Комментарии •

  • @surjitkaur1895
    @surjitkaur1895 4 месяца назад +27

    ਬਹੁਤ ਵਧੀਆ ਢਾਡੀ ਜੱਥਾ। ਵਾਹਿਗੁਰੂ ਜੀ ਤੰਦਰੁਸਤੀ, ਲੰਬੀ ਉਮਰ ਅਤੇ ਚੜ੍ਹਦੀ ਕਲਾ ਬਖਸ਼ਣ ਜੀ ।
    ਬਹੁਤ ਵਧੀਆ ਇਤਿਹਾਸ ਸੁਣਾਇਆ।

  • @AvtarSingh-hj5gy
    @AvtarSingh-hj5gy 4 месяца назад +31

    ਬਹੁਤ ਵਧੀਆ ਢਾਢੀ ਜਥਾ ਵੀਰਾਂ ਦਾ ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਵਿੱਚ ਰੱਖੇ

  • @seeratkaur4210
    @seeratkaur4210 4 месяца назад +9

    ਬਲਕਾਰ ਸਿੰਘ ਜੱਜ ਇਹੋ ਜਿਹੇ 3 ਇਤਹਾਸ ਕੋਈ ਕੋਈ ਵੀਰ ਸੁਣਾਉਦ ` ਹੈ ਰੱਬ ਤਰੱਕੀ ਬਖ਼ਸੇ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ

  • @warringsonu5635
    @warringsonu5635 4 месяца назад +23

    ਵਾਹਿਗੁਰੂ ਜੀ ਨੇ ਕਰਤੀ ਕ੍ਰਿਪਾ ਅੱਜ ਸਰਬਜੀਤ ਸਿੰਘ ਖਾਲਸਾ ਜੀ ਤੇ,🙏🙏

  • @rajwinder1968
    @rajwinder1968 4 месяца назад +84

    ਹੋਰ ਲੀਲਾ ਵਾਲੀਆ ਵੀਡੀਓ ਤਾ ਲੋਕੀ ਬਹੁਤ ਲਾਇਕ ਕਰਦੇ ਆ ਤਾ ਇਹ ਵੀਡੀਓ ਨਹੀ ਦਿਸਦੀ ਲੋਕਾ ਨੂੰ ਕਿੰਨਾ ਕੁੱਝ ਮਿਲਿਆ ਸੁਨਣ ਨੂੰ

  • @Satwinder-ip7ty
    @Satwinder-ip7ty 3 месяца назад +3

    ਧੰਨਵਾਦ ।ਵਾਹਿਗੁਰੂ ਜੀ ।

  • @jaswantsekhon2083
    @jaswantsekhon2083 4 месяца назад +23

    ਓਹ ਮਹੰਤ ਕੱਢਤੇ ਬਹੁਤ ਸ਼ਹੀਦੀਅਾਂ ਦੇਣੀਅਾਂ ਪੲੀਅਾਂ , ਪਰ ਅੱਜ ਵੀ ਸਭ ਕੁੱਝ ਬਹੁਤ ਗੁਰੂ ਅਸਥਾਨਾ ਤੇ ਹੋ ਰਿਹਾ , ਪ੍ਰੀਤ ਸਿੰਘ ਸੈਣੀ ਦੱਸਦਾ ਦੱਸਦਾ ਦੁਨੀਅਾਂ ਛੱਡ ਗਿਅਾ ਹੈ !

