ਲੁਚੇ ਜਾਵਕ Luche jawk | 1997 de dheeth jwak | episode 4 | New punjabi Comedy Video |

Поделиться
HTML-код
  • Опубликовано: 25 окт 2024

Комментарии • 788

  • @Harjass15
    @Harjass15 2 года назад +2

    ਚਿੜੀ ਦੀ ਐਕਟਿੰਗ ਬਹੁਤ ਘੈੰਟ ਐ...
    ਬਾਕੀ ਸਾਰੇ ਵੀ ਵਧੀਆ 👌

  • @SurinderKaur-ct4rd
    @SurinderKaur-ct4rd 23 дня назад

    ਵੀਡੀਓ ਦੇਖ ਕੇ ਸਾਨੂੰ ਆਪਣਾ ਬਚਪਨ ਯਾਦ ਆ ਗਿਆ😅 ਅਸੀਂ ਵੀ ਇਸੇ ਤਰ੍ਹਾਂ ਹੀ ਕਰਦੇ ਹੁੰਦੇ ਸੀ ਉਹੀ ਟਾਈਮ ਵਧੀਆ ਸੀ ਅੱਜ ਕੱਲ ਤੋਂ ਸਮਾਂ ਬਹੁਤ ਖਰਾਬ ਪੁਰਾਣਾ ਸਮਾਂ ਯਾਦ ਕਰਾਉਣ ਲਈ ਥੈਕਯੂ ਵੈਰੀ ਮਚ ਪਰਮਾਤਮਾ ਲੰਬੀ ਉਮਰ ਕਰੇ

  • @jagsirmann4426
    @jagsirmann4426 2 года назад +1

    ਬਹੁਤ ਹੀ ਵਧਿਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ

    • @harmanpindiala8528
      @harmanpindiala8528 2 года назад

      ruclips.net/user/shortsw0Vsns6UK3c?feature=shareruclips.net/user/shortsw0Vsns6UK3c?feature=share

  • @JaspreetSingh-jy2pj
    @JaspreetSingh-jy2pj 2 года назад +29

    ਧਰਨਾਟ ਤੁਰਦਾ ਬਹੁਤ ਸੋਹਣਾ😀ਸੱਜੀ ਬਾਂਹ ਦਾ ਹੈਲੀਕਾਪਟਰ ਹੀ ਬਣਾ ਦਿੰਦਾ। ਨਜ਼ਾਰਾ ਆ ਗਿਆ,ਸਾਰੇ ਟੌਪ ਦੇ ਐਕਟਰ ਇਕੋ ਥਾਂ ਆਗੇ। ਲਗਾਤਾਰ ਲਿਆਇਆ ਕਰੋ ਸਾਰਿਆਂ ਨੂੰ।

  • @jagdeepsidhu1313
    @jagdeepsidhu1313 2 года назад +34

    ਵੀਡਿਓ ਤਾਂ ਬਹੁਤ ਵਧੀਆ ਹੈ ਪਰ ਚਿੜੀ ਨੂੰ ਥੋੜਾ ਸਮਝਾਓ ਕੇ 97 ਚ ਪਿੰਡਾਂ ਵਾਲੇ ਸਕੂਲਾਂ ਵਿੱਚ ਸਰ ਜੀ ਕੋਈ ਨਹੀਂ ਕਹਿੰਦਾ ਸੀ ਖਿਆਲ ਰੱਖਿਆ ਕਰੋ ਧਰਨਾਟ ਬਾਈ ਬਾਕੀ ਸਭ ਠੀਕ ਹੈ 💟💟👌👌

  • @happysidhu5724
    @happysidhu5724 2 года назад +17

    Y Chibb kdte acting ale bachpan di yaddan tajian kratia👍 love all trali bhar k❤️❤️❤️

  • @shirakherki8804
    @shirakherki8804 2 года назад +2

    Bachpan chete ae giya very nice video

  • @GagandeepSingh-qy9tp
    @GagandeepSingh-qy9tp 2 года назад +3

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @rohitrattu4627
    @rohitrattu4627 2 года назад +30

