nale km nhi krdi nale km kounkru sukh sirf khan nu hi rkhi akhnde a na ghr wala chaj da hove ta ki majal a jnani nu koyi kujh kh jay ethe ghr wala e akhan band kri betha
Manjodh veere kehna sokha hunda sunna bahut okha hunda kehn vala TA keh k bhul janda but sun k bhul ni hunda. it's reality of life.don't mind main tuhanu ni keha but jrnl gal hai k kehn vala bhul janda but jehra sun da hunda o ni bhulda
mata nuhipekeya nu toro jhrdi klshpayi rkjdp maa da piyar ki dena eh ta sass erga jhutha sacha piyar vi nhi dindi jhrdiya nuha de pekiya aunda bas ohna de hi gu n gondi a
ਮਨਜੋਧ ਦੀ ਮਾ ਦਾ ਸਿਰ ਖ਼ਰਾਬ ਆ ਬਹੁਤ ਹੀ ਮਨਪ੍ਰੀਤ ਦੇ ਨਾਲ਼ੇ ਇਰਖਾ ਕਰਦੀ ਜੇਕਰ ਸੋਹਰਾ ਸਾਹਿਬ ਨਾ ਮਨਪ੍ਰੀਤ ਕੋਈ ਮੱਦਤ ਕਰੇ ਉਸ ਗੱਲ ਨੁਸੇ ਮਨਜੋਧ ਤਾ ਮੁੰਡੇ ਦਾ ਹੀ ਸੁਣਦਾ ਰਹੇ ਦਾ ਹੋਰ ਜ਼ੋ ਮਰਜੀ ਕਹਿ ਘਰ ਵਾਲੇ ਐਦਾਂ ਕਦੀ ਵੀ ਇਹ ਗੱਲ ਕਹਿ ਨੀ ਚਾਹੀਦੀ ਇਹ ਮੁੰਡੇ ਕੁੜੀ ਨੂੰ ਜਨਮ ਦੇਣਾ ਤੀਵੀਂ ਦੇ ਵਸ ਨਹੀਂ ਜ਼ੋ ਆਪ ਦੇ ਕਰਮਾਂ ਦਾ ਉਂਹ ਹੀ ਮਿਲਦਾ ਨਾਲੇ ਬਾਣੀ ਦੇ ਲਿਖਿਆ ਦੌਲਤ ਤੀਵੀਂ ਦੇ ਕਰਮਾਂ ਅਲਾਦ ਆਦਮੀ ਦੇ ਕਰਮਾਂ ਦੀ ਹੁੰਦੀ ਪਰ ਕੁੜੀਆਂ ਮੁੰਡਿਆ ਨਾਲੋਂ ਜਾਂਦੇ ਕਰ ਦੀਆ ਮੁੰਡੇ ਦਾ ਭਲੇਖਾ ਕਢ ਦਿਉ ਦਿਲ ਵਿਚੋ ਅਜ ਕੱਲ ਕੁੜੀਆਂ ਹੀ ਮਾ ਪਿਉ ਨੂੰ ਸਾਬ ਦੀਆ nice video uk🌹🙏
Sahi gall a
} 1
❤
❤
ਮਨਪ੍ਰੀਤ ਤੂੰ ਜਾਹ ਆਪਣੇ ਪੇਕੇ ਸੱਸ ਤੇਰੀ ਨੂੰ ਲੱਗੂ ਪਤਾ ਗਰਮ ਗਰਮ ਪ੍ਰਸ਼ਾਦੇ ਖਾਣ ਦਾ ਬਹੁਤੀ ਸਰਪੰਚ ਬਣੀ ਫਿਰਦੀ
ਵਿਆਹ ਤੋ ਬਾਅਦ ਧੀਆ ਨੂੰ ਨੇ ਜੇ ਪੇਕੇ ਜਾਣਾ ਹੁੰਦਾ ਹੈ ਤਾ ਕਿੱਲੇ ਕਿੱਲੇ ਜੀਆ ਨੂੰ ਪੁੱਛਣ ਪੈਦਾ ਹੈ
ਮਨਪ੍ਰੀਤ ਨੇ ਕੰਮ ਠੇਕਾ ਲਿਆ ਹੈ ਸੁੱਖ ਨੂੰ ਸਾਨ ਪਲਿਆ ਹੈ
