Hello - Nirvair Pannu (Official Video) Jassi X | Juke Dock

Поделиться
HTML-код
  • Опубликовано: 8 сен 2024
  • JUKE DOCK Presents HELLO By NIRVAIR PANNU
    Subscribe To Our Channel For New Songs : bit.ly/Subscrib...
    🔔 Click On The Bell + Turn On Notifications
    Song : Hello
    Singer/Lyrics/Composer : Nirvair Pannu
    / nirvair_pannu
    Music : Jassi X
    Female lead : Taylor Mctaggarat
    MUA : Molly (Molski.Mua)
    Director : Savvy Singh , Arsh Singh & Mandy Singh
    Editor : Savvy Singh
    Colourist : Onkar Singh
    Video By : I Can Films
    Promotion : Mediadting
    Reels Promotion : Dream Catcher Production
    Publicity Design : Yasheen Ghurail
    Presentation By : Jatinder Pal Singh
    Producer : Jagjit Singh Dhillon & Sukhjit Singh Dhillon
    Label : JUKE DOCK
    Enquiry No. +91 7307800101
    Click Here To Subscribe : bit.ly/Subscrib...
    Enjoy And Stay Connected With Us📲
    Website : jukedock.com/
    Facebook : / jukedock
    Instagram : / jukedock
    Twitter : / jukedock
    Snapchat : / jukedock
    #NirvairPannu #Hello #JassiX #JukeDock #fullvideo #nirvairpannu

Комментарии • 6 тыс.

  • @JukeDock
    @JukeDock  2 года назад +2140

    Give Your Feedback In form Of LIKE👍COMMENT📥SHARE📲
    Subscribe Us For More Updates🎵🎶

  • @bhagwantrandhawa8134
    @bhagwantrandhawa8134 2 года назад +858

    ਤੂੰ ਕੋਲ ਰਿਹਾ ਕਰ ਨ੍ਹੀ ਪਰੀਏ..
    ਹੋ ਤੇਨੂੰ ਦਿਲ ਦੇ ਵਿੱਚ ਵਸਾਇਆ ਨ੍ਹੀ..
    ਹੋ ਤੇਰੇ ਇਕ 'HELLO' ਦੇ ਮੈਸੇਜ ਨੇ..
    ਮੁੰਡਾ ਸਾਰੀ ਰਾਤ ਜਗਾਇਆ ਨ੍ਹੀ 💕 😍

  • @arshdeep1800
    @arshdeep1800 2 года назад +44

    ਜਦੋ ਨਵਾਂ ਨਵਾਂ ਪਿਆਰ ਹੁੰਦਾ ਸਬ ਕੁਝ ਚੰਗਾ ਲੱਗਦਾ।
    ਬਹੁਤ ਸੋਹਣਾ song 🎵 ਬਾਈ ਨੇ ਸਿਰਾ ਹੀ ਲਾਇਆ।

  • @bhagwantrandhawa8134
    @bhagwantrandhawa8134 2 года назад +91

    ਓ ਜਦੋ ਉਹਦੀਆਂ ਲਿਖਤਾਂ ਲਾ ਲਈਆਂ..
    ਤੂੰ Caption ਦੇ ਵਿਚ ਭਰਕੇ ਨ੍ਹੀ..
    ਉਦੋ ਦਾ ਚੰਦਰਾ ਖੁਸ਼ ਬੜਾ..
    ਬੈਠਾ ਏ ਦਿਲ💖 ਨੂੰ ਫੜ ਕੇ ਨ੍ਹੀ 💕

  • @mohabbat_bawa
    @mohabbat_bawa 2 года назад +201

    ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
    ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
    ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
    ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
    ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
    ਫਿਰ ਉਨੂੰ ਗਵਾਉਣਾ ਹੀ ਕਿਉਂ ਆ..
    ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
    ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..!
    "ਪਿਆਰ ਪਿਆਰ ਤਾਂ ਸਾਰੇ ਕਰਦੇ"
    ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
    "ਲੜ ਪਏ ਤਾਂ ਮਿਲ ਵੀ ਜਾਉਗੇ"
    ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
    "ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ"
    ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
    "ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
    ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
    ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ
    ਉਹ ਕੌੜੀ ਦਵਾ ਏ ਤੇਰੇ ਦਰਦਾਂ ਦੀ,ਮਿੱਠਾ ਕੋਈ ਫ਼ਲ ਨਹੀ ਆ..!
    "ਪਿਆਰ ਪਿਆਰ ਤਾਂ ਸਾਰੇ ਕਰਦੇ"
    ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
    "ਲੜ ਪਏ ਤਾਂ ਮਿਲ ਵੀ ਜਾਉਗੇ"
    ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
    ✍🏻ਲਿਖਾਰੀ-ਮਹਿਕਦੀਪ ਬਾਵਾ❤️

    • @harshwalia8473
      @harshwalia8473 2 года назад +3

      Kaint bro ❤️

    • @mohabbat_bawa
      @mohabbat_bawa 2 года назад +2

      @@harshwalia8473 Dhanwaad bro❤️

    • @samav.
      @samav. Год назад +2

      bahut khoobsurat likhia gabru.

