Bahut hi jiada badia koi shabad nahi poet nd singer lai tareef de . Mai takreeban 3 years ton eh sun rahi han.ik var v eh nahi hoea k mai iss nu sun k jar jar roi na hova.Hae sache patshah inna jigra tenu rab na samjha tan ki samjha? Avtar singh ji tusi sadi kaum de heere ho jina ne inna darad bhar k sade samne ithass lia k rakh dita . Safri sahib nu sada koti koti parnam
The Lyrics by Famous Punjabi Poet Late Charan Singh Safri of Hoshiarpur and Voice of Avtar Singh Tari of Amritsar.This is Hostoric Description touching deepest core of heart of everyone.
Ye jo aaj hum proud Indians kehte hai apne aap ko. Ye jo aaj bhi hamara desh secular hai, Inhi ki kurbaanio aur siksha ka fal hai. Proud Indian, Proud to have Sikhs in our country as our saviours.
Bai sabb g .me jithe guruu de upkaar age sir jhukavdi ha .uthe tuhadi ..verigi Prem bhavna di bhri kvitaa agge sir chukandi a veer g..Weheguruu tuhanu chardi klaa .te barktaa naal bhrphur kre .....tuhade vrge kom de heeiaa di v bhut lorr e.. ...Weheguruu g...sun mnn Nirmal ho jande... Weheguru g....
Waheguru ji, bhut hi jada sohna boliya eni pyaari awaaz roh kamb gyi rona aa gya kavita sunke sachi bhut pyaara boliya, Waheguru ji sab da pala kareo 🙏🙏🙏🙏🙏🙏
Dhan a tu Patshah te dhan ne terian kurbanian. Waheguru AKAL PURKH mehar karan PANTH te Kaum de Heere Bhai Sarbjit Singh Dhunda ji te jina de uddam naal Kaum ''SAHIB SRI GURU GRANTH SAHIB JI '' de vichaardhara naal jud rahi hai. Oh din door nahi ,jis din Kaum wallon ik ''HUKKAM'' , IK AKAL PURKH, IK hi GURU ; SAHIB SRI GURU GRANTH SAHIUB JI de hukkam nu man de hoye EKTA da saboot milega. WAHEGURU JI KA KHALSA WAHEGURU JI KI FATEH
ਇੰਨੀ ਸੋਹਣੀ ਕਵਿਤਾ ਹੈ ((ਹਰ ਸਾਲ ਸ਼ੀਹੀਦੀ ਦਿਨਾਂ ਵਿੱਚ ਹਰ ਰੋਜ ਸੁਣ ਕੇ ਗੂਰੂ ਸਾਹਿਬ ਜੀ ਦੇ ਸਾਰੇ ਪਰਿਵਾਰ ਨੂੰ ਯਾਦ ਕਰਦੇ ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ))
waheguru ji 🙏🙏🙏🙏🙏
Waheguru ji 🙏
88⁸
Waheguru ji ❤
The best poetry about Guru Gobind Singh Ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ
क्या बात है भाई साहिब जी, लिखन ते गौण वाले ने क्या गुरु जी दी महिमा दां गुणगान करके दिल नु हिलोर पा गया है 🙏
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੋਜੀ ਪ੍ਰੀਤਮ । ਹੇ ਸਤਿਗੁਰੂ ਜੀ ਜੇਕਰ ਮੈਂ 100 ਵਾਰ ਵੀ ਜਨਮ ਲੈ ਕੇ ਤੇਰੇ ਲਗਤਾਰ ਗੁਣ ਗਾਂਉਦਾ ਰਹਾਂ ਤਾਂ ਵੀ ਮੈ ਤੇਰੇ ਅਹਿਸਾਨਾਂ ਦਾ ਕਰਜ ਨਹੀਂ ਚੁਕਾ ਸਕਦਾ ।