    ਬਾਈ ਜੀ ਬਚਪਨ ਵਿੱਚ ਅਸੀਂ ਵੀ ਬਹੁਤ ਟੂਣੇ ਵਾਲੇ ਨਾਰੀਅਲ ਖਾਦੇ ਨੇ,ਅੱਜ ਦੇ ਬੱਚਿਆਂ ਨੂੰ
    ਬਾਂਦਰ ਕਿੱਲਾ , ਢੂਹੀ ਸੇਕ , ਕੈਂਚੀ ਸਾਈਕਲ , ਟਾਇਰ ਚਲਾਉਣਾ , ਬਾਜੀ ਕੁਝ ਨੀ ਪਤਾ😇😇

  • @vlogregillbhai1127
    @vlogregillbhai1127 2 года назад +2

    Wa ji wa bhut vadia bai rad chadi Kalan rkhe Love you traali prke

  • @jaskaransingh6609
    @jaskaransingh6609 2 года назад

    ਵਾਹਿਗੁਰੂ ਜੀ ਵਾਹਿਗੁਰੂ ਬਹੁਤ ਸੋਹਣੀ ਵੀਡੀਓ ਬਾਈ

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @amriksingh9488
    @amriksingh9488 Год назад +1

    1995 ਵਾਲੀਆਂ ਯਾਦਾਂ ਤਾਜ਼ੀਆਂ ਹੋ ਗਈਆ 22 ਜੀ ਧੰਨਵਾਦ ।

  • @sukhwantsingh7429
    @sukhwantsingh7429 2 года назад +4

    ਇਹ ਸੀ ਆਪਣੇ ਵਾਲਾਂ ਵਕਤ 👌

  • @harindersaini2036
    @harindersaini2036 2 года назад +1

    ਬਹੁਤ ਵਧੀਆ ਜੀ

  • @amrikchahal5179
    @amrikchahal5179 2 года назад +1

    ਬਹੁਤ ਹੀ ਵਧੀਆ ਵੀਡਿਓ ਬਾਈ ਜੀ

  • @rajuramgarhia4542
    @rajuramgarhia4542 2 года назад +1

    END VIDEO 🤟🏻🤟🏻VERY FUNNY 🤩🤩

    • @daadupapadiyakahaniyan2223
      @daadupapadiyakahaniyan2223 2 года назад

      Sohnia Punjabi kahania sunan layi Sade channel Te visit Karo ruclips.net/video/mXolncNyDsU/видео.html

  • @jashan.pb51
    @jashan.pb51 2 года назад +10

    ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼👌🏼👌🏼

  • @parmindersinghgadhra8982
    @parmindersinghgadhra8982 2 года назад

    ਬਹੁਤ ਵਧੀਆ ਓੁਦੋ ਮਾਸਟਰ ਜੀ ਭੈਣ ਜੀ ਕਹਿੰਦੇ ਸੀ ਬਹੁਤ ਵਧੀਆ ਜੀ

  • @sukhjinderdhillon2589
    @sukhjinderdhillon2589 2 года назад +2

    ਬਹੁਤ ਵਧੀਆ ਵੀਡੀਓ ਬਾਈ ਜੀ 👌👌👌👌👌

  • @arshdeep48678
    @arshdeep48678 Год назад

    Vry nic vedio mnu ta apna school time yaad a gya 🤗🤗😅😅😅😅👌🏻👌🏻🤣🤣

  • @khushisandhu5856
    @khushisandhu5856 Год назад

    Tarnattt ver ji bhutt vadia ekting kardy oo ji🙏🤗🤗🤗😅😅😅😅😅🤣🤣🤣🤣🤣🤣😅😅😅🤗🤗🤗🤗🤗🤗🤗🤗🤗🤗🙏🙏👍👍👍👍👍👍👍🤗🤗🤗🤗🤗🙏🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🥱

  • @sukhwantsingh7429
    @sukhwantsingh7429 2 года назад +39

    ਇਹੀ ਸੇਮ ਵਰਦੀ ਸਾਡੇ ਪਾਈ ਹੁੰਦੀ ਸੀ ,1997 ਤੋ 2003 ਤੱਕ 👌👌 ਸਮਾ ਯਾਦ ਕਰਾ ਦਿੱਤਾ ਬਾਈ 😍👍

  • @reetarani3692
    @reetarani3692 2 года назад +1

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ ਸਾਰੀਆਂ ਵੀਡੀਓ ਵਿੱਚ ਧਰਨਾਟ ਵੀਰ ਛਿੱਤਰ ਖਾਦਾ ਹੈ 😂😂😂🤣🤣🤣