    • @mohabbat_bawa
      @mohabbat_bawa Год назад

      @@samav. ਧੰਨਵਾਦ ਜੀ ਬਹੁਤ🙏🏻❤️

    • @musicalsran7019
      @musicalsran7019 Год назад +2

      sirra gll btt a bro

  • @Ravneet-d2q
    @Ravneet-d2q 2 года назад +925

    ਸਾਹਿਬ ਏ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰੀਏ ਓਨਾਂ ਦੇ ਜੀਵਨ ਵਾਰੇ ਕੁਝ ਲਿੱਖੀਏ 🙏🙏🙏🙏🙏

  • @CHITUS
    @CHITUS 2 года назад +487

    ਬਹੁਤ ਸੋਹਣਾ ਗੀਤ ਲਿਖਿਆ ਅਤੇ ਗਾਇਆ ਵੀਰੇ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਣ ਅਤੇ ਹੋਰ ਕਾਮਯਾਬੀਆਂ ਬਖ਼ਸ਼ਿਸ਼ ਕਰਨ ਸਦਾ ਖੁਸ਼ ਰਹੋ

  • @terareckless8117
    @terareckless8117 2 года назад +80

    ਪਾਸ ਆ babyo ਚੱਲੂ ਗਾਣਾ ਹਿੱਟ 🔥🔥👌👌👌👌

  • @SonuKhan-hr3sv
    @SonuKhan-hr3sv Год назад +33

    ਵਾਹ ਵਾਹ ਵਾਹ ਵੀਰ ਕਿਆ ਬਾਤ ਹੈ। ਬਹੁਤ ਸੋਹਣਾ ਗਾਇਆ ਬਹੁਤ ਸੋਹਣਾ ਲਿਖਿਆ। ਆਵਾਜ਼ ਅੱਲਾ ਪਾਕ ਐਵੇਂ ਹੀ ਰੱਖੇ। ਬਹੁਤ ਸੋਹਣਾ ਰੰਗ ਲੱਗਿਆ ਤਰਜ਼ ਦਾ ।

  • @instaranjotaulakh18
    @instaranjotaulakh18 2 года назад +86

    ਕਿਆ ਬਾਤ ਆ ਵੀਰ ਜੀ ਰੂਹ ਖੁਸ਼ ਹੋਗੀ ਆ ਤੁਹਾਡੀ ਆਵਾਜ਼ ਸੁਣ ਕੇ ਟੁੱਟਿਆ ਦਿਲ ਹੱਸਿਆ ਵਾ ਗੀਤ ਸੁਣ ਕੇ 💔❤️😊

  • @Love_Dhillon.62
    @Love_Dhillon.62 2 года назад +49

    ਰੱਬ ਤੇਰੀ ਉਮਰ ਵਾਦਾਦੇ ਬਹੁਤ ਹੀ ਵਧੀਆ 📽ਵੀਡੀਓ and ਅਤੇ ਬਹੁਤ ਹੀ ਵਧੀਆ 🎵song❤ Narvar Pannu❤

    • @mfacty
      @mfacty 2 года назад +1

      ❤❤

    • @flopperbande2853
      @flopperbande2853 2 года назад +1

      ruclips.net/video/iO42nV6ihK0/видео.html

  • @GAUTAM_MUSIC
    @GAUTAM_MUSIC 2 года назад +67

    Literally 0.01% people reading this message: "God Bless U and Ur Family. You will achieve all ur goals soon . Keep patience. Talent doesn't fade "
    - A cute middle class singer whose voice is similar to Arijit Singh

  • @amandeepbhullar3105
    @amandeepbhullar3105 2 года назад +192

    Eina ਸੁਕੂਨ milda dil nu jdo song sundi aa repeat te suni da 🔥🔥🔥🔥🔥🔥🔥🔥❤️😘❤️😘❤️👌👌👌👌👌 sira gal baat aa song Sir .... GBU 🙏

