ਪਿੰਡ ਸਭਰਾਵਾਂ ਵਿੱਚ ਗਲੀ 'ਚ ਕੀਤਾ ਨਜਾਇਜ ਕਬਜਾ ।@punjabivlogs

Поделиться
HTML-код
  • Опубликовано: 9 окт 2024
  • ਪਿੰਡ ਸਭਰਾਵਾਂ ਵਿੱਚ ਗਲੀ 'ਚ ਕੀਤਾ ਨਜਾਇਜ ਕਬਜਾ ।@punjabivlogs
    video
    trending
    viral video
    sarkari
    panchayat
    vlogs
    punjabi
    pind di ladayi
    ladayi
    #punjabivlogs865 #punjabi #trending #panchayat #sarkari #kabja #village #pind

Комментарии • 52

  • @Punjabivlogs865
    @Punjabivlogs865  2 дня назад +10

    ਸਾਰੇ ਦੋਸਤਾ ਨੂੰ ਬੇਨਤੀ ਹੈ ਮੇਰੀ ਵੱਧ ਤੋ ਵੱਧ support ਕਰੋ , ਇਸ ਗਲੀ ਉਤੇ ਹੋ ਰਹੇ ਕਬਜੇ ਨੂੰ ਰੋਕਿਆ ਜਾਵੇ ਤੇ ਗਲੀ ਜਿਵੇ ਚੱਲ ਰਹੀ ਸੀ ਉਵੇ ਹੀ ਚਲਦੀ ਰਹੇ. Support me 🙏🏻

  • @jasveersingh835
    @jasveersingh835 День назад

    Waheguru ji 🙏🙏

  • @balwinderbatth5319
    @balwinderbatth5319 День назад +1

    ਜੇਕਰ ਵੀਰ ਪੈਸੇ ਗਲੀ ਤੇ ਕਬਜਾ ਕਰਨ ਵਾਸਤੇ ਦਿੱਤੇ ਆ ਤੇ ਬਹੁਤ ਮਾੜੀ ਗੱਲ ਆ ਵੀਰ ਸਭ ਕੁੱਝ ਇੱਥੇ ਰਹਿ ਜਾਣਾ ਨਾਂ ਧੱਕਾ ਨਾ ਕਰੋ

  • @basantkaur3196
    @basantkaur3196 День назад +2

    ਵੀਰੋ ਲੜਾਈ ਨਾ ਕਰੋ ਸਟੇਅ ਲਿਆਉ ਕੰਮ ਬੰਦ ਹੋ ਜਾਵੇ ਗਾ

  • @KaranSingh0039
    @KaranSingh0039 2 дня назад +2

    ਬਹੁਤ ਗਲਤ ਕਰ ਰਹਿ ਆ ਪਿੰਡ ਦੀ ਸਰਕਾਰੀ ਗਲੀ ਵਿੱਚ ਧੱਕੇ ਨਾਲ ਕਾਬਜ਼ਾ ਕਰ ਕੀਤਾ ਜਾ ਰਹਿਆ ਜਿਵੇਂ ਗਲੀ ਪਹਿਲਾ ਦੀ ਓਵੇ ਰੱਖੀ ਜਾਵੇ ਨਾਲ ਸਰਕਾਰੀ ਖੰਬਾ ਵੀ ਕਾਬਜੇ ਵਿੱਚ ਲੀਆ ਏਨਾ ਤੇ ਬਣਦੀ ਕਰਵਾਈ ਕੀਤੀ ਜਾਵੇ ਪਟਵਾਰੀ ਨੂੰ ਬੁਲਾਕੇ ਜੋ ਏਨਾ ਨੇ ਨਜਾਇਜ ਕਾਬਜ਼ਾ ਕੀਤਾ ਓ ਕੰਦ ਵੀ ਪਿੱਛੇ ਕਰਕੇ ਏਨਾ ਦੇ ਜਗਾ ਵਿਚ ਕਰਵਾਓ ਜੇ ਏਹੇ ਜਗਾ ਏਦੀ ਹੁੰਦੀ ਤਾ ਪੇਲਾਂ ਵਾਲੀ ਕੰਦ ਨਾ ਕਰਦਾ ਖਾਲੀ ਜਗਾ ਨੂੰ ਦੇਖ ਕੇ ਕਬਜ਼ਾ ਕਰਰਹਿਆ ਧੱਕੇ ਨਾਲ ਜੋ ਰਿਜਿਸਟਰੀ ਦੀ ਗੱਲ ਕਰਰਹਿਆ ਊ ਤਾ ਪੈਸੇ ਦਿਕੇ ਏਨੇ ਝੂਠੀ ਬਨਵਾਲੀ ਹੋਣੀ ਆ ਸਰਕਾਰ ਇੰਨੀ ਪਾਗਲ ਨੀ ਏਦੀ ਜਗਾ ਵਿੱਚ ਕੰਬਾ ਲਗਾਓ ਗੀ ਇੱਸ ਬੰਦੇ ਤੇ ਪਰਚਾ ਹੋਣਾ ਚਾਈਦਾ…