  • @gurditjosan3628
    @gurditjosan3628 2 года назад +8

    Dharnat - Gurnam bhullar and Lovepreet - Tania from leak version of Lakhmovie 🤣🤣🤣🤣

  • @harnaibchahal4761
    @harnaibchahal4761 2 года назад +1

    Bahut vadia video Dharnat Sia and Sari teem da km

  • @PardeepKumar-hq2kw
    @PardeepKumar-hq2kw 2 года назад +3

    darnaat bayi acting siraaaaa he ❤❤❤❤❤❤

  • @kuljeetkaurkhamb2278
    @kuljeetkaurkhamb2278 2 года назад +1

    ਸਚੀ ਬਹੁਤ ਵਧੀਆ ਵਿਡੀਓ ਹੈ 👌👌

  • @BlackLifeFilms
    @BlackLifeFilms 2 года назад +4

    Good Bai ji

    • @daadupapadiyakahaniyan2223
      @daadupapadiyakahaniyan2223 2 года назад

      Sohnia Punjabi kahania sunan layi Sade channel Te visit Karo ruclips.net/video/mXolncNyDsU/видео.html

  • @2ਵਾਲੇ-ਭ7ਘ
    @2ਵਾਲੇ-ਭ7ਘ 2 года назад

    ਬੁਹਤ ਬੁਹਤ ਮੁਬਾਰਕਾ ਜੀ ਵੈਸੇ ਟੀਮ ਨੂੰ but ਸਰਦਾਰਾ ਦੇ ਕਿਰਦਾਰ ਇਦਾ ਨਾ ਪੇਸ਼ ਕਰਿਆ ਕਰੋ ਵੀਰ ਬਣ ਕੇ ਪਟਕੇ ਤੋ ਬਿਨਾ ਵੀ ਬਣਾ ਸਕਦੇ ਸੀ ਅਸੀ 1987 ਦੇ ਆਹ ਇਦਾ ਦੇ ਸਰਦਾਰ ਤੇ ਅਸ਼ੀ ਵੀ ਨਹੀਂ ਵੇਖੇ ਸੀ ਦਾੜੀ ਕਟੀ ਵਾਲੇ ਪਟਕੇ ਬਨਦੇ ਫੁੱਲ ਡੁਸ ਹੁੰਦੀ ਸੀ ਸਰਦਾਰਾ ਦੀ ਏ ਅੱਜ ਦੀ madeer ਨੂੰ ਫੈਸ਼ਨ ਦੀ ਅੱਗ ਲੱਗੀ ਏ

  • @lavisingh3379
    @lavisingh3379 2 года назад +18

    ਬਹੁਤ ਵਧੀਆ ਵੀਡੀਓ ਵੀਰ ਜੀ 👌👌🔥🔥😄

    • @vishalsandhu5697
      @vishalsandhu5697 2 года назад

      Sita bai

    • @nisharkhan4284
      @nisharkhan4284 2 года назад

      ਸੱਚੀ ਮੁੜ ਕੇ ਬਚਪਨ ਆ ਜਾਵੇ 😢😢😢😢😢

  • @j.sdhindsasinghsardar523
    @j.sdhindsasinghsardar523 2 года назад +7

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਵੀਡਿਉ ਸੀ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ🌹🌹👌👌👌😍😍💕💗💖💞💘👍💓🙏

