ਦਾਦੂਵਾਲ ਦੀ ਇੱਕ ਇੱਕ ਗੱਲ ਦਾ ਜਵਾਬ ਢੱਡਰੀਆਂਵਾਲਿਆਂ ਨੇ ਦਿੱਤਾ ਠੋਕ ਠੋਕ ਕੇ | Dhadrianwale | Daduwal

Поделиться
HTML-код
  • Опубликовано: 8 фев 2025
  • ਪੂਰੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ (Full Video Link) - • LIVE NOW | Parmeshar D...
    Bhai Ranjit Singh Dhadrianwale , Interview , Latest Interview of Dhadrianwale , Harnam Singh Dhuma,
    Amrik Singh Ajnala , Damdami Taksal , Sri Akal Takhat Sahib, Jathedar , Dhadhrianwake Stage , Baljit Singh Daduwal,

Комментарии • 1,7 тыс.

  • @harpreetkaursandhu3927
    @harpreetkaursandhu3927 4 года назад +262

    ਕੋਮ ਦਾ ਹੀਰਾ ਬੰਦਾ ਢੱਡਰੀਆਂ ਵਾਲੇ ਸਾਡਾ
    ਅੱਜ ਦੇ ਸਮੇਂ ਦਾ ਚੋਟੀ ਦਾ ਪ੍ਰਚਾਰਕ ਭਾਈ ਸਾਹਿਬ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ

    • @bhupindernanua2031
      @bhupindernanua2031 4 года назад

      Sukhwinder Singh oh bai jithe kharke tu pic lai hoi tuhada dahdri. Is harminder sahib nu keh reha pta

    • @varinder487
      @varinder487 4 года назад +3

      @@bhupindernanua2031 building a hor ki a? Oh

    • @pargatsekhon3808
      @pargatsekhon3808 4 года назад +2

      ਸੁਖਵਿੰਦਰ ਸਿੰਘ ਜੀ ਦੇ ਸਹੀ ਵਿਚਾਰ ਹਨ।

    • @brarvlogs5531
      @brarvlogs5531 4 года назад +1

      ਗੇਯ ਆ

    • @varinder487
      @varinder487 4 года назад +2

      @@brarvlogs5531 tu gay a
      A? Veer sunke dukh lga yr. Dwayi lelo ajkl ta ilaaz v haiga yr😭😒😒😒😒

  • @pb45wala64
    @pb45wala64 4 года назад +269

    ਜਿਹੜੇ ਵੀਰ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੂੰ ਸਹੀ ਮੰਨਦੇ ਨੇ ਕੁਮੈਂਟ ਲਾਈਕ ਕਰੋ

    • @kuljitsingh3037
      @kuljitsingh3037 4 года назад +4

      ਵਾਹਿਗੁਰੂ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਚੜਦੀਕਲਾ ਕਰਨੀ 🙏🙏

    • @jagroopsinghpannu4673
      @jagroopsinghpannu4673 4 года назад +2

      ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਚੜ੍ਹਦੀ ਕਲ੍ਹਾ ਵਿੱਚ ਅਵਾਜ਼ ਬੁਲੰਦ ਕਰਨ ਗੇ

    • @gorusidhu7852
      @gorusidhu7852 4 года назад +2

      Yes

    • @harjeetkaur3894
      @harjeetkaur3894 4 года назад +2

      ਰਣਜੀਤ ਸਿੰਘ ਢੱਡਰੀਆਂ ਬੁਹਤ ਵਧੀਆ

    • @SanjeevKumar-uc6uh
      @SanjeevKumar-uc6uh 4 года назад +3

      Bhui saab bilkul right aa g

  • @jagsirsinghbajwasaab3933
    @jagsirsinghbajwasaab3933 4 года назад +151

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪਿਛਲੀ ਯਾਦ ਕਰਵਾ ਦਿੱਤੀਆਂ ਇਨ੍ਹਾਂ ਸਾਧਾਂ ਨੂੰ

  • @lallysekhon7585
    @lallysekhon7585 3 года назад +2

    ਭਾਈ ਰਣਜੀਤ ਸਿੰਘ ਜੀ ਰਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @VarinderSingh-vw9rv
    @VarinderSingh-vw9rv 4 года назад +383

    ਦਾਦੂਵਾਲ ਬਰਗਾੜੀ ਮੋਰਚਾ ਕਿੰਨੇ ਵਿੱਚ ਵੇਚਿਆ
    ਗੁਰੂ ਸੰਗਤਾਂ ਸਮਝਦਾਰ ਹਨ

    • @waraichsingh7693
      @waraichsingh7693 4 года назад +5

      Dadriwale nu khena c morcha la lana c

    • @satvindersandhu326
      @satvindersandhu326 4 года назад +5

      500 Rupees vich

    • @varinder487
      @varinder487 4 года назад +4

      @@waraichsingh7693 kinne ch vechya c tu dasde daduwal ne
      . Asi v poochan nu agg lwa k gye c morche ch par patander ne kheh paati sir ch

    • @punjabtruckers5214
      @punjabtruckers5214 4 года назад +1

      Sarbat khalsa Sari di sari sarkari game si

    • @MrJeetghotra
      @MrJeetghotra 4 года назад +2

      50 lakh vich

  • @sukhdevsingh8961
    @sukhdevsingh8961 4 года назад +72

    ਦਾਦੂਵਾਲ ਜੀ ਥੱਲੇ ਕੁਮਿੰਟ ਜਰੂਰ ਪੜਨਾ ਤੁਹਾਡੀਆਂ ਪ੍ਰਾਪਤੀਆਂ

    • @harpalsidhu5172
      @harpalsidhu5172 4 года назад +4

      ਛੰਤ ਜੀ ਦਾ ਤਰਕ ਉਦੋਂ ਫੇਲ ਹੋ ਜਾਦਾ ਜਦੋਂ ਪੁੱਛਿਆ ਜਾਂਦਾ ਕਿ ਪ ਦੁਆਰ ਦੀ 12 ਕਿੱਲੇ ਜ਼ਮੀਨ ਤੇ ਆਲੀਸ਼ਾਨ ਇਮਾਰਤ ਦਾ ਪੈਸਾ ਕਿੱਥੋਂ ਆਇਆ??
      2)ਜੇ ਜਮੀਨ ਤੇ ਗੁਰਦੁਆਰਾ ਗੁਰੂ ਸਾਹਿਬ ਦੇ ਨਾਂਮ ਹੈ ਤਾ ਛੰਤ ਜੀ ਤੇ ਚੇਲੇ ਉਸਦੀ ਵਰਤੋਂ ਆਪਣੀ ਨਿੱਜੀ ਜ਼ਿੰਦਗੀ ਲਈ ਕਿਵੇਂ ਕਰ ਰਹੇ ਹਨ??ਗੁਰੂ ਦਾ ਅਧਾਰ ਬਣਾਕੇ ਆਪਣੀ ਰਿਹਾਇਸ਼ ਲਈ ਕਿਉਂ ਵਰਤ ਰਹੇ ਹਨ,ਆਪਣੀ ਅਲੱਗ ਨਿੱਜੀ ਘਰ ਬਣਾ ਕੇ ਕਿਉਂ ਨਹੀਂ ਰਹਿੰਦੇ???
      3) ਆਪਣੇ ਮੂੰਹੋ ਕਿਹਾ ਕਿ 10 ਸਾਲ ਕੂੜ ਪ੍ਰਚਾਰ ਕੀਤਾ ਤੇ ਕਰੋੜ ਕਰੋੜ ਦੀਆਂ 4 ਗੱਡੀਆਂ ਰੱਖੀਆ। ਤਾ ਹੁਣ ਇਹ ਵੀ ਦੱਸੇ ਕਿ ਉਹ ਵੇਚਕੇ ਕਿਹੜੇ ਗਰੀਬ ਕਿਸਾਨਾਂ ਜਾ ਪਰਿਵਾਰਾਂ ਦੀ ਮਦਦ ਕੀਤੀ??
      4) ਕੂੜ ਪ੍ਰਚਾਰ ਤਾ ਛੱਡਿਆ ਪਰ ਉਸੇ ਪੈਸੇ ਨਾਲ ਬਣਾਇਆ ਪ ਦੁਆਰ ਤੇ ਸਸਤੀਆਂ ਗੱਡੀਆਂ ਕਿਉਂ ਨਹੀਂ ਛੱਡੀਆਂ???
      5) ਜੇ ਗੁਰੂ ਘਰ ਸਿਰਫ ਇਮਾਰਤਾਂ ਹਨ ਤਾ ਪ ਦੁਆਰ ਤੇ ਇਨ੍ਹਾਂ ਪੈਸਾ ਕਿਉ ਖਰਚ ਕੀਤਾ??
      ਲੋਕਾਂ ਨੂੰ ਕਹਿਣਾ ਸਾਦਾ ਜੀਵਨ ਬਤੀਤ ਕਰੋ ਤੇ ਆਪ ਰਾਜਿਆਂ ਵਾਲਾ ਰਹਿਣ ਸਹਿਣ। ਹੋਰਾ ਨੰ ਮਾੜਾ ਕਹਿਣਾ ਪਰ ਆਪਣੇ ਗੱਡੀਆਂ ਦੇ ਕਾਫਲੇ ਦਾ ਤੇਲ ਸਾਇਦ ਖੁਦ ਦੇ ਪੰਪ ਤੋ ਪਵਾੳਦਾ ਹੋਣਾ ਤੇ ਉਸਦੀ ਕਮਾਈ ਨਾਲ ਹੀ ਸਾਰਿਆਂ ਨੂੰ ਤਨਖ਼ਾਹ ਦਿੰਦਾ ਹੋਣਾ?? ਕਿ ਨਹੀਂ
      6) ਆਪ ਕਿਹਾ ਛਬੀਲ,ਮੋਰਚਿਆਂ ਵੇਲੇ ਤਾ ਭੱਜਕੇ ਜਾਨ ਬਚਾਈ ਕੀ ਗਰੰਟੀ ਕਿ ਹੰਕਾਰ ਵਿੱਚ ਜਿਹੜੇ ਦੀਵਾਨ ਲਗਾ ਰਿਹਾ ਜੇ ਹਮਲਾ ਹੁੰਦਾ ਤੇ ਤੂੰ ਖੜੇਗਾ ਅਤੇ ਜਿਹੜਾ ਨੁਕਸਾਨ ਹੁੰਦਾ ਉਹਦੀ ਜਿੰਮੇਵਾਰੀ ਲਵੇਗਾ ਨਾ ਕਿ ਪ ਦੁਆਰ ਭੱਜ ਕੇ ਵੀਡੀਓ ਅੱਪਲੋਡ ਕਰਕੇ ਕਹੇਗਾ ਦੇਖਲੋ ਜੀ ਗਰੀਬ ਮਾਰਤੇ।
      7) ਨੇਕੀ ਹਰ ਰੋਜ਼ ਕੀ ਕੁੱਝ ਭੋਕਦਾ ਤੇ ਭਾਈਛਾਪ ਕਹਿੰਦੇ ਮੈ ਸੁਣਦਾ ਤੇ ਵਧੀਆ ਵੀ ਲਗਦਾ??
      8) ਹਰ ਕਿਸੇ ਦੀ ਵੀਡੀਓ ਦਾ ਲਿਪਲਾਈ ਤਾ 12 ਘੰਟੇ ਵਿਚ ਕਰ ਦਿੰਦਾ ਪਰ ਕਦੇ ਕਿਸੇ ਗਰੀਬ ਕਿਸਾਨਾਂ,ਉਹਨਾਂ ਦੇ ਪਰਿਵਾਰਾਂ,ਖਾਲਸਾ ਏਡ ਜਾ ਹੋਰ ਲੋਕਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ,ਗਰੀਬ ਧੀਆ ਦੇ ਵਿਆਹ, ਸਹਾਇਤਾ, ਨੌਕਰੀ ਮੰਗਣ ਵਾਲੇ ਨੌਜਵਾਨ ਦੀ ਕੁਟਮਾਰ,ਨਸਿਆ ਖਿਲਾਫ,ਸਰਕਾਰੀ ਧੱਕੇਸ਼ਾਹੀਆਂ ਖਿਲਾਫ ਕਦੇ ਕੋਈ ਵੀਡੀਓ ਬਣਾਈ????
      ਛੰਤ ਜੀ ਦੀ ਅੰਦਰੋ ਬਾਹਰੋ ਆਈ ਨਿਜੀ ਕਮਾਈ ਦਾ ਨਿਵੇਸ਼ ਹੈ ਪ ਦੁਆਰ ਤੇ ਜੇ ਛੰਤ ਜੀ ਇਹ ਸਭ ਆਪਣੇ ਜਾ ਪਰਿਵਾਰ ਦੇ ਨਾਮ ਰੱਖਦੇ ਤਾ ਉਹਨਾਂ ਨੂੰ ਇਸਦਾ ਹਿਸਾਬ ਦੇਣਾ ਪੈ ਸਕਦਾ ਸੀ ਪਰ ਸੈਟਰ ਸਰਕਾਰ ਦੇ ਕਾਨੂੰਨ ਅਨੁਸਾਰ ਗੁਰੂ ਘਰ ਦੀ ਸੰਪਤੀ(ਕੋਈ ਵੀ ਧਾਰਮਿਕ ਸਥਾਨ ਜਾ ਸੰਸਥਾ)ਅਤੇ ਚੜਾਵੇ ਦਾ ਹਿਸਾਬ ਸਰਕਾਰ ਵੀ ਨਹੀਂ ਮੰਗ ਸਕਦੀ।ਤਾ ਹੀ ਛੰਤ ਜੀ ਦੇ ਹੱਥ ਵਿਚ ਫੜੇ ਆਈਫੋਨ 11pro ਤੋ ਲੈ ਕੇ ਮਹਿੰਗੀਆ ਗੱਡੀਆਂ ਜਿਵੇ 3 ਫੋਰਚਿਊਨਰਾ,ਮਰਸਡੀਜ ਜਾ ਵੋਲਵੋ ਦੀ ਅਮਰੀਕਾ ਤੋ ਆਈ ਬੱਸ,ਲੈਡਕਰੂਜਰ ਹੋਰ ਪਤਾ ਨਹੀ ਕਿਨੀਆ ਮਹਿੰਗੀਆ ਚੀਜਾਂ ਜਿੰਨੇ ਦੇ ਨਜ਼ਾਰੇ ਛੰਤ ਜੀ ਤੇ ਚੇਲੇ ਦਿਨ ਰਾਤ ਮਾਣਦੇ ਹਨ,ਭਗਤਾ ਦੀਆਂ ਭੇਟਾ ਤੇ ਗੁਰੂ ਦੇ ਨਾਂਮ ਕਰਵਾਕੇ ਚਲਦੇ ਬਣਦੇ ਆ। ਬਾਕੀ ਛੰਤ ਜੀ ਦੇ ਕੱਪੜਿਆਂ ਬਾਰੇ ਤਾ ਤੁਸੀਂ ਜਾਣੀ ਜਾਣ ਹੋ। ਜੇ ਸਾਰਾ ਕੁਝ ਗੁਰੂ ਦੇ ਨਾਂਮ ਹੈ ਤਾ ਛੰਤ ਜੀ ਕਿਸਦੀ ਆਗਿਆ ਨਾਲ ਇਹ ਸਰੋਤਾਂ ਦੀ ਵਰਤੋਂ ਕਰ ਰਹੇ ਹਨ????
      ਟਕਸਾਲੀ ਆਗੂ ਤਾ ਗਲਤ ਹੀ ਹਨ ਜਿਹੜੇ ਕਿਸੇ ਦੀ ਜਾਨ ਲੈ ਲੈਣ ਤੋ ਬਾਅਦ ਵੀ ਸ਼ਰੇਆਮ ਦੁਬਾਰਾ ਹਮਲਾ ਕਰਨ ਦੀ ਧਮਕੀ ਦੇ ਰਹੇ ਹਨ ਤੇ ਛੰਤ ਜੀ ਕਹਿੰਦੇ ਹਨ ਕਿ ਸਰਕਾਰ ਜਾ ਪ੍ਰਸਾਸਨ ਸਾਡਾ ਸਾਥ ਨਹੀਂ ਦੇ ਰਿਹਾ ਪਰ ਛੰਤ ਜੀ ਉਸੇ ਸਰਕਾਰ ਦੀ ਸਕਿਉਰਟੀ ਲੈ ਕੇ ਘੁੰਮਦੇ ਹਨ ਤੇ ਉਸੇ ਪੁਲਿਸ ਦੀ ਨਿਗਰਾਨੀ ਸਹਾਰੇ ਨਾਲ ਦੀਵਾਨ ਲਗਾ ਉਹਨਾ ਦੀਆਂ ਸਟੇਜ ਤੋਂ ਸੀਫਤਾ ਕਰ ਰਹੇ ਹਨ ਕਿ ਆਪਣੇ ਛੋਟੇ ਕੱਦ ਤੇ ਵੱਡੇ ਜਿਗਰੇ ਨੂੰ ਸਾਬਿਤ ਕਰ ਰਹੇ ਹਨ।ਆਪ ਹੀ ਕਹਿਣਾ ਕਿ ਅੱਜ ਕਲ ਤਾ ਲੋਕਾ ਨਾਲ ਇੰਟਰਨੈੱਟ ਰਾਹੀਂ ਹੀ ਰਾਬਤਾ ਕਰਨੇ ਅਪਣੀ ਗੱਲ ਕਹੀ ਜਾ ਸਕਦੀ ਹੈ ਪਰ ਆਪ ਹੀ ਜਿਹੜਾ ਪ੍ਰਸਾਸਨ ਸਾਥ ਨਹੀਂ ਦੇ ਰਿਹਾ ਸੀ ਉਸਦੇ ਸਹਾਰੇ ਨਾਲ ਦੀਵਾਨ ਲਗਾ ਕਿ ਕਹਿਣਾ ਟਕਸਾਲੀ ਕਹਿੰਦੇ ਸੀ ਲੱਗਣ ਨਹੀਂ ਦੇਣਾ ਆਪਾ ਲਗਾ ਦਿੱਤਾ।
      ਭੇਡਾਂ ਨਾ ਬਣੋ,ਇਹਨਾ ਦਾ ਕੁਝ ਜਾਣਾ ਨਹੀਂ ਤੁਹਾਨੂੰ ਕੱਖ ਰਹਿਣਾ ਨਹੀ। ਕਿਰਤ,ਕਮਾਈ ਕਰੋ।ਪਰਿਵਾਰ ਸੰਭਾਲੋ ਅਤੇ ਮਾ ਪਿਉ ਦੀ ਸੇਵਾ ਕਰੋ।ਅਜੋਕੇ ਸਮੇਂ ਇਹ ਹੀ ਬਹੁਤ ਹੈ ਜੇ ਜਿਆਦਾ ਨਹੀ ਕਰ ਸਕਦੇ।
      ਜੇ ਗੱਲਾ ਦਾ ਜਵਾਬ ਹੈ ਭਗਤਾ ਕੋਲ ਤਾ ਦੱਸਿਓ ਜਰੂਰ। ਜੇ ਅਪਸ਼ਬਦ ਬੋਲਕੇ ਭਾਈਛਾਪ ਵਾਗ ਗੱਲ ਗੋਲ ਮੋਲ ਕਰਨੀ ਹੈ ਤਾ ਛੰਤ ਜੀ ਦੇ ਥੱਲੇ ਜਾ ਕੱਟੇ ਵੱਛੇ ਥੱਲੇ ਹੋਜੋ।

