique Год назад +27

    Lyrics ਨੂੰ ਜੇ ਸਹੀ ਅਵਾਜ ਮਿਲਜੇ,
    Geet ਨੂੰ ਬਸ ਸਹੀ ਸਾਜ ਮਿਲਜੇ,
    Video ਨੂੰ ਬਸ ਸਹੀ ਅੰਦਾਜ਼ ਮਿਲਜੇ,
    ਫਿਰ ਸੁਣ ਇਸਨੂੰ ਰੂਹ ਖਿਲਜੇ✌✌

  • @tanusharma6326
    @tanusharma6326 2 года назад +715

    ਜੇਕਰ ਕੋਈ ਇਸ ਕੰਮੈਂਟ ਨੂੰ ਪੜ੍ਹ ਰਹਿਆ ਹੈ ਤਾਂ, ਮੈ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਰੱਬ ਉਨਾਂ ਦੇ ਮਾਪਿਆਂ ਦੀ ਉਮਰ ਲੰਬੀ ਕਰੇ।🙏🙏

  • @pbx1896
    @pbx1896 2 года назад +204

    God bless you veer
    ਬੋਤ ਵਧੀਆ ਗੀਤ ਲਿਖਿਆ
    ਵਾਹਿਗੁਰੂ ਤੁਹਾਨੂੰ ਤਰਕੀ ਬਖਸ਼ੇ

    • @jaggikhaira843
      @jaggikhaira843 2 года назад +5

      ਓ ਭਰਾ, ਪਹਿਲਾਂ ਈ ਤਰੱਕੀਆਂ ਚ ਆ 😂😂

    • @pbx1896
      @pbx1896 2 года назад +2

      @ਰੋਇਲ ਪੰਜਾਬੀ ਜੱਟੀ ki Hoya jj

    • @pbx1896
      @pbx1896 2 года назад +1

      @@jaggikhaira843 hji par ਸੰਜਣੇ ਵਾਲੇ ਨੂੰ ਇਸ਼ਾਰਾ ਕਾਫੀ ਹੁੰਦਾ ਮੇਰੇ ਕਹਿਣ ਦਾ ਮਤਲਬ ਰੱਬ ਨੂੰ ਹੋਰ ਕਾਮਯਾਬ ਬਣਾਈਏ

    • @pbx1896
      @pbx1896 2 года назад

      @@jaggikhaira843 😀😂

    • @himanshithakur9570
      @himanshithakur9570 2 года назад

      ruclips.net/video/zBIOWf0cIm0/видео.html

  • @punjabimovie-kd1tu
    @punjabimovie-kd1tu 6 месяцев назад +75

    2024 ch kon kon Sun rahya❤

  • @harkantharkant8384
    @harkantharkant8384 2 года назад +13

    ਨਜ਼ਰ ਨਾਂ ਲੱਗੇ ਬਹੁਤ ਸੋਹਣੀ ਕਲਮ ਬਕਸ਼ੀ ਪ੍ਰਮਾਤਮਾ ਨੇ R Nait ਵੀਰ ਨੂੰ ਮਹਾਰਾਜ ਚੜ੍ਹਦੀ ਕਲ੍ਹਾ ਵਿਚ ਰੱਖੇ

  • @souravjoshivlogs7051
    @souravjoshivlogs7051 2 года назад +151

    Beautiful song !! It diserve 100 Millon views

    • @suryakantsharmaofficial4428
      @suryakantsharmaofficial4428 2 года назад

      👉 Aapko mila h es video ko dekhne ka mouka 👉ruclips.net/video/NRahxM13-xQ/видео.html 👉 thanks for watching this video

  • @moosewala966
    @moosewala966 2 года назад +585

    ਨਜ਼ਰ ਨਾਂ ਲੱਗੇ ਬਹੁਤ ਸੋਹਣੀ ਕਲਮ ਬਕਸ਼ੀ ਪ੍ਰਮਾਤਮਾ ਨੇ R Nait ਵੀਰ ਨੂੰ ਮਹਾਰਾਜ ਚੜ੍ਹਦੀ ਕਲ੍ਹਾ ਵਿਚ ਰੱਖੇ 🔥🔥💯💯💯💯🔥🔥🔥🔥🔥🔥🔥

  • @ravibayla9339
    @ravibayla9339 Год назад +42

    Life is never easy:
    We have to make it easy.
    sometimes by ignoring
    something and sometimes by
    accepting something

