ਟ੍ਰੈਫਿਕ ਪੁਲਸ ਵਾਲੇ ਨਾਲ ਖਹਿ ਪਏ ਮੁੰਡਾ-ਕੁੜੀ, ਭੱਖਿਆ ਮਾਹੌਲ, ਲੱਗ ਗਿਆ ਲੰਬਾ ਜਾਮ

Поделиться
HTML-код
  • Опубликовано: 22 дек 2024

Комментарии • 154

  • @varindersingh4140
    @varindersingh4140 2 года назад +35

    ਇਹੋ ਜਿਹੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਪੈਸੇ ਨਾਲ ਸੁੱਖ ਸਹੂਲਤਾਂ ਤਾਂ ਪਰਾਪਤ ਕਰ ਲੈਂਦੇ ਹਨ ਪਰ ਅਕਲ ਤੋਂ ਸੱਖਣੇ ਹੀ ਹੀ ਰਹਿੰਦੇ ਹਨ।

  • @dildiyasadran2582
    @dildiyasadran2582 2 года назад +4

    ਵੀਰੋਂ ਤੇ ਭੈਣੋਂ ਪੁਲੀਸ ਦਾ ਸਾਥ ਦਿਉਂ ਜੀ ਤਾਂ ਕਿ ਸਾਡਾ ਟਾਈਮ ਨਾਂ ਖ਼ਰਾਬ ਹੋਵੇ ਪੁਲਿਸ ਵਾਲੇ ਵੀ ਸਾਡੇ ਭੈਣ ਭਰਾ ਨੇ ਸਾਰਾ ਦਿਨ ਖੜ੍ਹੇ ਹੋ ਕੇ ਤੁਸੀਂ ਵੇਖੋ ਹਰ ਕਿਸੇ ਨੂੰ ਚਾਹੀਦਾ ਹੈ ਕਿ ਅਸੀਂ ਵੀ ਉਸ ਦੀ ਜਗ੍ਹਾ ਹੋਈਏ ਸੋਚੋਂ ਤੇ ਫਿਰ ਕਿਸੇ ਨੂੰ ਕਹੋ ਆਪਣੀ ਗੱਲ਼ਤੀ ਮੰਨ ਲੈਣੀ ਚਾਹੀਦੀ ਹੈ ਇਸ ਨਾਲ ਵਿਵਾਦ ਘੁੱਟਦਾ ਹੈ ਪਰਮਾਤਮਾ ਵੀ ਤੁਹਾਡਾ ਸਾਥ ਦੇਂਦਾ ਹੈ

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਜੋ ਰੱਜ ਕੇ ਰੋਟੀ ਖਾਂਦੇ ਆ ਉਹਨਾਂ ਨੂੰ ਹਜ਼ਮ ਨਹੀਂ ਆਉਂਦੀ

  • @silversinghsilver2961
    @silversinghsilver2961 2 года назад +6

    ਇਹ ਲੋਕ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਹਨ

  • @jagdeepbrar8544
    @jagdeepbrar8544 2 года назад +6

    ਇਹ ਕੜੀ ਮੁੰਡਾ ਸਿਰੇ ਦੇ ਫੁਕਰੇ ਨੇ ਪੰਜਾਬ ਪੁਲਿਸ ਸਹੀ ਆ

    • @sarbsingh3127
      @sarbsingh3127 2 года назад

      Tu kat fukra a kumnta vch he fukria Mari jana

  • @joginderpal745
    @joginderpal745 2 года назад +10

    ਫੇਰ ਕਹਿੰਦੇ ਪੁਲਿਸ ਅਪਣਾ ਕੰਮ ਨਹੀਂ ਕਰਦੀ ਜੇ ਕਰਦੀਂ ਆ ਤਾਂ ਮੰਤਰੀਆਂ ਦੇ ਫੋਨ ਆਈ ਜਾਂਦੇ ਆ 😄😄😄😄😄😄😄🤣🤣😄

  • @sukhbirsingh7732
    @sukhbirsingh7732 2 года назад +12

    ਸਾਰਾ law order ਆਮ ਲੋਕਾਂ ਤੇ ਹੀ ਲਾਗੂ ਹੁੰਦਾ ਇਹਨਾਂ ਵੱਡੀਆਂ cara valeya ਨੂੰ ਕੋਈ ਹਥ ਨੀ ਪੌਂਦਾ ਛੇਤੀ ਕਿਤੇ