  • @sandeepsingh7796
    @sandeepsingh7796 2 года назад +45

    ਕੌਣ ਕੌਣ ਗਾਣਾ ਸੁਣ ਸੁਣ ਕੇ ਨਾਲ ਨਾਲ ਗਾਈ ਜਾਂਦਾ ਮੇਰੇ ਵਾਂਗੂੰ 👍👍👍👍👍

  • @dpkgait
    @dpkgait 4 месяца назад +33

    Tere ek bye de massage ne munda sari rat rulaya ni 😥

  • @thecityofmystica7251
    @thecityofmystica7251 2 года назад +423

    ਬਹੁਤ ਹੀ ਸੋਹਣਾ ਗੀਤ ਆ ਜੀ ਤੁਹਾਡਾ,ਰੱਬ ਤੁਹਾਨੂੰ ਮਹਿਰਾ ਬਖਸ਼ੇ।

    • @mfacty
      @mfacty 2 года назад +6

      👌🏻👌🏻

    • @user-bs9hq2xw3g
      @user-bs9hq2xw3g 2 года назад

      ruclips.net/video/ZhMvzaaN9QE/видео.html
      Mv

    • @flopperbande2853
      @flopperbande2853 2 года назад +1

      ruclips.net/video/iO42nV6ihK0/видео.html

    • @jagjeet5580
      @jagjeet5580 2 года назад

      Nice

    • @khambusa
      @khambusa 2 года назад

      ruclips.net/video/QN4-9HGK9AU/видео.html

  • @bahadarpaul7294
    @bahadarpaul7294 2 года назад +139

    16 oct 2019 ਜਦੋਂ ੳੁਹਦਾ ਪਹਿਲੀ ਵਾਰ ਮੈਸੇਜ ਅਾਇਅਾ ਸੀ...❤......ਬਹੁਤ ਸੋਹਣਾ ਗਾਣਾ ਵੀਰੇ💖💖💖💖

    • @SharanjeetKaurSohal
      @SharanjeetKaurSohal 2 года назад +14

      Khush kismat kudi a oh otherwise boys mostly dates ni yaad rkhde veer

    • @bholasinghsandhu5819
      @bholasinghsandhu5819 2 года назад +7

      Shi gall aa nhi ajj kal da boys ta time'pass he krde aa

    • @brarloftkotla.
      @brarloftkotla. 2 года назад +4

      @@SharanjeetKaurSohal mnu tan sab date yaad ne marriage di v 😭

    • @gurkeerat6135
      @gurkeerat6135 2 года назад +1

      Wwwww

    • @gangstastatus987
      @gangstastatus987 2 года назад +3

      @@SharanjeetKaurSohal date ni yaad pr oh ni bhuldi🙂

  • @meditation3333
    @meditation3333 2 года назад +90

    "Life is short thing"
    "Girl and Boy friend is nothing"
    "Mother and father God things"
    "Support to everything"❤️

  • @nehanahar3797
    @nehanahar3797 2 года назад +8

    My fav singer nirvair pannu💖💖👌👌🌹🌹

  • @khushdeepkaur2943
    @khushdeepkaur2943 2 года назад +149

    ਬਹੁਤ✨ ਸੋਹਣੀ ਅਵਾਜ਼ ਏ ਤੁਹਾਡੀ ਵੀਰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ😊 ਤੁਹਾਨੂੰ 🙏😍❤👌God bless you 🙏❤

  • @Gerryshayar
    @Gerryshayar 2 года назад +25

    ਬਹੁਤ ਸੋਹਣਾ ਲਿਖਿਆ ਤੇ ਗਾਇਆ
    ਤੇਰੀ ਆਵਾਜ਼ ਬਹੁਤ ਸੋਹਣੀ ਆ ਵੀਰੇ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਸਰਤਾਜ ਤੋਂ ਬਾਅਦ ਤੇਰੀ ਆਵਾਜ਼ ਪਸੰਦ ਆਈ
    ਜਿਉਂਦਾ ਰਹਿ ਵੀਰ ਦੁਆਵਾਂ