  • @surjitgill6411
    @surjitgill6411 3 месяца назад +2

    ਬਹੁਤ ਜਾਣਕਾਰੀ ਭਰਪੂਰ ਕਥਾ। ਇਹ ਹੁੰਦੀਆਂ ਢਾਡੀ ਵਾਰਾਂ। ਨਜ਼ਾਰਾ ਆ ਗਿਆ ਪੁਰਾਣੇ ਢਾਡੀਆਂ ਦੀਆਂ ਯਾਦਾਂ ਚੇਤੇ ਕਰਵਾ ਦਿੱਤੀਆਂ।
    ਕੁੰਢਾ ਸਿੰਘ ਬੱਬਰ ਦਾ ਪਿੰਡ ਗਾਜੀਆਣਾ ਸੀ਼ ਜਿਹੜਾ ਨਿਹਾਲ ਸਿੰਘ ਵਾਲਾ ਦੇ ਨੇੜੇ ਹੈ। ਕੁੰਢਾ ਸਿੰਘ ਬੱਬਰ ਦੇ ਸਬੰਧ ਬੱਬਰ ਸਿੰਘਾਂ ਨਾਲ ਸੀ ਜਿਹੜਾ ਬੱਬਰ ਸਿੰਘਾਂ ਨੂੰ ਸੰਭਾਲਣ ਦੀ ਸੇਵਾ ਕਰਦਾ ਹੁੰਦਾ ਸੀ।

  • @nirmalsingh-ux2xn
    @nirmalsingh-ux2xn 3 месяца назад

    ਸੰਤ ਉਜਾਗਰ ਸਿੰਘ ਅਤੇ ਗਿਆਨੀ ਪੂਰਨ ਸਿੰਘ ਸਾਡੇ ਹੀਰੋਂ ਕਲਾਂ ਇਲਾਕੇ ਦੇ ਮਹਾਂਪੁਰਸ਼ ਹੋਏ ਹਨ । ਜਿਨਾ ਨੇ ਬਬਰਾਂ ਨੂੰ ਪਰੇਰ ਕੇ ਜਾ਼ਲਮ B T ਤੋਂ ਬਦਲਾ ਲਿਆ । ਭੁੱਲੀ ਵਿੱਸਰੀ ਵਾਰ ਗਾਉਣ ਲਈ ਜੱਥੇ ਦਾ ਧੰਨਵਾਦ । ਨਿਰਮਲ ਸਿੰਘ ਬੁਗਰਾ ਪਿੰਡ ਢੈਪਈ ।

  • @balkarn.yessingh3917
    @balkarn.yessingh3917 3 месяца назад +3

    ਚੜਦੀ ਕਲਾ ਰੱਖੇ ਵਾਹਿਗੁਰੂ ਇਸ ਜੱਥੇ ਨੂੰ

  • @BalwinderSingh-up7mf
    @BalwinderSingh-up7mf 4 месяца назад +15

    ਬਹੁਤ ਬਹੁਤ👍💯 ਬਹੁਤ ਜਿੱਤ❤❤❤❤❤ਗੁਰੂ ਸੰਘ

  • @dayasinghsandhu6269
    @dayasinghsandhu6269 4 месяца назад +22

    ਤੁਸੀ ਉਹ ਢਾਡੀ ਜੱਥਾ ਹੈ ਜਿਸੇ ਨੂੰ ਬੇਸ਼ਰਮ ਸੱਚਾ ਲੰਗਾਹ ਨੇ ਅਕਾਲ ਤਖ਼ਤਾਂ ਦਾ ਢਾਡੀ ਜੱਥਾ ਨੂੰ ਜਦੋਂ ਬੋਲੇ ਸੀ ਅਸੀਂ ਉੱਥੋਂ ਇਸ ਲਈ ਦੱਸਾ ਜਾਵੇ ਸੱਚਾ ਲੰਗਾਹ ਨੂੰ ਸੰਗਤ ਮਾਫ਼ ਨਹੀਂ ਕਰਨਾ ਗਏ ਜੱਥਾ ਨੂੰ ਚੜ੍ਹਦੀ ਕਾਲ ਵਿੱਚ ਰੱਖ ਗੁਰੂ ਵਹਿਗੁਰੂ ਜੀ