  • @gurlalsingh6621
    @gurlalsingh6621 Год назад +16

    ਸੋਹਣਾ ਲਗਿਆ ❤️❤️😉😉👍👍

  • @user-cj4bk4fk5m
    @user-cj4bk4fk5m 2 года назад +271

    ਕੲੀ ਵਾਰੀ ਬੁੱਤ ਵਿਆਹੇ ਜਾਂਦੇ ਨੇ
    ਤੇ ਰੂਹਾਂ ਕੁਆਰੀਆਂ ਰਹਿ ਜਾਂਦੀਆਂ ਨੇ
    @r nait❤️

  • @DeepSingh-do4ly
    @DeepSingh-do4ly 2 года назад +955

    ਕਯੀ ਵਾਰੀ ਬੋਤ ਵਿਆਏ ਜਾਂਦੇ ਨੇ
    ਤੇ ਰੂਂਹਾ ਕੁਵਾਰੀਆਂ ਰਹੀ ਜਾਂਦੀਆਂ ਨੇ 🤟🤟
    Kya lyrics aa Babe
    ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ ਤੋਹਾਨੂ 🤟

  • @blissfullife2276
    @blissfullife2276 Год назад +23

    Was traveling to patiyala
    One guy was listening
    And i was crying
    Was missing mine Jatt ❤️❤️❤️❤️❤️
    Bhot aukha Jatt de bagir

    • @PrashantKumar-yx5oq
      @PrashantKumar-yx5oq Год назад

      Pp

    • @nishamehta1358
      @nishamehta1358 Год назад +1

      Bohtttttttttt sohna song aa pr end dekh k dukh hoya koi v munda plssssssss aida na kreo life nal kai vari insan nu life ch pyar ch sacrifice krna penda apni life ch agge vadho aida da galt step ta bilkul na chukko meri Sare mundeya nu ehi benti a plss nasha na kro na koi mada kmm karo rabb tuhanu khush rakhe🙏🙏🙏🙏

  • @lavliboy692
    @lavliboy692 Год назад +8

    😂🌸2023 ale ❤ਕਰੋ ਲਾਇਕ

  • @jaggikhaira843
    @jaggikhaira843 2 года назад +59

    ਓ ਭਰਾ ਨੀ ਰੀਸਾਂ ਤੇਰੀਆਂ 💯
    ਹਰ ਵਿਸ਼ੇ ਤੇ Perfect ਧਾਰਮਿਕ, ਸੈਡ, ਰੋਮਾਂਟਿਕ ਚਾਹੇ ਖੜਕਾ - ਦੜਕਾ ਹੋਵੇ 🎶 📝 👏 🙌

  • @harjotsingh231
    @harjotsingh231 2 года назад +59

    ਜਦ ਵੀ ਹੁੰਦਾ ਜ਼ਿਕਰ ਤੇਰਾ ,
    ਹੌਲ ਜਿਹਾ ਪੈਂਦਾ ਭਾਰੀ ਐ ......
    ਲੋਕ ਪਿਆਰ-ਪਿਆਰ ਨੇ ਕਰਦੇ ,
    ਅਸੀਂ ਪਿਆਰ ਤੋਂ ਜਿੰਦਗੀ ਹਾਰੀ ਐ.......

  • @aksandhu1356
    @aksandhu1356 Год назад +37

    What a beautiful voice of Shipra goyal😘😘😘

  • @Aintnuthinbutag
    @Aintnuthinbutag Год назад +13

    Shirpa’s voice hits different! 👌🏾

  • @jagmeetsidhukhudianmusic
    @jagmeetsidhukhudianmusic 2 года назад +613

    ਘਰ ਦੀਆਂ ਛੱਤਾਂ ਕੱਚੀਆਂ ਦੇਖ ਕੇ ਦਿਲ ਕੱਚਾ ਨੀ ਰੱਖੀ ਦਾ ਮਿਹਨਤ ਕਰੋ ਆਪਣੇ ਤੇ ਵਿਸ਼ਵਾਸ ਰੱਖੋ ਇੱਕ ਦਿਨ ਮੰਜ਼ਿਲ ਤੁਹਾਡੇ ਕਦਮਾਂ ਚ ਹੋਵੇਂ ਗਈ ⛳