ਸੁਮਣ ਬਹੁਤ ਮਾੜੀ ਗੱਲ ਹੈ ਮੰਮੀ ਨੂੰ ਕਿੱਧਾ ਬ ਬੋਲੀ 😢😢😮😮
ਮਾਤਾ ਸੁਖ ਵੀ ਘਰ ਤੇ ਸੁਮਨ ਵੀ ਘਰ ਰੌਟੀਆ ਨਹੀਂ ਪਕਾ ਸਕਦੀਆ ਮਨਪ੍ਰੀਤ ਦੀ ਐਕਟਿੰਗ ❤❤❤❤❤❤
good
ਨੂੰਹਾਂ ਨੂੰ ਕੰਮ ਕਰਦੀਆ ਨੂੰ ਗਰਮੀ ਨਹੀ ਲੱਗਦੀ ਸੱਸਾ ਨੂੰ ਜੇ ਕਿਤੇ ਕੰਮ ਕਰਨਾ ਪੈ ਜਾਵੇ ਤਾ ਉਹਨਾ ਨੂੰ ਗਰਮੀ ਲੱਗਦੀ ਹੈ
ਮਨਪ੍ਰੀਤ ਤੇਰੀ ਸਸ ਦਾ ਕੋਈ ਹਾਲ ਨੀ ।ਠੀਕ ਕਰਨ ਦੀ ਲੋੜ ਆ ਤੇਰੀ ਸਹੁਰੇ ਨੂੰ।
ਮਨਜੀਤ ਪਤੋ
ਇਹ ਸੋਨੂੰ ਕਿਵੈ ਤਪਿਆ ਰਹਿੰਦਾ ਵਿਹਲਾ ਕਿਵੇ ਦਾ ਰੋਲ ਏ ਇਸ ਵਿਚ ਸੋਨੂੰ ਦਾ.ਸੜਿਆ ਰਹਿੰਦਾ ਪਰ ਸਾਰਾ ਜੋਰ ਵਿਚਾਰੀ ਮਨਪਰੀਤ ਤੇ ਚਲਦਾ ਮੇਰਾ ਦਿਉਰ ਜਮਾ ਇਵੈ ਕਰਦਾ ਜਿਵੇ ਸੋਨੂੰ ਕਰਦਾ.
ਮਾਤਾ ਤਾਂ ਕੰਮ ਚੋਰ ਹੈ
ਅੰਕਲ ਜੀ ਤੇ ਅੰਟੀ ਜੀ ਦੀ ਐਕਟਿੰਗ super 👌
Very very very nice story ji
Kothe te peacock bahut sunder lag rha hai. Manpreet nu tang na kreya kro Bapu ji very nice person 🙏🙏
Very nice story ❤️ 👌
Bahut vadiya story ❤❤
ਬੇਬੇ ਕੰਮਚੋਰ।ਸਾਰਾ ਦਿਨ ਤੁਰੀ ਫਿਰਦੀ ਹੈ।
ਮਾਤਾ ਜੀ ਜੇ ਤੁਸੀਂ ਸੁਣ ਦੇ ਹੋ ਮਨਪ੍ਰੀਤ ਬਾਪੂ ਜੀ ਨੂੰ ਨਾ ਦੱਸੇ
nale km nhi krdi nale km kounkru sukh sirf khan nu hi rkhi akhnde a na ghr wala chaj da hove ta ki majal a jnani nu koyi kujh kh jay ethe ghr wala e akhan band kri betha
Sukh super rotiyan pakwa lo mata😂😂😂😂😂
ਸਾਰੇ ਬੰਦੇ ਕਿਹਦੇ ਸਾਡੇ ਘਰੇ ਮਰੀਆਂ ਰਹਿਣ ਪੇਕੇ ਨਾ ਜਾਣ 😢
ਸੁਖ ਦੀ ਵੀ ਮਕਾਣ ਦੇ ਮਾਤਾ
ਮਨਪ੍ਰੀਤ ਵਿਚਾਰੀ ਨੂੰ ਅੱਡ ਕਰ ਦਿਉ
Manpreet eh sab lunjiya ne ena to roti nai pakdi
ਦਵਿੰਦਰ ਅੰਟੀ ਦੇ ਛਿੱਤਰ ਪਰੇਡ ਹੋਣੀ ਚਾਹੀਦੀ ਸੋਨੂੰ ਵੀ ਬਹੁਤ ਚਾਬਲਿਆ ਮਨਪ੍ਰੀਤ ਦਾ ਜਿਉਂਣਾ ਦੁਬਰ ਕੀਤਾ ਪਿਆ ਮਨਪ੍ਰੀਤ ਤੋਂ ਬਿਨਾਂ ਰੋਟੀਆਂ ਪਕਾ ਕੇ ਵਿਖਾ ਕਿਵੇਂ ਭਾ ਦੀ ਬਣ ਗਈ
Suman di de mummy de acting bht sohni ❤