  • @nirmalkaur8581
    @nirmalkaur8581 4 месяца назад +6

    ਬਹੁਤ ਵਧੀਆ ਇਤਹਾਸ ਸੁਨਾਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜੀ

  • @rajwinder1968
    @rajwinder1968 4 месяца назад +10

    ਬਹੁਤ ਵਧੀਆ ਜਾਣਕਾਰੀ ਦਿੱਤੀ

  • @karamsingh5296
    @karamsingh5296 3 месяца назад +1

    ਸਰਦਾਰ ਸਿੱਖ ਢਾਢੀ ਕਵੀਸ਼ਰਾ ਦਾ ਬਹੁਤ ਵਧੀਆ ਪ੍ਰਸੰਗ ਸੁਣਿਆ ਧੰਨਵਾਦ ਜੀ

  • @armaansinghsidhu3796
    @armaansinghsidhu3796 4 месяца назад +4

    ਧੰਨਵਾਦ ਖਾਲਸਾ ਜੀ ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਹੈ ਜੀ। 🙏🏼🙏🏼❤️❤️👍👍

  • @RajinderSingh-mk6ms
    @RajinderSingh-mk6ms 4 месяца назад +5


    ਖ਼ਾਲਸਾ ਜੀ ਤੇਰੀ ਚੜਦੀਕਲਾ ਅਤੇ ਫ਼ਤਹਿ ਸਦਾ ਸਦਾ ਨਾਮੁ ਦਾ ਵਜੂਦ.....

  • @GurmeetSinghSomal
    @GurmeetSinghSomal 3 месяца назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਕਿਰਪਾ ਬਣਾਈ ਰੱਖੀਂ ਮਾਲਕਾ ☬ ☬

  • @RanjeetsinghRanasandhu
    @RanjeetsinghRanasandhu 4 месяца назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljitsingh3382
    @baljitsingh3382 4 месяца назад +9

    ੧ਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏 ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ 🙏

    • @blocksingh8216
      @blocksingh8216 4 месяца назад

      Very nice ਜੀ Australia 🇦🇺 👌.

  • @Proud1699
    @Proud1699 4 месяца назад +1

    ਬਹੁਤ ਵਧੀਆ ਜਾਣਕਾਰੀ ਮੇਰੇ ਪਿੰਡ ਦੇ ਕੋਲ ਹੈ ਚੱਠੇ ਸੇਖਵਾਂ ਧੰਨਵਾਦ

  • @gamingjohn1925
    @gamingjohn1925 4 месяца назад +4

    ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ ਹਨ ਜੀ

  • @Jaspalsinghgill-dk5jl
    @Jaspalsinghgill-dk5jl 3 месяца назад +1

    ਵਾਹਿ ਗੁਰੂ ਜੀ

  • @rajwinder1968
    @rajwinder1968 4 месяца назад +12

    ਭਾਈ ਸਰਬਜੀਤ ਸਿੰਘ ਨੂੰ ਜਾਗਦੀਆ ਜਮੀਰਾ ਵਾਲਿਆ ਨੇ ਵੋਟਾ ਪਾ ਕੇ ਜਿਤਾ ਦੇਣਾ ਹੈ ਮਰੀਆ ਜਮੀਰਾ ਵਾਲਿਆ ਨੂੰ ਲਾਹਨਤਾ ਪੈਣੀਆ ਦੇਖਿਓ

  • @gurmitkaur1165
    @gurmitkaur1165 4 месяца назад +3

    Waheguru ji ka Khalsa waheguru ji ki Fateh taddi zathe ji nu
    God bless all of you
    From
    Nagpur ❤

  • @DharamSingh-d3h
    @DharamSingh-d3h 4 месяца назад +3

    ਬਹੁਤ ਵਧੀਆ ਇਤਹਾਸ ਹੈ ਜੀ ਧਨਵਾਦ ਕੋਟਿਨ ਕੋਟਿ ਧਨਵਾਦ ਜੀ

  • @pargatdhaliwal3198
    @pargatdhaliwal3198 4 месяца назад +3

    ਕੁੰਢਾ ਸਿੰਘ ਬੱਬਰ ਦਾ ਪਿੰਡ ਮੇਰੇ ਪਿੰਡ ਦੇ ਲਾਗੇ ਹੈ ਸਾਡੇ ਇਲਾਕੇ ਵਿੱਚ ਕੁੰਢਾ ਗਾਜੀਆਣਾ ਦੇ ਨਾਮ ਜਾਣਿਆ ਜਾਂਦਾ ਸੀ (ਉਸ ਸਮੇਂ ਦੀ ਸਰਕਾਰ ਨੇ ਉਨ੍ਹਾਂ ਬੱਬਰ ਅਕਾਲੀ ਨੂੰ ਡਾਕੂ ਦੱਸਿਆ ਜਾਂਦਾ ਸੀ )