  • @sandeepsinghsekhon1675
    @sandeepsinghsekhon1675 2 года назад +74

    ਜਵਾਂ ਸਿਰਾ ਕਰਾ ਦਿੰਨਾ ਮਾਨਸਾ ਆਲਿਆ, ਕੜੀ ਨਾਲ ਕੜੀ ਜੋੜ ਕੇ, ਬਹੁਤ ਫੀਲਿੰਗ ਹੁੰਦੀ ਆ ਆਰ ਤੇਰੇ ਹਰ ਗੀਤ ਚ, ਬਹੁਤ ਖੂਬ

    • @navjotganshi5396
      @navjotganshi5396 2 года назад

      Doven female singer te male singer mansa de hi aa

    • @suryakantsharmaofficial4428
      @suryakantsharmaofficial4428 2 года назад

      👉 Aapko mila h es video ko dekhne ka mouka 👉ruclips.net/video/NRahxM13-xQ/видео.html 👉 thanks for watching this video

  • @sanjudeswal1725
    @sanjudeswal1725 Год назад +6

    1no. kitni baar bhi sun lo ...this song represents R nait's vocal perfection ....😎😎

  • @nanisharma4402
    @nanisharma4402 2 года назад +6

    Happiest birthday to my expression king,My idol ,my inspiration🌼. Keep shining ✨. Love you always 💕. Jitna support aapko kiya ha utna kisiko nhi kiya....... Mera maan rakhna....... Bhagwan ki marji hui to jaroor milenge 😊🌸
    Lots of respect for our R NAIT SHARMA 🙏🦋

  • @lovelymehra8054
    @lovelymehra8054 2 года назад +21

    ਪਿਆਰ ਵਿੱਚ ਪਏ ਹੋਏ ਬੰਦੇ ਨੂੰ, ਕਿਸਮਤ ਏਦਾਂ ਠੋਕਰ ਮਾਰ ਦਿੰਦੀ ਹੈ ਕਿ ਬੰਦਾ ਦੁਬਾਰਾ ਆਪਣੇ ਪੈਰਾਂ ਤੇ ਖੜਾ ਨਹੀ ਹੋ ਸਕਦਾ। ❤😍🔥

  • @RomanReigns-bp4zs
    @RomanReigns-bp4zs 2 года назад +86

    ""Roka ae ve roka ae kl jaan teri da roka aee""...most painful line of the songgg....😢😢😢

  • @Jeetunigam
    @Jeetunigam Год назад +5

    ਗ਼ਜ਼ਬ ਮੇਰੇ ਭਾਈ ❣️🙌

  • @Ukrealvibes
    @Ukrealvibes Год назад +81

    These guy excudes such a positive energy that they tends to lift spirits ❤❤❤❤

  • @realamrinderwartia7878
    @realamrinderwartia7878 2 года назад +210

    ਰੂਹ ਖੁਸ਼ ਹੋ ਗੲੀ ਯਰ ਗਾਣੇ ਨੂੰ ਸੁਣ ਕੇ ❤️❤️❤️❤️🤩🤩🤩😊

  • @jaggikhaira843
    @jaggikhaira843 2 года назад +120

    ਹਾਂ ਸੰਗ ਜੀ ਲੱਗਦੀ, ਯਾਰ ਓਹਦੇ ਜਦ ਅਾਖਣ ਭਾਬੀ..
    ਸ਼ਿਪਰਾ ਜੀ ਤੁਹਾਡੀ ਆਵਾਜ਼ ਸੱਚੀਓ ਜਾਨ ਕੱਡਦੀ ਐ 💀❤

  • @khiladi5014
    @khiladi5014 Год назад +5

    jaroor kisi se love kiya hoga ...islye ....Ese song nikalte h
    Nice album....

  • @sandhu001_
    @sandhu001_ 11 месяцев назад +2

    ❤❤
    ਬਾਈ ਜੀ ਤੁਸੀਂ siraa LA ਦਿੰਦੇ oo ❤❤

  • @gaganpreet505
    @gaganpreet505 2 года назад +50

    ਸਿਰਾ ਲਾਇਆ ਪਿਆ ਜਮ੍ਹਾ ਬਾਬੇ... ਅੱਤ ਕੀਤੀ ਪਈ ਆ RNAIT ਨੇ.......... love this song.. Really ਬੰਬ aa song te video ...

