ਮਾਨ ਭਗਵੰਤ ਸਿਆਂ - ਕਵੀਸ਼ਰੀ | Maan Bhagwant Siyan - Kavishri | Gurvinder Brar

Поделиться
HTML-код
  • Опубликовано: 7 фев 2025
  • Kavishri - Maan Bhagwant Siyan
    Singer: Gurvinder Brar
    Co-Singer: Gurpreet Bittu, Jastin Sidhu
    Music: Kunwar Brar
    Video: Amrit Jsl
    Project by: Pawan Brar

Комментарии • 489

  • @sukhvindersinghsaini44de33
    @sukhvindersinghsaini44de33 Год назад +5

    ਬਹੁਤ ਞਧੀਆ ਞੀਰ ਜੀ ਭਗਵੰਤ ਮਾਨ ਪੰਜਾਬ ਸਾਨ ਜਿਦਾਬਾਦ ❤ਦਿਲ ਜਾਣ ਦਾ ਮਾਨ ਜੀ ਦੂਸਰੇ ਨੇਤਾ ਞਰਗੇ ਨੀਂਹ ਈ ਧੰਨਵਾਦ

  • @gurjantsingh9681
    @gurjantsingh9681 2 года назад +15

    ਬਹੁਤ ਸੋਹਣੀ ਕਵਿਸਰੀ ਬਰਾੜ ਸਹਾਬ ਭਗਵੰਤ ਮਾਨ ਸਾਹਿਬ ਜਿਦਾਬਾਦ

  • @amansandhu709
    @amansandhu709 2 года назад +76

    ਜਿਹੜੇ ਸੱਚੀਂ ਹੁੰਦੇ ਸੱਚੇ ਕਲਾਕਾਰ ਜੀ...ਚੋਟਾਂ ਸਿਸਟਮ ੳੁੱਤੇ ਰਹਿੰਦੇ ਮਾਰਦੇ .....ਗੁਰਵਿੰਦਰ ਬਰਾੜ ਵੀਰ ਵਰਗੇ 😍😍

  • @Navdeep...2580
    @Navdeep...2580 2 года назад +10

    ਤੁਹਾਡੀ ਕਵਿਤਾ ਤੇ ਅਸਰ ਕਰਨਗੇ CM ਮਾਨ ਸਾਬ 💯💯💯💯💯

  • @harjeetchima8578
    @harjeetchima8578 2 года назад +10

    ਬਹੁਤ ਹੀ ਵਧੀਆ ਗਾਇਆ ਵੀਰ ਜੀ
    ਸਾਨੂ ਵੀ ਸਾਰਿਆਂ ਭਗਵੰਤ ਮਾਨ ਜੀ ਦਾ ਸਾਥ ਦੇਣਾ ਚਾਹੀਦਾ ਰੰਗਲਾ ਪੰਜਾਬ ਤਾ ਹੀ
    ਬਣੇਗਾ