    • @ParvinderSingh-kd9po
      @ParvinderSingh-kd9po 4 года назад +3

      @@harpalsidhu5172 ehni himat jara taksali nu ate jathedara nu puchan di vi kar leni si. Je na tere ton peran vich pva ke maafi mangade. Tu bas youtube te hi bolanda peya jara puch jathedar akal takht nu kyu maaf kita sacha suda saad nu . Je himat nahi na tan fer chant ji vi kehan di jurat na rakh.

    • @harpalsidhu5172
      @harpalsidhu5172 4 года назад

      @@ParvinderSingh-kd9po oh bhrra phla porra pad lyi da hunda fer reply krida hunda..phla jake dekhla both parties bare likhia..baki dhandri te tusi thekka lya hoya ke jinu jee kitta swal kri jao ke g asi TARAK krde aa te je agla puche ta jwab den di bjai edr odr diya chaddan lag jane oo te apni war TARAK bhande ch wadd janda...eh haiga hi ਛੰਤ ਜੀ aa...je nahi ta dubara read krke das je kuch galt likhia..app kehnda ke 10 saal gaap bolle,ta fer ohi gappa nal jameen bani te gurdwara,fer eh kyu ni chaddya??
      khnda sara kuch guru de namm aa per use eh personally kr reha, guru di manjoori kithe aa???
      4 fortuners, land cruiser rakhi oo kitho ayi te fuel,clothes,nalde singha,media team emm pee da crew eh sare da kharcha kon dinda?? jaddi property ta haini...je sangat to lenda ya oh app dinde ta eh kive pujariwad de olt aa jadke lokka de paise nal 2cr+ diya gaddiya layi firda 32/35 lakh di 1 fortuner aa 4 ne ehde kol..ehda mtlb sangat da paise apni aish lyi use kr reha.
      akali sarkar ult bolda si hin Captain khilaf kyu ni bolda, oh ta kyuki 6/7 gaddiya te 30+ gunman mille hoye aa..taksal nu akali support krde ehnu congress...nahi tu dss ajj tak kehra diwan 1700 police walya di help na laggya??
      hai ehna gallan da koi jwab???
      me kehna taksal ne attack kitta galt kitta ,thamkia de rahe galt gal aa,,ohne te sarkar karwai kre..

    • @ParvinderSingh-kd9po
      @ParvinderSingh-kd9po 4 года назад +1

      @@harpalsidhu5172Gal sun bhrava je tark di hi gal karda he tan sun fer bhji na mein har ik gal da jawab davanga ajj . Mein guru sahab di soch nal khada han te khdanga mein kisey da vi himayti nahi.
      1:-12 kile di zameen hove ja amritsar sahib hove sara paisa sangat ton aunda hai.
      2:-Singh othe gurughar vich rehnde ne je bhai sahib te ohna naal rehan waley singh alag rehaiyash banan len tan phir tuhade vargey hi lok kehn gey babe ne apni zameena apney ghar bna le . Parmeshar Dwar di zameen aaj vi Gurugranth sahib de na boldi a ethe tak oh rehaish vi jithe bhai sahib te ohna de naal de singh rehnde ne . Sangat aaj hi chave tan oh jagah khali krva sakdi hai. Par sagat vich taksali ja hor dere chalan valey nahi aundey.
      3:-Veer oh parcharak ne koi sarkaar ni chla rahey. Naley aah taksali ali boli ki croran diyan gadiyan layian ne . Veer jehdi gadiyan ne bulletproof ne tahi mehngiyan ne kyuki chabeel aliyan da ki bhrosa . Garib bachiyan de samohik viah karvaye jande ne. jinna kissey ton banda oh kri janda naaley oh punjab de cm tan heni kissey kisan da karza maaf kardey .
      4:-Parchaar veer oh maruti vich karan jaan lagey na tan aaj hi chabeel la den taksali.
      Baaki veer saval tere ohi ne ghum ghma ke iko jehe ,baki tusi samhjhan vale jeev ni haigey.Naaley youtube te lamey lamey comment ni hunde mere ton je kadey sama miliya tan face to face gal karangey.Naaley kaley taksali ni puri sgpc, panjey jathedar sarey corrupt ne specially hazoor sahib ale te akal takhat ale .
      waheguru ji ka khalsa waheguru ji ki fateh

    • @harpalsidhu5172
      @harpalsidhu5172 4 года назад

      @@ParvinderSingh-kd9po bas bhrava bas rabb ne akkal ta dhandri nu ditti ya ede chelliya nu..

  • @sohi5443
    @sohi5443 4 года назад +258

    ਦਾਦੂਵਾਲ ਗਾੰਡੂ ਅਖੌਤੀ ਜਥੇਦਾਰ ਸੱਜ ਤਾ ਬੋਲੇ ਛਾਣਨੀ ਵੀ ਬੋਲੇ ਜਿਸ
    ਵਿੱਚ 36 ਸੌ ਸੇਕ / ਬਰਗਾੜੀ ਲੱਖਾਂ ਰੁਪਏ ਇਕੱਠੇ ਕਰ ਕਰ ਕੇ ਚਲਦੇ ਬਣੇ
    ਜਗਤਾਰ ਸਿੰਘ ਹਵਾਰਾ ਦੀ ਕਮੇਟੀ ਬਣਾਈ ਸੀ ਹਜਾਰਾ ਸੰਗਤਾਂ ਦਾ ਇਕੱਠ ਸੀ
    ਹਿਸਾਬ ਮੰਗਿਆ ਸੀ ਤੰਦੂਆ ਪੈ ਗਿਆ ਸੀ ਅਧਰੰਗ ਹੋ ਗਿਆ ਸੀ ਜਥੇਦਾਰੀ ਤੇਰੀ ਕੈਸਲ ਕਰ ਦਿੱਤੀ ਸੀ

    • @palsingh987
      @palsingh987 4 года назад +1

      Kirpana Wale Communists intoxicated in Western garbage on payroll to degrade, divide & disrupt family, social, religious sense establishments or peaceful nation as whole.

    • @pargatsekhon3808
      @pargatsekhon3808 4 года назад +2

      ਫਤਹਿ ਸਿੰਘ ਜੀ ਤੁਸੀਂ ਸਹੀ ਕਿਹਾ ਵੀਰ ਜੀ।

    • @jaswinderSingh-gv4nc
      @jaswinderSingh-gv4nc 4 года назад

      Babadadubalkutabanda

    • @jagtarsingh4620
      @jagtarsingh4620 4 года назад

      Good

    • @jazzyboy7573
      @jazzyboy7573 4 года назад

      Bilkul shi

  • @NishanSingh-pu9on
    @NishanSingh-pu9on 4 года назад +105

    ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਤੇ

    • @KulveerSingh-rp6ei
      @KulveerSingh-rp6ei 3 года назад

      ਸਰਸੇ ਵਾਲੇ ਕੱਠ ਹੁਣ ਕਹਿੜਾ ਹੁਣ ਘੁੱਟ

  • @gouravpb13pannu93
    @gouravpb13pannu93 4 года назад +126

    ਭਾਈ ਸਾਹਿਬ ਠੀਕ ਬੋਲ ਰਹੇ ਹਨ ਢਡਰੀਆ ਵਾਲੇ ਦੇ ਨਾਲ ਹੈ ਸਾਰੀ ਸੰਗਤ

  • @sarwansingh2999
    @sarwansingh2999 4 года назад +148

    ਭਾਈ ਢੱਡਰੀਆਂ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ ਨਾਲ ਨਹੀਂ ਅਖੌਤੀ ਜਥੇਦਾਰਾਂ ਨਾਲ ਮੱਥਾ ਲਾਇਆ ਪਰਮਾਤਮਾ ਤੁਹਾਨੂੰ ਹੋਰ ਤਾਕਤ ਬਖਸ਼ਣ ਤੰਦਰੁਸਤੀ ਬਖਸ਼ਣ

    • @hardevsingh8907
      @hardevsingh8907 4 года назад +3

      ਬਾਬਾ ਬਲਜੀਤ ਸਿੰਘ ਜਿੰਦਾ ਬਾਅਦ

    • @dullat6887
      @dullat6887 4 года назад

      ਕੁਮੈੰਟ ਕਿਉਂ ਟਰਨ ਔਫ ਕੀਤੇ ਨੇ ਫਿਲਾਸਫਰ ਸਾਬ ਨੇ

    • @SatnamSingh-jn8ie
      @SatnamSingh-jn8ie 3 года назад

      @@hardevsingh8907 😄😄😄😄

    • @poonam5804
      @poonam5804 3 года назад +2

      Kya baat daduwal weldone🙏

    • @poonam5804
      @poonam5804 3 года назад +1

      ਢੱਡਰੀਆਂ ਵਾਲੇ ਤੁ ਚਿਮਟੇ ਵਜਾ ਬੱਸ😄

  • @parkashsingh3286
    @parkashsingh3286 4 года назад +169

    ਭਾਈ ਸਾਹਿਬ ਜੀ ਆਪ ਜੀ ਦੀ ਸੋਚ ਤੇ ਪਹਿਰਾ ਦਿੰਦੇ ਹਾਂ ਠੋਕ ਕੇ

    • @AjitSingh-zy6xh
      @AjitSingh-zy6xh 4 года назад +2

      Sant baba bhai ranjit singh jia di soch te pehra deya ge asi sari sikh kom

    • @tejbirsingh666
      @tejbirsingh666 4 года назад

      ਢੰਡਰੀ ਤੇ ਬਿੱਟੂ ਨੂੰ ਬੁੰਡ ਵੀ ਦਿੰਦਾ ਓਹ ਵੀ ਦਿਆ ਕਰੋ ਫਿਰ
      ਪਾ ਦਿਆ ਕਰੋ ਬਿੱਟੂ ਥੱਲੇ ਆਪਣੀਆਂ ਜਨਾਨੀਆਂ ਵੀ 🤣🤣🤣🤣