ਜਿੱਦਾਂ ਦੀ ਕਲਮ, ਓਦਾਂ ਦੀ ਬਾ ਕਮਾਲ ਅਵਾਜ,, ਵਾਹ ਜੀ ਵਾਹ ਅਵਤਾਰ ਸਿੰਘ ਤਾਰੀ ਜੀ,
ਮੇਰੇ ਪਾਤਸ਼ਾ ਜੀ ਅੈਸੈ ਕਵੀ ਸਦਾ ਚੜਦੀ ਕਲਾ ਦੇ ਵਿੱਚ ਰਹਿਣ
ਧੰਨ ਕੁਰਬਾਨੀ ਤੇਰੀ, ਮੇਰੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਕੁਰਬਾਨੀ ਤੇਰੀ
ਰੂਹ ਕੰਬਾਉਣ ਵਾਲਾ ਸ਼ਬਦ।।। ਵਾਹਿਗੁਰੂ ਜੀ।।।।।
Bahut hi jiada badia koi shabad nahi poet nd singer lai tareef de . Mai takreeban 3 years ton eh sun rahi han.ik var v eh nahi hoea k mai iss nu sun k jar jar roi na hova.Hae sache patshah inna jigra tenu rab na samjha tan ki samjha? Avtar singh ji tusi sadi kaum de heere ho jina ne inna darad bhar k sade samne ithass lia k rakh dita . Safri sahib nu sada koti koti parnam
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਕਿੰਨੇ ਸਾਲ ਪਹਿਲਾਂ ਤੋਂ ਇਹ poem ਸੁਣੀ ਆ ਤੇ ਜਦੋਂ ਪਹਿਲੀ ਵਾਰ ਸੁਣੀ ਸੀ ਉਦੋਂ ਹੀ ਯਾਦ ਕਰ ਲਈ ਤੇ ਹਮੇਸ਼ਾ ਗਾਉਂਦੀ ਰਹਿਣੀ ਆ🙏🙏 best ਵਾਰਤਾਲਾਪ ਭਾਈ ਦਾਇਆ ਸਿੰਘ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ 🙏🙏
😢😢😢😢😢
ਜਦ ਵੀ ਸੁਣੀ ਹਰੇਕ ਵਾਰੀ ਸੁਣ ਕੇ ਰੂਹ ਕੰਬ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਦਾ ਕਿਹੋ ਜਿਹਾ ਜਿਗਰ ਦਾ ਸਹਿਨ ਸ਼ਾਹ ਸਨ
ਵਾਰ ਵਾਰ ਸੁਣਨ ਨੂੰ ਦਿਲ ਕਰਦਾ
ਬਹੁਤ ਹੀ ਦਰਦ ਭਰੀ ਮਿੱਠੀ ਅਵਾਜ਼ ਹੈ
ਦਿਲ ਚੀਰਵੇਂ ਸ਼ਬਦ ਹਨ ਭਾਈ ਸਾਹਿਬ ਜੀ 😢😢😢😢
ਧੰਨ ਧੰਨ ਧੰਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ, ਧੰਨੁ ਧੰਨੁ ਧੰਨੁ ਧੰਨੁ ਧੰਨੁ ਪਿਆਰੇ ਭਾਈ ਸਾਹਿਬ ਦਇਆ ਸਿੰਘ ਜੀ ਖਾਲਸਾ ਜੀ 🙏🌸🙏
ਵਾਹ ਵਾਹ ਜੀ
ਧੰਨ ਧੰਨ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ 😥😭😭😭😭😭😭😭🙏
Kee bolan koi,sabad v sath nahi de reha ji dhan ho patshah dhan teri sikhy👏👏
ਮੈਨੂੰ ਰਤਾ ਪ੍ਰਵਾਹ ਨਹੀਂ ਮੈਨੂੰ ਜੱਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ।
ਪਰ ਮੈਂ ਇਹ ਨਾ ਸੁਣਾਂ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ,ਸਿੱਖ ਹੋਰ ਸਮਝੇ! 🙏🙏🙏🙏
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
SALUTE TO SH. CHARAN SINGH SAFRI AND AVTAR SINGH TAARI
SOUND IS SO SWEET. DASMESH PITA JI
DHAN HO DHAN
HUM CHAKKAR GOBIND KE...........
Guru pita ji twade warga na koi hai te na ho skda iss jagg ch kaum krke apna parivaar waar dita... salute aw dilo twanu👍👍👍👍👍
The Lyrics by Famous Punjabi Poet Late Charan Singh Safri of Hoshiarpur and Voice of Avtar Singh Tari of Amritsar.This is Hostoric Description touching deepest core of heart of everyone.
Navajish jnaaab dada ji nu yaad rakhan lay
Very nice video please send your name
@@buntysafri5441 tusi onna de family cho ho ?