  • @ManmeetSandhu.46
    @ManmeetSandhu.46 2 года назад +77

    ਬਹੁਤ ਹੀ ਸੋਹਣੀ ਕਵੀਸ਼ਰੀ ਬਰਾੜ ਸਾਹਬ 💯😍
    ਭਗਵੰਤ ਮਾਨ ❤ ਇਨਕਲਾਬ ਜਿੰਦਾਬਾਦ ✊

  • @Navdeep...2580
    @Navdeep...2580 2 года назад +6

    ਬਹੁਤ ਵਧਾਈਆਂ ਤੁਹਾਡੀ ਕਵਿਸ਼ਰੀ ਬਰਾੜ ਸਾਬ

  • @HarjinderBhullar6076
    @HarjinderBhullar6076 2 года назад +2

    ਵਾਹ ਵਾਹ ਬਾਈ ਗੁਰਵਿੰਦਰ ਬਰਾੜ ਬਹੁਤ ਸੋਹਣੀ ਕਵਿਤਾ ਸ਼ਹੀ ਗੱਲਾਂ ਸੱਚੀਆਂ

  • @makhankalas660
    @makhankalas660 2 года назад +15

    ਕਿਆ ਬਾਤ ਹੈ ਬਰਾੜ ਸਾਬ ਜੀ ਬਹੁਤ ਜਿਆਦਾ ਵਧੀਆ ਲੱਗੀਆ ਵੀਰ ਜੀ ਸਾਰਾ ਕੁੱਝ ਕਹਿ ਗਏ ਜੋ ਅੱਜ ਪੰਜਾਬ ਨੂੰ ਲੋੜ ਹੈ, ਪੰਜਾਬ ਵਿੱਚ ਤੰਗੀਆਂ ਨੇ ਉਹ ਪੇਸ਼ ਕੀਤੀਆ ਹਨ ਉਮੀਦ ਹੈ ਭਗਵੰਤ ਮਾਨ ਸੁਣ ਕੇ ਬਰਾੜ ਸਾਬ ਇਹਨਾਂ ਗੱਲਾਂ ਤੇ ਅਮਲ ਜਰੂਰ ਕਰਨਗੇ

  • @kesarsingh61
    @kesarsingh61 2 года назад +6

    ਪੰਜਾਬ ਦਾ ਦਿਲ ਖੁਸ਼ ਕਰਤਾ ਵੀਰੋ ਮੇਰਾ ਖਿਆਲ ਰਖਿਓ

  • @kashmirsingh9072
    @kashmirsingh9072 2 года назад +46

    ਬਹੁਤ ਵਧੀਆ ਗੁਰਵਿੰਦਰ ਸਿੰਘ ਵੀਰ ਜੀ ਚੜ੍ਹਦੀ ਕਲਾ ਵਿੱਚ ਰਹੇ

  • @GurdeepSinghBhaika
    @GurdeepSinghBhaika 2 года назад +71

    ਕੋਈ ਵੀ ਗੁਰਵਿੰਦਰ ਬਰਾੜ ਨੀ ਬਣ ਸਕਦਾ ਰੱਬ ਇਹਨਾਂ ਨੂੰ ਤਰੱਕੀਆਂ ਤੇ ਲੰਬੀ ਉਮਰ ਬਕਸ਼ੇ🙏🙏🙏

  • @rajabrar7879
    @rajabrar7879 2 года назад +24

    ਭਗਵੰਤ ਸਿੰਘ ਮਾਨ ਜਿੰਦਾਬਾਦ ਮਾਨ ਸਾਬ ਹਜੇ ਤਕ ਚਿਟਾ ਬਹੁਤ ਵਿਕ ਰਿਹਾ ਚਿਟਾ ਵੇਚਣ ਵਾਲੇ ਫੜਕੇ ਜੇਲਾ ਵਿਚ ਭੇਜੋ ਧੰਨਵਾਦ ਸੀ ਐਮ ਮਾਨ ਜੀ