    • @Harwinder917
      @Harwinder917 4 года назад

      Tohanu ene napunsak bnana e dhadri gand ne Sala ena darpok bnda hun drda mara loka da sahara lain deya

    • @sonunijjer
      @sonunijjer 4 года назад +2

      Harwinder917 🙏🏻🙏🏻matt mari gyi aa teri mere vir ,, thnu jhooth sunan di addat apyi aa thde klo sach nhi suneya jnda hun 🙏🏻🙏🏻daran vale hunde ta hun ta mafi mng laini c 🙏🏻🙏🏻🙏🏻daran vale hunde ta thde varge murakh bndeya nal matha na lounde fr ,, soch badlo mere vir ji 🙏🏻🙏🏻nikal aaao hun wehama cho bahar

    • @pargatsekhon3808
      @pargatsekhon3808 4 года назад +3

      @@tejbirsingh666 ਦੀ ਬੁੰਡ ਮੰਚ ਗਈ ਕਮਿੰਟ ਪੜ੍ਹ ਕੇ

  • @BaljinderSingh-co6gk
    @BaljinderSingh-co6gk 4 года назад +1

    ਭਾਈ ਸਾਹਿਬ ਜੀ ਤੁਸੀਂ ਸੱਚ ਤੇ ਪਹਿਰਾ ਦਿੱਤਾ ਤੇ ਹੁਣ ਸੋਚ ਅਸੀਂ ਆਪ ਬਦਲਣੀ ਹੈ ਵਾਹ ਵਾਹ ਭਾਈ ਸਾਹਿਬ ਜੀ ਢੱਡਰੀਆਂ ਵਾਲੇ

  • @prabjit7425
    @prabjit7425 4 года назад +206

    ਦਾਦੂਵਾਲ ਵਾਲਾ ਰਾਧਾ ਸੁਆਮੀ ਵਾਲੇ ਬਾਬੇ ਦਾ ਭਗਤ ਹੈ ।

    • @amritpalsinghamritpal5621
      @amritpalsinghamritpal5621 4 года назад +3

      Ryt ji

    • @Sardaramrindersinghdeol
      @Sardaramrindersinghdeol 4 года назад +5

      ਤੂੰ ਨਾਲ ਜਾਂਦਾ ਰਿਹਾ

    • @gurjinderkaur9363
      @gurjinderkaur9363 4 года назад +3

      @@Sardaramrindersinghdeol daduwal de wedding video dekh leo radha swami asherwad de reha daduwal nu vikea banda ae.

    • @saabsingh1898
      @saabsingh1898 4 года назад

      @@gurjinderkaur9363 aaasha ji....

    • @parmchahal218
      @parmchahal218 4 года назад +2

      Kutti choraan naal rali hoii aa eh tan sab nu pta aa madam ji Daaduwala kutta aa

  • @noorzafar6183
    @noorzafar6183 4 года назад +19

    ਅਸੀਂ ਤਾਂ ਭਾਈ ਰਣਜੀਤ ਸਿੰਘ ਜੀ ਨਾਲ ਹਾਂ .....ਕੌਮ ਦੇ ਹੀਰੇ....🙏🙏🙏🙏🙏🙏

  • @manpreetsidhu7139
    @manpreetsidhu7139 4 года назад +168

    ਦਾਦੂਵਾਲ ਬਰਗਾੜੀ ਪੰਥ ਨੂੰ ਵੇਚਕੇ ਤੁਰ ਗਿਆ ,ਮੋਰਚਾ ਫੇਲ ਕਰਤਾ ਅਜੇ ਆਪਣੇ ਆਪ ਨੂੰ ਪੰਥ ਦੱਸੀ ਜਾਦੈ ਦਾਦੂਵਾਲ ਬਰਗਾੜੀ ਮੋਰਚਾ ਕਿੰਨੇ ਵਿੱਚ ਵੇਚਿਆ?

    • @ManjinderSingh-ce7qe
      @ManjinderSingh-ce7qe 4 года назад +5

      ਸਹੀ ਗੱਲ ਕੀਤੀ ਬਾਈ ਜੀ ਸੁੱਖੇ ਦੀ ਗੱਡੀ ਵਿੱਚ ਬੈਠ ਕੇ ਨਿਕਲ ਗਿਆ ਸੀ।

    • @ravinderkaur6136
      @ravinderkaur6136 4 года назад +3

      ਸਹੀ ਗੱਲ ਆਹ ਵੀਰ ਜੀ ਇਨ੍ਹਾਂ ਲੋਕਾਂ ਨੂੰ ਤਾ cmt ਪੜ੍ਹ ਕੇ ਈ ਸਮਜ ਜਾਣਾ ਚਾਹੀਦਾ ਕ ਸੰਗਤ bahi sahib nu kina pyar krdi ah

    • @hardeephapey9287
      @hardeephapey9287 4 года назад +2

      ਵੀਰ ਕਾਲੇ ਰੰਗ ਦਾ ਬੈਗ ਮਿਲਿਆ ਸੀ ਦਾਦੂਵਾਲ ਤੇ ਮੰਡ ਨੂੰ ਇਹ ਕਾਲੇ ਬੈਗ ਨਾਲ ਮਸ਼ਹੂਰ ਨੇ ਦੋਵੇਂ ਜਣੇ.

    • @gurjantsinghsounti8028
      @gurjantsinghsounti8028 3 года назад +1

      Sahi gall.aa ji

  • @BhupinderSingh-ny2uo
    @BhupinderSingh-ny2uo 4 года назад +74

    ਭਾਈ ਰਣਜੀਤ िਸੰਘ ਜੀ ਸਹੀ ਗॅਲ ਕਰਦੇ

  • @RanjitSingh-fi6pu
    @RanjitSingh-fi6pu 4 года назад +37

    ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਮਹਾਨ ਗੁਰਮਤਿ ਦੇ ਪਹਿਰੇਦਾਰ

  • @miselfoptions7125
    @miselfoptions7125 4 года назад +63

    ਦਾਦੂਆਲ ਦੀ ਬੋਲੀ ਸੰਤਾਂ ਵਾਲੀ ਨੀ ਸਗੋਂ ਕੁਲੰਨਪੁਣਾ ਵਾਲੀ ਐ।ਢੱਡਰੀਆਂ ਵਾਲਾ ਜੀ ਜੀ ਕਰਦੈ,ਇਹ ਹੜੁੱਤ ਤੂੰ ਕਹਿੰਦੈ।

    • @virkfarm
      @virkfarm 4 года назад

      Miself Options yar badi beshrmi a tuhadi vdo tyan nal vekh tera tadri guru sahib di hajuri vich hi mjak kari janda a dadu dadu karda a g kithe a

    • @DavinderSingh-vt1ys
      @DavinderSingh-vt1ys 4 года назад

      @@virkfarm o Chl Dadu Dadu karda Dadu Sala Devta AAA Sale Chmche Aa jande Mooh CHK ke

  • @PritamSingh-lr2rw
    @PritamSingh-lr2rw 4 года назад +138

    ਦਾਦੂਵਾਲ ਵਿਕਾਉ ਮਾਲ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀਦਾਬਾਦ

    • @Saab-singh733
      @Saab-singh733 4 года назад +1

      Teri maa gyi kitte 😂😂😂😂😂

  • @TSBADESHA
    @TSBADESHA 4 года назад +44

    ਦਾਦੂਵਾਲ ਆਰ ਐੱਸ ਐੱਸ ਦਾ ਹੱਥਠੋਕਾ ਬਣਿਆ ਹੋਇਆ ਹੈ। ਦਾਦੂਵਾਲ ਨੇ ਸਰਕਾਰ ਤੋਂ ਬਰਗਾੜੀ ਮੋਰਚਾ ਚੁਕਣ ਲਈ ਕਰੋੜਾਂ ਰੁਪਏ ਲੈਕੇ ਕੌਮ ਨਾਲ ਧ੍ਰੋਹ ਕਮਾਇਆ ਹੈ।

  • @sukhdeepbhangu1774
    @sukhdeepbhangu1774 4 года назад +140

    ਦਾਦੂਵਾਲ ਗਧੇ ਨੱਕੇ ਨੂੰ ਸੁਣਦਾ ਕੌਣ ਆ

  • @simrankahlon3225
    @simrankahlon3225 4 года назад +32

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਰੋਕਦਿਆਂ ਵਿਰੋਧੀਆਂ ਦੇ ਆਪਣੇ ਹੀ ਸ਼ਾਹ ਰੁਖ਼ ਜਾਣੇ

  • @sardulsingh5053
    @sardulsingh5053 4 года назад +54

    ਡੱਡੂਵਾਲ ਤਾਂ ਬਿਲਕੁਲ ਅਨਪੜ੍ਹ ਗਵਾਰ ਬੰਦਾ ਹੈ।ਬੋਲਣ ਦਾ ਪਤਾ ਹੀ ਨਹੀ

  • @sarbjitsingh5407
    @sarbjitsingh5407 4 года назад +56

    ਡੱਡੂ ਕੁੱਤੇ ਆਪਣੇ ਜੀਜੇ ਦੇ ਬਰਾਬਰ ਦੋਆਨ ਤਾਂ ਲਾ ਦਾਦੂ ਤੇਨੁ ਅਪਣੀ ਅਉਕਉਤ ਪਤਾ ਲੱਗ ਜਾਵੇਗੀ

    • @deepsidhu4519
      @deepsidhu4519 4 года назад +1

      ਕੁਤੇ ਡੂ ਦਾਦੂ ਵਾਲ

    • @lovemaan7478
      @lovemaan7478 4 года назад

      B c c c

    • @palsingh1114
      @palsingh1114 4 года назад

      Badal sahib gilwali gate wale santa nu mande ne

  • @harpalkaur919
    @harpalkaur919 4 года назад +127

    ਫਿੱਟੇ ਮੂੰਹ ਦਾਦੂਵਾਲ ਦੇ ਗਿਆਨ ਦਾ ਪ੍ਰਚਾਰ ਬੰਦ ਕਰਾਉਣ ਲਈ

    • @amritpalsinghamritpal5621
      @amritpalsinghamritpal5621 4 года назад +10

      ਦਾਦੂਵਾਲ ਨੂੰ ਲੋਕ ਪਸੰਦ ਨਹੀਂ ਕਰਦੇ " ਢੰਡਰੀਆ ਵਾਲੇ ਨੂੰ ਬਹੁਤ ਲੋਕ ਪਸੰਦ ਕਰਦੇ ਆ " ਢੰਡਰੀਆ ਵਾਲੇ ਦੀ ਚੜਾਈ ਤੋ ਮਚਦਾ " ਬਰਗਾੜੀ ਦਾ ਗੱਦਾਰ ਦਾਦੂਵਾਲ 👈👈

    • @Sardaramrindersinghdeol
      @Sardaramrindersinghdeol 4 года назад +1

      ਦਾਦੂ ਵਾਲ ਵਾਲੇ ਦੀ ਸਪੋਟ ਕਰਨ ਵਾਲੇ ਬਹੁਤ ਨੇ ..... ਅਸੀ ਰੇਲ ਜਰੂਰ ਬਣਾਵਾਗੇ

    • @prabjit7425
      @prabjit7425 4 года назад

      @@Sardaramrindersinghdeol ਤੂੰ ਰਾਧਾ ਸੁਆਮੀ ਵਾਲੇ ਬਾਬੇ ਦਾ ਭਗਤ ਹੈ ਤੇ ਤੈਨੂੰ ਦਾਦੂਵਾਲ ਵਾਲੇ ਦਾ ਸਾਥ ਜਰੂਰ ਦੇਣਾ ਪਵੇਗਾ ਕਿਉਂਕਿ ਦਾਦੂਵਾਲ ਵੀ ਰਾਧਾ ਸੁਆਮੀ ਵਾਲੇ ਬਾਬੇ ਨੂੰ ਮੰਨਦਾ ਹੈ । 😁

    • @gurjantsingh-vi2de
      @gurjantsingh-vi2de 4 года назад

      Jai radha radha radha...kanna mannna khurrrrrr....tu mera chela te main tera gurrr.....

    • @vineysagar7902
      @vineysagar7902 4 года назад

      @@prabjit7425 oh gall sun.. Me radhaswami han. Pr me eh daduval nu nhi jandaa. Radhaswami panth kise ek guru da nhi bnaya. History chek krle.. 160 saal puranaa panth hega jenu poore guru ne bnaya.... Soch smjh k gall kriaa kro. Sirf beas nu naa dekho. Eh radhaswami panth di shuruat Agra to hoi ha.... Kise ute ungal chkkn to pehlaa gehraai ch jaya kro.