  • @Jaswantsingh-xz4gq
    @Jaswantsingh-xz4gq 2 года назад +1

    ਵਿਹਲਾ ਚੈਨਲ |

  • @Jaswantsingh-xz4gq
    @Jaswantsingh-xz4gq 2 года назад +2

    ਸੇਚ ਵਿਚਾਰ ਬਦਨਾਮ ਕਰੋ ਸਰਦਾਰ ਲਈ ਚੈਨਲ ਤਿਆਰ ਬਰ ਤਿਆਰ |

  • @bhullarsahib69
    @bhullarsahib69 2 года назад +2

    ਸਿਫਾਰਸ਼ ਸਿਸਟਮ ਬੰਦ ਹੋਣਾ ਚਾਹੀਦਾ ਹੈ ਤਾਂ ਹੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਹੋਵੇਗੀ 🚩

  • @hakamsingh404
    @hakamsingh404 2 года назад +3

    4:47 ਉਹ ਦੀ ਗੱਡੀ ਬਾਹਰ ਆਏ ਜਾਂ ਵਿੱਚ ਬੈਠੇ ਤੁਸੀਂ ਕੀ ਲੈਣਾ

  • @bestnews8325
    @bestnews8325 2 года назад +14

    हमेशा गरीब आदमी की छतर परेड हो सकती है , अमीरों से तो पुलिस भी डरती है जी

    • @TanuDhesi-d1d
      @TanuDhesi-d1d 3 месяца назад +1

      Pra keda greeb aa jede kol gddi aa oho greeb aa😅

  • @MAFIAGAMING-yb3is
    @MAFIAGAMING-yb3is 2 года назад +1

    ਇਨਾਂ ਦਾ ਫੁਲ ਚਲਾਨ ਕੱਟੀਆ
    ਜਾਵੇ ਹੱਡੀਆਂ ਨਾ ਜਾਵੇ ਦੇ ਛੱਡੇ ਤਾਂ ਸੋਧੋ ਲਾਹਤਨ

  • @ajmerdhillon3013
    @ajmerdhillon3013 2 года назад +6

    ਪੁਲਿਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਇਹ ਵੀ ਸਾਡੇ ਭਰਾ ਹਨ ।ਜੇ ਗਲਤੀ ਹੋਵੇ ਤਾ ਮਨ ਲੈਣੀ ਚਾਹੀਦੀ ਹੈ। ਇਹ ਮੈਡਮ ਤਾ ਬਹੁਤ ਹੰਕਾਰੀ ਹੈ ਕਿਸੇ ਵੱਡੇ ਬੰਦੇ ਨਾਲ ਰਿਸ਼ਤੇਦਾਰੀ ਲਗਦੀ ਹੈ।

  • @jogindersinghsaini3624
    @jogindersinghsaini3624 2 года назад +5

    ਗੁਮੰਡ ਹੈ ਇਨ੍ਹਾਂ ਨੂੰ ਪੈਸੇ ਦਾ 😳😡

  • @anshveerbirring6630
    @anshveerbirring6630 2 года назад +1

    ਤੁਹਾਨੂੰ ਕੀ ਲਗਦਾ ਕੀ ਕਿਸੇ ਵੱਡੇ ਬੰਦਾ ਦੀ ਕੀ ਲਗਦੀ ਹੈ ਭੈਣ ਤਾਂ ਨਹੀਂ

  • @vijaybhullamusic7634
    @vijaybhullamusic7634 2 года назад

    ਪਰ ਜੇ ਇਥੇ ਕੋਈ ਮਾੜਾ ,ਗਰੀਬ ਬੰਦਾ ਹੁੰਦਾ ਤੇ ਪੁਲਿਸ ਨੇ ਗਲ ਤੋਂ ਫੜ ਲੈਣਾ ਸੀ ਓਦੋ ਕਿਸੇ ਉੱਚ ਅਧਕਰੀ ਨੂੰ ਨਹੀਂ ਸੀ ਬਲੌਣਾ ,,ਹੁਣ ਗੱਡੀ ਵਾਲਿਆਂ ਲਾਇ ਸੋ ਵਰੀ ਸੋਚ ਰਹੀ ਏ ...