  • @narindersingh6032
    @narindersingh6032 2 года назад +8

    ਬਹੁਤ ਸੋਹਣੀ ਕਵਿਸ਼ਰੀ ਬਰਾੜ ਸਾਹਬ ਜੀ

  • @avtarchahal5904
    @avtarchahal5904 2 года назад +13

    ਬਹੁਤ ਵਧੀਆ ਕਵੀਸ਼ਰੀ ਗੁਰਵਿੰਦਰ ਬਰਾੜ ਜੀ ਜੁਗ ਜੁਗ ਜੀਓ ਤਰੱਕੀਆਂ ਕਰੋ

  • @sukhiduggankaur384
    @sukhiduggankaur384 2 года назад +7

    ਬਹੁਤ ਵਧੀਆ ਵੀਰ ਜੀਉਂਦੇ ਰਹੋਂ ਪ੍ਰਮਾਤਮਾ ਤਰੱਕੀ ਬਕਸ਼ੇ 🙏🙏🙏🙏🙏

  • @daljitsingh5129
    @daljitsingh5129 2 года назад +3

    'ਬੁਹਤ ਵਧੀਆ ਲਿਖਿਆ ਜੀ ਹੋਰ ਵੀ ਬਹੁਤ ਕਵਿਤਾ ਸੁਣੀਆਂ ਵੀਰ ਦਿਆਂ ਸਾਰੀਆਂ ਚ ਮੋਤੀ ਪਰੋਏ ਨੇ 👍👍🙏

  • @baldevdhillon8892
    @baldevdhillon8892 2 года назад +9

    ਬਰਾੜ ਸਾਬ ਥੋਡੀਆਂ ਜਿਨੀਆਂ ਵੀ ਕਵਿਸ਼ਰੀ, ਗੀਤ ਗਾਏ ਆ ਤਕਰੀਬਨ ਸਾਰੇ ਹੀ ਸੁਣੇ ਆ ਤੁਹਾਡੇ ਜਿਨੇਂ ਵੀ ਗੀਤ ਆ ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ਸੁਣਨ ਯੋਗ ਹੁੰਦੇ ਨੇ
    ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਕਲਮ ਨੂੰ ਲੰਬੀ ਉਮਰ ਬਖਸ਼ੇ

  • @balvirkaurkaur3878
    @balvirkaurkaur3878 2 года назад +15

    ਅੱਜ ਦੇ ਸਮੇਂ ਦੀ ਲੋੜ ਹੈ ਇਹੋ ਜਿਹੀ ਕਲਾਕਾਰੀ ਤੇ ਗੀਤਕਾਰਾਂ ਦੀ ਬਹੁਤ ਹੀ ਵਧੀਆ ਸੁਨੇਹਾ ਸੀ ਕਵੀਸ਼ਰੀ ਵਿਚ ਜਿਉਂਦੇ ਵਸਦੇ ਰਹੋ ਖੁਸ਼ ਰਹੋ ਗੁਰਵਿੰਦਰ ਬਰਾੜ ਦੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਿਰਪਾ ਕਰਨ ਪੰਜਾਬ ਦੀ ਨਵੀਂ ਬਣੀ ਸਰਕਾਰ ਤੇ ਮਾਨ ਸਾਹਿਬ ਜਿੰਦਾਵਾਦ 🙏

  • @gurdeepkaur9184
    @gurdeepkaur9184 2 года назад +1

    ਹਰ ਕਿਸੇ ਨੂ ਆਸ ਹ ਮਾਨ ਤੇ ਬਾਬਾ ਸਾਰੇਏ ਆ ਦਿਆਂ ਪੂਰੀਆਂ ਕਰੀ ਮੇਹਰ ਕਰੀ ਬਾਬਾ ਨਾਨਕਾ

  • @satnamsingh-zd5oq
    @satnamsingh-zd5oq 2 года назад +5

    ਬਹੁਤ ਹੀ ਵਧੀਆ ਵਿਚਾਰ ਅਤੇ ਭਗਵੰਤ ਸਿੰਘ ਮਾਨ ਜੀ ਨੂੰ ਚੇਤੇ ਕਰਵਾਇਆ ਕਿ ਪੰਜਾਬੀਆਂ ਦਾ ਦਿਲ ਨਾ ਟੁੱਟ ਜਾਵੇ ਕਿਉਂਕਿ ਆਪਜੀਆਂ ਉੱਤੇ ਬਹੁਤ ਆਸਾਂ ਹਨ ਜੀਓ ਧੰਨਵਾਦ 🙏🙏

  • @GURPREETSINGH-vg9qj
    @GURPREETSINGH-vg9qj 2 года назад +32

    ਬਹੁਤ ਸੋਹਣਾ ਗਾਇਆ ਬਰਾੜ ਸਿਆਂ ਪ੍ਰਮਾਤਮਾ ਭਲੀ ਕਰੇ 🌹

  • @balkaursinghrama6104
    @balkaursinghrama6104 2 года назад +32

    ਕਮਾਲ ਦੀ ਕਵੀਸ਼ਰੀ ਗੁਰਵਿੰਦਰ ਬਰਾੜ ਤੇ ਸਾਥੀ ਬਹੁਤ ਵਧਾਈਆਂ ਵੀਰ

  • @ramjisharma5285
    @ramjisharma5285 2 года назад +3

    ਵਾਹ ਵਾਹ ਬਹੁਤ ਵਧੀਆ ਸਿਖਿਆ ਸਾਰਿਆਂ ਨੂੰ ਅਤੇ ਵਧੀਆ ਸਨੇਹਾ ਦਿਤਾ

  • @tejinderkaur3766
    @tejinderkaur3766 2 года назад +30

    ਪੰਜਾਬ ਦੀਆਂ ਇਹ ਸਾਰੀਆਂ ਲੋੜਾਂ ਪੂਰੀਆਂ ਕਰਨ ਦੀ ਸਖ਼ਤ ਜ਼ਰੂਰਤ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ੍ਰ।ਸੀ ਐਮ ਸਾਹਿਬ।