  • @gagan8652
    @gagan8652 4 года назад +11

    ਭਾਈ ਰਣਜੀਤ ਸਿੰਘ ਜੀ ਦੇ ਪੰਥ ਦੇ ਪਹਿਰੇਦਾਰ ਹੁਕਮ ਕੌਈ ਨੀ ਢਾਹ ਸਕਦਾ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਭਾਈ ਜੀ ਤੇ

  • @Kulwantsingh-ks5ss
    @Kulwantsingh-ks5ss 4 года назад +46

    ਦਾਦੂਵਾਲ ਜੀ ਢਡਰੀਆਂ ਵਾਲਾ ਸਚਾਈ ਤੇ ਚੱਲ ਰਿਹਾ ਹੈ ਸਚਾਈ ਕਦੀ ਦਬਾਈ ਨਹੀਂ ਜਾ ਸਕਦੀ k s from USA ca

    • @kuljitsingh3037
      @kuljitsingh3037 4 года назад

      Ful Support Bhai Ranjit Singh Khalsa nu 💪

  • @shivanisharma5562
    @shivanisharma5562 4 месяца назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਇਸ

  • @sarwanbajwa8074
    @sarwanbajwa8074 4 года назад +87

    ਭਾਈ ਰਣਜੀਤ ਸਿੰਘ ਜੀ ਨੂੰ ਹੋਰ ਤਾਕਤ ਮਿਲੇ ਤੇ ਉਹ ਵਧ ਚੜ੍ਹ ਕੇ ਇਹਨਾਂ ਨਾਲ ਨਿਪਟ ਸਕਣ ।

  • @Sukhchainsigh1888
    @Sukhchainsigh1888 3 года назад

    ਅਸੀ ਹਮੇਸ਼ਾ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਆ

  • @kesarsingh5845
    @kesarsingh5845 4 года назад +55

    ਗੁਰੂ ਨਾਨਕ ਦੇਵ ਜੀ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ

    • @VickySingh-tz6go
      @VickySingh-tz6go 4 года назад +2

      ਦਾਦੂਵਾਲ ਸਾਲਾ ਚੋਰ

  • @JaswinderSingh-zq9cr
    @JaswinderSingh-zq9cr 4 года назад +31

    ਦਾਦੂਵਾਲ ਹਰੀਕੇਕਲਾ ਦੀਵਾਨ ਤੇ 70.000ਰੁਪਏ ਲੈਣੇ ਸੀ 10000 ਰੁਪਏ ਮੰਗ ਰਹੇ ਸੀ ਕਹਿੰਦੇ ਸੀ ਤੇਲ ਦਾ ਖਰਚਾ ਬਹੁਤ ਆ ਗਿਆ

  • @dilbagsinghdilbagsingh1400
    @dilbagsinghdilbagsingh1400 4 года назад +93

    ਦਾਦੂਵਾਲ ਕਿਸੇ ਭਾਡੇ ਦਾ ਢੱਕਣ ਨਹੀ

    • @kulwindersingh-zz7wu
      @kulwindersingh-zz7wu 4 года назад +2

      ਵੀਰ ਜੀ ਇਹ ਢੱਕਣ ਨਕਲੀ ਹੈ ਇਕ ਪਤੀਲੇ ਤੋਂ ਡਿਗਦਾ ਹੈ ਤੇ ਦੂਜੇ ਨਾਲ ਜਾ ਚੰਬੜਦਾ ਹੈ

  • @sachdiawaj3079
    @sachdiawaj3079 4 года назад +46

    ਇਹ ਤਾ ਵੀਰ ਜੀ ਜੇਕਰ ਭਾਈ ਰਣਜੀਤ ਸਿੰਘ ਵਰਗੀ ਦਸਤਾਰ ਸਜਾ ਕੇ ਇਹਨਾਂ ਦੇ ਦੀਵਾਨਾ ਵਿਚ ਬੈਠ ਜਾਵੇ ਇਹਨਾਂ ਨੂੰ ਸ਼ਬਦ ਭੁੱਲ ਜਾਂਦਾ

  • @harjinderpalsingh1634
    @harjinderpalsingh1634 4 года назад +155

    ਦਾਦੂਵਾਲ ਆਸਲੀ ਗੇਆਨ ਨੂੰ ਤੂੰ ਭੁੱਲ ਗਿਆ

    • @prabjit7425
      @prabjit7425 4 года назад +1

      ਜਦੋਂ ਤੋਂ ਇਸ ਨੇ ਰਾਧਾ ਸੁਆਮੀ ਦੇ ਪਖੰਡੀ ਬਾਬੇ ਦੀ ਬੁਰਕੀ ਖਾ ਲਈ ਤੇ ਉਸ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਫਿਰ ਉਸੇ ਦਿਨ ਤੋਂ ਹੀ ਇਸ ਦੀ ਇਜ਼ਤ ਤੇ ਸ਼ੋਹਰਤ ਸਭ ਮਿੱਟੀ ਵਿੱਚ ਜਾਣੇ ਸ਼ੁਰੂ ਹੋ ਗਏ ।ਦਾਦੂਵਾਲ ਦੇ ਉਸ ਤੋਂ ਪਹਿਲਾਂ ਦੇ ਚੜਦੀ ਕਲਾ ਵਾਲੇ ਹਾਲਾਤ ਵੇਖ ਲਵੋ ਤੇ ਉਸ ਤੋਂ ਬਾਅਦ ਦੇ ਸ਼ੁਰੂ ਹੋਏ ਬਰਬਾਦੀ ਦੇ ਦਿਨ ਵੇਖ ਲਵੋ । ਕਿਉਂਕਿ ਸਾਡੇ ਗੁਰੂਆਂ ਨੇ ਰਾਮ ਰਾਧਾ ਸੁਆਮੀ ਵਰਗੇ ਪਖੰਡੀ ਬਾਬਿਆਂ ਵਰਜਿਆ ਹੈ ।

    • @prabjit7425
      @prabjit7425 4 года назад +3

      ਦਾਦੂਵਾਲ ਵਾਲੇ ਦੇ ਹੱਕ ਵਿੱਚ ਕੁਮੈਂਟ ਲਿਖਣੇ ਵਾਲੇ ਵੀ ਰਾਧਾ ਸੁਆਮੀ ਵਾਲੇ ਹੀ ਹਨ । ਬੇਸ਼ੱਕ ਉਹਨਾਂ ਦੀਆਂ ਆਈਡੀ ਚੈੱਕ ਕਰ ਲਵੋ ।

    • @gurjantsingh-vi2de
      @gurjantsingh-vi2de 4 года назад +3

      Baai...rishtedaari aa apni baba gurinder Singh ji dhillon naal....is to vadda gyaan ki ho skda hor ???tu v baba....main v baba...har koi baba...gyaan hi gyaan....

    • @SandeepSandeep-ro3cb
      @SandeepSandeep-ro3cb 4 года назад +1

      @@prabjit7425 tuhade guru kihre ne Pehle ta aa dass menu

    • @SandeepSandeep-ro3cb
      @SandeepSandeep-ro3cb 4 года назад

      @@prabjit7425 Aa ph number dita a gal kar lai 6283830396 phir dasoga tenu

  • @avnishsidhuavisidhu3415
    @avnishsidhuavisidhu3415 4 года назад +90

    ਦਾਦੂਵਾਲ ਤੇਰਾ ਤਾਂ ਪਤਾ ਕਿੰਨਾ ਕੁ ਸਿੱਖ ਧਰਮ ਨੂੰ ਮੰਨਦਾ । ਸਾਲਿਆ ਚਵਲ ਨਾ ਮਾਰਿਆ ਕਰ

    • @satnamromana6793
      @satnamromana6793 4 года назад +2

      Sirra lata bro

    • @ramansingh8806
      @ramansingh8806 4 года назад

      Avnish sidhu Avisidhu sahi gll aw y

    • @harpalsidhu5172
      @harpalsidhu5172 4 года назад +1

      ਛੰਤ ਜੀ ਦਾ ਤਰਕ ਉਦੋਂ ਫੇਲ ਹੋ ਜਾਦਾ ਜਦੋਂ ਪੁੱਛਿਆ ਜਾਂਦਾ ਕਿ ਪ ਦੁਆਰ ਦੀ 12 ਕਿੱਲੇ ਜ਼ਮੀਨ ਤੇ ਆਲੀਸ਼ਾਨ ਇਮਾਰਤ ਦਾ ਪੈਸਾ ਕਿੱਥੋਂ ਆਇਆ??
      2)ਜੇ ਜਮੀਨ ਤੇ ਗੁਰਦੁਆਰਾ ਗੁਰੂ ਸਾਹਿਬ ਦੇ ਨਾਂਮ ਹੈ ਤਾ ਛੰਤ ਜੀ ਤੇ ਚੇਲੇ ਉਸਦੀ ਵਰਤੋਂ ਆਪਣੀ ਨਿੱਜੀ ਜ਼ਿੰਦਗੀ ਲਈ ਕਿਵੇਂ ਕਰ ਰਹੇ ਹਨ??ਗੁਰੂ ਦਾ ਅਧਾਰ ਬਣਾਕੇ ਆਪਣੀ ਰਿਹਾਇਸ਼ ਲਈ ਕਿਉਂ ਵਰਤ ਰਹੇ ਹਨ,ਆਪਣੀ ਅਲੱਗ ਨਿੱਜੀ ਘਰ ਬਣਾ ਕੇ ਕਿਉਂ ਨਹੀਂ ਰਹਿੰਦੇ???
      3) ਆਪਣੇ ਮੂੰਹੋ ਕਿਹਾ ਕਿ 10 ਸਾਲ ਕੂੜ ਪ੍ਰਚਾਰ ਕੀਤਾ ਤੇ ਕਰੋੜ ਕਰੋੜ ਦੀਆਂ 4 ਗੱਡੀਆਂ ਰੱਖੀਆ। ਤਾ ਹੁਣ ਇਹ ਵੀ ਦੱਸੇ ਕਿ ਉਹ ਵੇਚਕੇ ਕਿਹੜੇ ਗਰੀਬ ਕਿਸਾਨਾਂ ਜਾ ਪਰਿਵਾਰਾਂ ਦੀ ਮਦਦ ਕੀਤੀ??
      4) ਕੂੜ ਪ੍ਰਚਾਰ ਤਾ ਛੱਡਿਆ ਪਰ ਉਸੇ ਪੈਸੇ ਨਾਲ ਬਣਾਇਆ ਪ ਦੁਆਰ ਤੇ ਸਸਤੀਆਂ ਗੱਡੀਆਂ ਕਿਉਂ ਨਹੀਂ ਛੱਡੀਆਂ???
      5) ਜੇ ਗੁਰੂ ਘਰ ਸਿਰਫ ਇਮਾਰਤਾਂ ਹਨ ਤਾ ਪ ਦੁਆਰ ਤੇ ਇਨ੍ਹਾਂ ਪੈਸਾ ਕਿਉ ਖਰਚ ਕੀਤਾ??
      ਲੋਕਾਂ ਨੂੰ ਕਹਿਣਾ ਸਾਦਾ ਜੀਵਨ ਬਤੀਤ ਕਰੋ ਤੇ ਆਪ ਰਾਜਿਆਂ ਵਾਲਾ ਰਹਿਣ ਸਹਿਣ। ਹੋਰਾ ਨੰ ਮਾੜਾ ਕਹਿਣਾ ਪਰ ਆਪਣੇ ਗੱਡੀਆਂ ਦੇ ਕਾਫਲੇ ਦਾ ਤੇਲ ਸਾਇਦ ਖੁਦ ਦੇ ਪੰਪ ਤੋ ਪਵਾੳਦਾ ਹੋਣਾ ਤੇ ਉਸਦੀ ਕਮਾਈ ਨਾਲ ਹੀ ਸਾਰਿਆਂ ਨੂੰ ਤਨਖ਼ਾਹ ਦਿੰਦਾ ਹੋਣਾ?? ਕਿ ਨਹੀਂ
      6) ਆਪ ਕਿਹਾ ਛਬੀਲ,ਮੋਰਚਿਆਂ ਵੇਲੇ ਤਾ ਭੱਜਕੇ ਜਾਨ ਬਚਾਈ ਕੀ ਗਰੰਟੀ ਕਿ ਹੰਕਾਰ ਵਿੱਚ ਜਿਹੜੇ ਦੀਵਾਨ ਲਗਾ ਰਿਹਾ ਜੇ ਹਮਲਾ ਹੁੰਦਾ ਤੇ ਤੂੰ ਖੜੇਗਾ ਅਤੇ ਜਿਹੜਾ ਨੁਕਸਾਨ ਹੁੰਦਾ ਉਹਦੀ ਜਿੰਮੇਵਾਰੀ ਲਵੇਗਾ ਨਾ ਕਿ ਪ ਦੁਆਰ ਭੱਜ ਕੇ ਵੀਡੀਓ ਅੱਪਲੋਡ ਕਰਕੇ ਕਹੇਗਾ ਦੇਖਲੋ ਜੀ ਗਰੀਬ ਮਾਰਤੇ।
      7) ਨੇਕੀ ਹਰ ਰੋਜ਼ ਕੀ ਕੁੱਝ ਭੋਕਦਾ ਤੇ ਭਾਈਛਾਪ ਕਹਿੰਦੇ ਮੈ ਸੁਣਦਾ ਤੇ ਵਧੀਆ ਵੀ ਲਗਦਾ??
      8) ਹਰ ਕਿਸੇ ਦੀ ਵੀਡੀਓ ਦਾ ਲਿਪਲਾਈ ਤਾ 12 ਘੰਟੇ ਵਿਚ ਕਰ ਦਿੰਦਾ ਪਰ ਕਦੇ ਕਿਸੇ ਗਰੀਬ ਕਿਸਾਨਾਂ,ਉਹਨਾਂ ਦੇ ਪਰਿਵਾਰਾਂ,ਖਾਲਸਾ ਏਡ ਜਾ ਹੋਰ ਲੋਕਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ,ਗਰੀਬ ਧੀਆ ਦੇ ਵਿਆਹ, ਸਹਾਇਤਾ, ਨੌਕਰੀ ਮੰਗਣ ਵਾਲੇ ਨੌਜਵਾਨ ਦੀ ਕੁਟਮਾਰ,ਨਸਿਆ ਖਿਲਾਫ,ਸਰਕਾਰੀ ਧੱਕੇਸ਼ਾਹੀਆਂ ਖਿਲਾਫ ਕਦੇ ਕੋਈ ਵੀਡੀਓ ਬਣਾਈ????
      ਛੰਤ ਜੀ ਦੀ ਅੰਦਰੋ ਬਾਹਰੋ ਆਈ ਨਿਜੀ ਕਮਾਈ ਦਾ ਨਿਵੇਸ਼ ਹੈ ਪ ਦੁਆਰ ਤੇ ਜੇ ਛੰਤ ਜੀ ਇਹ ਸਭ ਆਪਣੇ ਜਾ ਪਰਿਵਾਰ ਦੇ ਨਾਮ ਰੱਖਦੇ ਤਾ ਉਹਨਾਂ ਨੂੰ ਇਸਦਾ ਹਿਸਾਬ ਦੇਣਾ ਪੈ ਸਕਦਾ ਸੀ ਪਰ ਸੈਟਰ ਸਰਕਾਰ ਦੇ ਕਾਨੂੰਨ ਅਨੁਸਾਰ ਗੁਰੂ ਘਰ ਦੀ ਸੰਪਤੀ(ਕੋਈ ਵੀ ਧਾਰਮਿਕ ਸਥਾਨ ਜਾ ਸੰਸਥਾ)ਅਤੇ ਚੜਾਵੇ ਦਾ ਹਿਸਾਬ ਸਰਕਾਰ ਵੀ ਨਹੀਂ ਮੰਗ ਸਕਦੀ।ਤਾ ਹੀ ਛੰਤ ਜੀ ਦੇ ਹੱਥ ਵਿਚ ਫੜੇ ਆਈਫੋਨ 11pro ਤੋ ਲੈ ਕੇ ਮਹਿੰਗੀਆ ਗੱਡੀਆਂ ਜਿਵੇ 3 ਫੋਰਚਿਊਨਰਾ,ਮਰਸਡੀਜ ਜਾ ਵੋਲਵੋ ਦੀ ਅਮਰੀਕਾ ਤੋ ਆਈ ਬੱਸ,ਲੈਡਕਰੂਜਰ ਹੋਰ ਪਤਾ ਨਹੀ ਕਿਨੀਆ ਮਹਿੰਗੀਆ ਚੀਜਾਂ ਜਿੰਨੇ ਦੇ ਨਜ਼ਾਰੇ ਛੰਤ ਜੀ ਤੇ ਚੇਲੇ ਦਿਨ ਰਾਤ ਮਾਣਦੇ ਹਨ,ਭਗਤਾ ਦੀਆਂ ਭੇਟਾ ਤੇ ਗੁਰੂ ਦੇ ਨਾਂਮ ਕਰਵਾਕੇ ਚਲਦੇ ਬਣਦੇ ਆ। ਬਾਕੀ ਛੰਤ ਜੀ ਦੇ ਕੱਪੜਿਆਂ ਬਾਰੇ ਤਾ ਤੁਸੀਂ ਜਾਣੀ ਜਾਣ ਹੋ। ਜੇ ਸਾਰਾ ਕੁਝ ਗੁਰੂ ਦੇ ਨਾਂਮ ਹੈ ਤਾ ਛੰਤ ਜੀ ਕਿਸਦੀ ਆਗਿਆ ਨਾਲ ਇਹ ਸਰੋਤਾਂ ਦੀ ਵਰਤੋਂ ਕਰ ਰਹੇ ਹਨ????
      ਟਕਸਾਲੀ ਆਗੂ ਤਾ ਗਲਤ ਹੀ ਹਨ ਜਿਹੜੇ ਕਿਸੇ ਦੀ ਜਾਨ ਲੈ ਲੈਣ ਤੋ ਬਾਅਦ ਵੀ ਸ਼ਰੇਆਮ ਦੁਬਾਰਾ ਹਮਲਾ ਕਰਨ ਦੀ ਧਮਕੀ ਦੇ ਰਹੇ ਹਨ ਤੇ ਛੰਤ ਜੀ ਕਹਿੰਦੇ ਹਨ ਕਿ ਸਰਕਾਰ ਜਾ ਪ੍ਰਸਾਸਨ ਸਾਡਾ ਸਾਥ ਨਹੀਂ ਦੇ ਰਿਹਾ ਪਰ ਛੰਤ ਜੀ ਉਸੇ ਸਰਕਾਰ ਦੀ ਸਕਿਉਰਟੀ ਲੈ ਕੇ ਘੁੰਮਦੇ ਹਨ ਤੇ ਉਸੇ ਪੁਲਿਸ ਦੀ ਨਿਗਰਾਨੀ ਸਹਾਰੇ ਨਾਲ ਦੀਵਾਨ ਲਗਾ ਉਹਨਾ ਦੀਆਂ ਸਟੇਜ ਤੋਂ ਸੀਫਤਾ ਕਰ ਰਹੇ ਹਨ ਕਿ ਆਪਣੇ ਛੋਟੇ ਕੱਦ ਤੇ ਵੱਡੇ ਜਿਗਰੇ ਨੂੰ ਸਾਬਿਤ ਕਰ ਰਹੇ ਹਨ।ਆਪ ਹੀ ਕਹਿਣਾ ਕਿ ਅੱਜ ਕਲ ਤਾ ਲੋਕਾ ਨਾਲ ਇੰਟਰਨੈੱਟ ਰਾਹੀਂ ਹੀ ਰਾਬਤਾ ਕਰਨੇ ਅਪਣੀ ਗੱਲ ਕਹੀ ਜਾ ਸਕਦੀ ਹੈ ਪਰ ਆਪ ਹੀ ਜਿਹੜਾ ਪ੍ਰਸਾਸਨ ਸਾਥ ਨਹੀਂ ਦੇ ਰਿਹਾ ਸੀ ਉਸਦੇ ਸਹਾਰੇ ਨਾਲ ਦੀਵਾਨ ਲਗਾ ਕਿ ਕਹਿਣਾ ਟਕਸਾਲੀ ਕਹਿੰਦੇ ਸੀ ਲੱਗਣ ਨਹੀਂ ਦੇਣਾ ਆਪਾ ਲਗਾ ਦਿੱਤਾ।
      ਭੇਡਾਂ ਨਾ ਬਣੋ,ਇਹਨਾ ਦਾ ਕੁਝ ਜਾਣਾ ਨਹੀਂ ਤੁਹਾਨੂੰ ਕੱਖ ਰਹਿਣਾ ਨਹੀ। ਕਿਰਤ,ਕਮਾਈ ਕਰੋ।ਪਰਿਵਾਰ ਸੰਭਾਲੋ ਅਤੇ ਮਾ ਪਿਉ ਦੀ ਸੇਵਾ ਕਰੋ।ਅਜੋਕੇ ਸਮੇਂ ਇਹ ਹੀ ਬਹੁਤ ਹੈ ਜੇ ਜਿਆਦਾ ਨਹੀ ਕਰ ਸਕਦੇ।
      ਜੇ ਗੱਲਾ ਦਾ ਜਵਾਬ ਹੈ ਭਗਤਾ ਕੋਲ ਤਾ ਦੱਸਿਓ ਜਰੂਰ। ਜੇ ਅਪਸ਼ਬਦ ਬੋਲਕੇ ਭਾਈਛਾਪ ਵਾਗ ਗੱਲ ਗੋਲ ਮੋਲ ਕਰਨੀ ਹੈ ਤਾ ਛੰਤ ਜੀ ਦੇ ਥੱਲੇ ਜਾ ਕੱਟੇ ਵੱਛੇ ਥੱਲੇ ਹੋਜੋ।

