कमाल... Kamaal. Kamaal... What an effort... Prime Asia team... Kudos.... And Gurpreet g... Ur voice is icing on the cake... Tuhaade is navekle tajurbe ne rang laa te.... I want to listen to more and more stories
Ssa ji Gurpreet Sandawalia bhut hi vadia andaj.ansi v jive nal nal hi jande hoie masoos hunda c. Ansi tuhadi awaj sun ke wich hi khub jande ha.God bless you. Thanks
Bahut sohni kahni gurpreet sandhawalia veer ji sade moga da ve name a gea ji tusi kahani bahut vadia pesh krde ho ji eh hal he es time sade punjab de siasat da va ji
ਕੰਵਲ ਜੀ ਦੀਆਂ ਮੈਂ ਜਵਾਨੀ ਵੇਲੇ ਕਈ ਕਿਤਾਬਾਂ ਪੜ੍ਹਣੀਆ ਹਨ। ਦਿਲ ਕਰਦਾ ਹੁੰਦਾ ਸੀ ੲਿਕੋ ਸਾਹੇ ਸਾਰੀ ਕਿਤਾਬ ਪੜ੍ਹ ਲੲੀਏ। ਉਨ੍ਹਾਂ ਦੀਆਂ ਲਿਖਤਾਂ ਬ ਕਮਾਲ ਹਨ। ਧੰਨਬਾਦ ਸੰਧਾਵਾਲੀਆ ਦੀ ਮਨਮੋਹ ਕਰਨ ਵਾਲੀ ਪੇਸ਼ਕਾਰੀ ਅਤੇ ਕੰਵਲ ਜੀ ਨੂੰ ਚੇਤੇ ਕਰਾਉਣ ਲਈ ।🙏🙏🌹🌹
ਜਸਵੰਤ ਸਿੰਘ ਕੰਵਲ ਸਤਿਕਾਰ ਯੋਗ ਲੇਖਕ ਮੇਰੇ ਸਭ ਤੋ ਪੰਸਦੀਦਾ ਲੇਖਕ। ਕੰਵਲ ਸਾਬ
ਬਹੁਤ ਖੂਬ ਜੀ ਲਿਖਤ ਨੂੰ ਵੀ ਸਲਾਮ ਬੋਲ ਦੇਣ ਵਾਲੇ ਨੂੰ ਵੀ ਸਲਾਮ ਤੇ ਸੰਗੀਤ ਦੇਣ ਵਾਲੇ ਨੂੰ ਵੀ ਸਲਾਮ ❤️❤️❤️
ਮੈਂ ਵੀ ਗਰੀਬੀ ਦਾ ਕੋਰਸ ਕਰਿਆ ਜੀ ਪਰ ਅਜ ਵਾਹਿਗੁਰੂ ਜੀ ਦੀ ਮੇਹਰ ਹੈ
sandhawalia sahab aanand aa gya ..kya pyari awaz h tuhadi...pr bda marmik mudda h Bharat desh mahan da sach kiha h
ਸੰਧਾਵਾਲੀਆ ਸਾਬ ਵਾਕਿਆ ਹੀ ਦਿਲ ਨੂੰ ਹਿਲਾਉਣ ਵਾਲੀ 'ਗਰੀਬੀ ' ਹੀਂ ਹੁੰਦੀ ਹੈ
ਕਲਮ ਕੰਵਲ ਦੀ , ਤੇ ਪੇਸ਼ਕਾਰੀ ਸੰਧਾਵਾਲੀਆ ਦੀ ..... ਅੱਤ ਆ
ਬਹੁਤ ਹੀ ਸੋਹਣੀ ਅਵਾਜ਼ ਗੁਰਪ੍ਹੀਤ ਸੰਧਾਵਾਲੀਅਾ ਵੀਰ ਜੀ ਦੀ….please do it more often thanks 😊