  • @Jhinjer01
    @Jhinjer01 2 года назад +104

    Dil cho ਨਿਕਲੇ ਹੋਏ ਬੋਲ ❤️ ਪੂਰਾ ਘੈਂਟ song 👍🏾

    • @khambusa
      @khambusa 2 года назад

      ruclips.net/video/QN4-9HGK9AU/видео.html

    • @yuvrajsund8188
      @yuvrajsund8188 2 года назад

      ruclips.net/video/xgCC17MbCAs/видео.html

  • @user-vo5hq5fo2i
    @user-vo5hq5fo2i Месяц назад +3

    My favourite ❤❤❤❤❤❤❤❤❤❤❤❤❤❤❤❤❤❤❤

  • @thecatbird9209
    @thecatbird9209 2 года назад +245

    No words for explaning how good this song is❤

  • @fatehgarhia-bd2nb
    @fatehgarhia-bd2nb 2 года назад +14

    ਬਹੁਤ ਵਧੀਆ ਗੀਤ ਆ ਵੀਰੇ
    ਰੇਹਕ ਗੀਤ ਵਿੱਚ sirrra ਇ ਹੁੰਦੀ ਆ
    ਸੱਚੀ ਵੀਰੇ ਬਹੁਤ ਰਾਬਤਾ msg ਨੇ 👑🥀

  • @pb45record64
    @pb45record64 2 года назад +96

    🎬ਬਹੁਤ ਹੀ ਸੋਹਣਾ ਦਿਲ ਕਰਦਾ ਸੁਣੀ ਜਾਈਏ 💞👈ਜੀਉ ਬਾਬੇ

    • @sparki5737
      @sparki5737 2 года назад +1

      ਸਹੀ ਕਿਹਾ👌👌

  • @AmitLoona
    @AmitLoona 7 месяцев назад +5

    Bhut sohna likhya, Song sun k 15 saal piche chala gya. Superb...

  • @liveartist8689
    @liveartist8689 2 года назад +292

    ਬਹੁਤ ਸੋਹਣਾ ਗਾਣਾ ਵੀਰ ਜੀ ਰੂਹ ਖੁਸ਼ ਕਰਤੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ
    ❣️ਸਰਬੱਤ ਦਾ ਭਲਾ ❣️

  • @Gurnoor3832
    @Gurnoor3832 2 года назад +26

    BEST SONG EVER😍🍂
    ਤੂੰ ਕੋਲ ਰਿਹਾ ਕਰ ਨੀ ਪਰੀਏ,❤️
    ਤੈਨੂੰ ਦਿਲ ਦੇ ਵਿਚ ਵਸਾਇਆ ਨੀ।💜
    ਹੋ ਤੇਰੇ ਇੱਕ ਹੈਲੋ ਦੇ ਮੈਸੇਜ ਨੇ,🌺
    ਨੀ ਮੈਨੂੰ ਸਾਰੀ ਰਾਤ ਜਗਾਇਆ ਨੀ।🥀
    I have no words to describe how amazing ur voice.I listen this song again and again.Nirvair pannu g you are very fabulous. God bless uh.💫❤️😘☺️