@@dronebaaz hanji sir grand father saab si mere safri saab
wah
This poem should be included in Indian education
।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।।
Dhan Dhan Teri Sikhi Dhan Sikhi da Nazara, Guru Gobind Singh Sanu laga da Hai Pyara
ਧੰਨ ਹਨ ਮੇਰੇ ਦਸ਼ਮੇਸ਼ ਪਿਤਾ ਧੰਨ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਜਿਨ੍ਹਾਂ ਨੇ ਸਾਰਾ ਪ੍ਰਵਾਰ ਵਾਰ ਕੇ ਮਾਨਵਤਾ ਦੀ ਰਾਖੀ ਕੀਤੀ ਧੰਨ ਹਨ ਮੇਰੇ ਦਸ਼ਮੇਸ਼ ਪਿਤਾ
❤️❤️😭🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻😔😔😔
ਧੰਨ ਓ ਵੀ ਹੈ ਜਿਸ ਨੇ੍ ਅ ਲਿਖਿਆ ਅ ਪਿੰਡ ਬੋਦਲ ਗਰਨਾ ਸਾਹਿਬ ਤੋਂ ਹਰਚਰਨ ਸਿੰਘ ਸਫ਼ਰੀ ਜੀ ਹਨ ਪਰ ਅੱਜ ਕੱਲ ਸਭ ਭੁੱਲ ਗਏ ਹਨ? 🙏🙏🙏🙏🙏🙏
Ki a pind jhigra de kol Jalandhar to Pathankot road te h
Waheguru Ji
Dhan Dhan Mere Satguru Shri Guru Gobind Singh Ji Maharaj Ji Nimrata Di Datt Baksho Sahib Ji .
Ye jo aaj hum proud Indians kehte hai apne aap ko. Ye jo aaj bhi hamara desh secular hai, Inhi ki kurbaanio aur siksha ka fal hai.
Proud Indian, Proud to have Sikhs in our country as our saviours.
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
mere kalgiyan wale patshah tera kiven karaz uttarange asi.
sikhi di sewa karan da bal bakhsho gurupita g.
amrit shao
Me
ਇੰਨਾਂ ਬੋਲਾਂ ਨੇ ਚਮਕੌਰ ਦੀ ਗੜ੍ਹੀ ਸਾਹਵੇਂ ਮੈਦਾਨ ਤੇ ਲੰਘ ਰਹੇ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਦਯਾ ਸਿੰਘ ਦਾ ਪੂਰਾ ਵੇਲਾ ਹੀ ਅੱਖਾਂ ਸਾਹਵੇਂ ਸਿਰਜ ਦਿੱਤਾ
mnu smj ni aundi jihre a dislike aye a ohnu nu ki smj k dislike kta lant a bt rooh kmb jndi a sun k salute to avtar singh tarra ji
pargatyo Mard aggamda varryam akela waho waho gobind singh ape gur chela no other like dhan dhan sri gobind singh ji Maharaj
koi akhe bhootna koi betala
this made me wept 😢
my godfather
my king
wnaa kiss your feet my lord …
😥
Jeewan Singh
🙏🙏🙏🙏🙏🙏🙏
Very emotional kavita no words to say dhan dhan sahib Shiri guru Gobind Singh sahib ji aap ji nu kotan kot naman
ਵਾਹਿਗੁਰੂ ਜੀ ਖ਼ਾਲਸੇ ਦੀ ਚੜ੍ਹਦੀ ਕਲਾ ਕਰੇ।ਧੰਨ ਦਸਮੇਸ਼ ਪਿਤਾ ਜੀ ਕੋਟਿ ਕੋਟਿ ਨਮਸਕਾਰ ।
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭
ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻❤️✨
ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਰਬੰਸਦਾਨੀ ਗੁਰ ਗੋਬੀੰਦ ਸਿੰਘ ਜੀ
Dhan dhan guru gobind Singh sahib ji Maharaj aap ji dhan hoo 🌹 🌹 🌹 🌹 🌹 🌹 🌹
Dhan dhan Guru Sahib ji... It’s make my stomach up set can’t stop my tears when listen this.. Wahe Guru Ji🙏🙏
Dhan Guru Gobind Singh Saihb ji kotn kote parnam
Dhan Guru Gobind Singh Ji Dhan Guru Gobind Singh Ji Dhan Guru Gobind Singh Ji Dhan Guru Gobind Singh Ji Dhan Guru Gobind Singh Ji.