    • @kuldeep_nagoke_pb63
      @kuldeep_nagoke_pb63 2 года назад

      ruclips.net/video/HExOZBvi7YY/видео.html

    • @shortsbreakout3384
      @shortsbreakout3384 2 года назад

      Big man 3 😁
      ruclips.net/user/shorts1PMK_mobY2U?feature=share

  • @yadwindersingh6817
    @yadwindersingh6817 2 года назад +125

    ਬਹੁਤ ਸੋਹਣਾ ਗੀਤ R Nait ਬਾਈ,ਗੀਤ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ♥️👌👌♥️

  • @KashifAli-fi8is
    @KashifAli-fi8is Год назад +17

    I love this song 🥰🥰

  • @Bavansingh07
    @Bavansingh07 2 года назад +279

    ਬਾਕਮਾਲ ਆਰ ਨੇਤਾ ਵੀਰੇ ❤️ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ 🙏❤️ part 3 to be continued................

  • @user-oo4in5ni4w
    @user-oo4in5ni4w 2 года назад +156

    ਨੇਤ ਭਰਾ ਸਿਰਾ ਲਾਈ ਜਾਣ ਦਿਆ ਯਰ,ਸ਼ਬਦ ਨੀ ਗਾਣੇ ਦੀ ਤਾਰੀਫ ਲਈ, ਬਾਕਮਾਲ ❤️‍🔥🙏🏻

  • @Arsh_sahota302
    @Arsh_sahota302 Год назад +3

    ਬਹੁਤ ਸੋਹਣਾ ਗੀਤ ਲੱਗੀਆ👌👌👌

  • @DEEPAKFAUZDAR0
    @DEEPAKFAUZDAR0 Год назад +4

    Bhai chapter 3 bhi aana chahie .......it's very heart touching song 😭 ❤️

    • @jangrashabh8779
      @jangrashabh8779 Год назад

      Kb ka aa chuka h check ✅ kro

    • @DEEPAKFAUZDAR0
      @DEEPAKFAUZDAR0 Год назад +1

      @@jangrashabh8779 ha bhai aa chuka hai but maine abhi suna to mujhe lga ki abhi nhi aaya hoga ......

  • @tiwana00059
    @tiwana00059 2 года назад +24

    ਬਹੁਤ ਹੀ ਸੋਹਣਾ ਲਿਖਿਆ ਬਾਈ nait....👌🏻👌🏻👌🏻👌🏻✌️✌️✌️✌️✌️😘😘😘💕❣️💖

  • @avbrothers6079
    @avbrothers6079 Месяц назад +1

    Bhai is song ko m daily sunta hu dil ko sukoon milta h @RNait ❤

  • @aarshdeepsingh
    @aarshdeepsingh 23 дня назад +2

    Hanji 2024 wale😊🎉

  • @Sona_kotduna_
    @Sona_kotduna_ 2 года назад +11

    ਜਿੰਨਾ ਸਿਰਾ ਲਿਖਿਆ ਤੇ ਗਾਇਆ ਓਨੀ ਸੋਹਣੀ ਵਿਡੀਓ ਆ 💓🙏

  • @criminal_ur
    @criminal_ur 2 года назад +210

    ਗਰਮੀ ਨੂੰ ਮੁੱਖ ਰੱਖਦੇ ਹੋਏ ਗਾਣਾ ਬਹੁਤ ਸੋਹਣਾ ਲਗਿਆ 😍😍❤❤

  • @rkthakur7019
    @rkthakur7019 Год назад +1

    Sir mujhe samjh 🤔 nhi aa rha is song ko kitni bar sunu😘 mujhe bahut pasand hai iske 3part but is part me love story hai😍 sir bahut bar sunliya but man hi nhi bharta

  • @Preetjattii7903
    @Preetjattii7903 Год назад +1

    ❤❤❤❤❤❤ਅਵਾਜ ਗੁੱਡੀ ਦੀ ਵੀ ਸਿਰਾ ਯਰ❤❤❤❤

  • @vikasllb8663
    @vikasllb8663 2 года назад +442

    Night time + bus travel + window seat + cool weather + earphone + this song = feeling out of the world

    • @manak7917
      @manak7917 2 года назад

      ❤️

    • @balkarsinghgora2750
      @balkarsinghgora2750 2 года назад

      @@manak7917 و عن وهوغو عن وغوهنوهوغو عفو وعغ وع وععنؤن)) ن) ننننننننننننننوونونننننن نو ننننوننننننننننغفنغنننننننو) وغ وهو هو هو توننننؤعزححززبب

    • @gursharan_737
      @gursharan_737 2 года назад

      Waah ❤️

    • @rohansharmadelhi9979
      @rohansharmadelhi9979 2 года назад +9

      Night tym +train travel +window seat+looking moon out of window +cool weater + earphone +this song =feeling out of world .......aaye haye soch k hi acha sa feel ho rha h