  • @SACH_DI_AWAAZ
    @SACH_DI_AWAAZ 2 года назад +6

    Giani Da Jyada Dimag Kharaab Hoya Lagda.... Eh Juttiyan Wale Kamm ni Te Hor Ki aaa... Phir Loka ne Kehna Sardar di Pagg nu Hath Payaa.....😡😡😡

  • @kulwindersinghninda375
    @kulwindersinghninda375 2 года назад +5

    ਪੱਤਰਕਾਰ,ਵੀ,ਇੱਕ,ਤਰਫਾ,ਗੱਲ,ਕਰਦਾ,ਪੁਲਸ,ਨਾਲੋਂ,ਤਾਂ,ਵੱਧ,ਰੋਵਪੱਤਰਕਾਰ,ਮਾਰਦਾ

  • @harpalsandhu7279
    @harpalsandhu7279 2 года назад

    ਓਨ ਡਿਊਟੀ ਕਿਸੇ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰਨੀ ਭਾਰੀ ਪੈ ਸਕਦੀ ਇਆ ਕੋਈ ਹਾਦਸਾ ਵਾਪਰ ਜਾਏ ਉਹ ਆਪਣੇ ਅਫਸਰਾਂ ਨੂੰ ਜਵਾਬ ਦੇਹ ਹੁੰਦਾ ਕਈ ਲੋਕ ਦੇਖੇ ਮੈਂ ਮੇਰੇ ਵਰਗੇ ਆਪਦੀ ਬੇ ਇੱਜਤੀ ਆਪਣੇ ਆਪ ਕਰਵਾਈ ਜਾਣਗੇ ਪਤਾ ਨਹੀਂ ਕਿਉਂ ?

  • @cutekidos360
    @cutekidos360 2 года назад +10

    Hnji tusi sahi c unkl g log fukre hun g

  • @sidhuvlogs1702
    @sidhuvlogs1702 2 года назад +7

    Ik salaa mediaa har jgaa lke cmraa punch jnde phnchud vehle

  • @GurpreetSingh-nw5rr
    @GurpreetSingh-nw5rr 2 года назад +10

    Police sakhti nhi vart rehi. Je sakhti kiti jave tan sab shi ho jan

    • @bestone1364
      @bestone1364 2 года назад +1

      jd skhti wrtdi,fer asi hi police nu glt kehnde aa,,shdo praa

    • @devil.com1070
      @devil.com1070 2 года назад

      Vere je varte ta apa hi bolde han ki sakhti karde police' wale

  • @sidhuvlogs1702
    @sidhuvlogs1702 2 года назад +7

    Ahh dkhlo hall mediaa daa oh gadi thane lake chle eh alag hi chnnal fdeya ehna gadi pajon lgge prawa koi chaj daa kam v krleya kro mere vr

    • @devil.com1070
      @devil.com1070 2 года назад

      Vere gaddi khdi hai of cemra di gal kar reha oh

    • @exceldaily2686
      @exceldaily2686 2 года назад

      Blame krn toh pehla news smjh lo veere ji

  • @balwantsingh6251
    @balwantsingh6251 2 года назад

    ਟਰੈਫਕ ਜਾਮ ਨਹੀਂ ਹੋਣਾ ਚਾਹੀਦਾ ਜੀ ਕੋਈ ਮਰੀਜ਼ ਵੀ ਹੋ ਸੱਕਦਾ ਹੈ ਜੀ

  • @majorsingh1081
    @majorsingh1081 2 года назад +1

    Good 👍 job God bless you Polic brother

  • @RamKumar-cu4xo
    @RamKumar-cu4xo 2 года назад +2

    Patekar
    Police. Da. Cmcha. Police. Da. Kasoor

  • @SACH_DI_AWAAZ
    @SACH_DI_AWAAZ 2 года назад +5

    Paise da Hankaar Jyada Hona Hanikarak Hunda Sehat Layi..... Eh Tuche Lok Bas Ahi Kuch Kar Sakde aaa.....😡😡😡

  • @indersandhu3641
    @indersandhu3641 2 года назад +2

    aa desh ch kuch ni sudhar skda..jdo tk srkara apni niyat saf ni krdiya..kde mann hi ni skde k india ch kanoon sudhar jange

  • @sniperlegacy0653
    @sniperlegacy0653 2 года назад +5

    Koi haal ni news reportera ta v.... Oo prawa ithe traffic hmesha hunda.. Baki gaal nikki ji nu kitho da kithe lai jande o tuc.. Eko gaal baar baar boli jana...