Dhan Dhan Shri Guru Gobind Singh Ji Maharajah 🙏🙏🙏
🙏ੴ ਸਤਿਗੁਰ ਪ੍ਰਸਾਦਿ ॥ ਸਤਿਨਾਮੁ ☬ ਸ੍ਰੀ ਵਾਹਿਗੁਰੂ ਜੀਓ ☬🙏
ੴ☬ ਦੇਗ਼ ਤੇਗ਼ ⚔ ਫ਼ਤਹਿ ੴ☬🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀਓ❗
ੴ|| ਵਾਹਿਗੁਰੂ ਜੀ ਕਾ ਖ਼ਾਲਸਾ ☬ ਵਾਹਿਗੁਰੂ ਜੀ ਕੀ ਫ਼ਤਹਿ || 👏 ਜੀਓ❗
🙏ਭਾਈ ਦਇਆ ਸਿੰਘਾਂ ਤੂੰ ਕਿਉਂ ਦਈਂ ਜਾਨਾ ਮੋਹ ਦੀਆਂ ਥੰਮੀਆਂ ਚੱਲ ਸਿੱਖੀ☬ ਦੀਆਂ ਵਾਟਾਂ ਹਾਲੇ ਹੋਰ ਵੀ ਨੇ ਲੰਮੀਆਂ ‼ ਦਇਆ ਸਿੰਘਾਂ ਮੋਹ ਵਾਲੇ ਤਿਨਕੇ ਤਰੋੜ ਦੇ ਤੂੰ ਇਹਦਾ ਹੀ ਦੁਮਾਲਾ ਇਹਦੇ ਮੁੱਖ ਉੱਤੇ ਮੋੜ ਦੇ ‼
🙏ਸਾਹਿਬਜ਼ਾਦਿਆਂ☬ ਦੀ ਲਾਸਾਨੀ ਸ਼ਹਾਦਤ ਬਾਰੇ ਕਵਿਤਾ‼
ਬੱਦਲਾਂ ਚੋਂ ਬਿਜਲੀ ਝਮੱਕੇ ਸੀਗੀ ਮਾਰਦੀ,
ਹੋਈ ਰੁਸ਼ਨਾਈ ਜਾ ਸੁਨਿਹਰੀ ਜਿਹੀ ਤਾਰ ਦੀ !
ਦਇਆ ਸਿੰਘ ਵੱਲੇ ਨਿਗ੍ਹਾ ਗਈ ਜਾ ਦਾਤਾਰ ਦੀ,
ਉਹ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ !
ਮੌਤ ਦੇ ਨਸ਼ੇ ਚ ਓਥੇ ਜਿੰਦਗੀ ਸੀ ਝੂਮਦੀ,
ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ !
ਓ ਜਿੰਦਗੀ ਦੇ ਦਾਤਿਆ ਸੁਨਿਹਰੀ ਬਾਜਾਂ ਵਾਲਿਆ,
ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ !
ਦੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ,
ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ !
ਲੱਗਾ ਹੋਇਐਂ ਪਾਤਸ਼ਾਹਾ ਤੂੰ ਪਿੱਛੇ ਕਿਹੜੀ ਗੱਲ ਦੇ !
ਹਾਏ ਪੁੱਤਰਾਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਝੱਲਦੇ !
ਜੀਅ ਚਾਹੁੰਦਾ ਇੱਥੇ ਮੈਂ ਕੁਝ ਪਿਆਰ ਜਤਲਾ ਦਿਆਂ,
ਨਿਭਾਈ ਦੀ ਆਖੀਰ ਜਿਹੜੀ ਉਹ ਰਸਮ ਨਿਭਾ ਦਿਆਂ !
ਪੱਗ ਲਾਹ ਕੇ ਸੀਸ ਦੀ ਦੋ ਟੋਟਕੇ ਬਣਾ ਦਿਆਂ,
ਦਾਤਾ ਅੱਧੀ-ਅੱਧੀ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ !
ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ,
ਪਰ ਕਫ਼ਨੋ ਵਗੈਰ ਦੱਸੋ ਕੀਹਦੇ ਪੁੱਤ ਗਏ ਨੇ !
''ਬੋਲੇ ਦਸਮੇਸ਼ ਪਿਤਾ ਮੁੱਖੋਂ ਲਲਕਾਰ ਕੇ,
ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ !
ਵੇਖ ਲਾ ਮੈਦਾਨ ਵਿੱਚ ਤੂੰ ਜਰਾ ਨਿਗ੍ਹਾ ਮਾਰ ਕੇ,
ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਾਂ ਵਾਰ ਕੇ !
ਖਾਲਸੇ ਨੂੰ ਛੱਡ ਪਿਆਰ ਮੈਂ ਪੁੱਤਾਂ ਦਾ ਜਤਾ ਦਿਆਂ,
ਦਇਆ ਸਿੰਘਾਂ ਸਿੱਖੀ ਚ ਵਖੇਵਾਂ ਕਿੱਦਾਂ ਪਾ ਦਿਆਂ !
ਔਖ - ਸੌਖ ਵੇਲੇ ਐ ਮੇਰੇ ਸਿੰਘ ਭਾਈਵਾਲ ਨੇ,
ਵੇਖ ਲਾ ਮੈਦਾਨ ਵਿੱਚ ਅੱਜ ਪਏ ਕਿਹੜੇ ਹਾਲ ਨੇ !
ਇਨ੍ਹਾਂ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ,
ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ !
ਜਦੋਂ ਤੱਕ ਇਨ੍ਹਾਂ ਦਾ ਹਿਸਾਬ ਨਈਓ ਮੁੱਕਦਾ,
ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਈਓ ਚੁੱਕਦਾ !
ਦਇਆ ਸਿੰਘਾ ਮੋਹ ਵਾਲੇ ਤੂੰ ਤਿਣਕੇ ਤਰੋੜ ਦੇ,
ਅਜੀਤ ਤੇ ਜੁਝਾਰ ਦਾ ਖਿਆਲ ਏਥੇ ਛੋਡ ਦੇ !
ਪੰਥ ਦੇ ਸ਼ਹੀਦ ਨਹੀਓਂ ਕੱਫਨਾਂ ਨੂੰ ਲੋੜਦੇ,
ਤੂੰ ਇਹਦਾ ਹੀ ਦੁਮਾਲਾ ਇਹਦੇ ਮੁੱਖ ਉੱਤੇ ਮੋੜ ਦੇ !
ਦਇਆ ਸਿੰਘਾ ਕਿਉਂ ਦਈ ਜਾਨੈ ਤੂੰ ਮੋਹ ਦੀਆਂ ਥੰਮ੍ਹੀਆਂ,
ਚੱਲ ਸਿੱਖੀ ਦੀਆਂ ਵਾਟਾਂ ਹਲੇ ਹੋਰ ਵੀ ਨੇ ਲੰਮੀਆਂ......
🙏 ਗੁਰੂ ਸਾਹਿਬਾਨਾਂ ਜੀਓ ਅਤੇ ਸਿੰਘਾਂ ☬ ਸ਼ਹੀਦਾਂ ਜੀਓ ਦੀਆਂ ਮਹਾਨ ਲਾਸਾਨੀ ਸ਼ਹਾਦਤਾਂ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ❗
⚔ ਮਰਨਾ ਸ਼ਾਨ ਨਾਲ਼ ☬ ਜਿਊਂਣਾ ਅਣਖ਼ ਨਾਲ਼ ‼
⛳ ਝੂਲ਼ਦੇ ਨਿਸ਼ਾਨ ਰਹੇ ☬ ਪੰਥ ਮਹਾਰਾਜ਼ ਕੇ ⛳
ੴ☬ ☝ ⛳ ⚔ ⛳ ☝ ੴ☬
🇺🇸 🇰🌾🇸 ਮੱਖਣ Dp 🗽 USA 🇺🇸
ਸ਼ੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਤੇ ਸਾਡੀ ਸਿੱਖ ਕੋਮ ਦੀ ਹੌਦ ਇਸ ਪੈਗਮਬਰ ਦੀ ਹੀ ਦੇਣ ਹੈ.🙏🏼🪔🙏🏼🪔🙏🏼🪔🙏🏼🪔🙏🏼
absolutely moving. felt the pain and the sacrifices our Gurus made just for us to ensure the survival of the Panth. wept and wept.