    • @syko_gamerz4056
      @syko_gamerz4056 2 года назад +1

      Wah kya seen ho ga

  • @buntyarraicha
    @buntyarraicha Год назад +1

    ਵਾਹ ਬਾਈ ਏਨੀ ਬਾਰ #Video ਦੇਖ ਲਈ ਚਿੱਬ ਕੱਡੇ ਪਏ ਆ ❤️‍🩹✌🏻

  • @SmartXThakur003
    @SmartXThakur003 Год назад +5

    R Nait voice is gorgious ❤️❤️❤️😘😘😘

  • @gurpyar2528
    @gurpyar2528 2 года назад +77

    ❣️🥀❣️🥀ਬਹੁਤ ਹੀ ਸੋਹਣੀ ਕਲਮ ਦੇ ਮਾਲਕ ਨੇ r Nait y
    ਸਦਾ ਖ਼ੁਸ਼ ਰਹੋ ਵੀਰ ਸਾਡੀਆਂ ਦੁਆਵਾਂ ਹਮੇਸਾ ਤੁਹਾਡੇ ਨਾਲ ਨੇ।।❣️🥀❣️🥀

  • @PardeepSingh-ji2vs
    @PardeepSingh-ji2vs 2 года назад +71

    One more master piece after big man chapter 1.... really heart 💜 touching song..... waiting for chapter 3..... video is awesome....

    • @harmeetsingh3831
      @harmeetsingh3831 2 года назад

      ਬਹੁਤ ਘੈਂਟ ਗੀਤ ਵੀਰ👍👍👍

  • @indoragamer2087
    @indoragamer2087 Год назад +1

    R nait is the best singer

  • @nikhilmungernikhilmunger3961
    @nikhilmungernikhilmunger3961 2 года назад +5

    Nice song r nait bhai 👌

  • @beerasandhu9118
    @beerasandhu9118 2 года назад +35

    ਜਿਵੇਂ ਸਾਊਥ ਦੀਆਂ ਫਿਲਮਾਂ ਦੇ ਚੈਪਟਰ ਬਣਦੇ..ਪੂਰੇ ਸਫ਼ਲ ਵੀ ਹੁੰਦੇ ਨੇ....ਉਸ ਤਰ੍ਹਾਂ ਹੁਣ ਪੰਜਾਬੀ ਗੀਤਾਂ ਦੇ ਵੀ ਬਣਨ ਲੱਗ ਪਏ...ਜੋ ਕਿ R nait ਦੀ ਕਲਮ ਦੀ ਉਪਜ ਹੈ... ਇਹ ਸਿਰਫ਼ R nait ਹੀ ਕਰ ਸਕਦਾ ਹੈ ਇੰਡਸਟਰੀ ਚ....ਸੁਪਰ ਸਟੋਰੀ 💯✌️

  • @its_gulraiz
    @its_gulraiz 2 года назад +38

    Shukar hai boht time baad koi acha song sunnay ko mila thanks R-Nait & Shipra Goyal for this Masterpiece 🙂♥️

    • @eshusingh562
      @eshusingh562 2 года назад

      Listen karan aujila, and don't use masterpiece 😂😂😂

    • @suryakantsharmaofficial4428
      @suryakantsharmaofficial4428 2 года назад

      👉 Aapko mila h es video ko dekhne ka mouka 👉ruclips.net/video/NRahxM13-xQ/видео.html 👉 thanks for watching this video

  • @user-lt8fc1js6v
    @user-lt8fc1js6v 4 месяца назад

    Shipra nait ❤😂❤😂❤😂❤😂❤😂❤😂❤😂❤😂❤😂❤😂❤Waiting to see both of you in ch 3❤😂❤😂❤😂❤😂❤😂

  • @TajinderSingh86850
    @TajinderSingh86850 Год назад +2

    ਲੋਕੀਂ ਦੇਣ ਮੁਬਾਰਕ ਮੇਰਾ ਪਿਆਰ ਮੇਰੇ ਕੋ ਖੋਹੇ ਦੀ !