  • @veerpalKaur-ri8nj
    @veerpalKaur-ri8nj Год назад

    ਬਹੁਤ ਵਧੀਆ ਕਾਮੇਡੀ ਭਰਭੂਰ ਵਿਡੀਉ ਹੈ ਜੀ !🙏

  • @gamingjatt4355
    @gamingjatt4355 2 года назад +1

    ਬੁਹਤ ਵਧੀਆ ਵੀਡੀਓ

  • @jaipal6699
    @jaipal6699 2 года назад +5

    ਬਹੁਤ ਵਧੀਆ ਵੀਡੀਓ ਵੀਰੇ

  • @Motivational-i5d
    @Motivational-i5d 2 года назад +2

    Ghaint bnai aa video bro video v ghaint comedy v 🤣 😂 siraa acting v best 👌 👍

  • @jashandeepsingh9447
    @jashandeepsingh9447 2 года назад

    ਬੁਹਤ ਵੱਦੀਆ bie 👍👍👍👍👍👍👍👍❤️❤️❤️ next part payo bhai

  • @khosa6740
    @khosa6740 2 года назад +1

    ਬਹੁਤ ਵਧੀਆ ਵੀਡੀਓ ਜੀ

  • @sukhvirhandesra4706
    @sukhvirhandesra4706 2 года назад +30

    ਅਸੀਂ ਵੀ ਏਹੀ ਵਰਦੀ ਪਾਂਦੇ ਸੀ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਵੀ ਸਕੂਲ ਟਾਈਮ ਯਾਦ ਆ ਗਿਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 🙏🙏

  • @jagseersinghmaan6153
    @jagseersinghmaan6153 2 года назад

    ਬਹੁਤ ਵਧੀਆ ਕੰਮ ਕੱਰ ਰਹੇ ਹੋ ਵੀਰ ਜੀ ਮੈਂ ਜਗਸੀਰ ਸਿੰਘ ਮਾਨ ਅਬੋਹਰ ਇਲਾਕੇ ਚੋਂ ਥੋਡੀ ਹਰੇਕ ਵੀਡੀਓ ਵੇਖਦਾਂ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ।

  • @manjeet633
    @manjeet633 2 года назад +2

    👌👌❤😃bhut vadia video c next part v jldi lake ao

    • @harmanpindiala8528
      @harmanpindiala8528 2 года назад

      ruclips.net/user/shortsw0Vsns6UK3c?feature=share

    • @daadupapadiyakahaniyan2223
      @daadupapadiyakahaniyan2223 2 года назад

      Sohnia Punjabi kahania sunan layi Sade channel Te visit Karo ruclips.net/video/mXolncNyDsU/видео.html

  • @user-yr8vi5wq4w
    @user-yr8vi5wq4w 2 года назад +5

    🤗🤗🤗🤗😘😘👌🏻👌🏻👌🏻👌🏻lovpreet di and all team superb g 😂😂😂😂😂😂😂

  • @jasveerkaur8572
    @jasveerkaur8572 2 года назад +4

    ਬਹੁਤ ਵਧੀਆ ਵੀਰ ਜੀ

  • @kabuter_bazi_gundiana8200
    @kabuter_bazi_gundiana8200 2 года назад +1

    Very very very nice bro

    • @harmanpindiala8528
      @harmanpindiala8528 2 года назад

      ruclips.net/user/shortsw0Vsns6UK3c?feature=shareruclips.net/user/shortsw0Vsns6UK3c?feature=share

  • @manpreetmanpreet4927
    @manpreetmanpreet4927 2 года назад

    ਬਹੁਤ ਬਹੁਤ ਵਧੀਆ

  • @satveersingh5438
    @satveersingh5438 2 года назад

    ਨਾਈਸ ਵੀਡੀਓ ਵੀਰ ਜੀ

  • @navsidhu8661
    @navsidhu8661 2 года назад +1

    Bouth vadia video ji God bless you all team

  • @HarpreetSingh-oo6wx
    @HarpreetSingh-oo6wx 2 года назад +1

    Bahut vadia VDO g ASI v eda hi gate khdkake bhajde hunde c 🤣🤣🤣🤣

  • @amangill3852
    @amangill3852 2 года назад +1

    Good video

    • @harmanpindiala8528
      @harmanpindiala8528 2 года назад

      ruclips.net/user/shortsw0Vsns6UK3c?feature=shareruclips.net/user/shortsw0Vsns6UK3c?feature=share

  • @gurwindersroyegurwindersro543
    @gurwindersroyegurwindersro543 2 года назад +2