  • @amarjitpandherpandher4803
    @amarjitpandherpandher4803 2 года назад +4

    ਗੁਰਬਿੰਦਰ ਸਿੰਘ ਬਰਾੜ ਨੂੰ ਪਰਮਾਤਮਾ ਹੋਰ ਉੱਚੀ ਸੋਚ ਅਤੇ ਕਵੀਸ਼ਰੀ ਲਿੱਖਣ ਦਾ ਬੱਲ ਬਖਸ਼ੇ । ਜਿਉਂਦਾ ਰਹੋ ਮੇਰੇ ਵੀਰੋ, ਤਰੱਕੀ ਆਂ ਕਰੋ । ਧੰਨਵਾਦ

  • @hardeepkaur7674
    @hardeepkaur7674 2 года назад +6

    ਬਹੁਤ ਵਧੀਆ ਕਵੀਸ਼ਰੀ ਪਰਮਾਤਮਾ ਤਰੱਕੀਆਂ ਬਖਸ਼ੇ

    • @shamsherbrar9745
      @shamsherbrar9745 12 дней назад

      ਭਗਵੰਤ ਮਾਨ ਆਸ਼ਾ ਖ਼ਤਮ ਕਰ ਦਿਤੀਆ

  • @Gurdeepsingh-bv8jg
    @Gurdeepsingh-bv8jg 2 года назад +1

    ਬਹੁਤ ਸੋਹਣਾ ਬਾਈ ਬਰਾੜ ਸਿਆਂ 👌🏻👌🏻

  • @sarbjeetsidhu9602
    @sarbjeetsidhu9602 2 года назад +6

    ਪੰਜਾਬ ਨੂੰ ਪੰਜਾਬ ਬਣਾਉਣ ਵਿੱਚ ਆਪ ਜੀ ਦੇ ਇਸ ਯੋਗਦਾਨ ਨੂੰ ਸਲਾਮ ਵੀਰ ਜੀ ਆਸ ਅਤੇ ਵਿਸ਼ਵਾਸ ਬਣਾਕੇ ਰੱਖੋ ਵਾਹਿਗੁਰੂ ਜੀ ਪੰਜਾਬ ਦਾ ਭਲਾ ਕਰਨਗੇ

  • @jagjiwankaur4934
    @jagjiwankaur4934 2 года назад +22

    ਜਿਉਂਦੇ ਰਹੋ ਬਾਈ!
    ਆਓ,ਆਪਣੀ ਚਿੜੀ ਨੂੰ ਮਿਲਕੇ ਫਿਰ ਸੋਨੇ ਦੀ ਬਣਾਈਏ🙏💐
    ਰਾਜਿੰਦਰਾ ਕਾਲਜ,ਬਠਿੰਡਾ

  • @gurmukhsingh5499
    @gurmukhsingh5499 2 года назад +23

    ਜਿਊਂਦੇ ਰਹੋ ਭਰਾਵੋ, ਮਾਨ ਸਾਬ੍ਹ ਨੂੰ ਹੌਸਲਾ ਦੇਣ ਲਈ।

  • @Khabarsar962
    @Khabarsar962 2 года назад +92

    ਬਹੁਤ ਹੀ ਵਧੀਆ ਉਪਰਾਲਾ ਸਾਰੇ ਭਰਾਵਾਂ ਦਾ ਕਵੀਸ਼ਰੀ ਨੂੰ ਸ਼ੇਅਰ ਕਰਨਾ ਬਣਦਾ! ਵਾਹਿਗੁਰੂ ਚੜਦੀ ਕਲਾ ਬਕਸ਼ੇ