    • @avnishsidhuavisidhu3415
      @avnishsidhuavisidhu3415 4 года назад +1

      @@harpalsidhu5172 tu kde bhai ranjit singh ji de diwan sune hi ni . Je tu 3 diwan sun lwe ta eho soch badl jawe teri . Or p duar nu chlaun lyi paisa lgda othe greeb ldkiya de viah kre . Tusi dso bakiya ne ki krea

    • @harpalsidhu5172
      @harpalsidhu5172 4 года назад

      @@avnishsidhuavisidhu3415 ahi ta problem aa thode ch jdo koi sawaal krda ta dhandri de gun gaun lag jane oo..vaise ta bade taraksheel banne hoye o,par sawaal da jawab thode kol ikk nahi..11 pro rakh skda..nale kon khnda derra na chalave par dujjya nu kive kehnda ke derrawad aa ya bahmanwad aa,app vi ta derra hi bnai baitha...je tainu lagda sara kuch guru de namm aa ta fer jakke kehh ke guru ta sarya da sanjha ta fer derre ch mera vi hissa banda,fer dssi ki milda nale koina me ehnu bina sunne hi theek aa....bhaght ni bani da kise da..je mere question de answer haige aa ta dss.

  • @gandhisharma1387
    @gandhisharma1387 4 года назад +73

    ਇਹਨਾਂ ਕੌਮ ਦੇ ਗਦਾਰਾ ਦਾਦੂਵਾਲ ਅਤੇ ਅਜਨਾਲੇ ਦੀ ਨੀਅਤ ਸਿਰਫ ਤੇ ਸਿਰਫ ਪ੍ਰਮੇਸ਼ਵਰ ਦੁਆਰ ਤੇ ਕਬਜਾ ਕਰਨਾ ਦੀ ਹੈ।।। ਵਾਹਿਗੁਰੂ ਭਾਈ ਸਾਹਿਬ ਭਾਈ ਰਣਜੀਤ ਸਿੰਘ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਕੌਮ ਦੇ ਗਦਾਰਾ ਨਾਲ ਲੜਨ ਦੀ ਹਿੰਮਤ ਬਖਸਣ।👏🙏👏🙏👏🙏👏🙏👏🙏👏🙏

    • @guljinderkaur5943
      @guljinderkaur5943 4 года назад +1

      Bilkul sahi kiha veer
      Jit aakhir sach di hundi hai
      Bhai sahib di soch inna de dimaag to bahur door hai

    • @ramandeepkaursidhu7074
      @ramandeepkaursidhu7074 4 года назад +1

      Gandhi Sharma ryt

    • @pargatsekhon3808
      @pargatsekhon3808 4 года назад +2

      Gandhi ਸਰਮਾ ਠੀਕ ਕਿਹਾ।

    • @NoLove179
      @NoLove179 4 года назад +1

      ਭਾਈ ਰਣਜੀਤ ਸਿੰਘ Best parcharak in modern times... salute to his confidence and strategic answering ability....

  • @KulwantSingh-rg6zg
    @KulwantSingh-rg6zg 3 года назад +7

    ਮੋਰਚੇ ਵੇਚਣ ਵਾਲੇ,ਬਿਆਸ ਵਾਲਿਆਂ ਨਾਲ ਯਾਰੀਆਂ ਰੱਖਣ ਵਾਲੇ,ਹਰ ਗੱਲ ਤੇ ਗਾਲਾਂ ਨਾਲ ਜਵਾਬ ਦੇਣ ਵਾਲੇ ਅਪਣੇ ਆਪ ਨੂੰ ਗੁਰੂ ਦੇ ਖਾਲਸੇ ਕਹਾਉਂਦੇ ਨੇ,

  • @bachedillkesache2268
    @bachedillkesache2268 4 года назад +12

    ਭਾਈ ਰਣਜੀਤ ਸਿੰਘ ਜੀ ਦਾ ਪਰਚਾਰ ਰੋਕਣ ਵਾਲੇ ਸਾਰੇ ਗੁੰਡੇ ਹਨ ।

  • @yourschannel9339
    @yourschannel9339 4 года назад +14

    ਗੁਰੂ ਗਰੱਥ ਸਹਿਬ ਜੀ ਭਾਈ ਰਣਜੀਤ ਸਿੰਘ ਢੱਡਰੀਆ ਵਾਲੇਆ ਦੇ ਮੇਹਰ ਭਰਿਆ ਹੱਥ ਰੱਖਣ ਜੀ

    • @ashokklair2629
      @ashokklair2629 Год назад

      ਢਢਰੀ! ਜੋ ,ਇਕ ਮਾਮੂਲੀ ਜਰੀਆ ਕਹਿੰਦੈ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ।

  • @Monukumar-lm7pu
    @Monukumar-lm7pu 4 года назад +242

    ਵਾਹਿਗੁਰੂ ਜੀ ਮੇਹਰ ਕਰੇ ਜੀ ਰਣਜੀਤ ਸਿੰਘ ਜੀ ਤੇ

    • @palsingh987
      @palsingh987 4 года назад +3

      Kirpana Wale Communists intoxicated in Western garbage on payroll to degrade, divide & disrupt family, social, religious sense establishments or peaceful nation as whole.

    • @kuljitsingh3037
      @kuljitsingh3037 4 года назад +1

      ਵਾਹਿਗੁਰੂ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਚੜਦੀਕਲਾ ਕਰਨੀ

  • @ravjotsingh4883
    @ravjotsingh4883 3 года назад

    ਭਾਈ ਰਣਜੀਤ ਸਿੰਘ ਜੀ best very good

  • @angrejsingh8940
    @angrejsingh8940 4 года назад +53

    ਦਾਦੂਵਾਲ ਸਾਹਿਬ ਜੀ ਤੁਸੀਂ ਕਿਉਂ ਸਿੱਖ ਕੌਮ ਦੇ ਦੁਸ਼ਮਣ ਬਣ ਗਏ
    ਹਰ ਆਦਮੀ ਤੁਹਾਨੂੰ ਲਾਹਣਤਾਂ ਪਾ ਰਿਹਾ ਐ

    • @JagtarSingh-rl4tm
      @JagtarSingh-rl4tm 4 года назад +1

      Yr tu sahib kiyu Lona eda de bande nu

    • @prabjit7425
      @prabjit7425 4 года назад +1

      ਕਾਸ਼ ਦਾਦੂਵਾਲ ਇਹ ਸਾਰੇ ਕੁਮੈਂਟ ਪੜ੍ਹ ਲਵੇ । ਸਾਡੇ ਮਨੋਂ ਤਾਂ ਉਸ ਦਿਨ ਤੋਂ ਹੀ ਲਹਿ ਗਿਆ ਸੀ ਜਦੋ ਇਸ ਨੂੰ ਵੀਡੀਓ ਵਿੱਚ ਰਾਧਾ ਸੁਆਮੀ ਵਾਲੇ ਬਾਬੇ ਦੀ ਤਰਫਦਾਰੀ ਕਰਦੇ ਨੂੰ ਸੁਣਿਆ ਸੀ । ਪਖੰਡੀ ਗੁਰੂ ਦੀ ਮਹਿਮਾ ਗਾਉਂਦਾ ਸੀ ।

    • @prabjit7425
      @prabjit7425 4 года назад

      ਦਾਦੂਵਾਲ ਹੁਣ ਰਾਧਾ ਸੁਆਮੀ ਵਾਲੇ ਬਾਬੇ ਵਾਂਗ ਆਪਣਾ ਡੇਰਾ ਖੋਹਲ ਲਵੇ ।

    • @punjabimixing50
      @punjabimixing50 4 года назад

      Ha hi laanti as eh sharm tan vech ke kha gya eh

  • @parmindersandhu2916
    @parmindersandhu2916 4 года назад +2

    ਭਾਈ ਰਣਜੀਤ ਸਿੰਘ ਜੀ ਜ਼ਿੰਦਾਬਾਦ ਭਾਈ ਸਾਹਿਬ ਬਿੱਲ ਕੁੱਲ ਸਹੀ ਪ੍ਰਚਾਰ ਕਰਦੇ ਨੇ ,

  • @gurwantsingh3187
    @gurwantsingh3187 4 года назад +145

    ਕਮੀਨਾ ਦਾਦੁਵਾਲ

    • @jagtarsingh4620
      @jagtarsingh4620 4 года назад +3

      Good

    • @pargatsekhon3808
      @pargatsekhon3808 4 года назад +4

      ਠੀਕ ਕਿਹਾ ਵੀਰ ਜੀ।

    • @kulwindersingh-zz7wu
      @kulwindersingh-zz7wu 4 года назад +3

      ਕਮੀਨੇ ਦਾ ਰੁਤਬਾ ਵੀਰ ਜੀ ਛੋਟਾ ਦਿੱਤਾ ਜੇ ਇਹ ਕਮੀਨੇ ਦਾ ਵੀ ਕਮੀਨਾ ਹੈ

  • @JasvirSingh-ol6ie
    @JasvirSingh-ol6ie 4 года назад +21

    ਦਾਦੂ ਦੀ ਔਕਾਤ ਨਹੀ ਭਾਈ ਰਣਜੀਤ ਸਿੰਘ ਜੀ ਦਾ ਮੁਕਾਬਲਾ ਇਨਸਾਨੀਅਤ ਤੌਰ ਤੇ ਵੀ ਕਰ ਲਵੇ। ਵਿਕਾਊ ਮਾਲ ਸਾਲਾ ਦਾਦੂ।