Dhan Dhan Sri Guru Gobind singh ji Maharaj Dashmesh pittaa Bajjaa wale Satguru Dhan tusi Dhan tuhadia kurbaniyaa Satnam Sri waheguru sahib ji
Touching deeply heart
Describing the whole scene of chamkur Di garhi
Wahaguru
ਵਾਹਿਗੁਰੂ ਜੀ🙏🏻🙏🏻
🇺🇸ਮੱਖਣ)ਦੌਲਤਪੁਰੀਏ ਵਲੋਂ🙏ਆਪ ਸਭਨਾਂ ਨੂੰ❗
ੴ||ਵਾਹਿਗੁਰੂ ਜੀ ਕਾ ਖ਼ਾਲਸਾ☬ਵਾਹਿਗੁਰੂ ਜੀ ਕੀ ਫ਼ਤਹਿ||👏ਜੀਓ❗
ਜੋ ਬੋਲੇ✊ਸੋ ਨਿਹਾਲ ਸਤਿ ਸ੍ਰੀ ੴਅਕਾਲ☝👏ਜੀਓ❗
THIS IS A GREAT MAN WHO CHOSES SINGING ABOUT " SHIRI GURU GOBIND SINGH JI MAHARAJ" Ji I'm VERY PROUD OF Him "ੴGod✞Bless❗Him, I'm Listening to This Poem! again and again, Love💖it We're Wishing Him Great❗Success in💖Life💖Good Health, Happiness, And Prosperity He is Such an Amazingly🌹Wonderful‼️ Personalities With a Very💖Heart Touching Great Voice! Of His Very "Marvellous Words!!!!!!!!!!!!!!!!! THANKS ! Bhai Sardar. Avtar Singh Tari Saab JI !!!!!!!!!
ਮੱਖਣ)ਦੌਲਤਪੁਰੀਏ ਵਲੋਂ🙏ਸਤਿਕਾਰਯੋਗ ! ਵੀਰ ਜੀਓ🌹ਬਹੁਤ👌ਖ਼ੂਬ❗ਵਾਹ! ਜੀ ! ਵਾਹ!! ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਹਿਨਸ਼ਾਹ, ਕਲਗੀਧਰ ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਬਾਰੇ ਕਵਿਤਾ ਬਿਆਨ ਕੀਤੀ ਏ ਜੀਓ ਕਿਆ ਬੇਹਤਰੀਨ ਵੀਡੀਓ ਫ਼ਿਲਮ ਦ੍ਰਿਸ਼ਟਾਂਤ ਦੋਸਤੋ ਕਿਆ🌹ਖ਼ੂਬ ਲਾਜਵਾਬ ਸ਼ਬਦਾਂ ਦੀ ਸੋਚਣੀ,ਲੇਖਣੀ ਜੋ ਕਿ ਧੁਰ`ਮੰਨ💖ਦਿਲ ਦੇ ਅੰਦਰ ਤੱਕ ਹੂਕ ''ਨਾਦ` ਵਜਾਉਣ ਵਾਲੀ ਸੰਗੀਤਮਈ `ਸੁਰੀਲੀ ਧੁੰਨ ! ਰੂਹਾਨੀਅਤ ਦੇ ਵੱਲ ਨੂੰ ਖਿੱਚ ਪਾਉਣ ਵਾਲੀ ਏ ਰੂਹਾਨੀ ਲਾਜਵਾਬ ਆਵਾਜ਼, ਵਾਹ! ਕਮਾਲ ਦੀ ਗਾੲੀਨ ਕੀਤੀ ਏ ਯਾਰੋ❗ੴਪਰਮਾਤਮਾ' ਆਪ ਜੀ ਦੀ((((📢ਅਵਾਜ਼📢)))))ਦੀ ਗਰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ{7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ📯ਗੂੰਜਦੀ📯ਰੱਖੇ👏ਜੀਓ❗💖💖✌💖💖❗
''ਸੱਚ ਮੰਨੋ ਭਾਵੇਂ ਨਾਂ ਮੰਨੋ ਮੈਂ ਤਾਂ ਸੱਚੀ ਹੀ ਸੁਣਦਾ-2`ਹੋਇਆ ਕੁਝ-ਪੱਲ ਦੇ ਲਈ ਉਸੴਪਰਮਾਤਮਾ ! ਦੇ ਵੱਲ ਸਕੂਨ 'ਚ' ਖਿੱਚਿਆ ਗਿਆ`ਧੁਰ..ਅੰਦਰੋਂ💖ਅੰਦਰੀ ਇੱਕ ਅਦਭੁਤ ਕਿਸਮ ਦੀ ਅੱਖਾਂ ਦੇ ਦਰਪੇਸ਼ ਪਰ ਅੱਖੀਆਂ ਤੋ ਓਹ੍ਲੇ ਅਜੀਬ ਮਸਤੀ ਦੀ ਹੂਕ📯ਜੇਹੀ ਬੋਲੇ` ਬੇਲੀਓ ਬੋਲੇ,..ਕਿਉਂਕਿ ਏਹੇ ਮੇਰੇੴਗੁਰੂਆਂ☬ਪੀਰਾਂ ਸਾਹਿਬਾਨਾਂ ਜੀਓ ਦੀ ਪਿਆਰੀ ਅੱਖਰਾਂ ਵਿੱਚ ਸ਼ਿੰਗਾਰੀ ਹੋਈ ਮਾਂ ਤੋਂ ਸਿੱਖੀ,ਦੁੱਧ ਮਾਖਿਓਂ ਤੋਂ ਮਿੱਠੀ ਮਾਂ ਬੋਲੀ ਇਹ ਪੰਜਾਬੀ ਏ ਜੀਓ❗