  • @SukhwinderSingh-mv7rd
    @SukhwinderSingh-mv7rd 2 года назад +134

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍

  • @OfficialShubhamKumar-x2k
    @OfficialShubhamKumar-x2k 2 года назад +113

    Alone + Headphones + 3:00 AM + Memories = Sukoon 😌😌😌😌😌

  • @Happy-hk8gt
    @Happy-hk8gt 2 года назад +19

    ਹਾਏ! ਵੇ ਨਿਰਵੈਰ❤️❤️❤️

    • @Jokhan786
      @Jokhan786 2 года назад

      ruclips.net/video/xgCC17MbCAs/видео.html

  • @pawantv9725
    @pawantv9725 2 года назад +215

    Every lyric has a peaceful meaning ❤️❤️❤️ totally stress buster song. love it ❤️

  • @pavittarsingh7570
    @pavittarsingh7570 2 года назад +40

    ਸੁਣ ਕੇ ਆਨੰਦ ਆ ਗਿਆ ਯਾਰ 🔥

  • @aujla4326
    @aujla4326 Год назад +6

    ਬਹੁਤ ਹੀ ਸੋਹਣਾ ਗੀਤ ਆ ਜੀ ਰੱਬ ਤਹਾਨੂੰ ਚੜਦੀ ਕਲਾ ਬਖਸ਼ੇ❤❤

  • @nirlepsingh127
    @nirlepsingh127 2 года назад +43

    ਦਿਲ ਮੇਰਾ ਨਾ ਲੈ ਕੇ ਸੁੱਟ ।
    ਹੰਝੂ ਖਵਾਬ ਨਾ ਲੈ ਕੇ ਸੁੱਟ ।
    ਜਿਓੰਦੇ ਜੀਅ ਹੀ ਮਰ ਜਾਵਾਂਗਾ
    ਐਨਾ ਕਹਿਰ ਕਮਾਲ ਨਾ ਸੁੱਟ ।
    ਰੁੱਖਾਂ ਵਰਗਾ ਹੋ ਗਿਆ ਵਾਂ
    ਸੱਜਣਾ ਮੇਰਾ ਹਾਲ ਨਾ ਪੁੱਛ ।
    ਬਿਨ ਕਹੇ ਹੀ ਮੰਨ ਜਾਵਾਂਗਾ
    ਭਾਵੇਂ ਮੈਥੋਂ ਝੂਠਾ ਰੁੱਸ ।
    ਨਿਰਲੇਪ ਦੇ ਲੇਖਾਂ ਜਲਣਾ ਹੀ ਸੀ
    ਤੂੰ ਵੀ ਥੋੜਾ ਥੋੜਾ ਧੁੱਖ ।
    ~ਨਿਰਲੇਪ
    #nirlep

  • @daljitsidhu1984
    @daljitsidhu1984 2 года назад +204

    Nirvair pannu fans here. Never disappoint this singer 🎶

  • @lakhwindergill8500
    @lakhwindergill8500 2 года назад +35

    ਬਹੁਤ ਵਧੀਆ ਲਿਖਿਆ ਅਤੇ ਗਾਇਆ ਵੀਰ 🙏🙏🙏

  • @rittoosingh9087
    @rittoosingh9087 2 года назад +47

    Brother you have Pure talent and your vocals are out of this world 🌏 not to be compared with anyone your in your own league 🤴

    • @adarshk4880
      @adarshk4880 Год назад

      Nice Everything is good ... Photography awesome...👍👍👍👍👍

    • @monikasoni8953
      @monikasoni8953 Год назад

      😮😮 xx TX😢😅😅😊😊😅😅😅😂

  • @NoorqueenQueen-ii1bw
    @NoorqueenQueen-ii1bw 2 года назад +4

    Cup coffee da onee bina pushaa e pee lya aa 🥰🥰
    Bhut shona song a dil nu lgda😍😍😍

  • @sunnysharma8570
    @sunnysharma8570 2 года назад +49

    ਜਿਨ੍ਹਾਂ ਸੋਣਾ ਗੀਤ ਉਨੀ ਹੀ ਸੋਣੀ ਆਵਾਜ਼ ❤️

  • @Ravneet-d2q
    @Ravneet-d2q 2 года назад +270

    ਆਲ ਮਿਜੂਜਕ ਇੰਡਸਟਰੀ ਨੂੰ ਹੱਥ ਜੋੜ ਕੇ ਬੇਨਤੀ ਜੀ
    ਇਨ੍ਹਾਂ ਦਿਨਾਂ ਵਿੱਚ ਇਸ਼ਕ, ਆਸ਼ਕੀ ,ਰੌਲੇ ਰੱਪੇ, ਹਥਿਆਰਾਂ ਦੇ ਗੀਤਾਂ ਤੋਂ ਗੁਰੇਜ਼ ਕਰੋ ਵੀਰੇ ਹੱਥ ਜੋੜ ਕੇ ਬੇਨਤੀ ਜੀ 🙏🙏🙏 ਕਿਓਂ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਜਿੰਦੇ ਆ ਓਨਾਂ ਨੂੰ ਪ੍ਰਨਾਮ ਕਰੀਏ 🙏🙏🙏🙏🙏😔😔

  • @sumanrani7296
    @sumanrani7296 Год назад +7

    Bhoot Sona song hai............ waheguru chaddi kala vich rakha❤😊 favourite song ho gya .....❤

  • @RenuSharma-tr4ns
    @RenuSharma-tr4ns 2 года назад +235

    Awesome lyrics, awesome voice .. everything awesome ..loved this song ❤️

  • @chokhajaiswal8040
    @chokhajaiswal8040 2 года назад +102

    Such a great and abnormal talent 😘❣️

    • @baljinderbhatia2394
      @baljinderbhatia2394 2 года назад +4

      I like aaa song ji💝💝💝💝💝💝💝💝💝💝😍😍😍💝💝💝😍😍💝💝💜💜💜💜💝😍😍😍😘😘😘😘😘😘😘😘😘😘😘😘😘😘😘😘

    • @mfacty
      @mfacty 2 года назад

      🤟🤟

  • @sidhu2980
    @sidhu2980 2 года назад +132

    g... He is such a great singer.. And he is very gud and down to earth singer.. His voice is such a fabulous
    He is very kind..