  • @SukhjeetKaur-o5e
    @SukhjeetKaur-o5e 2 дня назад +3

    ਐਨਾ ਦਕਾ ਕਰਨ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @RamSingh-wy8fq
    @RamSingh-wy8fq День назад +1

    ਜੱਟ ਵਾਲੀ ਤਾਂ ਵੀਰ ਤੇਰੇ ਵਿੱਚ ਕੋਈ ਗੱਲ ਨਹੀਂ ਦਿਸ ਹਰੀ ਇਹ ਕਮੀਨੀ ਗੱਲਾਂ ਉੱਤੇ ਆ ਗਿਆ ਗਲ਼ੀ ਬੰਦ ਨਾ ਕਰੋ ਪ੍ਰਮਾਤਮਾ ਸਭ ਗੱਲੀਆ ਬੰਦ ਕਰ ਦਿੰਦਾ ਹੈ ਫੇਰ ਕੋਈ ਜ਼ੋਰ ਨਹੀਂ ਚੱਲਦਾ

  • @ramlubhaya2098
    @ramlubhaya2098 2 дня назад +1

    🙏🙏🙏

  • @BalwinderSingh-ni8fs
    @BalwinderSingh-ni8fs День назад +1

    ਗਲੀ ਤੇ ਕਬਜ਼ਾ ਧੱਕਾ ਹੋ ਰਿਹਾ ਨਜਾਇਜ ਕਬਜਾ ਹੋ ਰਿਹਾ ਹੈ

  • @sarbgillvlogs
    @sarbgillvlogs 2 дня назад

    👍🏻👍🏻

  • @dulasingh2558
    @dulasingh2558 2 дня назад +2

    Dhkke nl sarkari gali te kabza keeta naale 7 8 feet jga vi rokk layi dusre leyi rasta bnd kr deeta sarkari kamba vi kabze ch laa lya ede te parcha kro jldi toh jldi 🤨😠

  • @GurnamSingh-nd5yt
    @GurnamSingh-nd5yt День назад +1

    ਬੇ ਸ਼ਰਮਾ ਵਾਰ ਵਾਰ ਜੱਟ ਜੱਟ ਕਹਿੰਦਾ ਸ਼ਰਮ ਕਰ ਕੋਈ ਇਨਸਾਨ ਰਸਤਾ ਬੰਦ ਨਹੀਂ ਕਰਦਾ ਲੋਕਾਂ ਨੂੰ ਆਪਣੇ ਕੋਲੋਂ ਜਮੀਨ ਦੇ ਕੇ ਰਸਤਾ ਦੇਦੇ ਲੋਕੋ ਸਰਮ ਕਰੋ ਸੱਚ ਦਾ ਸਾਥ ਦਿਉ ਇਸ ਵਰਗੀਆਂ ਮਾਵਾ ਪੁੱਤ ਮਰਵਾ ਕੇ ਰੋਦੀਆ ਹੁੰਦੀਆ ਸਮਜ ਜਾਓ ਜੀ ਸੱਚ ਬੋਲੋ ਜੀ

  • @harjitsingh-oc5gt
    @harjitsingh-oc5gt 2 дня назад +1

    Jyada hulla karan nall such nahin ho jana galat hai , FIR Honi chahidee aa , Panchyat suty pai hai