🙏🌹ਬਹੁਤ👌ਖ਼ੂਬ❗ਸਲਾਮ ਹੈ👏ਜੀਓ❗
Dhan Guru Govind Singh Ji
ਇਸ ਕਵੀ ਜੀ ਨਾਮ ਪੂਰਾ ਯਾਦ ਨਹੀਂ ਸ਼ਾਇਦ ਤਾਰੀ ਜੀ ਕਰਕੇ
ਕਵੀਸ਼ਰ ਅਵਤਾਰ ਸਿੰਘ ਤਾਰੀ
Bhai Avatar Singh Thari ji kya baat hai Kavita Khoob Gai Tan Guru Gobind Singh Ji Maharaj
beautiful my little sister has learned it and it ,makes people cry
DHAN DHAN SHRI GURU BHAI DAYA SINGH JI TUHANU TUHADE GURUPURAB DI LAKH LAKH VADIYIA HOWA JI SATNAM SHRI WAHEGURU JI 🙏🙏🙏🙏🙏🙏🙏🙏🙏🙏🙏🙏
ਧੰਨ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਵਿਦਿਆ ਦੇ ਦਾਤੇ
Koi Rees na
Dhan Dhan Sri Guru Gobind Singh Ji Sahib Ji Maharaj Ji 🙏🙏🙏🙏🙏
Hindi
Yutjjh
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌👌👌🙏🙏🙏🙏🙏🙏🙏🙏
it is most powerful and good moralize poemm song for new generation tnks bhai sahib ggg for this
very heart touching. salute to guru gi and singh sahiban.
Salute to Guru Ji 🙏
Waheguru jee
Dhan dhan guru gobind singh jee
Dhan dhan Shri Guru Gobind Singh Ji😭😭😭😭😭
DHAN DHAN SAHIB SHRI GURU GOBIND SINGH JI MAHARAJ
ਵਾਹਿਗੁਰੂ ਜੀ🙏🙏
SARBANS DANIYA VE DENA KAUN DEUGA TERA
DHAN SAHIB SHRI GURU GOBIND SINGH JI MAHRAJ 🙏🙏🙏
Nice very heart touching poetry
I love you Sahib e Kamaal Sahib Sri Guru Gobind Singh ji maharaj tuhada kde v koi v Dena koi ni de skda
Waheguru g Guru Gobind singh g 😭😭😭😭🙏🏻🙏🏻🙏🏻🙏🏻☝🏻☝🏻☝🏻☝🏻
Dhan Dhan Guru Gobind singh ji 🙏 Waheguru ji 🙏
Bai sabb g .me jithe guruu de upkaar age sir jhukavdi ha .uthe tuhadi ..verigi Prem bhavna di bhri kvitaa agge sir chukandi a veer g..Weheguruu tuhanu chardi klaa .te barktaa naal bhrphur kre .....tuhade vrge kom de heeiaa di v bhut lorr e..
...Weheguruu g...sun mnn Nirmal ho jande... Weheguru g....