    • @MintuDhaliwal-eg1yx
      @MintuDhaliwal-eg1yx 2 года назад +1

      ਬਹੁਤ ਹੀ ਵਧੀਆ ਉਪਰਾਲਾ ਸਾਰੇ ਭਰਵਾਂ ਦਾ ਕਵੀਸ਼ਰੀ ਨੂੰ ਸ਼ੇਅਰ ਕਰਨਾ ਬਣਦਾ ! ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️❤️

    • @kailakumar7348
      @kailakumar7348 2 года назад

      0p

    • @paramjitram6559
      @paramjitram6559 2 года назад

      Great👍👏👏

    • @baljitkaur7329
      @baljitkaur7329 2 года назад

      ✌✌✌✌✌✌✌💯💯💯💯💯

    • @HarnekSingh-bg2fg
      @HarnekSingh-bg2fg Год назад

  • @AmarSingh-er2hl
    @AmarSingh-er2hl 2 года назад +6

    ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਨੂੰ ❤

  • @amarjeetkaur5431
    @amarjeetkaur5431 2 года назад +49

    ਬਹੁਤ ਸੋਹਣੀ ਕਵੀਸ਼ਰੀ ਵਾਹਿਗੁਰੂ ਮਿਹਰ ਕਰੇ

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਕਵੀਸ਼ਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurdeepsidhu1657
    @gurdeepsidhu1657 2 года назад +15

    ਬਹੁਤ ਹੀ ਵਧੀਆ ਗੀਤ ਗਾਇਆ, ਸਹੀ ਗੱਲ ਕੀਤੀ, ਗਾ ਕੇ ਜਿਉਂਦੇ ਰਹੋ,

  • @chahal1984
    @chahal1984 2 года назад +28

    ਵਾਹ,,,,,, ਬਰਾੜ ਸਾਬ੍ਹ,,,,,, ਬਹੁਤ ਖੂਬਸੂਰਤ ਜਜ਼ਬਾਤ ਪਰੋਏ ਆ ਜੀ

  • @jassisekhon6335
    @jassisekhon6335 2 года назад +3

    ਕਮਾਲ ਕਰ ਦਿੱਤੀ ਕਵੀਸ਼ਰੀ ਗਾ ਵਹਿਗੁਰੂ ਚੜਦੀ ਕਲੀ ਵਿੱਚ ਰੱਖਣ

  • @KULDIP5
    @KULDIP5 2 года назад +8

    ਬਹੁਤ ਵਧੀਆ, ਬੇਮਿਸਾਲ

  • @aryanminhas309
    @aryanminhas309 2 года назад +5

    ਜੀਉਂਦੇ ਰਹੋ ਛੋਟੇ ਵੀਰੋ, ਸਲੂਟ ਹੈ ਤਹਾਡੀ ਇਸ ਸਾਫ ਸੁਥਰੀ ਕਵੀਸ਼ਰੀ ਦੀ

  • @anmolpreet1623
    @anmolpreet1623 2 года назад +90

    ਬਹੁਤ ਸੋਹਣੀ ਕਵੀਸ਼ਰੀ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖਣਾ

  • @kulwindervirk17
    @kulwindervirk17 2 года назад +2

    ਬਹੁਤ ਖੂਬ ਵੀਰੇ

  • @karamjitkaur2935
    @karamjitkaur2935 7 месяцев назад

    ਵੀਰ.ਭਗਵੰਤ ਸਿੰਘ ਮਾਨ ਜਿੰਦਾਬਾਦ. ਬਹੁਤ ਵਧੀਆ ਢੰਗ ਨਾਲ ਕੰਮ ਕਰਨ ਲਈ ਮਜਬੂਰ. ❤❤❤❤ਚੰਗੇ.ਕੰਮ. ਕਰਦੇਅ. ਦੁਜੀਅ ਪਰਟੀਅ..ਕਰਨ.ਦੇਦੀਅ.ਭਗਵੰਤ ਸਿੰਘ ਮਾਨ ਜਿੰਦਾਬਾਦ