  • @BeantSingh-db4oj
    @BeantSingh-db4oj 4 года назад +65

    ਜਦੋ ਭਾਈ ਸਾਹਿਬ ਰਣਜੀਤ ਸਿੰਘ ਬਾਬਾ ਸੀ ਉਦੋ ਨਹੀ,ਜਦੋ ਦਾ ਭਾਈ ਬਣੀਆ ਉਸ ਦਿਨ ਤੋ ਮੈ ਫੈਨ ਹਾ,

    • @chamkaursinghchamkaursingh7234
      @chamkaursinghchamkaursingh7234 4 года назад +1

      Kuta Banda a

    • @HardeepSingh-wr3ji
      @HardeepSingh-wr3ji 4 года назад +3

      ਸਹੀ ਕੀਤਾ ਜੀ

    • @pargatsekhon3808
      @pargatsekhon3808 4 года назад +3

      ਬੰਤ ਸਿੰਘ ਬਹੁਤ ਵਧੀਆ ਕੀਤਾ ਹੈ।

    • @mohinderjitaujla6245
      @mohinderjitaujla6245 4 года назад +1

      Beant Singh …ji me too …His Fan …I saw many changes towards GOODNESS in him during the period 1998 to 2020
      .During this period of 22 years I could hear him only 6- 7 times First time I heard him live in CALIFORNIA USA
      HUNH ta bhut nikhar chuke hann…Truthful life jee rahe hann…MUSANDAAN tau Nakli Sher dee khall lah rahe hann.
      JagtarSinghAujlaUSA

    • @sadhusingh8152
      @sadhusingh8152 4 года назад +2

      ਵੀਰ ਜੀ ਮੇਰੀ ਸੋਚ ਵੀ ਤੁਹਾਡੀ ਸੋਚ ਵਰਗੀ ਹੈ ਧੰਨਬਾਦ

  • @Chauhan.007.
    @Chauhan.007. 4 года назад +147

    ਰਣਜੀਤ ਸਿੰਘ ਖਾਲਸਾ ਜੀ

  • @balwantchotian8338
    @balwantchotian8338 4 года назад +1

    ਓਏਢੱਡਰੀ ਅਕਲ ਤੋ ਕੰਮ ਲੈ ? ਜੋ ਮਰਜੀ ਬੋਲੀ ਜਾਨਾ ? ਤੂੰ ਲੋਕਾ ਨੂੰ ਚੁੱਕ ਕੇ ਲੜਾਵੇਗਾ ? ਤੂੰ ਕਦੇ ਗੁਰੂ ਦੀ ਵੀ ਗੱਲ ਕਰ ਲਿਆ ਕਰ , ਪਰ ਤੂੰ ਤਾ ਭੌਕਣ ਤੋ ਸਿਵਾ , ਕੁਝ ਵੀ ਲੋਕਾਈ ਲਈ ਨਹੀ ਕਰ ਰਿਹਾ ਤੂੰ ਗੁਰੂ ਸਾਹਿਬ ਤੇ ਉਗਲ ਉਠਾ ਰਿਹਾ , ਤੇਰੀ ਮੱਤ ਮਲੀਨ ਹੋ ਗਈ ? ਤੂੰ ਦਨੀਆ ਨੂੰ ਕਲਗੀ ਲਾ ਕੇ ਲੁਟਿਆ ? ਤੈਨੂੰ ਲੋਕ ਪੰਡਤਾ ਵਾਗ ਚੁਕੀ ਫਿਰਦੇ ਰਹੇ ? ਤੂੰ ਸਮਝਿਆ ਹੁਣ ਮੈ ਪਤਾ ਨੀ ਕੀ ਬਣ ਗਿਆ ਓਹੀ ਗਧੇ ਦਾ ਗਧਾ ਹੀ ਹੈ ? ਜਿਵੇ ਕਲਗੀਧਰ ਜੀ ਨੇ ਗਧੇ ਦੇ ਸੇਰ ਦੀ ਖੱਲ ਮੜਕੇ ਛੱਡਿਆ ਸੀ ਤੇਰੇ ਵਾਗ ਓਹ ਵੀ ਹੀਗਿਆ ਸੀ? ਪਤਾ ( ਹੀਗੇ) ਬੋਲਣ ਤੋ ਲਗਦਾ ਹੈ ? ਲੁਟ ਲੱਟ ਕੇ ਸਬਰ ਕਰ ਲੈਦਾ ਚੰਗਾ ਸੀ ? ਹੁਣ ਤੈਨੂੰ ਵਾਪਿਸ ਮੁੜਨਾ ਔਖਾ ਹੋਇਆ ਪਿਆ ਹੈ ? ਅਗਲਾ ਸਮਾ ਤੇਰੇ ਲ਼ਈ .... ? ਹਾਲੇ ਵੀ ਗੁਰੂ ਤੇ ਭਰੋਸਾ ਕਰ ਲੈ ? ਗੁਰੂ ਕਾ ਖਾਲਸਾ ਬੜੀ ਵੱਡੀ ਸਕਤੀ ਹੈ ਜੀ , ਚੁਕਣ ਵਾਲਿਆ ਦਾ ਕੁਝ ਨਹੀ ....? ਗੁਰ ਮੱਤ ਹਾਸਲ ਕਰ ? ਗੁਰੂ ਜੀ ਦੀ ਬਾਣੀ ਦੀ ਤੂੰ ਇਕ ਤੁਕ ਦੀ ਕਥਾ ਨਹੀ ਕਰਦਾ ? ਫੁਖਰੀ.... ਮਾਰ ਕੇ ੨੦ ਲੱਖ ਤੇ ਫੂਕ ਮਾਰ ਕੇ ਇਸ ਨੂੰ ਤੂੰ ਦਿਵਾਨ ਕਹਿੰਦਾ ਹੈ ? ਮੈ ਇਕ ਨਿਮਾਨਾ ਜਿਹਾ ਸਿਖ ਹਾ ੧੨ ਸਾਲ ਪਹਿਲਾ ਫੂਲ ਦਿਵਾਨ ਸੁਣ ਕੇ ਹੀ ਤੇਰੀ ਅਕਲ ਦਾ ਪਤਾ ਲੱਗ ਗਿਆ ਸੀ ਦਿਵਾਨ ਦੀ ਜਨਾਜਾ ਕੱਢ ਤਾ ਸੀ ? ਤੂੰ ਖਾਲਸਾ ਪੰਥ ਤੋ ਮੁਆਫੀ ਮੰਗ ਕੇ ਸੁਰਖੁਰੂ ਹੋ ਸੱਡ? ਦੋ ਬੰਦਿਆ ਨਾਲ ਨਿਜੀ ਲੜਾਈ ਜਾ ਓਹ ਤੇਰਾ ਹੱਕ ਜਾ ਮੌਜ ? ਧੁੰਮਾ ਸਰਕਾਰੀ ਆਗੂ ਹੈ ਟਕਸਾਲ ਦਾ ਇਕ ਦਿਨ ਵੀ ਗੁਰੂ ਦੇ ਬਰਗਾੜੀ ਕਾਡ ਜਾ ਕਿਤੇ ਹੋਰ ਨਹੀ ਬੋਲਿਆ ? ਦੁਨੀਆ ਨੂੰ ਸਭ ਪਤਾ ਹੈ ? ਖਾਲਸੇ ਦੀ ਚੜਦੀ ਕਲਾ ਲਈ ਅਰਦਾਸਾ ਕਰੋ ਜੀ ! ਆਉਣ ਵਾਲਾ ਸਮਾ ਬੜਾ ਭਿਆਨਕ ਆ ਰਿਹਾ ਹੈ ? ਦੁਬਾਰਾ ਜੱਕਰੀਏ ਵਾਲਾ ਸਮਾ ਛੇਤੀ ਆ ਰਿਹਾ ਹੈ ? ਸਭ ਸਿਕਵੇ ਭੁਲਾ ਕੇ ਪੰਥ ਵਿਚ ਏਕਾ ਬਣਾਓ ਜੀ ਸਾਰੇ ! ਸੰਗਤ ਵੱਡੀ ਗੁਰੂ ਦੀ , ਕਿਸੇ ਵਿਸੇਸ ਦੀ ਨਹੀ ? ਗੁਰੂ ਪੰਥ ਦਾ ਦਾਸ !

  • @karmveersingh789
    @karmveersingh789 4 года назад +64

    ਦਾਦੂਵਾਲ ਤਾ ਮੋਰਚਾ ਵੀ ਵੇਚ ਕੇ ਖਾ ਗਿਆ

  • @ShamsherSingh-ff5jg
    @ShamsherSingh-ff5jg 3 года назад +1

    ਭਾਈ ਰਣਜੀਤ ਸਿੰਘ👍👍👍👍👍

  • @samrasandhu3251
    @samrasandhu3251 4 года назад +48

    ਨੌਜਵਾਨ ਪੀੜੀ ਹੁਣ ਗੱਪੀ ਆ ਦੀਆਂ ਗੱਲਾਂ ਵਿਚ ਨਹੀਂ ਆਉਂਦੇ,ਬਾਬਾ ਖਿਚਕੇ ਰੱਖ

  • @vikramjeetsingh6749
    @vikramjeetsingh6749 4 года назад +50

    Full sport ਭਾਈ ਰਣਜੀਤ ਸਿੰਘ ਜੀ

  • @goldykaler8006
    @goldykaler8006 4 года назад +10

    i support bhai saab ranjit Singh ji
    💗💗💗💗💗💗💗💗💗💗💗💗

  • @jagdishSingh-bt5ls
    @jagdishSingh-bt5ls 4 года назад +85

    ਦਾਦੁਵਾਲ ਜੀ ਗਏ ਉਹ ਦਿਨ ਸਗਤ ਹੁਣ ਸੁਚੇਤ ਰਹਿਣ ਲੱਗ ਪਈ ਹੈ

    • @pargatsekhon3808
      @pargatsekhon3808 4 года назад +1

      ਪਹਿਲਾਂ ਵਾਲਾ ਸਮਾਂ ਗਿਆ ਤੇ ਨਵਾਂ (up DAT) ਸਮਾਂ ਆ ਗਿਆ ਹੈ।

    • @prabjit7425
      @prabjit7425 4 года назад +1

      ਦਾਦੂਵਾਲ ਰਹਿ ਗਿਆ ਹੁਣ ਰਾਧਾ ਸੁਆਮੀ ਵਾਲੇ ਬਾਬੇ ਜੋਗਾ । ਡੇਰੇ ਵਿੱਚ ਜਾ ਨਹੀਂ ਸਕਦਾ ਤੇ ਸਿੱਖ ਸੰਗਤਾਂ ਵੱਲੋਂਵੀ ਗਿਆ ।

    • @ravneetgarcha5440
      @ravneetgarcha5440 4 года назад

      Prabjit m ♈🎅

    • @bakhshishsingh4495
      @bakhshishsingh4495 4 года назад

      ਤੁਹਾਨੂੰ ਕੋੲੀ ਗਲਤੀ ਲਗ ਰਹੀ ਅਾ ਜੀ ਦਾਦੂਵਾਲ ਸਾਬ ਦੇ ਦਿਵਾਣ ਸੁਣੋ ੳੁ ਤੇ ਹਰ ਵੇਲੇ ਡੇਰੇਦਾਰਾ ਦੇ ਖਿਲਾਫ ਹਨ ਰਾਧਾਸੁਮੀਅਾ ਤੇ ਤੇ ੳੁ ਬਹੂਤ ਚੜ ਦੇ ਅਾ ਸਿੱਦਾ ਨਾ ਲੈ ਕੇ ਬੇਜਤੀ ਕਰਦੇ ਰਾਦਾਸੁਮੀਅਾ ਦੀ ,,ਹੋਰ ਕੋੲੀ ਵੀ ਅਪਣੇ ਦਿਵਾਣ ਵਿਚ ਸਿਧਾ ਨਾ ਨੀ ਲੈਦਾ ਸੌਧਾਸਾਦ ਦੀ ਵੀ ਮੰਜੀ ਦਾਦੂਵਾਲ ਸਾਬ ਨੇ ਹੀ ਠੋਕੀ ਸੀ ਦਿਵਾਣ ਵਿਚ ਹੋਲੀ ਹੋਲੀ ਜੇਲ ਭੇਜ ਦਿੱਤਾ ਤੇ ਹੁਣ ਵਾਰੀ ਢੱਡਰੀ ਦੀ ਅਾ.....ਮੇ ਖੁੱਦ ਬਹੂਤ ਖਿਲਾਫ ਹਾਂ ਡੇਰ ਦਾਰਾ ਦੇ ਖਾਸ ਕਰਕੇ ਰਾਧਾਸੁਮੀਅਾ ਦੇ ਸਿੱਖਾ ਦੇ ਭੇਸ ਵਿਚ ਸਿੱਖੀ ਦੇ ਦੁਸਮਣ ਹਨ,😡😡

  • @jabbaljabbal1349
    @jabbaljabbal1349 3 года назад

    ਦਾਦੁਆਲ ਸ਼ਰਮ ਕਰ ਢਡਰੀਆਂ ਧਨ ਧਨ ਧਨ

  • @GurpreetSingh-dj4sv
    @GurpreetSingh-dj4sv 4 года назад +71

    ਦ ਦਾਦੂਵਾਲ ਦ ਦਲਾ ਜੋ ਬਰਗਾੜੀ ਵੇਚ ਖਾ ਗਿਆ

  • @amritmadahar6247
    @amritmadahar6247 4 года назад +3

    ਬਾਬਾ ਓਹਦਾ ਤੇ ਅੱਧਾ ਦਿਵਾਨ ਲੰਗਦਾ ਪਰ ਤੇਰਾ ਤੇ ਸਾਰਾ ਈ ਹੋਰਾ ਨੂੰ ਭੰਡਣ ਚ ਲੰਗਦਾ ਦਿਵਾਨ ਘੱਟ ਕਿਸੇ ਸਿਆਸੀ ਲੀਡਰ ਦੀ ਰੈਲੀ ਵੱਧ ਲਗਦੀ