    Very nice video bhai ji ❤️🔥🤞🥰

  • @BaljinderSingh-up4pr
    @BaljinderSingh-up4pr Год назад

    ਬਹੁਤ ਵਧੀਆ ਵਿਡਿਓ ਵੀਰ ਜੀ

  • @sandeepsing923
    @sandeepsing923 2 года назад +1

    Nice video 👌👌👌👌

  • @nindersingh3203
    @nindersingh3203 2 года назад

    ਕਾ ਕਾ ਕਾ ਕਾ Hahahahahaha 😂😂😆😆😜😜😜

  • @pargatgrewal8906
    @pargatgrewal8906 2 года назад

    Bhut vadhiya video aa ji

  • @gulshanrehal5047
    @gulshanrehal5047 2 года назад +1

    Wmk ji 🙏 ncy kaint

  • @dharmpreetchahal5683
    @dharmpreetchahal5683 2 года назад +2

    Very very nice video Bhai ji 🔥💥👌🏻❤️😘

  • @jagvirsinghbenipal5182
    @jagvirsinghbenipal5182 2 года назад +10

    ਬਹੁਤ ਵਧੀਆ ਬਾਈ ਜੀ 👌👌👌👌

  • @pardeepsingh5371
    @pardeepsingh5371 2 года назад

    22 Ji Aa Video Dekh Ke Apna Bachpan Yaad Aa Jada Ae Oh Vi Din Hunde Si Bachpan De

  • @sehajkaur614
    @sehajkaur614 2 года назад +1

    Nice

  • @manjotsidhu001
    @manjotsidhu001 2 года назад +3

    ਧਰਨਾਟ ਬਾਈ ਸਿਰਾ ਲਾਤਾ 😍😍

  • @balvirsingh9189
    @balvirsingh9189 2 года назад

    ਲੱਤਾਂ ਤਾਹਾਂ ਚੱੱਕ sirra

  • @pritpalsinghsidhuadv7488
    @pritpalsinghsidhuadv7488 2 года назад +4

    ਬਹੁਤ ਵਧੀਆ ਵੀਡੀਓ ਤੇ ਘੈਂਟ ਐਕਟਿੰਗ 👌

    • @harmanpindiala8528
      @harmanpindiala8528 2 года назад

      ruclips.net/user/shortsw0Vsns6UK3c?feature=shareruclips.net/user/shortsw0Vsns6UK3c?feature=share

  • @randeepsidhu987
    @randeepsidhu987 2 года назад

    ਲਵ ਯੂ ਟਰਾਲੀ ਭਰ ਕੇ ਧਰਨਾਟ ਵੀਰੇ ਤੁਹਾਡੀ ਪੂਰੀ ਟੀਮ ਨੂੰ

  • @ninderpalchauhan2994
    @ninderpalchauhan2994 2 года назад

    So funny ghaint video 👍👍👌👌

  • @asduggal3690
    @asduggal3690 2 года назад

    ਵੀਰ ਜੀ ਵੀਡੀਓ ਬਹੁਤ ਵਧੀਆ ਹੈ ਜੀ
    ਵੀਰ ਜੀ ਖਸਖਸ ਪੋਸਤ ਭੂੱਕੀ ਦੀ ਖੇਤੀ ਬਾਰੇ ਵੀ ਵੀਡੀਓ ਬਣਾਇਆ ਕਰੋ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ

  • @navukaursardarni6930
    @navukaursardarni6930 2 года назад

    Superb ❤️ stay blessed alwz 👍

  • @arshdeep48678
    @arshdeep48678 Год назад +1

    dharnat veer is vry funny 🤭🤭🤭😅😅😅😅😅😆😆😆

  • @gurjindersingh1612
    @gurjindersingh1612 2 года назад +1

    Bahut vadia video dharnat g 🙏 acting best 🙏🥀💖🥀👍

  • @PrinceThind-z9c
    @PrinceThind-z9c Год назад

    ਤੁਹਾਡਾ ਹਾਸਾਂ ਨਹੀਂ ਰੁਕਣਾ 😂😂

  • @kalabuttar1935
    @kalabuttar1935 2 года назад

    ਬਹੁਤ ਵਧੀਆ ਵਾਰੇ

  • @killerjatt0080
    @killerjatt0080 2 года назад +1

    Boht vadia 👍👍 video h ji

  • @sunnysunny8735
    @sunnysunny8735 2 года назад +1

    V nice video veerey super att hai and act from dharnat and bably veer super hai god bless you