  • @PARGATSINGH-fz6ek
    @PARGATSINGH-fz6ek 3 месяца назад

    Waheguru ji ka Khalsa waheguru ji ki Fateh very good Veer ji bahut vadia vichar sunan nu mile thank you

  • @kuljeetsingh9931
    @kuljeetsingh9931 3 месяца назад +1

    ਵਾਹਿਗੁਰੂ ਜੀ

  • @bikramjitsinghdhaliwal8010
    @bikramjitsinghdhaliwal8010 2 месяца назад

    ਵਾਹਿਗੁਰੂ ਜੀ 🙏🙏🙏🙏🙏

  • @SukhwinderSingh-qb5sk
    @SukhwinderSingh-qb5sk 4 месяца назад +2

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @jatindergill6037
    @jatindergill6037 3 месяца назад

    Bhout vadhia,,,,,🎉🎉🎉🎉🎉

  • @JaspalSingh-fo9hh
    @JaspalSingh-fo9hh 3 месяца назад

    Bahut badhiya❤❤ waheguru ji ka Khalsa WaheGuru ji ki Fateh 🙏🙏🌹🌹

  • @sukhwinderjohal66
    @sukhwinderjohal66 4 месяца назад

    🌹🌹ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ🌹🌹🌸🌷☘️🙏🙏🙏🙏🙏🗡️⚔️🪴☘️🚩🚩🚩

  • @sukhwindersidhu9105
    @sukhwindersidhu9105 3 месяца назад

    ਐਵੇਂ ਕਿਸੇ ਸਿੱਖ ਜਥੇਬੰਦੀ ਨੇ ਬੱਬਰਾਂ ਦੀ ਜਥੇਬੰਦੀ ਦਾ ਨਾਮ ਬੱਬਰ ਖਾਲਸਾ ਰੱਖਿਆ ਜੋਂ ਇੱਕ ਹੁੰਦਾ ਹੈ ਸ਼ੇਰ ਪਰ ਦਸਾਂ ਸ਼ੇਰਾਂ ਦੀ ਤਾਕਤ ਜਿੰਨੀ ਪਾਵਰ ਜ਼ੋਰ ਹੁੰਦਾ ਬੱਬਰ ਸ਼ੇਰ ਵਿੱਚ ਇਸੇ ਕਰਕੇ ਬੱਬਰ ਖਾਲਸਾ ਦਾ ਕੰਮ ਵੀ ਅਨੋਖੇ ਹੀ ਹੁੰਦੇ ਹਨ। ਦੱਸਦੇ ਹਨ ਬੱਬਰ ਖਾਲਸਾ ਵਿੱਚ ਸਿਰੇ ਦੇ ਸਿੰਘ ਸੂਰਮੇ ਭਾਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ

  • @hardeepsingh80866
    @hardeepsingh80866 3 месяца назад

    Waheguru sahib ji

  • @JagjeetKaur-ic4qd
    @JagjeetKaur-ic4qd 4 месяца назад +1

    ਸ਼ਾਬਾਸ਼ ਢਾਡੀ ਜੱਥਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤

  • @satnamkahlon8398
    @satnamkahlon8398 4 месяца назад +1

    waheguru waheguru waheguru ji mehar rakhan great performance

  • @GurmeetSinghSomal
    @GurmeetSinghSomal 3 месяца назад

    ☬ ਵਾਹਿਗੁਰੂ ਜੀ ਕਾ ਖਾਲਸਾ ☬
    ☬ ਵਾਹਿਗੁਰੂ ਜੀ ਕੀ ਫਤਿਹ ਜੀ ☬

  • @BaldevSingh-zb9yi
    @BaldevSingh-zb9yi 4 месяца назад +1

    Waheguruji bahut Aasha Ji thank you veer Ji waheguruji

  • @bodhsingh3640
    @bodhsingh3640 4 месяца назад +1

    Waheguru Ji,
    Eatehas Bahut bahut badiya lagha,

  • @tirathkaur2746
    @tirathkaur2746 4 месяца назад +3

    Wahe guru ji ka khalsa wahe guru ji ki fathe

  • @DalbarSingh
    @DalbarSingh 4 месяца назад +3

    ਨਾ ਕਾਕਾ ਸਿੰਘ ਦਾ ਵਿਆਹ ਹੋਇਆ ਸੀ ਅਤੇ ਨਾ ਉਹ ਅੰਮ੍ਰਿਤਧਾਰੀ ਸੀ। ਹਰਨਾਮ ਕੌਰ ਸੁੱਚਾ ਸਿੰਘ ਨੂੰ
    ਨੂੰ ਵਿਆਹੀ ਸੀ। ਕਾਕਾ ਸਿੰਘ ਸ਼ਰੀਕੇ ਵਿਚੋਂ ਹਰਨਾਮੀ ਦਾ ਦਿਓਰ ਸੀ।

    • @manjitsinghexsarpanch21
      @manjitsinghexsarpanch21 3 месяца назад

      ਢਾਡੀ ਜਥੇ ਵਲੋਂ ਕਈ ਗੱਲਾਂ ਤੱਥਾਂ ਅਨੂਸਾਰ ਨਹੀਂ ਹਨ..ਜਿਵੇਂ ਕੇ ਹਰਨਾਮੀ ਵਲੋਂ ਬੀਟੀ ਨੂੰ ਸਰਦਾਰ ਜੀ ਕਹਿਕੇ ਬੁਲਾਉਣਾ..ਬੀਟੀ ਇੱਕ ਅੰਗਰੇਜ਼ ਅਫਸਰ ਸੀ ਜੋ ਕੀ ਸਰਦਾਰ ਨਹੀਂ ਹੋ ਸਕਦਾ ..ਵਾਹਿਗੁਰੂ ਜਥੇ ਨੂੰ ਸੁਮੱਤ ਬਖਸ਼ਣ....

    • @nirmalsingh-ux2xn
      @nirmalsingh-ux2xn 3 месяца назад

      ਸੰਤ ਉਜਾਗਰ ਸਿੰਘ ਅਤੇ

  • @BaljinderSingh-xs6bq
    @BaljinderSingh-xs6bq 4 месяца назад +2

    ਬੋਹਤਵਧੀਆਵੀਡੀਓਹੈਜੀਭਾਈਅਮ੍ਹਿਤਪਾਲਸਿੰਘਤੇਭਾਈਸਰਬਜੀਤਸਿੰਘਨੂੰਜਿਤਾਓਨਦੀਬੇਨਤੀਕਰਦੇਹਾਂ

  • @amarjitsingh3631
    @amarjitsingh3631 4 месяца назад +1

    Waheguru ji ka Khalsa waheguru ji fathe

  • @singhdhillon9126
    @singhdhillon9126 4 месяца назад +1

    Waheguru ji

  • @harpreetsinghhs986
    @harpreetsinghhs986 4 месяца назад +1

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @BalvinderSingh-kh5zg
    @BalvinderSingh-kh5zg 4 месяца назад +1

    Waheguru ji✌️✌️💪💪🌹🌹

  • @RajinderKaur-zg6lg
    @RajinderKaur-zg6lg 3 месяца назад

    🙏🙏🙏🙏♥️♥️♥️♥️🙏

  • @BikramSingh-b3c
    @BikramSingh-b3c 4 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤

  • @jogasingh91
    @jogasingh91 4 месяца назад +1

    Waheguru Waheguru Waheguru Waheguru Waheguru Waheguru

  • @BalwinderSingh-gr2hy
    @BalwinderSingh-gr2hy 4 месяца назад +1

    Waheguru ji 🙏🙏❤️

  • @PashourasinghKhattra
    @PashourasinghKhattra 4 месяца назад +1

    VERY GOOD BETA G

  • @sawrajsingh9142
    @sawrajsingh9142 4 месяца назад

    Waheguru Ji chardi kla karan

  • @SajjanSingh-n8r
    @SajjanSingh-n8r 4 месяца назад

    V V good

  • @mukhtarsingh2251
    @mukhtarsingh2251 4 месяца назад

    Sabas ge bahut vadea

  • @dr.manjitsinghdalla7726
    @dr.manjitsinghdalla7726 3 месяца назад

    👍

  • @SwarnSingh-hw9uq
    @SwarnSingh-hw9uq 4 месяца назад

    Boht vdeea veer ji

  • @surinderpalsingh4474
    @surinderpalsingh4474 4 месяца назад

    Vah virji vah vaheguru jio

  • @bachitarsingh3564
    @bachitarsingh3564 4 месяца назад

    Waheguru

  • @KuldeepSingh-qz9sv
    @KuldeepSingh-qz9sv 4 месяца назад

    Singha khush karta ei gal ker ke itihas sunyia ei sohna kmal hi ker dity je, atey je hun vi beant singh yodhey de mundey nu jit na hovey tan bouhet mari gal je fridkotyan wastey

  • @rajwinder1968
    @rajwinder1968 4 месяца назад +1

    ❤️❤️❤️🙏🙏🙏🙏🙏

  • @gurbaazctsingh9289
    @gurbaazctsingh9289 4 месяца назад

    🎉🎉waheguruji🎉🎉

  • @KulwantKaur-k8e
    @KulwantKaur-k8e 4 месяца назад

    Whaguru ji❤

  • @narindersingh2387
    @narindersingh2387 4 месяца назад +1

    ਜਿੱਤ ਵਾਲੀ ਵੀਡੀਓ ਬਣਾਓ

  • @jaswindersinghvirkvirk1288
    @jaswindersinghvirkvirk1288 4 месяца назад

    Waheguru g 25:45

  • @gurpalsingh5388
    @gurpalsingh5388 4 месяца назад

    Weheguruji

  • @SikanderdhindsaKala
    @SikanderdhindsaKala 4 месяца назад

    ♥️♥️♥️❤❤❤❤❤

  • @jagwindersingh3618
    @jagwindersingh3618 4 месяца назад

    🙏

  • @PalwindersinghSingh-d1f
    @PalwindersinghSingh-d1f 4 месяца назад

    ❤❤❤❤👌👌👌👌👍👍👍 ok. Ji

  • @manjitsinghexsarpanch21
    @manjitsinghexsarpanch21 3 месяца назад

    ਬੀਟੀ ਨੂੰ ਹਰਨਾਮੀ ਵਲੋਂ ਸਰਦਾਰ ਕਹਿਕੇ ਸੰਬੋਧਿਤ ਕਰਨ ਦੀ ਵਿਆਖਿਆ ਕਰਨਾ ਢਾਡੀ ਜਥੇ ਦੀ ਭੁੱਲ ਹੈ..ਕਿਉਂਕਿ ਬੀਟੀ ਇੱਕ ਅੰਗਰੇਜ਼ ਅਫਸਰ ਸੀ...