  • @dharampal3864
    @dharampal3864 2 года назад

    ਆਮ ਲੋਕ ਕਾਨੂੰਨ ਨਹੀਂ ਤੋੜਦੇ,ਪੁਲਿਸ ਨੂੰ ਸਹੀ ਕੰਮ ਨਹੀਂ ਕਰਨ ਦਿੰਦੇ ਖਾਸ

  • @gursewaksinghsaab8640
    @gursewaksinghsaab8640 2 года назад +1

    ਇਕ।ਗਲਤੀ।ਉਸ।ਦਿਨ।ਅਸ।ਜੀ।ਪੀ।ਸੀ।ਅਜ।ਇਹ।ਚਵਲਾ
    ਪੁਲਸ।ਨੂ।ਇਨਾ।ਡਾਗ।ਫਿਰੋ।

  • @bhupindergill7898
    @bhupindergill7898 2 года назад +7

    Shame on this type people. Sitter parade kro Dona di

  • @harjitram8665
    @harjitram8665 2 года назад +2

    Pagal log ₹500 ki baat thi sab kuchh set Ho Jana tha

  • @Balwindersingh-rr8zj
    @Balwindersingh-rr8zj 2 года назад

    ਕੋਈ ਕਾਰਵਾਈ ਨਹੀਂ ਹੋਣੀ

  • @bhagwantpalsinghgill2949
    @bhagwantpalsinghgill2949 2 года назад +4

    Arrest krkey jail bhejo ehna nu

  • @kalvindersing5073
    @kalvindersing5073 2 года назад +8

    Ehna di ameeri ethe khicho kise mantri kise adhikari di na suno pher ijjet banu belt force di

  • @singhharpreet8594
    @singhharpreet8594 2 года назад

    ਕਰ ਲਓ ਧੰਨ ਧੰਨ।

  • @avirajkahlon8112
    @avirajkahlon8112 2 года назад +6

    ਵੀਰ ਮੇਰੇ ਰਾਮ ਬਾਗ ਚੌਕ ਵਿਚ ਤਾਂ ਹਮੇਸਾਂ ਜਾਮ ਹੁੰਦਾ ਆ। ਦੂਸਰੀ ਗਲ no parking ਦਾ ਬੋਰਡ ਨਹੀ ਲੱਗੇ ਹੋਏ ਇਸ ਏਰੀਏ ਵਿਚ ਪੁਲਿਸ ਜਿਮੇਂਵਾਰ ਆ ਇਸ ਸਭ ਕੁਝ ਦਾ।