  • @manpreetsingh6900
    @manpreetsingh6900 4 года назад +32

    ਦਾਦੂਵਾਲ ਦੀ ਭਾਸ਼ਾ ਦੇਖ ਲਵੋ ਲਡੁ ਸੰਤ

  • @satwinderkaur1096
    @satwinderkaur1096 4 года назад

    ਸਿੱਖ ਕੌਮ ਦੀ ਹਮੇਸ਼ਾਂ ਹੀ ਚੜਦੀ ਕਲਾ ਰਹੇਗੀ
    ਰਲਮਿਲ ਕੇ ਰਹਿਣਾ ਚਾਹੀਦਾ ਹੈ ਜੀ ।

  • @satwindersingh52
    @satwindersingh52 4 года назад +47

    ਗੁਰੂ ਸਾਹਿਬ(ਗੁਰੂ ਗੋਬਿੰਦ ਸਿੰਘ ਜੀ) ਇਕੱਲੇ ਸੀ ਓਹਨਾਂ ਦੇ ਵਿਰੁੱਧ ਜ਼ਾਲਿਮ ਸਰਕਾਰ ਮੁਗ਼ਲ ਸਨ ।ਅਫਸੋਸ ਅੱਜ ਸਿੱਖ ਹੋ ਕੇ ਜਾਲਿਮ ਬਣ ਹੋਏ ਨੇ ।ਓਹਨਾਂ ਖਿਲਾਫ ਜੋ ਸਚ ਦੇ ਰਾਹ ਤੇ ਚੱਲਦਾ ਪਿਆ ਅਤੇ ਹੋਰਾ ਨੂੰ ਚੱਲਣ ਦਾ ਰਾਹ ਦਸਦੇ ਨੇ ।

    • @Sardaramrindersinghdeol
      @Sardaramrindersinghdeol 4 года назад +3

      ਢੱਡਰੀ ਜਾਲਮ ਦਾ ਨਾਸ ਜਰੂਰ ਹੋਵੇਗਾ ਇਕੱਠ ਤਾ ਸਰਸੇ ਵਾਲੇ ਦੇ ਵੀ ਬਹੁਤ ਹੁੰਦਾ ਸੀ

    • @funtimewithsukhvir5976
      @funtimewithsukhvir5976 4 года назад +4

      ਸਿੱਖ ਦੁਸਮਣ ਨਹੀ ਸਿੱਖ ਦਾ ਦੁਸਮਣ ਉਹ ਨੇ ਜਿਨਾ ਨੇ ਗੱਪਾ ਸੁਣਾ ਸੁਣਾ ਕੇ ਬੇੜਾਗਰਕ ਕਰ ਦਿੱਤਾ

    • @JaspreetKaur-ts1gw
      @JaspreetKaur-ts1gw 4 года назад +1

      ਸਤਵਿੰਦਰ ਸਿੰਘ ਜੀ ਅੱਜ ਪਤਾ ਲੱਗ ਰਿਹਾ ਹੈ ਕਿ ਸੱਚਾ ਪ੍ਰਚਾਰਕ ਵੀ ਹੋ ਸਕਦਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਸੱਚਾ ਪ੍ਰਚਾਰਕ ਮੈਂ ਦੇਖਿਆ ਹੀ ਨਹੀਂ। ਪਰ ਜੋ ਭਾਈ ਰਣਜੀਤ ਸਿੰਘ ਜੀ ਕਰ ਗੁਜ਼ਰੇ ਨੇ। ਉਹ ਕਹਿੰਦੇ ਨੇ ਕਿ ਸਟੇਜਾਂ ਛੱਡ ਦਿੱਤੀਆਂ ਤੇ ਹੋਰ ਸਭ ਕੁੱਝ ਵੀ ਛੱਡ ਸਕਦਾ ਪਰ ਆਪਣੀ ਸੋਚ ਨਹੀਂ ਛੱਡਾਂਗੇ। ਬਿਲਕੁਲ ਠੀਕ ਹੈ ਅਸੀਂ ਆਪਣੀ ਸੋਚ ਦੇ ਮਾਲਕ ਹਾਂ ਕਿਉਂ ਸੁਣੀਏਂ ਅਸੀਂ ਗੱਪ ਕਹਾਣੀਆਂ।

    • @pargatsekhon3808
      @pargatsekhon3808 4 года назад

      @@JaspreetKaur-ts1gw ਸਹੀ ਕਿਹਾ।

  • @satnamsingh4047
    @satnamsingh4047 4 года назад +6

    ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜੀ ਤੇ 🙏🙏 ਤੁਹਾਡੀਆ ਦਲੀਲਾਂ ਨੇ ਸਾਨੂੰ ਜਿਊਣ ਦਾ ਚੱਜ ਸਿਖਾ ਦਿੱਤਾ ਵਾਹ ਜੀ ਵਾਹ ਭਾਈ ਸਾਹਿਬ ਜੀ ਦੇ 👌👌👍👍

    • @karan-nv2yt
      @karan-nv2yt 3 года назад

      Kehdi dalil mainu v dus de. Latram shatram gallan nu tu dalil dasi jana. Balle auh tere

  • @manindersinghmanindersingh8303
    @manindersinghmanindersingh8303 4 года назад +73

    Ranjit Singh da koi mukabla ni

  • @SukhchainSinghShahur
    @SukhchainSinghShahur 4 года назад +18

    ਸ਼੍ਰੀ ਅਕਾਲ ਤਖਤ ਸਾਹਿਬ ਜ਼ਿੰਦਾਬਾਦ 💪💪🙏

  • @gurajaibsingh9113
    @gurajaibsingh9113 4 года назад +111

    ਬਗਰਾੜੀ ਬੇਅਦਬੀ ਹੋਈ

  • @gillsaab6559
    @gillsaab6559 3 года назад

    ਇਕ ਵੀ ਕਮੈਂਟ ਤੇਰੇ ਹੱਕ ਵਿੱਚ ਨਹੀਂ ਦਿੱਤਾ ਗਿਆ ਦਾਦੂ ਵਲ

  • @prithadhillon4906
    @prithadhillon4906 4 года назад +28

    ਦਾਦੂਵਾਲ ਕੋਈ ਆਮ ਬੰਦਾ ਨਹੀਂ ।।
    ਉਹ ਬਾਬੇ ਨੀਲੇ ਦੇ ਘੜੇ ਦਾ ਢੱਕਣ ਆ 😉ਜਿਥੇ ਕਿਤੇ ਬੱਦਲ ਵਾਈ ਹੁੰਦੀ ਆ ਉਥੇ ਈ ਚੁਕਿਆ ਜਾਂਦਾ 😉🤣 ਬਹੁਤਾ ਈ ਵਰਦਾ ।।🤣🤣🤣
    ਫਿਰ ਆਪ ਈ ਉਸੇ ਮੀਂਹ ਝੱਖੜ ਚ ਫਸ ਜਾਂਦਾ ।।।

  • @hargobindsingh313
    @hargobindsingh313 3 года назад

    ਭਾਈ ਰਣਜੀਤ ਸਿੰਘ ਜੀ ਨਾਲ ਆ ਅਸੀਂ

  • @gurnambhullar5520
    @gurnambhullar5520 4 года назад +11

    ਜਿਥੇ ਗੁਰੂ ਸਾਹਿਬ ਦਾ ਪਰਕਾਸ ਹੁਦਾ ਉਥੇ ਕੇਵਲ ਵਾਹਿਗੁਰੂ ਜੀ ਦੀ ਹੀ ਸਿਫਤ ਸਲਾਹ ਹੋਣੀ ਚਾਹੀਦੀਆ ਫਾਲਤੂ ਗਲਾ ਨਹੀ

    • @pargatsekhon3808
      @pargatsekhon3808 4 года назад +1

      ਗੁਰੂ ਸਾਹਿਬ (ਪਰਮਾਤਮਾ) ਦਾ ਪਰਕਾਸ਼ ਤਾਂ ਜਰੇ-ਜਰੇ (ਕਣ-ਕਣ) ਵਿੱਚ ਵਸਦਾ ਹੈ।

    • @lovevlog4111
      @lovevlog4111 4 года назад

      ਇਹ ਸਿਰੇ ਦਾ ਪਖੰਡੀ ਆ ਚਵਲ

    • @GurjantSingh-id8zd
      @GurjantSingh-id8zd 4 года назад

      Gurnam bhullar veer ji bilkul shi keha ji tusi hun waheguru ji hi kirpa krnge

  • @pb45wala64
    @pb45wala64 4 года назад +1

    ਦਾਦੂਵਾਲ ਵਾਲਾ ਕੈਪਟਨ ਦੇ ਪੈਰਾਂ ਵਿੱਚ ਬੈਠਾ ਮੈਂ ਵੇਖਿਆ

  • @bbgaming3188
    @bbgaming3188 4 года назад +45

    दादू आ गया बाल या टूजी देना पड़ता है जिसके साथ चल पड़ता है उसी का बेड़ा ग़र्क़ कर देते हैं हरियाणा से कमेटी के साथ तो चला सिक्का कमेटी थी अब तक बन जाती जिस दिन से तो उसमें आ गया था तो बेड़ा ग़र्क़ कर दिया था कार्यालय मंडी में ज्याद घर गर्मी ग्रामीण ज़्यादा वाले वाली मंडी में प्रोग्राम दिया दादू ने

  • @Songlovers0047
    @Songlovers0047 4 года назад +8

    ਢੱਡਰੀਆਂ ਵਾਲੇ ਜ਼ਿੰਦਾਬਾਦ ਜ਼ਿੰਦਾਬਾਦ
    ਬਾਕੀ ਤਾਂ ਐਵੇਂ ਰੋਲਾ ਪਾਉਂਣ ਜੋਗੇ ਆ

  • @rupinderkaur2535
    @rupinderkaur2535 4 года назад +104

    Full support bhai Ranjit Singh dhadrianwale

  • @JagjitSingh-qi7dz
    @JagjitSingh-qi7dz 3 года назад

    ਪਰਮੇਸ਼ਰ ਦੁਰਬਾਰ। ਬਣਾਇਆ ਕਿਸਨੇ ਕੋਈ ਨੀ ਹਟਾ ਸਕੂਗਾ ਰਣਜੀਤ ਸਿੰਘ ਨੂੰ

  • @kuldeeps556
    @kuldeeps556 4 года назад +25

    ਬਾਬਾ ਬਲਜੀਤ ਸਿੰਘ ਦਾਦੂਵਾਲ ਧੱਕਾ ਕਰੀ ਜਾਂਦਾ ਪੱਤਰਕਾਰ ਸਾਹਿਬ

  • @jagdeepsinghjaggi9723
    @jagdeepsinghjaggi9723 4 года назад +1

    ਦਾਦੂਵਾਲ ਸਿਰੇ ਦਾ ਗੁੰਡਾ ਬੰਦਾ ਟਕਸਾਲੀਆਂ ਦਾ ਟੱਟੂ ਧੁੰਮੇ ਦਾ ਚੇਲਾ ਗੁੰਡਾ ਭਾਈ ਰਣਜੀਤ ਸਿੰਘ ਜੀ ਦੀ ਰੀਸ ਕਿੱਥੋਂ ਕਰ ਲੈਣਗੇ ਦੁਆਰਾ ਜੰਮ ਕੇ ਵੀ ਤੁਸੀਂ ਭਾਈ ਸਾਹਿਬ ਜੀ ਦੀ ਰੀਸ ਨਹੀਂ ਕਰ ਸਕਦੇ

  • @RAITVCHANNEL
    @RAITVCHANNEL 4 года назад +8

    ਜੇ ਭਿੰਡਰਾਂ ਵਾਲਿਅਾ ਦੀਅਾਂ ਗੱਲਾ ਸੱਚ ਮੰਨਦਾ ਫਿਰ ਦਰਬਾਰ ਸਾਹਿਬ ਨੂੰ ਅਾਮ.ੲਿਮਾਰਤ ਨੀ ਕਹਿ ਸਕਦਾ ਤੂੰ ਤੇ ਸੰਤ ਤਾ ਸਰੋਵਰਾਂ ਦੇ ਮਹੱਤਤਾ ਵਾਰੇ ਵੀ ਕਥਾ ਕਰ ਗੲੇ ਕਿ ਬਿਬੇਕਸਰ ਸਰੋਵਰ ਦੇ ੲਿਸਨਾਨ ਦਾ ਕੀ ਮਹੱਤਵ ਹੈ ਤੇ ਕੋਲ ਸਰ ਸਾਹਿਬ ਦਾ ਕੀ ਪਰ ਤੂਂ ਤਾ ਨਾਸਤਿਕ ਹੈ

  • @liveguru3251
    @liveguru3251 4 года назад +1

    ਘੱਲੂਘਾਰੇ ਜਦੋ ਅੰਦਰੋਂ ਬੁਢੀ ਫੜੀ ਗਈ ਸੀ ਓਥੋਂ ਦੇ ਪ੍ਰਧਾਨ ਦਾ ਸਾਥ ਵੀ ਦਾਦੂਵਾਲ ਨੇ ਦਿੱਤਾ ਸੀ।

  • @lovebhullar4028
    @lovebhullar4028 4 года назад +37

    ਦਾਦੂ ਵਾਲਾ ਗੂਡਾ ਸਰੇ ਆਮ ਧਮਕੀ ਦੇ ਰਿਹਾ

  • @harmessingh6548
    @harmessingh6548 3 года назад

    ਬਾਬਾ ਰਣਜੀਤ ਸਿੰਘ ਜੀ ਸੱਚ ਬੋਲਦੇ ਨੇ।ਸੱਚੀ ਗੱਲ ਤੋਂ ਮਿਰਚਾਂ ਲੱਗਦੀਆਂ ਨੇ ਫਿਰ ਬੂੜਕ ਬੂੜਕ ਕੇ ਉਠਦੇ ਨੇ

  • @sukhvirk7731
    @sukhvirk7731 4 года назад +18

    ਦਾਦੂਵਾਲ ਦਾ ਵੀਜ਼ਾ ਪੱਕਾ ਵਿਕਾਓ ਮਾਲ

  • @RajKumar-jl8yp
    @RajKumar-jl8yp Год назад +1

    Bhai Ranjeet Singh jee sach keh rehe ne

  • @world22ide
    @world22ide 4 года назад +17

    ਦਾਦੂਵਾਲ ਗੁਰੂ ਗ੍ਰੰਂਥ ਸਾਬ ਦੇ ਪ੍ਰਚਾਰ ਨੂੰ ਕੂੜ ਪ੍ਰਚਾਰ ਦੱਸ ਰਿਹਾ ਸਾਲਾ ਰਾਧਾ ਸੁਆਮੀ

    • @kavsingh9894
      @kavsingh9894 4 года назад

      Tu dhadri nu sunda nehi hona

    • @pargatsekhon3808
      @pargatsekhon3808 4 года назад

      @@kavsingh9894 ਵੀਰ ਜੀ ਕਮਿੰਟ ਨੂੰ ਪੜੋ ਤੇ ਸਮਝੋ।

    • @prabjit7425
      @prabjit7425 4 года назад

      ਦਾਦੂਵਾਲ ਰਾਧਾ ਸੁਆਮੀ ਵਾਲੇ ਬਾਬੇ ਦਾ ਭਗਤ ਹੈ ।

  • @sunnygakhar6351
    @sunnygakhar6351 4 года назад +22

    Rada sowami Sach da satsang karde ha Rab eak ha

    • @tarsemsingh2156
      @tarsemsingh2156 3 года назад +1

      Radha swami ji ne hospital bnayeya biyas uthe greeb loga da free elaaj hunda

    • @poonam5804
      @poonam5804 3 года назад

      @@tarsemsingh2156 hnji

    • @blacklisted8792
      @blacklisted8792 3 года назад

      Acha. Nakal sari guru granth sahib cho maar li beas wale ney par guru granth sahib ya kise vi hor dhram naal ni jodya balki apnian dukana pa layian than than