ਸੰਧਾਵਾਲੀਆ ਸਾਹਿਬ ਇਹ ਬਹੁਤ ਹੀ ਵਧੀਆ ਪੇਸਕਾਰੀ ਹੈ।ਇਹਨਾਂ ਗੱਲਾਂ ਨੂੰ ਜੇਕਰ ਅਸੀਂ ਸਮਝੀਏ ਤਾਂ ਚੰਗਾ ਹੋਵੇਗਾ ਜੀ।
901
901
000001
ਬਹੁਤ ਸੋਹਣੀ ਕਹਾਣੀ ਸੁਣਾਈ ਜੀ ਧੰਨਵਾਦ
ਬਹੁਤ ਹੀ ਦਿਲ 💓💓💓💓 ਟੁੰਬਦੀ ਦੀ ਕਹਾਣੀ📖
ਬਹੁਤ ਵਧਿਆ ਹੌਸਲਾ ਵਧਾਉਣ ਵਾਲੀ ਕਹਾਣੀ ਪੇਸ਼ ਕੀਤੀ ਏ ਜੀ...ਕਾਸ਼ ਕੋਈ ਲੀਡਰ ਵੀ ਸੁਣ ਲੈ ਇਸ ਨੂੰ 👌
Áźवेर्य्गूद
Q
ਬਹੁਤ ਵਧੀਆ ਉਪਰਾਲਾ 👏👏
Paji ਤੂਤਾ ਵਾਲਾ ਖੂਹ,,,,
De part benao plz
ਤੁਹਾਡਾ ਕਹਾਣੀ ਸੁਣਾਉਣ ਦਾ ਢੰਗ ਤੇ ਤੁਹਾਡੀ ਆਵਾਜ਼ ਕਹਾਣੀ ਵਿੱਚ ਜਾਨ ਪਾ ਦਿੰਦੀ ਹੈ ਜੀ
ਸਹੀ ਕਿਹਾ
ਬਾਕਮਾਲ ਡੂੰਘੀ ਆਵਾਜ਼ ਚ ਬਹੁਤ ਵਧੀਆ ਪੇਸ਼ਕਸ਼।
Moral of the story ਜੀਵਨ ਸਾਥੀ ਦਾ ਸਾਥ ਬਹੁਤ ਮਹੱਤਵਪੂਰਨ ਹੈ। ਇੱਕ ਦੂਜੇ ਦਾ ਸਾਥ ਹੋਵੇ ਤਾਂ ਸਭ ਮੁਸ਼ਕਲਾਂ ਦਾ ਹੱਲ ਹੋ ਸਕਦਾ।
ਬਹੁਤ ਵਧੀਆ ਵੀਚਾਰ ਵਾਲੀ ਕਹਾਣੀ ਹੈ ਸੰਧਾਵਾਲੀਆ ਜੀ
ਬਹੁਤ ਵਧੀਆ.. ਸੰਧਾਵਾਲੀਆ ਦੀ ਅਵਾਜ਼
ਧੰਨਵਾਦ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਕਹਾਣੀ ਪੇਸ਼ ਕੀਤੀ ਹੈ, ਕਦੇ ਉਹ ਵੀ ਸੁਣਾ ਦਿਉ, ਜਿਹੜੀ ਤੁਸੀ ਫਿਲਮ ਬਣਾ ਕੇ ਟੈਲੀਕਾਸਟ ਕੀਤੀ ਸੀ, (ਧਰਤੀ ਹੇਠਲਾ ਬਲਦ )ਵਾਲੀ ਕਹਾਣੀ ।
ਬਹੁਤ ਵਧੀਆਂ ਕਹਾਣੀ ਹੈ
ਸੰਧਾਵਾਲੀਆ ਸਾਹਿਬ ਦੀ ਆਵਾਜ਼ ਬਹੁਤ ਵਧੀਆ ਹੈ।
ਕਹਾਣੀ ਬੜੇ ਅਨੰਦ ਨਾਲ ਸੁਣੀ ਤੇ ਕੰਵਲ ਜੀ ਦੀ ਕਲਮ ਤੇ ਸੰਧਾਵਾਲ਼ੀਏ ਦੀ ਪੇਸ਼ਕਾਰੀ, ਦੋਨੋ ਬਾ ਕਮਾਲ।👍👏👏🙏। ਰੋਜ਼ਾਨਾ ਇਕ ਕਹਾਣੀ ਸੁਣਾਇਆ ਕਰੋ ਜੀ।
ਇੰਜ ਲਗਦਾ ਸੀ ਜਿਵੇਂ ਮੈ ਕੋਈ ਫ਼ਿਲਮ ਦੇਖ ਰਿਹਾ ਹੋਵਾਂ 👌👌
ਸੰਧਾਵਾਲੀਆ ਦੀ ਅਵਾਜ਼ ਵਿਚ ਦਮ ਹੈ
ਬਹੁਤ ਵਧੀਆ ਕਹਾਣੀ ਏ ਸੰਧਾਵਾਲੀਆ ਸਾਅਬ
ਲਾਜਵਾਬ
ਬਹੁਤ ਵਧੀਆ ਸੰਧਾਵਾਲੀਆ ਸਾਬ।।।।
ਬਹੁਤ ਹੀ ਪ੍ਰੇਰਨਾਦਾਇਕ ਕਹਾਣੀ
ਬਹੁਤ ਸੋਹਣੀ ਕਹਾਣੀ ਸੀ 🙏ਵਾਹ ਵਾਹ
ਬੋਹਤ ਵਧੀਆ ਜੀ 👌ਅਵਾਜ ਵੀ ਫਿਟ ਐ ਸੁਣਨ ਰਸ ਪੂਰਾ ਬਜਾ ,(ਮੱਧ ਪ੍ਰਦੇਸ਼ ਤੋਂ)
Se
ਬਹੁਤ ਵਧੀਆ ਜੀ , ਧੰਨਵਾਦ ਮੁਕਤਸਰ ਤੋਂ 🙏🏻