  • @harisingh3985
    @harisingh3985 2 года назад

    Fr plice madi ho jandi aa

  • @agamorganicfarm7290
    @agamorganicfarm7290 2 года назад +3

    Tere piche ta traffic chldi aa te jam kithey hoye aa. Fudu channel

  • @GurjantSingh-rd5vm
    @GurjantSingh-rd5vm 2 года назад

    Police right 👍

  • @amandipkhaira325
    @amandipkhaira325 2 года назад

    Call tow truck drama end

  • @GurjantSingh-rd5vm
    @GurjantSingh-rd5vm 2 года назад

    Punjab police right

  • @Abhishek-xj6yc
    @Abhishek-xj6yc 2 года назад

    ਇਹਦੇ ਗੱਡੀ bond karo gareeb bande da ਤਾਂ ਤੁਸੀ ਮੋਟਸਾਈਕਲ ਨੀ ਛੱਡ ਦੇ

  • @ShivKumar-rc8lr
    @ShivKumar-rc8lr 2 года назад

    POLICE AND TRAFFIC RULES DE PALNA KRO

  • @AmandeepSingh-em1wy
    @AmandeepSingh-em1wy 2 года назад

    Akl de anne lok😂😂 diwali da sropa mil gya

  • @baljindersingh9520
    @baljindersingh9520 2 года назад +1

    Kale kote a ge

  • @jasvirsingh8715
    @jasvirsingh8715 2 года назад

    Wah o ambersrio
    Nhi rees tuhadi

  • @SukhdevSingh-os4sz
    @SukhdevSingh-os4sz 2 года назад

    Online check karo pepar

  • @AvtarSingh-hk3wd
    @AvtarSingh-hk3wd 2 года назад

    6 month jail car bond license suspend 3 month

  • @SatpalSingh-oe9cp
    @SatpalSingh-oe9cp 2 года назад

    Hamesha police ki galti ni hoti

  • @JatinderSingh-yo3ji
    @JatinderSingh-yo3ji 2 года назад

    bai parking banoni chahidi si pehla

  • @Love-jl1ji
    @Love-jl1ji 2 года назад +2

    Bond karo car 🚘ana de

  • @gurnambasra514
    @gurnambasra514 2 года назад

    Y

  • @babbusidhu6034
    @babbusidhu6034 2 года назад

    Police v numbr v bnodi aw kuj jyada yr

  • @JaspalSingh-sx1pp
    @JaspalSingh-sx1pp 2 года назад

    ਇਹਨਾਂ ਨੂੰ ਮਹੀਨੇ ਲਈ ਜੇਲ੍ਹ ਭੇਜੋ ,ਨਹਾਉਣ ਤੇ ਪਾਬੰਦੀ ਲਗਾਉ , -

  • @Armaan456u
    @Armaan456u 2 года назад +2

    Har jga te police b glt ni hundi dekhlo🤔

  • @bhattisaab4211
    @bhattisaab4211 2 года назад +1

    Sach mae yaar log bhut harami hai 😡

    • @sarbsingh3127
      @sarbsingh3127 2 года назад

      Police vala kera pala a a v gerrb loka nu thag karda a

    • @bhattisaab4211
      @bhattisaab4211 2 года назад

      jive de log oooda di police 😡

  • @pizzataxi4741
    @pizzataxi4741 2 года назад

    Polizei na Saison kam keta. Very gut

  • @Rahul-lc9dl
    @Rahul-lc9dl 2 года назад

    ਆ ਉਕਾਤ ਆ ਤੁਹਾਡੀ 😂 ਜੱਗ ਬਾਣੀ ਵਾਲੇਔ 😂

  • @AvtarSingh-jm7gl
    @AvtarSingh-jm7gl 2 года назад

    Saly Fadu hor koi kahbar ni mili

  • @harmansraan6917
    @harmansraan6917 2 года назад +1

    Police wale kush nhi kehnde awe lok mari mari gal te police nal larde hai jo ke theek nhi per je munda sorry keh ke tur janda tan mamla khatam

  • @AvtarSingh-hk3wd
    @AvtarSingh-hk3wd 2 года назад

    Aahi gal chandigarh ch hundi car wale .......... Paad diti honi c

  • @RajeshKumar-kp2mf
    @RajeshKumar-kp2mf 2 года назад +1

    Jei eh honest hon ta ehna de lok respect karan eh khud galat ne lok ehna toh dardey que ne

  • @chiragdeen3616
    @chiragdeen3616 2 года назад

    police Garib nal bahut Taka kar Di hai Ji

  • @jarnailsingh4039
    @jarnailsingh4039 2 года назад

    Patrkra.ani.de.bali.sad.na.la.jadan.tara.nal.ataka.karnga.far.pata.lgu.

  • @ShivKumar-rc8lr
    @ShivKumar-rc8lr 2 года назад

    JUTTY DA YAAR HN EH LOK

  • @bhojpuriya9878
    @bhojpuriya9878 2 дня назад

    यह पुलिस वाला बढ़िया है देखने में भी बात करने में भी😢😢😢😢 लेकिन जितना चालान काटने में और गाड़ियों को पकड़ने में दिल लगते हैं उतना नशा तस्करी और मोबाइल चोरों को देखते😢😢😢😢😢 पंजाब का शिर्डी सोनी की चिड़िया हो जाती है

  • @bestone1364
    @bestone1364 2 года назад +1

    POLICE ALE WCHERA PLAAMANS LGDA

  • @JagirJagir-ou8gw
    @JagirJagir-ou8gw 2 года назад

    Ehna donan de jutti fero jutti

  • @sukhsandhu9358
    @sukhsandhu9358 2 года назад

    Kuj ni krna police pese le k Chad Dena aa Ena nu vade officer v ki kr sakde aa pesa sab da bapp aa