  • @sbclub205
    @sbclub205 Год назад +7

    M aaj kal Daily ye song 8/10 baari toh sunta hu
    Morning me uthe hi or night m sote huve toh jarur
    Super lyrics and voice amazing 😍

  • @monikars3295
    @monikars3295 2 года назад +83

    Got a song..that's gonna play on repeat...❤🥀
    Nirvair❤🥀

  • @rj11_gaming_official35
    @rj11_gaming_official35 2 года назад +36

    FABULOUS 😘😘
    NO WORDS 💯💯
    DECENT😎😎

  • @harpreetramgarhia4865
    @harpreetramgarhia4865 2 года назад +30

    This song is already trending on instagram , who agree with me 🔥🔥🔥🔥🔥🔥🔥🔥

  • @Ramesh_malsisar
    @Ramesh_malsisar Месяц назад +2

    ਉਹਨੂੰ ਮਿਲ ਗਯੀ ਮੌਜ ਫ਼ਕੀਰ ਜੇਹੀ
    ਓਹਨੇ ਜਦੋਂ ਦਾ ਤੈਨੂੰ ਤਕਿਆ ਐ
    ਤੇਰੀ insta ਆਲੀ dp ਦਾ screen shot ਵੀ ਰਖਿਆ ਐ
    ਉਹ ਤੇਰਾ ਆਉਣਾ ਅੜੀਏ ਉਹਦੇ ਲਈ
    ਉਹ ਜੀਵੇ ਸੁਪਨਾ ਬਣ ਕੇ ਆਇਆ ਨਿ.........
    ਉਹ ਤੇਰੇ ਇਕ hello ਦੇ masaage ਨੇ
    ਮੁੰਡਾ ਸਾਰੀ ਰਾਤ ਜਗਾਇਆ ਨੀ ❤❤

  • @SkFitness13
    @SkFitness13 2 года назад +5

    Jind Jaaan Nirvair Bhaiiii.. raati neend ni ayi Song di waiting ch ❤️❤️ such a great!! Love From Italy Zingonia 🇮🇹🇮🇹🇮🇹🇮🇹🇮🇹🇮🇹🇮🇹🇮🇹🇮🇹🇮🇹🇮🇹🇮🇹🇮🇹 🇮🇹

    • @Jokhan786
      @Jokhan786 2 года назад

      ruclips.net/video/xgCC17MbCAs/видео.html

  • @deephoney5650
    @deephoney5650 2 года назад +23

    100% Relatable. Lots of Love❤🥰

    • @sahilchandi.official
      @sahilchandi.official 2 года назад

      Distance Love: ruclips.net/video/mTN5DHMNO6s/видео.html

  • @Komo_sings
    @Komo_sings 2 года назад +99

    Beautifully written and sung💖💖💖huggeee fan ...nirvair✨💖💖💖💖

  • @anmolkaurnagpal8971
    @anmolkaurnagpal8971 2 года назад +6

    Love this song 🥰🥰on replay 🥰🥰Thank you for such an amazing song 🙏🙏

  • @sagarmarhaan2357
    @sagarmarhaan2357 2 года назад +73

    What a soulful voice nd pretty great lyrical content ♥️♥️♥️

  • @omjikumar6757
    @omjikumar6757 2 года назад +34

    Your style is impeccable!

  • @apkroast
    @apkroast 2 года назад +13

    """LET'S PRAY FOR THOSE CHILDREN WHO DON'T HAVE THEIR PARENTS THEY ARE REAL LEGEND" ♥️💝💕🥰💕♥️💕💝🥰💕♥️✅

  • @LovelishMenra
    @LovelishMenra 2 года назад +1

    very melodious & i dont know why it seems in same tune as Satinder Sartaj's "filhal hawavan rumkadiyan, jad jhakhad jhulllu dekhaange..". Nice

  • @SahibRamgarhia16
    @SahibRamgarhia16 2 года назад +10

    🤩 Nirvar pannu 🥰 all time repeat song 🔥❤️😎

    • @Jokhan786
      @Jokhan786 2 года назад

      ruclips.net/video/xgCC17MbCAs/видео.html

    • @pverm6715
      @pverm6715 2 года назад +1

      ❤️❤️❤️❤️❤️❤️❤️❤️❤️

  • @RamandeepKaur-im3cw
    @RamandeepKaur-im3cw 2 года назад +7

    Superb ..i like all your songs..ater satinder sartaj..its yours songs that are peaceful and touches the soul💕💕