ਵਾਹਿਗੁਰੂ ਜੀ
Waheguru ji, bhut hi jada sohna boliya eni pyaari awaaz roh kamb gyi rona aa gya kavita sunke sachi bhut pyaara boliya, Waheguru ji sab da pala kareo 🙏🙏🙏🙏🙏🙏
ਸਤਿਨਾਮ ਵਾਹਿਗੁਰੂ
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabad 👳♂️💪🦁
super like....could not stop to share on social media........
PREM SINGH NAGOKE .
ਵਾਹਿਗੁਰੂ ਜੀ
ਉਸ ਤੋਂ ਵੱਧ ਕੁਝ ਨਹੀਂ
Tony Dhaliwal vaheguru
Beautiful
kurbaani lasaani aa, eh putra da daani aa, ehi dasmesh di nishaani aa, ehi GURUBANI AA
Dhan a tu Patshah te dhan ne terian kurbanian. Waheguru AKAL PURKH mehar karan PANTH te Kaum de Heere Bhai Sarbjit Singh Dhunda ji te jina de uddam naal Kaum ''SAHIB SRI GURU GRANTH SAHIB JI '' de vichaardhara naal jud rahi hai. Oh din door nahi ,jis din Kaum wallon ik ''HUKKAM'' , IK AKAL PURKH, IK hi GURU ; SAHIB SRI GURU GRANTH SAHIUB JI de hukkam nu man de hoye EKTA da saboot milega. WAHEGURU JI KA KHALSA WAHEGURU JI KI FATEH
dhan dhan guru gobind Singh bakhsde rehna ji galtia gunaha nu waheguru
🙏🏻🙏🏻🙏🏻Guru ji Sannu enna piaar kitta tucii 🙏🏻🙏🏻🙏🏻.... Aapnayy Putraa te Kafn ne paiyaa ,, Sannu Dastarr Bakhsnn laii 🙏🏻🙏🏻
Dhan Dhan Sahib Shri Guru Gobind Singh Ji Maharaj
ਧੰਨ ਗੁਰੂ ਧੰਨ ਗੁਰੂ ਪਿਆਰੇ।
ਧੰਨ ਜਿੰਨ੍ਹਾਂ ਨੇ ਸੀਸ ਵਾਰੇ।
ਧੰਨ ਚਮਕੌਰ ਧੰਨ ਮਾਛੀਵਾੜੇ।
ਧੰਨ ਅਕਾਲ ਫਤਿਹ ਜੈਕਾਰੇ।
ਧੰਨ ਨਦਰਾਂ ਨਿਹਾਲ ਨਜ਼ਾਰੇ।
ਧੰਨ ਵਾਰੇ ਗੁਰ ਲਾਲ ਚਾਰੇ।
ਧੰਨ ਮਾਹੀ ਧੰਨ ਤੇਰੇ ਵਾਰੇ।
ਧੰਨ ਜਿਗਰਾ ਧੰਨ ਦੁੱਖ ਸਹਾਰੇ।
✍️.... ਗੁਰਜੀਤ ਸਿੰਘ ਕਮਾਲੂ ਸਵੈਚ
Waheguru ji ka khalsa waheguru ji ki fateh🙏🌹🌹🌹🌹🌹❤️
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਈ ਰੀਸ ਨੀ ਕਰ ਸਕਦਾ ਵਾਹ ਵਾਹ ਵਾਜਾ ਵਾਲੇ ਸਤਿਗੁਰੂ ਜੀ ਆਪ ਹੀ ਆਪੇ ਪੁਤਰ ਜੰਗ ਨੂੰ ਤੋਰ ਦੇਤੇ ਤੁਸਾ ਨੇ 🙏🙏🙏🙏🙇🙇🙇🙇🙇
Dhan dhan guru gobind singh g 🙏
Salam hai charan singh safri ji di kalam nu
Dhan dhan shri guru Gobind singh ji MAharaj 👏👏👏
waheguru g tusi dhan ho
Waheguru ji
Satnam waheguruji 🙏🏼
Teriya kurbaniya sadka mere sache pathsaaha sarbat DA bhala hoya.
Sukar h raab tera bahut bahut sukar h
Ks
Beautiful. Waheguru!!!
I love dasmesh pita ji
DHAN DHAN GURU GOBIND SINGH JI SADE SACHE PITA JI
Bilkul sahi gal kahi si waheguru ji k "Sara seen aap diyan akha sahmney aa jawega" 🙏🙏🙏