  • @OFFICIAL_R_NAIT_FANS.
    @OFFICIAL_R_NAIT_FANS. 2 года назад +69

    ਹਰ ਇੱਕ ਗੀਤ ਬਹੁਤ ਵਧੀਆ ਹੁੰਦਾ ਹੈ ਇਹ ਗੀਤ ਬਹੁਤ ਵਧੀਆਂ ਲੱਗਿਆ R Nait
    ਪਰਮਾਤਮਾ ਤੂਹਾਨੂੰ ਚੜਦੀਕਲਾ ਵਿੱਚ ਰੱਖੇ

  • @r-gurii4807
    @r-gurii4807 2 года назад +66

    R-Nait Veere Tuhade aah Song ne ta rula hi ditta... Said + Romantic Song ..
    Heart Touching Story 😭😭😭😭

  • @GurjeetSingh-ew9tx
    @GurjeetSingh-ew9tx Год назад +3

    Chapter 1 and chapter 2 amazing and chapter 3 will be mind blowing ❤❤

  • @lovekidz988
    @lovekidz988 Год назад +2

    Top da song aa.
    Video v end he karate.
    Isha sharma Jina es song ch sohni lagi, pehla ni kadi lagi.
    Female singer di awaaj v killer aa.

  • @arshdeepsandhuu
    @arshdeepsandhuu 2 года назад +35

    Something Different👌🏻 Bhut Sohna R Nait Bai , Shipra Goyal Voice ♥️

  • @AmanDeep-wi5bi
    @AmanDeep-wi5bi 2 года назад +48

    ਨਿਰ੍ਹੇ ਜਜ਼ਬਾਤ r nait ji heart teaching song but end so sad 👏👏🌹🌹🌟🌟❤❤

  • @yoyo-wi2rf
    @yoyo-wi2rf Год назад +1

    R nait ji chapter 3 vich viah kr lende kudi nl izzat nl aye aa apni family da v maan rkhea Tuhanu pyar v krdi rhi

  • @guthfgcgfgnvbfyntddh7454
    @guthfgcgfgnvbfyntddh7454 Год назад +8

    🤩🤩🤩🤩🤩 very Very nice song

  • @SSGod2710
    @SSGod2710 2 года назад +44

    Ya Shipra voices take it to next next level❣️❣️

    • @prasadvlogs486
      @prasadvlogs486 2 года назад

      🔥🔥I Am RUclipsr🔥🔥
      😍👉मे RUclipsr हू
      Mere volog Channel Hai
      मेरा वोलोग चैनल हे 👈😍
      🤠👉Mere Channel Se Aapka Help
      Ho Sakata Hai
      मेरे चैनल से आपका हेल्प हो सकता है🤠👈
      ❣️🔥❣️NICE VIDEO❣️🔥❣️

  • @MaLwArOcKs
    @MaLwArOcKs 2 года назад +56

    ਇਹ ਇਸ਼ਕ ਕਸੂਤੀ ਚੀਜ਼,
    ਉਡਾਉਂਦਾ ਨੀਂਦ ਵੀ ਰਾਤਾਂ ਦੀ।
    ਸਾਡਾ ਰੂਹਾਂ ਵਾਲਾ ਪਿਆਰ,
    ਬਲੀ ਚੜ੍ਹ ਗਿਆ ਹਲਾਤਾਂ ਦੀ।
    👉 Dharampreet
    Big Men Chapter-3 on the way