  • @sukhwantsingh7429
    @sukhwantsingh7429 2 года назад +11

    ਵਧੀਆ ਮਿਸਾਲ ਦਿੱਤੀ ਵੀਰ 👌

  • @lovebrar2947
    @lovebrar2947 2 года назад +8

    ਬਹੁਤ ਸੋਹਣੀ ਕਵੀਸ਼ਰੀ ਵੀਰ ਜੀ ਵਾਹਿਗੁਰੂ ਜੀ ਮਿਹਰ ਕਰੇ

  • @tarsemsingh4356
    @tarsemsingh4356 2 года назад +12

    ਇਸ ਟੀਮ ਨੇ ਬਹੁਤ ਵਧੀਆ ਗੀਤ ਗਇਆ, ਵੀਰ ਭਗਵੰਤ ਮਾਨ ਸਿੰਘ ਜੀ ਜਿੰਦਾਬਾਦ

  • @PargatSingh-dm5lp
    @PargatSingh-dm5lp 2 года назад +5

    🌹🌹🇮🇳 ਬਹੁਤ ਸੋਹਣਾ ਬਹੁਤ ਅੱਛੇ ❤️🌹🌹❤️🙏

  • @sehajpalmaan3953
    @sehajpalmaan3953 2 года назад +4

    ਵਾਹ ਜੀ ਵਾਹ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @AmritpalSingh-ms6qs
    @AmritpalSingh-ms6qs 2 года назад +3

    ਬਹੁਤ ਵਧੀਆ ਬਰਾੜ ਸਾਬ

  • @pushwindersingh3584
    @pushwindersingh3584 2 года назад +39

    ਰੁਹ ਖੁਸ ਕਰਤੀ ਗੁਰਵਿੰਦਰ ਬਰਾੜ ਵੀਰ ਜੀ

  • @surjitsingheastpunjab3068
    @surjitsingheastpunjab3068 2 года назад +7

    ਸਤਿ ਸ੍ਰੀ ਆਕਾਲ ਬਾਈ ਜੀ
    16 ਆਨੇ ਸੱਚ

  • @mandhirmour8955
    @mandhirmour8955 2 года назад +38

    ਬਹੁਤ ਵਧੀਆ ਕਵਿਸ਼ਰੀ। ਚੜਦੀਕਲਾ ਕਲਾ ਚ ਰਹੋ ਸਦਾ ਬਾਈ ✌🏻

  • @nindersingh1788
    @nindersingh1788 2 года назад +4

    🙏🏻🙏🏻❤ਬਹੁਤ ਸੋਹਣਾ ਸੁਨੇਹਾ ਵੀਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਚਿੱਟੇ ਦਾ ਖਾਤਮਾ ਕਰ ਦੇਣਾ ਚਾਹੀਦਾ ਹੈ 🙏🏻🙏🏻🙏🏻🙏🏻

  • @NirmalSingh-gr4oc
    @NirmalSingh-gr4oc 2 года назад +8

    ਬਹੁਤ ਵਧੀਆ ਕਵੀਸ਼ਰੀ ਧੰਨਵਾਦ

  • @sidhu84
    @sidhu84 2 года назад +11

    ਬਹੁਤ ਵਧੀਆ

  • @satinderpalkaur9534
    @satinderpalkaur9534 2 года назад +2

    Bahut ਹੀ ਵਧੀਆ ਕਵੀਸ਼ਰੀ 🙏🙏ਜੁਗ ਜੁਗ ਜੀਓ

  • @ਅਵਤਾਰਸਿੰਘਗਿੱਲ

    ਵਾਹ ਜੀ ਵਾਹ ਬਰਾੜ ਸਾਹਬ ਜੀ

  • @rajwantkaur1408
    @rajwantkaur1408 2 года назад +5

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵਿੱਰਾ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਿੱਰਾ ਨੂੰ ਜੀ