Bahut vadia ji ❤Waheguru mehar kare sache patshah ❤🙏🙏❤🙏🙏❤🙏🙏❤
ਸੁਮਨ ਨੇ ਵਧੀਆ ਕੰਮ ਕੀਤੇ ਨਾ ਲੇਨਾਟਕ ਕਰ ਯਲੲਏ ਕਾ ਕਾ ਵੀ ਹੋ ਗਿਆ
Manpreet da role bhut vdia lgda manpreet real ch mainu bhut psand ae bhut vdia hr series vich bhut real acting hundi balwinder from italy
Haye manpreet di tusi bot sohni gal kiti maa bina koi ni pushda meri maa nu 26 saal ho gye har gal nal yaad andi a
Buhat buhat vadia acting manpreet God bless you 💞💞💞💞💕💕💕💕💕♥️♥️♥️♥️♥️♥️💖💖💖💖🎉🎉🎉🎉🎉💐💐💐💐💐🌺🌺🌺🌺🌺🙏🙏🙏
ਢੀਠ.ਤੂ.ਵੀ.ਬਹੁਤ
ਹੈ
Manpreet tusi ago bolya kro fr e sodro gyi sas....
🎉
Manpreet don’t do any. Work suk buy last 🇺🇸🇺🇸🇺🇸🇺🇸
Manpreet one veek la ke aaei
Manpreet sis da role bahut vadiya hunda nd wait for next part 👍🏻
Manjot pazi manpreet nu kus na kaha karo manpreet nu hamesha kush rakhna ❤❤❤❤❤
ਮਨਜੋਤ.ੲੈ.ਤੂੰ.ਗਲਤ.ਹੈ
ਬਹੁਤ ਵਧੀਆ ਜੀ
Manpreet de kadar tan heni fer Jan deo peke jeen ni dinde onu
39 ਨਤਾਲੀ ਸਾਲ ਹੋ ਗਏ ਮੇ ਅਜੇ ਆਪਣੀ ਮਾ ਨੀ ਵੇਖੀ
Very Very nice video
Bapu ji very Very nice story ji 😂😂😂😂😂❤❤❤
Aunty g tusi bhut glt krda o Manpreet nu kisa pasa ni jeen dinda ik nu sir ta btha k rakhya ta ik nu hr wala bolda renda o
Bahut vadiya story h g 🙏
Bhut soni story a gud bless you
Mnpreet ty uncle g thk ny
ਗੁਰਵਰ ਤੇ ਮਨਪ੍ਰੀਤ ਤੇਰਾ ਹੀ ਮੁੰਡਾ ਹੈ
Haji
ਵੀਡੀਓ ਵਿਚ ਸੁੱਖ ਦਾ ਹੈ
Eh wali aunty real ch suman de mummy hege?
Budi bhut gandi hai sardar ji apni oraat sambhal ke rkho.
