ਕਲਾ ਕੁਰਬਾਨੀ ਵੀ ਮੰਗਦੀ | Des Raj Lachkani | Sukhnaib Sidhu | Punjabi Folk

Поделиться
HTML-код
  • Опубликовано: 10 сен 2024
  • ਦੇਸ ਰਾਜ ਲਚਕਾਣੀ ਢਾਡੀ ਕਲਾ ਦੇ ਸਿਰਮੌਰ ਸਹਿਨਸ਼ਾਹ ਹਨ । ਉਸਦੀ ਆਵਾਜ਼ ਅੰਦਾਜ਼ ਅਤੇ ਰਿਆਜ਼ ਨੇ ਦੁਨੀਆਂ ਨੂੰ ਦੱਸਿਆ ਕਿ ਗਾਇਕੀ ਇਹ ਹੁੰਦੀ ਹੈ।
    ਸਟੇਜ ‘ਤੇ ਇਹਨਾਂ ਦੀ ਤਿੰਨ ਪੀੜੀਆਂ ਹਾਜਿ਼ਰ ਹੁੰਦੀਆਂ ।
    ਲਚਕਾਣੀ ਸਾਹਿਬ ਆਪ ਹੁੰਦੇ ਹਨ ਤੇ ਇਹਨਾਂ ਬੇਟਾ ਸੁਰਜੀਤ ਖਾਨ ਸਾਰੰਗੀ ‘ਤੇ ਗਜ਼ ਫੇਰਦਾ ਅਤੇ ਪੋਤਾ ਅਰਮਾਨ ਲਚਕਾਣੀ ਜਦੋਂ ਬੋਲ ਚੁੱਕਦਾ ਫਿਰ ਤਾਂ ਕਾਇਨਾਤ ਵੀ ਰੁੱਕ ਜਾਂਦੀ । ਬਾਕੀ ਤੁਸੀ ਆਪ ਸੁਣ ਲਵੋ
    #desrajlachkani #folk #song

Комментарии • 90