    • @HarbhajanSingh-jn5gx
      @HarbhajanSingh-jn5gx 2 года назад +1

      KarnailsinghsopiarasinghsobhagsinghsopunjabsinghNallNakoderJalandhar

  • @GobindDhaliwal-rf2jl
    @GobindDhaliwal-rf2jl 2 года назад +1

    Y ji bhut sohni kawishri aw yrr sahi gall aw ikk ikk jma

  • @jagmeetteona6186
    @jagmeetteona6186 2 года назад +14

    ਬਹੁਤ ਵਧੀਆ👍💯

  • @ViraJpreetking
    @ViraJpreetking 2 года назад

    ਬਹੁਤ ਵਧੀਆ ਬਾਈ ਜੀ ਸਿਰਾ ਕਰ ਦਿੱਤਾ ਜੀ ਵਾਹਿਗੁਰੂ ਫੇਰ ਕਿੱਤੇ ਦਿਲ ਲੁੱਟੀ ਜਾਵੇ ਨਾ ਗੁਰਵਿੰਦਰ ਬਰਾੜ ਦਾ ਕਹਿਣਾ ਕਿ ਹਾਲੇ ਏ ਨੇ ਇਸ ਵਾਰ

  • @boharsingh7359
    @boharsingh7359 2 года назад +3

    Balle bai balle

  • @giribaljit
    @giribaljit 2 года назад +2

    ਜਿਹੜੇ ਸੱਚੀਂ ਹੁੰਦੇ ਸੱਚੇ ਕਲਾਕਾਰ ਜੀ...ਚੋਟਾਂ ਸਿਸਟਮ ੳੁੱਤੇ ਰਹਿੰਦੇ ਮਾਰਦੇ .....ਗੁਰਵਿੰਦਰ ਬਰਾੜ ਵੀਰ ਵਰਗੇ

  • @gurcharnsingh8878
    @gurcharnsingh8878 2 года назад +3

    ਜਿਉਂਦੇ ਰਹੁ ਸ਼ਾਬਾਸ਼

  • @charanjitkour5518
    @charanjitkour5518 2 года назад +4

    ਵਹਿਗੁਰੂ ਜੀ ਉਮਰ ਲੰਬੀ ਹੋਵੇ

  • @satvindergrewal4824
    @satvindergrewal4824 2 года назад +1

    Bahut vadhia bro

  • @DeepSingh-qp8pm
    @DeepSingh-qp8pm Год назад +1

    Bagbantt Mann zindabaad

  • @raghvirsinghhans02
    @raghvirsinghhans02 2 года назад +19

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏

  • @sukhcheema121
    @sukhcheema121 2 года назад +3

    ਵੀਰੇ ਬਹੁਤ ਵਧੀਆ

  • @Sonysinghkhalsa
    @Sonysinghkhalsa 2 года назад +17

    ਬਹੁਤ ਵਧੀਆ ਗਾਇਆ ਵੀਰਾਂ ਨੇ
    ਵਾਹਿਗੁਰੂ ਜੀ ਮੇਹਰ ਕਰੇ

  • @pb365livetv6
    @pb365livetv6 2 года назад +2

    ਬਹੁਤ ਵਧੀਆ ਕਾਵਿਸ਼ਰੀ ਗਈ ਆਉਂਦੇ ਪੰਜ ਸਾਲ ਬਾਅਦ ਵੀ ਮੋਕਾ ਦੇ ਦੇਉ

  • @rajwindersooch3521
    @rajwindersooch3521 2 года назад +2

    Great job sir plz koi eh Mann sab tk Punjado ki punjabian nub kini aas hai hai

  • @Shaminder_Brar
    @Shaminder_Brar 2 года назад +3

    ਬਹੁਤ ਖ਼ੂਬ ਵੀਰ 💯

  • @PrabhGrewal13
    @PrabhGrewal13 2 года назад +8

    ਬਹੁਤ ਵਧੀਆ ਕਵਿਸ਼ਰੀ। 1👍👍👍

  • @JagseerSingh-iy6zl
    @JagseerSingh-iy6zl 2 года назад

    ਰੱਬ ਆਪਜੀ ਨੁੰ ਤਰਕੀਆਂ ਵਕਸ਼ੇ ਜੀ।

  • @dharmvirsidhu9482
    @dharmvirsidhu9482 2 года назад +4

    ਬਹੁਤ ਖੂਬ ਬਾਈ ਜੀ
    God bless u 🙏

  • @sonybrar702
    @sonybrar702 2 года назад +4

    ਬਹੁਤ ਵਧੀਆ ਜੀ

  • @harphulsingh787
    @harphulsingh787 2 года назад +1

    ਨੇਕ ਉਪਰਾਲਾ

  • @ninderghugianvi3243
    @ninderghugianvi3243 2 года назад +2

    ਬਹੁਤ ਖੂਬ

  • @baljitkhurmibaljitkhurmi8018
    @baljitkhurmibaljitkhurmi8018 2 года назад +2