  • @jaskiratsingh4669
    @jaskiratsingh4669 2 года назад +4

    ਅੱਜ ਦਸਵਾ ਦਿਨ ਤੇ 50 ਵਾਰ ਸੁਣ ਲਿਆ , ਦਿੱਲ ਕਰਦਾ ਸੁਣੀ ਜਾਵਾਂ 🌷

  • @HarpreetKaur-yq3yf
    @HarpreetKaur-yq3yf 2 года назад +9

    His voice really adorable 🥰😍🥰

  • @carsardargoldysingh8597
    @carsardargoldysingh8597 2 года назад +10

    Bai ji meri kahani kisne dasti tuanu gal old C par tusi right now karti veery love you bro chakki rakho kamm nu 👍👍

  • @xy-series3311
    @xy-series3311 2 года назад +58

    I absolutely love this mix... beautiful choices, same music taste!

  • @sikanderninaniya8544
    @sikanderninaniya8544 2 года назад +6

    This song 🎶 deserve moore than billions of views.. 👍Well lyrics, heart 💜❤touching..

  • @Jack_P984
    @Jack_P984 Год назад +19

    Lyrics 💯
    Vocals ❤️

  • @Mr_aman__pal
    @Mr_aman__pal 2 года назад +10

    Full feelings is shared by this message.
    Love u❤️

  • @topnotchstudios
    @topnotchstudios 2 года назад +15

    The Vibe is out offf disss world bruh 🔥😌

  • @verifiedrecords5281
    @verifiedrecords5281 2 года назад +8

    ਸਾਫ਼ ਸੁਥਰੀ ਲਿਖਤ ਤੇ ਗਇਕੀ 👌✍️🎙
    ਰੂਹ ਦਾਰੀ ਦੀਆਂ ਗੱਲਾਂ ❤️🥰

  • @buntymeen843
    @buntymeen843 2 года назад +11

    Beautiful lyrics & beautiful voice 👍👍God bless you 🙏🏻

  • @sapna_karwasra.
    @sapna_karwasra. 2 года назад +22

    Actually very beautifully sung and writen..... Love from Rajasthan

  • @iparamjeetnagi_
    @iparamjeetnagi_ 2 года назад +9

    My new favourite song💯🔥

  • @gurlaljatana2851
    @gurlaljatana2851 2 года назад +4

    Heart touch song❣️❣️ Wahaguru mehar rakhi veer te

  • @Satnam-ke8it
    @Satnam-ke8it 2 месяца назад +2

    Veer ji ne sab song sache gaaye ne veer ji de gaane sache Pyaar wale nu samjh aune ne❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JaspreetKaur-jb7dk
    @JaspreetKaur-jb7dk 2 года назад +11

    God bless you Nirvair❣️

    • @Jokhan786
      @Jokhan786 2 года назад

      ruclips.net/video/xgCC17MbCAs/видео.html

  • @rajwantrk1887
    @rajwantrk1887 2 года назад +5

    ਬਾਈ ਇਕ ਤੇ ਹੁੰਦਾ ਸੋਹਣਾ।
    ਤੇ ਇੱਕ ਹੁੰਦਾ ਬਹੁਤ ਸੋਹਣਾ।
    ਤੇ ਇਹ ਬਹੁਤ ਸੋਹਣਾ ਸੌਂਗ ਆ

  • @Punjabi____song
    @Punjabi____song 2 года назад +2

    Bhut sona song aa bro🤗🤗🤗

  • @mehakyadavv1007
    @mehakyadavv1007 2 года назад +13

    Lyrics are killer 🔥🔥

    • @honeymallan6032
      @honeymallan6032 2 года назад

      😍

    • @HarwinderSingh-ts2bz
      @HarwinderSingh-ts2bz 2 года назад

      Hello

    • @karanpb3152
      @karanpb3152 2 года назад

      Killer⚡🥵Punjabi rap song👇🏻
      ruclips.net/video/cc0CQV21t-A/видео.html
      Bai g ik var jarur suno eh Rap Song👆🏻 badi mehnat nal tyaar kita & I guaranteed that you really like it..