    • @pagal__shayar__
      @pagal__shayar__ 2 года назад +2

      👍👍👌🔥✊

    • @englandwalamunda554
      @englandwalamunda554 2 года назад

      Big man 3 😁
      ruclips.net/user/shorts1PMK_mobY2U?feature=share

    • @MaLwArOcKs
      @MaLwArOcKs 2 года назад

      @@pagal__shayar__ thanks 👍

    • @pagal__shayar__
      @pagal__shayar__ 2 года назад +1

      @@MaLwArOcKs ਉਡਾਉਂਦਾ ਨੀਂ ਵੀ ਰਾਤਾਂ ਦੀ , ਨੀਂ ਦੀ ਜਗ੍ਹਾ ਤੇ ਨੀਂਦ kardo

    • @MaLwArOcKs
      @MaLwArOcKs 2 года назад

      @@pagal__shayar__ thanks for this

  • @soniyasingh6063
    @soniyasingh6063 Год назад +3

    Is song ko sunkr acha bhi lga or aankhe bhi nm hui 🙏

  • @begraj8703
    @begraj8703 Месяц назад +2

    Chapter 4 🔥 on the way 🔜🔜

  • @nancysharma4331
    @nancysharma4331 2 года назад +178

    ਬਹੁਤ ਸੋਹਣਾ ਗਾਣਾ ਗਾਇਆ ਵੀਰੇ ♥️ਰੱਬ ਹਮੇਸ਼ਾ ਖੁਸ਼ ਰੱਖੇ ਤੁਹਾਨੂੰ

  • @footballhunters5505
    @footballhunters5505 2 года назад +35

    voice combination of r nait and shipra goyal is fire🔥

  • @SultanKumar-lh1mg
    @SultanKumar-lh1mg 3 месяца назад +1

    ਮੋਵਿ ਨਾਕਲੋ ਇਸ ਸੋਂਗ ਦੀ❤

  • @rahulteotia9111
    @rahulteotia9111 Год назад +1

    Bhai kbhi kisi emotion ko jatane k liye sbd km pd jate hn 🤗 aur na chakr bhi hm kisi ko chane lgte hn 🙈 ek acha insaan apki life bna bhi skta h aur whi aapki life bigad bhi skta hai....

  • @newhindipartymix2552
    @newhindipartymix2552 2 года назад +16

    Omg I love this song so be like everyone

  • @Haroon6567
    @Haroon6567 2 года назад +17

    Jaan tera da roka ayy...
    This line touch my heart...
    Female singer ne kaam kr ty song gaa k jadu ayy awaz che...🤩🤩❤

    • @englandwalamunda554
      @englandwalamunda554 2 года назад

      Big man 3 😁
      ruclips.net/user/shorts1PMK_mobY2U?feature=share

  • @begrajbhami3714
    @begrajbhami3714 Месяц назад +3

    Bigman chapter 4 coming soon 🔜 in August ❤

  • @snehajoiya9764
    @snehajoiya9764 Год назад +2

    Reality song❤❤ r nait love you too veer jii

  • @yasankvlogs6369
    @yasankvlogs6369 2 года назад +117

    A beautiful love story dikhai gye hai both songs ch ... chapter 1 and 2 and...it's on the way chapter 3...it happens first time in Punjabi music Industry...all credit goes to R nait and Shipra Goyal g and his/ team....this series is a new trend setter in Punjabi music Industry....well done g...for giving us such a beautiful song

  • @sidhuroop3368
    @sidhuroop3368 2 года назад +32

    ਆਪਣਾ ਗਮ ਲੈ ਕੇ ਕਿਤੇ ਜਾਇਆ ਨਾ ਜਾਵੇ ,
    ਕਿਉਂ ਨਾ ਬਿਖਰੀ ਹੋਈ ਜਿੰਦਗੀ ਨੂੰ ਸਜਾਇਆ ਜਾਵੇ,
    ਘਰ ਤੋਂ ਹੈ ਗੁਰਦੁਆਰਾ ਦੂਰ ਬੜੀ,
    ਚਲੋ ਇਓਂ ਕਰਦੇ ਹਾਂ ਕਿਸੇ ਰੋਂਦੇ ਹੋਏ ਚੇਹਰੇ ਨੂੰ ਹਸਾਇਆ ਜਾਵੇ।
    ...ਰੂਪ ਸਿੱਧੂ

  • @pushpagrover922
    @pushpagrover922 Год назад +2

    Love u r nait bhut sara love for u 😢😢😢😢😢

  • @Rajwinder2024
    @Rajwinder2024 2 года назад +6

    Oh my god this song truly touch my heart

  • @ROCKY-qf2fn
    @ROCKY-qf2fn 2 года назад +21

    ਦਿਲ ਛੂ ਲੈਤਾ ਬਾਈ
    ਜਵਾਂ ਕੋਕਾ♥️♥️♥️

    • @englandwalamunda554
      @englandwalamunda554 2 года назад

      Big man 3 😁
      ruclips.net/user/shorts1PMK_mobY2U?feature=share

  • @AbuVlogsM
    @AbuVlogsM 2 года назад +11

    No Love is greater then Mom's Love ❤️
    No Care is Greater then Dad's Care 🥰
    One Word For Parents

  • @singhbaldev4806
    @singhbaldev4806 Год назад

    ਮਨ ਗਏ ਸਾਡੇ ਦੋਨਾਂ ਦੇ ਘਰ ਦੇ ਅਜ ਵਾਹਿਗੁਰੂ ਮੇਹਰ ਕਰਨ

  • @popangamer0009
    @popangamer0009 Год назад +1

    Bhai puri series bana do big men par😂

  • @chauhanmusic2714
    @chauhanmusic2714 2 года назад +39

    ਪੂਰੀ ਉਮੀਦ ਸੀ ਮਰਜਾਣੀ ਤੇ ਪਰ ਉਹਨੇ ਮੇਰਾ ਖੁਆਬ
    ਤੋੜਤਾ
    ਓੁਹਨੂੰ ਮਿਲ ਗਈ ਮਹਿੰਗੀ ਜਦੋਂ ਮੁੰਦਰੀ, ਉਹਨੇ
    ਮੇਰਾ ਛੱਲਾ ਮੋੜਤਾ - preet