  • @RajinderSingh-fo6er
    @RajinderSingh-fo6er 4 месяца назад

    Salut.he.oh.veera.nu

  • @gurleenkaur24344
    @gurleenkaur24344 4 месяца назад

    Eh dhadi jthe da nam ki e ji koi janda howe tan dseyo please

  • @GurdevSingh-d4j
    @GurdevSingh-d4j 3 месяца назад

    No
    L
    14:06
    Mom
    14:18 14:19

  • @KashmirKaur-k3l
    @KashmirKaur-k3l 3 месяца назад +1

    ਸ਼ਰਮ ਆਉਣੀ ਚਾਹਿਦੀ ਕਿਰਤਨ ਦੇ ਵਿੱਚ ਐਡਦੇਣ ਲੱਗਿਆਂ ਨੂੰ

  • @baldevkaur1161
    @baldevkaur1161 3 месяца назад

    Wahguru ji ka Khalsa wahguru ji ki fathe please putter ji don't call hrami Harnam gundi. Kaur.these gundy's donot dezarb named Singh or Kaur names please everyone thanks chardi kalla Zindabad Zindabad Zindabad Zindabad Zindabad Zindabad Zindabad Zindabad Zindabad thanks

  • @BalkarSingh-pg6mn
    @BalkarSingh-pg6mn 3 месяца назад

    W

  • @simmisidhu3980
    @simmisidhu3980 4 месяца назад +2

    Hun babbar kithe baithe ne punjab da bura haaĺ hoya peya

  • @raghvirsarao1446
    @raghvirsarao1446 4 месяца назад

    7:12 7:15

  • @JaspreetSingh-y2q
    @JaspreetSingh-y2q 3 месяца назад

    0😢

  • @rachhpalsingh1842
    @rachhpalsingh1842 3 месяца назад

    Jhorran to do baber lal singh gangen singh san lal singh Thane dar banea c

  • @paramjitkaur-pt9hx
    @paramjitkaur-pt9hx 4 месяца назад +1

    Koi parchea karda hi nai Edda de

  • @GurdeepSingh-mz3gc
    @GurdeepSingh-mz3gc 3 месяца назад

    Bakwas hai sabh Aaj kine mahant han

  • @subhashchanderpaul9716
    @subhashchanderpaul9716 4 месяца назад

    Sharam karo

  • @SarmanSingh-hp8yk
    @SarmanSingh-hp8yk 3 месяца назад

    Bahut.vadiyathadi.jtha.chd.di.kalan.ch.rahe

  • @PREMSinghkhalsaKjsjsh
    @PREMSinghkhalsaKjsjsh 3 месяца назад +1

    Premsinghkhalsa. Rajasthani❤😂😢😢😮😮😅😅😊😊😅😅😮😮😢😢😢😢😢😢😢❤

  • @balwinderhaans3765
    @balwinderhaans3765 3 месяца назад

    w̤a̤h̤e̤g̤ṳf̤ṳ j̤e̤e̤ k̤a̤ k̤h̤a̤l̤s̤a̤ w̤a̤h̤e̤g̤ṳr̤ṳ j̤e̤e̤ k̤e̤e̤ f̤t̤e̤h̤y̤

  • @JarnailSingh-wu7cn
    @JarnailSingh-wu7cn 3 месяца назад +2

    ਧੰਨਵਾਦ ਜੀ ਵਾਹਿਗੁਰੂ ਜੀ

  • @hardeepsingh80866
    @hardeepsingh80866 3 месяца назад

    Waheguru sahib ji waheguru sahib ji

  • @TarsemSingh-nn9vr
    @TarsemSingh-nn9vr 4 месяца назад

    ਵਾਹਿਗੁਰੂ ਜੀ

  • @RamSingh-en6bo
    @RamSingh-en6bo 4 месяца назад

    ਵਾਹਿਗੁਰੂ।ਜੀ

  • @KuljinderSingh-h5j
    @KuljinderSingh-h5j 2 месяца назад

    Waheguru ji

  • @gurjindersingh863
    @gurjindersingh863 4 месяца назад

    ਵਾਹਿਗੁਰੂ ਸਾਹਿਬ ਜੀ

  • @SukhdevSingh-up3yo
    @SukhdevSingh-up3yo 4 месяца назад

    ਵਾਹਿਗੁਰੂ ਜੀ

  • @JasmeetSingh-pb5oh
    @JasmeetSingh-pb5oh 3 месяца назад

    Waheguru ji