Manjodh veere kehna sokha hunda sunna bahut okha hunda kehn vala TA keh k bhul janda but sun k bhul ni hunda. it's reality of life.don't mind main tuhanu ni keha but jrnl gal hai k kehn vala bhul janda but jehra sun da hunda o ni bhulda
Suman dudh pila rhe o bhut bdhiya lag riha God bless you
Manpreet go don’t sit 🇺🇸🇺🇸
❤❤❤❤
Mata tu saria nooha noo eko jiha nhi smgdi vichari manpreet de ta tu piche hi pyee rehdi hai mata tu sudar jaa tanoo dekh k bout gusa aunda hai
Sonu veere Khan pin nu nakhra nhi krida Jo milda Kha lo😂
Easy to say k bhul jao but not easy
Manjodh paji v ki boodhoo jya
20episode show ni hunda
👏🏻👏🏻👏🏻👏🏻👏🏻👏🏻👏🏻
eh dheean vichariya vi h vi vhale fasiya hundiya na edher diya na odher diya
👌👌👌👌
Bapu ji very nice 😂😂😂😂😂😂
Very very nice video ❤❤❤❤❤🎉🎉
Hio
Hij
Upasna
Manpreet didi da Rool bhuth vadiaa
Buhat buhat soni acting manpreet dear sister di❤❤❤❤
❤❤❤🎉🎉🎉
Very nice and interested story God bless all team members❤❤manpreet Bohat seani kudi aa❤❤suman di mummy di acting so good❤❤
🎉
❤❤
👌👍👏❤💙🌹🙏
This true Manpreet 🇺🇸🇺🇸you go now 🇺🇸🇺🇸🇺🇸🇺🇸🇺🇸
Buhat buhat cute manpreet
Uncle acting to👍👍👍👍👍👍👍👍👍👍👍👍👍
Good job Ankle Aunty cook the food Manpreet you go 🇺🇸🇺🇸
Nice 👍
bhut hi vediya story ha ji
Bohat vadiya story 🙏❤️
ਮਨਪ੍ਰੀਤ.ਤੁਹਾਡੀ.ਨੌਕਰ.ਅਆ
Super super super super super super super super super super super super
Sukh super rotiyan pakwa lo mata😂😂😂😂😂
Very nice story g 🙏 God bless you all 🙏 ❤️
Manjot tu iss video vich patthar de brabar aein gal samjhda hi nhi k jindgi bhar saath garwali ne dena aa bharjayiaan ne nhi
😢😢😢😢😢🙏🙏🙏🙏🙏🙏🙏mennu ta rab ne twin boy dittte ne par pher bhi kadar ni ek girl sari umar galla hi suniya ne
Suman di mummy di aa gall tha bilkul 💯 Shi Ki maa bina koi nhi puchda
Maa maa hondi buhat buhat dukh honda ja maa na hova😢😢😢
Daddy is to good saas sochde Manpreet kaam krde rahe v bad.
❤❤Very nice story 👌 ❤❤
Chat per peacock bhut pretty lag rha tha Manpreet v kya karre
Manjod tera te jada e dimag kharab ho geya bolan lgga sochda ni tu
Sukh kolo pakwa lavo rottiya
AJ di video bahot bhavuk Karan wali c
Davinder kina bakwas krdia
Tu vease ni kiti gll ohnu tu mehna mareya k munda jam fr add hona hun kehnda mein kuj ni keha
Very nice video g ❤❤❤❤❤
O sonu tera ni banda manpreet naal vadu bolna apni jnani behti bed te, te tere nakhre ni maan
Maava bina koi nhi puchda Mera v same haal Manpreet vrga hi aa bs frk Inna ki mere pekeya ch hai hi koi nhi 😢😢
mata nuhipekeya nu toro jhrdi klshpayi rkjdp maa da piyar ki dena eh ta sass erga jhutha sacha piyar vi nhi dindi jhrdiya nuha de pekiya aunda bas ohna de hi gu n gondi a
Manpreet didi so nice
Verynicevideostory❤❤❤🎉🎉🎉😅