ਬਹੁਤ ਵਧੀਆਂ ਵੀਰ ਹੋਰ ਵੀ ਇਸ ਤਰਾਂ ਦੀਆ ਕਹਾਣੀਆਂ ਪੇਸ਼ ਕਰਦੇ ਰਿਹਾ ਕਰੋ ਧੰਨਵਾਦ
कमाल... Kamaal. Kamaal... What an effort... Prime Asia team... Kudos.... And Gurpreet g... Ur voice is icing on the cake... Tuhaade is navekle tajurbe ne rang laa te.... I want to listen to more and more stories
kkkkkkkkkkkkkkkkkkkkkkkl*kkkk*kkkkkkkkkkk*
ਬਹੁਤ ਵਧੀਆ ਵੀਰ ਸੰਧਾਵਾਲੀਆ ਜੀ।
ਬਹੁਤ ਵਧੀਆ ਉਪਰਾਲਾ ਪੰਜਾਬੀ ਸਾਹਿਤ ਨੂੰ ਬਚਾਉਣ ਦਾ ❤❤❤❤❤❤
ਸੰਧਾਵਾਲੀਆ ਸਾਬ ਜੀ ਬਹੁਤ ਵਧੀਆ ਆਵਾਜ਼ ਮਲਿਕ ਹੋ ਜੀ ਤੁਸੀ
Bahut vadia kahani a g
ਵੀਰ ਜੀ ਸਤਿ ਸ੍ਰੀ ਆਕਾਲ । ਵੀਰ ਜੀ ਬਹੁਤ ਹੀ ਵਧੀਆ । ਵੀਰ ਜੀ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਉਡੀਕ ਰਹਿੰਦੀ ਹੈ ਕਹਾਣੀ ਸੁਣ ਦੀ 🙏🌹
Bahut kamal ans
Very good G Tanks
Ssa ji Gurpreet Sandawalia bhut hi vadia andaj.ansi v jive nal nal hi jande hoie masoos hunda c. Ansi tuhadi awaj sun ke wich hi khub jande ha.God bless you. Thanks
ਵਾਹ
Rooh khus ho gayi sun ka story 🙏🙏🙏
bauht vadhiya ji.
Gurpreet Sandhawalia veere bahut bahut satkaar
ਬਹੁਤ ਹੀ ਵਧੀਆ ਆਵਾਜ ਚ ਬਹੁਤ ਹੀ ਵਧੀਆ ਕਹਾਣੀ... ਦਿਲੋਂ ਧੰਨਵਾਦ ਸੰਧਾਵਾਲੀਆ sir ❤️❤️🥰🥰
ਬਹੁਤ ਵਧੀਆ 🙏👍👍🙏
ਬਹੁੁਤ ਵਧੀਆ ਕਹਾਣੀ,ਬਾ ਕਮਾਲ ਪੇਸ਼ਕਾਰੀ
ਵਾਹ , ਬਹੁਤ ਵਧਿਆ ਕਹਾਣੀ 👍
ਬਹੁਤ ਵਧੀਆ ਉਪਰਾਲਾ ਸੰਧਾਵਾਲੀਆ ਸਾਹਿਬ। ਬਾਕਮਾਲ ਪੇਸ਼ਕਸ਼ ।🙏
Bai ji swaaad aagya
Gurpreet ji mazza aa gya edan lagda si k jiven meri wife bare khani vich likh dita howe oh v bilkul edan di hi aa bohut honsle wasi sachi suchi...