  • @gurajaibsingh9113
    @gurajaibsingh9113 4 года назад +9

    ਭਾਈ ਰਣਜੀਤ ਸਿੰਘ ਨੇ ੧੦ ਲੱਖ ਸਿੰਘ ਸਜਾਤਾ ਦਾਦੂਵਾਲ ਜੀ ਰਣਜੀਤ ਦੇ ਪਿੱਛੇ ਪੈ ਗਏ ਜਿਹੜੀ ਬਦਕਾਰੀ ਵਿੱਚ ਬੇਅਦਬੀ ਹੋਈ ਉਹ ਦਾ ਕੀ ਫੈਸਲਾ ਹੋਇਆ

    • @gurajaibsingh9113
      @gurajaibsingh9113 4 года назад +1

      ਬਗਰਾੜੀ ਬੇਅਦਬੀ ਹੋਈ ਉਹ ਕੀ ਫੈਸਲਾ

    • @rasalsingh7754
      @rasalsingh7754 4 года назад

      Shadieo ral mill beath ke masle hall karo

    • @ManpreetSingh-wk7sw
      @ManpreetSingh-wk7sw 4 года назад

      Kudeehowa comrade banandea kanjar

    • @arpanarpandeep8482
      @arpanarpandeep8482 4 года назад

      rola pA ke dSdan sikh aa sant lok ajehian gallan ni krya krde

    • @ManpreetSingh-wk7sw
      @ManpreetSingh-wk7sw 4 года назад

      @@arpanarpandeep8482 kehdia gallan

  • @RANJITSingh-hn3db
    @RANJITSingh-hn3db 4 года назад

    ਦਾਦੂਵਾਲ ਤਾਂ ਸਰਕਾਰੀ ਏਜੰਟ ਹੈ।

  • @HarpreetSingh-mq7vp
    @HarpreetSingh-mq7vp 4 года назад +55

    Ranjit Singh ji 🌹🌹🌹🌹🌹🌹🌹🌹🙏

  • @kulwinderkhattra4011
    @kulwinderkhattra4011 4 года назад +1

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਹਨ

  • @gurnambhullar5520
    @gurnambhullar5520 4 года назад +6

    ਜਿਹੜੇ ਘਰੋ ਕੀਰਤਨ ਸੁਨਣ ਆਏ ਤੇਰੇ ਕੋਲ ਉਹ ਕੀ ਸੁਣਕੇ ਜਾਣਗੇ ਨਿਦੇਆ ਕਰੀ ਏਨਾ ਵਾਹਿਗੁਰੂ ਸਿਮਰਨ ਵੀ ਕਰਾ ਦਿਆ ਕਰ ਭਾਈ ਸਾਹਿਬ

  • @harmessingh6548
    @harmessingh6548 3 года назад

    ਦਾਦੂਵਾਲੀਆ ਤੂੰ ਕੋਈ ਚਜ ਗਲ ਕਰ ਲਿਆ ਕਰ। ਲੜਾਈ ਝਗੜੇ ਤੋਂ ਬਗੈਰ ਹੋਰ ਕੋਈ ਗੱਲ ਨੀ

  • @deepdehriwal595
    @deepdehriwal595 4 года назад +5

    ਨੋਟ: ਪਹਿਲਾਂ ਪੂਰਾ ਕੂਮੈਂਟ ਪੜ੍ਹਿਆ ਜਾਵੇ ਫਿਰ ਕੋਈ ਟਿੱਪਣੀ ਕੀਤੀ ਜਾਵੇ..🙏.....ਢੱਡਰੀ ਵੀ ਸਿੱਧੂ ਮੁਸੇਵਾਲਾ ਹੀ ਬਣਿਆ ਫਿਰਦਾ ਤੁਸੀ ਭੁੱਲ ਜਾਓ 🤭😂 ਓਹ ਢੱਡਰੀ ਕੋਈ ਕੰਮ ਦੀ ਗੱਲ ਵੀ ਕਰ ਲਿਆ ਕਰ ਭਰਾਵਾ ਲੋਕਾਂ ਨੂੰ ਇਕੱਠੇ ਕਰਕੇ ਦੂਜਿਆਂ ਦੀ ਨਿੰਦਿਆ ਕਰਨੀ ਸਿਖਾ ਰਿਹਾ ਓਹੋ ਜਿਹਾ ਦਾਦੂਵਾਲ ਅਾ ਚਵਲ ਇਨਸਾਨ ਸੱਭ ਲੁੱਟਣ ਵਾਲੇ ਅਾ ਇਹ ਬਾਬੇ ਸਿੱਖਾਂ ਨੂੰ ਆਪਸ ਵਿੱਚ ਲੜਾ ਰਹੇ ਨੇ ਤੇ ਉਦਾਂ ਦੇ ਸਾਡੇ ਲੋਕ ਜਿਨ੍ਹਾਂ ਨੂੰ ਇਹ ਨੀ ਸਮਝ ਆਉਂਦੀ ਇਹ ਬਾਬੇ ਰੱਬ ਦਾ ਨਾਂ ਪੜ੍ਹ ਕੇ ਸੁਣਾਉਣ ਦੇ ਪੈਸੇ ਕਿਉਂ ਲੈਂਦੇ ਨੇ ਇਨ੍ਹਾਂ ਜਮੀਨਾ ਕੀ ਕਰਨੀਆਂ ਇਨ੍ਹਾਂ ਨੇ ਕੋਠੀਆਂ ਕਾਰਾਂ ਕੀ ਕਰਨੀਆਂ ਨਾਲੇ ਸੱਚੇ ਬੰਦੇ ਨੂੰ ਬੰਦੂਕਾ ਵਾਲਿਆ ਦੀ ਕੀ ਲੋੜ ਸੱਚੇ ਬੰਦੇ ਮੌਤ ਦਾ ਡਰ ਕਿਉਂ ਧਰਮ ਤੇ ਸੱਚ ਲਈ ਮਰਨਾ ਚੰਗੀ ਗੱਲ ਹੈ ਇਹ ਪਤੰਦਰ ਡਰੀ ਜਾਂਦੇ ਅਾ ਢੱਡਰੀ ਤਾਂ ਦੂਜਾ ਸਿਰਸੇ ਵਾਲਾ ਤਿਆਰ ਹੋ ਰਿਹਾ ਸਾਡੇ ਲੋਕ ਇਸ ਬੰਦੇ ਤੋਂ ਅਣਜਾਣ ਹਨ ਹਜੇ ਤੱਕ ਇਹਦਾ ਅਸਲੀ ਰੂਪ ਨੀ ਦੇਖਿਆ ਇਨ੍ਹਾਂ ਨੇ ਜਿਹੜਾ ਬੰਦਾ ਇੱਕ ਵਾਰੀ ਕੱਪੜਾ ਪਾ ਕੇ ਦੂਜੀ ਵਾਰੀ ਹੱਥ ਨੀ ਲਾਉਂਦਾ ਸੁੱਟ ਦਿੰਦਾ ਤੁਸੀ ਇਨ੍ਹਾਂ ਗੱਲਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਇਹ ਕਿਹੋ ਜਿਹਾ ਬੰਦਾ ਹੈ।

  • @gurmejsingh646
    @gurmejsingh646 4 года назад

    ਢੰਡਰੀ ਆਲਾ ਅਸਲ ਮੁੱਦੇ ਤੇ ਆਉਣ ਦੀ ਬਜਾਏ ਬੜੀ ਚਲਾਕੀ ਨਾਲ ਟਕਸਾਲ ਨੂੰ ਨਿੰਦਕੇ ਬਹਿਸ ਦਾ ਰੁੱਖ ਪਲਟਣ ਦੀ ਕੋਸ਼ਿਸ਼ ਕਰਦਾ ਹੈ। ਢੰਡਰੀ ਵਲੋਂ ਸਿੱਖ ਪ੍ਰੰਪਰਾਵਾਂ ਤੇ ਕੀਤਾ ਜਾ ਰਿਹਾ ਹਮਲਾ ਪੰਥ ਵਿਰੋਧੀ ਹੈ, ਇਹਨਾਂ ਸਬੰਧੀ ਸਪਸ਼ਟੀਕਰਨ ਦੇਣ ਦੀ ਬਜਾਏ ਭਾਈ ਭੁਪਿੰਦਰ ਸਿੰਘ ਜੀ ਦੇ ਕਤਲ ਨੂੰ ਢਾਲ ਬਣਾ ਕੇ ਵਰਤ ਰਿਹਾ ਹੈ। ਇਕ ਨਿਰਦੋਸ਼ ਸਿੱਖ ਦੇ ਕਤਲ ਦਾ ਹਰ ਗੁਰਸਿੱਖ ਨੂੰ ਦੁੱਖ ਹੈ ਜੇਕਰ ਇਹ ਆਪਣੀ ਜ਼ਬਾਨ ਤੇ ਕੰਟਰੋਲ ਕਰਦਾ ਤਾਂ ਨਿਸਚੇ ਭਾਈ ਭੁਪਿੰਦਰ ਸਿੰਘ ਜੀ ਦਾ ਕਤਲ ਨਹੀਂ ਸੀ ਹੋਣਾ। ਟਕਸਾਲ ਨਾਲ ਇਸ ਦੀ ਨਿੱਜੀ ਰੰਜਿਸ਼ ਹੈ, ਸਿੱਧੀ ਟਕਸਾਲ ਨਾਲ ਇਹਨੂੰ ਗੱਲ ਕਰਨੀ ਚਾਹੀਦੀ ਹੈ। ਮੈਂ ਨਾ ਟਕਸਾਲੀ ਹਾਂ ਤੇ ਨਾ ਹੀ ਕੋਈ ਹਮਾਇਤ ਕਰਦਾ ਹਾਂ। ਇਸ ਢੰਡਰੀ ਵਾਲੇ ਤੇ ਸਿੱਖ ਪੰਥ ਪ੍ਰਤੀ ਜ਼ਹਿਰ ਉਗਲਣ ਦੇ ਜੋ ਇਲਜ਼ਾਮ ਲਗ ਰਹੇ ਹਨ, ਇਸ ਨੂੰ ਉਸ ਬਾਰੇ ਆਪਣੀ ਪੁਜੀਸ਼ਨ ਸਾਫ ਕਰਨੀ ਚਾਹੀਦੀ ਹੈ. ਆਪਣੇ ਦੋਸ਼ਾਂ ਨੂੰ ਛਪਾਉਣ ਲਈ ਭਾਈ ਭੁਪਿੰਦਰ ਸਿੰਘ ਦੇ ਕਤਲ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਕਤਲ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ, ਇਸ ਨੂੰ ਹੋਰ ਰੋਣੇ ਰੋਣ ਦੀ ਬਜਾਏ ਪੂਰੀ ਤਨਦੇਹੀ ਨਾਲ ਕੇਸ ਦੀ ਪੈਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ।

  • @gurnambhullar5520
    @gurnambhullar5520 4 года назад +7

    ਵਾਹਿਗੁਰੂ ਦੇ ਸਿਮਰਨ ਬਿਨਾ ਅਕਾਲਿ ਪੁਰਖ ਦੀ ਉਸਤਤ ਬਿਨਾ ਸਭੇ ਗਲਾ ਫਿਕੀਆ ਭਾਈ ਸਾਹਿਬ ਜੀ

    • @pargatsekhon3808
      @pargatsekhon3808 4 года назад +1

      ਲੋਕਾਈ ਦੀ ਭਲਾਈ ਕਰਨਾ ਹੀ ਵਾਹਿਗੁਰੂ ਦਾ ਸਿਮਰਨ ਤੇ ਅਕਾਲਪੁਰਖ ਦੀ ਉਸਤਤਿ ਹੈ।

  • @ssbani6949
    @ssbani6949 Год назад +3

    Ranjit Singh jindabad

  • @kanwaljitsingh4902
    @kanwaljitsingh4902 4 года назад +34

    Support Dhandaria wale

  • @satwindersinghmehra
    @satwindersinghmehra 3 года назад

    ਸਵਾਦ ਆ ਗਿਆ ਦਾਦੂਵਾਲ ਦੀ ਬੇਸਤੀ ਦੇਖ ਕੇ

  • @gurjitsingh7061
    @gurjitsingh7061 4 года назад +11

    ਦਾਦੂਵਾਲ ਵਰਗੇ ਡੇਰੇਦਾਰਾ ਨੇ ਸਿੱਖ ਕੌਮ ਨੂੰ ਪੁਜਾਰੀਵਾਦ ਕਰਮਕਾਡਾਂ ਦੀ ਸਰੇਣੀ ਵਿੱਚ ਖੜਾ ਦਿਤਾ ਹੈ ਇਸ ਕਰਕੇ ਇਹ ਹੁਣ ਬਿਆਸ ਡੇਰੇ ਵਰਗਿਆ ਨਾਲ ਦੋਸਤੀ ਪਾ ਕੇ ਉਹਨਾ ਦੇ ਪੈਰਾ ਵਿੱਚ ਡਿਗ ਪੈ ਹਨ ਇਹ ਸਿੱਖੀ ਦਾ ਕੀ ਪਰਚਾਰ ਕਰਨਗੇ ਵਿਰੋਧ ਹੀ ਕਰਨਗੇ ਸੱਚ ਦੀ ਬਾਣੀ ਦਾ

  • @technicalgagan8153
    @technicalgagan8153 3 года назад +1

    Baba Baljit Singh Ji daduwal jindabad

  • @Guru_gobindsinghji
    @Guru_gobindsinghji 4 года назад +25

    ਤੂੰ ਸਾਲਾ ਲੱਗਦਾ ਜਿਹੜਾ ਪ੍ਰਚਾਰ ਬੰਦ ਕਰਦੇ ਗਾ

  • @SatnamSingh-ey3bg
    @SatnamSingh-ey3bg 4 года назад +1

    ਕੌਮ ਦਾ ਹੀਰਾ ਬੰਦਾ ਭਾਈ ਰਣਜੀਤ ਸਿੰਘ ਜੀ ਸਬਦ ਗੁਰੂ ਨਾਲ ਜੋੜਦਾ