  • @JaspalVirk-kk4uo
    @JaspalVirk-kk4uo 7 часов назад

    ਮਤਲੱਬ ਰਾਹ ਤਾ ਕਿਸੇ ਦਾ ਨਹੀਂ ਬੰਦ ਹੋਇਆ, ਮਤਲੱਬ ਜੇਕਰ ਰਜਿਸਟ੍ਰੇਸ਼ਨ ਸਹੀ ਹੋੲਈ ਤੇਰਾ ਕੀ ਇਲਾਜ਼

  • @baljitbhullar1310
    @baljitbhullar1310 2 дня назад +1

    ਬਹੁਤ ਗਲਤ ਹੈ ਗਲੀ ਦੇ ਵਿੱਚ ਕੰਧ ਹੈ

  • @Jagdeep-g7p
    @Jagdeep-g7p 2 дня назад

    Veer you are right

  • @sukhkaransingh59
    @sukhkaransingh59 2 дня назад +1

    Bhaut glt ho rehya dhkke nl kabza keeta ede te parcha hona chayi da

  • @parmindergilluk2029
    @parmindergilluk2029 2 дня назад +2

    Bahot galt Kam kita parcha hona chahida ehna te

  • @jashangill7834
    @jashangill7834 2 дня назад +1

    Parcha kro jldi to

  • @sarbjeetSingh-yn4mt
    @sarbjeetSingh-yn4mt 2 дня назад

    Shary amm dhkka

  • @amarsinghdhaliwal4598
    @amarsinghdhaliwal4598 День назад

    KRU KABJA JATT HE LAKH LAHNT

  • @harjitmann917
    @harjitmann917 День назад

    Registry honi nhi ehde kol, eh lal lkeer de andarli jgah lgg rahi hei, lok aksar hee sanjhi jgah kbjon di koshish krde dekhe ne. Ho skda ptwari jhooth di pand hove . Police department is almost considered as bribe depending party in society.. video bnon wale ne vee majboor ho ke video bnaee hei .. jma pakki sarkar di itt lggi tkk lok vaadhe vdha rahe ne. Guru dware da speaker vee tan hee chngga hei je aa kbja rokya jave hon ton .

  • @jaswinderjassa2637
    @jaswinderjassa2637 2 дня назад +2

    ਪਟਵਾਰੀ ਸਰਪੰਚ ਪੰਚ ਬਲਾਓ , ਮਿਣਤੀ ਕਰਾਓ

  • @amarsinghdhaliwal4598
    @amarsinghdhaliwal4598 День назад

    Kabja he

  • @dalvirsingh1881
    @dalvirsingh1881 2 дня назад

    Shary amm dhaka kary janda

  • @Punjabihubtv
    @Punjabihubtv 2 дня назад +1

    Parcha kro

  • @reshampreetsingh5296
    @reshampreetsingh5296 2 дня назад +1

    Galt gal aa parcha hona chaida

  • @drvijaykumar8271
    @drvijaykumar8271 День назад

    Jaat de hankari

  • @sukhwindersingh-iy2eg
    @sukhwindersingh-iy2eg День назад

    Bahatvadiya galt

  • @JaswinderSingh-dr4rv
    @JaswinderSingh-dr4rv 2 дня назад +1

    Veer ji galat gall aa galia dakabja tan ikk side veer ji pehlan juttpuna apne dimag vichon kaddho

  • @ShaganSandhu-jo5yf
    @ShaganSandhu-jo5yf 2 дня назад +1

    ਵੀਰ ਗਲੀ ਵਿੰਗੀ ਟੇਡੀ ਪਹਿਲਾਂ ਹੋਈ ਪਾਈ

    • @Punjabivlogs865
      @Punjabivlogs865  2 дня назад +1

      @@ShaganSandhu-jo5yf bro gali 60,70 saal purani kito tang kito wide enj hi chal rhi....

  • @HaruGill-xz2ms
    @HaruGill-xz2ms 2 дня назад +2

    Support karo please

  • @Jaggadaku1447
    @Jaggadaku1447 2 дня назад

    ਯਾਰ ਮੈਨੂੰ ਤਾ ਕੁੱਝ ਨਹੀਂ ਪਤਾ ਲੱਗਾ

  • @mehtabsinghdeol444
    @mehtabsinghdeol444 День назад

    All the wrong very bad

  • @drvijaykumar8271
    @drvijaykumar8271 День назад

    Chawal jaat

  • @jasssingh8807
    @jasssingh8807 2 дня назад

    Pagal6