  • @ikpooniasirsa8169
    @ikpooniasirsa8169 2 года назад +1

    Fail Kam di reporting na kara kro

  • @narindersingh4750
    @narindersingh4750 2 года назад

    j koi greeb hunda kdo daa kutapa kar k thanda jeha karke bhejta hunda

  • @sarbsingh3127
    @sarbsingh3127 2 года назад

    A paterkar tu tuto lan aya a valha kisa tha da

  • @jaskarandas8351
    @jaskarandas8351 2 года назад

    Dekho ji tegra da kugni kar hunde greeb da mint to pehla kat dinde a

  • @JaswinderSingh-mm6qo
    @JaswinderSingh-mm6qo 2 года назад

    Vigrhi aaulad mapea ne shi sikhea nhi diti

  • @BhupinderSingh-nf3cv
    @BhupinderSingh-nf3cv 2 года назад

    Jag bani not a good channel

  • @gurpreetpreetgur2614
    @gurpreetpreetgur2614 2 года назад

    ਬੇੜਾ ਗ਼ਰਕ ਫਿੱਟੇ ਮੂੰਹ

  • @ranvirsingh4959
    @ranvirsingh4959 2 года назад

    Chalo bot hogai hun khabar agai Sharm ta augi

  • @palabhakar6664
    @palabhakar6664 2 года назад

    bond karni chahi di h gadi

  • @parvinderbains5128
    @parvinderbains5128 2 года назад

    Tatto karni karavi ehni koi gareeb banda hunda hun nu ehna ne shitar marn LaG jna c roade te hath laya ni ohna nu na gadi cho bahr kadh sake ohna nu

  • @AvtarSingh-hk3wd
    @AvtarSingh-hk3wd 2 года назад

    Car v koi inni vaddi nhi jedi inni fukrii maar rahe eh lok

  • @DavinderSingh-pj6ji
    @DavinderSingh-pj6ji 2 года назад

    Paise Le Lene

  • @agamorganicfarm7290
    @agamorganicfarm7290 2 года назад +1

    Salio koi sahi news dikhao jam lag gaya te jam khul gaya eh ji news hoee. Sab to vejar news channel sala tuhada saley hoye jag bani de tusi ta agg bani ho

  • @singsing9946
    @singsing9946 2 года назад

    Raees log ego boost

  • @AmritpalSingh-wp2yv
    @AmritpalSingh-wp2yv 2 года назад

  • @sachkatssingh4967
    @sachkatssingh4967 2 года назад +1

    Juti fero es munde kuri de

    • @sarbsingh3127
      @sarbsingh3127 2 года назад

      Tu a ja ka kumanta vch phoken vala ju

  • @mewasahota4628
    @mewasahota4628 2 года назад

    Agar koi Garib hunda ta us nal bahut bura saluk karna c

  • @davindersingh3828
    @davindersingh3828 2 года назад

    Kuj ni hona ..thane jaa k chai pionge

  • @sidhuvlogs1702
    @sidhuvlogs1702 2 года назад

    Anni bezti kraa kidaaa lainde je tuhi had hi aaa

  • @pizzataxi4741
    @pizzataxi4741 2 года назад

    Asa kutea na nath pau.Danke

  • @getselfmotivated9191
    @getselfmotivated9191 2 года назад

    Dur Fite mu Teri news report da

  • @ikpooniasirsa8169
    @ikpooniasirsa8169 2 года назад

    Rep vall hi Amanda ho

  • @Arnav_aulakh_gamer
    @Arnav_aulakh_gamer 2 года назад +1

    Veer tu vi thane ja

  • @NirmalSingh-bz3si
    @NirmalSingh-bz3si 2 года назад

    Fukre.ne.yar

  • @onkarsingh300
    @onkarsingh300 2 года назад

    Kuch ni hona paise le k chad dena

  • @sanjeevarora6447
    @sanjeevarora6447 2 года назад +1

    Police deewali kathi kar rahi h

    • @hardeepsingh8078
      @hardeepsingh8078 2 года назад

      Police nu vi Diwali di aadat ameer loka ne pyi a

  • @jkubali4131
    @jkubali4131 2 года назад

    Ukjjk

  • @AvinashKumar-eg6oc
    @AvinashKumar-eg6oc 2 года назад

    Aaj da time' vish Panjab police pareshan hoyi hai Aaj sarkar se apel hai kya Panjab vich goli maro maffi dedou