    • @RahulKumar-jn8yn
      @RahulKumar-jn8yn 2 года назад

      🤗💞

  • @Rubal_Pbx1
    @Rubal_Pbx1 2 года назад +11

    5 star voice and 5 star song lyrics, total 10/10 song👌❤️❤️

  • @omjikumar6757
    @omjikumar6757 2 года назад +7

    Falling for you deeper than before !

    • @Jokhan786
      @Jokhan786 2 года назад

      ruclips.net/video/xgCC17MbCAs/видео.html

  • @modigangster9472
    @modigangster9472 2 года назад +3

    Simplycity leads. To sky ⭐✨

  • @robinjitsingh4556
    @robinjitsingh4556 2 года назад +14

    Always comes with something unique and different 💪💪💪🤘

  • @himanshusisodiya
    @himanshusisodiya 2 года назад +12

    Meaning of lyrics:
    Oh tere ek hello ke message ne ladka saari raat jagaya hai
    Usey mil gayi mauj faqeeron jaisi usne jabse tujhko dekha hai
    Teri insta wali dp ka screenshot bhi rakha hai
    Ho tera aana ladki uske liye Ho jaise sapna banke aaya hai
    Ho tere ek hello ke message ne ladka saari raat jagaya hai ×2
    Ho raub add se sikh kar usne kya kar liya h tera cup coffee ka jhooth tha usne bina puche hi pee liya h
    Ho bada achha lagta jaan meri ho tera har akshar samjhaya ni
    Ho tere ek hello ke message ne ladka saari raat jagaya hai x 2
    Tune jabse uski likht apne caption mein bharke lagayi hain tabhi se woh bada khush hokar dil ko pakde baitha hai
    Ho bas tere liye nirvair ne hi yeh joh likha aur gaaya h
    Ho tere ek hello ke message ne ladka saari raat jagaya hai ❤❤.

  • @harporter1432
    @harporter1432 2 года назад +23

    Dil choo liya song ne love bhai 👍😔😔

  • @Angel-zk4vr
    @Angel-zk4vr 2 года назад +5

    Man!! This song ✨ loved itt🤎

  • @sukhjitkaur5423
    @sukhjitkaur5423 2 года назад +18

    A true punjabi singer❤️ like stinder Sartaj 🤗all songs are iconic🙌☺️

  • @singhgurjit7204
    @singhgurjit7204 2 года назад +14

    Very nice lyrics and powerful voice 👌
    God bless you brother

  • @kuveerkaur7573
    @kuveerkaur7573 2 года назад +11

    Such a beautiful voice ND lyrics 😘👌👌

    • @Jokhan786
      @Jokhan786 2 года назад

      ruclips.net/video/xgCC17MbCAs/видео.html

  • @brokenheartsstatus1541
    @brokenheartsstatus1541 2 года назад +6

    First time I listen your songs and I feel some type of feelings in your songs
    Awesome really I like most your songs ❤️

  • @abhisaini011
    @abhisaini011 2 года назад +8

    I am listening this song 3 to 4 time in a day ❤️❤️

  • @xy-series3311
    @xy-series3311 2 года назад +37

    I have so much love for the music you have chosen! I thought I was the only one who knew of Ladies in Lavender (not really, but really). Dario is my all time favorite. Thank you for such a lovely mix..

  • @kirandeep6828
    @kirandeep6828 2 года назад +27

    I have no words for praise this song with voice 👍God bless you brother

  • @pricelesssardarni4274
    @pricelesssardarni4274 Год назад +2

    Wah wah g bhut vadiya song Gaya j Waheguru Maher kare voice c

  • @Desigirlraj13
    @Desigirlraj13 2 года назад +9

    Outstanding song lyrics and your voice sir superb 💖💖👏

  • @deeppannu9591
    @deeppannu9591 2 года назад +6

    Beautiful song , I love this song ❤❤❤❤❤❤🌹🌹😍😍😍😍💫💫💫

    • @Jokhan786
      @Jokhan786 2 года назад

      ruclips.net/video/xgCC17MbCAs/видео.html

  • @navpreetbajwa4812
    @navpreetbajwa4812 2 года назад +14

    Loved his voice too amazing ❤❤

  • @ParminderSingh-dl1lc
    @ParminderSingh-dl1lc 2 года назад +7

    Whenever I listen this song it gives distinct feel to me / unique style of music

  • @SahibRamgarhia16
    @SahibRamgarhia16 2 года назад +4

    # 01on trending Punjab ❤️
    # 03 on trending for Music 🔥

  • @PPUNIVERSE
    @PPUNIVERSE 2 года назад +7

    Nirvair pannu soul touching song❤️❤️