ਬਾਕਮਾਲ।ਬਹੁਤ ਵਧੀਆ ਜੀ 👍
ਬਹੁਤ ਹੀ ਖੂਬਸੂਰਤ ਐ
+ਨਾਲ ਸੰਧਾਵਾਲੀਆ ਜੀ ਦੀ ਆਵਾਜ਼ ਨੇ ਤਾਂ ਚਾਰ ਚੰਨ ਲਾ ਤੇ 🙏🙏👍👍👍
ਬਹੁਤ ਵਧੀਆ ਕਹਾਣੀ ਸੰਧਾਵਾਲੀਆ ਸਾਬ, ਸੰਧਾਵਾਲੀਆ ਸਾਬ ਹੁਣ ਹਟ ਨਾ ਜਾਇਓ, ਇਹੋ ਜਿਹੀ ਕਹਾਣੀ ਆਉਣ ਦਿਆ ਕਰੋ ਰੋਜ ਇੱਕ ਅੱਦੀ, ਧੰਨਵਾਦ
ਬਹੁਤ ਵਧੀਆ ਸੀ ਕਹਾਣੀ 🙏
I have become a big fan of Gurpreet sandhawalia
Wah ji wah ..gurpreet ji great job👍👍👍👍👍👍👍👍👌👌👌👌👌👌
ਬਹੁਤ ਵਧੀਆ ਕਹਾਣੀ ਹੈ ਜੀ 🙏👌
Bhut vadia ji
Bhut vdia
Jagmel Bathinda( Dubai) ਬਹੁਤ ਵਧੀਆ
ਸੰਧਾਵਾਲੀਏ ਬਾਈ ਕਮਾਲ ਦੀ ਕਵਿਤਾ ਪੇਸ਼ ਕੀਤੀ ਬਾਪੂ ਕੰਵਲ ਸਾਹਿਬ ਜੀ ਦੀ
Nice hear full story appreciate
Thanks
Jo greebi cho lngda successfull v ohi hunda kioki ohnu pta hunda v mehnt kiwe kri di tadi story is very helpfull 🙏🙏
ਸਤਿਕਾਰ ਯੋਗ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
Very good iada veer ji dhanwad ji
Motivational story
Kya baat hai
Sanu sikhna chahida
Awesome intiative
ਕਹਾਣੀ ਵੀ ਵਧੀਆ ਤੇ ਪੇਸ਼ਕਾਰੀ ਵੀ ਵਧੀਆ ਹੈ ਪਰ ਰਿਕਸ਼ਾ ਚਾਲਕ ਦਾ ਹਾਲ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਬੇਜ਼ਮੀਨੇ ਜਾ ਦਿਹਾੜੀਦਾਰ ਲੋਕ ਕਿਵੇਂ ਜੀਵਨ ਬਸਰ ਕਰਦੇ ਹਨ ।
O
Beautiful voice Sandhawalia ji
Bhut vadia dubb keta sir
V nice story
Very nice 👍🏻
Wa ohe y swad lea ta
very good sandhawalia veer boht changa upralla hai eh v
Thank you sir
Good one
Sachi dill nu halunn wala c a garibi da coras
Jihree kadre aa sachi o ja ohna da rabb jaanda
Dahanwad shandawalia ji
V v good story sandhawalia saab
ਮਜ਼ਾ ਆਇਆ ਸੁਣਕੇ ਸਟੋਰੀ
Good effort. Continue
emotional story
👌🏼👌🏼👌🏼har 1 line ton sikhn nu milda
Reality of Kissan life. Well presented
Waheguru ji
❤️🙏👳🏻♂️
ਸੁਣਾਓ ਜੀ,ਧੰਨਵਾਦ ਸਹਿਤ
👌👌👌
🙏🙏
Tobha tek singh v sunao ji kise din
❤❤❤❤❤❤❣❣❣❣
Bahut sohni kahni gurpreet sandhawalia veer ji sade moga da ve name a gea ji tusi kahani bahut vadia pesh krde ho ji eh hal he es time sade punjab de siasat da va ji
ਬਹੁਤ ਖੂਬ
واہ واہ بحُت کھوٗبسُرت اواذ
Ytharthak kahani.
waah ji gurpreet sir respect baut sohni khaani c 🙏
🙏🙏🙏🙏🙏💯💯💯💯💯
Nice g
Realty aaa veer ji
Sandhawalia saab.. Koshish kro ji hr roj audiobook upload kro ji