    • @chauhanmusic2714
      @chauhanmusic2714 2 года назад

      @ਰੋਇਲ ਪੰਜਾਬੀ ਜੱਟੀ 🙏🙏🙏🙏

    • @shortsbreakout3384
      @shortsbreakout3384 2 года назад

      Big man 3 😁
      ruclips.net/user/shorts1PMK_mobY2U?feature=share

    • @shortsbreakout3384
      @shortsbreakout3384 2 года назад

      Big man 3 😁
      ruclips.net/user/shorts1PMK_mobY2U?feature=share

  • @mohit8259
    @mohit8259 2 года назад +39

    ਖਾ ਜਾਣ ਪਿਆਰ ਨੂੰ ਬੇਵੱਸੀਆ
    ਰੀਝਾਂ ਦਿਲਾਂ ਵਿੱਚ ਸਾਰੀਆਂ ਰਹਿ ਜਾਂਦੀਆਂ ਨੇ
    ਕਈ ਵਾਰੀ ਬੁੱਤ ਵਿਆਹੇ ਜਾਂਦੇ ਆ
    ਤੇ ਰੂਹਾਂ ਕੁਆਰੀਆਂ ਰਹਿ ਜਾਂਦੀਆਂ ਨੇ.....✍️
    👌👌👌👌👌👌

  • @GaganDeep-lv8hf
    @GaganDeep-lv8hf 2 года назад +5

    My like song ❤❤❤❤❤❤❤❤❤❤❤❤❤❤❤❤❤

  • @crazyarmy4842
    @crazyarmy4842 Год назад +2

    Hands off you bro no words what,a acting you are the legend off industry lub uu bro nd also love you voice

  • @SAM-op3xn
    @SAM-op3xn 2 года назад +16

    Extremely the chapter 2 is banger 🔥🔥🔥 literally Needed chapter 3 of this 🤙🔥

  • @bahadarpaul7294
    @bahadarpaul7294 2 года назад +28

    ਕਈ ਬੰਦਿਅਾ ਦੀ ਅਸਲ ਜਿੰਦਗੀ ਇਸ ਗਾਣੇ 'ਚ....No word's 😊😊😊

  • @AfzalKhan-hz2sp
    @AfzalKhan-hz2sp Год назад +1

    Bhai jiii Dil Khush ho gya superb song 💖❤️❤️❤️❤️❤️❤️

  • @techinicalpoints5012
    @techinicalpoints5012 Год назад +1

    R nait bai g main x pods sirf app de gane sunan vaste he lite.khas kar k big men chapters. Love u bro. U may live long life & all life success .love u bai g.

  • @ritikar5397
    @ritikar5397 2 года назад +16

    We all want Big man chapter 3 it's very nice song and. The end of this song was very emotional...lots of love 💕😘😘😘😘😘😘 R nait........

    • @ankitofficial6520
      @ankitofficial6520 2 года назад

      One of the best thing about do this that he never take care for himself than he achieve something he always respect us an audience and his team and he always polite to all in his video 😎.

  • @maansheikhpura1448
    @maansheikhpura1448 2 года назад +51

    ਜਿੰਨੀ ਉਮੀਦ ਸੀ ਉਸਤੋਂ ਜ਼ਿਆਦਾ ਵਧੀਆਂ ਗੀਤ ਆ ਵੀਰੇ। Love you

  • @nikhil5781
    @nikhil5781 Год назад +1

    This is awasome line....roka aae waay jaan teri da rokaa aaye ......🥺..💔

  • @mahakal9772
    @mahakal9772 6 месяцев назад

    Kash in dono ki marriage ho jati ye is bachi ko yese bhi to maa ka pyar mil jata ❤

  • @parihar8151
    @parihar8151 2 года назад +22

    Es bar Bigman to ve vadh lyrics 💯 love you jatta
    @r nait

  • @jashansingh99
    @jashansingh99 2 года назад +72

    Next level that represents the true image of love

  • @kiranjeetkaur5967
    @kiranjeetkaur5967 Год назад

    🎉 ਘੈਂਟ ਏ ਬਾਈ 👳‍♂️🎉