  • @GurpreetSingh-pc3yb
    @GurpreetSingh-pc3yb 2 года назад

    ਬਹੁਤ ਵਧੀਆ ਵੀਰ ਜੀ ਧਰਨਾਟ

  • @amardharmgarh5869
    @amardharmgarh5869 2 года назад +2

    ਬਹੁਤ ਵਧੀਆ ਮਨੋਰੰਜਨ ਕੀਤਾ

  • @harmanpindiala8528
    @harmanpindiala8528 2 года назад +1

    ਧਰਨਾਟ ਬਾਈ ਸਿਰਾਂ

  • @SatnamSingh-sk1tm
    @SatnamSingh-sk1tm 2 года назад +2

    Very very very nice bai ji

  • @JagtarSingh-ex5sv
    @JagtarSingh-ex5sv 2 года назад

    ਘੈਂਟ ਸਟੋਰੀ

  • @onlyindianarmy5299
    @onlyindianarmy5299 2 года назад

    ਬਈ ਅਸੀਂ ਵੀ ਬਹੁਤ ਗੇਟ ਖੜਕਾ ਖੜਕਾ ਭੱਜਦੇ ਜ਼ਾਦ ਕਰਾ ਦਿੱਤਾ ਸਮਾਂ 💗

  • @gurbindersingh2715
    @gurbindersingh2715 2 года назад

    Bhut vdiya bai ji aal the best

  • @jasssingh4711
    @jasssingh4711 Год назад

    ਗੇਟ ਖੜਕਾਉਣਾ ਤੇ ਫੇਰ ਬੇਲ ਬਜਾਉਣੀ ਬੜਾ ਮਜ਼ਾ ਆਉਂਦਾ ਸੀ 😔😔😔💔💔💔

  • @LakhwinderSingh-rt4mo
    @LakhwinderSingh-rt4mo 2 года назад

    ਨਾਇਸ ਵੀਡੀਓ ਬਾਈ ਜੀ

  • @deepakparjapat3078
    @deepakparjapat3078 2 года назад +1

    Baut vadiya video ha ji

  • @akgemernewsatetsvideo1194
    @akgemernewsatetsvideo1194 2 года назад

    Good luck very nice and very funny video y g love you truck....... I'm 🍝🍝🍝🍝🍝🍝

  • @arshdeep48678
    @arshdeep48678 Год назад

    Wmk 🙏🏻sari teem te .♥️♥️

  • @tanveerbhatti4983
    @tanveerbhatti4983 2 года назад

    Bahot wadhya vedio si dharnat ki kamaal cheez haga tuun God bless you all

  • @jattboys9655
    @jattboys9655 2 года назад +1

    Siraa lya dharnat y

  • @prabhghumaan
    @prabhghumaan 2 года назад +6

    Best 😂♥️

  • @raghveersingh6840
    @raghveersingh6840 2 года назад +1

    Odia video very good video hai

  • @lovepretsingh3961
    @lovepretsingh3961 2 года назад

    Sira y je rabb sone lame umr baksi

  • @kalsisingh7090
    @kalsisingh7090 2 года назад +4

    Beautiful masti. beautiful. funny. so beautiful 💞💞💞💞

  • @gulabsinghgulabsingh8145
    @gulabsinghgulabsingh8145 2 года назад

    Love a truck bhar k dharnatt 22 gbu yarrraaa love u a

  • @rashdarashid2593
    @rashdarashid2593 2 года назад +1

    Very nice

  • @jaanidharampuria
    @jaanidharampuria 2 года назад +1

    Sira 22

    • @harmanpindiala8528
      @harmanpindiala8528 2 года назад

      ruclips.net/user/shortsw0Vsns6UK3c?feature=shareruclips.net/user/shortsw0Vsns6UK3c?feature=share

  • @sukhpreet8977
    @sukhpreet8977 2 года назад +1

    sb d acting bhut vdia 👌👌

  • @gurwindersidhu4223
    @gurwindersidhu4223 2 года назад +1

    Sirra y❣️💥

  • @narinderrana4081
    @narinderrana4081 2 года назад

    Ghaint video bhai ji

  • @sameerdhuri8793
    @sameerdhuri8793 2 года назад

    Z ma sera bhai je

  • @moosa_jatt855
    @moosa_jatt855 2 года назад +1

    Very nice video bro god bless you all team bro

  • @jashan3765
    @jashan3765 2 года назад

    Siraaaaa video brother god bless you

  • @veerdhillon1026
    @veerdhillon1026 2 года назад +1

    Very nice waiting for next part