    Bahut vadiaa y ji

  • @gursharanjeetkaur5469
    @gursharanjeetkaur5469 2 года назад +2

    ਬਹੁਤ ਵਧੀਆ ਕਵੀਸ਼ਰ ਵੀਰ ਦੀ

  • @jatinderSingh-rh7gd
    @jatinderSingh-rh7gd 2 года назад

    Bahut vadiya Bai ji.

  • @RajpalParihar-jf8vr
    @RajpalParihar-jf8vr 2 года назад +3

    ਬਹੁਤ ਖੂਬ ਜੀਓ ❤️❤️❤️❤️

  • @gurbhindersingh7279
    @gurbhindersingh7279 2 месяца назад

    ਬਹੁਤ ਵਧੀਆ ਵੀਰ ਜੀ ❤

  • @kulwindervirk17
    @kulwindervirk17 2 года назад +1

    ਬਹੁਤ ਖੂਬ ਪਿਆਰਿਓ...

  • @sskherisingh5223
    @sskherisingh5223 2 года назад

    ਬਹੁਤ ਵਧੀਆ ਵਿਚਾਰ

  • @dilpreetchahal2688
    @dilpreetchahal2688 2 года назад +2

    Wadhia ae 22.
    Keep it up

  • @raghvirsinghhans02
    @raghvirsinghhans02 2 года назад +2

    ਵਾਹ ਜੀ ਵਾਹ 👍🏼💪🔥🔥🔥🚜🌾🚜🌾🌾

  • @kewalsingh6473
    @kewalsingh6473 2 года назад +5

    ਬਹੁਤ ਵਧੀਆ ਸੋਚ

  • @yuvrajsanghera4891
    @yuvrajsanghera4891 2 года назад +4

    Seriously everyone has high hopes n expectations this time from this government because of Mr Mann🙏

  • @AvtarSingh-qj3dr
    @AvtarSingh-qj3dr 2 года назад +3

    ਬਹੁਤ ਵਧੀਆ ਕਮਾਲ ਕਮਾਲ🙏🙏🙏

  • @harman44578
    @harman44578 2 года назад +14

    ਵਾਹਿਗੁਰੂ ਜੀ 🙏🙏❤❤

  • @rajmehra656
    @rajmehra656 2 года назад

    Wah wah jee
    Bahoot sohni kavishri likhi Hai or gaane walon ne b Kamal kar Diya

  • @sonycheema007
    @sonycheema007 2 года назад +2

    Bhout vadia kavsri gyi a gurwinder veer

  • @dilbagsingh8461
    @dilbagsingh8461 2 года назад +1

    ਬਹੂਤ ਖੂਬ ਕਾਵਿਸਰੀ

  • @jsbrar184
    @jsbrar184 2 года назад

    ਬਹੁਤ ਵਧੀਆ ਵੀਰ ਜੀ

  • @SabbaKhosa
    @SabbaKhosa Год назад

    Good cm maan Sahib

  • @Ramansidhu_252
    @Ramansidhu_252 2 года назад

    ਵੀਰਿਆ.ਗੱਲਾਂ ਗੱਲਾਂ ਵਿਚ ਬਹੁਤ ਕੁੱਝ ਕਹਿ ਗਿਆ

  • @GurjeetSingh-jy6si
    @GurjeetSingh-jy6si 2 года назад +2

    Bhut Sona song hai , veer ji

  • @gurjitbrar4400
    @gurjitbrar4400 2 года назад +6

    ਬਹੁਤ ਵਧੀਆਂ ਗਾਇਆਂ 🙏🙏🙏🙏🙏🙏🙏🙏